ਸੱਸ ਮੇਰੀ ਚਟੋਰੀ | sass meri chatori |new punjabi movies 2024|punjabi short videos

  Рет қаралды 127,924

 TEAM GHAR PARIVAR

TEAM GHAR PARIVAR

Күн бұрын

Пікірлер: 207
@surjeetkaur8755
@surjeetkaur8755 4 ай бұрын
Bebe de mooh de swaad🤣🤣🤣🤣.....chips..kookre..(kurkure)...toffia..billia wala paitek...(packet)🤣🤣🤣😅😅😅......dono bibia di acting is excellent....👌👌👌👌👌👌
@manjeetsingh-lj9bd
@manjeetsingh-lj9bd 16 күн бұрын
😂😂😂😂😂😂😂bhut badia video 😂😂
@nayaabzamaney3770
@nayaabzamaney3770 4 ай бұрын
Wadiya ji 😊
@MakhanSingh-cr2ui
@MakhanSingh-cr2ui 4 ай бұрын
ਬਹੁਤ ਬਧੀਆ ਐਕਟਿੰਗ ਬੇਬੇ ਦੀ ਬਧੀਆ ਸੁਨੇਹਾ
@JeetKaur-e4z
@JeetKaur-e4z 2 ай бұрын
😂❤❤Very nice video 22ji aty baljinder lovalo to paji ❤❤
@BalrajSingh-uy4um
@BalrajSingh-uy4um 3 ай бұрын
Nic story ❤❤
@manjitkaur-uh1mi
@manjitkaur-uh1mi 4 ай бұрын
Very nice video ❤❤❤❤❤❤❤❤
@ranjitsinghdhaliwal2294
@ranjitsinghdhaliwal2294 4 ай бұрын
Dono bebe di acting bhut hi ghaint aa❤❤❤❤❤❤ . Ranjit Rampua
@islamicziyarat8203
@islamicziyarat8203 4 ай бұрын
Very nice video . . . lovely story for good lesson . and positive msg i am very impressed . wahe Guru ji ka khalsa❤ wahe Guru ji ke fateh❤🙏🙏
@Maninder_brar
@Maninder_brar 4 ай бұрын
ਵੈਸੇ ਸਿਆਣਾ ਬੰਦਾ ਵੱਡੀ ਉਮਰੇ ਬੱਚਿਆਂ ਵਰਗਾ ਹੋ ਜਾਂਦਾ ਸਭ ਕੁਝ ਖਾਣ ਨੂੰ ਜੀ ਕਰਦਾ ,,, ਸਮੋਸੇ ਦੇਖ ਕੇ ਬੇਬੇ ਦੇ ਮੂੰਹ ਚ ਪਾਣੀ ਆ ਗਿਆ 😅😅😅ਬਹੁਤ ਵਧੀਆ ਹਾਸੇ ਵਾਲੀ ਵੀਡੀਓ ❤❤❤❤ਮਨਿੰਦਰ ਬਰਾੜ
@RupinderKaur-t1z9u
@RupinderKaur-t1z9u 4 ай бұрын
Good 👍❤
@LachmanSingh-dp6oe
@LachmanSingh-dp6oe 2 ай бұрын
🎉🎉🎉🎉🎉
@jasjitkaur3925
@jasjitkaur3925 4 ай бұрын
ਲੱਛੀ ਵੀਰ ਵਿਚਾਰੇ ਪਸੀਨੇ ਨਾਲ ਭਿੱਜੇ ਰਹਿੰਦੇ ਨੇ ਗਰਮੀ ਜ਼ਿਆਦਾ ਲੱਗਦੀ ਵੀਰ ਦੇ ਸਰੀਰ ਨੂੰ ਕੱਚੀ ਲੱਸੀ ਵੱਧ ਤੋਂ ਵੱਧ ਪੀਆ ਕਰੋਂ ਵੀਰ ਜੀ
@mintu-gi5tv
@mintu-gi5tv 4 ай бұрын
Bhut vdia video ❤❤❤
@bhupindergaddu4562
@bhupindergaddu4562 4 ай бұрын
😂😂😂😂😂😂😂😂😂😂🎉🎉🎉🎉🎉🎉🎉🎉🎉 pammi bebeji!!!!! Jeeb naye rendhi🎉🎉🎉🎉🎉🎉🎉
@EkamjotSidhu-f7w
