ਸਰਪੰਚ ਸੋਨੂ ਚੀਮਾ ਕਤਲ ਕਾਂਡ ਦੇ ਮੁੱਖ ਦੋਸ਼ੀ ਅੰਮ੍ਰਿਤ ਪਾਲ ਬਾਠ ਜਰਮਨ ਵੱਲੋਂ ਫੇਸਬੁਕ ਤੇ ਦਿੱਤਾ ਸਪਸ਼ਟੀਕਰਨ

  Рет қаралды 117,105

Punjab Time

Punjab Time

5 ай бұрын

Amritpal batth #news #punjab #viral #aap #news #punjab #viral #aap #trending #youtube #religion #currentevents #kisan #toptrending

Пікірлер: 257
@GurdeepSingh-su5ev
@GurdeepSingh-su5ev 5 ай бұрын
ਜਿਉਦਾ ਰਹਿ ਯੋਧਿਆ ਮਰਦਾ ਵਾਲਾ ਕੰਮ ਕੀਤਾ ਇੰਨਾ ਦੱਲਿਆ ਦੇ ਪਰਦੇਫਾਸ਼ ਹੋਣੇ ਹੀ ਚਾਹੀਦੇ ਨੇ ਵਾਹਿਗੁਰੂ ਯੋਧਿਆ ਤੇਰੇ ਤੇ ਸਾਰੇ ਪ੍ਰੀਵਾਰ ਅੰਗ ਸੰਗ ਸਹਾਈ ਹੋਵੇ
@ButaSingh-xc7ek
@ButaSingh-xc7ek 5 ай бұрын
ਕਦੇ ਵੀ ਸਰਕਾਰਾਂ ਸਿਰ ਤੇ ਟਾਊਟੀ ਨਾ ਕਰੋ,,ਕਿਸੇ ਨੂੰ ਤੰਗ ਨਾ ਕਰੋ,,ਜੀਓ ਜਿਉਣ ਦਿਓ,,,,,ਅਤਿ ਦਾ ਸਦਾ ਅੰਤ ਹੀ ਹੁੰਦਾ,,
@kamalsingh-dc1vs
@kamalsingh-dc1vs 5 ай бұрын
ਬਹੁਤ ਵਧੀਆ ਕੀਤਾ ਵੀਰ ਪਾਪੀ ਨੂੰ ਗੱਡੀ ਚਾੜ੍ਹ ਕੇ 🎉🎉
@user-in7ej3mq2k
@user-in7ej3mq2k 5 ай бұрын
ਗਊਸ਼ਾਲਾ ਵਾਲੀ ਗੱਲ ਸੱਚੀ ਵੀਰ ਤੇਰੀ ਅਸੀਂ ਤੂੜੀ ਲੈਕੇ ਜਾਂਦੇ ਹੁੰਦੇ ਸੀ ਦਾਨ ਕਰਨ ਗਾਵਾਂ ਲਈ ਉਸ ਦਿਨ ਸਾਡੇ ਸਾਹਮਣੇ ਵੀ ਗੋਲੀ ਚਲਾਈ ਗਈ ਸੀ ਸੋਨੂੰ ਵੱਲ ਕੋਈ ਮੇਲਾ ਸੀ ਕਿਹੰਦੇ ਉਥੇ ਸ਼ਰਾਬ ਨਾਲ ਰੱਜ ਕੇ ਆ ਕੇ 👃👃
@rbrar3859
@rbrar3859 5 ай бұрын
ਹੁਣ ਪਤਾ ਲਗਿਆ ਅਸਲੀ ਤੇ ਸੱਚ ਗੱਲ ਦਾ, ਵਾਹਿਗੁਰੂ ਜੀ।
@SleepyBabyPenguin-js5bu
@SleepyBabyPenguin-js5bu 4 ай бұрын
Ki pta tanu Phaji a Gangster aa jo bol rya app sach Cheema pind cho pta kro tanu apa pta lag jo k sach ki aa
@mooslmoosl8389
@mooslmoosl8389 5 ай бұрын
ਵਧੀਆ ਕੀਤਾ ਦੁਸ਼ਮਣ ਨੂੰ ਮਾਰਿਆ ਹੀ ਚੰਗਾ
@chanchalsingh9938
@chanchalsingh9938 5 ай бұрын
ਬਲੇ ਉ ਸੇਰਾ ਸਁਚ ਲਿਆਂਦਾ ਸਾਮਣੇ ਏ ਲੌਕਾ ਨੂੰ ਏ ਗਲਤ ਪ੍ਰਚਾਰ ਕਰ ਰਹੇ ਸਨ ਸਚ ਲਿਆਦਾ ਗੁਰੂ ਰਾਮਦਾਸ ਸਾਹਿਬ ਜੀ ਤੇਰੀ ਲੰਮੀ ਉਮਰ ਹੌਏ ਹੁਣ ਪਤਾ ਲੱਗਿਆ ਸਚ ਕੀ ਆ ਬਹੁਤ-ਬਹੁਤ ਵਧੀਆ ਵਿਡਿੳ ਸਾਮਣੇ ਲਿਆਉਣ ਲਈ ਧੰਨਵਾਦ ਪਰ ਮਾ ਪਿੳ ਭੈਣ ਭਰਾਵਾ ਦਾ ਕੀ ਕਸੂਰ ਪਿੰਡ ਦੀਆ ਧੀਆ ਸਾਰੀਆ ਦੀਆ ਧੀਆ ਹੁੰਦੀਆ ਹਨ ਵਿਡਿੳ ਪਾ ਕਿ ਸਚ ਲਿਆਂਦਾ ਸਾਹਮਣੇ ਜੀ
