Sardar by Babbu Maan

  Рет қаралды 374,011

Babbu Maan

Babbu Maan

Күн бұрын

Пікірлер: 1 600
@yaadvirk1984
@yaadvirk1984 3 жыл бұрын
ਜੱਟਾਂ ਨੂੰ ਜ਼ਮੀਨ ਮਾਂ ਤੋਂ ਵੱਧ ਪਿਆਰੀ ਐ ,,,,,ਵੱਡੀਆਂ ਕਮਪਨੀਆਂ ਦੀ ਹੜੱਪਣ ਦੀ ਤਿਆਰੀ ਐ । 10 ਸਾਲ ਪਹਿਲਾਂ ਲਿਖ ਤਾ ਸੀ ਬੱਬੂ ਬਾਈ ਨੇ । ਜੋ ਹੁਣ ਕਿਸਾਨੀ ਸੰਘਰਸ਼ ਵਿਚ ਇਹ ਗੀਤ ਸੁਣ ਰਹੇ ਨੇ like ਕਰੋ।
@jattboyz850
@jattboyz850 4 жыл бұрын
.ਜੋ ਅੱਜ ਹੋ ਰਿਹਾ ਕਿਸਾਨਾਂ ਨਾਲ਼ । ਉਹ ਗੱਲਾਂ 9 ਸਾਲ ਪਹਿਲਾਂ ਕਹਿ ਦਿੱਤੀਆ 👌👌👌💥💥💥
@babbumanndafanbabbu7177
@babbumanndafanbabbu7177 4 жыл бұрын
12 sal phala da
@babbumanndafanbabbu7177
@babbumanndafanbabbu7177 4 жыл бұрын
You tob ni c
@sukhdevrao5699
@sukhdevrao5699 4 жыл бұрын
@@babbumanndafanbabbu7177 jsmundi KADDON DORAHA
@nashedi1301
@nashedi1301 3 жыл бұрын
ustad ustad hi hunda bai ❤️
@jsrajpuria9353
@jsrajpuria9353 3 жыл бұрын
100000001% sach bhaji❤️❤️❤️🙏🙏🙏🙏🙏🙏
@sukh7168
@sukh7168 4 жыл бұрын
9/9/2020 ਚ ਕੌਣ ਕੌਣ ਸੁਣ ਰਿਹਾ ਸਰਦਾਰ ਜੀ ਸੌਂਗ ਠੋਕੋ ਲਾਇਕ ਫਿਰ 😍
@manjeetbal9280
@manjeetbal9280 4 жыл бұрын
Maan Saad 🥰🥰
@HardevSingh-xu5zc
@HardevSingh-xu5zc 3 жыл бұрын
19.12.2020 veera ma hosunea fear
@sukh7168
@sukh7168 3 жыл бұрын
@@HardevSingh-xu5zc 100 ਸਾਲ ਅਡਵਾਂਸ ਗੀਤ ਨੇ ਉਸਤਾਦ ਦੇ ਵਾਈ ਜਦੋ ਮਰਜ਼ੀ ਸੁਣ ਲਾਓ ਰੂਹ ਖੁਸ਼ ਹੋ ਜਾਂਦੀ ਐ 😍😍
@nashedi1301
@nashedi1301 3 жыл бұрын
2021 aw bhai hun sada ta ❤️❤️❤️
@harveersingh310
@harveersingh310 3 жыл бұрын
👍
@arabjeetsingh3345
@arabjeetsingh3345 4 жыл бұрын
ਸਾਢੇ ਨੌ ਸਾਲ ਪਹਿਲਾ ਲਿਖਤਾ ਸੀ ਅੱਜ ਦਾ ਸੱਚ । farmer ❤️ ehnu kahi da ustaad 🔥🔥🔥🔥
@HardevSingh-xu5zc
@HardevSingh-xu5zc 3 жыл бұрын
Sahi gal veera
@_khush__
@_khush__ 4 жыл бұрын
ਚੜਦੇ ਸੂਰਜ ☀️ਨੂੰ ਕੋਈ ਥੰਮ ਨੀ ਸਕਦਾ ਬੱਬੂ ਮਾਨ ਦੇ ਮੁਕਾਬਲੇ । ਕੋਈ ਜੰਮ ਨੀ ਸਕਦਾ 🤟
@guravtarrinku7787
@guravtarrinku7787 Жыл бұрын