@EkamjotSidhu-f7w 4 ай бұрын
So beautiful video❤❤❤❤❤❤❤❤
@MandeepKaur-c1g
@MandeepKaur-c1g 4 ай бұрын
Very good vedeo ❤❤❤❤❤🎉🎉🎉🎉🎉🎉🎉
@KuldipKaur-z9e
@KuldipKaur-z9e 4 ай бұрын
Dono bebe di acting jabardast ❤
@GurpinderKaur-kx1vg
@GurpinderKaur-kx1vg 4 ай бұрын
Bahut vadiya story ji♥️♥️
@rajsingh2776
@rajsingh2776 4 ай бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਸੱਸ ਮੇਰੀ ਚੋਰਨੀ ਵੀ ਬਣਾਉ ਇਕ ਵਾਰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@jagdevsingh8335
@jagdevsingh8335 4 ай бұрын
ਟੀਮ ਘਰ ਪਰਿਵਾਰ ਚੈਨਲ ਵਾਲਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@amritpalkaur6406
@amritpalkaur6406 2 ай бұрын
Bhut vadia g Siraa Mehta Bathinda
@CharnjeetKaur-e9c
@CharnjeetKaur-e9c 4 ай бұрын
Charanjeet Kaur❤❤❤❤❤
@hassannoor1009
@hassannoor1009 4 ай бұрын
Very nice
@KamalSaini-oh2mo
@KamalSaini-oh2mo 4 ай бұрын
End video ..attt video ... awesome video ..❤❤❤❤❤❤🎉🎉🎉
@Bindervirdi_123
@Bindervirdi_123 4 ай бұрын
Parmjeet bebe di acting super duper 👌👌👌👌
@ArpanBawa
@ArpanBawa 4 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐
@parmjeetkaur5799
@parmjeetkaur5799 4 ай бұрын
Soo nice video very much🎉😊😂❤
@sukhjeetkaur68
@sukhjeetkaur68 4 ай бұрын
Ghaint video ❤❤❤
@neelamsingh4952
@neelamsingh4952 4 ай бұрын
Bebe chhote hundea bhujia khandi. Ci 😅😅😅nice funny video … beer pal joode vala hairstyle Bohat Sohna lagda 👍👍
@GurpreetKaur-nq1dm
@GurpreetKaur-nq1dm 4 ай бұрын
Badi vadiya video lgi 😅😅😅
@tarnpreetsingh8334
@tarnpreetsingh8334 4 ай бұрын
❤❤❤❤🌷🌷🌷🌷🌷Tarnpreet Germany
@GurvinderSingh-fg1wp
@GurvinderSingh-fg1wp 4 ай бұрын
Bhai ji bhot soni video 📷 ha Java koka ha
@BalwinderKaur-qv3xs
@BalwinderKaur-qv3xs 4 ай бұрын
Boht Vdiya Video ❤❤
@inderjitkaur4820
@inderjitkaur4820 4 ай бұрын
Bahut vadhia video hai ji 👌👌👌👌👌 inderjit kaur phaphre bhai ke
@bhajankaur8289
