Sas Pardahn ਸੱਸ ਪ੍ਰਧਾਨ (episode-87) NEW PUNJABI VIDEO 2023 , PREET SANDEEP VICKY KAWAL

  Рет қаралды 790,047

Vicky & Preet Family Video

Vicky & Preet Family Video

Күн бұрын

Пікірлер: 1 200
@preetdhillon7378
@preetdhillon7378 Жыл бұрын
ਅੱਜ ਦਾ episode ਦੇਖ ਕੇ ਮਜਾ ਆ ਗਿਆ ਹੁਣ ਵਿੱਕੀ ਨੂੰ ਵੀ ਇਹ ਸਭ ਕੁਝ ਪਤਾ ਲਗਣਾ ਚਾਹੀਦਾ ਅਗਲੇ ਭਾਗ ਚ
@SukhwinderKaur-zj9hd
@SukhwinderKaur-zj9hd Жыл бұрын
ਚੰਗਾ ਹੋਇਆ ਪਰੀਤ ਤੇ ਉਸ ਦੀ ਮਾਂ ਨਾਲ ਇਸ ਤਰਾਂ ਹੋਣਾ ਚਾਹੀਦਾ
@karamjeetkour8144
@karamjeetkour8144 Жыл бұрын
ਅੱਜ ਦੀ ਵੀਡੀਓ ਵਾਸਤੇ ਸੱਚੀ ਕੋਈ ਸ਼ਬਦ ਨਹੀਂ ਮੇਰੇ ਕੋਲ👍🏻👍🏻👍🏻❤️❤️❤️
@parmjeet5653
@parmjeet5653 Жыл бұрын
ਅੱਜ ਤਾਂ ਸਿਰਾ ਈ ਕਰਾਤਾ ਜਮਾਂ ਐਂਡ ਕਰਾਤਾ ❤ਸਾਰਿਆਂ ਦੀ ਐਕਟਿੰਗ ਬੰਬ❤ਪ੍ਰੀਤ ਦੀ ਅਗਲੇ ਐਪੀਸੋਡ ਵਿਕੀ ਵੀਰ ਜੀ ਚੰਗੀ ਭੁਗਤ ਸਵਾਰਿਉ ਅੱਜ ਤਾਂ ਮਜਾ ਆ ਗਿਆ 😂
@indermehmi9417
@indermehmi9417 Жыл бұрын
Ajj d episode bht real c ajj t sachi jindgi ch jo hunda ohi sb dssiya gya
@sarbjitkaur8968
@sarbjitkaur8968 Жыл бұрын
But kudi wale kithe Vichare idda aa ke kr pande jinna dikhaya but krna Ida hi chahida jehre kise di dhee nu dhee ta ki samjna insaan vi nae samjde...
@chanpreetsingh4740
@chanpreetsingh4740 Жыл бұрын
ਅਗਲਾ ਭਾਗ ਜਲਦੀ ਲੈਕੇ ਆਉਣਾ ਬਹੁਤ ਵਧੀਆ ਸਟੋਰੀ❤❤❤❤
@HarpreetMaan-n9t
@HarpreetMaan-n9t 4 күн бұрын
Kawal ji or Vicky ji pls sas pradan nu haje end na Krna bahut hi wadiya seres hai sabdi acting mind blowing hai pls saanu maje len do
@ravinderkaur9092
@ravinderkaur9092 Жыл бұрын
ਅੱਜ ਅੱਜ ਦਿਲ ਨੂੰ ਸਕੂਨ ਆਗੀ ਆ ਦੋ ਧਰੇ ਹੀ ਬੋਹਤ ਹੈ ਓਨੀ ਆਦਮੀ ਬਗਾਨੇ ਦੇ ਡੁੱਬ ਕੇ ਮਰ ਜਾ ਬੁਡੜੀਏ
@sawerashahzad6510
@sawerashahzad6510 4 ай бұрын
Ho 😮😢❤❤❤❤🎉😢😮😮😅😊😊
@balwinderjitkaur9156
@balwinderjitkaur9156 Жыл бұрын
Sirra ਇਸ ਤਰ੍ਹਾਂ ਦੇ ਐਪੀਸੋਡ ਸ਼ੂਟ ਕਰਨੇ ਟਫ ਜੋਬ ਆ
@darshansingh4811
@darshansingh4811 Жыл бұрын
ਜੋ ਵੀ ਰੋਲ ਕਿਸੇ ਨੂੰ ਮਿਲਿਆ ਹੈ,ੳਹ ੳਸਨੂੰ ਵਧੀਆ ਤਰੀਕੇ ਨਾਲ ਨਿਭਾ ਰਿਹਾ ਹੈ।ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ।
