No video

Sartaj ਵੇ ਮੈਂ ਗੁਰਮੁਖੀ ਦਾ ਬੇਟਾ

  Рет қаралды 195,795

Live Show Punjab

Live Show Punjab

4 жыл бұрын

ਵੇ ਮੈਂ ਗੁਰਮੁਖੀ ਦਾ ਬੇਟਾ

Пікірлер: 311
@amandeepsingh-fe5er
@amandeepsingh-fe5er 4 жыл бұрын
ਅੰਮਿ੍ਰਤਾ ਪ੍ਰੀਤਮ ਨੇ ਲਿਖਿਆ ਸੀ ਕਿ ਸ਼ਿਵ ਕੁਮਾਰ ਬਟਾਲਵੀ ਉਹ ਸ਼ਬਦ ਵਰਤਦਾ ਜਿਸ ਨੂੰ ਕਿਸੇ ਨੇ ਅੱਜ ਤੱਕ ਹੱਥ ਨਹੀ ਲਗਾਇਆ ,, ਅੱਜ ਸਰਤਾਜ਼ ਨੇ ਵੀ ਗੱਲ ਸਿਰੇ ਦਾ ਦਿਤੀ
@sharanjitkaur9506
@sharanjitkaur9506 4 жыл бұрын
Bilkul ji
@gursaweksingh5446
@gursaweksingh5446 3 жыл бұрын
Sachi gall a ji
@ESM.Motivation41
@ESM.Motivation41 4 жыл бұрын
ਵੀਰ ਕੀ ਕਹਿਣਾ ਤੇਰਾ ਤੇ ਤੇਰੀ ਗਾਇਕੀ ਦਾ ਪਰ ਤੈਨੂ ਅਕਲ ਵਾਲਾ ਹੀ ਸੁਣ ਸਕਦਾ ਜਿਸ ਨੇ ਸਿਧੂ ਮੂਸੇ ਵਾਲਾ ਸੁਣਿਆ ੳਉਨਾ ਦੀ ਸਮਝ ਤੋ ਪਰੇ
@bimacademy2228
@bimacademy2228 4 жыл бұрын
bilkul right kihe moose wale nu sunan waliyo nu kithe smjh aani
@chamkaurdhindsa4210
@chamkaurdhindsa4210 4 жыл бұрын
Ryt brother
@jashandeepkaur9479
@jashandeepkaur9479 4 жыл бұрын
Bilkul Sahi keha veer g bohat samj wala Banda hi samj sakda or eh v aa jo v sunda sartaj g nu or samjda oh insan aaj jo chal reha os dor to alag da hi aa jo chandiyan gallan sunda or ohna te Amal karda ...
@user-iq7sy4po9c
@user-iq7sy4po9c 4 жыл бұрын
ਬਾਈ ਸਿੱਧੂ ਮੂਸੇਵਾਲੇ ਨੂੰ ਤਾਂ ਪਤਾ ਨਹੀਂ ਕਿਸ ਗੱਲ ਦਾ ਹੰਕਾਰ ਆ, ਜੇ ਉਹ ਵਧੀਆ ਗਾਇਕ ਆ ਤੇ ਆਪਣੇ ਆਪ ਹੀ ਦੱਸਣ ਦੀ ਕੀ ਲੋੜ ਆ ਸੁਣਨ ਵਾਲੇ ਆਪ ਹੀ ਦੱਸ ਦੇਣਗੇ। ਇਸਦੇ ਗੀਤਾਂ ਵਿੱਚੋਂ ਗਿਆਨ ਦੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ , ਕੁੱਝ ਗੱਲਾਂ ਤਾਂ ਗੀਤ ਨੂੰ ਵਾਰ ਵਾਰ ਸੁਣਨ ਤੋਂ ਬਾਅਦ ਸਮਝ ਆਉਂਦੀਆ ਨੇ, ਜੋ ਮੂਸੇਵਾਲੇ ਵਰਗੇ ਦੀ ਵੀ ਸਮਝ ਤੋਂ ਪਰ੍ਹੇ ਨੇ
@InfiniteGamezYT
@InfiniteGamezYT 4 жыл бұрын
.