@bhajankaur8289 4 ай бұрын
ਸਿਆਣੇ ਬੰਦੇ ਦਾ ਹਰ ਇਕ ਚੀਜ਼ ਖਾਣ ਦਾ ਦਿਲ ਕਰਦਾ h😂😂😂😂😂 bhajan kaur jirkpur Chandigarh ❤❤❤❤❤
@ramanjeetkaur4663
@ramanjeetkaur4663 4 ай бұрын
Very nice 👌 Ramanjeet Kaur Scotland
@diljotsinghdiljot4417
@diljotsinghdiljot4417 4 ай бұрын
Billi rani😂😂😂
@RupinderShergill-tn9yf
@RupinderShergill-tn9yf 4 ай бұрын
Bhut vadia video💯🎉❤😅😅
@harpreetsharma4125
@harpreetsharma4125 4 ай бұрын
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
@SukhwinderSingh-nk4wn
@SukhwinderSingh-nk4wn 4 ай бұрын
Bhut wadia video
@JagjitSingh-q7y
@JagjitSingh-q7y 4 ай бұрын
Very very nice🎉🎉🎉🎉 Jagjit Singh
@pirtpalsmagh3440
@pirtpalsmagh3440 4 ай бұрын
Very nice l 👍👍👍
@bhupinderkaur1938
@bhupinderkaur1938 4 ай бұрын
Nice video italy canada
@manjitkaur-wy1tg
@manjitkaur-wy1tg 4 ай бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਸੋਹਣੀ 👌👌👌👍👍👍ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏🙏🙏ਧੰਨਵਾਦ ਜੀ 🙏🙏🙏🙏🙏
@AmandeepKaur-tn2nx
@AmandeepKaur-tn2nx 4 ай бұрын
ਹਾਅਏ ਰੱਬਾ ਦੋਨੋਂ ਬੇਬੇ❤ ਦੀ ਜੋੜੀ🎉
@SunitaDevi-mt2yb
@SunitaDevi-mt2yb 4 ай бұрын
Very nice video ❤❤👍👍👍👍
@Paramjit_kaur_chahal
@Paramjit_kaur_chahal 4 ай бұрын
ਬਹੁਤ ਸੋਹਣੀ ਵੀਡੀਓ 👌
@tarnpreetsingh8334
@tarnpreetsingh8334 4 ай бұрын
Bebe very nice😀😀😀😀😀
@KarmjeetKaur-qh6cz
@KarmjeetKaur-qh6cz 4 ай бұрын
Nice video 👌👌👌👌
@ਏਕਮ-ਅਰਸ਼128
@ਏਕਮ-ਅਰਸ਼128 4 ай бұрын
Love you all family 🎉🎉🎉❤❤, Ekamjot Kaur marriage bureau from Italy 😊
@JaswinderKaur-pq2uk
@JaswinderKaur-pq2uk 4 ай бұрын
Nice acting 🎉🎉
@Sunita-fr7qd
@Sunita-fr7qd 26 күн бұрын
❤❤❤❤❤❤❤❤❤😊😊😊
@jotdhillon1835
@jotdhillon1835 Ай бұрын
ਪਰਮਜੀਤ ਕੌਰ ਬਹੁਤ ਵਧੀਆ
@balrajsandhu3095
@balrajsandhu3095 4 ай бұрын
Bhut 😂sohni video Navraj sandhu ganganagar
@SikanderSingh-rj2wg
@SikanderSingh-rj2wg 4 ай бұрын
❤❤❤❤❤🎉🎉🎉
@GurpreetSingh-vf1rk
@GurpreetSingh-vf1rk 4 ай бұрын
