SARDOOL SIKANDER I ਨਜਰਾ ਚੋ ਗਿਰਗੀ ਕੀ ਕਰੀਏ I Song at " ਮੇਲਾ ਸ਼ਾਮ 84 " by JassiTV

  Рет қаралды 765,484

JassiTV

JassiTV

3 жыл бұрын

#sardoolsikander #melasham84 #JassiTV
SARDOOL SIKANDER I ਨਜਰਾ ਚੋ ਗਿਰਗੀ ਕੀ ਕਰੀਏ I Song at " ਮੇਲਾ ਸ਼ਾਮ 84 " by JassiTV

Пікірлер: 245
@sharnjeetkahlon
@sharnjeetkahlon 2 ай бұрын
2024 ਵਿੱਚ ਕੋਣ ਕੋਣ ਵੇਖ ਰਿਹਾ ਜੀ
@amarjeeetsingh5692
@amarjeeetsingh5692 Жыл бұрын
ਓਹ ਭਰਾਵਾਂ ਸਾਡੀ ਉਮਰ ਤੇ ਵਧਾ ਗਿਆ ਪਰ ਆਪਣੀ ਜ਼ਿੰਦਗੀ ਦੀ ਸਮਾਪਤੀ ਕਰ ਗਿਆ ਬਹੁਤ ਦੁਖ ਦੀ ਗੱਲ ਹੈ
@BALJEETMANI
@BALJEETMANI 11 ай бұрын
ਸਰਦੂਲ ਵਾਕਿਆ ਹੀ ਸਿਕੰਦਰ ਸੀ ਸੁਰਾ ਦਾ ਬਾਦਸ਼ਾਹ ਸੀ।
@Meenusharma-ld1wi
@Meenusharma-ld1wi 4 ай бұрын
ਬਹੁਤ ਵੱਡਾ ਘਾਟਾ , ਜੋ ਕਦੇ ਪੂਰਾ ਨਹੀਂ ਹੋ ਸਕਦਾ 🙏🙏🙏🙏🙏
@japinderwmksingh2696
@japinderwmksingh2696 Жыл бұрын
ਸਰਦੂਲ ਸਿੱਕਦਰ ਵਰਗਾ ਗਾਇਕ ਨਹੀਂ ਮਿਲਨਾ ਦੁਬਾਰਾ ਸਲੂਟ ਏ ਬਾਈ ਤੇਰੀ ਗਾਇਕੀ ਨੂੰ
@user-yy9ry2bg9x
@user-yy9ry2bg9x Жыл бұрын
Mmm.h.
@J_s_Sidhu
@J_s_Sidhu Жыл бұрын
Nhi milna realy rip sikandera 💧💧💧💧
@jogasingh4019
@jogasingh4019 2 ай бұрын
Heera banda c Bai sardool Sikandar Saab ji love you yara ❤❤❤❤❤❤❤❤❤❤❤❤❤❤
@chanansingh1973
@chanansingh1973 2 жыл бұрын
ਇੱਕ ਇੱਕ ਸ਼ਬਦ ਫੀਲਿੰਗ ਕਰਾਉਂਦਾ ਅੱਜ ਕੀ ਐ !!?? ਨਿਰਾ ਗੰਦ ,, ਪੰਜਾਬੀ ਬੋਲੀ ਦਾ ਕੋਹੇਨੂਰ ਹੀਰਾ ਸਰਦੂਲ ਸਿਕੰਦਰ ♥️👍👌🙏
@kuldipsingh7377
@kuldipsingh7377 Жыл бұрын
Ollpmmpm mom
@kaydeep.
@kaydeep. 2 жыл бұрын
ਕੋਈ ਮੋੜ ਨਹੀਂ ਲਿਆ ਸਕਦਾ ਸਿਕੰਦਰ ਨੂੰ।
@satpalgill5239
@satpalgill5239 Жыл бұрын
ਇਹੋ ਜਿਹਾ ਕਲਾਕਾਰ ਸਦੀਆਂ ਬਾਦ ਪੈਦਾ ਹੁੰਦਾ
@karshaidali5172
@karshaidali5172 Жыл бұрын
ਵਾਹ, ਸਰਦੂਲ ਬਾਈਁ ਤੇਰੇ ਵਰਗਾ ਬਣ ਮੁਸ਼ਕਲ ਹੈ
@JagtarSingh-ye8yw
@JagtarSingh-ye8yw Жыл бұрын
ਵਾਹ ਸਰਦੂਲ ਸਿਕੰਦਰ ਜੀ
@90sOldPunjabiSadSong
@90sOldPunjabiSadSong Жыл бұрын
😭😭 ਕਿਉਂ ਤਾਂਸ਼ ਵਾਗਾਂਰਾ ਸਬਨਾਂ ਦੇ ਹੱਥਾਂ ਵਿੱਚ ਘੁੱਮਦੀ ਜਾਨੀਂ ਏ💔
@sureshtanti9115
@sureshtanti9115 Жыл бұрын
😘😘
@surinderlalka7288
@surinderlalka7288 3 ай бұрын
Asal ch eh hundi aa gayaki... waah sardool sahib waah
@makhansinghsandhu4891
@makhansinghsandhu4891 Жыл бұрын
💖💓💘💕💝ਸਿਰਾ ਜਮਾਂ ਈ ਸਰਦੂਲ ਸਿਕੰਦਰ...
@amarjeeetsingh5692
@amarjeeetsingh5692 Жыл бұрын
ਬੱਲੇ ਓ ਭਰਾਵਾਂ ਨਹੀਂ ਰੀਸਾਂ ਤੇਰੀਆਂ ਤੇਰਾ ਵਿਛੋੜਾ ਝੱਲਣਾ ਬਹੁਤ ਔਖਾਂ ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
@BalwinderSingh-ps3bs
@BalwinderSingh-ps3bs 11 ай бұрын
@sulakhansingh4559
@sulakhansingh4559 Жыл бұрын
ਉਨਿਆ ਹਰਮੋਨੀਅਮ ਵਿੱਚ ਸੁਰਾਂ ਨਹੀ ਹੈ ਜਿੰਨੀਆਂ ਸਿਕੰਦਰ ਦੇ ਗਲ਼ੇ ਵਿੱਚ ਰੱਬ ਨੇ ਨਾ ਦਿੱਤੀਆਂ
@ajitpaulazad3791
@ajitpaulazad3791 Ай бұрын
5:03 eh saale gaun da Kam ghat karde, kise Giani vang parchar ziada karde. Bakwas
@NirmalSingh-ys7wz
@NirmalSingh-ys7wz Жыл бұрын
ਵਾਹ ਸਰਦੂਲ ਸਿਕੰਦਰ ਜੀ ਵਾਹ। ਗੋਰਿਅਾਂ ਨਾਲੋਂ ਤੂੰ ਲੱਖਾਂ ਗੁਣਾਂ ਚੰਗਾ ਸੀ ਵੀਰ ਸੋਹਣਿਅਾਂ। ਤੇਰੇ ਗੀਤ ਅਮਰ ਹਨ।
@dhanwantkumar1780
@dhanwantkumar1780 10 ай бұрын
nice
@jagpalkhan6260
@jagpalkhan6260 Жыл бұрын
ਫ਼ੱਕਰ ਰੂਹਾਂ 👌🤲
@daljitbsingh8143
@daljitbsingh8143 9 ай бұрын
So sweet sardool sikander ji mis you
@InderjeetSingh-su7yw
@InderjeetSingh-su7yw 11 ай бұрын
Wah ji wah vohat achha gaya veer rooh v khush krti Kyo k me v kala rang da hi aa or vohati meri sab to sohni heer meri jaan meri
@raghavsarna853
@raghavsarna853 Жыл бұрын
My Real Singer
@user-kp7jt7ji9m
@user-kp7jt7ji9m 12 күн бұрын
❤ ਸਰਦੂਲ ਸਿਕੰਦਰ😊 ਜਿੰਦਾਬਾਦ
@harjitmalhi5795
@harjitmalhi5795 6 ай бұрын
ਜੇ ਉਜ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰਗੀ ਕੀ ਕਰੀਏ 😢😢😢😢😢😢😢😢😢😢😢
@dawindermani7245
@dawindermani7245 Жыл бұрын
Oh wah ustaad❤👌I'm fan ustaad Babbu maan❤
@MandeepSingh-rt6nk
@MandeepSingh-rt6nk 2 күн бұрын
Love You paaji ❤
@mohinderpalmahi5640
@mohinderpalmahi5640 9 ай бұрын
ਰੰਗ ਕਾਲੇ ਨਾਲੋਂ ਦਿਲ ਕਾਲਾ ਬਹੁਤਾ ਮਾੜਾ ਹੁੰਦਾ ਹੈ ਸਰਦੂਲ ਅੱਜ ਵੀ ਜੀਉਦਾ ਹੈ ਜੀਕਰਦੈ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਸ ਦਾਨੇ ਸੂਰਮੇ ਮਿਲਣ ਸਾਰ ਅਤੇ ਵਫਾਦਾਰ ਦੋਸਤ ਦਾ ਦਿਲੋੰ ਸਤਿਕਾਰ ਕਰਦੇ ਰਹੀਏ ਜੀ
@SukhdevBhatti-st2tt
@SukhdevBhatti-st2tt Жыл бұрын
Bhut khubsurat awaj suran da badshah
@harvindersingh-jo1wv
@harvindersingh-jo1wv Жыл бұрын
Sardoor sikander saab salaam he tuhanu....asi khushkismat ha k asi 90 de dahaake ch tuhanu sunnde rhe
@ramparshadvohra3391
@ramparshadvohra3391 Жыл бұрын
Very very nice and good song and singer
@GurmeetSingh-pj7hn
@GurmeetSingh-pj7hn 3 жыл бұрын
ਵਾਹਿਗੁਰੂ ਕਿਆ ਬਾਤ
@wahegurukumarhdjdj7070
@wahegurukumarhdjdj7070 3 жыл бұрын
ਵਾਹ ਅੱਜ ਕੱਲ ਇਹੋ ਜਿਹੀ ਗਾਇਕੀ ਨਹੀਂ
@sukhpalsingh6820
@sukhpalsingh6820 Жыл бұрын
Miss u bai
@user-mx9qm8zo6q
@user-mx9qm8zo6q 10 ай бұрын
Sardool dusra nhi jam sakda rab seti kho lea Sade kolo😢😢❤❤❤
@kafeelsabrimeer3260
@kafeelsabrimeer3260 2 ай бұрын
Wah ji wah bahut khoob ❤
@jeetaram9544
@jeetaram9544 Жыл бұрын
ਅਵਾਜ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਸਰਦੂਲ ਓਏ ❤️❤️
@PawanKumar-fu5ex
@PawanKumar-fu5ex Жыл бұрын
Higmyth
@moneymehra1715
@moneymehra1715 8 ай бұрын
Anu
@manjinderkalsi7122
@manjinderkalsi7122 8 ай бұрын
ਵੀਰ ਓਏ ਕੀ ਹੁੰਦਾ ? ਸਰਦੂਲ ਸਿਕੰਦਰ ਸਾਬ ਉਹ ਫ਼ਨਕਾਰ ਸਨ, ਜੋ ਸ਼ਾਇਦ ਸਾਨੂੰ ਸਾਰੀਆਂ ਨੂੰ ਇਸ ਜਨਮ ਵਿੱਚ ਓਹਨਾ ਵਰਗਾ ਕੋਈ ਹੋਰ ਫ਼ਨਕਾਰ ਦੁਬਾਰਾ ਸੁਣਨ ਨੂੰ ਨਹੀਂ ਮਿਲਣਾ । ਇਸ ਲਈ ਥੋੜੀ ਇੱਜਤ ਨਾਲ..,.,
@amandeepkumar8250
@amandeepkumar8250 5 ай бұрын
​@@manjinderkalsi7122a😂
@singhsudansudan4460
@singhsudansudan4460 Жыл бұрын
ਕਿੱਥੇ ਚਲੇ ਗਿਆਂ ਪੰਜਾਬ ਦੇ ਸ਼ੇਰਾ😢
@mkrajputmkrajput7467
@mkrajputmkrajput7467 Жыл бұрын
I miss you sakinder ji
@harnoorsingh7319
@harnoorsingh7319 5 ай бұрын
ਰੂਹ ਦਾ ਹਾਣੀ ਸੀ ਬਾਈ ਜੀ
@KuldeepSingh-qq9ds
@KuldeepSingh-qq9ds 3 жыл бұрын
ਸਰਦੂਲ ਦੀ ਕੋਈ ਰੀਸ ਨਹੀਂ ਜੀ
@user-sg4kz4if5i
@user-sg4kz4if5i 2 ай бұрын
Bhout vadiya ustad g ❤❤❤
@Parvinder_Singh.
@Parvinder_Singh. Жыл бұрын
Is geet di reel vali Cassette hai mere kol ajj hi suniya si. Miss u 22
@balwindersingh-rf9dg
@balwindersingh-rf9dg 10 ай бұрын
Loha maneya janda gaiki ch sardool ji da .jo dai ena koll si .garariyan di si .malak charna ch niwas rakhe eho duya kar sakta hoon main .
@user-us5bi3lg6z
@user-us5bi3lg6z 10 ай бұрын
Ustad ji tusi duniya nu kale rang de hi psand si mis you ji
@harryjazz6614
@harryjazz6614 Жыл бұрын
Ustaad ta Ustaad hi hunda Sardool Saab tuhade warga na koi hoya te na hona❤❤❤❤
@manmohansinghbadhan1487
@manmohansinghbadhan1487 5 ай бұрын
Ustad Salamat Ali da ghrans hai
@GurdeepSingh-yu4vz
@GurdeepSingh-yu4vz Ай бұрын
ਬਹੁਤ ਹੀ ਵਧੀਆ ਗੀਤ ਨੇ ਸਰਦੂਲ ਸਿਕੰਦਰ ਦੇ ਸਦਾ ਬਹਾਰ ਗੀਤ
@inderjitsingh5838
@inderjitsingh5838 Жыл бұрын
O rabba pej de ik var fir veer nu❤
@maliklucky-ks7mp
@maliklucky-ks7mp Жыл бұрын
ਅੱਲਾ ਤੁਹਾਨੂੰ ਜਨ੍ਨਤ ਦੇਵੇ, ਸਰਦੂਲ ਸਿਕੰਦਰ ਕੈਂਟ ਸਿੰਗਰ ਸੀ, ਸਰਦੂਲ 22 ਜੀ ਦੀ ਕਮੀ ਕਦੇ ਪੁਰੀ ਨਹੀ ਹੋ ਸਕਦੀ
@P.Babrah58
@P.Babrah58 Жыл бұрын
ਕੈਂਟ ਨਹੀਂ.....ਘੈਂਟ ਹੁੰਦਾ
@sukhkamal5843
@sukhkamal5843 Жыл бұрын
​@@P.Babrah58 tuhnu samj lgg gyi c bss bakiya nu v lgg gyi ki likheya una ne 😄
@P.Babrah58
@P.Babrah58 Жыл бұрын
@@sukhkamal5843 -- ਬ੍ਰਦਰ...ਗੱਲ ਸਮਝ ਲੱਗਣ ਦੀ ਨਹੀਂ ਹੈ ਕਿ ਮੈਨੂੰ ਲੱਗ ਗਈ ਹੈ ਤੇ ਦੂਜੇ ਵੀ ਸਮਝ ਲੈਣਗੇ। ਨਾ ਹੀ ਮੇਰਾ ਕੋਈ ਨੀਵਾਂ ਵਿਖਾਉਣ ਦਾ ਇਰਾਦਾ ਸੀ। ਗੱਲ ਗਲਤ ਲਿਖਣ ਦੀ ਹੈ। ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਦੁਨੀਆਂ ਵਿੱਚ ਸਿਰਫ ਪੰਜਾਬੀ ਹੀ ਇਕ ਐਸੀ ਕੌਮ ਹਨ ਜੋ ਆਪਣੀ ਮਾਂ ਬੋਲੀ ਨੂੰ ਵੀ ਸਹੀ ਨਹੀਂ ਲਿਖ ਸਕਦੇ। ਉੱਤੋਂ ਰੋਮਨ ਵਿੱਚ ਪੰਜਾਬੀ ਲਿਖਣ ਵਾਲੇ ਪਤਾ ਨਹੀਂ ਕੀ ਊਟਪਟਾਂਗ ਲਿਖਦੇ ਨੇ ਕਿ ਰਹਿੰਦਾ ਖ੍ਹੂੰਦਾ ਉਨਾਂ ਨੇ ਪੰਜਾਬੀ ਦਾ ਭੱਠਾ ਬਿਠਾ ਦਿੱਤਾ ਹੈ।
@brijmohan4053
@brijmohan4053 Жыл бұрын
​@@P.Babrah58p
@harjinderduhra9014
@harjinderduhra9014 Жыл бұрын
Truly sikander Punjab da nusrat
@RamanDeep-eo8un
@RamanDeep-eo8un Жыл бұрын
2023 wich kon kon sunda
@NirmalSamra-ee2bs
@NirmalSamra-ee2bs 8 ай бұрын
Nice sardool saab ih hundi aa live
@JadduSingh-ck6vd
@JadduSingh-ck6vd 4 күн бұрын
2024 ch kon kon sunda pha
@harjeetsinghkhalsa9518
@harjeetsinghkhalsa9518 2 жыл бұрын
ਬਹੁਤ ਮਿੱਠੀ ਅਵਾਜ਼ ਮੇਰੇ ਵੀਰ ਦੀ ਸੁਰਾਂ ਦੀ ਤਾਂ ਗੱਲ ਹੀ ਛੱਡੋ ਬਾਈ ਦੀ ਤਾਰੀਫ ਲਈ ਅੱਖਰ ਨੀ ਮਿਲਦੇ ਬਾਈ ਬੱਸ ਅਸੀਂ ਰੱਬ ਕੋਲੋ ਤੁਹਾਨੂੰ ਵਾਪਸ ਨੀ ਲਿਆ ਸਕਦੇ 😭😭😭😭😭😭😭
@bootasingh7764
@bootasingh7764 2 жыл бұрын
Very nice 👍
@harpreetsinghsarpanch8945
@harpreetsinghsarpanch8945 Жыл бұрын
🧡💛💙❤🌹👌👌💜
@tarlokkumar9177
@tarlokkumar9177 2 жыл бұрын
Kya baat hai sardool ji aap ko koi nai bhool paayega
@harpreetathi7720
@harpreetathi7720 Жыл бұрын
Nice Voice legend sardool. Ji
@goravbhardwaj9694
@goravbhardwaj9694 Жыл бұрын
Sardool paaji tuhada jaise koi nhi ho sakte💖💖💖
@harpreetsame6720
@harpreetsame6720 9 күн бұрын
Legend of Punjabi
@gurindersingh3584
@gurindersingh3584 3 жыл бұрын
Bahut khoob Sardool sikander ji
@rajeshkumar-ck1ew
@rajeshkumar-ck1ew 10 ай бұрын
So Sweet Song
@rahulbhanot9331
@rahulbhanot9331 Жыл бұрын
Nice Song Great Singer
@user-ik6ty5ph7k
@user-ik6ty5ph7k 25 күн бұрын
Dil ton slam zar Mere te mere bete da man psand kalakar
@harjinderduhra9014
@harjinderduhra9014 11 ай бұрын
Sura da Sikander sardool Sikander
@KULDIPSINGH-xf5ck
@KULDIPSINGH-xf5ck Жыл бұрын
🙏🙏🙏🙏Miss u ustad ji .❤
@deepakdutt6014
@deepakdutt6014 Жыл бұрын
Miss you 22
@vikasdhingra8577
@vikasdhingra8577 Жыл бұрын
Sikander ekko hee hai te ekko hee rhega ...❤
@jagsirsingh4300
@jagsirsingh4300 3 жыл бұрын
ਪੰਜਾਬੀ ਮਾਂ ਬੋਲੀ ਦਾ ਇਕ ਅਨੋਖਾ ਹੀਰਾ ਵਾਹਿਗੁਰੂ ਨੇ ਸਾਥੋਂ ਖੋ ਲਿਆ
@sabhisaroya8785
@sabhisaroya8785 Жыл бұрын
Haji paji pakki gal
@JagtarSingh-ye8yw
@JagtarSingh-ye8yw Жыл бұрын
ਸ਼ਹਿਦ ਵਰਗੀ ਬੁਲੰਦ ਆਵਾਜ਼
@KulwantSingh-lf8rt
@KulwantSingh-lf8rt 10 ай бұрын
Nice song
@samyaad8493
@samyaad8493 Жыл бұрын
Miss u ਉਸਤਾਦ ਜੀ
@mottobhangu9143
@mottobhangu9143 Жыл бұрын
Miss u bro😢😢
@navpritsingh4438
@navpritsingh4438 5 ай бұрын
Sirra Kallakar jis ne kiha kala nu kade mapia nahi ja sakda
@kuljinderpannu0018
@kuljinderpannu0018 2 жыл бұрын
Ba kamaal
@kulwinderkalwinder5274
@kulwinderkalwinder5274 12 күн бұрын
ਵਾਰ ਵੀਰ ਤੇਰੀ ਜਗਾ ਕੋੲੀ ਨੀ ਲੈ ਸਕਦਾ
@kuldeepmanak153
@kuldeepmanak153 Жыл бұрын
❤❤❤❤❤❤❤sardul Ji.tuc.ta.sira.kr.k.rkh.ta..pr.aall.world.miss.krda.miss.u.noori.ji.nu.bal.bakhsan Thada.vrga.ni.koi.
@neelamdevichandwal452
@neelamdevichandwal452 Жыл бұрын
Jabardadt Fane
@gurindersingh3584
@gurindersingh3584 3 жыл бұрын
Super Duper Star ji
@mannsingh2586
@mannsingh2586 Жыл бұрын
Very beautiful song I like
@BalwinderSingh-ey4sn
@BalwinderSingh-ey4sn 3 жыл бұрын
Punjabi soorma Singer
@akalkepujari7304
@akalkepujari7304 Жыл бұрын
Wah wah ostad ji
@rajanpreetkaur9919
@rajanpreetkaur9919 Жыл бұрын
Very nice
@RamanDeep-eo8un
@RamanDeep-eo8un Жыл бұрын
Miss you bai jI 😭 😭 😭 😭 😭 😭 😭 😭 😭 😭
@balvantram9682
@balvantram9682 Жыл бұрын
ਬਹੁਤ ਵਧੀਆ
@RanjitKumar-ly2pu
@RanjitKumar-ly2pu 11 ай бұрын
Kale karke aj lok Aina yad kar rahe ne
@santokhbhari4795
@santokhbhari4795 Жыл бұрын
Miss you Ustad g
@sharnjeetsingh4534
@sharnjeetsingh4534 Жыл бұрын
Very good
@gurdeepsahota94
@gurdeepsahota94 Жыл бұрын
Miss You Bro
@KuldeepSingh-nm1mc
@KuldeepSingh-nm1mc Жыл бұрын
Miss you Sir g
@sulakhansingh4559
@sulakhansingh4559 Жыл бұрын
ਸਵਰਗ ਦੇ ਲੋਕਾਂ ਨੇ ਧਰਮਰਾਜ ਕੋਲ ਅਪੀਲ ਕੀਤੀ ਸੀ ਕਿ ਅਸੀਂ ਸਰਦੂਲ ਸਿਕੰਦਰ ਨੂੰ Live ਸੁਣਨਾਂ ਚਾਉਂਦੇ ਹਾਂ ਇਸ ਕਰਕੇ ਧਰਮਰਾਜ ਮੇਰੀ ਭੈਣ ਅਮਰਨੂਰੀ ਤੋਂ ਲੈ ਗਿਆ ਸਾਡਾ ਪਰੋਣਾ ।
@InderjeetSingh-su7yw
@InderjeetSingh-su7yw 7 ай бұрын
Tuci aap hi tur jana c sawarga ch sardool kol
@InderjeetSingh-su7yw
@InderjeetSingh-su7yw 7 ай бұрын
Tuci aap hi tur jana c sawarga ch sardool kol
@prabhsirat4117
@prabhsirat4117 6 ай бұрын
Bhai ji j thodi rab sundaa ae ik bar Fer bulao bhi Ji nu suran de badshah di jarurat hai Punjab nu te shaanu rab surgan ch rakhe Bhai ji nu
@AmarjitKaur-zp4wt
@AmarjitKaur-zp4wt 26 күн бұрын
ਵੈਰੀਡੁਢ
@harwindersingh4170
@harwindersingh4170 16 күн бұрын
Oh ja bharawa
@jaswantsinghmaan2294
@jaswantsinghmaan2294 3 жыл бұрын
Waheguru Sardool g di atma nu santi bakhse
@kuldeepsingh3875
@kuldeepsingh3875 Жыл бұрын
Miss you always Yada Reh jaania
@unknownfact2692
@unknownfact2692 Жыл бұрын
6:49 goosebump waah ustad ji...Rip #legend
@narinderrana8236
@narinderrana8236 Жыл бұрын
Great singer🎤
@GurpreetSingh-bb8om
@GurpreetSingh-bb8om Жыл бұрын
Suran de Baadshah ..... sir ji tusi 🙏🙏🙏🙏
@user-xc5mv5gb2k
@user-xc5mv5gb2k 3 жыл бұрын
ਦਨਵਾਦਯੀ
@ramandeepsingh7149
@ramandeepsingh7149 2 жыл бұрын
Love you too much 💝💝💝💝 my jaaaaan
@princemehra4063
@princemehra4063 11 ай бұрын
Love you sardool veere...miss u allways..🙏
@NirmalSamra-ee2bs
@NirmalSamra-ee2bs 8 ай бұрын
Sardool saab harman te chamkkeela amarnoori amarjot Parminder my favrat singer
@kuldipsingh133
@kuldipsingh133 Жыл бұрын
💖💖👌👌👌👌🎺🎺
@MalkitSinghSidhu-gv5jk
@MalkitSinghSidhu-gv5jk Ай бұрын
Very good veer ji very nice
@tarsemsingh2609
@tarsemsingh2609 3 жыл бұрын
Kya baat hai sikander saab g
@user-we5ss2ov6n
@user-we5ss2ov6n 12 күн бұрын
Very nice song ❤️🙌❤️ 🎉🎉🎉🎉🎉
@sarwanjawanda2200
@sarwanjawanda2200 26 күн бұрын
Good song Bai
@vikasdhingra8577
@vikasdhingra8577 Жыл бұрын
Love u always paaji ..Tusi aaj v sbde dil ch vsde o
THEY made a RAINBOW M&M 🤩😳 LeoNata family #shorts
00:49
LeoNata Family
Рет қаралды 5 МЛН
Nazron Ton Gir Gayee
7:10
ShatterPoint37
Рет қаралды 8 МЛН
20 BEST BHANGRA SONGS JUKEBOX  BY SARDOOL SIKANDER
1:47:05
Jass Singh
Рет қаралды 254 М.
DO YOU HAVE FRIENDS LIKE THIS?
0:17
dednahype
Рет қаралды 42 МЛН
37.First Day as a Zombie💀
0:32
Limekey0
Рет қаралды 33 МЛН
когда повзрослела // EVA mash
0:40
EVA mash
Рет қаралды 3,4 МЛН
Когда все обошлось 😮‍💨 | Королева Двора
0:16
Аминка Витаминка
Рет қаралды 3,7 МЛН