@Dalwinder-g2s
@Dalwinder-g2s Жыл бұрын
ਪ੍ਰੀਤ ਦੀ ਐਕਟਿੰਗ ਬਹੁਤ ਹੀ ਬਹੁਤ ਹੀ ਸੋਹਣੀ ਲਗਦੀ ਹੈ ਜੀ ਉਸ ਦੀ ਮੰਮੀ ਦੀ ਐਕਟਿੰਗ ਬਹੁਤ ਹੀ ਬਹੁਤ ਹੀ ਸੋਹਣੀ ਲੱਗੀ ਜੀ
@sandeepghumman8571
@sandeepghumman8571 Жыл бұрын
Dhan Dhan guru Ram das ji Dhan Dhan Baba deep singh ji Dhan Dhan Baba shri chand ji 🙏🙏🙏🙏🙏🙏
@jsmalhiborther6256
@jsmalhiborther6256 Жыл бұрын
Waheguru.ji
@kulwinderknagra3640
@kulwinderknagra3640 Жыл бұрын
ਵਾਹਿਗੁਰੂ ਜੀ 🙏🙏🙏🙏🙏🙏
@ravinderkaur9092
@ravinderkaur9092 Жыл бұрын
ਵਾਹਿਗੁਰੂ ਜੀ 🙏
@kirankaur6619
@kirankaur6619 Жыл бұрын
ਪਰੀਤੋ ਤੇਰਾਂ ਹਾਲ ਕੀ ਹੋਣਾ ਵਿੱਕੀ ਕੋਲੋਂ ਹੁਣ ਚੰਗੀ ਰਹਿੰਦੀ ਜੇ ਘਰ ਤੰਦੂਰ ਬਣਾ ਲੈਦੀ ਗਰਮ ਗਰਮ ਰੋਟੀਆਂ ਖਾਦੀ ਹੁਣ ਸਿੱਤਰ ਖਾੲੇਗੀ ਪਰ ਚੰਗੀ ਗੱਲ ਨੀ ਜੋੋ ਕੁੜੀਆਂ ਆਪਣੀ ਭਰਜਾਈ ਨੂੰ ਨਫ਼ਰਤ ਕਰਦੀਆਂ ਤੰਗ ਕਰਦੀਆਂ ਭਰਾ ਭਰਜਾਈ ਨਾਲ ਪੇਕੇ ਘਰ ਰੋਣਕਾਂ ਹੁੰਦੀਆਂ ਬਹੁਤ ਸੋਹਣੀ ਵੀਡੀਓ ਆ ਜੀ ਸਾਰੇ ਖੁਸ਼ ਰਹੋ ਹਮੇਸ਼ਾ 😊
@kuldeepkaur2465
@kuldeepkaur2465 Жыл бұрын
ਅਗਲੇ ਭਾਗ ਵਿਚ ਵਿਕੀ ਨੂੰ ਸਭ ਕੁਝ ਪਤਾ ਲਗਣਾ ਚਾਹੀਦਾ ਪ੍ਰੀਤ ਦੀ ਛਿਤਰਾਉਲ ਹੋਣੀ ਚਾਹੀਦੀ ਐ
@sanjeevsharma4454
@sanjeevsharma4454 Жыл бұрын
Mama ji Bohut hi badiya kiya apne pta nhi aise logo ko Kab aakle ayegi Bohut maja aaya so beautiful act sonu veer ji jeeta Di mama ji
@hardeepkaurgill6633
@hardeepkaurgill6633 Жыл бұрын
ਅੰਕਲ ਨੇ ਅੰਟੀ‌ ਵਧੀਆ ਘੜੀਸੀ ਮਜ਼ਾ ਆ ਗਿਆ 😂😂
@rajveerkaur3705
@rajveerkaur3705 Жыл бұрын
Aunty paji keh rhi uncle nu 😂😂😂😂😂😂😂
@Satnamkaur4570
@Satnamkaur4570 Жыл бұрын
😂😂😂😂😂😂😂😂😂😂😂
@ParminderKaur-cp5gq
@ParminderKaur-cp5gq Жыл бұрын
@@rajveerkaur3705 it is only roll
@baljindarsingh500
@baljindarsingh500 Жыл бұрын
ਸੱਚੀ ਗੱਲ ਆ ਵੀਰ ਜੀ ਕਈ ਸੱਸਾ ਕੁੜੀਆਂ ਨੂੰ ਹੀ ਪ੍ਰਧਾਨ ਬਣਾ ਕੇ ਰੱਖਦੀਆਂ ਨੇ
@Sandeepkaur-v1l
@Sandeepkaur-v1l Жыл бұрын
Super duper episode..sarya de acting natural c....jeeta aj bahut smart lagdi pyi nd Ravinder also looking so smart nd specially uncle g de acting vvv good