bahut vdia video lagi mata ji sarbjit patran ton😂😂
@balwinderkaurbalwinder5081
@balwinderkaurbalwinder5081 4 ай бұрын
Bhout vadia video aa paramjit mata di acting bakamaal aa balwinder Kaur malri sahib nakoder
@amritsohal7
@amritsohal7 3 ай бұрын
Very nice video shoot 🙏🙏
@gurbaxchahal763
@gurbaxchahal763 4 ай бұрын
All video is very nice
@KhushmanpreetkaurKhushmanpreet
@KhushmanpreetkaurKhushmanpreet 4 ай бұрын
Very good 👍
@samarsaini3323
@samarsaini3323 4 ай бұрын
ਪਰਮਜੀਤ ਬੇਬੇ ਤਾਂ ਮੇਰੀ ਜਾਨ ਆ I love you ਬੇਬੇ
@Japnirat
@Japnirat 3 ай бұрын
😊😊😊😊😊😅😅😅😅😅😅😅
@dr.bhupinderchadha9116
@dr.bhupinderchadha9116 4 ай бұрын
Bebe da khan nu Dil karda 😂 A bilkul sach h ki bajurag es tra hi karde n Mere vadhe v es tra karde si
@HarwinderSingh-ei3li
@HarwinderSingh-ei3li 4 ай бұрын
ਅਮ੍ਰਿਤ ਪਾਲ ਕੌਰ ਕੋਟ ਫੱਤਾ ਬਠਿੰਡਾ 🎉🎉🎉🎉
@paramjeetgrewal3222
@paramjeetgrewal3222 4 ай бұрын
بہت خوبصورت ویڈیو
@MamluSingh
@MamluSingh 4 ай бұрын
Very nice video Rekha barnala👌👌👌👌👌
@gurdipsidhu6013
@gurdipsidhu6013 4 ай бұрын
Vadiya kahani. Thank you from Gurdip KAUR Sidhu, UK
@hamirsinghsingh8102
@hamirsinghsingh8102 4 ай бұрын
Bahut badhiya video Hamir Singh New Delhi
@JagdeepKaur-yn6oi
@JagdeepKaur-yn6oi 4 ай бұрын
Vieynice
@DeepSidhu-re6tz
@DeepSidhu-re6tz 4 ай бұрын
ਸਟੋਰੀ ਤਾਂ ਬਹੁਤ ਵਧੀਆ ਪਰ ਧੰਨ ਹੈ ਇਹ ਬੇਬੇ ਜਿਹੜੀ ਹਜੇ ਵੀ ਆਪਣੇ ਬੱਚਿਆਂ ਨੂੰ ਪੈਸੇ ਕਮਾ ਕੇ ਦੇ ਰਹੀ ਹੈ ਧੰਨ ਹੈ ਨੀ ਬੇਬੇ
@sukhwinderkaur9732
@sukhwinderkaur9732 4 ай бұрын
ਬਹੁਤ ਵਧੀਆ ਲੱਗੀ ਜੀ ਵੀਡਿਉ,,,,🎉 ,ਪ੍ਰਧਾਨ ਕੌਰ ਜੱਜਲ ਤੋਂ।
@jagdevsingh8335
@jagdevsingh8335 4 ай бұрын
ਬੇਬੇ ਦਲਜੀਤ ਕੌਰ ਜੀ ਤੁਹਾਨੂੰ ਨੀ ਗੱਲ ਦਾ ਸਿਰਾ ਨਹੀਂ ਦੇਣਾ ਇਹ ਬੇਬੇ ਪਰਮਜੀਤ ਕੌਰ ਹੈ ਪੈਰਾਂ ਤੇ ਪਾਣੀ ਨਹੀ ਪੈਣ ਦਿੰਦੀ ਬੇਬੇ ਕਰਾਰੀ ਚੀਜ਼ ਖਾਧੇ ਬਿਨਾਂ ਰਹਿ ਨਹੀਂ ਸਕਦੀ ਕਿਉਂ ਬੇਬੇ ਦਲਜੀਤ ਕੌਰ ਜੀ ਹੋਰ ਲੈ ਲਾ ਭੈਣ ਦਾ ਪਤਾ ਇਹ ਤਾਂ ਤੇਰਾ ਕਾਲਜਾ ਖਾ ਜਾਊਗੀ ਬਚ ਜਾ ਬੇਬੇ ਪਰਮਜੀਤ ਕੌਰ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੁੰਦਾ ਜਦੋਂ ਕਾਲਜਾ ਸੱਤਾਂ ਚੁੱਲਿਆਂ ਦੀ ਸੁਆਹ ਕਹਿੰਦੀ ਵਰਗੀਆਂ ਗੱਲਾਂ ਸੁਣ ਕੇ ਮੇਰਾ ਮਨ ਬਹੁਤ ਖੁਸ਼ ਹੁੰਦਾ ਹੈ ਵੀਡੀਓ ਬਹੁਤ ਹੀ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ ਜੋੜੀਆਂ ਸਦਾ ਸਲਾਮਤ ਰਹਿਣ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@vijayghai7929