@kamalkang3068
@kamalkang3068 4 жыл бұрын
ਵਾਹ ਸਰਤਾਜ ਵੀਰ ਸਦਕੇ ਜਾਵਾਂ ਤੇਰੇ, ਖੁਸ਼ੀ ਵਿੱਚ ਅੱਖਾਂ ਭਰ ਆਈਆਂ ਤੇਰਾ ਇਹ ਗੀਤ ਸੁਣ ਕੇ ਪਹਿਲੀ ਵਾਰ ਆਤਮਾ ਨੂੰ ਔਸ ਦੀਆਂ ਬੂੰਦਾਂ ਵਾਂਗ ਤਿ੍ਰਪਤ ਕਰ ਗਿਆ ਦਿਲ ਤੋਂ ਸਜਦਾ ਹੈ ਤੈਨੂੰ ਅਤੇ ਤੇਰੇ ਮਾਂ ਬਾਪ ਨੂੰ ।
@tarlochangrewal3631
@tarlochangrewal3631 4 жыл бұрын
ਬਿਲਕੁਲ ਸਹੀ ਜਾਰੀ ਰੱਖ
@gurwindersinghcheema7060
@gurwindersinghcheema7060 4 жыл бұрын
ਸਰਤਾਜ ਨੂੰ ਬੋਲਦੇ ਨੇ ਅੱਖਰ ਸਰਤਾਜ ਨੂੰ ਤੋਰਦੇ ਨੇ ਅੱਖਰ ਸਰਤਾਜ ਚੋ ਬੋਲਦੇ ਨੇ ਅੱਖਰ ਸਰਤਾਜ ਚੋ ਤੁਰਦੇ ਨੇ ਅੱਖਰ ਸਰਤਾਜ ਨੇ ਗਾਏ ਨੇ ਅੱਖਰ ਸਰਤਾਜ ਨੇ ਕਮਾਏ ਨੇ ਅੱਖਰ ਸਰਤਾਜ ਨੂੰ ਅਾਏ ਨੇ ਅੱਖਰ ਸਰਤਾਜ ਨੂੰ ਬਣਾਏ ਨੇ ਅੱਖਰ
@bablikajal7188
@bablikajal7188 4 жыл бұрын
ਬਹੁਤ ਵਧੀਆ👌👌👌👌 ਸਰਤਾਜ, ਪੰਜਾਬੀ ਦਾ ਮਿਆਰ ਡਿੱਗਣ ਨਹੀਂ ਦੇਣਾ,ਇਸਨੂੰ ਹੋਰ ਉੱਚਾ ਚੁੱਕਣਾ।🎊🎊ਅਸ਼ੀਰਵਾਦ
@upkarsingh89
@upkarsingh89 4 жыл бұрын
Jeonda re sartaajj bai
@karnailsingh5773
@karnailsingh5773 4 жыл бұрын
@@upkarsingh89 lll
@only_godcan_judge_me4295
@only_godcan_judge_me4295 4 жыл бұрын
ਪੰਜਾਬ ਦਾ ਕੋਹਿਨੂਰ ਹੀਰਾ 💎 ਵਾਹ ਸਰਤਾਜ ਵੀਰ , ਤੁਸੀ ਨਾਮ ਦੇ ਹੀ ਨਹੀ ਬਲਕਿ ਪੰਜਾਬੀ ਸਭਿਅਾਚਾਰ ਤੇ ਗਾਇਕੀ ਦੇ ਦਾ ਸਰਤਾਜ ਬਣ ਗਏ ਹੋ। ਬਹੁਤ ਕਿਰਪਾ ਹੈ ਵਾਹਿਗੁਰੂ ਜੀ ਦੀ ਆਪ ਤੇ। ਯੁੱਗ ਯੁੱਗ ਜੀਓ, ਖੁਸ਼ ਰਹੋ।💐
@harpreetsinghmoga
@harpreetsinghmoga 4 жыл бұрын
ਪੰਜਾਬੀ ਬੋਲੀ ਨੂੰ ਸਰਤਾਜ ਵਰਗੇ ਸੂਝਵਾਨ ਗਾਇਕਾਂ ਦੀ ਡਾਢੀ ਲੋੜ ਹੈ।
@verindersingh3484
@verindersingh3484 4 жыл бұрын
💯🌹🌹🌹
@jashandeepkaur9479
@jashandeepkaur9479 4 жыл бұрын
Bilkul Sahi sir...
