ਸੰਸਕਾਰ ਕਰ ਘਰੇ ਆਏ ਫੇਰ ਜਦੋਂ ਗਏ ਬਲਦੇ ਸਿਵੇ ਕੋਲ ਦੇਖ ਉਡੇ ਸਭ ਦੇ ਹੋਸ਼ ਦੇਖੋ ਮੌਕੇ ਦੀ ਵੀਡੀਓ ਤੇ ਖਬਰ !

  Рет қаралды 1,066,883

Punjab News

Punjab News

Күн бұрын

Пікірлер: 225
@Babajaswantsingh_
@Babajaswantsingh_ 9 ай бұрын
ਜੀ ਮਰ ਗਏ ਪ੍ਰਾਣੀ ਸਸਕਾਰ ਹੁੰਦਾ ਹੈ।।। ਸੰਸਕਾਰ ਪ੍ਰਾਣੀ ਦੇ ਜੀਵਨ ਦੇ ਨਿਯਮ ਹੁੰਦੇ ਹਨ ਜੋ ਸਾਨੂੰ ਮਾਪਿਆਂ ਤੋ ਜਾ ਚੰਗੀ ਸੰਗਤ ਤੋਂ ਮਿਲਦੇ ਹਨ।।ਜੇ ਐਸ ਮਲੋਟ।।
@Pindamehrok9648
@Pindamehrok9648 8 ай бұрын
ਦਰੂਸਤ ਗੱਲ ਹੈ
@Pindamehrok9648
@Pindamehrok9648 11 ай бұрын
ਗੁੱਸਾ ਨਾ ਕਰਨਾ ਵੀਰ ਜੀ ਜੇ ਕਰ ਵੀ ਲਵੋਗੇ ਕੋਈ ਚੱਕਰ ਨਹੀ ਉਹਨਾ ਦੀ ਡਿਉਟੀ ਸੀ ਜੋ ਵੀ ਹੋਇਆ ਗਲਤ ਹੋਇਆ ਹੈ, ਜੇ ਕਿਸੇ ਦਾ ਸਿਵਾ ਬਲ ਰਿਹਾ ਹੈ ਤਾਂ ਉਹਨਾ ਦੇ ਪਰਿਵਾਰ ਦਾ ਇੱਕ ਮੈਬਰ ਸਸਕਾਰ ਸਮੇ ਤੋ ਸਮਾਪਤ ਤੱਕ ਕੋਲ ਰਹਿੰਦਾ ਹੈ ਤੁਸੀ ਚਲੇ ਗਏ ਰਿਸਤੇਦਾਰਾਂ ਦੀ ਆਉਭਗਤ ਕਰਨ ਜਦੋ ਤੁਸੀ ਆਪਣੇ ਨੂੰ ਛੱਡਕੇ ਲਾਵਾਰਿਸ ਕਰਕੇ ਚਲੇ ਗਏ ਫੈਰ ਉਹਣੇ ਅਗਲੇ ਨੇ ਤਾਂ ਬੀਬੀ ਨੂੰ ਸਾਂਝੇ ਖਾਤੇ ਹੀ ਪਾਉਣਾ ਸੀ ,ਗਲਤੀ ਫਲਤੀ ਮਾਫ 🙏🏻 ਵਾਹਿਗੁਰੂ ਜੀ 🙏🏻 ਬੀਬੀ ਜੀ ਨੂੰ ਗੁਰੂ ਚਰਨਾ ਵਿੱਚ ਨਿਵਾਸ ਦੇਣ !
@tanveersingh186
@tanveersingh186 11 ай бұрын
Right
@baljinderSingh-zo6do
@baljinderSingh-zo6do 11 ай бұрын
Colorado?
@dalvirkaur8781
@dalvirkaur8781 11 ай бұрын
Right kion chad k gaya
@PrabhjotSinghGrace
@PrabhjotSinghGrace 10 ай бұрын
ਸ਼ਹਿਰਾਂ ਵਿੱਚ ਸ਼ਮਸ਼ਾਨ ਘਾਟ ਵਿਚ ਸੇਵਾਦਾਰ ਹੁੰਦੇ ਹਨ ਜੌ ਪੂਰੀ ਤਨਦੇਹੀ ਨਾਲ ਸਹੀ ਤਰੀਕੇ ਨਾਲ ਸੇਵਾ ਕਰਦੇ ਹਨ ਇਹ ਵਿਚਾਰਾ ਨਵਾਂ ਆਇਆ ਹੋਣਾ ਤੇ ਇਹਨੂੰ ਕਿਸੇ ਨੇ ਸਮਝਾਇਆ ਵੀ ਨਹੀਂ ਹੋਣਾ ਤੇ ਇਹਦੇ ਤੋਂ ਗਲਤੀ ਹੋ ਗਈ ਏਸੇ ਲਈ ਇਹ ਵੀਡਿਓ ਵੀ ਬਣ ਗਈ ਤੇ ਖੱਬਰ ਵੀ ਨਹੀਂ ਤਾਂ ਰੋਜ਼ ਸੈਂਕੜੇ ਸਸਕਾਰ ਹੁੰਦੇ ਹਨ ਤੇ ਬਿਨਾ ਕਿਸੇ ਗਲਤੀ ਦੇ ਸਿਵੇ ਸਾਂਭੇ ਜਾਂਦੇ ਹਨ
@neelammahey5320
@neelammahey5320 7 ай бұрын
U r right
@YG22G
@YG22G 11 ай бұрын
ਖੁਦ ਸੇਵਾਦਾਰ ਬਣੋਂ।
@JaspalVirk-kk4uo
@JaspalVirk-kk4uo 11 ай бұрын
ਜਿਨਾ ਦਾ ਮਰ ਗਿਆ ਉਨਾ ਦੀ, ਕੋਈ ਜਿੰਮੇਵਾਰੀ ਨਹੀਂ ਕੇ ਅਪਣੇ ਮ੍ਰਿਤਕ ਸਰੀਰ ਦੀ ਫੁਲਾਂ ਤਕ ਦੇਖ ਰੇਖ ਰੱਖਣ, ਸਿਆਣੇ ਬੰਦੇ ਦੋ ਤਿੰਨ ਬੰਦੇ ਉਨਾ ਚਿਰ ਸ਼ਮਸ਼ਾਨਘਾਟ ਮਜੁਦ ਰਖਿਆ ਕਰਦੇ ਹਨ ਜਿਨਾ ਚਿਰ ਪੁਰਾ ਸਰੀਰ ਰਾਖ ਨਹੀਂ ਬਣਦਾ ਅਜ ਵਾਲੇ ਨਾ ਤਾ ਸਿਆਣੇ ਬੰਦੇ ਦੀ ਪ੍ਰਵਾਹ ਕਰਦੇ ਹਨ, ਸਗੋਂ ਚੌਕੀਦਾਰ ਤੇ ਸਬ ਕੁੱਝ ਛਡ ਦੇਦੇਂ ਹਨ,
@harpalkaursandhu4250
@harpalkaursandhu4250 11 ай бұрын
ਜੇਕਰ ਲਵਾਰਸ ਨਹੀ ਸੀ ਤੇ ਫੇਰ ਤਾਂ ਬਲਦੇ ਸਿਵੇ ਦੇ ਅਖੀਰ ਤੱਕ ਕਿਉਂ ਨਾ ਘਰ ਦਾ ਕੋਈ ਮੈਂਬਰ ਰਿਹਾ ….ਲੋਕਾਂ ਨੂੰ ਟਾਈਮ ਦਿੱਤਾ ਪਰ ਗਰੀਬ ਵਿਚਾਰਾ ਮਾਰਿਆ ਜਾਣਾ ਸੀ ਕਸੂਰਵਾਰ ਲੱਭੋ ਨਾ ਕਿ ਗਰੀਬਮਾਰ ਕਰੋ
@gurpreetgill5359
@gurpreetgill5359 11 ай бұрын
