ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜ਼ਿੰਦਗੀ ਦੇ ਆਖਰੀ ਪਲਾਂ ਦੀ ਕਹਾਣੀ | Bhagwan Singh | KHALAS TV

  Рет қаралды 33,806

The Khalas TV

The Khalas TV

3 жыл бұрын

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜ਼ਿੰਦਗੀ ਦੇ ਆਖਰੀ ਪਲਾਂ ਦੀ ਕਹਾਣੀ | Bhagwan Singh | KHALAS TV
ਧਰਤੀ ਦੇ ਯੋਧੇ । 𝗪𝗮𝗿𝗿𝗶𝗼𝗿𝘀 𝗼𝗳 𝗟𝗮𝗻𝗱 : • ਧਰਤੀ ਦੇ ਯੋਧੇ । Warrior...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗥𝗲𝗮𝗱 𝗡𝗲𝘄𝘀 at www.khalastv.com
#PunjabiNews #TheKhalasTv #NewsUpdate

Пікірлер: 72
@mandeepmaan5486
@mandeepmaan5486 3 жыл бұрын
ਕਾਸ਼ ਅੱਜ ਸੰਤ ਭਿੰਡਰਾਂਵਾਲੇ ਜਿਉਂਦੇ ਹੁੰਦੇ ਤਾਂ ਪੰਜਾਬ ਦੀ ਨੁਹਾਰ ਹੋਰ ਹੀ ਹੋਣੀ ਸੀ
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ। ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ। ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤। Sikh.
@BalrajSingh-bm7pk
@BalrajSingh-bm7pk 2 жыл бұрын
Z
@surindersinghfauji9141
@surindersinghfauji9141 3 жыл бұрын
ਹੇ ਆਕਾਲ ਪੁਰਖ ਸੰਤ ਭਿੰਡਰਾਂਵਾਲਿਆਂ ਦੀ ਕੌਮ ਨੂੰ ਲੋੜ ਹੈ। ਕਾਸ ਸੰਤ ਜੀ ਅੱਜ ਸਾਡੇ ਨਾਲ ਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
@manisingh9562
@manisingh9562 2 жыл бұрын
We are Going to J,,, and, u, u, turquoise and, you use, if he s, you e e
@sukhdeepkaur9555
@sukhdeepkaur9555 3 жыл бұрын
ਮੈ ਉਸ ਸਮੇ ਛੋਟੀ ਪਰ ਮੈਨੂੰ ਯਾਦ ਹੈ, ਉਸ ਵੇਲੇ ਅਸੀ ਸਾਰਾ ਟੱਬਰ ਬਹੁਤ ਉਦਾਸ ਸੀ, ਇਹਮੁਲਕ ਆਪਣਾ ਨਹੀ ਲੱਗਦਾ ਸੀ, ਸਾਡੇ ਧਾਰਮਿਕ ਸਥਾਨ ਤੇ ਸਾਡੇ ਦੇਸ਼ ਦੀ ਫੌਜ। ਨੇ ਹਮਲਾ ਕੀਤਾ, ਮੇਰੇ ਮਨ ਵਿੱਚ ਅੱਜ ਵੀ ਦੁੱਖ ਹੈ।
@JatinderSingh-br7mi
@JatinderSingh-br7mi 3 жыл бұрын
ਬਹੁਤ ਵਧੀਆ ਗੱਲ ਕੀਤੀ ਭਾਈ ਸਾਹਿਬ ਨੇ ਵਾਹਿਗੁਰੂ ਜੀ ਮੇਹਰ ਕਰਨ
@SukhdevSingh-co1zu
@SukhdevSingh-co1zu 3 жыл бұрын
ਸੰਤ ਸਾਡੇ ਨਾਲ ਹੀ ਹਨ
@prmjeetkaurghumaan
@prmjeetkaurghumaan 3 жыл бұрын
ਕਾਸ਼ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜੇ ਅੱਜ ਹੁੰਦਾ ਤਾਂ ਪੰਜਾਬ ਬਹੁਤ ਹੀ ਖੁਸ਼ਹਾਲ ਹੁੰਦਾ ਵਾਹਿਗੁਰੂ ਜੀ ਅੱਜ ਦੇ ਬਹੁਤ ਹੀ ਨਾਜ਼ੁਕ ਹਾਲਤਾਂ ਚੋਂ ਸੰਤ ਦੀ ਲੋੜ ਬਹੁਤ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਵਾਹਿਗੁਰੂ ਜੀ ਕਰ ਦਿਓ ਮਹਿਰ ਆਪਣੇ ਸਿੰਘਾਂ ਤੇ 🙏🏻🙏🏻
@kamalpreetkaur1511
@kamalpreetkaur1511 3 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏
@Raju-tk6cq
@Raju-tk6cq 3 жыл бұрын
ਪ੍ਰਣਾਮ ਸ਼ਹੀਦਾਂ ਨੂੰ🙏🙏🙏🙏🙏
@mandeepmaan5486
@mandeepmaan5486 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਕਮੈਟ ਜੀ
@harmanrana1615
@harmanrana1615 3 жыл бұрын
Dogra Regiment di ik puri unit sheed ho gi c
@mandeepmaan5486
@mandeepmaan5486 3 жыл бұрын
ਲੋੜ ਹੈ ਪੰਜਾਬ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ
@balvirsinghvirk2567
@balvirsinghvirk2567 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@MakhanSingh-yt4zx
@MakhanSingh-yt4zx 3 жыл бұрын
Sheeda nooo koti koti pranam
@Jagtarsingh-vm5jt
@Jagtarsingh-vm5jt 3 жыл бұрын
ਵਾਹਿਗੁਰੂ ਜੀ ਅੱਜ ਲੋੜ ਹੈ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ‌ਜੀ ਦੀ ਸੋਚ ਤੇ ਪਹਿਰਾ ਦੇਣਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਸ਼ਹੀਦਾਂ ਸਿੰਘਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ
@gaganjotkaur6995
@gaganjotkaur6995 2 жыл бұрын
ਸ਼ੁਕਰੀਆ ਇਸ ਇੰਰਵਿਊ ਦੇ ਲਈ 🌸
@hsgilldubli3155
@hsgilldubli3155 2 жыл бұрын
ਸੰਤ ਜਰਨੈਲ ਸਿੰਘ ਭਿਡਰਾਵਾਲਿਆਂ ਵਾਹਿਗੁਰੂ ਜੀਓ
@deshpunjabwaale6805
@deshpunjabwaale6805 3 жыл бұрын
ਬਹੁਤ ਘੱਟ ਲੋਕ ਸੱਚ ਬੋਲਦੇ ਅਾ, ਬਹੁਤੇ ਲੋਕ ਤੱਥਾਂ ਨੂੰ ਤੋੜ ਮਰੋੜ ਕੇ ਤੇ ਘਟਨਾਵਾਂ ਨੂੰ ਵਧਾ ਚੜਾ ਕੇ ਦਸਦੇ ਅਾ।ਿੲਹ ਸੱਜਣ, ਦਰਬਾਰ ਸਾਿਹਬ ਤੇ ਹਮਲਾ ਕਰਨ ਵਾਲੇ ਫੌਜੀਅਾਂ ਨੂੰ ਵੀ ਸ਼ਹੀਦ ਕਹੀ ਜਾਂਦਾ।
@nurmitke9324
@nurmitke9324 3 жыл бұрын
ਬੇਟੀ ਨੇ ਸਵਾਲ ਬਹੁਤ ਵਧੀਆ ਪੁਛੇ ਗਿਆਨੀ ਜੀ ਨੇ ਜਵਾਬ ਵੀ ਬਹੁਤ ਵਧੀਆ ਦਿਤਾ
@onkarsahota1677
@onkarsahota1677 3 жыл бұрын
ਸਿੱਖਾਂ ਵਿੱਚ ਏਕਤਾ ਤੇ ਹੈ ਨਹੀਂ ਅਗੇ ਕਾਮਯਾਬ ਕਿਸ ਤਰ੍ਹਾਂ ਹੋਣਾ ਪੰਜਾਬ ਦਾ ਕੀ ਬਣੇਗਾ, ਕਿ ਸ਼ੈਤਾਨ ਦਿੱਲੀ ਪੰਜਾਬ ਦੇ ਟੋਟੇ ਟੋਟੇ ਕਰ ਕੇ ਪੰਜਾਬ ਤੇ ਹਮੇਸ਼ਾ ਰਾਜ ਕਰੇਗੀ?? ਸਾਰੇ ਸਿੱਖ ਆਪੋ-ਆਪਣੇ ਸ੍ਵਾਰਥ ਨਾਲ ਜੁੜੇ ਹਨ, ਭਗਵਾਨ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਤਾਂ ਇਸੇ ਤਰ੍ਹਾਂ ਲਗਦਾ
@sankalpmanchanda8279
@sankalpmanchanda8279 2 жыл бұрын
Waheguru ji 🙏 Boht achi te sachi gal kiti tussi. Sant ji hmesha sady dila wich jeendy rehn gy. Waheguru ji 🙏 Waheguru ji 🙏
@Sukhwinder5567.
@Sukhwinder5567. 3 жыл бұрын
ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ। ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।
@harinderkaur3219
@harinderkaur3219 3 жыл бұрын
ਪਰ ਨਾਮ ਸ਼ਹੀਦਾਂ ਨੂੰ
@baldevsinghsandhu3437
@baldevsinghsandhu3437 3 жыл бұрын
Sant ji zindabad
@inderpreetbajwa1119
@inderpreetbajwa1119 3 жыл бұрын
Sant jarnail Singh ji khalsa bhindarawale jindabad🙏🙏🙏🙏🙏
@dhiansingh3103
@dhiansingh3103 3 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵਰਗੇ ਜਰਨੈਲ ਦੀ ਹੁਣ ਅੱਤ ਜ਼ਰੂਰਤ ਹੈ , ਕਿਉਂਕਿ ਅੱਜ ਦੀ, ਹੁਣ ਦੀ ਲੀਡਰਸ਼ਿਪ ਕਾਫੀ ਝਾਮਲੀ ਫਿਰਦੀ ਹੈ, ਇਸਨੂੰ ਸੁਧਾਰਨ ਦੀ ਕਾਫੀ ਲੋੜ ਹੈ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@deshpunjabwaale6805
@deshpunjabwaale6805 3 жыл бұрын
ਹਾਂਜੀ, ਗੁਰੂ ਗੋਬਿੰਦ ਸਿੰਘ ਦੀ ਵੀ ਬਹੁਤ ਜਰੂਰਤ ਅਾ, ਓਹੀ ਦੋਬਾਰਾ ਅਾਓਣ, ਸਾਡੇ ਲੲੀ ਕੁਰਬਾਨੀਅਾਂ ਕਰਨ, ਅਸੀ ਓਹਨਾਂ ਦੀ ੳੁਸਤਤ ਚੇ ਵਾਰਾਂ ਗਾੲੀ ਜਾੲੀੲੇ।
@gureetkour4963
@gureetkour4963 3 жыл бұрын
Waheguru ji kash aj sant jarneal singh bhindra wale hunde ❔❓❓⁉️🙏🙏🙏🙏🙏🌹🌹🌹📿👌👍✌✌✌💪💪💪👉
@priyavartsharma568
@priyavartsharma568 2 жыл бұрын
ਭਾਈ ਸਾਹਿਬ ਸਤ ਸ੍ਰੀ ਅਕਾਲ , ਤੁਸੀਂ ਇੰਟਰਵਿਊ ਵਿੱਚ ਜੋ ਵੀ ਦੱਸਿਆ ,ਸਾਫ ਸੁਥਰਾ ਅਤੇ ਸਪਸ਼ਟ ਦੱਸਿਆ ਹੈ ।
@Sukhwinder5567.
@Sukhwinder5567. 3 жыл бұрын
ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ। ਅਣਖ ਮਰੇ ਤਾ ਕੌਮ ਹੈ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ। ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ। ਸਿਰ ਦੇ ਕੇ ਕਹਾਇ ਸਰਦਾਰ ਆਪਾ। ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ। ਸੀਸ ਵਾਰਨੋ ਸਿੰਘ ਨਾ ਮੂਲ ਡਰਦੇ। ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਚੀਫ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਲੈਫਟੀਨੈਂਟ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸੰਧੂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਪਾੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਮੈਂਬਰੀ ਕਮੇਟੀ ਦੇ ਮੁੱਖੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਉਸਮਾਨਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਖਾਲਸਾ ਵਕੀਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਜਰ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਧੰਨਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਉਰਫ ਭਾਈ ਅਰੂੜ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮਨਬੀਰ ਸਿੰਘ ਜੀ ਖਾਲਸਾ ਚਹੇੜੂ ਜ਼ਿੰਦਾਬਾਦ। ਇਕ ਵੀ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ। ਇਕ ਵੀ ਸਦੀ ਦੇ ਮਹਾਨ ਯੋਧੇ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਖੋਜਕੀਪੁਰ ਜ਼ਿੰਦਾਬਾਦ। Punjab.
@DilbagSingh-oi5kt
@DilbagSingh-oi5kt 3 жыл бұрын
Waheguru ji
@Sukhwinder5567.
@Sukhwinder5567. 3 жыл бұрын
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
@gureetkour4963
@gureetkour4963 3 жыл бұрын
Khalstan jinda baad swaa laakh se ek larhau tbbe gobind singh naam kahaou 🙏🙏🙏🌹🌹🌹📿🌹🌹🙏🙏👌👍💪💪💪✌✌✌
@eknoorsingheknoor2801
@eknoorsingheknoor2801 3 жыл бұрын
🙏🙏🙏
@Songshayarimixture
@Songshayarimixture 3 жыл бұрын
Wahaguru ji ka khalsa wahaguru ji ki fateh ji
@KulwinderKaur-xi8kc
@KulwinderKaur-xi8kc 3 жыл бұрын
Je sikh na Sikh nu mare ah comm na hare
@baldevsinghsandhu3437
@baldevsinghsandhu3437 3 жыл бұрын
Singh zindabad
@shahdevsingh7951
@shahdevsingh7951 3 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@jagrajsingh7228
@jagrajsingh7228 3 жыл бұрын
Waheguru ji Maher kare
@eknoorsingheknoor2801
@eknoorsingheknoor2801 3 жыл бұрын
🙏🙏🙏🙏
@sukhjeetghuman4753
@sukhjeetghuman4753 3 жыл бұрын
Good intrvu 🙏🙏🙏
@baldevsinghsandhu3437
@baldevsinghsandhu3437 3 жыл бұрын
Subheg singh ji zindabad
@khushwinderkaur7847
@khushwinderkaur7847 3 жыл бұрын
Waheguru ji ka khalsa Waheguru ji ki Fateh 🙏🙏
@GurpreetSingh-vw1tt
@GurpreetSingh-vw1tt 3 жыл бұрын
Khalistan Jindawaad
@harj292
@harj292 3 жыл бұрын
Sheeda noo cot cot parnam
@SsMaur
@SsMaur 3 жыл бұрын
Waheguru g well come Harsran kaur ji bhoot bhoot mhirbani ok Thanks one nice jankari and not khalisatn sikh koam da ghar hai and sikh koam Laei khalisatn jaroori hai and sant jarnail singh khalsa bhidara wale jindabad jindabad and khalisatn jindabad jindabad and badal privar and aakali party mordabad mordabad and panth de gdar mordabad mordabad (i.m Raghveer singh dhaliwal village Raipur Diss MANSA
@eknoorsingheknoor2801
@eknoorsingheknoor2801 3 жыл бұрын
🙏🙏🙏🙏🙏
@seratkaur6507
@seratkaur6507 3 жыл бұрын
Waheguru. Ji
@kulwindersandhu5178
@kulwindersandhu5178 3 жыл бұрын
Very true 🙏🙏
@sachleensinghsingh3463
@sachleensinghsingh3463 3 жыл бұрын
Je tusi sahi gal kar rehe ho te mere gal da jawab jaroor davo ge.
@kulbirsingh5092
@kulbirsingh5092 3 жыл бұрын
SIKH NAHI HOTE TOH HINDU DHARAM HI MITT JATA,
@Deepu-hn6op
@Deepu-hn6op Жыл бұрын
ਸਾਰੇ ਹੀ ਕਹਿੰਦੇ ਆ ਸੰਤ ਭਿੰਡਰਾਂਵਾਲੇ ਨੂੰ ਭੇਜ ਦਿਓ ਤੁਸੀਂ ਆਪ ਨਾ ਉਹਨਾਂ ਵਰਗੇ ਬਣੋਂ ਸ਼ਰਮ ਕਰੋ ਉਹਨਾਂ ਦੇ ਰਾਹ ਤੇ ਚਲੋ
@baldevsinghsandhu3437
@baldevsinghsandhu3437 3 жыл бұрын
Bhai amrik singh ji jindabad
@royaljaat-wg4pj
@royaljaat-wg4pj 3 жыл бұрын
Tiger babe 🐯
@satnamsingh6620
@satnamsingh6620 3 жыл бұрын
Bollle soo nihal Sat sriya kall Waheguru ji ka khalsa Waheguru Ji Ki fateh
@SsMaur
@SsMaur 3 жыл бұрын
Waheguru ji well come Harsran kaur ji bhoot bhoot mhirbani and please next jankari sahida de sartajj guru arjan dev ji de sahidi divas 2021 de saband vich jankari jaroor please send me ok thanks -and sant jarnail singh khalsa bhidara wale jindabad jindabad and badal privar and aakali party mordabad mordabad and panth de gdar mordabad mordabad panth khalsa jindabad jindabad (i.m Raghveer singh dhaliwal village Raipur Diss MANSA
@sachleensinghsingh3463
@sachleensinghsingh3463 3 жыл бұрын
Paji menu eh samaj nahi a rehe tusi kio jouth boul rehe ho eh gal daso sirf andar surinder Singh Jodhpuri see te sewa sirf ohna ne kite see app de magar ve agency's kaam kar rehe ha eh daso rashpal Singh kis tara maria see.
@GurpreetSingh-vw1tt
@GurpreetSingh-vw1tt 3 жыл бұрын
Definition of the militant jo innocents looka nu maare
@arjan7472
@arjan7472 3 жыл бұрын
Sap kida
@sachleensinghsingh3463
@sachleensinghsingh3463 3 жыл бұрын
Paji Singh sirf nal 5he shadeed hoye see eh gal galat ha
@ramchandsingh8418
@ramchandsingh8418 3 жыл бұрын
.
@GurpreetSingh-vw1tt
@GurpreetSingh-vw1tt 3 жыл бұрын
Punjab di azaadi hi hal hai khalistan jindawaad
@dhanwantsidhu7437
@dhanwantsidhu7437 3 жыл бұрын
This is a not a true
@GurpreetSingh-vw1tt
@GurpreetSingh-vw1tt 3 жыл бұрын
Hindustan punjabia da dushman hai
@Dilbargilloffical
@Dilbargilloffical 3 жыл бұрын
Waheguru ji
One moment can change your life ✨🔄
00:32
A4
Рет қаралды 33 МЛН
Sant Jarnail Singh Bhindrawale Ji's Post Mortem Report | Dr. Sukhpreet Singh Udhoke
23:27
One moment can change your life ✨🔄
00:32
A4
Рет қаралды 33 МЛН