@palwindersingh1543
@palwindersingh1543 4 жыл бұрын
Right ji
@jagjitsingh7877
@jagjitsingh7877 4 жыл бұрын
Keep it up bro
@bsbal8948
@bsbal8948 4 жыл бұрын
ਬਹੁਤ ਵਧੀਆ ਭਾਜੀ
@gurukalyan1779
@gurukalyan1779 4 жыл бұрын
ਅਸੀਂ ਸਾਰੇ ਪੰਜਾਬੀ ਮਾਂ ਬੋਲੀ ਦੇ ਬੇਟੇ ਆ, ਬਹੁਤ ਵਧੀਆ ਸੇਵਾ ਵੀਰ ਜੀ ਨੇ ਕੀਤੀ, ਜਿਉੰਦਾ ਵਸਦਾ ਰਹੇ ਵੀਰ ਸਰਤਾਜ।।।
@sarbjitsinghsarbjitsingh7993
@sarbjitsinghsarbjitsingh7993 4 жыл бұрын
ਸੂਫ਼ੀ ਫ਼ੱਕਰ ਗਾਇਕ ਹੈ ਸਰਤਾਜ਼ ਜੀ
@RanjitSingh-fd6in
@RanjitSingh-fd6in 4 жыл бұрын
ਸਰਤਾਜ ਸਾਬ ਗੁਰਮੁਖੀ ਦਾ ਬੇਟਾ
@PawanSingh-ws2hy
@PawanSingh-ws2hy 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਯੋਗ ਵੀਰ ਸਤਿੰਦਰ ਸਰਤਾਜ ਜੀ ਮੇਰੇ ਪਿੰਡ ਦੀ ਸ਼ਾਨ ਤੇ ਹੁਣ ਕੲੀ ਸ਼ਹਿਰਾਂ ਦਾ ਮਾਣ ਨੇ love you big bro
@jashandeepkaur9479
@jashandeepkaur9479 4 жыл бұрын
Sachi ch..? kash Sade v ene hi karib hunde ...
@RajvirSingh-ux6ci
@RajvirSingh-ux6ci 4 жыл бұрын
ਮੈਂ ਇਹ ਗੀਤ ਸੁਣਦਿਆਂ ੨ ਚਾਰ ਕਿਲੋ ਭਾਰ ਘਟਾ ਲਿਆ ਸੀ। ਤੁਰਦੇ ੨ ਪਤਾ ਹੀ ਨਹੀਂ ਲਗਦਾ ਸੀ ਕਿ ਕਿੰਨਾ ਤੁਰ ਲਿਆ। ਬਾਕਮਾਲ ਰਚਨਾ ਹੈ।
@gsbasra2584
@gsbasra2584 4 жыл бұрын
ਉੱਤਰੇ ਨਾ ਜੋ ਖੁਮਾਰੀ ਉਸ ਲੋਰ ਦੇ ਨੇ ਅੱਖਰ। 👍👍🙏🙏
@sunilkumarelectrican3913
@sunilkumarelectrican3913 4 жыл бұрын
ਪਰਦੇਸਾਂ ਵਿੱਚ ਇਹੋ ਜਿਹੇ ਗੀਤ ਸੁਣ ਕੇ ਦਿਲ ਬਹੁਤ ਖੁਸ਼ ਹੁੰਦਾ।
@harjindersingh582
@harjindersingh582 4 жыл бұрын