@PrabhmalhiPrabhmalhi
@PrabhmalhiPrabhmalhi Жыл бұрын
Very nice
@sumanladad4359
@sumanladad4359 Жыл бұрын
The last scene was really Unexpected 😅 maza aa gaya when mataji n her daughter were dragged outside. Too good episode all of you are Fantastic actors. Stay blessed 🙌
@shehnaitawa6739
@shehnaitawa6739 Жыл бұрын
ਸਹੀ ਕਿਹਾ
@RojdeepSinghRandhawa-o2t
@RojdeepSinghRandhawa-o2t Жыл бұрын
Preety Doo horr maroo😂😂
@harpreetrandhawa1636
@harpreetrandhawa1636 Жыл бұрын
Tru😅
@shallusharma7155
@shallusharma7155 Жыл бұрын
5,6 hor lgao uncle ji
@NancySharma-x7q
@NancySharma-x7q Жыл бұрын
🤬🤬🤬🤬🤬🤬🤬🤬🤬🤬🤬🤬🤬🤬😈👿😈👿🤬🤬🤬🤬🤬😡👺👺👺👺🤬🤬🤬🤬👺👺👺😡😡😡​@@shehnaitawa6739
@SurinderKumar-vv5hy
@SurinderKumar-vv5hy Жыл бұрын
O my god uncle ji aunty outstanding superb god bless you all team members
@HaridivSing
@HaridivSing Жыл бұрын
ਅੱਜ ਵਾਲਾ ਭਾਗ ਬਹੁਤ ਵਧੀਆ ਸੀ ਇਸੇ ਤਰ੍ਹਾਂ ਹੁੰਦਾ ਪਰਿਵਾਰ ਵਿੱਚ ਇਸ ਤਰ੍ਹਾਂ ਦਾ ਵੀ ਬੰਦਾ ਹੁੰਦਾ ਮਾਮੇ ਵਰਗਾ ਕਿੰਨਾ ਚਿਰ ਬੰਦਾ ਜਰੇ ਗਾ ਅਜੇ ਬੰਦ ਨਾ ਕਰਿਆ ਜੋ ਵੀਡੀਓ ਵਿੱਕੀ ਵੱਲੋਂ ਵੀ ਪ੍ਰੀਤੀ ਦੀ ਸੇਵਾ ਹੋਣੀ ਚਾਹੀਦੀ ਜਾਦਾ ਵੀਡੀਓ ਵਿੱਚ ਇਹ ਹੁੰਦਾ ਕੇ ਜੁਲਮ ਕਰਨ ਵਾਲਿਆਂ ਤੇ ਸਾਰੇ ਭਾਗ ਹੁੰਦੇ ਸਹਿਣ ਵਾਲਿਆਂ ਤੋ ਇਕ ਭਾਗ ਵਿੱਚ ਮਾਫੀ ਮੰਗ ਕੇ ਬੰਦ ਕਰ ਦਿੱਤਾ ਜਾਂਦਾ ਜਿਵੇਂ ਅਜ ਦਾ ਭਾਗ ਸਭ ਨੂੰ ਵਧੀਆ ਲੱਗਾ ਇਸੇ ਤਰ੍ਹਾਂ ਪ੍ਰੀਤੀ ਤੇ ਮਾ ਨੂੰ ਸਜਾ ਦੇ ਭਾਗ ਬਣਾਓ ਜਦੋ ਜੁਲਮ ਕਰਨ ਵਾਲੇ ਨੂੰ ਸਜਾ ਮਿਲਦੀ ਫਿਰ ਸਭ ਨੂੰ ਵਧੀਆ ਲਗਦਾ ਜਿਵੇਂ ਅਜ ਲੱਗਾ ਸਭ ਖੁਸ਼ ਹੋ ਰਹੇ ਨਾਲੇ ਕਹੇ ਰਹੇ ਘੈਟ ਵੀਡੀਓ 😂😂ਸਚ ਘੈਟ ਸੀ😂😂
@prabhjotkaur4376
@prabhjotkaur4376 Жыл бұрын
Good mama ji vala seen really good man j kise de maa pyo nhi hunde ohnu nzaiz tang nhi Krna chahida preet naal eda honi c ikk din
@kuljitkaurkuljit7620
@kuljitkaurkuljit7620 Жыл бұрын
ਜੀਤਾ ਦਾ ਪਰੀਤ ਨੂੰ ਧੂਹਣਾ super 👌
@manpreetuppal2619
@manpreetuppal2619 Жыл бұрын
ਹੋਲੋ ਦੀਦੀ ਸੰਦੀਪ ਜੀ ਮੈਨੂੰ ਸੱਚੀ ਰੋ ਆ ਗਾਂ
@ManpreetKaur-fn1bd
@ManpreetKaur-fn1bd Жыл бұрын
ਬੇਗਾਨੀਆਂ ਧੀਆਂ ਦੇ ਨਾਲ ਈ ਏਦਾਂ ਕਿਉਂ ਹੁੰਦਾ 😢😢😢 ਬਹੁਤ ਵਧੀਆ ਸਟੋਰੀ ਹੈ ਜੀ 🎉❤❤❤
@taibaghumman7277
@taibaghumman7277 Жыл бұрын
Mza A gya bohaat achi video h or Jo Chechnya Nikal Rahi thin us mn Hansiii b shamil thi😂😂😂😂🎉🎉🎉🎉🎉🎉🎉❤❤❤❤❤❤
@kuldeepkaur2465
@kuldeepkaur2465 Жыл бұрын
ਅੱਜ ਸੁਆਦ ਆ ਗਿਆ ਮਾਮੇ ਨੇ ਚੰਗੀ ਕੀਤੀ ਮਾਵਾਂ ਧੀਆਂ ਨਾਲ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਸੀ ❤
@deepsaab2021
@deepsaab2021 Жыл бұрын
ਚੰਗੀਆਂ ਰਹੀਆਂ ਹੁਣ ਛਿੱਤਰ ਖਾ ਕੇ,
@deepecheema1547
@deepecheema1547 Жыл бұрын
ਬਹੁਤ ਵਧੀਆ ਕੀਤਾ ਕਵਲ ਵੀਰ ਦੇ ਸਹੁਰਿਆਂ ਨੇ
@HarpreetKaur-mr9dr
@HarpreetKaur-mr9dr Жыл бұрын
Bhut bdiya video next part dekhn lyi super exited
@KamaljitKaur-sn4pv
@KamaljitKaur-sn4pv Жыл бұрын
ਮਜ਼ਾ ਆ ਗਿਆ ਬਸ ਮਾਮਾ ਜੀ ਵਿੱਕੀ ਨੂੰ ਫੋਨ ਕਰੋ ਪੀ੍ਤੀ ਦੀ ਕਰਤੂਤ ਦਸੋ
@harfateh208
@harfateh208 Жыл бұрын
Uncleਨੇ ਵਧੀਆਂ kitaa
@Bhavnarajvlogs
@Bhavnarajvlogs Жыл бұрын
My god today uncle ji di acting super 😮❤
@kamaldeepsingh3988
@kamaldeepsingh3988 Жыл бұрын
ਵਿੱਕੀ ਇਹਦੀ ਛਿੱਤਰ ਪ੍ਰੇਟ ਜ਼ਰੂਰ ਕਰਾਓ ਅਗਲੀ ਵੀਡੀਓ ਚ..
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤ ਫੁੱਲ ਹਾਸਾ 😂😂😂😂
@RanjitKaur-if1tc
@RanjitKaur-if1tc Жыл бұрын
ਪੀਤ ਨੂੰ ਛੱਤਰ ਦੀ ਲੋੜ ਹੈ ਵਿੱਕੀ ਨੂੰ ਸੰਦੀਪ ਦੀਦੀ ਸਾਰੀ ਗੱਲ ਦੱਸੇ ਫਿਰ ਵਿੱਕੀ ਵੀ ਪੀਤੀ ਨੂੰ ਛੱਤਰ ਮਾਰ ਕੇ ਘਰ ਤੋਂ ਕੱਢ ਦੇਵੇ ਤੇ ਕਵਲ ਵੀਰ ਵੀ ਪੀਤੀ ਨੂੰ ਘਰ ਨਾ ਰੱਖੇ
@kulwinderknagra3640
@kulwinderknagra3640 Жыл бұрын
ਮਾਮਾ ਜੀ ਦਾ ਵੈਰੀ ਨਾਈਸ ਰੋਲ 🙏🙏❤❤
@ritarajpal5280
@ritarajpal5280 Жыл бұрын
Aunties ji ka role such mei sas pardan wala natural role laga.aap ke sare episode bahut ache hote hei
@mandeepguron6656
@mandeepguron6656 Жыл бұрын
ਬਹੁਤ ਵਧੀਆ episode ਅੱਜ ਤਾਂ ਸਾਰਿਆ ਦੀ ਐਕਟਿੰਗ ਬਹੁਤ ਹੀ ਵਧੀਆ ਕਿੰਨਾ ਔਖਾ ਨੂੰਹਾਂ ਲਈ ਇਹ time ਜਿੰਨਾ ਦੀਆਂ ਸੱਸਾ ਤੇ ਨਣਦਾਂ ਇੱਦਾਂ
@mannasharma8524
@mannasharma8524 Жыл бұрын
Mama g ne kamaal kr diti....asli mzza te mama g ne davaya preet t odi maa nu..
@rajnibhanot9418
@rajnibhanot9418 Жыл бұрын
Kawal ji or vicky ji...pls sas pradhan nu haje end na krna..bahutt hi wadiya series hai...sabdi acting mind blowing hai...pls saanu maje len do🙏🙏🙏🙏🙏🙏
@amitarani6821
@amitarani6821 Жыл бұрын
Thuadia sareyea video dekh di ha italy to thuade sister dia bhi italy waleyea dia❤❤❤❤❤❤❤❤
@LovePawar-r3h
@LovePawar-r3h Жыл бұрын
ਬਹੁਤ ਮਜਾ ਆਇਆ very nice😅😅😅
@shashibala-xz6pg
@shashibala-xz6pg Жыл бұрын
ਪੂਰੇ ਸੋ ਐਪੀਸੋਡ ਬਣਾਉ ਮਜਾ ਆ ਰਿਹਾ ਹੈ ਸ਼ਸ਼ੀ ਦਿਲੀ ਤੋਂ।
@sameepshergill994
@sameepshergill994 Жыл бұрын
ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ ਮਜਾ ਆ ਗਿਆ 🎉🎉super duper exilent fabulous 👌 🎉🎉🎉🎉❤
@AmandeepSingh-bu4wn
@AmandeepSingh-bu4wn Жыл бұрын
ਪ੍ਰੀਤ ਸੇਵਾ ਚੰਗੀ ਹੋਈ
@happysinghganganagarrajast8224
@happysinghganganagarrajast8224 Жыл бұрын
ਆਜ ਬਾਪੂ ਵੀ ਪੂਰੇ ਫੋਮ ਵਿਚ ਹੀ ਬੋਤ ਵਦੀਆ ਐਕਟ ਕਰਆ ਅਗਲਾ ਭਾਗ ਛੇਤੀ ਲੇਕੇ ਆਓ
@ChananSingh-t2p
@ChananSingh-t2p 22 күн бұрын
Bhot bhot vadiyan a video 📷📷📷
@santoshb5311
@santoshb5311 Жыл бұрын
Basically I am from Punjab present I am living in USA . I watched all episodes. Today episode was so fantastic.all members acting very nice . But preeti acting so funny .she looks adorable.God bless you all member . 🙏🙏🙏
@kamaljeet8881
@kamaljeet8881 Жыл бұрын
ਅੱਜ ਦੀ ਵੀਡੀਓ ਦੇਖ ਕੇ ਬਹੁਤ ਮਜਾ ਆਇਆ
@poojadhimanvlog
@poojadhimanvlog Жыл бұрын
Mind blowing episode. . Bohat jyada real c aj da episode. . Hats off. . . ❤
@jobankalkat6916
@jobankalkat6916 9 ай бұрын
ਬਹੁਤ ਸੋਣਾ
@nikkijohal2539
@nikkijohal2539 Жыл бұрын
Ohhh my goodness, too good, excellent work done by everyone 👏
@KewalDass-g2j
@KewalDass-g2j Жыл бұрын
Ajj tan Mazza aa gya mama ji preet te usdi maa de changi tarah junde putne c hor 😅😅😅😂😂😂😂😂😂😂😂 Preet de chapere pande dekh k Mazza aa gya 😅😅😅😂😂😂😂 Buhat sohna lagya jado preet de chapere paye 😅😅😅😂😂😂 😅😅😅😅😅😅😅😅😅😅😂😂😂😂😂😂😂😂😂😂😂😂😂😂😂😂😂😂😂😂😂😂😂😂😅😅😅😅😅😅😅😂😂😂😂😂😂😂😂😅😅😅😅😅😅😅😂😂😂😂😂😂😅😅😅😅😅😅😂😂😂😂😂😂😂😂😂😂😂😂😂😂😂😂😅😅😅😅😅😅😅😅😅😅😅😅😅😂😂😂😂😂😂😅😅😅😅😅😅😅😅😅😅😅😅😅😅😅
@sushmakher3809
@sushmakher3809 Жыл бұрын
Bohat vadiya story 🙏❤️ God bless always all family members with team members ♥️😍👌🙏
@NarmalSingh-fb2ut
@NarmalSingh-fb2ut 11 ай бұрын
Bapu ji de acting bahut hi vadia 😅😅😅❤❤❤
@lovepreetkahlon1754
@lovepreetkahlon1754 Жыл бұрын
ਪ੍ਰੀਤ ਦੀਦੀ ਦੇ ਜਿਹੜੀ ਅੱਜ ਚਪੇੜ ਵੱਜੀ ਆ ਓਦਾਂ ਦੀ ਚਪੇੜ ਕਿਸੇ ਵੀਡੀਓ ਵਿੱਚ ਨੀ ਵੱਜੀ ਹੁਣੀ 😂😂 , ਅੱਜ ਕੁੱਜ ਜ਼ਿਆਦਾ ਖੜਕਾ ਦੜਕਾ ਹੋ ਗਿਆ ਸੀ , ਬਹੁਤ ਵਧੀਆਂ ਐਕਟਿੰਗ ਜੀ ❤
@gurpalsingh4854
@gurpalsingh4854 Жыл бұрын
ਮਾਮੇ ਨੇ ਕਰਤੀ ਅਕਲ ਟਿਕਾਣੇ
@DaljitSingh-pv3to
@DaljitSingh-pv3to Жыл бұрын
Waheguru ji ka khalsa Waheguru ji ki fateh ❤❤🙏🙏🙏
@GurpreetKaur-jr7wv
@GurpreetKaur-jr7wv Жыл бұрын
Bahut maza aya Lagda next episode hor v interesting hon wala
@sartajsingh3600
@sartajsingh3600 Жыл бұрын
Superb scenes ..end is osm. ..very good acting..uncle g very good personality 😀
@Gamingvlog09-d2d
@Gamingvlog09-d2d Жыл бұрын
Bahut badhiya Preet tere tere naal khoya
@MahekRandhawa-z4p
@MahekRandhawa-z4p Жыл бұрын
ਕਮਾਲ ਦੀ ਵੀਡੀਓ ਸੀ ਅੱਜ ਤਾ ਸਵਾਦ ਆ ਗਿਆ
@SurinderKaur-tx3oj
@SurinderKaur-tx3oj Жыл бұрын
Bahut vadhia...bahut achha kita
@simranjitkaur9041
@simranjitkaur9041 Жыл бұрын
ਵਰਿੰਦਰ ਦੀਦੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ❤
@fatehveer437
@fatehveer437 Жыл бұрын
ਮੇਰੀ ਵੀ ਸਟੋਰੀ ਅਹੀ ਹੈ ਮੇਰੇ ਦੋ ਬੱਚੇ ਨੇ ਸੱਸ ਪਰਦਾਨ ਨੇ ਘਰੋ ਬਾਰ ਕੀਤਾ ਹੁਣ ਮੈ ਵੀ ਪੇਕੇ ਰਹਿੰਦੀ 1 ਸਾਲ ਤੋਂ
@mamtadhiman2314
@mamtadhiman2314 Жыл бұрын
mja aa gya Aaj da episode dekh k 😅😅😅
@harmeshsinghharmeshsingh1603
@harmeshsinghharmeshsingh1603 11 сағат бұрын
Very nice your video
@sukhbirbatth6481
@sukhbirbatth6481 Жыл бұрын
Mai hun vicky paji dah reaction dekhna chondi jido auna nu pata chalu eh saab
@sukhbrar3727
@sukhbrar3727 Жыл бұрын
Bhut sohna sirra krta hun Vicky nu pta lg je te oh v ehnu ghro kadd de te ethe kml na vadn deww fr lgu pta
@HappyJosan-w7r
@HappyJosan-w7r Жыл бұрын
Sachi aaj ta maja aa gya❤❤ ਸੱਚੀ ਜੀ ਵੀਡੀਓ ਤੁਹਾਡੀਆਂ ਬਹੁਤ ਹੀ ਵਧੀਆ ਹੁੰਦੀਆਂ ਨੇ ਤੇ ਹੋਰ ਵੀ ਵਧੀਆ ਵਧੀਆ ਵੀਡੀਓ ਲੈ ਕੇ ਆਓ ❤❤❤❤ thanks g sari team da❤❤❤mai harpreet kaur
@Harsimranpreetkaur-i7c
@Harsimranpreetkaur-i7c Жыл бұрын
Bht ghaint aa part video da hun ta wait aa Jdo Vickey nu pta lgna
@navdeepkaur7618
@navdeepkaur7618 Жыл бұрын
ਪ੍ਰੀਤ ਦੀ ਤੇ ਗੁਤਰੀ ਘਮਉਣਈ ਸੀ ਮਾਮਾ ਜੀ ਬਹੁਤ ਚਲਾਕ ਨੇ ਮਾਵਾਂ ਧੀਆਂ ਬਹੁਤ ਮਜਾ ਆਇਆ ਸੀਨ ਵੇਖਣ ਦਾ
@KaurManpreet0015
@KaurManpreet0015 Жыл бұрын
Awesome video❤...loved it❤...agr real life vich v eda kise nuh dhee nl koi kre tan same eda e hona chahida ohna nal v
@KS-zg5nq
@KS-zg5nq Жыл бұрын
Aj da episode mai ta do tin var dekhya😂😂very super duper episode... Buht mja aya... God bless you all..
@GursharankaurSehmi
@GursharankaurSehmi Жыл бұрын
Preeti nu hor shitroll honi chahidi c mama g nai boht vadiaa roll kitta. Mama g di acting supper super supper supper se be uper 👌👌👌👌👌👌
@jasbirkaurrandhawa8258
@jasbirkaurrandhawa8258 Жыл бұрын
ਵਾਹ ਜੀ ਵਾਹ ਅੱਜ ਤਾ ਮਜਾੱ ਹੀ ਆ ਗਿਆ❤️❤️👍
@jasrandhawa214
@jasrandhawa214 11 ай бұрын
Oo yarr jldi jldi vedio PA dyea kroo plzzz bhut udeek krni paindi aww
@user-cs2bk8sm3cAmanat
@user-cs2bk8sm3cAmanat Жыл бұрын
Waheguru ji ka Khalsa waheguru ji ki Fateh 🙏🙏
@HarjinderKaur-kp7bc
@HarjinderKaur-kp7bc 11 ай бұрын
Ssakal ji Very nice video god bless you
@menusamyalsamyal2267
@menusamyalsamyal2267 Жыл бұрын
100 episode plz.....hun preet di sewa honi vicky haatho😂😂😂
@jasnoorsingh8173
@jasnoorsingh8173 11 ай бұрын
, ਸਹੀ ਗੱਲ ਆ ਮੇਰੀ ਸੱਸ ਨੇ ਵੀ ਕੁੜੀ ਨੂੰ ਪ੍ਰਧਾਨ ਸੱਸ ਨੂੰ ਤਾਂ ਗੱਲ ਕੋਈ ਆਏ ਪਰ ਕੁੜੀ ਗੱਲਾਂ ਬਣਾ ਕੇ ਦੱਸ ਦੀ ਕੀ ਆ ਗੱਲ ਕੇ ਸਾਰੇ ਪਵਾੜੇ ਨਨਾਣ ਦੇ ਆ ਜੋ ਕੁਝ ਹੁੰਦਾ ਕਹਿੰਦੀ ਮੈਨੂੰ ਦੇ ਦਿਓ
@manpreetkaur-zz3pb
@manpreetkaur-zz3pb Жыл бұрын
Today's episode... Very very interesting ❤❤.. 🎉🙌Gbu all... Lv u uncle g osm role... I really likes.. He looks same as my dad. His way of clothing, talking...❤🙌 🇨🇦🇨🇦
@SahilKumar-z5v3c
@SahilKumar-z5v3c Жыл бұрын
Ajjj ta bhot mazza agya pira sirra karata ajj gwandi v vekhde c ana rola video ch
@SumanDevi-d9g4c
@SumanDevi-d9g4c Жыл бұрын
❤❤ Bapuji di acting bahut vdiya c love you family members
@kiranbirkaur3565
@kiranbirkaur3565 Жыл бұрын
Aunkel ji wala seen bhut vadhiya c
@reet_kaur_bajwa
@reet_kaur_bajwa Жыл бұрын
Aaj di story dekh k ta rona ee aagya bahut sohni acting ❤
@ArshdeepKaur-hc6yz
@ArshdeepKaur-hc6yz 11 ай бұрын
Aaj 3 din ho gye Jldi apload Kro veerji next part plzzzzz
@LovejitkaurLovejit
@LovejitkaurLovejit Жыл бұрын
ਦੁੱਖ ਧੀਆਂ ਦੇ ਹੁੰਦੇ ਨੇ ਬੜੇ ਡਾਡੇ ਮਾਪਿਆਂ ਤੋਂ ਜਾਣ ਨਾਂ ਜਰੇ
@AmanDeep-nk6pu
@AmanDeep-nk6pu Жыл бұрын
😢😢😢ryt
@akwinderbuttar2590
@akwinderbuttar2590 Жыл бұрын
Very nice ji bhot wadia video ji kush raho ji sare
@dhuri834
@dhuri834 Жыл бұрын
