Nighi Galbaat with Maahi Sharma | Sardar's Take

  Рет қаралды 536,194

Sardar's Take

Sardar's Take

Күн бұрын

Пікірлер: 600
@SardarsTake
@SardarsTake 9 ай бұрын
Agla interview kis naal kariye ?
@AnamGoatFarm
@AnamGoatFarm 9 ай бұрын
Khan Bhaini
@dofloverpb1358
@dofloverpb1358 9 ай бұрын
Pardeep Singh Shahi naal 2025
@kulwindersinghdhillon3600
@kulwindersinghdhillon3600 9 ай бұрын
Dilpreet dhillon
@anmolharman6626
@anmolharman6626 9 ай бұрын
Pavittar lsoi nal
@ShanuJagga
@ShanuJagga 9 ай бұрын
Khan bhaini
@JattBoy-w5y
@JattBoy-w5y 7 ай бұрын
ਦਿਲ ਖੁਸ਼ ਕਰਤਾ ਕੁੜੀ ਨੇ, ਪੰਡਤਾਂ ਦੀ ਕੁੜੀ, ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ, ਮਾਹੀ ਸ਼ਰਮਾ,, ਇਹ ਆ pure ਦੇਸੀ ਪੰਜਾਬਣ ਕੁੜੀ,, proud of you
@HistoricalMyths-j6m
@HistoricalMyths-j6m Ай бұрын
Sharma is not pandit.
@rbrar3859
@rbrar3859 9 ай бұрын
ਇਹ ਕੁੜੀ ਸਾਡੇ ਪੰਜਾਬ ਦੀ ਬੱਚੀ ਹੈ। ਬਹੁਤ ਸਿਆਣੀ ਕੁੜੀ ਹੈ। ਸਾਨੂੰ ਇਸ ਕੁੜੀ ਤੇ ਮਾਣ ਹੈ।
@laviPlayzzZzYT
@laviPlayzzZzYT 9 ай бұрын
ਹਿਮਾਚਲ ਦੀ
@jaswindersandhu3470
@jaswindersandhu3470 9 ай бұрын
Thuha da pind kehra aa bro
@DfFf-vk4sb
@DfFf-vk4sb 7 ай бұрын
ਮਾਹੀ ਬਹੁਤ ਸਿਆਣੀ ਕੁੜੀ ਹੈ.. ਸੰਸਕਾਰੀ ਚੰਗੀ ਪਰਵਰਿਸ਼ ਨਾਲ ਇਦਾਂ ਦੀਆਂ ਕੁੜੀਆਂ ਬਣਦੀਆਂ ਹਨ 😮.proud of industry mahi Sharma ❤❤
@mohinderweenjha5547
@mohinderweenjha5547 8 ай бұрын
ਬਹੁਤ ਸਿਆਣਾ ਪੁੱਤ ਹੈ ਮਾਹੀ ਸ਼ਰਮਾ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
@harnetchoudhary1782
@harnetchoudhary1782 9 ай бұрын
❤ ਬਹੁਤ ਜ਼ਿਆਦਾ ਵਧੀਆ ਸੁਭਾਅ ਦੇ ਮਾਲਕ ਹਨ ਮਾਹੀ ਜੀ ਹੱਸਦੇ ਬਹੁਤ ਸੋਹਣੇ ਲੱਗਦੇ ਹਨ ਬਾਬਾ ਨਾਨਕ ਮਾਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤
@MontyBrar-mu4ek
@MontyBrar-mu4ek 9 ай бұрын
This is the first girl jisne apne father de kam da thok k sach dasya nahi taa har success model ehe kehandi ah business man ah jado k halwai v business man he hunda very nice great girl and this is the best podcast I seen in my whole life
@GODPLAYZ_1
@GODPLAYZ_1 9 ай бұрын
ਖਜੁਰ ਦੀ ਬਣੀ ਪੱਖੀ ਝਲਦੀ ਰਹੀ ਮਾਹੀ ਕਲਾਕਾਰ ਜਾਂ ਸੈਲੀਬ੍ਰਿਟੀ ਤਾਹੀ ਚੰਗੇ ਲੱਗਦੇ ਆ ਜਦੋਂ ਆਪਣੀ ਮਿੱਟੀ ਦੀ ਗਲ਼ ਆਪਣੇ ਕਲਚਰ ਦੀ ਗੱਲ ਆਪਣੇ ਪਿਛੋਕੜ ਨੂੰ ਜਾਦ ਰੱਖਣਾ ਇਹ ਸਭ ਪੰਜਾਬੀ ਹੋਣਦਾ ਮਾਣ ਮਹਿਸੂਸ ਕਰੋਉਦੇ ਆ ਸਰੋਤਿਆਂ ਨੂੰ ਚੰਗਾ ਲੱਗਦਾ ਏਦਾਂ ਦਾ ਕੰਮ ਏਦਾਂ ਦਾ ਸੁਭਾਅ ਹੋਣਾਂ ਬਹੁਤ ਵਧੀਆ ਲੱਗਦਾ ਜੀ
@parmmsingh
@parmmsingh 9 ай бұрын
ਇਹ ਗੱਲ ਮੈਨੂੰ ਕਿਸੇ ਨੇ ਕਿਹੀ ਸੀ ਵੀ ਕੁੜੀਆਂ ਪੈਰਾਂ ਤੇ ਪਾਣੀ ਨੀ ਪੈਣ ਦਿੰਦੀਆਂ ਮਾਹੀ ਹੁਨਾ ਨੇ ਵੀ ਗੱਲ ਥੱਲੇ ਨੀ ਲੱਗਣ ਦਿਤੀ ਪਰ ਜੁਵਾਬ ਸਾਰੇ ਸੁਹਿਰਦਤਾ ਨਾਲ ਦਿਤੇ ਤੇ ਉੱਚੀ ਤੇ ਸੁੱਚੀ ਸੋਚ ਆ ਸਾਡੇ ਮਾਹੀ ਦੀ
@hardeepdhami9426
@hardeepdhami9426 9 ай бұрын
ਤੈਨੂੰ ਜੇ ਏਨਾ ਭੈਣੇ ਪਿਆਰ ਮਿਲਦਾ ਤਾਂ ਉਹ ਤੇਰਾ ਸਿੱਧਾ ਸਾਧਾ ਸਬਾਹ ਤੇ ਤੁਹਾਡੀਆਂ ਗੱਲਾਂ ਸਭ ਨੂੰ ਆਪਣੀਆਂ ਗੱਲਾਂ ਲੱਗਦੀਆਂ ਦੂਸਰਾ ਪੁਰਾਣੇ ਸਮੇਂ ਨਾਲ ਜੁੜ ਕੇ ਰਹਿਣਾ ਤੇ ਸਾਰਿਆਂ ਨੂੰ ਦੱਸਣਾ ਬਹੁਤ ਚੰਗਾ ਲੱਗਦਾ ਵਾਹਿਗੁਰੂ ਹਮੇਸ਼ਾ ਏਦਾਂ ਹੀ ਚੜਦੀ ਕਲਾ ਚ ਰੱਖਣ ਭੈਣੇ
@jaswindertiwana2973
@jaswindertiwana2973 7 ай бұрын
ਜਿਉਂਦੀ ਵਸਦੀ ਰਹਿ ਭੈਣੇ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ। ਮੈਨੂੰ ਮੇਰੀ ਭੈਣ ਦੀਆਂ ਗੱਲਾਂ ਬਹੁਤ ਵਧੀਆ ਲਗੀਆਂ ਸਦਾ ਚੜ੍ਹਦੀ ਕਲਾ ਵਿਚ ਰਹੋ।
@Beprwahshyar
@Beprwahshyar 9 ай бұрын
ਸਾਦਗੀ ਤੇਰੀ ਜੱਚਦੀ ਏ ਤੂੰ ਸਿਰ ਤੇ ਚੁੰਨੀ ਰੱਖਦੀ ਏ ਅੱਖਾਂ ਚ ਨਿਮਰਤਾ ਤੇਰੇ ਨਾ ਕਿਸੇ ਨੂੰ ਤਕਦੀ ਏ ਚੰਗੇ ਸੰਸਕਾਰ ਝਲਕਦੇ ਨਾ ਇਸ ਚ ਗੱਲ ਕੋਈ ਸ਼ੱਕ ਦੀ ਏ ਸਾਦਗੀ ਤੇਰੀ ਜੱਚਦੀ ਏ ਤੂੰ ਸਿਰ ਤੇ ਚੁੰਨੀ ਰੱਖਦੀ ਏ
@ManjinderKaur-qp4gx
@ManjinderKaur-qp4gx 9 ай бұрын
Very nice ❤
@RanjitSingh-mf3lb
@RanjitSingh-mf3lb 7 ай бұрын
ਬਹੁਤ ਬਹੁਤ ਪਿਆਰ ਪੁੱਤਰ ਸਦਾ ਖੁਸ਼ ਰਹੋ ਹੋਰ ਤਰੱਕੀ ਕਰੋ ਮਾਹੀ ਪੁੱਤਰ ਤੇਰੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਹਨ❤❤🎉
@balkarsingh6958
@balkarsingh6958 8 ай бұрын
ਬਹੁਤ ਵਧੀਆ ਬੇਟਾ ਜੀ ਤੁਹਾਨੂ ਪੰਜਾਬੀ ਪਹਿਰਾਵਾ ਵਿਚ ਦੇਖ ਬਹੁਤ ਹੀ ਸੋਹਣੇ ਲੱਗਦੇ ਹੋ ਪਰਮਾਤਮਾ ਤਹਾਨੂੰ ਇਸੇ ਤਰ੍ਹਾਂ ਸੋਹਣੇ ਬਣਾਈ ਰੱਖਣ ਤੇ ਸਦਾ ਹੱਸਦੇ ਰਹੋ ਤੇ ਹਸਾਉਂਦੇ ਰਹੋ
@harnetchoudhary1782
@harnetchoudhary1782 9 ай бұрын
❤ ਮਾਹੀ ਹੱਸਦੇ ਬਹੁਤ ਸੋਹਣੇ ਲੱਗਦੇ ਨੇ ❤
@rajviraulakh2666
@rajviraulakh2666 8 ай бұрын
ਇਹ ਹੁੰਦੀਆਂ ਗੱਲਾ ਸਿਧੀਆ ਤੇ ਸਾਦੀਆ ਗੱਲਾ ਬਹੁਤ ਸੋਹਣੀ ਇੰਟਰਵਿਊ ❤❤
@shikanderkhan228
@shikanderkhan228 8 ай бұрын
ਮੈਡਮ ਜੀ ਜ਼ਿਆਦਾ ਦਰਖਤ ਹੋਣ ਫੇਰ ਵੀ ਗਰਮੀ ਤੋਂ ਬਚਿਆ ਜਾ ਸਕਦਾ ਤੁਸੀਂ ਦਰਖ਼ਤ ਦੀ ਛਾਂ ਥੱਲੇ ਬੈਠ ਕੇ ਹੀ ਇੰਟਰਵਿਊ ਦੇ ਰਹੇ ਹੋ ਇਸ ਲਈ ਅਗਲੀ ਵਾਰ ਜ਼ਿਆਦਾ ਦਰਖਤ ਲਗਾਉਣ ਦੀ ਸਲਾਹ ਜ਼ਰੂਰ ਦੇਵੋਂ ਰੱਬ ਰਾਖਾ ਜੀ
@vikramjit9891
@vikramjit9891 9 ай бұрын
ਸਿਆਣੀ ਕੁੜੀ ਪੰਜਾਬ ਧੀ ❤
@free_gaming2077
@free_gaming2077 9 ай бұрын
Himachal di a
@nirmalgrewal6695
@nirmalgrewal6695 8 ай бұрын
Panjab da hi hisa c vire bhed bhav na kro onu roti ta Panjab ne hi ditia k nhi​@@free_gaming2077
@lakhbirsidhu5271
@lakhbirsidhu5271 8 ай бұрын
Pala Punjab Himachal haryana chandigarh delhi ganga nagar rajstan ak stat see chor lider na Punjab nee vach khada kursi barbad keet.
@balrajsingh5561
@balrajsingh5561 8 ай бұрын
nice looking mam
@RavinderkaurRehal
@RavinderkaurRehal 8 ай бұрын
Pu pu PA PE​@@lakhbirsidhu5271
@AmanThindNY
@AmanThindNY 5 ай бұрын
ਯਾਰ ਇਹ ਕੁੜੀ ਵਿੱਚ ਕਿਨੀ ਨਿਮਰਤਾ ਵਾ ਕੋਈ ਘਮੰਡ ਨਹੀ ਬਹੁਤ ਪਿਆਰੀ ਇਕ ਗੱਲ ਬਹੁਤ ਹੀ ਸਾਦਗੀ ਵਾ ਇਸ ਕੁੜੀ ਵਿੱਚ
@prabhjitsinghbal
@prabhjitsinghbal 9 ай бұрын
ਇਹ ਗੱਲਬਾਤ ਤੋਂ ਸਮਝਦਾਰ ਤੇ ਸੂਝਵਾਨ ਕੁੜੀ ਲੱਗ ਰਹੀ , ਇਹਦਾ ਸਹੁਰਾ ਪਰਿਵਾਰ (ਸੱਸ) ਕਿੰਨਾ ਭਾਗਾਂ ਵਾਲ਼ਾ ਹੋਵੇਗਾ ਜਿਸਨੂੰ ਸਿਆਣੀ ਨੂੰਹ ਮਿਲੇਗੀ 😂
@parmmsingh
@parmmsingh 9 ай бұрын
ਖਿੜ ਖਿੜ ਕੇ ਜੱਦ ਹੱਸਦੀ ਏਂ ਤੂੰ ਮੇਰੀ ਰੂਹ ਵੀ ਖਿੜ ਜਾਂਦੀ ਏ ਅੱਖ ਚੋਂ ਹੰਝੂ ਕੇਰੇਂ ਜੱਦ ਤੂੰ ਫਿਰ ਸੀਨੇ ਆਰੀ ਫਿਰ ਜਾਂਦੀ ਏ……ਪਰਮ🌹💥
@jagdeepdhindsa7253
@jagdeepdhindsa7253 9 ай бұрын
Maahi sharma bht saaf dil de kudi aw waheguru mehar rakhe Punjab de dhee te
@sukhpreet_1997
@sukhpreet_1997 9 ай бұрын
Gallan bahut sohniya maahi diya, like adjustment full understanding for living to other home😊 proud
@samuelmasih954
@samuelmasih954 8 ай бұрын
Mahi sis ji ਤੁਹਾਡੀਆਂ ਗਲਾਂ ਤੇ ਤੁਹਾਡਾ nature hi ਤੁਹਾਡੀ ਖੁਸ਼ਬੂ ਹੈ god bless you always
@championgamemap6485
@championgamemap6485 8 ай бұрын
ਬਹੁਤ ਵਾਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
@SandeepPanesar-h8f
@SandeepPanesar-h8f 9 ай бұрын
Mahi tuhadi te sardar saab di jodi bhut sohni lgg rhi aa😍😍🥰 touchwood
@MankiratBrar-nc8vp
@MankiratBrar-nc8vp 8 ай бұрын
Sahi gal
@nishasahota3028
@nishasahota3028 8 ай бұрын
Sachi gl a 😅❤
@GurjantSingh-rt7tf
@GurjantSingh-rt7tf 5 ай бұрын
Bahut khoob Mahi ji... Really proud of you. Proud of Punjab. Proud of Punjabi Culture.Very nice.
@deepakshrivastava3656
@deepakshrivastava3656 9 ай бұрын
Reela di Queen mahi Sharma 😍😍😍
@amankhangura1213
@amankhangura1213 7 ай бұрын
U r mine frvt.. interviewer😊💟 lots of luv and blessings😇waheguru bless uh veere🤗
@officialkaur3412
@officialkaur3412 5 ай бұрын
Bhtt ghnt oo tuc dono... Mtlb inna vdiaa nature tuhdaa yrr tuhdiaa gln mnn nuu sukoon dindiaa khud ee Khushi mil jndi tuhnu dkhh k ❤❤tuc mere all tym fav o
@kuldeepmaanpb03
@kuldeepmaanpb03 9 ай бұрын
ਇੱਕ ਗੁਲਾਬ ਸਿੱਧੂ ਬਾਈ ਤੇ ਦੂਜੀ ਮਾਹੀ ਸ਼ਰਮਾ ਸਿਰਾ ਗੱਲਾਂ ਨੇ ਸਿਖਨ ਨੂੰ ਮਿਲਦਾ ਬੁਹਤ ਕੁਝ 🙏🙏
@SimranKaur-f3q8z
@SimranKaur-f3q8z 20 күн бұрын
ਸੱਚ ਕਿਹਾ ਬਾਈ 😊
@mixup6430
@mixup6430 5 ай бұрын
ਬਹੁਤ ਵਧੀਆ ਲੱਗਿਆ ਇਸ ਇੰਟਰਵਿਊ ਨੂੰ ਦੇਖ ਲ ਕੇ ਲੱਗਿਆ ਹੀ ਨੀ ਕੇ ਇਹ ਇੰਟਰਵਿਊ ਲਿਆ ਜਾ ਰਿਹਾਂ
@harjitlitt1375
@harjitlitt1375 7 ай бұрын
Very intelligent and happy girl. Good artist
@nikkasharma6104
@nikkasharma6104 8 ай бұрын
ਮਾਹੀ,,ਹੱਸਦੇ,,ਬਹੁਤ,,ਸੋਹਣੇ,,ਲੱਗਦੇ,ਨੇ
@RAJSINGH-ol1km
@RAJSINGH-ol1km Күн бұрын
ਮਾਹੀ ਦੀ ਇੰਟਰਵਿਊ ਸਾਦੀ ਤੇ ਸਿੱਧੀ ਹੁੰਦੀ ਹੈ ਸੱਚੀ ਗੱਲ ਮੂੰਹ ਤੇ ਮਾਰਦੀ ਮਤਲਬ ਸੱਚੀਆ ਗੱਲਾ ਕਰਦੀ ਹੈ ਵੇਖੋ ਪਿਤਾ ਵਾਲੀ ਗੱਲ? ਬਿਲਕੁਲ ਸੱਚੀਆ ਗੱਲਾ ❤
@Fun_zone_67
@Fun_zone_67 3 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਏਨੀਆਂ ਘੂਸੀਆਂ ਭੋਰਨ ਲਈ
@successfulmanifester_2229
@successfulmanifester_2229 5 ай бұрын
Maahi and this guy look ghaint together. Perfect jodi... Matching ghaint lgg rhi suit or pagg di❤
@parminder845
@parminder845 8 ай бұрын
Boht vdia star ne mahi sharma ji poori saadgi nal jwab de rahe ne dooji ehna di shayari v bdi ghaint aa Waheguru Ji ehna nu hamesha Khush rkhn te tarakiya den.....
@jagroopsingh-hg9un
@jagroopsingh-hg9un 8 ай бұрын
ਮਾਹੀ ਸਰਮਾ ਜੀ ਸਾਨੂੰ ਮਾਣ ਹੈ ਆਪ ਜੀ ਵਰਗੇ ਬੇਟਿਆਂ ਤੇ ਸਚ ਬੋਲਣਾ ਅਤੇ ਪੰਜਾਬ ਦਾ ਸਿਰ ਓਚਾ
@DavinerSaingh
@DavinerSaingh 4 ай бұрын
ਮਾਹੀ ਸ਼ਰਮਾ ਜਿੰਦਾਵਾਦ ਜਿਉਂਦੀ ਵੱਸਦੀ ਰਹਿ
@mansirat3533
@mansirat3533 7 ай бұрын
Mahi Ji suit vich bahut acche lagte Hain ji Mahi Ji hamesha sach bolati hai Harman pyari Mahi welcome to you❤❤🎉🎉🎉
@AishAnsha
@AishAnsha 9 ай бұрын
Bhut sohna interview c ji moter wali hor v vdiya lgi baki galbaat bhut ghaint c thodi di ne apne hon wale hubby de family members nal kiwe rahna o v bhut sohna jwaab c end te gift 🎁 bhut ghaint c di ne dilo pasand v sardaar nu kah diti hun agli war tusi di nu jarur ona d pasand de gift deoge asi wait kraage bhut bhut vdiya lgde h ji menu singer de interview ❤❤❤
@lallykounta5472
@lallykounta5472 9 ай бұрын
vasa ta ma coment bahut kt krda pr mahu ji da khush misaj ta tarti nal judi hoyi kudi panjab di tee a koi gal fukri vali nai bahut thanda ta vadiya sba a waheguru ji sda mari paan nu chad di kla ch rakha❤❤❤❤❤❤
@parmmsingh
@parmmsingh 9 ай бұрын
Har wele ਚੰਗਾ ਸੁਣਨ ਆਲਾ ਹਰ ਵੇਲੇ ਚੰਗਾ ਕਰਨ ਵਾਲਾ ਰੱਬ ਓਹਦੇ ਨਾਲ ਮਾੜਾ ਕਰ ਹੀ ਨਈਂ ਸੱਕਦਾ
@sonyrajput89000
@sonyrajput89000 9 ай бұрын
Eh gal galat aa bai Moose wala bai nal bhut mada kita rabb ne Moose wala ne kade kise da mada nu kita kine greeba di help kiti kine new singer nu hit kita cancer camp lwaye bhut kuj kita yaar das ni sakda fir v rabb ne kina mada kita bai nal 💔
@parmmsingh
@parmmsingh 9 ай бұрын
@@sonyrajput89000 baie ehde v do pakh a baie mere bappu de akal chlaane nu maheina v naie hoya te mere bapu warga banda v koie naie c pta ki gll baie jehra banda sacha howe jehra banda rabb nal jurya howe ohdi parkh bhot ਕਰੜੀ ਹੁੰਦੀ ਆ ਕਿਉਂਕਿ ਉਹ ਰੱਬ ਦੇ ਨੇੜੇ ਆ ਤੇ ਜਿਹੜਾ ਰੱਬ ਤੋਂ ਕੋਹਾਂ ਦੂਰ ਆ ਉਹ ਚੰਗਾ ਖਾਊਗਾ ਵੀ ਤੇ ਬਹੁਤੀ ਦੇਰ ਦੁਨੀਆ ਤੇ ਰਹੂਗਾ ਵੀ ਕਿਉਂਕਿ jeha ਪਹਿਲੀ ਚ ਪੜਦਾ ਉਹਦਾ ਮੇਲ ਦੱਸਵੀਂ ਵਾਲੇ ਨਾ ਹੈ ਈ ਨਈਂ
@AhmadAwan-p2l
@AhmadAwan-p2l 7 ай бұрын
ماشااللہ آپ کو باتے سن کر مزا آیا ماہی شرما جی اور سردار بھائی سلامت راہو احمد سعودیہ
@Happysandhu-i8s
@Happysandhu-i8s 8 ай бұрын
ਬਹੁਤ ਵਧੀਆ ਹੈ ਜੀ
@sarassinghjoy9734
@sarassinghjoy9734 9 ай бұрын
ਬਹੁਤ ਵਧੀਆ ਇਨਸਾਨ ਮਾਹੀ ਸ਼ਰਮਾ ਦੀਦੀ 👍
@NKstatus616
@NKstatus616 8 ай бұрын
Mahi sharma sohni hon de naal naal dil to v sohni hai... ❤❤
@abdulrazzak7130
@abdulrazzak7130 8 ай бұрын
Mein pakistani punjabi USA mein rehta huin parents from jalandhar mahi sharma itnee. Meethi batain kar tee hein buchpun yad aa jata hai .inn ka andaz bolnay ka bara payara aur attractive hai.whic I love it❤❤❤❤
@Big.Banga12
@Big.Banga12 8 ай бұрын
Mahi Sharma sira
@bs-db3ys
@bs-db3ys 9 ай бұрын
She is so pure soul' ❤
@laroshaccount8635
@laroshaccount8635 21 күн бұрын
Good ❤buht khoob main ny paihaly baar kisi ka poora program suna lovely 🌹🌹 oo
@prabhrajveersingh1079
@prabhrajveersingh1079 9 ай бұрын
ਬੋਲਦੇ ਬਹੁਤ ਸੋਹਣਾ ਦੇਸੀ ਜਾ ਮੈਨੂੰ ਵੀ ਬਹੁਤ ਪਸੰਦ ਹੈ ਮੈਂ ਦੇਸੀ ਬੋਲਦੀ ਆਂ❤❤❤
@meetvideo1058
@meetvideo1058 8 ай бұрын
Je panjabi bolni aa kudiyan ne tan mahi kol class le lave eh aa asli panjabi ❤❤❤
@GurmeetKaur-gu9pj
@GurmeetKaur-gu9pj 28 күн бұрын
ਮਾਹੀ ਸ਼ਰਮਾ 🎉🎉❤❤ਮਾਈ ਫੈਵਰੈਂਟ ❤❤
@sahibdigitalstudio4493
@sahibdigitalstudio4493 4 ай бұрын
Waheguru g meher karan g stay blessed ❤️ 🙏 ❤
@anchalrai-q1o
@anchalrai-q1o 10 күн бұрын
Bhot vadia aa ....🌹🌹🌹🙏🙏🙏🌷🌷🌷👌👌👌👌👌🔥🔥🔥🔥🔥
@vivaksingh5764
@vivaksingh5764 4 ай бұрын
Veer matching wali gll te kuddi ne teri reez laa ke bysti kiti😂😂😂
@chanderparkash9481
@chanderparkash9481 8 ай бұрын
Really very beautifully interview very great big proud Mahi Sharma Ji uper . Chander Parkash London .
@jaskiratsekhon6546
@jaskiratsekhon6546 9 ай бұрын
Mahi Sharma ji is best actor ❤❤❤❤❤
@sandeepchumber35sandeepchu69
@sandeepchumber35sandeepchu69 9 ай бұрын
ਬਣਾਵਟ ਤੋਂ ਬੋਹਤ ਦੂਰ ਬੋਲ ਬਾਣੀ ਤੇ ਸੁਭਾਅ ❤❤
@Mannizzzzz
@Mannizzzzz 9 ай бұрын
Es kudi layii ikkooo gal aaa just just just RESPECT main bhut respect karda mahi madam di bhut jyada saaf dil hasmukh kudi aa jis insan nal mahi madam di marriage hoyegi oh banda bhut bhut khushnseeb houga pishle janam ch moti punn keete hone aa.....mahi sharma g huge respect for u ❤❤❤❤❤❤❤❤
@walayatch7.123
@walayatch7.123 3 ай бұрын
very nice 👌 interview mahi sharma ......ch walayat fram lahore Pakistan
@hardeepdhami9426
@hardeepdhami9426 9 ай бұрын
ਬਾਬੇ ਅਸਲ ਨਾਮ ਇਹ ਸ਼ੱਕਰਪਾਰੇ ਹੀ ਨੇ ਪੰਜਾਬ ਦੇ !
@ballysaini327
@ballysaini327 8 күн бұрын
Beautiful Smile Nice talent ❤❤❤❤❤❤❤❤❤❤❤❤❤❤
@sukhwinderkaur7145
@sukhwinderkaur7145 9 ай бұрын
ਮਾਹੀ ਮੈਨੂੰ ਤੁਸੀਂ ਬਹੁਤ ਪਿਆਰੇ ਲੱਗਦੇ ਰੋ, ਮੇਰੀ ਉਮਰ 48,ਹੈ, ਮੇਰੇ ਬੇਟੀ ਨਹੀਂ ਹੋ, ਮੈਂ ਤੈਨੂੰ ਪਿਆਰ ਕਰਦੀਆਂ, ਮੈਂ ਤੁਹਾਡੀ ਬਹੁਤ ਵੱਡੀ ਫੈਨ ਆ, ਮੈਨੂੰ ਤੇਰੀ ਸਾਦਗੀ ਬਹੁਤ ਪਸੰਦ ਹੈ, ਵਾਹਿਗੁਰੂ ਤੰਦਰੁਸਤੀ ਬਕਸੇ ਤਰੱਕੀਆਂ ਕਰੋ❤❤❤❤❤🎉🎉🎉🎉🎉
@tv-nu6dz
@tv-nu6dz 9 ай бұрын
ਸਕੇਂ ਭੈਣ ਭਰਾ ਜਦੋਂ ਤੱਕ ਵਿਆਹ ਨਹੀ ਹੁੰਦਾ ਉਸ ਸਮੇਂ ਤੱਕ ਤਾ ਇੱਕ ਦੂਜੇ ਦਾ ਪੂਰਾ ਕਰਦੇ ਨੇ ਜੀ ..... ਬਾਅਦ ਵਿੱਚ ਫਰਕ ਪੈ ਜਾਂਦਾ ਹੈ ਜੀ ......
@mandeepdhillon8567
@mandeepdhillon8567 9 ай бұрын
💯 right ...
@harrapacivilization2779
@harrapacivilization2779 8 ай бұрын
ਜੀ
@SukhwinderSingh-bo2xo
@SukhwinderSingh-bo2xo Ай бұрын
Right 👍
@mehranmalikofficial
@mehranmalikofficial 8 ай бұрын
Bohat acha interview love from Pakistan Lhr❤❤❤❤
@Punjabroots1
@Punjabroots1 9 ай бұрын
Mahi ❤ 🎉 pure soul 🌟
@raikamal4362
@raikamal4362 8 ай бұрын
Kde ta milage didi thonuuu love uhhhhhhhh bot sara🥀😌🥰🌸
@BhaagwantSingh-tw8gw
@BhaagwantSingh-tw8gw 9 ай бұрын
ਮਾਹੀ ਜੀ ਤੁਸੀਂ ਬਹੁਤ ਚੰਗੇ ਲੱਗਦੇ ਹੋ ਰਾਜ
@Bhavnabadgujjar366
@Bhavnabadgujjar366 6 ай бұрын
I am a resident of Uttar Pradesh but i like your interview with mahi sharma
@indersingh2239
@indersingh2239 9 ай бұрын
ਧਰਤੀ ਤੇ ਚੰਨ ਆਗਿਆ ਚੋਬਰ ਦੱਸਦੇ,ਦਁਸਦੈ ਕੰਨਾਂ ਚ ਜਾਕੇ ਪਰੀ ਕੋਈ ਅਕਾਸੋਂ ਉਤਰੀ, ਆ ਕੇ,ਬੈਠ ਗਈ ਮੋਟਰ ਤੇ ਆਕੇ ਦੇਖ ਦੇਖ ਰੁਖ ਝੁਕਗੇ ,ਸਿਜਦਾ ਕਰਦੇ ਜਿਮੀਂ ਨੂੰ ਟਹਿਣੇ ਲਾਕੇ। ਖੇਤਾਂ ਚ ਮਹਿਕਾਂ ਖਿਲੀਆਂ ,ਨਾਗ ਜਹਿਰੀ ਵੀ ਡਿਗਣ ਗਸ਼ ਖਾਕੇ। ਗਁਲਾਂ ਕਰੇ ਬਹੁਤ ਮਿਁਠੀਆਂ,ਮਿਸਰੀ ਜਿਹੇ ਦੰਦਾ ਚੋਂ ਮੁਸਕਰਾਕੇ ।
@Dhillonsaab15
@Dhillonsaab15 9 ай бұрын
Manu sab to sohni te bhut vdiaaaa sirf mahi shrarma hi lgdi aaa❤❤❤❤ te sada veer jhota sidhu mussewale❤❤
@RamandeepDeep862
@RamandeepDeep862 4 ай бұрын
Very very very nice mahi hi tuhadi entarvio 👌👌
@taranabhi558
@taranabhi558 7 ай бұрын
ਮੋਟਰ ਤੇ ਤਾਂ ਇਹ ਸੌਂਕ ਵਜੋਂ ਈ ਆ ਜਾਂਦੀ ਆ ਵਿਚਾਰੀ ਰੱਬ ਦੀ ਬਖਸ਼ੀ ਹੋਈ ਦਾਤ ਆ ਅਗਲੀ ਦੀ ਮਰਜ਼ੀ ਚਾਹੇ ਹੋਟਲ ਚਾਹੇ ਮੋਟਰ
@khushdeep_sharma
@khushdeep_sharma 7 ай бұрын
Mahi sharma sirra... Gbu❤❤❤
@harbhajansoomal4709
@harbhajansoomal4709 5 ай бұрын
God bless you mahi Sharma
@ShahzadRasool11
@ShahzadRasool11 15 күн бұрын
Bohat khoob I like your interview.shahzad usa 🇺🇸.
@paramveerdhillon1525
@paramveerdhillon1525 8 ай бұрын
Yr , ਸ਼ਰਮੇ ਪੰਡਿਤ ਵਹਿਮ ਨਹੀਂ ਛੱਡ ਸਕਦੇ , ਕਹਿੰਦੇ perfume gift ਨਹੀ ਦੇਈਦਾ , yr ਕਿਹੜੇ ਜ਼ਮਾਨੇ ਵਿੱਚ ਰਹਿ ਰਹੇ ਹੋ , 21ਵੀ ਸਦੀ ਵਾ , ਮੇਰੀ female friend ਵੀ ਇਹੀ ਕਹਿੰਦੀ ਹੈ ॥ ਕਦੇ ਕਿਸੇ ਦੇ ਦਿੱਤੇ gift ਬਾਰੇ ਗਲਤ ਨਾ ਸੋਚੋ ਨਾਂ ਕਹੋ , appreciate ਕਰਨਾ ਬਣਦਾ ਹੁੰਦਾ ਹੈ , ਇਸੇ ਕਰਕੇ ਬਹੁਤੇ Indian ਲੋਕਾ ਨੂੰ ਵਹਿਮਾ ਕਾਰਨ foreign countries ਵਿੱਚ ਫੁੱਦੂ ਹੀ ਕਹਿੰਦੇ ਹਨ , ਇਹ ਗੱਲ ਬਿਲਕੁਲ ਸੱਚ ਹੈ ॥ ਬਾਈ Host ਤਾਂ ਪਾਲਗ ਹੋਇਆ ਪਿਆ , ਆਪਣੀ personality ਰੋਲ਼ ਗਿਆ ॥
@Driver-FN714
@Driver-FN714 9 ай бұрын
੨੨ ਕਹਿੰਦਾ ਮਿਠਾਈ ਕਹਿੰਦੇ 😅 ਕੁੜੀ ਤੋ ਹੀ ਸਿੱਖ ਲੇ ਪੂਰੀ ਠੇਠ ਗੱਲ ਕਰਦੀ ਬਹੁਤ ਵਧੀਆ
@mansirat3533
@mansirat3533 7 ай бұрын
Mahi Ji❤❤🎉🎉🎉
@DiljeetKaur-on3pe
@DiljeetKaur-on3pe 7 ай бұрын
ਮੇਰੇ ਮੰਮੀ ਦੀ ਇੱਕ ਛੋਟੀ ਭੈਣ ਮਾਸੀ ਮੇਰੀ ਮੰਮੀ ਦਾ ਬਹੁਤ ਦਿੱਤਾ ਪਰ ਆਕੜ ਖੋਰੇ ਦਾ ਮਤਬਲ ਦੇ ਬਣੇ ਨਾ ਮਾਸੀ ਨਾ ਭਰਾ ਹੁੰਦਾ ਮੰਮੀ ਖੁਸ਼ ਰਹਿੰਦੇ ਇਨਾ ਦੋਨਾ ਰਿਸ਼ਤਿਆਂ ਨੇ ਦੁਖੀ ਦਿੱਤਾ
@MortgagesByRaj
@MortgagesByRaj 7 ай бұрын
Very genuine awesome person 🙏
@jugrajsingh9152
@jugrajsingh9152 9 ай бұрын
ਠੀਕ ਕਿਹਾ ਮਾਹੀਂ ਭੈਣ ਜੀ ਤੁਸੀਂ ਬਹੁਤ ਲੱਕੀ ਹੋ
@SukhwinderSingh-ge4fv
@SukhwinderSingh-ge4fv 8 ай бұрын
ਕੇਰੇਂ ਹੱਸਦੀ ਤੂੰ ਫੁੱਲ, ਚਮਕੀਲਾ ਪਾਊ ਮੁੱਲ❤❤
@GurseawkSingh-b7u
@GurseawkSingh-b7u 9 ай бұрын
ਬਹੁਤ ।ਸਿਆਣੀ ਸਮਝ ਦਾ।ਆ। ਪਰ ਮਾ ਨੂੰ ਕਹਿੰਦੀ ਆ। ਨਾਨੀ ਫੋਨ ਨਾ ਕਰੋ ਇਸ ਕਰਕੇ ਸਿਆਣੀ ।ਨਹੀਂ ਸਭ ਦਿਲ ਦੁਖੀ ਕੀਤੀ ਉਹ ਦੀ ਮਾਂ ਜਿਵੇਂ ਤੂੰ ਮਾ ਪਿਆਰ ਆ ਉਵੇਂ ।ਮਾ ਆ
@arashpreetkaur4178
@arashpreetkaur4178 9 ай бұрын
mahi sharma is fabulous👌❤😊
@mmeenaofficial
@mmeenaofficial 9 ай бұрын
❣️❣️❣️❣️❣️❣️❤️❤️❤️❤️.mahi sharma mujhe bhot pyar lgti h
@NKstatus616
@NKstatus616 8 ай бұрын
ਚੌਰਿਆ ਕਿੰਨਾ ਘੈਂਟ ਕਿਹਾ ਮਾਹੀ ਨੇ.... 🥰🥰🥰
@GsBhogal-nb6cc
@GsBhogal-nb6cc 6 ай бұрын
Mahi da khirh khirh hasna bahut sohna lagda hai❤❤❤❤❤
@jasschatha2017
@jasschatha2017 9 ай бұрын
Both vadya vadio a sis jass chatha nehera to Parmatma hesha kus rekhae ♥️
@kamalkaurr0
@kamalkaurr0 8 ай бұрын
Mahi sharma … purest soul 💐🩵
@Harsimratchandisimrat
@Harsimratchandisimrat 8 ай бұрын
12:54 13:05 ਮੈਨੂੰ ਹੀ ਪਾਲਣ ਵਿੱਚ ਟਾਈਮ ਵੇਸਟ ਕਰਤਾ ਦੂਜੇ ਬਾਰੇ ਸੋਚਿਆ ਈ ਨੀ 😅😅😅😅😅😅
@gurjantsidhu1708
@gurjantsidhu1708 9 ай бұрын
ਮਾਹੀ ਨਾਂਮ ਕਰਕੇ ਮਸ਼ਹੂਰ ਨਹੀ ਹੋਏ, ਤੁਹਾਡੇ ਕਰਕੇ ਨਾਮ ਮਸ਼ਹੂਰ ਹੋਇਆ ਜੀ,
@KawaljeetWarwal-cw8rr
@KawaljeetWarwal-cw8rr 6 ай бұрын
Mahi ji👏👏
@KamalKumar-p5d7p
@KamalKumar-p5d7p 8 ай бұрын
ਤੇਰੀ ਗੱਲ ਨੀ ਬਣਨੀ ਮਿੱਤਰਾ ਆਪਣਾ ਬੂਥਾ ਦੇਖ ਮਾਹੀ ਕਿੰਨੀ ਸੋਹਣੀ ਆ
@RamandeepDeep862
@RamandeepDeep862 4 ай бұрын
18september2024 entarvio 👌 bahut her sohni mahi ji
@M_ishfaq_chowdhary
@M_ishfaq_chowdhary 8 ай бұрын
Love you mahi Sharma ❤❤
@PreetbhanguBhangu
@PreetbhanguBhangu 8 ай бұрын
Waheguru today te mehar karn Hawara pind Ha putt sada
It’s all not real
00:15
V.A. show / Магика
Рет қаралды 20 МЛН
We Attempted The Impossible 😱
00:54
Topper Guild
Рет қаралды 56 МЛН
Gajrela bnaya mai raat de 12 bje 🧐😍
17:50
Mahi Sharma
Рет қаралды 353 М.
Canteeni Mandeer | Ramgarhia Institute Phagwara De Vich Ravneet Di Dhamakedar Entry
15:11
Sardar’s 9 Questions to Maahi Sharma | Sardar’s Take
11:57
Sardar’s Take Shorts
Рет қаралды 37 М.
Maahi Di Mehfil | Episode - 9 | Master Saleem | Maahi Sharma
1:15:47
HLV STUDIOS
Рет қаралды 155 М.
Bhalwani Gedi with Geet Goraya | Sardar’s Take #shorts
19:17
Sardar’s Take Shorts
Рет қаралды 135 М.
Nighi Galbaat with G Khan | Garry Sandhu | Sonam Bajwa | Sardar's Take
1:04:14
Motor te Chah with Geet Goraya | Episode 4 | Sardar’s Take #shorts
1:16:27