@vijayghai7929 4 ай бұрын
Vijay kuparthala nic moves
@SatpalSharma-y5q
@SatpalSharma-y5q 4 ай бұрын
Very Very Nice Video Ji ;;;Satpal Sharma Alisher (Sangrur)
@gurpalkaur2194
@gurpalkaur2194 4 ай бұрын
Vari nice Video ha
@king_gamerz00
@king_gamerz00 3 ай бұрын
Abhijeet Singh udhonangle ਬਹੁਤ ਵਧਿਆ ਵੀਡੀਓ ਰੱਬ ਤਰੱਕਈਆ ਬਕਸ਼ੇ
@Akash-y4g9o
@Akash-y4g9o 4 ай бұрын
Very very nice g Gurdeep singh Kashiwala
@chanpreetshergill6875
@chanpreetshergill6875 4 ай бұрын
Good
@KalaSandhu-q2p
@KalaSandhu-q2p 4 ай бұрын
Very Nice Video Happy Mudki Ferozpur
@smaanmaan1796
@smaanmaan1796 4 ай бұрын
😂😂😂😂😂😂😂😂❤❤❤❤
@SherSingh-df4ui
@SherSingh-df4ui 4 ай бұрын
,ਬਹੁਤ ਵਧੀਆ ਵੀਡੀਓ ਵੀਰ ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ
@noorkaur7294
@noorkaur7294 4 ай бұрын
Very nice video 👌🏼 ❤❤❤
@Rajvans-l5o
@Rajvans-l5o 4 ай бұрын
Dono bebe bahut vadia hun. All team is good
@daljitjudge9963
@daljitjudge9963 4 ай бұрын
👌👌👌👌👌👌👌 video
@Arman-yi6vk
@Arman-yi6vk 4 ай бұрын
ਵੀਡਿਓ ਬਹੁਤ ਵਧੀਆ ਲਁਗੀ ਪ੍ਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਬਖਸ਼ੇ ਕੁਲਦੀਪ ਕੌਰ ਲੁਧਿਆਣਾ
@GurpreetSingh-f5t4w
@GurpreetSingh-f5t4w 4 ай бұрын
Bahut vadhiya video ji 👍👍❤❤🎉🎉❤❤
@bobyraja7870
@bobyraja7870 4 ай бұрын
Very very nice video Hong Kong 🎉🎉
@mangusidhu4647
@mangusidhu4647 4 ай бұрын
ਬਹੁਤ ਵਧੀਆ ਵੀਡੀਓ ਆ ਬਾਈ ਜੀ ਮੰਗੂ ਸਿੱਧੂ ਫਫੜੇ
@meghnasharma2392
@meghnasharma2392 4 ай бұрын
😂😂😂😂❤❤❤
@DeepDhaliwal-n7i
@DeepDhaliwal-n7i 4 ай бұрын
🙏🙏🙏🙏🙏🙏🙏🙏🙏❤❤❤❤❤❤❤❤❤❤❤
@daljitpandher9096
@daljitpandher9096 4 ай бұрын
Daljit. Kaur. Usa Shaina very. Very. Very. Very. Very. Good. Nice. Video.
@AmarjitSingh-e5b
@AmarjitSingh-e5b 4 ай бұрын
ਬਹੁਤ ਵਧੀ ਵੀਡੀਓ ਲੱਗੀ ਸਾਨੂੰ ਤੁਹਾਡੀ ਅਮਰਜੀਤ ਕੌਰ ਹੁਸ਼ਿਆਰਪੁਰ
@BoharDhillon-hw3uc
@BoharDhillon-hw3uc 4 ай бұрын
Very Very nice video ji 👍👍👍👍👍 👌👌👌👌👌
@CharanjeetKaur-sr3uo
@CharanjeetKaur-sr3uo 4 ай бұрын
ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@RavinderKaur-bb4vi
@RavinderKaur-bb4vi 4 ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉👌👌👌👌🙏🙏
@poojamangla234
@poojamangla234 4 ай бұрын
Bhut sohni video Pooja rampura
@gurmeetkaur9773
@gurmeetkaur9773 4 ай бұрын
Very nice ji 👌 🎉
@gaganchahal5
@gaganchahal5 4 ай бұрын
Bhut soni video ji gagan chahal
@parmjitsingh535
@parmjitsingh535 4 ай бұрын
Very nice video Thanks all team from parmjit singh Grewal village Aķbarpur sangrur.
@SatnamSingh-h6e
@SatnamSingh-h6e 4 ай бұрын
ਸਤਿ ਸ੍ਰੀ ਆਕਾਲ ਘਰ ਪਰਿਵਾਰ ਦੀ ਸਾਰੀ ਟੀਮ ਨੂੰ। ਵੱਡੀ ਬੇਬੇ ਤੁਸੀਂ ਬਹੁਤ ਜ਼ਿਆਦਾ ਘੈਂਟ ਅੰਕਟਿਗ ਕਰਦੇ ਹੋ । ਮੈਂ ਤੁਹਾਡੀ ਸਾਰੀ ਫਿਲਮਾਂ ਦੇਖੀਆਂ ਹਨ। ਪ੍ਰਾਣੀਆਂ ਵੀ ਜੋ ਜੱਸਾ ਹੁਣਾਂ ਨਾਲ ਨੇ । ਮੈਂ ਬਹੁਤ ਵੱਡਾ ਫ਼ੈਨ ਆ ਵੱਡੀ ਬੇਬੇ ਦਾ ਤੇ ਛੋਟੀ ਬੇਬੇ ਵੀ ਸਿਰਾ ਕਰਾਉਂਦੀ ਆ। ਤੁਸੀਂ ਸਾਰੇ ਬਹੁਤ ਮਿਹਨਤ ਕਰਦੇ ਹੋ। ਬਾਬਾ ਚੜਦੀ ਕਲਾ ਵਿੱਚ ਰੱਖੇ। ਬਿੱਲਾ ਮਹਿਰੋਂ ਜ਼ਿਲ੍ਹਾ ਮੋਗਾ
@sukhwinderkaur7145
@sukhwinderkaur7145 4 ай бұрын
ਛੋਟੀ ਬੇਬੇ ਕਿਵੇਂ ਹਰਖ ਗਈ ਸੱਚੀ ਗੱਲ ਤੇ, ਸਿਆਣੇ ਬੰਦੇ ਦਾ ਹਰ ਇੱਕ ਚੀਜ਼ ਨੂੰ ਜੀ ਕਰਦਾ,ਸਾਡੇ ਵੀ ਹੈਗੀ ਇਸ ਤਰ੍ਹਾਂ ਦੀ ਬੁੜੀ ਹਰੇਕ ਚੀਜ਼ ਖਾਣ ਲਈ ਤਿਆਰ ਰਹਿੰਦੀ ਹੈ
@jasbirkaler256
@jasbirkaler256 4 ай бұрын
ਬੁੜੀ ਨਹੀ ਬੇਬੇ ਹੈ
@sukhwinderkaur7145
@sukhwinderkaur7145 4 ай бұрын
@@jasbirkaler256 ਹਾਂ ਜੀ, ਬੇਬੇ ਗਲਤੀ ਹੋ ਗਈ ਮੁਆਫ਼ ਕਰਨਾ 🙏
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН