ਸੰਤਾਂ ਨੇ ਰਾਗੀ ਸਿੰਘਾਂ ਨੂੰ ਕੀ ਕਿਹਾ ਸੀ, Bhai jaswant Singh Hazoori ragi interview | Jasveer singh show

  Рет қаралды 47,765

Jasveer Singh Show

Jasveer Singh Show

Күн бұрын

Пікірлер: 162
@JasveerSinghShow
@JasveerSinghShow 13 күн бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@Sub-Kuch13.13
@Sub-Kuch13.13 13 күн бұрын
Dear Veer ji. On 8 Nov 2024 I sent £20 Sewa on Google play. On Jagdeep Singh Podcast. Have you received it?? PLEASE let me know. Gurfateh ji 💞
@balkarsingh6693
@balkarsingh6693 4 күн бұрын
ਭਾਈ ਸਾਹਿਬ ਜੀ ਭਾਈ ਗੁਰਮੇਲ ਸਿੰਘ ਹੋਰਾਂ ਦੀ ਵੀ ਇਸ ਤਰ੍ਹਾਂ ਦੀ ਇੰਟਰਵਿਊ ਵੀ ਕਰਵਾ ਦਿਓ ਜੀ। ਬਹੁਤ ਚੰਗਾ ਲੱਗਾ।ਆਪ ਜੀ ਦਾ ਬਹੁਤ ਬਹੁਤ ਧੰਨਵਾਦ।
@meradeshowepunjab3155
@meradeshowepunjab3155 13 күн бұрын
ਧੰਨ ਐਸੀ ਰੂਹ ਜਿਸਨੇ 58 ਸਾਲ ਗੁਰੂ ਰਾਮਦਾਸ ਜੀ ਦੇ ਚਰਨਾ ਚ ਹਾਜਰੀ ਭਰੀ
@simranjeetsinghbedi4799
@simranjeetsinghbedi4799 13 күн бұрын
55 years bai ji
@RamanPreetKaur-bu9bd
@RamanPreetKaur-bu9bd 12 күн бұрын
55. Thodi hy kyi asy v ny papi 60 minute n kita hoy
@baljeetsinghkamboj2769
@baljeetsinghkamboj2769 13 күн бұрын
ਬਹੁਤ ਹੀ ਪਿਆਰੀ ਗੱਲਬਾਤ,ਮਨ ਗਦਗਦ ਹੋ ਗਿਆ। ਸ਼ਾਇਦ ਜਦੋਂ ਮੈਂ ਬਚਪਨ ਸਮੇਂ ਹੋਸ਼ ਸੰਭਾਲੀ ਹੋਵੇਗੀ ਇਹਨਾਂ ਭਾਈ ਸਾਹਬ ਜੀ ਦੇ ਕੀਰਤਨ ਦੇ ਸ਼ਬਦਾਂ ਦੀ ਆਵਾਜ਼ ਰੇਡੀਓ ਰਾਹੀਂ ਕੰਨਾਂ ਵਿਚ ਪਈ ਹੋਵੇਗੀ।
@ManpreetSingh.84
@ManpreetSingh.84 13 күн бұрын
ਵਾਹਿਗੁਰੂ ਜੀ, "ਪ੍ਰਭ ਡੋਰੀ ਹਾਥ ਤੁਮਾਹਰੇ" ਏਹ ਸ਼ਬਦ ਸੁਣਿਆ ਕਰਦੇ ਸੀ । ਭਾਈ ਸਾਹਿਬ ਦੇ ਦਰਸ਼ਨ ਕਰਾਉਣ ਲਈ ਧੰਨਵਾਦ 🙏
@manjitbhandal595
@manjitbhandal595 6 күн бұрын
ਬਹੁਤ ਹੀ ਪਿਆਰੀ ਰੂਹ ❤ਧੰਨਵਾਦ ਸਲੂਟ ❤ ਤੋ ਪੰਜਾਬ ਇਹ ਪੀੜੀ ਵੱਧ ਤੋ ਵੱਧ ਇੰਟਰਵਿਊ ਲਵੋ 1950 ਪਹਿਲਾ ਵਾਲੀ ਪੀੜੀ ਦੀ ❤❤❤❤❤❤😊
@BALDEVSINGH-uf1po
@BALDEVSINGH-uf1po 13 күн бұрын
ਪ੍ਰਬੰਧਕ ਤਾਂ ਆਮ ਬੰਦਾ ਪੜ ਲਿੱਖ ਕੇ ਬਣ ਸਕਦਾ ਹੈ,ਪਰ ਕੀਰਤਨੀਆਂ ਦੀ ਪਦਵੀ ਉੱਚੀ ਹੈ,ਇਹ ਕਲਾ ਹਰ ਇੱਕ ਦੇ ਵਸ ਦੀ ਗੱਲ ਨਹੀਂ।ਇਸ ਲਈ ਇਨ੍ਹਾਂ ਦੀ ਤਨਖਾਹ ਬਾਰੇ ਵੀ ਸੋਚਣਾ ਚਾਹੀਦਾ।