@poojafaith667
@poojafaith667 5 ай бұрын
22 ਬਦਿਆਂ ਕਿਤਾ ਲੋਕਾ ਸਾਮਨਾ ਸੱਚ ਲੈ ਕੈ ਆਈਆ ਵਾਹਿਗੁਰੂ ਤੇਰਾ ਨਾਲ👍
@jagtarsingh4620
@jagtarsingh4620 5 ай бұрын
ਬਹੁਤ ਵੱਧੀਆ ਸ਼ੇਰ ਦੇ ਇੰਨਾਂ ਲੋਕਾਂ ਪੱਜਾਬ ਵਿੱਚ ਗੱਦ ਪਾਇਆ ❤❤❤❤❤❤❤
@kaursidhusardarni2304
@kaursidhusardarni2304 5 ай бұрын
ਵੀਰੇ ਚੰਗੇ ਕਿਰਦਾਰ ਨਿਭਾਉਣ ਵਾਲਿਆਂ ਤੇ ਨਜਾਇਜ ਪਰਚੇ ਹੁੰਦੇ ਲੁੱਚੇ ਬੰਦਿਆਂ ਨੂੰ ਔਹਦੇ ਮਿਲਦੇ ਸਨ
@bhullar2575
@bhullar2575 5 ай бұрын
ਵੀਰ ਜੰਮਿਆ ਮਾ ਦੇ ਲੇਟ ਵਾ , ਪਰ ਜੰਮਿਆ ਜੋਧਾ❤
@user-so8cq7nb8n
@user-so8cq7nb8n 5 ай бұрын
Ghaint banda
@kaursidhusardarni2304
@kaursidhusardarni2304 5 ай бұрын
ਉਹ ਪੁਲੀਸ ਦਾ ਟਾਉਟ ਸੀ ਜੋ ਕੀਤਾ ਵਧੀਆ ਕੀਤਾ ਬੱਕਰੇ ਦੀ ਮਾਂ ਕਿਨਾ ਕੁ ਚਿਰ ਸਰੀਣੀਆਂ ਸੁਖੇਗੀ ਪਾਪ ਕਰਨ ਵਾਲੇ ਨੂੰ ਫਲ ਮਿਲ ਗਿਆ
@gamerbaba123
@gamerbaba123 5 ай бұрын
ਬਿਲਕੁਲ ਸਹੀ ਗੱਲ, ਦੱਲੇ ਸੀ ਅਤੇ ਦੱਲੇ ਹੀ ਰਹਿਣਗੇ
@FatehSingh-re9uv
@FatehSingh-re9uv 5 ай бұрын
ਬਹੁਤ ਵਧੀਆ ਸ਼ੇਰਾਂ ਸੱਚ ਬੋਲਣ ਲਈ
@drvarinder
@drvarinder 5 ай бұрын
ਬਹੁਤ ਵਧੀਆ ਗੱਲ ਆ ਬਾਈ ਜੀ ਸੱਭ ਦੇ ਸ਼ੰਕੇ ਦੂਰ ਕਰਤੇ ਬਾਕੀ ਰਹੀ ਮਾਤਾ ਦੀ ਗੱਲ ਉਹ ਸ਼ੇਰ ਦੀ ਮਾਂ ਆ
@harjeetsinghsandhu8039
@harjeetsinghsandhu8039 5 ай бұрын
ਵੀਰ ਇਹਨਾਂ ਵਰਗਿਆਂ ਨੇ ਨੱਬੇ ਵਿੱਚ ਇਹਨਾਂ ਵਰਗਿਆਂ ਨੇ ਬੁਹਤ ਮੁੰਡੇ ਮਰਵਾਏ
@barjinderpalsingh6035
@barjinderpalsingh6035 5 ай бұрын
ਬੱਲੇ ੳ ਸ਼ੇਰਾ, ਚੜਦੀ ਕਲਾ ਚ ਰੱਖੇ ਰੱਬ ਤੈਨੂੰ
@deepakteja8910
@deepakteja8910 4 ай бұрын
ਵਾਹਿਗੁਰੂ ਤੈਨੂੰ ਚੱੜਦੀ ਕਲਾ ਚ ਰੱਖੇ ਇਹ ਅਨਖ ਦੋ ਬਰਾਦਰੀ ਚ ਹੁੰਦੀ ਜੱਟ ਤੇ ਮਜਬੀ ਚ
@Befikremehmaan1234
@Befikremehmaan1234 3 ай бұрын
Asha hor kise ch ni hundi , veham a tainu bhra, jihne suri maryea oh tarkhan c, jihne pune thokyea oh ghumyar c, ijjat sab nu piyaari hundi