ਗਲਤੀ ਪਰਿਵਾਰ ਦੀ ਵੀ ਨਾਲ ਹੀ ਹੈ
@harmailsingh6472
@harmailsingh6472 11 ай бұрын
ਘਰ ਵਾਲੇ ਜੁੰਮੇਵਾਰ ਹਨ । ਥੋਨੂੰ ਸਰਮ ਆਉਣੀ ਚਾਹੀਦੀ ਹੈ ਕਿਸੇ ਨੇ ਵੀ ਜੁੰਮੇਵਾਰੀਨਹੀ ਚੱਕੀ ਥੋਡੀ। ਪੈਸੇ ਵਾਲੇ ਹੋਵੋਗੇ। ਸਾਰੇ ਕੰਮ ਪੈਸੇ ਨਾਲ ਨਹੀ ਹੁੰਦੇ। ਗੁਸਾ ਕਰਨਾ ਕਰ ਲੈਣਾ।
@satnamkaur8362
@satnamkaur8362 11 ай бұрын
ਸਹੀ ਗੱਲ ਐ, ਏਸੇ ਲਈ ਜਦੋ ਤਕ ਸਿਵਾ ਬਲਦਾ ਹੁੰਦਾ ਸਿਵਾ ਸੁੰਨਾ ਨੀ ਛਡਦੇ ਹੁੰਦੇ ਸੀ ਪਹਿਲਾਂ,
@swarnkaur1245
@swarnkaur1245 11 ай бұрын
Cp
@upkarkaurjhooti7488
@upkarkaurjhooti7488 11 ай бұрын
ਹੋ ਸਕਦਾ ਹੈ ਇਹ ਲੋਕ ਕਾਲੇ ਇਲਮ ਦੇ ਲੋਕਾਂ ਨਾਲ ਸਬੰਧਤ ਹੋਣ ਇਸੇ ਲਈ ਛੇੜ ਛਾੜ ਕਰਕੇ ਰੱਖਦੇ ਹਨ ।ਇਸੇ ਕਾਰਨ ਪੁਰਾਣੇ ਸਮਿਆਂ ਵਿੱਚ ਜਿੰਨੀ ਦੇਰ ਸਿਵਾ ਜਲ ਕੇ ਰਾਖ ਨਹੀਂ ਹੁੰਦਾ ਸੀ ਰਾਖੀ ਕਰਦੇ ਸਨ ਸੁਣਿਆ ਹੋਇਆ ਪੁਰਾਣੇ ਬਜ਼ੁਰਗਾਂ ਤੋ ਜਲਦੇ ਸਿਵੇ ਚੋ ਸਰੀਰ ਦੀਆਂ ਹੱਡੀਆਂ ਲੈ ਜਾਂਦੇ ਹਨ ਫੇਰ ਉਹਨਾ ਤੋ ਭੂਤਾਂ ਪ੍ਰੇਤਾਂ ਵਾਲੇ ਕੰਮ ਕਰਵਾਉਂਦੇ ਹਨ ਇਹ ਕਿੰਨਾ ਸੱਚ/ਝੂਠ ਹੈ ਇਸ ਬਾਰੇ ਤ ਨਹੀ ਕਹਿ ਸਕਦੇ ਪਰ ਕੁਝ ਗਲਤ ਕਰਦੇ ਹਨ ਇਹ ਤਾਂ ਸੁਣਕੇ ਯਕੀਨ ਬਣਦਾ ਹੈ ਇਸ ਲਈ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂ ਕਰਦੇ ਹਨ ।🤞🏼
@jogasingh1298
@jogasingh1298 10 ай бұрын
Bai ji sare sivian ch bhaie aa hun jamadaar ehi galat harkataan karde ne
@g.p.singhkhalsa9874
@g.p.singhkhalsa9874 11 ай бұрын
ਸੰਸਕਾਰ ਇੱਕ ਰਸਮ ਹੈ ਅਤੇ ਸਸਕਾਰ ਇਨ੍ਹਾਂ ਰਸਮਾਂ ਵਿੱਚੋਂ ਇੱਕ ਰਸਮ ਹੈ ਇਸ ਦਾ ਮਤਲਬ ਹੈ ਮਿਰਤਕ ਪ੍ਰਾਣੀ ਨੂੰ ਅਗਨਭੇਟ ਕਰਨਾ ਜਾਂ ਦਾਹ ਸੰਸਕਾਰ ਕਰਨਾ। ਇਹ ਇੱਕ ਮਨੁੱਖ ਦੇ ਜੀਵਨ ਵਿੱਚੋਂ ਅੰਤਮ ਸੰਸਕਾਰ ਮੰਨਿਆ ਗਿਆ ਹੈ ਪ੍ਰੰਤੂ ਇਸ ਤੋਂ ਬਾਅਦ ਉਸਦੀ ਗੈਰ ਹਾਜ਼ਰੀ ਵਿੱਚ ਅੰਤਿਮ ਅਰਦਾਸ ਵੀ ਇਕ ਸੰਸਕਾਰ ਹੁੰਦਾ ਹੈ।
@balveersinghsandhu1577
@balveersinghsandhu1577 11 ай бұрын
ਵੀਰ ਜੀ ਨੇ ਸਹੀ ਕਿਹਾ ਹੈ ਸੰਸਕਾਰ ਨਹੀਂ ਸਸਕਾਰ ਹੁੰਦਾ ਹੈ
@PuranSingh-cc1cs
@PuranSingh-cc1cs 11 ай бұрын
ਪੰਜਾਬ ਵਿੱਚ ਹਰ ਥਾਂ ਬਈਆ ਹੋਵੇਗਾ ਐਸਾ ਹੀ ਹੋਵੇਗਾ ਅਗਲੇ ਸਮੇਂ ਵੇਖ ਲੈਣਾ ਪਰ ਮਾੜਾ ਹੋਇਆ ਜੋ ਹੋਇਆ
@PARVINDERSINGH-y5f
@PARVINDERSINGH-y5f 4 ай бұрын
Sardar hi jimedar hai
@RajinderSingh-cp5gg
@RajinderSingh-cp5gg 11 ай бұрын
ਲੋਕਾਂ ਕੋਲ ਘਰ ਦੇ ਜੀਆਂ ਦਾ ਸਸਕਾਰ ਕਰਨ ਲਈ ਵੀ ਸਮਾਂ ਨਹੀਂ ਹੈ ਭਾਵੇਂ ਘਰ ਸੁਤੇ ਰਹਿਣ। 😂😂😂😂
@satnamkaur2435
@satnamkaur2435 2 ай бұрын
ਬਲਦੇ ਸਿਵੇ ਦੀ ਸੰਭਾਲ ਪਰਿਵਾਰ ਵਾਲਿਆ ਦੀ ਹੁੰਦੀ ਐ
@BalwinderSingh-g7y5l
@BalwinderSingh-g7y5l 11 ай бұрын
ਗੁਰੂ ਘਰਾ ਚ ਪਾਠੀ ਸਿੰਘ ਵਹੀਏ, ਸਮਸਾਨ ਘਾਟ ਚ ਵਹੀਏ, ਘਰਾ ਚ ਨੌਕਰ ਵਹੀਏ, ਖੇਤਾ ਚ ਨੌਕਰ ਵਹੀਏ, ਦੁਕਾਨ ਤੇ ਨੌਕਰ ਵਹੀਏ, ਰਾਜ ਮਿਸਤਰੀ ਵਹੀਏ ਪੰਜਾਬੀਆ ਨੇ ਬਸ ਸਰਦਾਰੀ ਕਰਨ ਦੀ ਜਿੰਮੇਵਾਰੀ ਲਈ ਹੋਈ ਆ ਥੋੜੀ ਆ