Vah❤
@TuijhggGy7ugg
@TuijhggGy7ugg Жыл бұрын
Sidhu moose wala bapp babu mann da
@oddahi7886
@oddahi7886 Жыл бұрын
@@TuijhggGy7uggoho odo nala cho ni nikleya si jdo da eh system naal khehnda
@satishkohja3965
@satishkohja3965 Жыл бұрын
Ithe v a jnde Ida de
@punjabiboy8012
@punjabiboy8012 Жыл бұрын
​@@satishkohja3965😂😂
@gurtejsingh9005
@gurtejsingh9005 4 жыл бұрын
ਆਪਣੇ ਗੀਤਾਂ ਵਿੱਚ ਸੱਚਾਈ ਲਿਖਣ ਵਾਲਾ ਪੰਜਾਬੀ ਗੀਤਾਂ ਦਾ ਮਾਨ
@HardevSingh-xu5zc
@HardevSingh-xu5zc 3 жыл бұрын
Bilkul sahi gal veera ustaad ji babbu maan sab zindabad ji ❤❤❤❤🙏🙏🙏🙏🙏🙏
@Harpreetkaur-pd9ew
@Harpreetkaur-pd9ew 4 жыл бұрын
ਅੱਜ ਦੇ ਵਿੱਚ ਇਹ ਸਾਰੀਆਂ ਗੱਲਾਂ ਸੱਚ ਹੋ ਰਹੀਆਂ ਹਨ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@rockyalamgir2496
@rockyalamgir2496 3 жыл бұрын
ਧੂੜ ਹਾਂ ਤੇਰੇ ਚਰਨਾਂ ਦੀ !! ਜੇ ਅੜ ਗਏ ਤਾਂ ਤਲਵਾਰ ਹਾਂ 🦅⛳️
@m4mnprit
@m4mnprit 4 жыл бұрын
2023 ਚ ਕੌਣ ਕੌਣ ਸੁਣ ਰਿਹਾ ਮਾਨ ਸਾਬ੍ਹ ਦਾ ਗੀਤ ਸਰਦਾਰ
@ajwindersingh
@ajwindersingh 4 жыл бұрын
na baki gallan baad ch mundea pehla sardar a
@h.s241vlogger2
@h.s241vlogger2 4 жыл бұрын
💘💘💘💘💘💘💘💘💘💝💝💝💝💝💝💝💝💝💝💝💝👌👌👌👌👌👌👌👌👌👌👌👌👌👌👌👌👌👌👌👌✌✌✌✌✌👍👍👍👍👍Maan 22g
@sanamGamerz483
@sanamGamerz483 4 жыл бұрын
Mann sab jindabad
@laljitsinghlali4192
@laljitsinghlali4192 4 жыл бұрын
Love u Maan sabb g
@rideysingh7624
@rideysingh7624 4 жыл бұрын
@@h.s241vlogger2 by
@aulakh5975
@aulakh5975 3 жыл бұрын
ਬਾਕੀ ਗਾਇਕ ਬਾਅਦ ਚ ਸੋਹਣੀਏ ਪਹਿਲਾਂ follow ਕਰਦੇ ਮਾਨ ਸਾਬ ਦੇ ਵਿਚਾਰ ਹਾਂ✌️✌️✌️
@bemotivate007
@bemotivate007 3 жыл бұрын
ਕਿਸਾਨਾਂ ਬਾਰੇ ਇਸ ਗੀਤ ਚ ਦਸ ਸਾਲ ਪਹਿਲਾਂ ਈ ਦੱਸ ਦਿੱਤਾ ਸੀ ਇਹ ਹੁੰਦਾ ਇਕ ਸੁਲਝਿਆ ਹੋਇਆ ਇਨਸਾਨ ❤️❤️❤️ ਲਵ ਯੂ ਮਾਨ ਸਾਬ੍ਹ
@rahuljit561
@rahuljit561 2 жыл бұрын
ਹੋ ਸਕਦਾ ਅੱਜ ਸਮਜ ਆਗੀ ਹੋਵੇ ਸਾਰਿਆਂ ਨੂੰ ਇਸ ਗਾਣੇ ਦੀ ।। ਜੱਟਾਂ ਨੂੰ ਜ਼ਮੀਨ ਮਾਂ ਤੋਂ ਵੱਧ ਪਿਆਰੀ ਏ ! ਓ ਮੇਰਿਆ ਮਾਲਕਾ ਕਿਰਪਾ ਕਰ
@sandeepmaster1903
@sandeepmaster1903 4 жыл бұрын
Adab Punjabi ...2020 Sardar .....2011 So nice song .... Love you maan saab
@Satgur3554
@Satgur3554 4 жыл бұрын
10/9/2020 ਚ ਹੋਣ ਕੋਣ ਸੁਣ ਰਿਹਾ ਪਹਿਲਾਂ ਸਰਦਾਰ ਹਾਂ
@BabaBaba-gz4mm
@BabaBaba-gz4mm 3 жыл бұрын
Sun ke pta lagda ki rds kanun modi to b pahla tyari c rali mili sarkar
@sjsellers830
@sjsellers830 3 жыл бұрын
Babbu Maan, the only Punjabi singer who sings his own lyrics in his own great music
@ManmeetSandhu-Music
@ManmeetSandhu-Music 2 жыл бұрын
ਮੁਬਾਰਕਾਂ ਪੰਜਾਬੀਓ ਮੋਰਚਾ ਫਤਹਿ ਦੀਆ 😍🚩 ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪 ਹਕੀਕਤਾਂ ਮਾਨ ਸਾਹਬ Love you aa 😘❤💯
@gurbhejsinghsarhali1223
@gurbhejsinghsarhali1223 4 жыл бұрын
ਬਹੁਤ ਗੰਭੀਰ ਵਿਸ਼ੇ ਵਾ । ਧੰਨਵਾਦ ਮਾਨ ਸਾਹਿਬ ਜੀ
@jassaaujla
@jassaaujla 2 жыл бұрын
ਪੰਜਾਬ ਦਾ ਮਾਣ ਅਤੇ ਸੱਚਾਈ ਗੀਤਾਂ ਵਿੱਚ ਗਾਉਣ ਵਾਲਾ ਬੱਬੂ ਮਾਨ ਜਿੰਦਾਬਾਦ❤️🌹
@sukhjeetchahal9236
@sukhjeetchahal9236 5 жыл бұрын
ਹਾ ਬੲੀ ਕੋੲੀ ਸ਼ੱਕ ਅਾ ਸਿਰਾ ਬਾੲੀ
@karandeepsingh6200
@karandeepsingh6200 3 жыл бұрын
ਦਿੱਲੀ (1984) ਤੇ ਗੁਜਰਾਤ (2002) ਚ, ਕਿੰਨੇ ਦਿੱਤੇ ਬੇਦੋਸ਼ੇ ਮਾਰ ਹਾਂ....💯🎯❣ ਖੰਟ ਆਲਾ ਗੱਲਾਂ ਪਤਾਲ ਚੋਂ ਵੀ ਕੱਢ ਲਿਆਓਂਦਾ...🙌👍
@JasdeeptruckawalaTruckawala
@JasdeeptruckawalaTruckawala Ай бұрын
ਕਲਾ ਹੀ ਵਰਤੇ ਗੀ ਅਸੀਂ ਹਵਾ ਐਸੀ ਚਲਾ ਕੇ ਜਾਵਾਂ ਗੇ.. ਜਿੰਦਾ ਸਾਡੇ ਸ਼ੇਰਾ ਪੁੱਤਾਂ ਨੂੰ ਕੁਜ ਲੋਕ ਅਮਲੀ ਦੱਸਦੇ ਆ ਉਹਨਾਂ ਨੂੰ ਹੀ ਮੈਦਾਨ ਚ ਲੜਦੇ ਵਿਖਾਵਾਂ ਗੇ.. ਹਰ ਮੈਦਾਨ ਫਤਿਹ.. ਰਾਜ ਕਰੇਗਾ ਖਾਲਸਾ
@kamaldeepsingh5061
@kamaldeepsingh5061 4 жыл бұрын
ਸ਼ਬਦਾ ਦਾ ਸੌਦਾਗਰ❤️
@luckyKUMAR-iy7nm
@luckyKUMAR-iy7nm 4 жыл бұрын
Soch nu slaam Love BABBU MAAN zindabaad G.
@rajksharma0057
@rajksharma0057 Жыл бұрын
20th January 2023, Time flies but this song is masterpiece, will never get old.
@jassjassmusical1360
@jassjassmusical1360 4 жыл бұрын
Es time Kon kon sun reha Maan Saab nu
@Randhawa548
@Randhawa548 3 жыл бұрын
ਦੇਖਲੋ ਹੇਟਰੋ ਦਸ ਸਾਲ ਪਹਿਲਾ ਗਾ ਛੱਡਿਅਾ ਜੇ, ਚੋਥਾ ਪੈਗ ਤੇ ਕਮਾਦ ਵਾਲਾ ਗਾਣਾ ਸਭ ਨੇ ਸੁਣਿਅਾ ੳੁਹਦੇ ਮਿਲੀਅਨ ਵਿੳੂ ਅਾ ਬਹੁਤ ਚੇਤੇ ੳੁਹ ਲਾੲਿਨਾ ਸਭ ਨੂੰ,ਪਰ ੲਿਹ ਗੀਤ ਕਿਓ ਨੀ ਦਿਸਦਾ ,ਫਿਰ ਕਹਿਣਗੇ ਚੰਗੇ ਗੀਤ ਨੀ ਅਾੳੁਦੇ
@ParminderSingh-mz4ru
@ParminderSingh-mz4ru 3 жыл бұрын
2021 ch pehli hajri apni y 9. 1 .2020 aj mood ch c beimaan la lya
@kooljatt99
@kooljatt99 3 жыл бұрын
ਬਾਬੂ ਬਾਈ ਨੇ 10 ਸਾਲ ਪਹਿਲਾਂ ਕਿਹਾ ਤਾ ਜੱਟਾਂ ਨੂੰ ਜ਼ਮੀਨ ---------ਸੈਂਟਰ ਦੀ ਸਰਕਾਰ ਹੈ
@rishabhsharma7897
@rishabhsharma7897 4 жыл бұрын
Aaj daa din eh practically hoo reha kisan , majdooran naal🙏🏼
@travellingjatt9716
@travellingjatt9716 4 жыл бұрын
Aa hundi kalakari ustaad maan always super 👌👌💪💪💪
@a.kkhartol8506
@a.kkhartol8506 4 жыл бұрын
Sare sardar veer suno aai song top 20 vich laike aao 1m comments karke.........
@bassibaimaan4562
@bassibaimaan4562 3 жыл бұрын
June 20. 2021 , ਚ ਸੁਣ ਲਿਆ .. ਓਹੀ ਪਹਿਲਾਂ ਵਾਲਾ ਸਵਾਦ ਆਉਂਦਾ ਏ love you maan ਸਾਬ ਜੀ 🙂☺🇨🇦
@guribrar5338
@guribrar5338 4 жыл бұрын
Wah maan saab. Tuc ta, phla e, sach dsta c on vale tym. DA. ☺️☺️
@happyclub2179
@happyclub2179 3 жыл бұрын
Bilkul shi❤️
@JaskaranSingh-lp2ft
@JaskaranSingh-lp2ft 2 жыл бұрын
2022
@ramansidhu2516
@ramansidhu2516 2 жыл бұрын
ਪੰਜਾਬ ਪੰਜਾਬੀਅਤ ਜਿੰਦਾਬਾਦ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ 🦁🔥 THEN NOW FOREVER
@yonnytinny8523
@yonnytinny8523 4 жыл бұрын
2020 ch sach pata lgda pura eh gaane ch. Joh keha
@bemotivate007
@bemotivate007 3 жыл бұрын
2021 ਚ ਵੀ ਚੱਲਦਾ ਰਿਪੀਟ ਤੇ ❤️❤️❤️
@KalaSingh-xq8mu
@KalaSingh-xq8mu 10 ай бұрын
20024 ਚ
@Bhakti_ras..00
@Bhakti_ras..00 4 жыл бұрын
Proud to be a fan of mann sahb
@dhattsaab
@dhattsaab 4 жыл бұрын
2020 vich v super 👌🏻👌🏻👌🏻👌🏻👌🏻
@mramanbuttar4734
@mramanbuttar4734 2 жыл бұрын
Aj vi repeat te chlde a songs 👌legendary songs
@ManmeetSandhu-Music
@ManmeetSandhu-Music 4 жыл бұрын
Love you ustaad g💪 😘😍❤ 8,12,19 💪💪
@happysingh-qh8zr
@happysingh-qh8zr 3 жыл бұрын
ਅੱਜ ਤੋਂ ਗਿਆਰਹ ਸਾਲ ਪਹਿਲਾਂ ਹੀ ਦੱਸ ਦਿੱਤਾ ਸੈਂਟਰ ਦੀ ਸਰਕਾਰ ਬਾਰੇ ਜ਼ੋ ਅੱਜ ਸਾਡੇ ਨਾਲ਼ ਬੀਤ ਰਿਹਾ ਆ ,,, ਕਿਸਾਨ ਮਜਦੂਰ ਏਕਤਾ ਜਿੰਦਬਾਦ,2021 ਵਿੱਚ ਕੌਣ ਕੌਣ ਸੁਣਦਾ 👍👍👍
@jasssidhu9119
@jasssidhu9119 4 жыл бұрын
Aw hunde ganne ❤️❤️❤️ lov u ustaad
@jagpreetsingh922
@jagpreetsingh922 3 жыл бұрын
A living Legend Babbu Maan, love from Seattle, Washington.
@jagrajkang8016
@jagrajkang8016 4 жыл бұрын
ਬਾਕੀ ਗੱਲਾ ਬਾਅਦ ਚ ਪਹਿਲਾ ਸਰਦਾਰ ਹਾ🙏🏼👌👌👌
@sarabjeetsingh8189
@sarabjeetsingh8189 4 жыл бұрын
ਨਹੀਂ ਰੀਸਾਂ ਤੇਰੀਆਂ ਮਾਨ ਸਾਹਿਬ ਜੀ ਤੇਰੀਆਂ ❤️🔥👍
@desipunjaban9197
@desipunjaban9197 4 жыл бұрын
Jind Jaan Khantwala Maan ❤️
@balpreetgill8402
@balpreetgill8402 4 жыл бұрын
Kalli kalli line 🔥👌
@bachhalsaab5585
@bachhalsaab5585 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰੇ
@ronnierai13
@ronnierai13 3 жыл бұрын
ਇਹ ਗਾਣਾ 2008 ਚ ਆਇਆ ਸੀ
@saab8595
@saab8595 3 жыл бұрын
10 saal pehla ayea c dekh lo hun maan saab de vichar 10 saal pehla te ajj v salute a 22 di sad gi nu inna gyan hon to baad v
@jagsidhu1
@jagsidhu1 12 жыл бұрын
love you shote veer
@harrykhaira2776
@harrykhaira2776 3 жыл бұрын
10 Saal pahila hi aaj Di hakikat das ti.... Waaah Mann Saab❤️ 20/01/2021
@tanvisoni18
@tanvisoni18 2 жыл бұрын
Maan shab aisa singer h jinka gaana kabhi purana nahi hota 🕺🕺🕺🕺🕺🕺always feel relaxed after his songs 😘😘😘😘😘😘🕺🕺🕺🕺
@tarunjit8095
@tarunjit8095 4 жыл бұрын
Babu maan ji tusi great ho 👌👌
@JasdeeptruckawalaTruckawala
@JasdeeptruckawalaTruckawala Ай бұрын
ਬਾਕੀ ਚੱਲੋ ਮੰਨਦੇ ਆ ਬੱਬੂ ਮਾਨ ਕੋਲੋਂ ਪਹਿਲਾਂ 1..2ਗਾਣੇ ਗਲਤ ਬੋਲੇ ਗਏ ਸੀ ਪਰ ਹੁਣ ਇਹ ਬੰਦਾ ਸਬ ਤੋਂ ਵੱਧ ਨੇਕ ਜਾਣੀ ਕੇ ਚੰਗੇ ਦਾਨ ਪੁਨ ਵਾਲੇ ਕੰਮ ਕਰ ਰਿਹਾ ਹੈ.. ਪਰ ਸ਼ੋਂ show off ਬਿਲਕੁਲ ਵੀ ਨਹੀਂ ਕਰਦਾ ਆਪਣੇ ਟੀਮ ਵਾਲਿਆਂ ਨੂੰ ਵੀ ਰੋਕਦਾ ਹੈ ਕਿਸੇ ਕੰਮ ਦੀ ਵੀਡੀਓ ਪੌਣ ਤੋਂ ਪਰ ਉਹ ਫਿਰ ਵੀ ਚੋਰੀ ਚੋਰੀ ਕੋਈ ਵੀਡੀਓ ਪਾ ਦੇਦੇ ਆ.. ਚੱਲੋ ਗਲਤੀ ਹਰੇਕ ਕੋਲੋਂ ਹੋ ਜਾਂਦੀ ਆ ਕੌਣ ਨਹੀਂ ਕਰਦਾ.. ਜੇ ਕੋਈ ਹੈ ਆ ਗਲਤੀ ਨਾ ਕਰਨ ਵਾਲਾ ਤੇ ਸਾਨੂੰ ਦਸੇ ਜਾ ਮਿਲੇ ਅਸੀਂ ਉਸ ਨੂੰ ਸਨਮਾਨਿਤ ਕਰਾਂਗੇ.. ਇਸ ਕਰਕੇ ਇੱਕ ਦੂਜੇ ਦੀਆਂ ਲੱਤਾਂ ਨਾ ਖਿਚਿਆ ਕਰੋ ਜੇ ਨਹੀਂ ਇੱਕ ਦੂਜੇ ਦਾ ਸਾਥ ਦੇਣਾ ਨਾ ਦਵੋ.. ਪਰ ਫਿਰ ਬੇਨਤੀ ਕਰਦੇ ਆ ਕੀ ਪੰਜਾਬ ਵਾਲਿਓ ਅਸੀਂ ਕਾਮਜਾਬ ਹੀ ਤਾਂ ਨਹੀਂ ਹੋ ਰਹੇ ਆਪਸੀ ਫੁੱਟ ਦਾ ਕਰਕੇ ਜੀ..ਬਾਕੀ ਆਪਾਂ ਖੁਦ ਮਾਨ ਨੂੰ ਮਿਲ ਕੇ ਪਰਖ ਕੇ ਵੇਖਿਆ ਹੈ ਸੱਚੀ ਇਹ ਬੰਦਾ ਆਪਣੀ ਕਿਰਤ ਕਮਾਈ ਦਾਨ ਪੁਨ ਚ ਹੀ ਲਾ ਰਿਹਾ ਹੈ ਜੀ ਬਾਕੀ ਜੋ ਸਾਡੇ ਦਿਲ ਵਿਚ ਸੀ ਅਸੀਂ ਬੋਲ ਦਿੱਤਾ ਹੈ ਬਾਕੀ ਆਪਾਂ ਸਿਰਫ ਤੇ ਸਿਰਫ ਰੱਬ ਤੋਂ ਹੀ ਡਰਦੇ ਆ.. ਹੋਰ ਕਿਸੇ ਮੰਤਰੀ ਜਾ ਕਿਸੇ ਪਾਰਟੀ ਦਾ ਜਾ ਕਿਸੇ ਆਮ ਲੰਡੀ ਬੱਚੀ ਬੰਦੇ ਦਾ ਕੋਈ ਡਰ ਨਹੀਂ.... ਬਾਕੀ ਸੱਚ ਅਤੇ ਕੱਚ ਚੁੱਬਦਾ ਜਰੂਰ ਹੈ.. ਅੱਜਕਲ ਸੱਚ ਦੇ ਰਾਹ ਤੇ ਚਲਣਾ ਸਬ ਤੋਂ ਅਉਖਾ ਹੈ ਕਿਉਂਕੀ ਲੱਤਾਂ ਖਿੱਚਣ ਵਾਲੇ ਬੁਹਤ ਆ ਜੀ... ਬਾਕੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਜੀ ਸਾਰੇ ਭੈਣ ਭਰਾ ਜਿਉਂਦੇ ਵੱਸਦੇ ਰਹੋ ਹੱਸਦੇ ਰਹੋ ਜੀ ❤️❤️❤️❤️❤️ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੀ
@Officialpreetdhillon8692
@Officialpreetdhillon8692 3 жыл бұрын
ਜੋ ਅੱਜ ਹੋ ਰਿਹਾ ਕਿਸਾਨਾਂ ਨਾਲ ਉਹ ਗੱਲਾਂ 9 ਸਾਲ ਪਹਿਲਾਂ ਕਹਿ ਦਿੱਤੀਆਂ
@anthonyabhinav8727
@anthonyabhinav8727 2 жыл бұрын
This song was ahead of it’s times..ajj ehi ho reha..par Punjab di jit hoyi aa..
@boxergaming2571
@boxergaming2571 5 ай бұрын
2024 ch kon sunn reha ?
@shaolinmonk64
@shaolinmonk64 4 жыл бұрын
Bai Ji You Are Salmaan Khan and Sanjay Dutt of Punjabi Industry 💪💪💪💪🙏
@deepbeiman875
@deepbeiman875 4 жыл бұрын
🔥ਧੂੜ ਹਾਂ ਤੇਰੇ ਚਰਨਾਂ ਦੀ ਜੇ ਅੜਗੇ ਤਾਂ ਤਲਵਾਰ ਹਾਂ❤❤🙏#ਬੱਬੂ ਮਾਨ ਜਿੰਦਾਬਾਦ❤😘🙏
@a.kkhartol8506
@a.kkhartol8506 4 жыл бұрын
Babbu maan fans Army........ Beimaan........ Hahahahaha.........
@sukhdevsinghdhaliwal3468
@sukhdevsinghdhaliwal3468 Жыл бұрын
ਲਵ ਯੂ ਬੱਬੂ ਮਾਨ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurjantsingh9057
@gurjantsingh9057 5 жыл бұрын
Love u Babbu maan Saab ji
@Babbumaan7401
@Babbumaan7401 2 жыл бұрын
2022❤
@bathindetoh9074
@bathindetoh9074 4 жыл бұрын
Hirn mare te katoh ehna raula h hzoor, 🐔🐔murgay roz he vadd hunday.. Ki ohna da ksoor kya baata💪💪
@sohilkumar6182
@sohilkumar6182 2 жыл бұрын
ਬਾਖ਼ੂਬ ਮਾਨ ਸਾਹਬ ..🙏🙏
@rubydhillon4823
@rubydhillon4823 8 жыл бұрын
babe nanak de pairokar hn
@mannajassal8456
@mannajassal8456 3 жыл бұрын
ਅੱਜ ਗਲਾ ਸੱਚ ਹੋ ਰਹੀਆ ਨੇ ਹੋ 10 ਸਾਲ ਪਹਿਲਾ ਕਿਹ ਗਇਆ ਉਸਤਾਦ
@harnoorkaurrandhawa5244
@harnoorkaurrandhawa5244 3 жыл бұрын
2021?
@zaildar-amrinder
@zaildar-amrinder 4 жыл бұрын
ਵਾਹ ਓਏ ਮਾਨਾ.. ਕੀ ਕੀ ਲਿਖ਼ ਕੇ ਗਾ ਗਿਆ ਏਂ.. ਸੰਗੀਤ ਜਗਤ ਚ ਪਿਰਤਾਂ ਨਵੀਆਂ ਓ ਪਾ ਗਿਆ ਏਂ..
@raysahabraysahab1692
@raysahabraysahab1692 Жыл бұрын
Love you maan sab ji 🙏 jindabad
@kamaldeepsingh5061
@kamaldeepsingh5061 4 жыл бұрын
22 9 2020
@sukhdevsinghdhaliwal9433
@sukhdevsinghdhaliwal9433 Жыл бұрын
Love u maan sahib ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kulwinderjassar963
@kulwinderjassar963 4 жыл бұрын
28-9-20
@RashpalSingh-wj5sw
@RashpalSingh-wj5sw 3 жыл бұрын
ਦੋਹਾਂ ਕਤਰ ਵਿਚ ਸਾਡੇ ਕੈਂਪ ਵਿੱਚ ਆ ਗੀਤ ਵੱਜਣ ਸਾਰ ਹੀ ਪਾਕਿਸਤਾਨੀ ਪੰਜਾਬੀ ਸਾਡੇ ਨਾਲ ਨੱਚਣ ਲੱਗ ਜਾਂਦੇ ਸੀ , ਜੁੰਮਾ ਰਾਤ ਨੂੰ , ਕੀ ਦਿਨ ਸੀ ਉਹ ਵੀ ,
@jaggajatt2976
@jaggajatt2976 Жыл бұрын
Kyi lokk hun boykott krn nikle aa jehna nu koi ghre ni puchhda .. legend babbu maan 🔥🔥
@mohlia_moosa
@mohlia_moosa 2 жыл бұрын
ਆਹ ਤਰਸੇਮ ਬਾਈ 2022 PNE ਵਾਲੇ ਸੋਅ ਚ ਵੀ ਸੀ
@sushiljaat2979
@sushiljaat2979 2 жыл бұрын
Ustaad ji
@jimmysingh1660
@jimmysingh1660 4 жыл бұрын
Kaun kaun aya ithe 12th September 2020 nu
@jayeye47
@jayeye47 3 жыл бұрын
ਲੁਵ ਜੂ ਬਾਈ ਜੀ ❤
@rajarandhawa6735
@rajarandhawa6735 7 жыл бұрын
Baki galan baad ch sohniye pehlan sardar ha
@JagtarSingh-rp3hh
@JagtarSingh-rp3hh 6 жыл бұрын
Raja Randhawa
@karamjitsingh1422
@karamjitsingh1422 2 жыл бұрын
ਬੱਬੂ ਬਾਈ ਤੇਰਾ ਹੁਣ ਤੱਕ ਦਾ ਸਭ ਤੋ best song ਹੈ,ਮੈ ਹਮੇਸ਼ਾ ਹੀ ਸੁਣਦਾ ਰਹਿੰਦਾ
@maanm1332
@maanm1332 3 жыл бұрын
2021 khich k rakho Kam nu babbu maan top player
@jashandeep3841
@jashandeep3841 4 жыл бұрын
Ustad ji ✍✍❤❤❤
@Malkitkaurrandhawa233
@Malkitkaurrandhawa233 Жыл бұрын
🌍👑🌟💎💥💥💥🔥🔥🔥💪💪💪👌 great precious 💞 evergreen blockbuster, gushy crazy magnetic gatling meritorious, auspecious imperial special song 💞 Babbu Maan Zindabad ❤️
@a.kkhartol8506
@a.kkhartol8506 4 жыл бұрын
Love you maan saab.........
@uniquestatus7087
@uniquestatus7087 4 жыл бұрын
2020 Vich Aa Gallan Sach hogiya
@chamkilamajoka88
@chamkilamajoka88 Жыл бұрын
Ustaad Babbu Maan Saab 😊♥️
@sunnysingh-hf3jo
@sunnysingh-hf3jo 11 ай бұрын
Eh oh geet c.. jis geet ch keyi sachyian gallan maan keh gya c❤
@gillgursharnsingh
@gillgursharnsingh 10 жыл бұрын
Baak Galln Baad ch Sohni Pehla Sardar Ha
@sardarsingh1990
@sardarsingh1990 3 жыл бұрын
Ajj pta Lagga Maan Saab 2020 vich Matlab song da Love you jatta 2020 khich k
@sonusain118
@sonusain118 4 жыл бұрын
Ram ram usttad ji love you gaddi bhrke 🎸🎸🎙️
@malkitkaurrandhawa23369
@malkitkaurrandhawa23369 4 ай бұрын
🌎👑🌟💎❤️ great precious, auspicious, meritorious, imperious, evergreen blockbuster song 💪💪💪💥💥💥🔥🔥🔥
@AvtarSingh-qg5eb
@AvtarSingh-qg5eb 4 жыл бұрын
Very nice song..Maan Saab all time best
@kamaldeepsingh5061
@kamaldeepsingh5061 4 жыл бұрын
Ajj eh sach ho rhe ne song ne ustad ji de bhut time phla kehta si ustad ne
@zzzaaa8371
@zzzaaa8371 3 жыл бұрын
Who is here after sardar bolda vol2 by babbu maan❤
@pawanmangupuriya6028
@pawanmangupuriya6028 3 жыл бұрын
Main punjabi mera maan ustaad babbu maan saab
@ritishikas7867
@ritishikas7867 4 жыл бұрын
2020 ch kon sun reha a ganna ustad da like karo
@ravankumar8594
@ravankumar8594 4 жыл бұрын
ਧਨ ਧਨ ਹੋ ਗਈ
@ekamjotsingh7392
@ekamjotsingh7392 3 жыл бұрын
Apne channel te pehle gaana aa ustaad da ❤❤
Sardar - Babbu Maan | Latest Punjabi Songs Collections
6:48
Babbu Maan
Рет қаралды 2,7 МЛН
Nachoongi Saari Raat
4:54
Jaspinder Narula Music
Рет қаралды 2,2 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 3,7 МЛН
UFC 308 : Уиттакер VS Чимаев
01:54
Setanta Sports UFC
Рет қаралды 849 М.
Babbu Maan : Saun Di Jhadi Full Video Song | Saun Di Jhadi | Hit Punjabi Song
4:03
Att De Shikaari by Babbu Maan
3:52
Babbu Maan
Рет қаралды 180 М.
Pabb Chak De
4:21
Babbu Maan
Рет қаралды 724 М.
Jeth Da Dupehra Video Song Babbu Maan | Hashar Punjabi Movie
2:56
ErosNow Punjabi
Рет қаралды 10 МЛН
Babbu Mann Gidderbaha Live, punjabi Songs
6:04
GK Web Developers
Рет қаралды 2,5 МЛН