@KirtisinghPunjabto
@KirtisinghPunjabto 13 күн бұрын
ਜਸਵੀਰ ਜੀ ਬਹੁਤ ਧੰਨਵਾਦ ਪਹਿਲਾਂ ਤਾਂ ਐਸੀ ਗੱਲਬਾਤ ਲਈ, ਰਾਗੀ ਸਿੰਘਾਂ ਦਾ ਜੀਵਨ ਸੰਗਤ ਨੂੰ ਪਤਾ ਹੀ ਨਹੀਂ ਸੀ ਤੁਸੀਂ ਵੱਖਰਾ ਉਪਰਾਲਾ ਕਰ ਰਹੇ ਹੋ
@KabalSingh-mi3et
@KabalSingh-mi3et 13 күн бұрын
WAHEGURU JI 🙏🙏
@Singh-vk8bk
@Singh-vk8bk 13 күн бұрын
ਐਸੀਆਂ ਪਵਿੱਤਰ ਇੰਟਰਵਿਊ ਕਰਨ ਕਰਕੇ ਹੀ ਇਸ ਪੱਤਰਕਾਰ ਵੀਰ ਦਾ ਦਿਲੋਂ ਸਤਿਕਾਰ ਕਰਦੇ ਆਂ
@DarshanSingh-y3b
@DarshanSingh-y3b 4 күн бұрын
ਬਹੁਤ ਹੀ ਵਧੀਆ ਵਿਚਾਰਾਂ ਭਾਈ ਜਸਵੰਤ ਸਿੰਘ ਜੀ
@AmarSingh-vq9tx
@AmarSingh-vq9tx 13 күн бұрын
ਰੂਹ ਧੰਨ ਹੋ ਰਾਗੀ ਸਿੰਘ ਜੀ ਦੇ ਦਰਸ਼ਨ ਕਰਕੇ
@Singh-vk8bk
@Singh-vk8bk 13 күн бұрын
ਸੰਤ ਜਰਨੈਲ ਸਿੰਘ ਰਾਗੀ ਤੇ ਪ੍ਰਚਾਰਕ ਸਿੱਖਾਂ ਦੀ ਬਹੁਤ ਇੱਜਤ ਕਰਦੇ ਸੀ ਕਿਓਕਿ ਓਹ ਸਿੱਖੀ ਨੂੰ ਪਿਆਰ ਕਰਦੇ ਸੀ ਹੁਣ ਵਾਲੇ ਮੁਖੀ ਗਰੀਬ ਪਾਠੀਆਂ ਨੂੰ ਬੰਦਾ ਨ੍ਹੀ ਸਮਝਦੇ
@HardevsinghSihra-br2yy
@HardevsinghSihra-br2yy 13 күн бұрын
ਭਾਈ ਸਾਹਿਬ ਭਾਈ,, ਜਸਵੰਤ ਸਿੰਘ ਜੀ,,‌ਸਾਡੇ ਸਭਨਾਂ ਨੂੰ,, ਇਹ ਬਿਖ ਬਿਖਰੇ ਸਮੇਂ,ਚ ,,ਰਾਹ‌ ਦਸੇਰਾ ,, ਬਹੁਤ ਵਧੀਆ, ਮਹਾਨ,, ਸ਼ਖ਼ਸੀਅਤ,,,,,
@LalSingh-df2kq
@LalSingh-df2kq 12 күн бұрын
ਹੁਣ ਹਫਤਾ ਕੁ ਪਹਿਲਾਂ ਭਾਈ ਸਾਹਿਬ ਨੂੰ ਸ੍ਰੀ ਦਰਵਾਰ ਸਾਹਿਬ ਅੰਮ੍ਰਿਤਸਰ ਤੋਂ ਆਸਾਂ ਦੀ ਵਾਰ ਦਾ ਕੀਰਤਨ ਕਰਦਿਆਂ ਟੀ ਵੀ ਤੇ ਵੇਖਿਆ ਸੁਣਿਆਂ ਮਨ ਬੜਾ ਹੀ ਖੁਸ਼ ਹੋਇਆ । ਮੈਂ ਇਸ ਤੋਂ ਤਿੰਨ ਪਹਿਲਾਂ ਹੀ ਇਹਨਾਂ ਨੂੰ ਯਾਦ ਕੀਤਾ ਸੀ ਤੇ ਤੀਜੇ ਦਿਨ ਹੀ ਗੁਰੂ ਰਾਮ ਦਾਸ ਸਾਹਿਬ ਜੀ ਨੇ ਕ੍ਰਿਪਾ ਕਰ ਦਿਤੀ । ਭਾਈ ਸਾਹਿਬ ਨੂੰ ਬੇਨਤੀ ਹੈ ਕੇ ਫੇਰ ਵੀ ਕਦੇ ਸਮੇਂ ਅਨੁਸਾਰ ਸਤਿਗੁਰੂ ਜੀ ਦੀ ਕ੍ਰਿਪਾ ਦੇ ਪਾਤਰ ਬਣਨ। ਦੀ ਕ੍ਰਿਪਾਲਤਾ ਕਰਨੀ ਜੀ। ਧੰਨਵਾਦ
@mariomuller4316
@mariomuller4316 11 күн бұрын
Paji kehri tarik hi kirtan di asa di war di link bhrjeyo ji ਬੇਨਤੀ ਹੈ ਜੀ jrur bhrjyeo ji ਬੇਨਤੀ ਹੈ ji
@SurjitSingh-uq3og
@SurjitSingh-uq3og 10 күн бұрын
ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੈਂ ਵੀ ਭਾਈ ਸਾਹਿਬ ਜੀ ਦਾ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਸੁਣਿਆ ਸੀ।​@@mariomuller4316