@HardeepChand-r5k
@HardeepChand-r5k 8 ай бұрын
Punjab punjab Nshi up Bihar Bolo Punjabiya to jiyda up Bihar wale kanjar Baiye punjab mai
@BaljinderKaur-e3o
@BaljinderKaur-e3o 7 ай бұрын
ਵਹੀਏ ਨੀ ਜੀ ਭਈਏ ਵੈਸੇ ਗੱਲ ਤੁਹਾਡੀ ਸਹੀ ਐ। ਐਵੇਂ ਸਮਾਂ ਚਲਦਾ ਰਿਹਾ ਤਾਂ ਕੁੱਝ ਸਮੇਂ ਵਿੱਚ ਪੰਜਾਬ ਵੀ ਭਈਆਂ ਦਾ ਹੋ ਜਾਣਾ ਏ।
@Kul1007-pr4md
@Kul1007-pr4md 7 ай бұрын
​@@BaljinderKaur-e3oDekho ki smaa aa geya Guru Nanak Naam Leva sangat hi ajehi gal kardi hai , Jo sarbbat da bhalla di Ardash karde Han.
@sandhumajor2854
@sandhumajor2854 6 ай бұрын
ਭਾਅ ਜੀ ਮਾਫ਼ ਕਰਨਾ ਤੁਹਾਡੀ ਪੰਜਾਬੀ ਚਾਹੇ ਥੋੜ੍ਹੀ ਜਿਹੀ ਸੁਧਾਰ ਕਰਨ ਆਲੀ ਹੈ ਸ਼ਾਇਦ ਇਹ ਇਲਾਕੇ ਦਾ ਵੀ ਪ੍ਰਭਾਵ ਹੋ ਸਕਦਾ ਹੈ ਪਰ ਵਿਚਾਰ ਤੁਹਾਡੇ ਸੌ ਫੀਸਦੀ ਸਹੀ ਨੇ ਭਾਅ ਜੀ ਤੁਸੀਂ ਵੇਖੀ ਜਾਇਓ ਆਪਣਾ ਬਣਦਾ ਕੀ ਏ, ਤੁਸੀਂ ਸਰਦਾਰੀ ਦੀ ਗੱਲ ਕੀਤੀ ਹੈ ਤੁਸੀਂ ਥੋੜ੍ਹਾ ਜਿਹਾ ਇੰਤਜ਼ਾਰ ਕਰੋ ਸਰਦਾਰੀ ਵੀ ਇਹਨਾਂ ਨੇ ਈ ਕਰਨੀ ਏਂ ਅਬਲ ਤਾਂ ਕਈ ਥਾਵਾਂ ਤੇ ਕਰ ਵੀ ਰਹੇ ਨੇ ਤੇ ਆਪਣੇ ਪੰਜਾਬੀ ਇਹਨਾਂ ਦੇ ਥੱਲੇ ਕੰਮ ਕਰਦੇ ਨੇ ਤੁਸੀਂ ਵੇਖ ਸਕਦੇ ਹੋ ਕਈ ਠੇਕੇਦਾਰਾਂ ਕੋਲ ਲੁਧਿਆਣੇ ਵਰਗੇ ਸ਼ਹਿਰਾਂ ਚ, ਮੇਰੀ ਗੱਲ ਹੋ ਸਕਦਾ ਕਈਆਂ ਨੂੰ ਕੌੜੀ ਲੱਗੇ ਪਰ ਅੱਜ ਦੀ ਸੱਚਾਈ ਹੈ
@PushpinderSingh-e8b
@PushpinderSingh-e8b 5 ай бұрын
Veer ji Punjab de har railway station te bhaie har bank vich bhaiey school vich bhaiey corporation vich bhaiey
@partapram6740
@partapram6740 11 ай бұрын
ਸੰਸਕਾਰ ਵੀ ਠੀਕ ਹੈ, ਜਨਮ ਤੋਂ ਮੌਤ ਤਕ ਕਈ ਸੰਸਕਾਰ ਹੁੰਦੇ ਹਨ, ਨਾਮ ਸੰਸਕਾਰ, ਜਨੇਊ ਸੰਸਕਾਰ ਅਤੇ ਕਈ ਤਰ੍ਹਾਂ ਦੇ ਸੰਸਕਾਰ ।ਇਸ ਕਰਕੇ ਇਸ ਨੂੰ ਅੰਤਿਮ ਸੰਸਕਾਰ ਕਿਹਾ ਜਾਂਦਾ ਹੈ ।
@daljitpal6990
@daljitpal6990 11 ай бұрын
ਸਸਕਾਰ ਹੁੰਦਾ ਹੈ ਜੇਕਰ ਸੰਸਕਾਰ ਲਿਖਣਾ ਹੁੰਦਾ ਹੈ ਤਾਂ ਅੰਤਿਮ ਸੰਸਕਾਰ ਲਿਖੀਦਾ
@Pindamehrok9648
@Pindamehrok9648 6 ай бұрын
ਸਹੀ ਦਰੂਸਤ ਗੱਲ ਹੈ ਜੀ
@manjeetkaur-no8pr
@manjeetkaur-no8pr 3 ай бұрын
​@@Pindamehrok9648ਦਰੂਸਤ ਨਹੀਂ ਜੀ, ਦਰੁਸਤ ਹੁੰਦਾ ਹੈ।
@GurmeetSingh-lj8ni
@GurmeetSingh-lj8ni 11 ай бұрын
ਤੁਹਾਨੂੰ ਯਾਰ ਸੰਸਕਾਰ ਜਾ ਸਸਕਾਰ ਦੀ ਪੲੀ ਏ ੳੁੱਥੇ ਬੇਬੇ ਦੇ ਫੁੱਲ ਨੀ ਲੱਬਦੇ 😂
@anmoldeep2121
@anmoldeep2121 10 ай бұрын
Right 👍👍👍
@kisankaur4459
@kisankaur4459 9 ай бұрын
🤭
@kaurbrar4101
@kaurbrar4101 7 ай бұрын
Sahi gal aa. Eh word correction krn ch lagge hoye AA😄😄😄🤭🤭🤭
@SandeepSingh-ti6sx
@SandeepSingh-ti6sx 6 ай бұрын
😂
@Punjabisurma
@Punjabisurma 11 ай бұрын
