ਸਰਪੰਚ ਚਾਚੀ !! Sarpanch Chachi !! New Punjabi Webseries 2024 !! Dhillon mansa wala !! Aman Dhillon !

  Рет қаралды 21,739

Dhillon mansa wala

Dhillon mansa wala

Күн бұрын

Sarpanch Chachi! New latest Punjabi webseries 2024 ! Dhillon Mansa wala ! Aman Dhillon
#Dhillonmansawala #Amandhillon #punjabiwebseries
#punjabishortmovie2023
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Bapu di bathak
• ਬਾਪੂ ਦੀ ਬੈਠਕ ! Bapu Di...
Pagg da Rutba
• ਪੱਗ ਦਾ ਰੁੱਤਬਾ ! PAGG D...
Turant bhog
• ਤੁਰੰਤ ਭੋਗ !! TURANT BH...
Veyaju paisa (Ep-1)
• ਵਿਆਜੂ ਪੈਸਾ (ਭਾਗ-1)Veya...
Veyaju paisa (Ep-2)
• ਵਿਆਜੂ ਪੈਸਾ (ਭਾਗ-2)Veya...
Veyaju paisa (Ep-3)
• ਵਿਆਜੂ ਪੈਸਾ (ਭਾਗ-3)Veya...
Kothi dian chabyian
• ਕੋਠੀ ਦੀਆਂ ਚਾਬੀਆਂ Koth...
Tikhyan solan de dard (ep-1)
• ਤਿੱਖੀਆਂ ਸੂਲਾਂ ਦੇ ਦਰਦ (...
Tikhyan solan de dard (Ep-2)
• ਤਿੱਖੀਆਂ ਸੂਲਾਂ ਦੇ ਦਰਦ (...
Vada KABEELDAR (Ep-7)
• ਵੱਡਾ ਕਬੀਲਦਾਰ (ਭਾਗ-7)VA...
Vada KABEELDAR (Ep-8)
• ਵੱਡਾ ਕਬੀਲਦਾਰ (ਭਾਗ-8) V...
Punjaab da waris (Ep-10)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-11)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-12)
• ਪੰਜ+ਆਬ ਦਾ ਵਾਰਿਸ (ਭਾਗ-1...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Пікірлер: 128
@simr-p2p
@simr-p2p 32 минут бұрын
ਕਰੈਕਟਰ ਕਿਵੇਂ ਨਿਭਾਈ ਦਾ ਅਵੀ ਚੰਗੀ ਤਰਾਂ ਜਾਣਦਾ Best Actor ਆ ਸਾਰੀ ਟੀਮ ਵਿੱਚੋ❤
@Maninder_brar
@Maninder_brar 3 сағат бұрын
Hello ਅਮਨ ਜੀ ਤੁਸੀ ਵੀ ਸਰਪੰਚੀ ਤੇ ਵੀਡਿਓ ਪਾਤੀ ਬਹੁਤ ਵਧੀਆ ,,, ਮਾਂ ਬਾਪ ਦੀ ਸੇਵਾ ਸਭ ਤੋਂ ਵੱਡਾ ਧਰਮ ਆ ,,,,ਕੋਣ ਕੋਣ ਨਵੀਂ ਵੀਡਿਓ ਦੀ wait ਕਰ ਰਿਹਾ ਸੀ ਜੀ ❤❤❤❤❤
@KamalSaini-oh2mo
@KamalSaini-oh2mo Сағат бұрын
Pori wait krde ..❤
@jujharsingh9451
@jujharsingh9451 22 минут бұрын
ਅਸੀ ਵੀ❤❤🎉🎉🎉
@Reeta_Rani__
@Reeta_Rani__ 25 минут бұрын
ਰੱਬਾ ਮੇਰੇ ਵੀਰ ਤੇ ਭਾਬੀ ਨੂੰ ਤਰੱਕੀਆਂ ਬਖਸ਼ੀ ਤੇ ਸਾਰੀ ਟੀਮ ਨੂੰ ਖੁਸ਼ ਰੱਖੀ ਰੱਬਾ❤❤❤❤❤
@KulwinderShergillShergil-tb7jj
@KulwinderShergillShergil-tb7jj 3 сағат бұрын
ਜਦ ਅੋਲਾਦ ਪੰਚਾਇੰਤ ਵਿੱਚ ਬੈਠ ਕੇ ਮਾਂ ਬਾਪ ਨੂੰ ਵੰਡਣ ਫਿਰ ਪੁੱਠਾ ਸਿੱਧਾ ਬੋਲਨ ਦੁੱਖ ਸੁੱਖ ਨੀ ਪੁੱਛਦੇ ਫਿਰ ਬਹੁਤ ਦੁੱਖ ਹੁੰਦਾ ਹੈ। ਇੱਧਰ ਰਾਜ ਵੀਰੇ ਨੇ ਵੀ ਬੇਬੇ ਬਾਪੂ ਨੂੰ ਨਾਲ ਰੱਖਣਾਂ ਸਹੀ ਨੀ ਸਮਝਿਆ ਪਰ ਅਮਨ ਨੂੰਹ ਬਹੁਤ ਸਿਆਣੀ ਹੈ ਬੇਬੇ ਬਾਪੂ ਨੂੰ ਧੱਕਾ ਨਹੀ ਦੇਣਾ ਚੁੰਹਦੇ। ਸਰਪੰਚਣੀ ਨੇ ਬਹੁਤ ਸਿਆਣੀ ਗੱਲ ਕੀਤੀ ਹੈ ਕਿ ਅਮਨ ਵਰਗੀਆਂ ਨੂੰਹਾਂ ਬਹੁਤ ਘੱਟ ਮਿੱਲਦੀਆਂ ਨੇ। ਸਾਰੀ ਉਮਰ ਬੇਬੇ ਬਾਪੂ ਅੋਲਾਦ ਲਈ ਬਹੁਤ ਕੁੱਝ ਕਰਦੇ ਨੇ ਸਾਡਾ ਵੀ ਫਰਜ ਬਣਦਾ ਹੈ ਕਿ ਮਾਪਿਆ ਦੀ ਸੇਵਾ ਕਰੀਏ ।। ਬਾਕੀ ਬਹੁਤ ਸੋਹਣੀ ਸੀ ਵੀਡਿਉ । ਅੰਜਨੀ ਨੂੰ ਹਰ ਵਾਰ ਨੈਗੇਟਿਵ ਰੋਲ ਦਿੱਤਾ ਜਾਂਦਾ ਹੈ ਕਿਉਂਕਿ ਬਹੁਤ ਸੋਹਣਾਂ ਨਿਭਾਂ ਲੈਂਦੇ ਨੇ । ਬਾਕੀ ਸਾਰੀ ਟੀਮ ਦੀ ਐਕਟਿੰਗ ਬਹੁਤ ਸੋਹਣੀ ਸੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ
@LaviMaan-lf3px
@LaviMaan-lf3px Сағат бұрын
ਰਾਜ ਵੀਰ ਜੀ ਸੱਚੀ ਕਿਹਾ ਸਰਪੰਚਣੀ ਨੇ ਅੱਜ ਕੱਲ ਨੂੰਹਾਂ ਕਿਸੇ ਕਿਸੇ ਦੇ ਹੀ ਚੰਗੀਆਂ ਆਉਂਦੀਆਂ ਨੇ ਤਾਂ ਅੱਜ ਵੀ ਰਾਜ ਵੀਰ ਜੀ ਤੁਸੀਂ ਤਾਂ ਕਰਮਾਂ ਵਾਲੇ ਹੋ ਜੋ ਤੁਹਾਡੇ ਮਾਤਾ ਪਿਤਾ ਦੀ ਸੇਵਾ ਕਰਨ ਵਾਲੀ ਅਮਨ ਭੈਣ ਹੈ 👌👌👌👍👍👍👍👍👍❤️❤️❤️❤️❤️
@gurmindergondara4485
@gurmindergondara4485 2 сағат бұрын
ਅਮਨ ਤੂੰਵੀ ਸਰਪੰਚ ਤੋਂ ਘਂਟ ਨਹੀੰ ਮਾਂ ਪਿੳ ਦੀ ਸੇਵਾ ਸਭ ਤੋਂਵਂਡੀ ਹੈ
@Varindersidhu971
@Varindersidhu971 3 сағат бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@Reeta_Rani__
@Reeta_Rani__ 26 минут бұрын
ਵੀਡੀਓ ਬਹੁਤ ਵਧੀਆ ਲੱਗੀ ਵੀਰੇ ਜਦੋਂ ਵੀਡੀਓ ਵਿੱਚ ਮੰਮੀ ਜੀ ਆਉਂਦੇ ਨੇ ਉਦੋਂ ਰੂਹ ਖੁਸ਼ ਹੋ ਜਾਂਦੀ ਹੈ ਰੱਬ ਮੇਰੀ ਮੰਮੀ ਨੂੰ ਵੱਡੀ ਸਾਰੀ ਉਮਰ ਕਰਦੇ
@SimranSingh-zx4wj
@SimranSingh-zx4wj 3 сағат бұрын
ਵੈਰੀ ਨਾਈਸ ਵੀਡੀਓ ਅਮਨ ਭੈਣ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤
@jujharsingh9451
@jujharsingh9451 29 минут бұрын
ਅਭੀ ਬਾਪੂ ਜੀ ਦੇ ਰੋਲ ਵਿੱਚ ਬਹੁਤ ਬਹੁਤ ਬਹੁਤ ਬਹੁਤ ਵਧੀਆ ਲਗਦਾ❤❤❤❤ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗੇ ਤੇ ਹਰ ਵੀਡੀਓ ਦੇਖਦੀ ਆ ਕਦੇ ਕੋਈ ਵੀਡੀਓ ਮਿਸ ਨਹੀ ਕੀਤੀ 🎉🎉🎉🎉😊😊😊😊😊
@jaspalsingh3859
@jaspalsingh3859 2 сағат бұрын
ਰਾਜ ਤੇਰੇ ਤੇ ਆ ਰੋਲ ਨਹੀਂ ਜਚਿਆਂ
@jaspreetcheema2730
@jaspreetcheema2730 2 сағат бұрын
ਚਰਨਜੀਤ॥ਕੌਰਚੀਮਾਂਬਹੁੱਤਵਾਧਿਆਜੀ😊😊😊😊😊😊😊😊
@SherSingh-df4ui
@SherSingh-df4ui 3 сағат бұрын
❤❤ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣੋ ਜਿੰਦਾਬਾਦ ਰਹੋ।ਅਤੇ ਐਸੇ ਤਰਾ ਵੀਡੀਓ ਬਣਾੳਦੇ ਰਹੋ ਅਤੇ ਲੋਕਾ ਨੂੰ ਸੁਮੰਤ ਆਵੇ ਜੇਕਰ ਇਸ ਗੱਲ ਵੀਡੀਓ ਨੂੰ ਬਿਲਕੁਲ ਠੀਕ ਦਿਮਾਗ਼ ਨਾਲ ਵੇਖਣ ਤਾਂ ਹੀ ਅੰਕਲ ਆਵੈ। ❤❤❤ਸੇਰ ਸਿੰਘ ਤੂਰ ਮੂਣਕ ਸੰਗਰੂਰ
@BhinderKaur-vl8qk
@BhinderKaur-vl8qk 2 сағат бұрын
ਬਹੁਤ ਹੀ ਵਧੀਆ ਵਿਡੀਉ ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤❤
@sukhrajkaurgrewal3782
@sukhrajkaurgrewal3782 2 сағат бұрын
ਬਹੁਤ ਵਧੀਆ ਵੀਡੀਓ ਹੈ ਜੀ ਅਮਨ ਭੈਣ ਬਹੁਤ ਹੀ ਸਿਆਣੀ ਹੈ ਸੁਖਰਾਜ ਕੋਰ ਗਰੇਵਾਲ
@NirmalaDevi-fr6og
@NirmalaDevi-fr6og Сағат бұрын
ਵੀਡੀਓ ਬੁਹਤ ਸੋਹਣੀ ਆ ਪਰ end ਨਾ ਕਰੋ ਅੱਗੇ ਚਲਾਓ ਜੀ 🙏🙏 ਧੰਨਵਾਦ
@gurtarchahal4496
@gurtarchahal4496 41 минут бұрын
ਬਹੁਤ ਵਧੀਆ ਵੀਡੀਓ ਹੈ ਅਮਨ ਭੈਣੇ
@happyjoshi5426
@happyjoshi5426 3 сағат бұрын
Video bahut hi sohni aa abhi bhi di acting super ❤❤
@babybansal7679
@babybansal7679 3 сағат бұрын
Bhut vadia video aa nest video jaldi to jaldi aawaye
@mandeepmann8730
@mandeepmann8730 19 минут бұрын
ਸਤਿ ਸ੍ਰੀ ਅਕਾਲ ਵੀਰ ਤੇ ਅਮਨ ਦੀਦੀ ❤❤❤❤❤❤ਬਹੁਤ ਵਧੀਆ ਬਹੁਤ ਸੋਹਣੀ ਵੀਡੀਓ ਆ ਜੀ 😂😂😂😂
@chanpreetshergill6875
@chanpreetshergill6875 29 минут бұрын
Good
@BoharDhillon-hw3uc
@BoharDhillon-hw3uc 3 сағат бұрын
Very Very nice video ji 👍👍👍👍👍 👌👌👌👌👌
@gurpreetbrar3284
@gurpreetbrar3284 2 сағат бұрын
ਅਮਨ ਦੀਦੀ ਤੁਸੀਂ ਆਪਣੇ ਬੱਚਿਆਂ ਦਾ ਵੀ ਰੋਲ ਕਰਵਾ ਦਿਓ ਤੁਹਾਡੇ ਬੱਚਿਆਂ ਬਾਰੇ ਜਾਣਕਾਰੀ ਹੋ ਜਾਊਗੀ
@sukhmindersivia158
@sukhmindersivia158 3 сағат бұрын
Bhut jyad wait Si Aman di ji God bless you ❤❤
@sukhpreetbhatia8095
@sukhpreetbhatia8095 2 сағат бұрын
First time dekheya raj veere nu vaddeyan nal ehdan boldeya
@gurjitkaurjohal2886
@gurjitkaurjohal2886 3 сағат бұрын
Kamal di acting Hai abhi di
@JagsirSingh-g3u
@JagsirSingh-g3u Сағат бұрын
Very nice Aman sdhilon 😊
@MandeepKaur-lq5fr
@MandeepKaur-lq5fr 2 сағат бұрын
Hr ek video vich Aman ta vale seane bnae hoe a eh changa rol he lendea
@ManjeetKaur-lf4ws
@ManjeetKaur-lf4ws 2 сағат бұрын
Very nice video. God bless you all team members. Maa baap di sewa sab to wadi sewa. Bachhe jado Maa baap naal Dhaka karde ne fer bahut dukh lagda. Aman tusi bahut Vadhiya subject lai ke video bnaunde ho. Vadhiya lagdi hai.
@JagwinderSingh-x8u
@JagwinderSingh-x8u 3 сағат бұрын
Abhi bhi sira acting ❤❤❤❤❤❤
@tanukaur10
@tanukaur10 2 сағат бұрын
❤❤😊😊Very Very Very nice video ji😊😊❤
@ManpreetKaur-ve3xj
@ManpreetKaur-ve3xj 2 сағат бұрын
bhut sohni video aa g ..
@beantkaurdult6908
@beantkaurdult6908 Сағат бұрын
Very nice video Veere and Aman di jaldi banaya Karo video 🎉
@babybansal7679
@babybansal7679 3 сағат бұрын
God bless you all team members
@its_jas.s1922
@its_jas.s1922 3 сағат бұрын
Lari ਵਾਰ ਨਾਟਕ bano.ਰੋਜ.ਰੋਜ.new.ਜਿਹੇ.pyi.ਜਾਂਦੇ.ho
@GurmukhSingh-z8d
@GurmukhSingh-z8d 3 сағат бұрын
Very nice video Aman didi ji 🙏🙏 thank you ji 🙏🙏
@sarbjitkaur9202
@sarbjitkaur9202 2 сағат бұрын
Very nice God bless you 🙏🙏❤❤
@baldevsingh6204
@baldevsingh6204 3 сағат бұрын
Very nice ❤❤❤❤❤my favorite team
@jashansandhu2966
@jashansandhu2966 3 сағат бұрын
ਬਹੁਤ ਵਧੀਆ ਸਟੋਰੀ ਅਮਨ ਭੈਣ
@harbaazdhillon9083
@harbaazdhillon9083 3 сағат бұрын
Bahut ji vadia sarpanchni ji
@GurkamalSingh-l9f
@GurkamalSingh-l9f 3 сағат бұрын
First like comment 🎉
@ShwetaSharma-fi1wy
@ShwetaSharma-fi1wy Сағат бұрын
Very very very very nice story Aman ji
@seemabakshi898
@seemabakshi898 3 сағат бұрын
Bhut vdiya video ji ❤❤❤
@babybansal7679
@babybansal7679 3 сағат бұрын
Waiting for nest video
@rajgrewal5337
@rajgrewal5337 22 минут бұрын
Very good video. Nice story. God bless you
@BalrajSingh-uy4um
@BalrajSingh-uy4um 59 минут бұрын
Nic story aman dhillon ji good ❤❤❤
@KaramjeetKaur-r6p
@KaramjeetKaur-r6p 3 сағат бұрын
Congratulations didi ji ❤❤🎉🎉❤❤
@Sukh_preet_brar95
@Sukh_preet_brar95 3 сағат бұрын
Wonderful ❤️❤️🙏🙏👌👌👍
@babybansal7679
@babybansal7679 3 сағат бұрын
Nest video jaldi to jaldi aawaye
@KamalKaur-wh2kj
@KamalKaur-wh2kj 3 сағат бұрын
Bohat vadia a ji
@babybansal7679
@babybansal7679 3 сағат бұрын
Good job
@PreetMandahar
@PreetMandahar 3 сағат бұрын
Very nice video ❤❤❤❤but thoda end ch gadbadi hogii😊😊
@BaljinderSidhu-yi9yj
@BaljinderSidhu-yi9yj 2 сағат бұрын
ਰੋਜ ਅੱਲ ਪੱਟਲੀ ਵਡੀਆ
@FaheemAli-b4w
@FaheemAli-b4w 2 сағат бұрын
Good video very gggggggggggggggg
@PremSingh-h1n
@PremSingh-h1n 2 сағат бұрын
Very nice video
@gurisidhu9333
@gurisidhu9333 Сағат бұрын
Verry nice vidio nonu rajashthan to
@Tejpalkaur-q5x
@Tejpalkaur-q5x 2 сағат бұрын
Very nice vdio ji❤❤❤❤❤
@sukhdeepkaur7989
@sukhdeepkaur7989 2 сағат бұрын
Ehu jhi ullad nalo ta rabb deve e na.bebe bapu hun bhare lgn lg pye..Kal nu tuhadi wari v aa Jani ae.
@simarjotsingh8380
@simarjotsingh8380 2 сағат бұрын
❤❤❤❤
@babybansal7679
@babybansal7679 3 сағат бұрын
Sat sri akal ji
@ShabajSran
@ShabajSran 2 сағат бұрын
Very nice ❤❤❤
@LoveKush-db7rt
@LoveKush-db7rt 3 сағат бұрын
Very nice video ❤❤❤❤❤
@ambikasharma1582
@ambikasharma1582 58 минут бұрын
Bhut vadiya video. Ambika Sharma from Raj Nagar Extension ghaziabad
@KulwantSidhu-m1i
@KulwantSidhu-m1i Сағат бұрын
Very nice video veer ji Raj veere tahanu ah rol jachda nhi
@swaranjit_kaur_vairoke
@swaranjit_kaur_vairoke 3 сағат бұрын
Very good video 👍👍❤❤❤
@ArshDeep-l5s
@ArshDeep-l5s 3 сағат бұрын
Very nice story ❤❤❤❤❤❤❤❤❤
@Anureet9090
@Anureet9090 3 сағат бұрын
God bless you
@KamalKumar-ow7mq
@KamalKumar-ow7mq 2 сағат бұрын
Very good message
@ManjeetKaur-wb4py
@ManjeetKaur-wb4py 3 сағат бұрын
🎉❤
@ManpreetKaur-ve3xj
@ManpreetKaur-ve3xj 2 сағат бұрын
maa baap kise naal tan rehenge hi . aakhir maa peo ne v bacheya ni jnm ditta hunda ,pdaaeya lkhaeya te nokri lbaeya hunda. is krke bacheya nu v maa baap d seba krni chahidi aa....
@HarjotSingh-lz3ln
@HarjotSingh-lz3ln 3 сағат бұрын
Happy birthday🎂 🍬🧁🍨
@kamaldeepgill3449
@kamaldeepgill3449 3 сағат бұрын
First like n comment...
@gurmanpreet9522
@gurmanpreet9522 3 сағат бұрын
First viewer's
@royalcollection_11
@royalcollection_11 11 минут бұрын
Wali ghaint story
@anshubansal7559
@anshubansal7559 3 сағат бұрын
Nyc
@sarabjitkaur7495
@sarabjitkaur7495 21 минут бұрын
Very nice video aa ji
@poonamwadhwa9275
@poonamwadhwa9275 2 сағат бұрын
Very Nice Video
@MandeepKaur-f7e
@MandeepKaur-f7e 3 сағат бұрын
Nyc vedio ❤
@sarabjeetsidhu398
@sarabjeetsidhu398 3 сағат бұрын
Nice
@jujharsingh9451
@jujharsingh9451 18 минут бұрын
ਅੰਜਲੀ ਤੂੰ ਵੀ ਤੇ ਸਸ ਬਣਨਾ ਇਕ ਦਿਨ
@RaniKaur-z9q
@RaniKaur-z9q 36 минут бұрын
Attttttttt video 👌👌👌👌👌👌
@HarpreetSadioura-f6h
@HarpreetSadioura-f6h 39 минут бұрын
Mere lai v dua kro sare k main panchyat member ban java
@babbugill2588
@babbugill2588 17 минут бұрын
❤❤❤❤❤❤🎉🎉🎉🎉🎉🎉🎉
@dhamalalovers
@dhamalalovers 3 сағат бұрын
good video
@KuldeepKaur-fs6ru
@KuldeepKaur-fs6ru Сағат бұрын
राज वीरे थोडे ते रोल नहीं जचदा बहुत गलत😢😢
@sunitakaur7553
@sunitakaur7553 3 сағат бұрын
🙏🙏🙏🙏
@deVilBrar9
@deVilBrar9 13 минут бұрын
Nice video ji❤❤🙏🙏
@TalwinderKaur800
@TalwinderKaur800 41 минут бұрын
ਅੰਜਲੀ ਬਹੁਤਾ ਬਕਵਾਸ ਕਰਦੀ ਏਨਾਂ ਨਹੀ ਬੋਲਣਾ ਚਾਹੀਦਾ ਮਾਂ ਪਿਓ ਆਪਣੇ ਹੋਣ ਤਾਂ ਇਸ ਤਰਾਂ ਕਰੋਗੇ ਕਿੱਥੇ ਜਾਣ ਸਿਆਣੇ ਬਿਚਾਰੇ
@Davinderdhaula
@Davinderdhaula 2 сағат бұрын
ਸਟੋਰੀ ਥੋੜੀ ਥੋੜੀ ਦੇਖੀ ਪਰਖੀ ਲਗਦੀ ਆ
@KuldeepKaur-fe8js
@KuldeepKaur-fe8js 59 минут бұрын
👌👌👌👌👌🙏🙏🙏
@SUKH.H.K
@SUKH.H.K 36 минут бұрын
Very nice ji
@ExcitedEquestrianHelmet-sj2px
@ExcitedEquestrianHelmet-sj2px 2 сағат бұрын
Anjali bakaar
@amandeepkaur9868
@amandeepkaur9868 3 сағат бұрын
First comment
@wiskyk2863
@wiskyk2863 24 минут бұрын
Nice Movie Karmjit kaur Nabha se
@NoorMander-j9q
@NoorMander-j9q 37 минут бұрын
Nice❤❤❤❤
@JagmeetKaur-d5r
@JagmeetKaur-d5r 50 минут бұрын
Nice 👍👍🎉🎉❤❤❤❤❤😂😅
@ChahatChahatpreetsidhu
@ChahatChahatpreetsidhu Сағат бұрын
❤❤❤❤❤❤❤❤❤❤😢😢😢
@NarinderKaur-s7o
@NarinderKaur-s7o 2 сағат бұрын
Abhi fer bajrg banata abhi vire budapa bahut bura hunda
@satinderpalkaur663
@satinderpalkaur663 27 минут бұрын
Anjali why are you quarrel in every serial
@benipalkiran2173
@benipalkiran2173 3 сағат бұрын
Anjli ta overacting jyda krdi aw..boln lge hore kush kri jao
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 17 МЛН
Hasde Raho || Bhajna Amli & And Santi  || Full Video || Satrang Entertainers
18:47
Satrang Entertainers
Рет қаралды 4,7 МЛН
Gurmehar nu lia ke ditta charkha
5:06
Sandeep preet vlogs
Рет қаралды 9 М.