Meri life di first movie a jihnu vekh k mera rona nikl aea seriously but jdo preet de thpd wjje odo hassa ni rukea 😂 plz next part jldi la k aeo ❤
@davinderkaur7576
@davinderkaur7576 Жыл бұрын
Ankel ji nu eho jiha rool bahut sohna lagea dia kareo
@MandeepKaur-b4s
@MandeepKaur-b4s Жыл бұрын
Very awesome story preet di end krwati ❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊sab tu best acting preet di ❤❤❤❤❤❤❤❤❤
@UkTravels001
@UkTravels001 Жыл бұрын
Att e kra diti j veer g, Too 👍🏻
@Harmeetsingh22_33
@Harmeetsingh22_33 Жыл бұрын
Please ਛੇਤੀ ਲੈਕੇ ਆਉ episode 88❤❤❤❤
@jasbajwa7977
@jasbajwa7977 Жыл бұрын
ਹਾ ਹਾ ਹਾ ਜਦੋਂ ਅੰਕਲ ਜੀ ਨੇ ਅੰਟੀ ਜੀ ਨੂੰ ਫੜ ਕੇ ਖਿੱਚਿਆ ਤਾ ਰੀਐਕਸ਼ਨ ਵੇਖਣ ਵਾਲੇ ਸੀ ਬਾਕੀ ਰਹਿਦੀ ਖੁੰਦੀ ਕਸਰ ਜਿਤਾ ਦੀਦੀ ਜੀ ਨੇ ਕੱਢ ਦਿੱਤੀ ਪ੍ਰੀਤ ਦੀਦੀ ਜੀ ਕਿੱਦਾ ਹੁਣ ਚੁੱਪ ਕਰਕੇ ਕਲੋਤੇ ਆ ਅੰਕਲ ਜੀ ਐਕਟਿੰਗ ਬੋਹੁਤ ਵਧੀਆ ਸੀ ❤
@kiranjitkaur522
@kiranjitkaur522 Жыл бұрын
Vicky nu daso preet bare bahut nice acting real acting ❤❤
@baljeetkourmaan6698
@baljeetkourmaan6698 Жыл бұрын
Bhut vdiya seen c aaj da next vich Vicky nu PTA lagna chida fr preeti nu v ada vajniya chidiya
@gurnoorsingh-pb2zz
@gurnoorsingh-pb2zz Жыл бұрын
Very good acting sandeep and uncle ji😊
@amitarani6821
@amitarani6821 Жыл бұрын
Aunty ne uncle nu pajiiiiii khea paji da matla brother 😅😅😅😂😂😂😂😂😂😂😂😂 ik bar relazioni dekh lyea karo baki sab bhohat vadia hai so nyc
@khushkaur4385
@khushkaur4385 Жыл бұрын
Sachi aj sandeep nu dekh k bahut rona aiya
@dipinderkaur9415
@dipinderkaur9415 Жыл бұрын
Menu v...
@SonuArt-q2x
@SonuArt-q2x Жыл бұрын
galti Sandeep di v aa jedi aaj tak chop rai te gal etho tak puji jad peli bar ode nal eda saluk hoyea c onu odo hi aabaj udhani chahidi c jurm karna pap aa te sehna v pap aa
Beat Ronaldo, Win $1,000,000
22:45
MrBeast
Рет қаралды 158 МЛН
Nooha Di Parakh ਨੂੰਹਾ ਦੀ ਪਰਖ (Episode-1) New Punjabi Video 2023
17:21
Nikka Zaildar
1:46:29
Punjabi Filmi Station
Рет қаралды 47 МЛН
KHET DA TOUR 🌾|| Daaku_307 || vlog
13:17
Daaku_307
Рет қаралды 197 М.
Dekh barata challia
30:10
Sandeep preet vlogs
Рет қаралды 208 М.
Beat Ronaldo, Win $1,000,000
22:45
MrBeast
Рет қаралды 158 МЛН