ਗੀਤ ਨਹੀਂ ਰੂਹ ਦੀ ਖੁਰਾਕ ਆ
@navjotamargarh7783
@navjotamargarh7783 4 жыл бұрын
"ਮੈਂ ਤੇਰੇ ਬੋਲਾਂ ਦਾ ਆਸ਼ਿਕ ਸੁਣ ਸੁਣ ਨੇ ਸਾਹ ਚਲਦੇ... ਬਹਿਕੇ ਮਾਂ ਬੋਲੀ ਦੀ ਛਾਂਵੇ ਲਿਖੀ ਜਾ ਹੋਰ ਅਖਰ..." ਮਹਾਨ ਕਵੀ ਅਤੇ ਮਾਂ ਬੋਲੀ ਪੰਜਾਬੀ ਦਾ ਸੱਚਾ ਪੁਤਰ " ਸਤਿੰਦਰ ਸਰਤਾਜ"
@navjotamargarh7783
@navjotamargarh7783 4 жыл бұрын
@Surinder Sukhraj ਪਿੰਡ ਅਮਰਗੜ, ਰਾਜਸਥਾਨ
@navjotamargarh7783
@navjotamargarh7783 4 жыл бұрын
@Surinder Sukhraj ਹਾਂਜੀ ਸੁਣਦਾ ਹਾਂ ਸੁਫੀਆਂ ਨੂੰ
@navjotamargarh7783
@navjotamargarh7783 4 жыл бұрын
@Surinder Sukhraj mm send krr deunga tuhanu
@rashpalsingh1998
@rashpalsingh1998 4 жыл бұрын
ਵਾਹ ਵਾਹ ਅਨੰਦ ਆ ਗਿਆ ਐਸ਼ੀ ਹੁੰਦੀ ਆ ਗਾਇਕੀ ਵਾਹ ਜਿਉਂਦਾ ਰਹਿ ਸਰਤਾਜ
@gurpyar21
@gurpyar21 4 жыл бұрын
🔱⚜💦♥️💫ਵਾਹ ਜੀ ਵਾਹ ਮਾਲਕ ਮੇਹਰ ਰੱਖੇ ਸਰਤਾਜ ਜੀ 🙏💫♥️💦⚜🔱
@lovegod786
@lovegod786 4 жыл бұрын
ਇਕੋ ਗੱਲ ਕਹਿਣੀ ਲਵ ਯੂ ਸਰਤਾਜ ਵੀਰ 😍ਸਵਾਦ ਆ ਜਾਂਦਾ ਜਦ ਵੀ ਸੁਨਲਾਈਏ
@jassmahi9223
@jassmahi9223 4 жыл бұрын
ਬੇਹਦ ਖੂਬਸੂਰਤ ਬੋਲ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਕਸ਼ੇ 🙏
@JasvirSingh-tk6kz
@JasvirSingh-tk6kz 4 жыл бұрын
ਬਹੁਤ ਵਧੀਆ ਜੀ ਬੋਲ ਹੈ ਜੀ,ਸਰਤਾਜ ਜ਼ਿੰਦਾਬਾਦ ਜੀ
@GurmitKaur-rj8rm
@GurmitKaur-rj8rm 4 жыл бұрын
Kinna pyara Gurmukhi da eh beta kash Gurmukhi nu har beta Eda da milda.... Jeooo luv u sartaj veeere .....