@tiwanasgroup1925
@tiwanasgroup1925 5 ай бұрын
ਇਹ ਸਰਪੰਚ ਬਣ ਕੇ ਆਪਣੀਆਂ ਖੁੰਦਕਾ ਕੱਢਣ ਕਿਉ ਲੱਗ ਜਾਂਦੇ ਸਾਰੇ ਪਿੰਡਾ ਦਾ ਇਹੋ ਹਾਲ ਅੇ
@KulwantSingh-ff4ju
@KulwantSingh-ff4ju 5 ай бұрын
ਮੈ ਤਾਂ ਪਹਿਲਾ ਹੀ ਸੋਚਦਾ ਸੀ ਕਿਸੇ ਕਾਰਨ ਮਰਿਆ ਸੱਚ ਸਾਹਮਣੇ ਆ ਗਿਆ
@balrajgill2657
@balrajgill2657 4 ай бұрын
ਜਿਉਂਦਾ ਰਹਿ ਜੱਟਾ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਵਿਚ ਰੱਖੇ 🙏🏻🙏🏻🙏🏻🙏🏻
@palwindersinghpalwindersin883
@palwindersinghpalwindersin883 5 ай бұрын
ਪੁਲਿਸ ਦੀਆਂ ਟਾਟਾਂ ਦੀ ਉਮਰ ਬੜੀ ਥੋੜੀ ਹੋ ਹੁੰਦੀ ਇਹ ਗੱਲ ਸਾਰਾ ਜੱਗ ਮੁੱਢ ਤੋਂ ਹੀ ਜਾਣਦਾ। ਜਿਉਂਦਾ ਰਿਹਾ ਉਹ ਬੱਬਰ ਸ਼ੇਰਾ
@BhupinderSingh-bh6fd
@BhupinderSingh-bh6fd 5 ай бұрын
ਜਿਉਂਦਾ ਰਹਿ ਸੇਰਾ
@Sukhjohal8126
@Sukhjohal8126 5 ай бұрын
ਬਾਈ ਤੇਰੀ ਗੱਲ ਸੁਣਕੇ ਲੱਗਦਾ ਇਹ ਤੇ ਦੂਜਾ ਪੂਹਲਾ ਸੀ ਬਾਕੀ ਵੀਰ ਜੀ ਲੜਾਈ ਵਿੱਚ ਕੁੱਝ ਨਹੀ
@sahibsekhon9035
@sahibsekhon9035 5 ай бұрын
ਸਾਰੀ ਗੱਲ ਦਾ ਪਤਾ ਤੇ ਲੱਗਿਆ ਲੋਕਾਂ ਨੂੰ ਨਹੀ ਤੇ ਸਚਾਈ ਦਾ ਪਤਾ ਹੀ ਨਹੀਂ ਸੀ ਲੋਕਾਂ ਨੂੰ
@kiratsingh8044
@kiratsingh8044 5 ай бұрын
ਬਾਈ ਸੱਚ ਬੋਲਦੈ ❤ ਕੋਈ ਗੱਲ ਨੀ ਵੀਰ ਵਹਿਗੁਰੂ ਤੰਦਰੁਸਤ ਰੱਖਣ ਮੁਸੀਬਤ ਬੰਦਿਆਂ ਤੇ ਪੈਦੀਆ ਨੇ ਪੁਲੀਸ ਹੀ ਬੰਦੇ ਨੂੰ ਮਜ਼ਬੂਰ ਕਰਦੀ ਏ ਕਨੂੰਨ ਹੱਥ ਚ ਲੈਣ ਨੁੰ ਬਾਈ ਜੀ ਵਰਗੇ ਬੰਦੇ ਅੱਗੇ ਆਓਨੇ ਚਾਹੀਦੇ ਨੇ ❤❤❤❤
@1sukhman
@1sukhman 5 ай бұрын
ਸ਼ਰੀਫ ਬੰਦੇ ਤੇ ਨਜਾਇਜ ਪਰਚੇ ਤੇ ਪਰਚਾ।
@BTSandotheractor
@BTSandotheractor 5 ай бұрын
ਬਹੁਤ ਵਧੀਆ ਭਰਾ
@aulakhsaab9566
@aulakhsaab9566 5 ай бұрын
ਸਾਡਾ ਤੇ ਪਿੰਡ ਸੌਖਾ ਹੋ ਗਿਆ
@boharbhullar5036
@boharbhullar5036 5 ай бұрын
ਜਿਊਂਦਾ ਰਹੇ ਸ਼ੇਰਾਂ
@user-gg1kw1ir5p
@user-gg1kw1ir5p 5 ай бұрын
ਬਹੁਤ ਵਧੀਆ ਕੀਤਾ 22 ਤੂੰ
@BaldevSingh-fi2sk
@BaldevSingh-fi2sk 5 ай бұрын
Very good explain God bless you live long and healthy from sur singh
@Funnymasala15
@Funnymasala15 4 ай бұрын
ਬਾਈ ਅੱਤ ਤੇ ਅੰਤ ਵਿੱਚ ਟਿੱਪੀ ਅੱਧਕ ਦਾ ਹੀ ਫਰਕ ਹੁੰਦਾ ਅੱਤ ਚੁੱਕਣ ਵਾਲਿਆ ਦਾ ਅੰਤ ਵੀ ਨੇੜੇ ਹੀ ਹੁੰਦਾ ਜੇਕਰ ਤੇਰੀਆਂ ਗੱਲਾਂ ਵਿਚ ਬਾਈ 50 % ਵੀ ਸੱਚਾਈ ਹੈ ਤਾਂ ਸਾਨੂੰ ਸਰਪੰਚ ਦਾ ਮਰਨਾ ਬਣਦਾ ਸੀ
@manishkumarcab2721
@manishkumarcab2721 4 ай бұрын
Bai gal bilkul sahi ehdi mai janda changi mai chabhal da vasnik aa .bilkul schi gala dsia eh sb kuj hunda aaya
@GurlalSingh-fc1ns
@GurlalSingh-fc1ns 5 ай бұрын
ਇਸ ਸੋਨੂੰ ਦੁੱਲੇ ਨੇ ਆਪਣੀਆ ਜੱਟ ਪਰਿਵਾਰਆ ਦੀਆ ਧੀ ਭੈਣਾ ਨਾਲ ਬਹੁਤ ਧੱਕਾ ਕੀਤਾ ਆਪਣੇ ਫਾਰਮ ਤੇ ਜਿਹੜੇ ਮੁੰਡੇ ਮੋਨੂੰ ਚਵਲਾਂ ਦੇ ਨਾਲ ਰਹਿਦੇ ਉਹਨਾ ਨੂੰ ਪਿੱਛੇ ਜੇ ਤੁਹਾਡੀਆ ਮਾਂ ਭੈਣਾ ਨਾਲ ਇਸ ਦੁੱਲੇ ਧੱਕਾ ਕੀਤਾ ਹੁੰਦਾ ਤਾ ਤੁਸੀ ਕੀ ਕਰਦੇ ਜਿਹੜਾ ਬੰਦਾ ਆਪਣੀ ਘਰਵਾਲੀ ਦਾ ਨਹੀ ਬਣੀਆ ਉਹ ਸਾਮਜ ਸੇਵੀ ਕੇਵੇ ਬਣ ਸਕਦਾ ਇਹ ਸੋਨੂੰ ਦੁੱਲਾ ਦੂਜਾ ਪੂਹਲਾ ਸੀ ਕਈ ਬੰਦੇ ਇਸ ਤੋ ਡਰਦੇ ਆਪਣੀ ਆਪ ਜਨਾਨੀ ਲੈਕੇ ਜਾਦੇ ਰਹੇ ਇਦੇ ਫਾਰਮਂ ਤੇ ਕਿੱਤੇ ਸਾਡੇ ਤੇ ਪਰਚਾ ਨਾ ਕਰ ਦੇਏ ਨਸਾਂ ਝਾਬਲ ਵਿੱਚ ਇਦੇ ਬੰਦੇ ਵੇਚਦੇ ਮੋਨੂੰ ਆਪ ਵੱਡਾ ਸਾਮਗਲਰ ਵਾ ਜਿਹੜਾ ਇਹ ਜਿਹਾ ਬੰਦਾ ਹੋਵੇ ਨਾ ਉ ਆਪ ਦੇ ਪਿਉ ਦਾ ਨਹੀ ਹੁੰਦਾ ਸਾਰਾ ਝਾਬਲ ਜਾਣਾਦਾ ਸੀ ਕੋਈ ਡਰਦਾ ਬੋਲਦਾ ਨਹੀ ਸੀ ਝਾਬਲ ਸ਼ਹਿਰ ਵਿੱਚੋ ਕਈ ਦੁਕਾਨਾ ਤੋ ਫਲਾ ਵਾਲੀਆ ਦੁਕਾਨਾ ਮਹਿਨਾ ਲੈਦਾਂ ਸੀ ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਦੁਕਾਨਾ ਵਾਲੀਆ ਤੋ ਪੈਸੇ ਕੱਠੇ ਕਰਦਾ ਰਹਿ ਏ ਦੁੱਲਾ ਨਾਲੇ ਬਾਬੇ ਜ੍ਰਲਣਾ ਦੇ ਮੇਲੇ ਤੇ ਵੀ ਪੈਸੇ ਕੱਠੇ ਕਰਦਾ ਹੁੰਦਾ ਸੀ ਸਾਹ ਜੀ
@GurlalSingh-fc1ns
@GurlalSingh-fc1ns 5 ай бұрын
ਰੱਬ ਲੰਮੀ ਉਮਰ ਕਰੇ ਭਰਾ ਦੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਲੋਕ ਇਹਨਾਂ ਤੋ ਡਰਦੇ ਵਾ ਉਹ ਕੱਠੇ ਹੋਕੇ ਭਰਾ ਦੇ ਨਾਲ ਖੜਨਾ ਜੇ ਤੁਸੀ ਕੱਠੇ ਹੋਗੇ ਨਾ ਮੋਨੂੰ ਬਾਥਰੂਮ ਵੀ ਪੁੱਛਕੇ ਜਾਆ ਕਰੁ ਇਹ ਹੁੰਦੇ ਆਸਲੀ ਜੱਟ ਇੱਕ ਬੰਦੇ ਨੇ ਵੀ ਮੜਾ ਨਹੀ ਬੋਲਿਆ ਕੈਮਟਾ ਵਿੱਚ ਅੰਮਿਤਪਾਲ ਸਿੰਘ ਬਾਰੇ ਜਦੋ ਸਰੀਫ ਬੰਦੇ ਨੂੰ ਤੰਗ ਕਰਨਾ ਤਾ ਫਿਰ ਵੱਡੀਆ ਵੱਡੀਆ ਚੀਕਾਂ ਵੀ ਕੱਢਾ ਦੇਦਾ ਜਦੋ ਕਾਲਜ ਦਾ ਪ੍ਰਦਾਨ ਬਣੀਆ ਸੀ ਵੀਰ ਉਦੋ ਵੀਰ ਦੀ ਮਾਤਾ ਜੀ ਨੇ ਕਿਹਾ ਸੀ ਕੇ ਪੁੱਤ ਜੇ ਕੋਈ ਤੇਰੇ ਕੋਲ ਕੁੜੀ ਕੰਮ ਲਈ ਆਉਦੀ ਤੂੰ ਉਸ ਨੂੰ ਭੈਣ ਕਹਿਣਾ ਤੇਰੇ ਘਰ ਛੇ ਭੈਣਾ ਵਾ ਤਾ ਜੱਟ ਨੇ ਕਿਸੇ ਵੀ ਕੁੜੀ ਨੂੰ ਮੜੀ ਅੱਖ ਨਾਲ ਨਹੀ ਦੇਖਿਆ ਭੈਣ ਕਹਿਕੇ ਬੁਲਾਉਦਾ ਹੁੰਦਾ ਸੀ ਇਹ ਹੈ ਕਿਰਦਾਰ ਜੱਟ ਦਾ
@dilbagbatth1391
@dilbagbatth1391 5 ай бұрын
ਸਾਡੇ ਪਿੰਡ ਦੇ ਕੁਝ ਦੱਲਿਆ ਨੇ ਵੀ ਪਰਚੇ ਪਵਾਏ ਸਾਡੇ ਤੇ, ਹੁਣ ਸਰਕਾਰ ਦਾ ਨਸਾ ਉਤਰਿਆ ਤੇ ਮਾਫੀਆ ਮੰਗਦੇ ਨੇ, ਬਾਕੀ ਜੱਟਾ ਤੂੰ ਵਧੀਆ ਕੀਤਾ ਜੇ ਹੁਣ ਵੀ ਨਾ ਸੁਦਰੇ ਤਾ ਗੱਲ ਮਾੜੀ ਆ
@sukhwindersinghsidhukaka5754
@sukhwindersinghsidhukaka5754 5 ай бұрын
Very good jatta sraa
@GurpreetSingh-zz4qo
@GurpreetSingh-zz4qo 4 ай бұрын
ਵਾਹ ਓਏ ਜਵਾਨਾਂ💪🏽💪🏽⚔️👌👍🏻ਖੁਸ਼ ਕੀਤਾ ਈ⚔️
@GuruwaliFarm
@GuruwaliFarm 5 ай бұрын
Veer apna khiaal rakhi rabb mehar kare
@sandhujatt1362
@sandhujatt1362 4 ай бұрын
ਗੰਦ ਸਾਫ ਕਰ ਦਿੱਤਾ ,,,ਬਹੁਤ ਵਧਿਅਾ ਹੌੲਿਅਾ
@user-vo9qx6bu5x
@user-vo9qx6bu5x 5 ай бұрын
ਵਾ ੳ ਜੱਟਾ❤❤
@ravigill3322
@ravigill3322 5 ай бұрын
Jee oye jatta
@charanjeetsingh7150
@charanjeetsingh7150 5 ай бұрын
ਜੀਅ ਔ ਜੱਟਾਂ
@HarmanSingh-jr6cw
@HarmanSingh-jr6cw 5 ай бұрын
Shi gal aa
@down_gamerkaran3492
@down_gamerkaran3492 5 ай бұрын
ਬਾਈ ਬਹੁਤ ਵਧੀਆ ਕੰਮ ਕੀਤਾ
@goldysandhu4630
@goldysandhu4630 5 ай бұрын
Sahi gal te sachia galan dasia bayi bath ne
@ReshamSingh-er4ky
@ReshamSingh-er4ky 5 ай бұрын
Kaint bnda sarpanch saaab tuc 👍👍
@dhillonsingh6177
@dhillonsingh6177 5 ай бұрын
ਇਹ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਵਿੱਚ ਵੀ ਬਦਮਾਸ਼ੀ ਕਰਦੇ ਸੀ ਸਾਡੇ ਟਾਇਮ ਤੇ ਸਾਡੇ ਕੋਲੋ ਦੰਦ ਵੀ ਖੱਟੇ ਕਰਵਾਉਂਦੇ ਸੀ