ਉਹ ਤੁਹਾਡਾ ਬੰਦਾ ਮਰ ਗਿਆ ਤੁਸੀਂ ਉਸ ਦਾ ਸਸਕਾਰ ਤੇ ਐਂਡ ਤੱਕ ਇੰਤਜ਼ਾਰ ਕਰਨਾ ਸੀ ਗਰੀਬ ਮਾਰ ਨਾ ਕਰੋ ਵਿਚਾਰੇ ਨਾਲ ਘਰ ਦੇ ਮੈਬਰਾਂ ਦੀ ਕੁਝ ਜੁੰਮੇਵਾਰੀ ਬਣਦੀ ਹੈ ਖਰਚਾ ਕਿਸੇ ਥਾਂ ਦੀਆਂ ਹੋਣ ਤੋਂ
@punjabivillagersardar4996
@punjabivillagersardar4996 11 ай бұрын
Saskaar to baad full ni haige
@gurindersinghpal736
@gurindersinghpal736 11 ай бұрын
ਪੰਜਾਬੀ ਗਲਤ ਲਿਖਦੇ ਆ
@DaljeetSingh-d5i
@DaljeetSingh-d5i 10 ай бұрын
ਵੀਰ ਸਾਡਾ ਵੀ ਇਕ ਰਿਸ਼ਤੇਦਾਰ ਸੀ ਪਠਾਨਕੋਟ ਉਹ ਵੀ ਜਦੋ ਫੁੱਲ ਚੁਕਣ ਗਏ ਤਾ ਅੱਗੇ ਕੁਝ ਨਹੀ ਫਿਰ ਜਦੋ ਉਹਨਾ ਬੰਦਿਆਂ ਦੇ ਚਾਰ ਮਾਰਿਆ ਤਾ ਕਹਿੰਦੇ ਭਲੇਖੇ ਨਾਲ ਕਿਸੇ ਨੇ ਫੁੱਲ ਚੂੱਕ ਲਏ ਫਿਰ ਫੁੱਲ ਦਿੱਤੇ ਹੁਣ ਤਾ ਇਹੋ ਜਿਹਾ ਜਮਾਨਾ ਆ ਗਿਆ ਕੇ ਫੱਲ ਉਸੇ ਵੇਲੇ ਹੀ ਚੁੱਕ ਲੈਣੇ ਚਾਹੀਦੇ ਹਨ
@HaridivSing
@HaridivSing 11 ай бұрын
ਬਹੀਏ ਨੂੰ ਪਤਾ ਨਹੀਂ ਸੀ ਉਸਨੇ ਦੂਜੇ ਵਿੱਚ ਰਲਾ ਦਿੱਤਾ ਉਸ ਦਾ ਸੰਸਕਾਰ ਨਹੀਂ ਹੋਇਆ ਸੀ ਦੋ ਸੋ ਲੈ ਕੇ ਉਸ ਨੇ ਦੂਜੇ ਸਵਿਆ ਵਿੱਚ ਕਰ ਤਾ ਦੂਜੇ ਲੈ ਕੇ ਚਲੇ ਗਏ ਤਿੰਨਾਂ ਨੇ ਵੰਡਣੇ ਸੀ ਭਈਏ ਦੀ ਕੀ ਗਲਤੀ ਨਗਰ ਵਾਲੇ ਜਾਣਕਾਰ ਬੰਦਾ ਪੱਕਾ ਰੱਖਣ ਨਹੀਂ ਤੇ ਮੈਨੂੰ ਦੇਣ ਤਨਖਾਹ ਪਹਿਲੀ ਕਾਰਵਾਈ ਪਿੰਡ ਦੇ ਸਰਪੰਚ ਜਾ ਕੋਈ ਵੀ ਜਿਸ ਦੇ ਐਟਰ ਵਿੱਚ ਸੰਸਕਾਰ ਕੀਤੇ ਜਾਂਦੇ ਉਸ ਤੇ ਦੂਜੀ ਘਰ ਵਾਲਿਆਂ ਤੇ ਫਿਰ ਭਈਏ ਤੇ 😂😂😂😂😂
@RajinderSingh-ri3jc
@RajinderSingh-ri3jc 10 ай бұрын
ਸਸਕਾਰ ਤੇ ਸੰਸਕਾਰ ਵੱਖੋ ਵੱਖ ਹਨ
@KalaKhosa-g3b
@KalaKhosa-g3b 5 ай бұрын
ਵਾਹਿਗੁਰੂ ਜੀ
@malwaboy2007
@malwaboy2007 4 ай бұрын
ਮਾਲੀ ਦੀ ਫ੍ਰੀਫੰਡ ਸਰਵੱਸ ਹੋ ਜਾਣੀ ਹੈ ਆਣ ਮਿਲੋ ਸੱਜਣਾ ਵਾਲੇ ਉਡੀਕ ਕਰ ਰਹੇ ਹਨ , ਸਵੇਰ ਹੁੰਦੇ ਮਾਲੀ ਆਪਣੇ ਆਪ ਨੂੰ ਖਰਗੋਸ਼ ਹੀ ਸਮਝਣ ਲੱਗ ਜਾਵੇਗਾ । ਵਾਹਿਗੁਰੂ ਤੁਰ ਜਾਣ ਵਾਲੇ ਨੂੰ ਆਪਣੇ ਚਰਨਾ ਚ ਨਿਵਾਸ ਦਵੇ ।
@Bhaktitv790
@Bhaktitv790 11 ай бұрын
Waheguru ji 🙏🙏🙏🙏🙏🙏
@ManjitKaur-fs6fk
@ManjitKaur-fs6fk 11 ай бұрын
Bahut hi sharamnak 🙏
@ParminderBrar-o9h
@ParminderBrar-o9h 11 ай бұрын
Wahguru g Wahguru g
@hdmsidhu2912
@hdmsidhu2912 11 ай бұрын
Satnam Waheguru ji 🙏
@RamandeepKaur-x4p
@RamandeepKaur-x4p 11 ай бұрын
Bhupinderkdhaliwal ਮੇਹਬਨੀ ਨੀ ਹੁੰਦੀ ਮੇਹਰਬਾਨੀ ਹੁੰਦੀ ਆਪ ਵੀ ਪੰਜਾਬੀ ਜਾਣ ਲਵੋ ਦੂਜੇ ਨੂੰ ਸਲਾਹ ਨਾ ਦਵੋ😂😂😂😂😂😂😂😂😂ਠੀਕ ਜੀ😊😊😊😊😊
@fakirsaida786
@fakirsaida786 11 ай бұрын
ਵੱਡੀ ਗ਼ਲਤੀ ਪਰਿਵਾਰ ਵਾਲਿਆਂ ਦੀ ਹੈ ਸ਼ਮਸ਼ਾਨ ਘਾਟ ਵਿੱਚ ਦੋ ਸਿਆਣੇ ਬੰਦੇ ਛੱਡਣੇ ਸੀ ਜੇ ਤੁਸੀਂ ਸਿਆਣੇ ਸੀ ਤਾਂ ਪਰ ਤੁਸੀਂ ਤਾਂ ਆਪ ਹੀ ਕਮਲੇ ਹੋ ਕਿਉਂ ਕੇ ਤੁਹਾਡੇ ਕੋਲ ਟਾਈਮ ਹੈਨੀ ਸੀ ਏਸੇ ਕਰਕੇ ਗ਼ਰੀਬ ਮਾਰ ਕਰ ਰਹੇ ਹੋ
@sukhbazsingh5941
@sukhbazsingh5941 10 ай бұрын
Waheguru