@SurjitSingh-uq3og
@SurjitSingh-uq3og 10 күн бұрын
​@@mariomuller4316ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੈਂ ਵੀ ਭਾਈ ਸਾਹਿਬ ਜੀ ਦਾ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਸੁਣਿਆ ਸੀ।
@SukhdevSingh-pz8ii
@SukhdevSingh-pz8ii 13 күн бұрын
ਬਾਬਾ ਜਸਵੰਤ ਸਿੰਘ ਜੀ ਦੀ ਅਵਾਜ਼ ਅਜ ਵੀ ਬਿਲਕੁੱਲ ਚੜਦੀ ਕਲਾਂ ਐ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ ।।
@jorasingh7476
@jorasingh7476 12 күн бұрын
ਧੰਨ ਹੋ ਗਏ ਜੀ ਤੁਆਡੇ ਦਰਸ਼ਨ ਕਰਕੇ ਬਚਪਨ ਵਿਚ ਸੁਨੈ ਹੋਆ ਸ਼ਬਦ ਅੱਜ ਵੀ ਦਿਲ ਦਿਮਾਗ ਵਿਚ ਵੱਸ ਹੋਏ ਨੇ ਜੀ ਧੰਨ ਹੋ bahj
@harnekmalhans7783
@harnekmalhans7783 12 күн бұрын
Lucky to have watched very very sweet interview Thanks for showing Resoectable RagiSahib Bhai Sahib Bhai Jaswsnt Singhji on social media
@kanwaljeetmallhi510
@kanwaljeetmallhi510 12 күн бұрын
ਬਹੁਤ ਲੰਮਾ ਸਮਾਂ ਇਸ ਰੂਹ ਦੇ ਦਰਸ਼ਨ ਕੀਤੇ ਵਾਹਿਗੁਰੂ ਜੀ
@surjeetsinghguliani3601
@surjeetsinghguliani3601 11 күн бұрын
ਹਜੂਰੀ ਰਾਗੀ ਗਿਆਨੀ ਜਸਵੰਤ ਸਿੰਘ ਜੀ ਨਾਲ ਇੰਟਰਵੀੳ ਬਹੁਤ ਵਧੀਆ ਲੱਗੀ ।
@harnekmalhans7783
@harnekmalhans7783 12 күн бұрын
Sat Sri Akal Sat Sri Akal Waheguru Ji Ka Khalsa Waheguru ji ki Fateh
@NarinderSingh-od9kr
@NarinderSingh-od9kr 12 күн бұрын
ਵਾਹਿਗੁਰੂ..... ਉੱਤਮ ਭਾਗਾਂ ਵਾਲੇ ਇੰਨਸਾਨ 🎉
@khalsaji1699
@khalsaji1699 13 күн бұрын
੫੫ ਸਾਲ । ਪੰਜ ਭਰਾ । ਜਸਵੀਰ ਸਿੰਹਾਂ ਵਾਹ ਵਾਹ ।
@RamShyam-bp3ru
@RamShyam-bp3ru 9 күн бұрын
Wah ji wah waheguru ji waheguru waheguru waheguru ji 🎉🎉🎉🎉🎉
@HarjinderSingh-ku9bh
@HarjinderSingh-ku9bh 13 күн бұрын
Ehna, da eh shabad bahut vadia lagda ji
@harvinderkamra9126
@harvinderkamra9126 13 күн бұрын
ਧੰਨ ਸ਼੍ਰੀ ਗੁਰੂ ਰਾਮਦਾਸ ਜੀ
@shivrajsidhu7400
@shivrajsidhu7400 9 күн бұрын
