ਸਰਕਾਰੀ ਖ਼ਾਲਿਸਤਾਨੀ ਕਿਵੇਂ ਕਾਬਜ਼ ਹੋਏ ਗੁਰੂ ਘਰਾਂ ਤੇ? ਨਵੀਂ ਜੰਗ ਲਈ ਤਿਆਰ ਰਹਿਣ ਸਿੱਖ brain on tv

  Рет қаралды 7,021

Brain On Tv

Brain On Tv

Күн бұрын

Пікірлер: 75
@jasvirbrar3351
@jasvirbrar3351 Күн бұрын
ਬਾਬਾ ਪ੍ਰੀਤਮ ਸਿੰਘ ਜੋਗਾਨੰਗਲ ਜੀ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਖਾਲਿਸਤਾਨ ਜ਼ਿੰਦਾਬਾਦ
@bikarjitsingh34bikarjitsin10
@bikarjitsingh34bikarjitsin10 Күн бұрын
ਨਿੱਝਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਿਸੇ ਭਾਰਤੀ ਚੈਨਲ ਵਿੱਚ ਦਮ ਨਹੀਂ ਇਹ ਗੱਲ ਕਰਨ ਦੀ ਹੁਣ ਹਿੰਦੂ ਕੁਝ ਵੀ ਕਰ ਲੈਣ ਹੁਣ ਸਾਰੀ ਫਾਈਵ ਆਈਜ਼ ਸਿੱਖਾਂ ਦੇ ਨਾਲ ਹੈ ਹੁਣ ਇਹ ਸਭ ਬਾਹਮਣ ਵਾਦ ਵਾਲੇ ਨੰਗੇ ਹੋਣਗੇ
@Supersunny2024
@Supersunny2024 9 сағат бұрын
Haha. Shabash.
@sukhwinderkhera9162
@sukhwinderkhera9162 Күн бұрын
ਧੰਨਵਾਦਿ ਨਿਝਰ ਸਾਹਿਬ,ਸਾਨੂੰ ਸਚਾਈ ਦਾ ਪਤਾ ਲੱਗਿਆ।
@suff2muffins341
@suff2muffins341 Күн бұрын
ਸਾਰਾ kasoor ਸੰਗਤ ਦਾ ਹੈ ਜੋ ਵੋਟਾਂ ਵੇਲੇ ਚੰਗੇ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ
@nirmalsingh5673
@nirmalsingh5673 Күн бұрын
Waheguru g ਪੰਜਾਬ ਦਾ ਹਿੰਦੂ ਸਮਾਜ ਕਦੇ ਵੀ ਸਿੱਖਾਂ ਨਾਲ ਪੰਜਾਬ ਪੰਜਾਬੀ ਨਾਲ ਕੱਜੇ ਵੀ ਖੜੇ ਨਈ ਹੋਣਗੇ ਖਾਣਗੇ ਪੀਣਗੇ ਪੰਜਾਬ ਦਾ ਰੋਣਗੇ ਗਾਉਣਗੇ ਰੋਲੀ ਪਾਉਣਗੇ ਗਾਲ੍ਹਾ ਪੰਜਾਬੀ ਚ ਕੱਢਣਗੇ ਪਰ ਪੰਜਾਬੀ ਮਾਂ ਬੋਲੀ ਨਹੀ ਮੰਨਣਗੇ ਅਕਿ੍ਰਤਘਣ ਨੇ !
@jogindermultani8700
@jogindermultani8700 Күн бұрын
ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏
@nachhattarsaran5015
@nachhattarsaran5015 Күн бұрын
ਬਾਈ ਜੀ ਜਦ ਤੱਕ ਆਪਾਂ ਰੇਡੀਓ ਸਟੇਸ਼ਨ ਕਨੇਡਾ USA ਆਸਟੇਲੀਆ ਦੇ ਵਿੱਚ ਨਹੀ ਖੋਲਦੇ ਓਹਨਾ ਚਿਰ ਗੱਲ ਨਹੀ ਬਣਨੀ ਕਨੇਡਾ ਵਿੱਚ 6 ਵੱਡੇ ਸ਼ਹਿਰ ਹਨ ਘਰਘਰ ਵਿੱਚ ਆਵਾਜ਼ ਜਾਵੇ ਲੋਕਾਂ ਵਿੱਚ ਜਾਗ ਰਤੀ ਹੋਵੇ ਚੈਨਲ No1ਹੈ
@harwindergill8533
@harwindergill8533 Күн бұрын
🙏🙏🙏🙏🙏❤️❤️❤️❤️❤️ Waheguru Ji ka khalsa Waheguru Ji ki fateh Parmatma hamesha Sikh kaum nu chardi kla ch rakhe Waheguru Ji 🙏🙏🙏🙏🙏❤️❤️❤️❤️❤️
@harjinderbharaj2055
@harjinderbharaj2055 19 сағат бұрын
ਸਾਡੀ ਸਿੱਖ ਸੰਗਤ ਸਿਰਫ਼ ਗੁਰਦਵਾਰਿਆਂ ਤੱਕ ਸੀਮਤ ਹੈ, ਸਿਆਸਤੀ ਮਾਮਲਿਆਂ ਵਿੱਚ ਕੁਝ ਨਹੀਂ ਜਾਣਦੇ॥ ਸਿੱਖਾਂ ਨੂੰ ਝੰਜੋੜ ਕੇ ਜਗਾਇਆ ਜਾਵੇ ਉਹ ਨਹੀਂ ਜਾਗਦੇ॥
@hardeepgosal6992
@hardeepgosal6992 Күн бұрын
Waheguru ji ka Khalsa waheguru ji ke Fateh 🙏🙏👍
@pkd1305
@pkd1305 Күн бұрын
ਅਸੀ ਚਾਰ ਦਿਨ ਤੌ ਤੁਹਾਡਾ ਚੈਨਲ ਲੱਭ ਰਹੇ ਸੀ ਭਾਜੀ ਸੱਚਾ ਸਹੀ ਝੂਠ ਨੂੰ ਨੰਗਾ ਕਰਨ ਵਾਲਾ ਚੈਨਲ ਹੈ
@bikarjitsingh34bikarjitsin10
@bikarjitsingh34bikarjitsin10 Күн бұрын
ਬਾਈ ਪ੍ਰੀਤਮ ਸਿੰਘ ਜੀ ਜਦੋਂ ਤੁਸੀਂ ਭਾਰਤ ਵਿੱਚ ਗੁਰੂਦਵਾਰਾ ਸਾਹਿਬ ਨੂੰ ਢਾਹੁਣ ਦੀ ਗੱਲ ਆਖੀ ਕਾਲਜ਼ੇ ਵਿਚ ਰੁਘ ਭਰਿਆ ਗਿਆ ਸਾਡੇ ਕਿੰਨੇ ਗੁਰਦੁਆਰੇ ਢਾਹ ਦਿੱਤੇ
@karanveersingh3964
@karanveersingh3964 Күн бұрын
ਜ਼ੋ ਖਲਿਸਤਾਨੀ ਨਈ ਓ ਸਿੱਖ ਨਈ
@giannagra9781
@giannagra9781 Күн бұрын
All Sikhs must get together and throw this committee out of Power
@user-Sgill
@user-Sgill Күн бұрын
ਪੰਜਾਬੀ ਰੇਡੀਓ USA ਵਾਲੇ ਵੀ ਸਰਕਾਰੀ ਖਾਲਸਤਾਨੀ ਹਨ ਜੀ
@deejay891
@deejay891 Күн бұрын
Koi proof hai? Ja fer gappa maari jana
@KulwinderSingh-pv7sz
@KulwinderSingh-pv7sz Күн бұрын
😮😮😮😮😮😮😮😮😮😮😮😮😮😮😮😮😮😮😮😮
@HarpreetSingh-yp8zq
@HarpreetSingh-yp8zq Күн бұрын
ਜੇ ਕੋਈ ਕਹੇ ਕਿ Sgill ਕੁੱਤੀ ਦਾ ਬੱਚਾ ਹੈ ਤਾਂ ਮੈਂ ਨਹੀਂ ਮੰਨਾਂਗਾ, ਪੈਹਲਾਂ ਸਬੂਤ ਦਿਓ ?
@karanveersingh3964
@karanveersingh3964 Күн бұрын
Khalalistan zindabad pannu saab zindabad
@hrrrjindrrsnghh7338
@hrrrjindrrsnghh7338 Күн бұрын
Khalistanzindabaad
@jagbirsingh9900
@jagbirsingh9900 7 сағат бұрын
Bagal mai thaili muh mai khalistan is the moto of khslistanis. They are either intentionally or unintentionally playing in the hands of deep state of india who are pouring khslistan word in the mouths of some sikhs and are defaming and acting against sikhs ubder khalisran phobia
@KS1145-v4u
@KS1145-v4u Күн бұрын
HINDU foundation noo nakle pavo...chup na batho.
@bikramjitsingh4720
@bikramjitsingh4720 Күн бұрын
ਬਹੁਤ ਵਧੀਆ ਨਿੱਜਰ ਬੇਟੇ ਬਾਈਕਾਟ ਕਰੋ AHF di American Sikhaan nu ihnaa bare Serious lai a chahida
@spsingh583
@spsingh583 22 сағат бұрын
Nijar sahib bhout hi badia 99 true
@amarjitsaini5425
@amarjitsaini5425 Күн бұрын
Waheguru Ji...
@sukhainsing4239
@sukhainsing4239 Күн бұрын
ਸਾਡੇ ਲੋਕਾਂ ਕੋਲ਼ ਏਦਾਂ ਦੀ ਗਲ਼ ਸੁਣਨ ਦਾ ਸਮਾਂ ਹੀ ਨਹੀਂ,, ਨੌਜਵਾਨ ਨਸ਼ੇ, ਸੋਸ਼ਲ ਮੀਡੀਆ ਤੇ ਵਿਅਸਤ ਨੇ,, ਭਵਿੱਖ ਦਾ ਕੋਈ ਫ਼ਿਕਰ ਨਹੀਂ,,📖✍️
@harwindersingh1175
@harwindersingh1175 Күн бұрын
ਭਾਈ ਸਾਬ ਜੀ ਹਿਦੂਤਵੀ ਸਟੇਟ ਭਾਰਤ (Indian) ਨੇ ਸਿੱਖਾਂ ਤੇ ਸਾਰੇ ਪਾਸੇ ਤੋਂ ਜੰਗ ਦਾ ਐਲਾਨ ਕੀਤਾ
@rapinderdhanjal4453
@rapinderdhanjal4453 Күн бұрын
What world are you living in? Gurdwaras are in every state and you will find Sikhs there. No one is bothering them they are living freely there!
@dyalsaraswati3915
@dyalsaraswati3915 Күн бұрын
RSS DA PURA KBZA SGPC TE HI NHI SGO 5 TAKHT SAHB T B H.BUS OH SIKHI BEKH CH HN
@James-Prinsep
@James-Prinsep 7 сағат бұрын
ਤੁਸੀਂ ਕਨੈਡਾ ਨੂੰ ਦਸੋ india ਡਰੱਗ ਲੌਰਡਸ ਹਿੰਦੂ ਬਨੀਏ ਹਨ, ਗੁਜਰਾਤ ਡਰੱਗਸ ਦੀ ਹੱਬ ਬਣ ਚੁੱਕਾ
@RajinderSingh-dt4xz
@RajinderSingh-dt4xz 5 сағат бұрын
Sikha nu apne te begaane vich farak samajhan di laurh hai.jina nu tussi apne bhra kehnde ho o andro sikh virodhi han bhave oh pakistani hon ja indian hindu sikha nu apne loka nu apne khilaaf hon to rokna pavega jehre punjab de gareeb han ohna nu apne khilaaf hon to roko jehre maraso balmiki baazigar ja koi hor han. Sikh nu maar jad pavegi ta ona di help inna ne karni hai na k amir musalmana ne ja hindua ne.rh gala wal v dhyan davo
@JaskaranSingh-kq9tc
@JaskaranSingh-kq9tc 19 сағат бұрын
ਖਾਲਿਸਤਾਨ ਇੰਡੀਆ ਆ ਕੇ ਲਵੋ 😂😂😂😂😂
@gurdialchand8068
@gurdialchand8068 Күн бұрын
ਆਪ। India. ਦਾ। ਸਿਸਟਮ ਚਾਹਦੇ। ਇੱਥੇ m p. And. MLA ਦੀ ਲੋੜ ਨਹੀ। identity. ਹਰ। ਇੱਕ। ਬੰਦੇ ਦਾ ਵੱਖਰਾ। ਚੇਹਰਾ ਹੈ। ਚਾਹੇ। ਭਰਾ ਹੇਵੇ
@RajSingh-ux4fe
@RajSingh-ux4fe Күн бұрын
Harjot and his team are running their business by radio.So people should think deeply.
@butasinghsidhu6576
@butasinghsidhu6576 Күн бұрын
Prof. Sukhdial Singh jisnu asi sikh budhijivi mannde aa ohna da eh sujhaa ke SAD kol koyie sedh dein wala leader nahi ,uprron 4 seats te chona aagian, prof.sahib kehnde kehnde ke sukhbir nu election ladan di jathedar sahib nu izaazat deni chahidi aa,esnu tusi ki kahoge.
@B33263
@B33263 Күн бұрын
Fremont Gurudwara commity seems anti Sikh and supports antisikh forces .Sangat need to step in and take charge.
@5aab65
@5aab65 20 сағат бұрын
Veer ji jado aho jahe keshadhari bahmana da pata lagda hai ta ona diya photos jaroor paiyaa karo, kion ke Fremont vich vi 80% sikha nu aina sikhi bhaise vich lookey hoiya gadaara vare pata ni hona, nale aina de naam nal singh na laiya karo, aa ne asal dheer mal de waris. jo sikh prithi chand ya Dogarey bhraa, te hor vi jiney sikha de dushman hoiye jo lagde ta sikh ne par ona de rom rom vich gadaari bhari paiyee aa. So please photo jaroor paiya karo nahi ta mere warge bhole bhale sikh bhulaikha che reh jande ne te ona nu ghoon moon samaj lainde ne, je kise gadaar da pata laina hove ta aina di booli te action nu changi tera daikho. Bahut jaldi pataa lag jandaa. Te aina moore kade vi apna saach na pargat karo aa india de tout ne thode laiyee mushkala vi khadiya kar sakde ne. So take care and mey waheguru bless all real sikhs
@ParminderSingh-re4xp
@ParminderSingh-re4xp Күн бұрын
Thank you so Much, so much I have names of Khalistanis in the USA and Canada that are drug dealers.
@narinderdhillon5323
@narinderdhillon5323 Күн бұрын
Kamredan da kabja he es Gurudware te.😩😩
@jimmysidhu3224
@jimmysidhu3224 Күн бұрын
gdwara business hai...loan le k private property te bnae ne.j bolo ta porperty to ban kar dita janda.gurdware de frechiese v mil hai .dashemaeh darbar brampton ontario on sale hai..gurdware cho profit le k apni kam soot kita gia real eastate da.sab di ehi hal hai..khalsa school ch punjabi $400 per student sikhae jamdi hai. jo k free honi chahidi c.sarey babey stripp club ch milde ne..ja massage parlour te.
@jatindersingh8761
@jatindersingh8761 23 сағат бұрын
Fir ta O bande guru ghar ch drug rakh ke sikhan nu badnam vi kar sakde a q ki jado O guru ghar vich hi ware hoe a
@balwantranu1836
@balwantranu1836 Күн бұрын
Waheguruji ਕੁੱਝ ਗੱਲਾਂ ਨੁਕਸਾਨ ਤੋਂ ਬਚਣ ਲਈ ਵੀ ਜ਼ਰੂਰੀ ਹਨ ਆਪਣੇ ਵਰਗੇ ਹੋਛੇ ਬੰਦੇ ਨਾਲ ਜੋ ਕੋਈ ਵਿਚਾਰ ਕਰ ਵੀ ਲਿਆ ਇਸ ਤੋ ਬਾਅਦ ਨਿਗਾਹ ਤਾਂ ਜ਼ਰੂਰ ਰੱਖੋ ਪਰ ਆਪਣੀ ਸ਼ੁਹਰਤ ਲਈ ਦੂਜੇ ਦੇ ਮੋਢੇ ਨਿਵਾਉਣ ਦੀ ਚਲਾਕੀ ਨਾ ਕਰੋ ਜੀ ਭੇਖੀ ਬੰਦੇ ਦੀ ਅਸਲੀਅਤ ਪਤਾ ਕਰਨ ਲਈ ਕਈ ਵਾਰ ਕਾਫੀ ਸਾਲ ਲੱਗ ਜਾਂਦੇ ਹਨ ਜੇ ਕਰ ਕੋਈ ਸਿੱਖਾਂ ਨੂੰ ਸੁਚੇਤ ਕਰੇ ਉਸ ਦੇ ਉਲਟ ਨਾ ਬੋਲੋ
@wahegurujiwaheguruji4306
@wahegurujiwaheguruji4306 Күн бұрын
Brain on ਵਾਲੇ ਨਿੱਝਰ ਸਾਬ ਆਪ ਤਾਂ ਖਾਲਿਸਤਾਨ ਵਿਰੋਧੀ ਹਨ! ਦਾਸ ਦੀ ਖੁਦ ਇਸ ਨਾਲ ਇਸ ਵਿਸ਼ੇ ਤੇ ਗੱਲ ਹੋਈ ਆ! ਇਸ ਲਈ ਸੁਚੇਤ ਸਿੱਖਾਂ ਨੂੰ ਇਸ ਤਰਾਂ ਇਹਦੇ ਚੈਨਲ ਉੱਪਰ ਆ ਕੇ ਇਸ ਸਬੰਧੀ ਡੋਬੇਟ ਕਰਨੀਆਂ ਦੂਰਅੰਦੇਸ਼ੀ ਨਾਲ ਲਿਆ ਫੈਸਲਾ ਨਹੀਂ ਹੈ! ਇਹ ਗੱਲ ਵੀ ਠੀਕ ਹੈ ਕਿ ਨਿੱਝਰ ਸਾਬ ਆਪਣੇ ਚੈਨਲ ਉੱਪਰ ਬਹੁਤ ਮਸਲੇ ਸੰਨਜੀਦਗੀ ਨਾਲ ਕਰਦੇ ਹਨ ਪਰ ਖਾਲਿਸਤਾਨ ਜਾਂ ਖਾਲਸਾ ਰਾਜ ਪ੍ਰਾਪਤੀ ਦੀਆਂ ਜੜਾਂ ਵਿੱਚ ਵੀ ਦਾਤਰੀ ਫੇਰਨ ਦਾ ਕੰਮ ਕਰਦੇ ਹਨ ਤੇ ਸਾਡੇ 1984 ਤੋਂ 1994 ਤੱਕ ਹੋਏ ਸੰਘਰਸ਼ ਦੇ ਜੁਝਾਰੂਆਂ ਨੂੰ ਵੀ ਨਫਰਤ ਕਰਦੇ ਹਨ!
@JaspalSingh22139
@JaspalSingh22139 Күн бұрын
ਧੀਰ ਮੱਲ ਜੀ!! ਜੇਕਰ ਤੁਹਾਡੀ ਗੱਲ ਹੀ ਹੋਈ ਸੀ ਤਾਂ ਆਪਣੇ ਨਾਮ ਦੀ ID ਤੋਂ ਗੱਲ ਕਰਨ ਲੱਗਿਆਂ ਰੂਹ ਕਿਉਂ ਕੰਬਦੀ ਹੈ?? ਹੁਣ ਅੱਗੇ ਜਵਾਬ ਸੁਣੋ!! ਜੇ ਤੁਹਾਡੇ ਵਰਗੇ ਧੀਰ ਮੱਲ ਗੁਰੂ ਘਰਾਂ ਤੇ ਕਾਬਜ਼ ਹੋਣਗੇ ਤਾਂ ਅਸੀਂ ਵਿਰੋਧ ਕਰਾਂਗੇ, ਜੇ ਪ੍ਰਿਥੀ ਚੰਦ ਬਣੀ ਲਿਖੇਗਾ ਤਾਂ ਉਸ ਬਾਣੀ ਦਾ ਵਿਰੋਧ ਕਰਾਂਗੇ, ਜੇ ਗਦਾਰ ਡੋਗਰਿਆਂ ਨੇ ਸਿੱਖ ਰਾਜ ਦੀ ਗੱਲ ਕਰਕੇ ਸਿੱਖਾਂ ਨਾਲ ਠੱਗੀ ਮਾਰਨੀ ਹੈ ਤੇ ਨਸਲਕੁਸ਼ੀ ਕਰਨੀ ਤਾਂ ਅਜਿਹੇ ਅਖੌਤੀ ਸਿੱਖ ਰਾਜ ਦਾ ਵੀ ਵਿਰੋਧ ਕਰਾਂਗੇ। ਅਸੀਂ RSS ਦੇ ਸਿੱਖੀ ਮੋਹ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਤੁਹਾਡੇ ਵਰਗੇ ਸਰਕਾਰੀ ਰਾਮੂ ਬਹੁਤ ਵਾਰ ਫੋਨ ਤੇ ਭਕਾਈ ਮਾਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਰਿਕਾਰਡਿੰਗ ਕਰ ਕੇ ਸਰਕਾਰ ਨੂੰ ਦਿੱਤੀ ਜਾ ਸਕੇ ਇਸ ਲਈ ਬ੍ਰਾਹਮਣਵਾਦੀ ਭਗਵਾਨ ਪਰਸ਼ੂ ਰਾਮ ਦੇ ਕਾਤਲ ਤੇ ਗੰਗੂ ਚੇਲਿਆਂ ਦੀਆਂ ਚਲਾਕੀਆਂ ਨੂੰ ਅਸੀਂ ਚੰਗੀ ਤਰ੍ਹਾਂ ਪਛਾਣ ਚੁੱਕੇ ਹਾਂ।
@kentakhar8700
@kentakhar8700 Күн бұрын
Sanu pata he ke tuci Hindu government de bande ho
@harrisingh9327
@harrisingh9327 Күн бұрын
M dasham granth panth parkash ,massya ,sangrand , Sab da boycott kar do Khalistan appe ban gaya . Rama avatar ta amrit pee Khalistan bana ke v hindu stan ban jana !
@wahegurujiwaheguruji4306
@wahegurujiwaheguruji4306 Күн бұрын
@@kentakhar8700 ਨੰਬਰ ਭੇਜੋ ਗੱਲ ਕਰ ਲੈਂਦੇ ਹਾਂ ਆਪਾਂ ਤੇ ਸੱਚ ਝੂਠ ਵੀ ਪਤਾ ਲੱਗ ਜਾਊ ਕਿ ਕੌਣ ਹਿੰਦੋਸਤਾਨ ਦਾ ਬੰਦਾ ਆ
@wahegurujiwaheguruji4306
@wahegurujiwaheguruji4306 Күн бұрын
@@harrisingh9327 ਛੱਡਿਆ ਮੱਜ ਥੱਲੇ ਤੇ ਗਿਆ ਝੋਟੇ ਥੱਲੇ ਉਹ ਗੱਲ ਆ ਤੇਰੀ ਤਾਂ ਬਾਈ ਜੀ
@harrisingh9327
@harrisingh9327 Күн бұрын
M dasham granth panth parkash ,massya ,sangrand , Sab da boycott kar do Khalistan appe ban gaya . Rama avatar ta amrit pee Khalistan bana ke v hindu stan ban jana !
@amriksingh9443
@amriksingh9443 Күн бұрын
ਭਲੇ ਮਾਣਸੋ ਦਸ਼ਮ ਗ੍ਰੰਥ ਸਾਹਿਬ ਸਾਨੂੰ ਮਾੜੇ ਕੰਮ ਕਰਨ ਤੋਂ ਸੁਚੇਤ ਕਰਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿੱਖੀ ਦਾ ਜੀਵਨ ਜਿਊਣ ਦੀ ਜਾਚ ਸਿਖਾਂ ਉਦੇ ਹਨ ਜਿੰਦਗੀ ਗੁਰੂ ਸਾਹਿਬ ਨੇ ਦਿੱਤੀ ਹੈੰ,ਮਿਹਰਬਾਨੀ ਕਰਕੇ ਅਕਲ ਤੋਂ ਕੰਮ ਜਰੂਰ ਲਿਆ ਕਰੋ ਨਹੀ ਫਿਰ ਹਿੰਦੂ ਨੁਕਸਾਨ ਤੋਂ ਪਹਿਲਾਂ ਸੋਚਦਾ,ਮੁਸਲਮਾਨ ਟਾਇਮ ਤੇ,ਸਿੱਖ ਬਾਅਦ ਵਿੱਚ, ਇਹ ਪੱਕੀ ਕਹਾਵਤ ਹੈ,
@harrisingh9327
@harrisingh9327 15 сағат бұрын
@amriksingh9443 appne pyo de na te likh ganndiya story da granth fir bol loka lai sikhya lai aa tere warge loka ne guru sab na dhroh kamaya
@KS1145-v4u
@KS1145-v4u Күн бұрын
Dari khuli rakh ke , gurudawara da pardhan ban ke tuci vi ehi kuj karna. Dari ban ke rakho
@r.jawandha5343
@r.jawandha5343 Күн бұрын
ਪੰਜਾਬ ਦਾ ਹਰ ਇਕ ਵਿਅਕਤੀ ਖਾਲਿਸਤਾਨ ਦਾ ਵਾਸੀ ਹੈ, ਖਾਲਿਸਤਾਨ ਜਿੰਦਾਬਾਦ 👍🙏
@loveindia9231
@loveindia9231 13 сағат бұрын
Very vague
@MrMaan123456789
@MrMaan123456789 Күн бұрын
DOGLIA DEY BAAH PAUNI PAYNI AA.
@Techfield09
@Techfield09 Күн бұрын
20 rs kilo bhindi.
@loveindia9231
@loveindia9231 13 сағат бұрын
Sara jhoot
@jasvirbrar3351
@jasvirbrar3351 Күн бұрын
ਬਾਬਾ ਪ੍ਰੀਤਮ ਸਿੰਘ ਜੋਗਾਨੰਗਲ ਜੀ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਖਾਲਿਸਤਾਨ ਜ਼ਿੰਦਾਬਾਦ
Friends make memories together part 2  | Trà Đặng #short #bestfriend #bff #tiktok
00:18
CAN YOU DO THIS ?
00:23
STORROR
Рет қаралды 32 МЛН
Kluster Duo #настольныеигры #boardgames #игры #games #настолки #настольные_игры
00:47
Friends make memories together part 2  | Trà Đặng #short #bestfriend #bff #tiktok
00:18