@ParmjeetElectronics
@ParmjeetElectronics 11 ай бұрын
Hor rakho bhaye 😢
@anoopjindal5341
@anoopjindal5341 11 ай бұрын
Sare kam bhaia ji kernge,sirf ladna sada kam.
@sumanmehta6217
@sumanmehta6217 11 ай бұрын
Wahe guru ji
@gurbazsinghaulakh6078
@gurbazsinghaulakh6078 11 ай бұрын
Wmk 🙏🙏
@ravneetrickky6534
@ravneetrickky6534 4 ай бұрын
FINAL COLLAB...
@BhupinderKDhaliwal1
@BhupinderKDhaliwal1 11 ай бұрын
ਮਰੇ ਬੰਦੇ ਦਾ ਸੰਸਕਾਰ ਨਹੀ ਕਰਦੇ ਸਸਕਾਰ ਹੁੰਦਾ ਹੈ ਕਿਓ ਨਹੀ ਸਮਝਦੇ ਸੰਸਕਾਰ ਤੇ ਸੰਸਕਾਰ ਦੋ ਹਨ ਦੋਵਾ ਦੇ ਅਰਥ ਵੱਖਰੇ ਹਨ ਮੇਹਬਾਨੀ ਕਰਕੇ ਗਲਤ ਨਾ ਲੱਖਿਆ ਕਰੋ ਕਿਓ ਸ਼ਬਦਾਂ ਦਾ ਨਿਰਾਦਰ ਕਰਦੇ ਹੋ ਸ਼ਰਮ ਕਰੋ ਭਾਸ਼ਾ ਦਾ ਬੇੜਾ ਗਰਕ ਕਰ ਦਿੱਤਾ ਹੈ
@JagdeepSingh-j1d
@JagdeepSingh-j1d 11 ай бұрын
Tusi v shi nahi laikhia
@jyotiverma2831
@jyotiverma2831 11 ай бұрын
😂😂😂 aap khud toh pehle sahi likh lo😅😅
@sidhusidhu6072
@sidhusidhu6072 11 ай бұрын
har koe vidvan bnya app v ਸੰਸਕਾਰ te ਲਖਿਆ likhi jande o
@RanjitSingh-l4u
@RanjitSingh-l4u 11 ай бұрын
ਲੱਖਿਆ ਨਹੀ ਹੁੰਦਾ ਲਿਖਿਆ ਹੁੰਦਾ madam ji 🌹🪯🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ 👏🪯🙏
@Dilshansingh1234
@Dilshansingh1234 11 ай бұрын
ਬਾਈ ਜੀ ਤੁਸੀਂ ਵੀ ਸੰਸਕਾਰ ਤੇ ਸੰਸਕਾਰ ਹੀ ਲਿਖ ਦਿੱਤਾ ਹੈ।ਸੰਸਕਾਰ ਤੇ ਸਸਕਾਰ ਆਵੇਗਾ।
@jobanfashionbutique8777
@jobanfashionbutique8777 9 ай бұрын
ਭਾਈ ਤਿੰਨ ਦਿਨ ਤੱਕ ਮੰਜਾ ਡਾਹ ਕੇ ਕੌਣ ਬੈਠ ਦਾ ਸਾਰੀ ਗਲਤੀ ਸੇਵਾ ਦਾਰ ਦੀ ਹੈ
@varindersandhuharike2922
@varindersandhuharike2922 7 ай бұрын
ਆਉਣ ਵਾਲੇ ਸਮੇਂ ਵਿਚ ਸਬ ਕੁਝ ਬਹੀਏ ਹੀ ਕਰਨਗੇ ਜਿਵੇਂ ਪੰਜਾਬੀ ਬਾਹਰ ਜਾ ਰਹੈ ਹਨ
@lovelucky8304
@lovelucky8304 4 ай бұрын
ਉਸ ਗ਼ਰੀਬ ਦਾ ਕੀ ਕਸੂਰ ਆ ਧਿਆਨ ਉਹਨਾਂ ਨੂੰ ਰੱਖਣਾ ਚਾਹੀਦਾ ਸੀ ਜੇ ਇੰਨੀ ਫਿਕਰ ਸੀ ਲਾਸ਼ ਦੀ ਫਿਰ ਆਪ ਦੇਖ ਭਾਲ ਕਰਨੀ ਸੀ ਸਾਰਾ ਦਿਨ ਸਾਰੀ ਰਾਤ ਦੇਖਿਆ ਨਹੀਂ ਤੇ ਸੁਬਹਾ ਕੇ ਬੋਲਣਾ ਸ਼ੁਰੂ ਕਰ ਦਿੰਦੇ ਆ ਲੋਕ ਹੁਣ ਦੇਖ ਇਕੱਠੇ ਹੋ ਕੇ ਵਿਚਾਰੇ ਗਰੀਬ ਤੇ ਰੋਬ ਮਾਰਦੇ ਆ ਇਸ ਜਨਾਨੀ ਨੂੰ ਚਾਰ ਚਾਰ ਬੰਦੇ ਬੋਲਦੀ ਆ ਕੇ ਰੱਖਣੇ ਚਾਹੀਦੇ ਆ ਤੁਸੀਂ ਘਰ ਦੇ ਵਿੱਚ ਇੰਨੇ ਬੰਦੇ ਹੋਣ ਦੇ ਬਾਵਜੂਦ ਵੀ ਤੁਹਾਡੇ ਘਰ ਚ ਮਰਗ ਹੋਈ ਹੈ ਤੇ ਇੱਕ ਬੰਦਾ ਵੀ ਨਹੀਂ ਉਥੇ ਰਹਿ ਸਕਦਾ ਸੀ
@paramjeetsinghbuttar1026
@paramjeetsinghbuttar1026 11 ай бұрын
ਇਸ ਦਾ ਮਤਲਬ ਬਇਆ ਨੂੰ ਪਤਾ ਕਿਸੇ ਦਾ ਸਸਕਾਰ ਹੋ ਰਿਹਾ ਤੇ ਕੁਛ ਪੈਸੇ ਲੈਕੇ ਜਿਵੇ ਕਹਿ ਦਿੱਤਾ ਓਵੇ ਕਰਦੋ ਤੜਫਦੇ ਨੂੰ ਤਾਂ ਕੋਈ ਹੱਥ ਪਾਉਂਦਾ ਨੀ
@benipalbenipal3163
@benipalbenipal3163 9 ай бұрын
ਏਨਾ ਟਾਈਮ ਨੀ ਬੰਦੇ ਕੋਲ ਨੀ ਖੜ ਸਕਦੇ ਭਈਆਂ ਨੇ ਹੀ ਫੁਲ ਚੁਗਣੇ ਬੀਬੀ ਦੀ ਏਨੀ ਜੁਬਾਨ ਚਲਦੀ ਦੋ ਬੰਦੇ ਕੋਲ ਖੜਾ ਨੀ ਸਕਦੇ
@KaramjitKaur-hp4ee
@KaramjitKaur-hp4ee 2 ай бұрын
Ohna kete msa bebe magro li hone a tuce kehde o kol kahdde😅
@AdmiringManticore-pe2ec
@AdmiringManticore-pe2ec 9 ай бұрын
Sb kush pesa ni hunda ,sanskar matlb maan mriada bich rehna ,pribar ne na maan na mriyada rkhi ,fir asi keme khiea snskar ,antim yatra smaan nal honi chahidi a,waheguru aatma nu shanti debe ,
@DeepDeep-lv7oj
@DeepDeep-lv7oj 11 ай бұрын
Waheguru ji
@jeet027
@jeet027 11 ай бұрын
ek gher da member chliya giya jo sari umer tuade nal riha ,ki uhna laye akhri waqt Chand ghant nhi c bita sakde pori tra Sanskar hon taq Ek gher dey member nu Shmsan Ghat c hjer hona Chchinda ,Koi Bhoot nahi c Chimbdan lagi Mata da Darphite muh tuade Sharm auni Chahindi Family members nu us greeb nu Thane liza ki karoge us nu ki pata reti Rwaza da
@kinderkaur7426
@kinderkaur7426 11 ай бұрын
ਸੰਸਕਾਰ ਨਹੀਂ ਹੁੰਦਾ, ਸਸਕਾਰ ਹੁੰਦਾ ਹੈ। ਕਿਉਂ ਪੰਜਾਬੀ ਦੀ ਠੰਡ ਦਾ ਰਹੇ ਹੋ
@SukhwinderSingh-1313
@SukhwinderSingh-1313 10 ай бұрын
Kalyug haii azz dey time chh ehii kujh sunnan noo reh geya jii🙏🏻🙏🏻🕛🕛
@JS-cz4rx
@JS-cz4rx 7 ай бұрын
Jaydaad ta saambh laiii... Bebe da sivaa nhii sambhyaaa... Oh jimmedarii kise hor diii😅😅😅wah ji wah👏👏👏
@James-Prinsep
@James-Prinsep 11 ай бұрын
ਪੁੱਛਾ ਦੇਣ ਆਲੇ ਜਿੰਮੇਵਾਰ ਹਨ, ਟੂਣੇ ਟਾਮਣੇ ਕਰਦੇ ਰਹਿੰਦੇ ਹਨ
@ABIkumar-iz4sy
@ABIkumar-iz4sy 11 ай бұрын
ਤੇਰੀ ਭੈਣ ਦੀ ਫੁਦੀ ਮਾਰੀ ਕੁੱਤੇ ਬੰਦੇ ਦੀ ਕੁੜੀ ਦੇ ਲਨ ਵੜ ਜਾਵੇਂ
@ajayjohal9085
@ajayjohal9085 11 ай бұрын
Hun pelah sarre jane ghr jake nhavi. rbh apni sharni lave te atma nu shanti dve😢😢
@parmjitkaur1472
@parmjitkaur1472 11 ай бұрын
Bilkul theek kita
@jamesjalandhari796
@jamesjalandhari796 11 ай бұрын
Punjabi film di story hai ki chahidi tuhanu tuc story mangde
@ManjeetSingh-mp9ui
@ManjeetSingh-mp9ui 8 ай бұрын
ਗੱਲ ਕੀ ਹੋਈ ਹੈ
@pushpinderdhillon2118
@pushpinderdhillon2118 10 ай бұрын
This is families responsibility , one family member should stay end of the funeral, it’s not funeral home responsibility. Poor guy had nothing to do with this.