ਭਾਈ ਜਸਵੀਰ ਸਿੰਘ ਜੀ ਆਪ ਜੀ ਨੇ ਭਾਈ ਸਾਹਿਬ ਜੀ ਨਾਲ ਬਹੁਤ ਜੀ ਸੋਹਣੀ ਗੱਲਬਾਤ ਕੀਤੀ, ਬਹੁਤ ਹੀ ਚੰਗਾ ਲੱਗਾ | ਚੰਗਾ ਹੁੰਦਾ ਜੇ ਭਾਈ ਸਾਹਿਬ ਜੀ ਦੇ ਪਿੰਡ ਬਾਰੇ ਵੀ ਸਵਾਲ ਹੁੰਦਾ |🙏🏻🙏🏻🙏🏻🙏🏻🙏🏻🙏🏻🙏🏻
@RamanPreetKaur-bu9bd
@RamanPreetKaur-bu9bd 12 күн бұрын
Wahguru jee 🙏🙏👏👏🙏
@HardevsinghSihra-br2yy
@HardevsinghSihra-br2yy 13 күн бұрын
ਪ੍ਰਭ‌ ਡੋਰੀ ਹਾਥ ਤੁਮਾਰੇ,,‌ ਇੱਨ੍ਹਾਂ,, ਬਾਪੂ ਜੀ,, ਦੁਆਰਾ ਗਾਇਨ ਕੀਤਾ ਗਿਆ,, ਸ਼ਬਦ,,, ਕਾਰਵਾਂ ਰੈਡੀਓ ,,ਐਫ਼ ਐਮ ਤੇ‌ ਬਹੁਤ ਪ੍ਰੇਮ ਨਾਲ,, ਸਰਵਣ ਕਰਾਉਂਦੇ ਹਨ ਜੀ,,, ਧੰਨਵਾਦ ਜੀ,,,,, ਬਾਪੂ ਜੀ।
@Rsingh-p5t
@Rsingh-p5t 12 күн бұрын
ਰੂਹ ਖੁਸ਼ ਹੋ ਗਈ ਗੱਲ ਬਾਤ ਸੁਣ ਕੇ 🙏
@kulwantkaur1126
@kulwantkaur1126 12 күн бұрын
Waheguru ji tandrusti bakshe
@pardeepbasra5899
@pardeepbasra5899 13 күн бұрын
ਬਹੁਤ ਦੇਰ ਬਾਅਦ ਇਕ ਸ਼ਾਨਦਾਰ ਯਾਦਗਾਰ ਪ੍ਰੋਗਰਾਮ ਸੁਣਨ ਨੂੰ ਮਿਲਿਆ ਹੈ, ਇਸ ਤਰਾਂ ਦੇ ਇੰਟਰਵਿਊ ਜਾਰੀ ਰੱਖੋ, ਧੰਨਵਾਦ
@amandeepsingh-gx3vm
@amandeepsingh-gx3vm 12 күн бұрын
1995-96 ਚ radio tu ਭਾਈ ਸਾਹਿਬ ਨੂੰ sunde ਰਹੇ ਬਹੁਤ meethi awaaj c
@sukhwinderkhera9162
@sukhwinderkhera9162 12 күн бұрын
ਸਤਿਕਾਰ ਯੋਗ ਭਾਈ ਜਸਵੰਤ ਸਿੰਘ ਜੀ ਬਿਲਕੁਲ ਸਹੀ ਕਹਿ ਰਹੇ ਨੇ,ਇਨਾਂ ਵੱਲ ਵੇਖ ਕੇ ਸੁਣ ਕੇ ਅਸੀ ਕੀਰਤਨ ਕਰਨਾਂ ਸਿਰੂ ਕੀਤਾ।ਗੁਰੂ ਰਾਮਦਾਸ ਪਾਤਸ਼ਾਹ ਤੰਦਰੁਸਤੀ ਬਖਸੇ।
@harnekmalhans7783
@harnekmalhans7783 12 күн бұрын
Dhan Dhan Ragi Jaswant Singhji
@GurnekSingh-l6c
@GurnekSingh-l6c 12 күн бұрын
ਬਾਈ ਜਸਵੀਰ ਸਿੰਘ ਜੀ ਮੇਰੇ ਜਨਮ ਤੋਂ ਜਾਣੀ ਮੇਰੇ ਦੁੱਨੀਆ ਤੇ ਭਧਾਰਨ ਤੋਂ ਇੱਕ ਸਾਲ ਪਹਿਲਾਂ ਦੇ ਕੀਰਤਨ ਕਰਤੇ ਸੀ। ਮੇਰਾ ਜਨਮ 2-11-1962 ਹੈ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯
@hardipsingh4738
@hardipsingh4738 13 күн бұрын
Wahe guru g, top interview
@vishavdeepsingh3918
@vishavdeepsingh3918 13 күн бұрын
Very nice video 🙏🙏❤❤
@DarshanSingh-y3b
@DarshanSingh-y3b 4 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@neenasingh9491
@neenasingh9491 13 күн бұрын
Waheguruji 🎉❤
@LakhwinderSingh-z7x
@LakhwinderSingh-z7x 12 күн бұрын
Satnam je waheguru je
@vishavdeepsingh3918
@vishavdeepsingh3918 13 күн бұрын
Waheguru ji🙏🙏🙏🙏🙏❤❤
@harnekmalhans7783
@harnekmalhans7783 12 күн бұрын
Many Thanks for displaying very very nice personality on screen
@Kawaljeet-dl7rr
@Kawaljeet-dl7rr 12 күн бұрын
ਮੈਂ ਕੰਵਲਜੀਤ ਸਿੰਘ ਪਟਿਆਲਾ ਤੋਂ ਜਸਵੀਰ ਸਿੰਘ ਜੀ ਭਾਈ tarbalbir ਸਿੰਘ ਜੀ ਤੇ ਭਾਈ ਮਨਜੀਤ ਸਿੰਘ ਜੀ ਹਜੂਰੀ ਰਾਗੀ ਹਰਿਮੰਦਰ ਸਾਹਿਬ ਵਾਲਿਆਂ ਦੀ please ਇੰਟਰਵਿਊ ਲਵੋ 🙏🙏🙏👍👍
@Manpeta1869
@Manpeta1869 13 күн бұрын
ਵੀਰ ਤੇਰੀ ਪੱਤਰਕਾਰੀ ਬਹੁਤ ਵਧੀਆ ❤ ਗੱਲ ਬਾਤ ਵੀ ਬਹੁਤ ਵਧੀਆ ਕਰਦੇ ਹੋ ਐਦਾਂ ਹੀ ਕੰਮ ਖਿੱਚ ਕੇ ਰੱਖੋ
@ParamjitSingh-ts1kx
@ParamjitSingh-ts1kx 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ।। ਸਤਿਨਾਮੁ ਵਾਹਿਗੁਰੂ ਜੀ।
@parveensingh4751
@parveensingh4751 2 күн бұрын
ਬਹੁਤ ਹੀ ਮਹਾਨ ਸ਼ਖਸੀਅਤ ਨੇ ਭਾਈ ਸਾਹਿਬ
@gurdevkaur9723
@gurdevkaur9723 12 күн бұрын
Waheguru ji chardikalaa bakso ji❤❤❤
@prabjeetrandhawarandhawa5264
@prabjeetrandhawarandhawa5264 12 күн бұрын
ਮੱਥਾ ਟੇਕਦੇ ਹਾਂ ਅਤਿ ਸਤਿਕਾਰਯੋਗ ਰੱਬ ਦੇ ਪਿਆਰੇ ਰਾਗੀ ਸਾਹਿਬਾਨ ਭਾਈ ਸਾਹਿਬ ਭਾਈ ਜਸਵੰਤ ਸਿੰਘ ਸਾਹਿਬ ਜੀ 🙏🙏
@kanwaljeetmallhi510
@kanwaljeetmallhi510 12 күн бұрын
ਵਾਹਿਗੁਰੂ ਜੀ ਐਸੀ ਰੂਹ ਨੂੰ ਹਮੇਸ਼ਾਂ ਸੁਖ ਸ਼ਾਂਤੀ ਵਿੱਚ ਰਖੇ
@narinderpalsingh5349
@narinderpalsingh5349 12 күн бұрын
ਵਾਹਿਗੁਰੂ ਵਾਹ ਜੀ ਵਾਹ
@MalkitSingh-u6x
@MalkitSingh-u6x 12 күн бұрын
Waheguru
@kulbirkour481
@kulbirkour481 13 күн бұрын
Waheguru ji 🙏
@tehalsinghsherkhan901
@tehalsinghsherkhan901 13 күн бұрын
ਬਹੁਤ ਸਤਿਕਾਰ ਸ਼ਖਸ਼ਈਅਤ
@sukhbeerbrar5423
@sukhbeerbrar5423 13 күн бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@ManjeetKaur-pu1hn
@ManjeetKaur-pu1hn 13 күн бұрын
ਵਾਹਿਗੁਰੂ ਜੀ ਬਹੁਤ ਹੀ ਸੁਰੀਲੀ ਆਵਾਜ਼ ਹੈ ਜੀ
@tarloksingh2141
@tarloksingh2141 9 күн бұрын
Wahayguru G Bhai Sahib noo charde kala vich rakhan 🙏
@Merapunjab9525
@Merapunjab9525 12 күн бұрын
ਗੁਰੂ ਸਾਹਿਬ ਕਿਰਪਾ ਕਰਨਾ ਸਾਨੂੰ ਵੀ ਕੀਰਤਨ ਦੀ ਦਾਤ ਬਖਸ਼ਨ ਜੀ ਕਿਰਪਾ ਕਰਨ ਜੀ
@DalbirsinghsinghVirk
@DalbirsinghsinghVirk 12 күн бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ.ਧੰਨਵਾਦ
@HeeraSingh-kw5bv
@HeeraSingh-kw5bv 7 күн бұрын
ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਸਾਡਾ ਛੋਟਾ ਵੀਰ ਸਰਦਾਰ ਸੁਰਿੰਦਰ ਸਿੰਘ ਅਕਾਲੀ ਅੱਜਕੱਲ ਭਾਈ ਸਾਹਿਬ ਜੀ ਦੇ ਨਾਲ ਕੀਰਤਨ ਜਥੇ ਵਿੱਚ ਸ਼ਾਮਿਲ ਹੈ
@JoginderSingh-bp9ds
@JoginderSingh-bp9ds 4 күн бұрын
Bahut sohna Aprala Changa lagg a
@itssimran4754
@itssimran4754 6 күн бұрын
Veer ji bahut vadhia uprala. Aasi hun mayai vadi ho gaye haun te sab dharmik vadi v. Waheguru bhali kare ji.
@narindersingh1761
@narindersingh1761 12 күн бұрын
Good very nice ji
@baljidersingh-ep1ef
@baljidersingh-ep1ef 12 күн бұрын
Satnam Sri vaheguru ji
@AmrikSingh-fi1mn
@AmrikSingh-fi1mn 13 күн бұрын
❤ ਵਾਹਿਗੁਰੂ ਜੀ
@LakhvirSingh-ib9pg
@LakhvirSingh-ib9pg 5 күн бұрын
Bhai sahib ji waheguru ji mehar karan bhai sahib ji upper
@parminderuppal7665
@parminderuppal7665 12 күн бұрын
ਧੰਨ ਗਿਆਨੀ ਜੀ ਜਿੰਨਾ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਸੇਵਾ ਲਈ 🙏
@parmindersingh8027
@parmindersingh8027 13 күн бұрын
ਵਾਹਿਗੁਰੂ ਜੀ
@niranjanwahhla4336
@niranjanwahhla4336 12 күн бұрын
ਰੱਬੀ ਰੂਹ ਦੇ ਦਰਸ਼ਨ ਕਰਕੇ ਬਹੁਤ ਸਕੂਨ ਮਿਲਿਆ ਜੀ ਧੰਨਵਾਦ
@harjindragill351
@harjindragill351 12 күн бұрын
ਭਾਈ ਜਸਵੀਰ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਮਹਾਨ ਰਾਗੀ ਭਾਈ ਜਸਵੰਤ ਸਿੰਘ ਜੀ ਦੀ ਇੰਟਰਵਿਊ ਕੀਤੀ… ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@GurmeetKaur-xt4wp
@GurmeetKaur-xt4wp 11 күн бұрын
ਬਹੁਤ ਸਕੂਨ ਤੇ ਮਿੱਠ ਬੋਲੜਾ ਕੀਰਤਨ ਰਾਗੀ ਸਿੰਘ ਜੀ ਦਾ,ਕੋਟਾਨ ਕੋਟਿ ਪ੍ਰਣਾਮ ਰੂਹਾਨੀਅਤ ਦੇ ਸੋਮੇ ਭਾਈ ਜਸਵੰਤ ਸਿੰਘ ਜੀ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ,ਜਸਵੀਰ ਸਿੰਘ ਵੀਰਜੀ ਬਹੁਤ ਵਧੀਆ ਪ੍ਰੋਗਰਾਮ ਜੀ🙏🙏
@jassi0625
@jassi0625 12 күн бұрын
ਭਾਈ ਪਿਆਰਾ ਸਿੰਘ ਜੀ ਪੁੱਤਰ ਨੂੰ ਆਸੀ ਬਹੁਤ ਹੀ ਅੰਨਦ ਨਾਲ ਸੁਣਦੈ58ਸਾਲ ਤੋਂ ਹੀ ਆ ਰਹੇ ਹਾ। ਸਗੋਂ ਜਿਆਦਾ ਸਾਲ ਹੋ ਗਏ ਨੇ। ਪਹਿਲਾਂ ਭਾਈ ਪਿਆਰਾ ਸਿੰਘ ਜੀ ਦਾ ਹੀ ਸ਼ਬਦ। ਪ੍ਰਭ ਡੋਰੀਆਂ ਹਾਥ ਤੁਮਾਰੈ।ਰੇਡਿਓ ਉਪਰ ਸੁਣੀ ਦਾ ਸੀ। ਤੇ ਨਾਲ ਨਾਲ ਉੱਚੀ ਬੋਲਣਾ ਰੇਡੀਓ ਵੀ ਊਚੀ ਆਵਾਜ਼ ਵਿੱਚ ਕਰ ਦੇਣਾ। ਪਤਾ ਨਹੀਂ ਕਿਉਂ ਰੋਣ ਵੀ ਬਹੁਤ ਆਉਣਾ। ਹੁਣ ਜਿਸ ਦਿਨ ਭਾਈ ਸਾਹਿਬ ਜਸਵੰਤ ਸਿੰਘ ਜੀ ਆਉਦੇ ਨੇ ਦਰਬਾਰ ਸਾਹਿਬ ਤੇ ਟੀਵੀ ਉਚਾ ਕਰ ਦੇ ਦੀ ਹਾ. ਜਦੋਂ ਕਿ ਮੈ73ਸਾਲ ਦੀ ਹਾ। ਅੰਨਦ ਬਹੁਤ ਆਉਦਾ। ਲੰਮੀ ਉਮਰ ਬਖਸ਼ਨ ਵਾਹਿਗੁਰੂ ਜੀਉ ਇਹਨਾ ਨੂੰ
@ministories_narinder_kaur
@ministories_narinder_kaur 4 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ
@baggasingh3493
@baggasingh3493 3 күн бұрын
Sat Sri akal ji...bahut hi badhiya conversation....charhdi kala mano ..
@SandhuDeep-x9z
@SandhuDeep-x9z 12 күн бұрын
Bhout vadho
@AmandeepSingh-bu4wn
@AmandeepSingh-bu4wn 13 күн бұрын
ਵਾਹਿਗੁਰੂ ਸਾਹਿਬ ਜੀ
@narinderpalsingh9699
@narinderpalsingh9699 9 күн бұрын
Dhan guru ramdaas ji maharaj ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤
@kuldipbajwa8385
@kuldipbajwa8385 13 күн бұрын
ਵਾਹਿਗੁਰੂ ਜੀ
@BhagSingh-k2d
@BhagSingh-k2d 12 күн бұрын
ਭਾਈ ਸਾਹਿਬ ਦੀ ਆਵਾਜ਼ ਬਹੁਤ ਵਧੀਆ ਸੀ ਜੀ ਇੱਕ ਸ਼ਬਦ ਪੜ੍ਹਦੇ ਹੁੰਦੇ ਨੇ ਮੰਗਲ ਗਾਓ ਬਹੁਤ ਪੰਜ ਸੱਤ ਮਿੰਟ ਲੰਬਾ ਲੈ ਜਾਣਾ ਇਹਨਾਂ ਦਾ ਸ਼ਬਦ ਉਹਦੀ ਹਰਿਮੰਦਰ
@JaskiratSingh-pt7vl
@JaskiratSingh-pt7vl 12 күн бұрын
Waheguru ji chardi kla krn
@sarbjitsandhu2531
@sarbjitsandhu2531 3 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@tarlochansinghdupalpuri9096
@tarlochansinghdupalpuri9096 12 күн бұрын
ਧੰਨਤਾ ਦੇ ਯੋਗ ਹਨ ਭਾਈ ਜਸਵੰਤ ਸਿੰਘ ਜੀ !
@BhagSingh-r8c
@BhagSingh-r8c 12 күн бұрын
ਪੁਰਾਣੇ ਕੀਰਤਨੀਆਂ ਨੂੰ ਬਾਰ ਬਾਰ ਨਮਸਕਾਰ ਚ
@jaswindersingh-wb1tc
@jaswindersingh-wb1tc 12 күн бұрын
ਭਾਈ ਸਾਹਿਬ ਨੂੰ ਮੈਨੂੰ ੩-੪ ਵਾਰ ਮਿਲਣ ਦਾ ਮੌਕਾ ਮਿਲਿਆ ਪਰ ਮੈਂ ਰੋਜ਼ ਸੁਣਦਾ ਹਾਂ। ਭਾਈ ਸਾਹਿਬ ਕਦੇ ਵੀ ਮਾਇਆ ਮੰਗ ਕੇ ਨਹੀਂ ਲੈਂਦੇ।
@jagjitsahota1711
@jagjitsahota1711 12 күн бұрын
ਵਾਹਿਗੁਰੂ ਜੀ 🙏👏💞
@Bulet350
@Bulet350 9 күн бұрын
ਅਨੰਦ ਆ ਗਿਆ ਇੰਟਰਵਿਊ ਸੁਣ ਕੇ
@SurinderSingh-s3q
@SurinderSingh-s3q 12 күн бұрын
Waheguru! Ji
@lambersingh678
@lambersingh678 6 күн бұрын
ਬਹੁਤ ਹੀ ਚੰਗਾ ਲਗਿਆ
@Gurbanicollection
@Gurbanicollection 12 күн бұрын
ਪੱਤਰਕਾਰ ਸਾਹਿਬ ਜੀ ਦਾ ਵੀ ਧੰਨਵਾਦ ਬਹੁਤ ਬਹੁਤ ਜੀ
@gurbanikeertanlearning4599
@gurbanikeertanlearning4599 12 күн бұрын
ਬਹੁਤ ਹੀ ਵਂਧੀਆ ਜੀ
@devindersingh2586
@devindersingh2586 8 күн бұрын
ਵਾਹਿਗੁਰੂ ਜੀ ❤❤❤❤❤❤❤❤❤❤❤
@ManjinderSingh-bh3eq
@ManjinderSingh-bh3eq 12 күн бұрын
@indirad1876
@indirad1876 12 күн бұрын
Very nice. Loved this interview
@surinderkaur4167
@surinderkaur4167 9 күн бұрын
Boht khushi hoi bhai sahib di interview tusi kiti ha chadikala ch reho
@kuldeepsinghkhattra
@kuldeepsinghkhattra 12 күн бұрын
🙏🙏🙏🙏🙏
@harpreetkaur5022
@harpreetkaur5022 10 күн бұрын
ਗੁਰੂ ਘਰ ਕੱਚੇ ਸੰਗਤ ਪੱਕੀ 👍👍🙏🙏🙏
@rajinderkaur2100
@rajinderkaur2100 13 күн бұрын
🙏🙏
@sukhjindersingh7557
@sukhjindersingh7557 13 күн бұрын
ਹੁਣ ਇਤਨੇ ਜਥਿਆਂ ਦੀ ਕੀ ਲੋੜ ਹੈ ਜੀ। ਜਿਹੜੇ ਗੁਰਦਵਾਰਾ ਸਾਹਿਬ ਪਿੰਡਾ ਚ ਹਨ ।ੳਥੇ ਭੇਜੋ ।ਇਨਾਂ ਨੂੰ ਪਰਚਾਰ ਲਈ।
@gurpreetgill8226
@gurpreetgill8226 7 күн бұрын
Sade gurudware pathi nasha kar ke path karde han ...sare pind nu patta aa.ek pathi ta mar gya.jo golia khanda c .jo gurbani path karda utth ke bahr aa gya .guru sahib nu openly Chad ke.bahr aa ke dig pya.forhead te enjury hoi.par commety ne nahi hataya...Gurdwara vich hi overdose nal mar gya...
@arminderkaur4224
@arminderkaur4224 13 күн бұрын
Bhut vadia lagea g
@kanwaljeetmallhi510
@kanwaljeetmallhi510 12 күн бұрын
1976=77 ਵਿੱਚ ਰੇਡੀਓ ਤੇ ਕੀਰਤਨ ਸੁਣ ਦੇ ਹੁੰਦੇ ਸੀ ਇਸ ਰੂਹ ਦੇ
@shingarasingh6629
@shingarasingh6629 13 күн бұрын
Dass ne v bhai sahib nu sunia darbar sahib kirtan karde nu ❤
@KabalSingh-mi3et
@KabalSingh-mi3et 13 күн бұрын
WAHEGURU JI 🙏🙏
Walking on LEGO Be Like... #shorts #mingweirocks
00:41
mingweirocks
Рет қаралды 8 МЛН
Hoodie gets wicked makeover! 😲
00:47
Justin Flom
Рет қаралды 132 МЛН
Jaswant Singh Khalra - Last Speech
18:24
Ensaaf
Рет қаралды 711 М.