Sardool Sikander ਦੀ ਕਬਰ ਦਾ ਹਾਲ | Babbu Mann ਕਿਉ ਰੋਂਦਾ ਹੈ ਸਰਦੂਲ ਸਿਕੰਦਰ ਦੀ ਕਬਰ ਤੇ ਆਕੇ | Ravi bareta

  Рет қаралды 84,193

Ravi Bareta

Ravi Bareta

Күн бұрын

Пікірлер: 57
@SpeakigSoldierISShahi
@SpeakigSoldierISShahi Ай бұрын
ਸਰਦੂਲ ਸਿਕੰਦਰ ਦਾ ਜਨਮ ਪਿੰਡ ਹਰਗਣਾਂ ਹੋਇਆ ਸੀ। ਉਨ੍ਹਾਂ ਦਾ ਸਾਰਾ ਪਰਿਵਾਰ ਹਰਗਣਾਂ ਪਿੰਡ ਦਾ ਹੀ ਹੈ। ਇੱਕ ਤਾਏ ਦਾ ਇਨ੍ਹਾਂ ਦੇ ਦਾ ਪਰਿਵਾਰ ਅੱਜ ਵੀ ਹਰਗਨਾਂ ਪਿੰਡ ਰਹਿ ਰਿਹਾ ਹੈ। ਸਰਦੂਲ, ਗਮਦੂਰ ਦੋਵੇਂ ਭਰਾ ਅਪਣੇ ਪਿਓ ਸਾਗਰ ਨਾਲ਼ ਗੁਰੂਦੁਆਰਿਆਂ ਵਿੱਚ ਭੋਗਾਂ ਤੇ ਜਾਂ ਸੰਗਰਾਂਦ/ਗੁਰਪੁਰਬ ਦਿਹਾੜਿਆਂ ਤੇ ਧਾਰਮਿਕ ਗੀਤ ਗਾਉਂਦੇ ਹੁੰਦੇ ਸਨ। ਬਹੁਤ ਗਰੀਬੀ ਦੇਖੀ ਆ ਇਨ੍ਹਾਂ ਦੇ ਪਰਿਵਾਰ ਨੇ। ਫ਼ੇਰ ਇਹ ਹਰਗਣਾਂ ਪਿੰਡ ਤੋਂ ਖੇੜੀ ਨੌਧ ਸਿੰਘ ਆ ਕੇ ਰਹਿਣ ਲੱਗ ਪਏ। ਗਮਦੂਰ ਤੇ ਸਰਦੂਲ ਮਾੜੇ ਮੋਟੇ ਅਖਾੜੇ ਲਾਉਂਦੇ ਹੁੰਦੇ ਸਨ। ਫ਼ੇਰ ਸਰਦੂਲ ਸਿਕੰਦਰ ਦੀ ਹੌਲ਼ੀ ਹੌਲ਼ੀ ਚੜ੍ਹਾਈ ਹੋ ਗਈ, ਅਮਰ ਨੂਰੀ ਦਾ ਸਾਥ ਮਿਲ਼ ਗਿਆ, ਬਸ ਫੇਰ ਤੇ ਸੁਪਰ ਸਟਾਰ ਸੀ ਸਰਦੂਲ ਸਿਕੰਦਰ। ਫ਼ੇਰ ਇਹ ਖੰਨੇ ਰਹਿਣ ਲੱਗ ਪਏ ਸਨ।
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Ай бұрын
ਅੱਜ ਦੇ ਟਾਈਮ ਚ ਇਹਨਾਂ ਦਾ ਭਰਾ ਕੀ ਕਰਦਾ ਹੈ,,,
@SpeakigSoldierISShahi
@SpeakigSoldierISShahi Ай бұрын
@ਪਿੰਡਾਂਵਾਲ਼ੇ22 ਗਮਦੂਰ, ਉਹ ਵੀ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ ਸੀ ਸਰਦੂਲ ਸਿਕੰਦਰ ਤੋਂ ਕਈ ਸਾਲ ਪਹਿਲਾਂ ਹੀ।
@kulwinderbrar2537
@kulwinderbrar2537 Ай бұрын
ਬੱਬੂ ਮਾਨ ਬਾਈ ਬਹੁਤ ਇੱਜ਼ਤ ਕਰਦਾ ਸੀ ਕਰਦਾ ਹੈ ਸਰਦੂਲ ਸਿਕੰਦਰ ਜੀ ਦੀ। ਨੁਸਰਤ ਦੇ ਬਰਾਬਰ ਦਾ ਸਿੰਗਰ ਸੀ ਸਰਦੂਲ ਸਿਕੰਦਰ ਆਪਣੀ ਜਨਤਾ ਨੂੰ ਸ਼ੀਆਦ ਓਨੀ ਕਦਰ ਹੈਨੀ ਚੰਗੇ ਸੰਗੀਤ ਦੀ।
@filmyworld9301
@filmyworld9301 Ай бұрын
Sardool sikander ji legend singer all time my favorite ❤️ miss you sardool saab
@dharampalkalia2126
@dharampalkalia2126 Ай бұрын
ਸੁਰਾਂ ਦਾ ਬਾਦਸ਼ਾਹ ਸਰਦੂਲ ਸਿਕੰਦਰ
@gurpreetgermany4713
@gurpreetgermany4713 Ай бұрын
ਬੰਦਾ ਸਾਰੀ ਉਮਰ ਪੈਸਾ ਜੌੜੀ ਜਾਦਾ ਏਹ ਵੇਖ ਲਵੋ ਹਾਲ ਕਬਰ ਉੰਤੇ ਕੋਈ ਸੈਂਡ ਵੀ ਨਹੀ ਪੁਆਇਆ, ਪਰੀਵਾਰ ਲਈ ਸਰਦੂਲ ਸਾਹਬ ਖੰਨੇ ਬੰਗਲੇ ਮਹਿਲ ਮੁਨਾਰੇ ਪਾ ਗਿਆ।
@jaswinderjassa2637
@jaswinderjassa2637 Ай бұрын
ਕਬਰਾਂ ਬਿਨਾਂ ਸੈਡ ਦੇ ਹੀ ਹੁੰਦੀਆਂ ਹਨ ਤਾਂ ਜੋ ਲਾਸ਼ ਨੂੰ ਫਾਇਦਾ ਮਿਲੇ ਅਤੇ ਜਲਦੀ ਮਿੱਟੀ ਚ ਮਿਲ ਜਾਵੇ
@ManpreetSingh-jg5ng
@ManpreetSingh-jg5ng Ай бұрын
Sardool sahab legend te babbu maan Zaara da. Yaar a
@BalbirSinghNalagarh
@BalbirSinghNalagarh Ай бұрын
The great singer sardool sikander ji always miss you 😊
@JasPreet-k6z
@JasPreet-k6z Ай бұрын
Sardool sikander ji and amar noori ❤
@babbumaansonu4665
@babbumaansonu4665 Ай бұрын
Waheguru ji
@ravinderhundal-yr6hk
@ravinderhundal-yr6hk Ай бұрын
ਉਸਤਾਦ ਉਸਤਾਦ ਸੁਰਾਂ ਦਾ ਬਾਦਸ਼ਾਹ ਬੱਬੂ ਰੋਂਦਾ ਕਬਰ ਤੇ ਪਰ ਅਫਸੋਸ ਕਬਰ ਅਜੇ ਅਧੂਰੀ ਹੀ ਪਈ ਹੈ ਵੀਡੀਓ ਬਣਾਉਣ ਵੇਲੇ ਸਾਰੇ ਸਿਫਤਾਂ ਕਰਦੇ ਉਸਤਾਦ ਦੀਆਂ ਹਾਸੋ ਹੀਣੀ ਗੱਲ ਹੀ ਹੈ ਇਹ ਤਾਂ
@Musiclover-diljaandhillon143
@Musiclover-diljaandhillon143 22 күн бұрын
वीर जी कोई पूरा पता बता सकता है कि उस्ताद ਸਰਦੂਲ ਸਿਕੰਦਰ ਜੀ ਦੀ ਮਜਾਰਾ ਕਿੱਥੇ ਬਣੀ ਹੋਈ ਹੈ
@ਫੈਸਲਾਬਾਦਆਲੇ
@ਫੈਸਲਾਬਾਦਆਲੇ Ай бұрын
ਬੰਦਾ ਸੋਚਦਾ ਹੋਵੇਗਾ ਕਿ ਇਹ ਬੰਦਾ ਸ਼ਾਇਦ ਅਫ਼ਗ਼ਾਨਿਸਤਾਨ ਤੋਂ ਆਇਆ ਲੱਗਦਾ ਜਿਸਨੂੰ ਇਹ ਨਹੀਂ ਪਤਾ ਕਿ ਸਰਦੂਲ ਸਾਹਬ ਦੀ ਮੌਤ ਕਿੱਥੇ ਹੋਈ ਸੀ ਤੇ ਪਿੰਡ ਚ ਕੀ ਮਹੌਲ ਸੀ।😅😅😅 ਇੱਕ ਗੱਲ ਵਧੀਆ ਦੱਸੀ ਨੂਰੀ ਬਾਰੇ। ਨੂਰੀ ਉਦੋਂ ਕਹਿੰਦੀ ਸੀ ਖੇਤ ਵਾਲੇ ਨੂੰ ਕਿ ਮੇਰੇ ਵਾਸਤੇ ਵੀ ਜਗ੍ਹਾ ਛੱਡ ਦਿਓ।
@namreetkaur2929
@namreetkaur2929 Ай бұрын
Roadway d lari te sadiq da song c mainu lagda ...
@goldysandhu4630
@goldysandhu4630 Ай бұрын
ਯਾਰ ਤੋਬਾ ਹੋ ਗਈ ਏ ਪੱਤਰਕਾਰਾ ਦੀ ਕਹਿੰਦਾ ਦੁੱਖ 4:32 ਲਗਾ ਸਰਦੂਲ ਦੇ ਮਰੇ ਦਾ ਪਤੰਦਰਾ ਦੁੱਖ ਹੀ ਲੱਗੂ ਗਾ
@SATNAMBAKHSIWALA
@SATNAMBAKHSIWALA Ай бұрын
❤❤❤❤
@SahilSingh-h9l
@SahilSingh-h9l Ай бұрын
🌹🌹🌹🌹🌹🌹🌹
@RanjeetSandhu-ne4wr
@RanjeetSandhu-ne4wr Ай бұрын
🙏🙏🙏
@xdgRaju
@xdgRaju Ай бұрын
ਮੁਸਕਾਬਾਦ ਵੀਰ ਜੀ
@IqbalSingh-iw7if
@IqbalSingh-iw7if Ай бұрын
ਫਿਰ ਕਹਿਦਾ ਕੀ ਮਹੋਲ ਸੀ ਇਹ ਨੂੰ ਪੁੱਛਣ ਵਾਲਾ ਹੋਵੇ ਕੋਈ ਵੀ ਫਿਰ ,ਕਿ ਮਹੋਲ ਹੁੰਦਾ ਜਦ ਕਿਸੇ ਦੀ ਮੌਤ ਹੁੰਦੀ ਏ,ਵੱਡਾ ਪੱਤਰਕਾਰ
@gillsaab217
@gillsaab217 Ай бұрын
ਸ਼ੇਰ ਗਾਇਕ ਸੀ
@akbarkhan3528
@akbarkhan3528 Ай бұрын
ਐਂਕਰ ਨੂੰ ਵੀ ਥੋੜਾ ਹੋਮਵਰਕ ਦੀ ਲੋੜ ਹੈ
@ChahalGhanauri
@ChahalGhanauri Ай бұрын
ਕੀ ਪੁੱਛੀ ਜਾਦੈ
@xdgRaju
@xdgRaju Ай бұрын
ਵੀਰ ਜੀ ਮੇਰੇ ਮਾਮਾ ਜੀ ਦੀ ਕੁੜੀ ਨਾਲ ਮਾ ਜੀ ਕੁੜੀ ਪੜਦੀ ਸੀ ਦੀ ਸੀ
@SahilSingh-h9l
@SahilSingh-h9l Ай бұрын
😂❤
@goldysandhu4630
@goldysandhu4630 Ай бұрын
ਇਨੂੰ ਕਹਿੰਦੇ ਨੇ ਅਗਲੇ ਨੂੰ ਅਗਲਾ ਟਕਰੇ ਪੱਤਰਕਾਰ ਕਹਿੰਦਾ ਸਰਦੂਲ ਬਾਈ ਦੀ ਕਿਡਨੀ ਹੈਨੀ ਸੀ ਉਹ ਕਹਿੰਦਾ ਮੇਰੀ ਵੀ ਹੈਨੀ ਦੱਸ ਕਿ ਕਰੂ ਇੱਥੇ ਬੰਦਾ
@technicalanuji802
@technicalanuji802 Ай бұрын
ਜਿਊਦਾ ਰਹਿ ਵੀਰਾ ਤੇਰਾ ਕਮੈਟ ਪੜ ਕੇ ਹਸ ਹਸ ਦੂਹਰਾ ਹੋ ਗਿਆ ਮੈ
@loveygavey8758
@loveygavey8758 Ай бұрын
Veer ji Baba bohad di samaad nu plaster hi karwa do upar chhat pa do,kio bolde ho baba bohad,saamho suran de sartaaj di yaadgaar nu, sardool ji de ghar waleyaan nu ta kuj dikhda nahi.
@preetbaidwan2114
@preetbaidwan2114 Ай бұрын
Sardul de Sadi ropar hoi amar nuri da pind mouli baidwañ ate ehde bap da na Roshan Lal Sagar hai eh muslman ne.
@jaswinderjassa2637
@jaswinderjassa2637 Ай бұрын
ਸੁਰੀਲਾ ਕਲਾਕਾਰ ਸੀ
@chsingh3475
@chsingh3475 Ай бұрын
Veer Bulepur pind de kol kothi hai sardool di
@IqbalSingh-iw7if
@IqbalSingh-iw7if Ай бұрын
ਆਪ ਹੀ ਤਾ ਦੱਸੀ ਜਾਦਾ ਵੀ ਅਮਰ ਨੂਰੀ ਨੇ ਕਿਡਨੀ ਦਿਤੀ ਸੀ,ਦੁਸਰੀ ਵਾਰ ਉਹਨਾਂ ਨੂੰ ਹੀ ਫਿਰ ਪੁਛੀਸੀ ਜਾਦਾ ਏ ਵਾਅ ਉਏ ਪੱਤਰਕਾਰਾ
@manpiritsing3234
@manpiritsing3234 Ай бұрын
bai yr A bhaut galat gall A kise to kiu puchde Parivar nal interview karea karo
@parmindergrewal1425
@parmindergrewal1425 Ай бұрын
ਭਰਾਵਾ ਮਾੜੀ ਮੋਟੀ ਜਾਨਕਾਰੀ ਲੈ ਲਈਦੀ ਆ ਉਸ ਇਨਸਾਨ ਬਾਰੇ ਜਿਸਤੇ ਵੀਡੀਓ ਬਨਾਉਣ ਲੱਗਦੇ ਹੁੰਦੇ ਓ ਤੈਨੂੰ ਤਾਂ ਇਹ ਵੀ ਨੀ ਪਤਾ ਵੀ ਰੋਡਵੇਜ਼ ਦੀ ਲਾਰੀ ਗਾਣਾ ਸਰਦੂਲ ਜੀ ਦਾ ਸੀ ਤੇ ਤੁਰ ਪਿਆ ਤੂੰ ਕਵਰੇਜ਼ ਕਰਨ
@BuntyBuntyrame-d6t
@BuntyBuntyrame-d6t Ай бұрын
Veere kede pind de c ustad g
@gurpreetsekhon788
@gurpreetsekhon788 Ай бұрын
Kheri naudh Singh dist fatehgarh sahib
@harrybhinder
@harrybhinder Ай бұрын
I personally know Mr Sarang Sikander, son of Shri Sardool Sikander saab, family visit there everyday… please dont spread misinformation
@jhonsunkhan8461
@jhonsunkhan8461 Ай бұрын
Me v dekhea bht chnga bnda c
@BabasPizza
@BabasPizza Ай бұрын
Ous de ghar de nahi aunde hor kon aayega
@sarbjeetsinghgill3811
@sarbjeetsinghgill3811 Ай бұрын
Dana Singh rangila nu milo
@Gagan-r1c
@Gagan-r1c Ай бұрын
Gapa gup 😅
@KaranAulakhvlog
@KaranAulakhvlog Ай бұрын
Bai eh banda sacha aa ghaint
@InderjitBhagat-w8n
@InderjitBhagat-w8n Ай бұрын
Eh ki kr reha ,patarkar ki bakwas mrda
@royalentry570
@royalentry570 Ай бұрын
Bullepur pind aaji le chlu ghre ohna de
@oldisgoldsadsong786
@oldisgoldsadsong786 Ай бұрын
❤❤❤❤❤❤
@Gursewakmaan-l2q
@Gursewakmaan-l2q Ай бұрын
❤❤
@AnmolSangrpuri
@AnmolSangrpuri Ай бұрын
❤❤❤❤❤❤❤❤
@surindersingh757
@surindersingh757 Ай бұрын
Waheguru ji
@Mandeeplubana-p6j
@Mandeeplubana-p6j Ай бұрын
Waheguru ji
How Strong Is Tape?
00:24
Stokes Twins
Рет қаралды 96 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
It works #beatbox #tiktok
00:34
BeatboxJCOP
Рет қаралды 41 МЛН
SARDOOL SIKANDER AND MASTER SALEEM ਦਾ ਏਸਾ ਪਿਆਰ OMG
11:25
How Strong Is Tape?
00:24
Stokes Twins
Рет қаралды 96 МЛН