@karmjitsingh2230
@karmjitsingh2230 10 ай бұрын
4.4ਬੰਦੇ ਹੋਦੇ ਨੇ ਪੈਸੇ ਦੇਣ ਲੱਗੀਆਂ ਲੋਕ ਪੈਸੇ ਇਕ ਨੂੰ ਨਹੀਂ ਦੇਦੇ। ਫੇਰ ਕੀ ਹੋਇਆ ਤੁਸੀਂ ਫੋਲ ਕੇਹੜੇ ਘਰ ਵਿੱਚ ਰੱਖਣੇ ਨੇ ਪੁਨ ਦਾ ਕੰਮ ਮਾਤਾ ਦੇ ਫੋਲਾ ਨਾਲ ਲਾਵਿਸ਼ ਫੋਲਾ ਨੂੰ ਵੀ ਪਾ ਆਉ। ਪੁਨ ਦਾ ਕੰਮ ਆ
@ThindDurlabh
@ThindDurlabh 5 ай бұрын
ਕੂਮੈਟ ਲਿਖਣ ਵਾਲੇ ਰਾਤ ਨੂੰ ਸਮਸਾਨ ਘਰ ਸੋਦੇ ਨੇ
@baljitsandhu5995
@baljitsandhu5995 11 ай бұрын
Bheeeia ho saraiiií 😢rakhooooo bheeeiaaaa kam tai😢😢😢😢😢bharra garkkk thoda sab da 😢😢
@isingh7412
@isingh7412 19 күн бұрын
Bhaiya kado .. Punjab bachayo
@surjitkaur9541
@surjitkaur9541 11 ай бұрын
1 member ta rukda hunda.pr time nahi...
@tejwantbhathal9519
@tejwantbhathal9519 5 ай бұрын
Saskaar not sanskaar. Sanskaar has a diffrent meaning. Sanskaar meaning good etiquettes and manners of a family.
@ushapaul6629
@ushapaul6629 11 ай бұрын
o my God!
@parmindersinghpinda9093
@parmindersinghpinda9093 6 ай бұрын
Tusi app kyon nhi ruky end tak...app ji di v poori zimedari banndi a sary privar di...
@partapsingh167
@partapsingh167 23 күн бұрын
Bhai ghar vale rakhi rhkde hunde mry di bekdri na hove 🙏
@SatinderpalSingh-w8l
@SatinderpalSingh-w8l 11 ай бұрын
Kise nu dosh na Davo galti apni a
@GDhami
@GDhami 4 ай бұрын
Never heard this kind of story before. corruption at the cemetery. Wah. This gonna be the number one country soon
@surinderbrar4249
@surinderbrar4249 11 ай бұрын
Wireless cctv camera lao te remotely mobile te dekh sakde ho.
@DaljitKaur-g8j
@DaljitKaur-g8j 11 ай бұрын
Mata oh ta 4 4 bande hunde a te tuhada koi nhi c hona chahida glti sari tuhadi a
@Rajkaur100-h9y
@Rajkaur100-h9y 11 ай бұрын
ਬੀਬੀ ਗ਼ਲਤੀ ਤੁਹਾਡੇ ਪ੍ਰੀਵਾਰ ਦੀ ਹੈ , ਕਿਉਂਕਿ ਇਹ ਤਾਂ ਭੱਈਏ ਆ , ਤੁਹਾਡਾ ਘਰਾਂ ਵਿਚ ਕੋਈ ਨਹੀਂ ਸੀ ,ਜੋ ਸਾਰਾ ਸਿਵਾ ਜੱਲਾ ਕੇ ਆਉਂਦਾ . ਗਰੀਬ ਲੋਕਾਂ ਨੂੰ ਦੋਸ਼ੀ ਬਣਾ ਰਾਹੇ ਹੋ.ਤੁਸੀਂ ਗੱਲ ਅਪਣੀ ਮੀਡੀਆ ਤੇ ਲਿਆ ਕੇ ਬੋਲ ਰਹੀ ਹੈ. ਵਾਹਿਗੁਰੂ ਰੂਹ ਨੂੰ ਚਰਨਾਂ ਵਿੱਚ ਨਿਵਾਸ ਦੇਵੇ. 🙏
@user-shama88
@user-shama88 7 ай бұрын
ਬਾਈ ਜੀ ਆਪਣੇ ਜੌ ਬੀ ਰਸਮ ਹੈ ਬਈਆ ਨੂੰ ਕੀ ਪਤਾ
@gurbakshsingh7858
@gurbakshsingh7858 11 ай бұрын
Kise nu dosh na davo galati app de a
@kulwindersinghninda375
@kulwindersinghninda375 11 ай бұрын
ਬੰਦਾ ਪੰਜਾਬੀ ਰੱਖੋ ਉਸ ਵਾਹਰੀ ਬੰਦੇ ਨੂੰ ਕੀ ਸਮਝ ਆ ਵਿਚਾਰੇ ਨੂੰ
@varindervicky1680
@varindervicky1680 9 ай бұрын
ਮੈਨੂੰ ਲੱਗਦਾ ਜੋ ਵੀ ਹੋਇਆ ਅਣਜਾਣ ਪੁਣੇ ਚ ਹੋਇਆ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ. ਬਾਕੀ ਤੁਹਾਡੀ ਮਰਜੀ
@daljeetchahal3592
@daljeetchahal3592 11 ай бұрын
Tusi app kithe si sarre agg la ke sanskar kr ke chal ge 1.2 janne rehde hunde aa k pta ni si vi pehli vaar sanskar kita ga hun ohnu dos dayi jne oo
@bhupinderbhinda3806
@bhupinderbhinda3806 11 ай бұрын
ghar de member ki karde c,koi ik ja doo jane othy rehande.