@ranbirvirk4
@ranbirvirk4 4 жыл бұрын
ਸਰਤਾਜ ਸਤਿੰਦਰ ਹੀਰਾ ਆ ਏਨੇ ਵਧਿਆ ਤੇ ਸਟੀਕ ਲਫ਼ਜ਼ ਕੋਈ ਕੋਈ ਲਿਖ ਸਕਦਾ ਪੰਜਾਬੀ ਬੋਲੀ ਦਾ ਨਜਰਿਆ ਇਹ ਵੀ ਹੋ ਸਕਦਾ ਸਿੱਖਣ ਦੀ ਲੋੜ ਆਂ ਤੇ ਓ ਸਾਰੇ ਖੱਚ ਗਾਇਕਾ ਨੂੰ ਸਿੱਖਣ ਦੀ ਲੋੜ ਆ ਕਿ ਗਾਇਕੀ ਇਸ ਤਰਾਂ ਵੀ ਹੋ ਸਕਦੀ ਆ
@nidhinidhi4453
@nidhinidhi4453 4 жыл бұрын
Sartaj sartaj bss sartaj hor kisi singer di lod nhi maa boli Punjabi nu jinda rakhn lai bss sartaj e bahut a saadian tak gunjugi eh awaaz😍 love u sir jiunde rho
@amanmk07
@amanmk07 4 жыл бұрын
ਵਾਹ ਸਰਤਾਜ ਵਾਹ ਡੂੰਘੀ ਸੋਚ ਡੂੰਘੀ ਗੱਲ ਪਰ ਕੀ ਕਰੀਏ ਸਮਝਦੇ ਨਹੀਂ ਵੱਖਰੇ-ਵੱਖਰੇ ਕਰੀਂ ਜਾਂਦੇ ਨੇ
@gurwindersingh4294
@gurwindersingh4294 4 жыл бұрын
Yrr saade Punjab de soofi singers slamat rehan 😢😢🙏🙏😘😘
@OfficialPunjabiindustry
@OfficialPunjabiindustry 4 жыл бұрын
Best singer
@baanisandhucutebaby3761
@baanisandhucutebaby3761 4 жыл бұрын
Heart touching wording
@RajSingh-re9cs
@RajSingh-re9cs 4 жыл бұрын
@@baanisandhucutebaby3761 very nice
@karmsingh8255
@karmsingh8255 4 жыл бұрын
Reet Kaur Subscribe Channel 7082971605
@harbhajankaur2482
@harbhajankaur2482 4 жыл бұрын
ਸਰਤਾਜ ਜਿਉਂਦਾ ਵਸਦਾ ਰਹੁ ਗੁਰੂ ਮਹਾਰਾਜ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
@RamandeepSingh-hd5lc
@RamandeepSingh-hd5lc 4 жыл бұрын
Out of the world, 💙💙💙💙💙💙💙out of the earth 🌹🌹🌹🌹🌹 ਨੀਰਾ ਸੋਨਾ ha sartaj
@SudhirKumar-wn2mn
@SudhirKumar-wn2mn 4 жыл бұрын
I feel big relief whn i listen sartaj... best singer ever
@funnybabiesandkittens456
@funnybabiesandkittens456 4 жыл бұрын
Hayeee😍😍😍😍😍 sunnde hi rooh khush ho jndi😍😍😍
@yashshine2237
@yashshine2237 4 жыл бұрын
🙂Sartaj veere tusi best singer ho.🙏
@verindersingh3484
@verindersingh3484 4 жыл бұрын
ਵਾਹਿਗੁਰੂ ਜੀਉ ਕਿਰਪਾ ਕਰਨ ਹੋਰ ਡੂੰਘੀ ਸ਼ਾਇਰੀ ਬਖਸ਼ਣ।
@ManjitChahal16
@ManjitChahal16 4 жыл бұрын
ਵਾਕਿਆ ਈ ਗੁਰਮੁਖੀ ਦਾ ਪੁੱਤਰ ਐ ਸਰਤਾਜ
@sukhwantsingh2154
@sukhwantsingh2154 4 жыл бұрын
OK very good
@preetam3415
@preetam3415 4 жыл бұрын
Professor reha agla.. PhD holder Banda... ਸ਼ਬਦਾਂ ਦੀ ਤਾਂ ਇਹ ਬੰਦਾ ਚਾਹਵੇ ਤਾਂ ਦੁਕਾਨ ਕੋਲ ਲਵੇ।
@manjinderk6489
@manjinderk6489 4 жыл бұрын
Bilkul sir
@SandeepKumar-dm2hx
@SandeepKumar-dm2hx 4 жыл бұрын
Right bro
@karamjitsingh6875
@karamjitsingh6875 4 жыл бұрын
Professor ta boht n Har koi sartaj ne
@thakursaab863
@thakursaab863 4 жыл бұрын
Wah sartaaj saab dil khush kr diya....live shows me b itni pyari awaj ...suppperbbbbbbbbb
@amankang6689
@amankang6689 4 жыл бұрын
I could understand every word of the song. Every word is very clear.👍
@sandeepkang5504
@sandeepkang5504 4 жыл бұрын
Bhut sone Sartaj veere ji 👌👌🙏🙏kya baata ne
@iqbalsingh9318
@iqbalsingh9318 Жыл бұрын
ਪੰਜਾਬ ਦਾ ਹੀਰਾ ਗਾਇਕ
@jagdipsingh1501
@jagdipsingh1501 4 жыл бұрын
Ik eh gaaek hai jis te Punjabi nu maan hai. Te ik oh Gurdas Maan hai jo Punjab te Punjabi da khaa ke Punjabi da Gaddaar baneya.
@jagdishsinghkhalsa2916
@jagdishsinghkhalsa2916 4 жыл бұрын
Very Nice WahWah Punjabi Vadhia Bol Gon Vale Sartaj ji Wahu Guru Chardi Kala Bakeshey
@rinkuchandiani6361
@rinkuchandiani6361 4 жыл бұрын
Rbb ji razi rakhan srtaaz ji nu Ram ram ram 🌹🌹🌹🌹🙏🙏🙏🙏
@manisaab5320
@manisaab5320 4 жыл бұрын
ਹਾਏ ਕਿਆ ਬਾਤ ~ ❤
@AmritpalSingh-ti7bf
@AmritpalSingh-ti7bf 4 жыл бұрын
ਜਮਾ ਅੱਤ ਅਾ..🙏👍👍👌👌👌🌷🌷
@sharanjitkaur9506
@sharanjitkaur9506 4 жыл бұрын
Love you bhaji every time I am getting in love with your writing
@AmanDeep-zn8xm
@AmanDeep-zn8xm 4 жыл бұрын
M speechless aa g .m ena nu sacchi milna chundi.pht khichun lyi ni .a bndaa mere lyi raab aa
@parvinderrandhawa2703
@parvinderrandhawa2703 4 жыл бұрын
He is best singer in Punjab
@MalkeetSingh-uz4cj
@MalkeetSingh-uz4cj 4 жыл бұрын
ਪੰਜਾਬ ਦਾ ਇਤਿਹਾਸ
@narinderkumar7816
@narinderkumar7816 4 жыл бұрын
Eho jeha geet pehli vaar sunh reha han. Bahoot khoobsurat shabad likhey ne shayer ne.
@jassikotla
@jassikotla 4 жыл бұрын
Kya batt 👌👌👌👌👌👌koi shabad ni tarif ch... 🤗🤗
@PreetKaur-jd6sd
@PreetKaur-jd6sd 4 жыл бұрын
ਸਰਤਾਜ ਜੀ ਧਨਵਾਨ ਜੀ
@upindersingh2627
@upindersingh2627 4 жыл бұрын
ਬਹੁਤ ਸੋਹਣਾ
@LabhSingh-bb9jn
@LabhSingh-bb9jn 4 жыл бұрын
Maa boli da putter sartaj....
@pardeep_voice
@pardeep_voice 4 жыл бұрын
Sabse accha likhne wale writer hai ustaad sartaaj g
@sachingarnal5975
@sachingarnal5975 4 жыл бұрын
U r truly a son of our mother gurmukhi
@MANDEEPSINGH-hi6vd
@MANDEEPSINGH-hi6vd 4 жыл бұрын
ਵਾਹ ਸਾਡਾ ਵੀਰ ਜਿਉਂਦਾ ਰਹਿ
@jagdevgill1406
@jagdevgill1406 4 жыл бұрын
OMG Sartaj dey hath punjabi da Sar tey Taaj 🙏🙏Excellent , Awesome and Wonderful writer and singer. Punjabian dey sir da Taaj only Sartaj many many congratulations 🌹🌹❤❤god bless you for ever....
@JaspreetSingh-fm5uu
@JaspreetSingh-fm5uu 4 жыл бұрын
He proved hard work and dedication always produce such unique gemstone
@HarpreetSingh-hg7tp
@HarpreetSingh-hg7tp 4 жыл бұрын
Great sartaj saab. Sirrrssaa loveeee u.
@gurseeratkaur2982
@gurseeratkaur2982 4 жыл бұрын
My favourite singer 👌👌
@bsbsbssj7267
@bsbsbssj7267 4 жыл бұрын
Love you brother mai first performance to tuhadi fan ha 8th class ch c jdo tuhada Ptc te nikki jahi kuri song sunya c😚😚😚😚Awaj te shabad tariff lyi akhar ni lbde😚😚😚😚😚
@sonukandara138
@sonukandara138 4 жыл бұрын
Bohat he maza aya ji son K
@dimplejangra8377
@dimplejangra8377 4 жыл бұрын
The best words...best singer...the best
@parybunty
@parybunty 4 жыл бұрын
Love ❤️ you paaji.. great song . God bless you forever
@daljitsaab5269
@daljitsaab5269 4 жыл бұрын
ਵਾਹ ਕਿਅਾ ਬਾਤ ਜੀ ...ਖੁਸ਼ ਰਹੋ ...
@surinderkaur-cy3wr
@surinderkaur-cy3wr 4 жыл бұрын
Putr tusi pbi maa boli nu aidan hi aggey wadhaandey jaayo , pbi nu pyar krn waaliyan maawa wallon tuhaanu bahut bahut ashirwaad.jiundey wasdey raho .main panj baaniya de path ton baad tuhaadey songs sundey hoye hi ghar da Kum kardi han.
@TarsemSingh-et8vn
@TarsemSingh-et8vn 4 жыл бұрын
Sirra bhaijaan
@davinderpall402
@davinderpall402 3 жыл бұрын
Afren. Ha. Bol sartaz trra Salaam ha
@therajveersingh5660
@therajveersingh5660 4 жыл бұрын
Waah..... Gurudev
@harmanpreetkaur375
@harmanpreetkaur375 4 жыл бұрын
my life tym fav
@reetgill5885
@reetgill5885 4 жыл бұрын
Very nice veere tuhada har song bhout jada vadiya lagda aw te vioce v good waheguru thonu din dugni raat chogani taraki bhakhase!
@SunnyKumar-ri7pk
@SunnyKumar-ri7pk 4 жыл бұрын
Wah g wah kina sohna gaya live Gurmukhi da beta
@kuldipbajwa8385
@kuldipbajwa8385 4 жыл бұрын
ਸਰਤਾਜ ਗਾੲਿਕੀ ਦਾ ਸਰਤਾਜ
@rajatsaab2595
@rajatsaab2595 4 жыл бұрын
Very nice singer
@vickyboothgarh166
@vickyboothgarh166 4 жыл бұрын
Very Nice Sartaj saab
@gurtejsinghranwan4723
@gurtejsinghranwan4723 4 жыл бұрын
ਵਾਹ ਸਰਤਾਜ ਜੀ ਕਮਾਲ ਆ ਜੀ
@jagjitmymusicsingh2121
@jagjitmymusicsingh2121 4 жыл бұрын
ਵਾਹ ਜੀ ਵਾਹ ਸਰਤਾਜ ਵੀਰ ਅਨੰਦ ਆ ਗਿਆ ਸਤਿਗੁਰੂ ਜੀ ਮਿਹਰ ਕਰਨੀ
@PreetKaur-jd6sd
@PreetKaur-jd6sd 4 жыл бұрын
ਬਹੁਤ ਚੰਗੀ ਪੋਸਟ ਲਗੀ ਹੈ
@avtarsinghsohal5205
@avtarsinghsohal5205 4 жыл бұрын
Sahi gall sartaaz di shabdawali nu samjhna bahut mushkil aa Rabb di bahut rehmatt sartaz te
@sachingarnal5975
@sachingarnal5975 4 жыл бұрын
Attt ho sir ji..bhaut vdiya gaya hai ji
@ginnydhaliwal544
@ginnydhaliwal544 4 жыл бұрын
Nice lov u ustaad roohdari voice😍😍
@anmoldhillon590
@anmoldhillon590 4 жыл бұрын
ਸਰਤਾਜ ਤਾ ਸਿਰ ਦਾ ਤਾਜ ਹੈ
@FunnY_Videos_--
@FunnY_Videos_-- 4 жыл бұрын
Smile boht sohni aa paji di
@GurmitKaur-rj8rm
@GurmitKaur-rj8rm 4 жыл бұрын
Papa g sartaj veere de performance dekh rhe ne esli v a smile ....hor e noor a es performance ch......
@FunnY_Videos_--
@FunnY_Videos_-- 4 жыл бұрын
@@GurmitKaur-rj8rm hnjii boht vadda fan aa ma sartaj veer da
@SamR-ox5fn
@SamR-ox5fn 4 жыл бұрын
Punjabi nl pyar krn wlea ni honea dislike wlea
@JaswinderKaur-fb9tx
@JaswinderKaur-fb9tx 4 жыл бұрын
Marvelous no words to explain or say something
@RAVINDERSINGH-uu1zd
@RAVINDERSINGH-uu1zd 4 жыл бұрын
Waheguru ji charde Kal Karen ap ji de
@amanpreetkaur2435
@amanpreetkaur2435 4 жыл бұрын
Bute vdia sartaj Bute vdia aa tusi sachi gurmukhi de bete ho
@gurdhiannicesingh7980
@gurdhiannicesingh7980 4 жыл бұрын
love you sartaj koi vi sartaj nhi ban sakda
@baljitkaur3341
@baljitkaur3341 4 жыл бұрын
Tere paira ch namaskaar kra j kite mil jave sartaaj veere lv u
@pinkysaharan2403
@pinkysaharan2403 4 жыл бұрын
Jio beta jio!!!
@PreetKaur-jd6sd
@PreetKaur-jd6sd 4 жыл бұрын
ਨਿਹਾਲ ਨਿਹਾਲ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਵਾਹ
@kvk4126
@kvk4126 4 жыл бұрын
Super song
@iqbalsingh9318
@iqbalsingh9318 Жыл бұрын
God gifted voice
@manindersinghbobby6803
@manindersinghbobby6803 4 жыл бұрын
siraaaa sartaj ji
@jagmeetkaur3424
@jagmeetkaur3424 4 жыл бұрын
ਬਹੁਤ ਵਧੀਆ ਲਿਖਿਆ ਹੈ ਵੀਰ ਜੀ ਬਹੁਤ ਵਧੀਆ ਗਾਇਆ
@soniapreet9517
@soniapreet9517 4 жыл бұрын
my fvrt one and only sartaj always
@avtarsinghsohal5205
@avtarsinghsohal5205 4 жыл бұрын
Bahut hi sachi te suchi gayki aa sartaz di
@vijaykumar-rr3ef
@vijaykumar-rr3ef 4 жыл бұрын
Wah pehli var laga koi asli Punjabi put GA riha
@user-nf9to4jj4j
@user-nf9to4jj4j 4 жыл бұрын
ਧੰਨਵਾਦ ਵੀਰ ਜੀ ਲਵ ਯੂ ਵੀਰ
@ManojKumar-oo4zf
@ManojKumar-oo4zf 4 жыл бұрын
V nice song
@thomasgillgill8056
@thomasgillgill8056 4 жыл бұрын
Sartaj sir you are best singer and Riter
@amnindersidhu746
@amnindersidhu746 4 жыл бұрын
Love you phji tuc tuc he oo koi muqbla nhi thouda
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 11 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 12 МЛН
Sigma girl and soap bubbles by Secret Vlog
00:37
Secret Vlog
Рет қаралды 15 МЛН
Sai Ve
8:38
Satinder Sartaaj
Рет қаралды 11 МЛН
Bahuta Sochi'n Na | Satinder Sartaaj - Full Video
8:19
Satinder Sartaaj
Рет қаралды 22 МЛН