@kamalsingh-dc1vs
@kamalsingh-dc1vs 5 ай бұрын
ਮੇਰੇ ਪਿੰਡ ਦਾ ਸਰਪੰਚ ਵੀ ਮੇਰੇ ਨਾਲ ਏਦਾਂ ਹੀ ਕਰ ਰਿਹਾ ਹੈ
@sukhshah5907
@sukhshah5907 5 ай бұрын
Tu v chaar de gaddi ohnu
@balrajsingh8247
@balrajsingh8247 5 ай бұрын
ਗੱਲਾਂ ਤੇਰੀਆਂ ਸੱਚੀਆਂ ਲੱਗਦੀਆਂ ਨੇ ਭਾਉ
@DrPannu
@DrPannu 5 ай бұрын
Sat Shri Akaal veere. Akaal sahahay. Soora pasand a mere guru, Good.
@TilakRaj-ji2kp
@TilakRaj-ji2kp 5 ай бұрын
ਬਾੲਈ ਸੰਚ ਬੌਲਦਾ ਹੈ ਪੁਲਿਸ ਝੂਠੈ ਪਰਚੈ ਕਰਦੀ ਹੈ
@newoldvideosoldvideos7945
@newoldvideosoldvideos7945 5 ай бұрын
Bhot vadia veer sher nu sava sher mil gea
@sakattarsingh7114
@sakattarsingh7114 5 ай бұрын
Dear Bath you do Right 100 %
@killingguns6288
@killingguns6288 5 ай бұрын
Kaler jat majbi singh bhra .khush kita taout da hal eho Honda jatt majbi singh jinda bad
@GursewakSingh55673
@GursewakSingh55673 5 ай бұрын
Bahut khoob veer
@gurwindersinghsaran2501
@gurwindersinghsaran2501 5 ай бұрын
Good o bai
@harjindersingh5762
@harjindersingh5762 5 ай бұрын
Siraa Brother
@vickybrar4511
@vickybrar4511 5 ай бұрын
ਸਾਰੇ ਕਮੈਂਟ ਬਾਈ ਦੇ ਹੱਕ ਚ ਨੇ, ਵਾਕੇ ਹੀ ਧੱਕਾ ਹੋਇਆ ਬਾਈ ਨਾਲ
@SleepyBabyPenguin-js5bu
@SleepyBabyPenguin-js5bu 4 ай бұрын
Bai a Gangster aa aap koi thaka nai a de nal a chitta vach de si te o nai si vachn denda bas es gal to ana di lagn lag pai anu bhota sacha nha samjo
@user-oe2nb4rb9q
@user-oe2nb4rb9q 5 ай бұрын
Very 👍👍👍
@karanjatt9986
@karanjatt9986 5 ай бұрын
ਵਾਹਿਗੁਰੂ ਵਾਹਿਗੁਰੂ। ਜਿਉਂਦਾ ਰਹਿ ਅਣਖੀ ਜੱਟਾ
@billasandhu6946
@billasandhu6946 5 ай бұрын
ਬਹੁਤ ਵਧੀਆ 🎉
@jag4u371
@jag4u371 5 ай бұрын
Support kro bhaji di
@user-vq9kq1ge7i
@user-vq9kq1ge7i 5 ай бұрын
Good veere
@kirpalpadda0002
@kirpalpadda0002 5 ай бұрын
Satnam Waraich, karan Uppal, Monty Gill, satish,,
@user-wg6vw4zt4b
@user-wg6vw4zt4b 5 ай бұрын
Love you br0 Bawa sukh rakhe
@jagjitsingh5223
@jagjitsingh5223 4 ай бұрын
Nice brother 👌 👏 👍💯
@sidhubutter4786
@sidhubutter4786 5 ай бұрын
Siraa jatta
@user-lg3og5tw8e
@user-lg3og5tw8e 5 ай бұрын
Badla len vale sanu chage lagde yara 🦁💪💪🦁🙏
@IqbalSingh-id2ko
@IqbalSingh-id2ko 5 ай бұрын
Jee oye veer
@vanshikamehra2413
@vanshikamehra2413 4 ай бұрын
ਵਾਹਿਗੁਰੂ ਜੀ ਧਾਰੀਵਾਲ ਗੁਰਦਾਸਪੁਰ ਰਕੇਸ਼ ਪੰਡਤ ਪੁਲਿਸ ਪਵਨ ਆਵਰ ਆਰਵੀਦ ਸਲਵਾਨ ਤਸਈਲ ਦਾਰ ਸਦਰੀਲਾਲ ਵਸੀਕਾ ਰਾਜੂ ਉਫ਼ ਰਜਵੀਤ ਸਿੰਘ ਫ਼ਾਦਰ ਚਾਰ ਗੱਦ ਦਾਨਬਰ ਡੀਲਰ ਕਾਤਲ ਹਨ ਰਮੇਸ਼ ਸ਼ਰਮਾ ਰਾਜੀਵ ਸ਼ਰਮਾ ਸਜੀਵ ਸਾਨੂੰ ਹਰੀਦਰ ਕੋਰ ਕਮੇਟੀ ਵਿੱਚ ਚਾਰ ਧਾਰੀਵਾਲ
@sitalsingh8740
@sitalsingh8740 3 ай бұрын
Very good jodhe veer
@shubvirk7820
@shubvirk7820 5 ай бұрын
Good shera
@shah.pb02vale7
@shah.pb02vale7 Ай бұрын
@JagtarSingh-jp6si
@JagtarSingh-jp6si 5 ай бұрын
Sach bolda 22
@MalkitSingh-nl1sg
@MalkitSingh-nl1sg 5 ай бұрын
ਅੱਤ ਰੱਬ ਦਾ ਵੈਰ ਹੁੰਦਾ
@TG_MAFIA674
@TG_MAFIA674 5 ай бұрын
Good veer g
@knightrider5948
@knightrider5948 5 ай бұрын
Very good
@harkiratsingh1409
@harkiratsingh1409 5 ай бұрын
Good veer ji
@JatinderSingh-xw3oc
@JatinderSingh-xw3oc 5 ай бұрын
jiinda reh veer❤
@SukhRaj-hx7ih
@SukhRaj-hx7ih 5 ай бұрын
Good veer
@randeepkailley-zg4ih
@randeepkailley-zg4ih 5 ай бұрын
jee oye shera.sawaad lya dita.
@rahulranarana3132
@rahulranarana3132 4 ай бұрын
ਬਹੁਤ ਵਧੀਆ ਕੰਮ ਕਰੀਆਂ ਵੀਰ ❤
@GurlalSingh-fc1ns
@GurlalSingh-fc1ns 5 ай бұрын
ਸੋਨੂੰ ਦੁੱਲਾ ਬੰਦਾ ਸੀ ਬਹੁਤ ਵਧੀਆ ਕੀਤਾ
@FatehSingh-re9uv
@FatehSingh-re9uv 5 ай бұрын
ਲੱਗ ਲਾਹਨਤਾਂ ਤੇਰੇ ਸੋਨੂੰ ਤੇ ਮੋਨੂ
@mrajmraj6133
@mrajmraj6133 5 ай бұрын
👍👍👍👍👍👌👌👌👌👌
@gurtejmaan4722
@gurtejmaan4722 5 ай бұрын
Shi aa Bai
@malkitsingh3577
@malkitsingh3577 5 ай бұрын
ਸ਼ੇਰ ਜਟ ਡਰਨਾਂ ਨਹੀਂ
@groupleader183
@groupleader183 5 ай бұрын
Ji ooye jatta ji OOYYE ,
@vanshikamehra2413
@vanshikamehra2413 4 ай бұрын
ਧਾਰੀਵਾਲ ਗੁਰਦਾਸਪੁਰ ਰਕੇਸ਼ ਪੰਡਤ ਪੁਲਿਸ ਜੱਗਦਸੀ ਸਿੰਘ ਪੁਲਿਸ ਅਮਨਦੀਪ ਸਿੰਘ ਪੁਲਿਸ ਪਾਰਟੀ ਚਾਰੀਆਂ 2019 ਵਿੱਚ ਠਾਗ ਕਾਤਲ ਬੱਲੇ ਬੱਲੇ ਸਤਵਿੰਦਰ ਸਿੰਘ ਪੁਲਿਸ ਚਾਰ ਬੱਲੇ ਬੱਲੇ ਮਗਲ ਸਿੰਘ ਪੁਲਿਸ ਪਾਰਟੀ ਚਾਰ 2010 ਵਿੱਚ ਚਾਰ ਮਜੀਤ ਸਿੰਘ ਪੁਲਿਸ ਚਾਰ ਬੱਲੇ ਬੱਲੇ ਸਤਵਿੰਦਰ ਸਿੰਘ ਪੁਲਿਸ ਚਾਰ
@user-tz7oz7bq8l
@user-tz7oz7bq8l 5 ай бұрын
Balle shera atttttttt kara diti
@harwindersingh1657
@harwindersingh1657 5 ай бұрын
Good bro 👍👍
@jeet.tv84
@jeet.tv84 5 ай бұрын
👍
@Skills3339
@Skills3339 5 ай бұрын
ਬਹੁਤ vadia kita bro
@KulwinderSingh-ok7wm
@KulwinderSingh-ok7wm 5 ай бұрын
🙏🙏🙏
@yuvidhiman
@yuvidhiman 4 ай бұрын
ਬਹੁਤ ਵਧੀਆ ਭਾਈ ਮਰਦਾਂ ਵਾਲਾ ਕੰਮ ਕੀਤਾ
@ashoksinghmattu8055
@ashoksinghmattu8055 5 ай бұрын
Very good vir ji 🙏 👍
@seemarani8348
@seemarani8348 5 ай бұрын
ਸ਼ਰੀਫ ਬੰਦਾ ਕਦੇ ਵੀ ਸਰਪੰਚ ਪੰਚ ਲੰਬਰਦਾਰ ਨਹੀ ਬਣ ਸਕਦਾ
@rajvinderaujla5191
@rajvinderaujla5191 5 ай бұрын
ਸੀ ਹੁਣ ਸਿਰੇ ਦੇ ਗਿਰੇ ਬੰਦੇ ਬਣਦੇ
@user-so8cq7nb8n
@user-so8cq7nb8n 5 ай бұрын
Sahi gul bai
@amandeepkaurgill7546
@amandeepkaurgill7546 5 ай бұрын
Shi khea tusi
@gurdeepsidhu9279
@gurdeepsidhu9279 4 ай бұрын
Right 👍
@deepsharma6515
@deepsharma6515 4 ай бұрын
ਲੋਕਾਂ ਨੂੰ ਸਾਰਾ ਈ ਪਤਾ ਆ
@gurubhai2000
@gurubhai2000 5 ай бұрын
Vah bhai jatta tere vah
@rajveergill6036
@rajveergill6036 5 ай бұрын
Att khuda da vaar.. sonu monu nu haale ve rab da naam lehna chida
@rajasamra8990
@rajasamra8990 5 ай бұрын
Very good yr
When You Get Ran Over By A Car...
00:15
Jojo Sim
Рет қаралды 26 МЛН
버블티로 체감되는 요즘 물가
00:16
진영민yeongmin
Рет қаралды 124 МЛН
That's how money comes into our family
00:14
Mamasoboliha
Рет қаралды 10 МЛН
No Man Was Left At Home | Brave Punjabi Girl | Punjabi Farmer Girl | Mani Parvez @kaintpunjabi
39:44
Kaint Punjabi (ਘੈਂਟ ਪੰਜਾਬੀ)
Рет қаралды 1,4 МЛН
When You Get Ran Over By A Car...
00:15
Jojo Sim
Рет қаралды 26 МЛН