@SurinderKaur-k4i
@SurinderKaur-k4i 7 ай бұрын
Aap nj sbal sakde eh lok sari umar kmai khande maa pio di
@sarthibano
@sarthibano 11 ай бұрын
वीर जी आपा नू आप अगे आना पहना आ ऐह ता ऐस साहब नाल शवा नू वेच ही देन कि पता लगदा जी
@Jangi-wc4dt
@Jangi-wc4dt 5 ай бұрын
Bagant maan de raaj wich apraadh burtachar ne bahut vikas kita
@RenuDevi-rp7dl
@RenuDevi-rp7dl 11 ай бұрын
Sade gharan ch ik Banda raat tak kol hunda tusi kuo ni baithe
@parmvirhari1287
@parmvirhari1287 11 ай бұрын
Veer ji hun janam ton la k maran tak sab kam baharle bande kern lagg gya assi apna koi kam ni kerna fer te addan honna hi aa
@GagandeepsinghPanaggagandeep
@GagandeepsinghPanaggagandeep 11 ай бұрын
Ghar. Dea d glti e
@SatinderpalSingh-w8l
@SatinderpalSingh-w8l 11 ай бұрын
Tusi galat o kise nu dosh na devo
@user-shama88
@user-shama88 7 ай бұрын
ਸਾਰੀ ਉਮਰ ਕਮਾਈ ਖ਼ਾ ਕਿ ਸਸਕਾਰ ਨੀ ਕਰ ਸਕਦੇ
@nirmaldhiman773
@nirmaldhiman773 11 ай бұрын
Ik bunda Tan Haajr Rahina Chahida C
@JasmeetSekhon-i2t
@JasmeetSekhon-i2t 9 ай бұрын
ਕਸੂਰ ਘਰ ਵਾਲਿਆਂ ਦਾ ਵੀਰ ਜੀ
@balvindarkur9803
@balvindarkur9803 11 ай бұрын
Rakhi krni chahdi h ji
@animelovers-l2x
@animelovers-l2x 11 ай бұрын
Full jroor tantrik de paas pahouch Gaye honge
@SatinderpalSingh-w8l
@SatinderpalSingh-w8l 11 ай бұрын
Tusi kithe ge c ki apne Ghar da koi banda ni Chad sakde
@kirandeepkaur8602
@kirandeepkaur8602 19 күн бұрын
Veer nojwaan bande de body nu kde ve ess tra samsaan vich na chado jina chir pura sanskar nahi hunda sanskar hoon de turant bahad vich usdi ek hadi alag kar dewo ohna fulla (ANGA ) KOLO TA JO KOI SHILA WAGERA JA JADU TONNE WALA ESDI ATTMA NU KABBU NA KAR SKE EH SUNNEA BAJURGA KOLO BAKI AJJKAL TA 90 PERCENT MARDE HE BHOOTNE AH KOI VIRli RUH RABI RANG VICH RANGI HUNDI AH
@ranjeetbrar4087
@ranjeetbrar4087 11 ай бұрын
gurbanli gurbni
@narindersharma2365
@narindersharma2365 11 ай бұрын
Kohi punjadi raklo nhi ta appne sewa app kro bahari up kam dekhlo
@yuvraj3128
@yuvraj3128 11 ай бұрын
Bihar ban gyea Punjab😢
@Humanity0101
@Humanity0101 11 ай бұрын
Galam kauma da kush ni rehnda hunda ji. J galami vich 76 daal tusi nachde rahe fer kasoor thoda v hai.
@jeet027
@jeet027 11 ай бұрын
Punjab bhiar baniya nhi Sade Had harmi loka ne banaya khud apne hathi
@PrabhjotSingh-px7bp
@PrabhjotSingh-px7bp 12 күн бұрын
Mitti ho gyi deh hun jo ho gya so sahi
@JaspalSingh-rf7sl
@JaspalSingh-rf7sl 11 ай бұрын
Dekho-Bhaia-de-Hall--200-200-Le-K-Kina-Vdaa-Paap-Karde
@jogasingh1298
@jogasingh1298 10 ай бұрын
Bai ji eh kameene punjabiann nu bande ni samjde
@JaspalSingh-rf7sl
@JaspalSingh-rf7sl 11 ай бұрын
Pehla--Bhaie--de-Chitar-Fer-K-Police-Koll--Fdhao
@Amarjit-s7e
@Amarjit-s7e 11 ай бұрын
Bheeia nu Punjab cho kadn bare socho
@KulwantSingh-tb6qq
@KulwantSingh-tb6qq 5 ай бұрын
Jiaundia.nu.pucho.na.baad.ch.fulla.piche.case.karo
@BaljeetKaur-m9t
@BaljeetKaur-m9t 11 ай бұрын
😅😊😊
@Simrankour-1948
@Simrankour-1948 11 ай бұрын
Sade balde sive Tak ik aadmi uthe hi rehda a ehna bahiya nu bithan ge ta eda hi howe ga badiya ho gya shram ta aaungi sade pind de mandir ch chori hoy oh v cctv ch bahiye hi nikle a rakh lo ehna nu lg jana pta
@SukhwinderGarg
@SukhwinderGarg 6 ай бұрын
😢tusi app ki karde c kol rehna c
@Deep01327
@Deep01327 7 ай бұрын
Fer ki hogya jyundi Nu Ta Pani Ni Puchya Hona, mare Picho Khekhan hunde jayedada Lyi
@asharani6758
@asharani6758 11 ай бұрын
Kida de lok aa pehla kyo ni ruke kol hun kida a gye. Agg lga k bhajj gye hun dekhn aye. Mtlbi lok
@parmindersingh5991
@parmindersingh5991 5 сағат бұрын
Sharm auni chaidi ah .saday loka nu parvasiya nu rakhya ah .ena kmma lai
@gopisamra6415
@gopisamra6415 10 ай бұрын
Family di galti v aa.mama sanu sari rat jag ke paldiya ne .sade kol ose li time ni.koe v hove family di v jume wari bandi c
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
“Don’t stop the chances.”
00:44
ISSEI / いっせい
Рет қаралды 62 МЛН
Moongfaliyan aale naal matha khapayi…Punjabi comedy short movie
16:15
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН