ਸਤਲੁਜ ਦੇ ਕਹਿਰ ਦੀਆਂ ਡਰਾਉਣੀਆਂ ਤਸਵੀਰਾਂ । Satluj River । Punjab Flood । Amrik Manpreet । Walk With Turna

  Рет қаралды 476,354

Walk With Turna

Walk With Turna

Күн бұрын

Пікірлер: 254
@jatinderbhinder4360
@jatinderbhinder4360 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਹੋਰ ਕੋਈ youtuber ਨਹੀ ਸੇਵਾ ਕਰ ਰਿਹਾ
@manjitsoni9676
@manjitsoni9676 Жыл бұрын
ਸਾਰਿਆ ਵੀਰਾਂ ਵੱਲੋਂ ਕੀਤੀ ਜਾ ਰਹੀ ਇਸ ਮਹਾਨ ਸੇਵਾ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ 🙏🙏🙏🙏🙏
@shamshersingh6842
@shamshersingh6842 Жыл бұрын
(ਬਹੁਤਾ ਕਹੀਏ ਬਹੁਤਾ ਹੋਇ) ਇਹ ਓਹੀ ਗੁਰੂ ਨਾਨਕ ਦੇਵ ਜੀ ਦੇ 20 ਰੁਪਏ ਦੀ ਦੇਣ ਹੈ ਜੀ ਜੋ ਅੱਜ ਤੱਕ ਚੱਲਦੀ ਆ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਤੇ ਭੈਣ ਜੀ ਦਾ ਜੋ ਕਿ ਇਸ ਸੰਕਟ ਦੀ ਘੜੀ ਵਿੱਚ ਵੀ ਰੋਟੀ ਪਾਣੀ ਦੀ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀਆ ਬਖਸ਼ਣ 🙏🙏🙏🙏👍👍
@GurtejSingh-zz3rj
@GurtejSingh-zz3rj Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਸਾਰੀ ਦੁਨੀਆਂ ਦੇ ਮਿਹਰ ਭਰਿਆ ਹੱਥ ਰੱਖੋ ਮਹਾਰਾਜ ਇਸ ਟੀਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਵਾਹਿਗੁਰੂ ਧੰਨ ਵਾਹਿਗੁਰੂ
@gurmailsingh5936
@gurmailsingh5936 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਟੁਰਨਾਂ ਕਪਲ ਜੀ ਕਿਉਂਕਿ ਸਰਕਾਰ ਨੇ ਤਾਂ ਐ ਮੰਜਰ ਦਿਖਾਉਣਾ ਨਹੀਂ ਘੱਟੋ-ਘੱਟ ਆਪਣੇ ਪੰਜਾਬੀ ਜੋ ਦੂਰ ਦੁਰਾਡੇ ਵਿਦੇਸਾਂ ਵਿਚ ਬੈਠੇ ਹਨ ਉਹ ਤਾਂ ਦੇਖ ਸਕਦੇ ਹਨ ਆਪਣਿਆ ਨੂੰ ਆਪਣੇ ਘਰਾਂ ਨੂੰ ਜਿਊਂਦੇ ਵਸਦੇ ਰਹੋ ਟੁਰਨਾ ਕਪਲ ਜੀ
@gurdevkaur1209
@gurdevkaur1209 Жыл бұрын
ਮੇਰੇ ਸਤਿਕਾਰ ਯੋਗ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਇਹਨਾਂ ਵੀਰਾਂ ਦੀ ਉਮਰ ਲੰਬੀ ਕਰਨ ਜੀ ਜੁਗ ਜੁਗ ਜੀਓ ਵੀਰੇ
@JasbirSingh-ls4xd
@JasbirSingh-ls4xd Жыл бұрын
ਸੁਕਰ ਹੈ ਉਸ ਰੱਬ ਦਾ ਕੇ ਮੈ ਪੰਜਾਬ ਵਿਚ ਜਨਮ ਲਿਆ ਇਥੇ ਮੁਸੀਬਤ ਪੈਣ ਤੇ ਬੰਦਾ। ਭੁੱਖਾ ਨਹੀਂ ਮਰ ਸਕਦਾ
@hardialchahal9551
@hardialchahal9551 Жыл бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਹੌ ਡਟੇ ਰਹੌ ਪਰਮਾਤਮਾ ਭਲੀਕਰੂਗਾ👍👍🙏🙏
@rajwinder1968
@rajwinder1968 Жыл бұрын
ਵਾਹਿਗੁਰੂ ਜੀ ਇਹਨਾ ਪੁੱਤਾ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖੀ🙏🙏🙏🙏🙏🙏🙏🙏🙏
@gurmeetkaur2413
@gurmeetkaur2413 Жыл бұрын
ਇਹ ਗੁਰੂ ਨਾਨਕ ਦੀ ਫੁਲਵਾੜੀ ਹੈ ਪਰਉਪਕਾਰ ਕਰਨ ਤੋਂ ਰੁਕਦੀ ਨਹੀਂ ਕਿਸੇ ਦਾ ਬੁਰਾ ਕਰਦੇ ਨਹੀਂ ਤਾਂ ਹੀ ਰੱਬ ਦਸ ਗੁਣਾ ਬਰਕਤਾਂ ਪਾਉਂਦਾ ਹੈ🙏🙏🙏
@kalasheron6076
@kalasheron6076 Жыл бұрын
ਨਾਨਕ ਦੁਖੀਆਂਸਭ ਸੰਸਾਰ
@paramdhillon-bk5de
@paramdhillon-bk5de Жыл бұрын
Sare sevadar nu chardikala vich rakhyo Waheguru g🙏🙏dilo Salute a Guru de piaye Singh a nu g 🙏🙏Waheguru g g Mehar bhrya hath rakhyo g🙏🙏
@LovepreetSingh-bz2st
@LovepreetSingh-bz2st Жыл бұрын
ਵਾਹਿਗੁਰੂ ਜੀ ਇਹਨਾਂ ਸੇਵਾਦਾਰਾਂ ਦੀ ਸੇਵਾ ਲੇਖੇ ਲਾਉਣ
@RajKumar-pj6xd
@RajKumar-pj6xd Жыл бұрын
ਸੇਵਾ ਤਾਂ ਲੇਖੇ ਲਗਾ ਜੀ
@NoorNagri
@NoorNagri Жыл бұрын
Allah tohadi sareya di hifazat kre, well wishes from Lahore
@KaramjeetSingh-jg9zx
@KaramjeetSingh-jg9zx Жыл бұрын
Waheguru ji 😢😢❤❤❤ bahut acchi seva kar rahe ho bhai Guru kripa Karega
@rajwinder1968
@rajwinder1968 Жыл бұрын
ਧੰਨ ਹਨ ਪੰਜਾਬ ਦੇ ਪੁੱਤ ਪਰ ਸਰਕਾਰਾ ਨੂੰ ਕਦਰ ਨਹੀ
@Majhapunjabiculture
@Majhapunjabiculture Жыл бұрын
ਸਾਡੀ ਸਰਕਾਰਾ ਨੂੰ ਕਦਰ ਨਹੀ ਤੇ ਪਾਗਲ ਆਪਾ ਹੀ ਲੋਕ ਏ ਜੀ ਫਿਰ ਆਪਾ ਲੋਕ ਸਰਕਾਰਾ ਨੂੰ ਕੁਝ ਨਾ ਸਮਝੀ ਏ ਕਿਸੇ ਵੀ ਸਰਕਾਰਾ ਨੂੰ ਵੋਟ ਨਾ ਪਾਈਏ ਨਾ ਕਦੀ ਕਿਸੇ ਸਰਕਾਰ ਦੀਆ ਰੈਲੀਆ ਤੇ ਨਾ ਜਾਇਆ ਕਰੀਏ ਜੀ ਸੋ ਸਾਰੇ ਪੰਜਾਬ ਦੇ ਲੋਕ ਹੋਣ ਹੀ ਸਮਝ ਲਓ ਜੀ
@inderindia8690
@inderindia8690 Жыл бұрын
😂😂😂😂
@bohar5315
@bohar5315 Жыл бұрын
ਹੇ ਅਕਾਲਪੁਰਖ ਵਾਹਿਗੁਰੂ ਜੀ ਮੇਰੇ ਪੰਜਾਬ ਤੇ ਮੇਹਰ ਕਰਨੀ ਸਦਾ ਲਈ
@Surmel460
@Surmel460 Жыл бұрын
ਪਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਚੜ੍ਹਦੀਆ ਕਲਾ ਵਿਚ ਰੱਖਣ
@gillsandhu99
@gillsandhu99 Жыл бұрын
Bahut vdia sewa nibha rahe o shero ❤❤❤stay blessed and happy 😊😊😊 khush raho . parmatma tuhdiya kamiya ch bahut barkta pawee❤❤❤
@ManjitSingh-hq5wn
@ManjitSingh-hq5wn Жыл бұрын
ਸਿੱਖ ਕੌਮ ਹਿੰਦੂ ਮੁਸਲਿਮ ਸਿੱਖ ਇਸਾਈ ਸਭ ਦਾ ਭਲਾ ਕਰਦੀ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@amanbatthverka
@amanbatthverka Жыл бұрын
ਪਰ ਸਿੱਖ ਕੌਮ ਦਾ ਕੋਈ ਭਲਾ ਨਹੀਂ ਸੋਚਦਾ ...ਸਿਵਾਏ ਸਿੱਖਾਂ ਦੇ .
@LelloMasih-fi1kl
@LelloMasih-fi1kl Жыл бұрын
Well done all of you very good job keep it up God be with you all team members
@gillsandhu99
@gillsandhu99 Жыл бұрын
Sant balbir singh sinchewal bahut vddi sewa nibyee rhe ne.parmatma tuhnu bahut himat hosla chardi kala bakshe bahut tandursi bakshee❤❤❤tuhde charna ch bahut nashskar❤❤❤❤❤😊
@gurbakshsingh7535
@gurbakshsingh7535 Жыл бұрын
You are a real human being, God bless you all
@rekeshkumar626
@rekeshkumar626 Жыл бұрын
ਵਾਹਿਗੁਰੂ ਭਲੀ ਕਰੇ
@rajwinder1968
@rajwinder1968 Жыл бұрын
ਵਾਹਿਗੁਰੂ ਤੇਰੇ ਰੰਗ
@sureshmor5023
@sureshmor5023 Жыл бұрын
We salute you veer ji Wahe Guru Mehar kare 😊😊😊
@jassi.tv6860
@jassi.tv6860 Жыл бұрын
ਅੱਜ ਪੰਜਾਬੀਆਂ ਦੀ ਮਦਦ ਲਈ ਕਿੰਨੇ ਬਈਏ ਅੱਗੇ ਆਏ ਕਿੰਨਿਆ ਬਾਹਰੀਆਂ ਨੇ ਲੰਗਰ ਲਾਏ
@jagjotsingh1455
@jagjotsingh1455 Жыл бұрын
Asi log muh chuk ke tur pene a bai bs va va khtn
@kuljeetsingh3771
@kuljeetsingh3771 Жыл бұрын
Bhya lok te khan wale na oh ni wand sakdya
@rajkumarhanda3044
@rajkumarhanda3044 Жыл бұрын
​@@jagjotsingh1455ਉਂ ਮੋ ਨੀ ਸੀ 2:12 😢🎉❤❤
@Anjani-tk9xs
@Anjani-tk9xs Жыл бұрын
​@@kuljeetsingh3771u guys r hin..haters that's all
@jatinderbhinder4360
@jatinderbhinder4360 Жыл бұрын
​@@jagjotsingh1455 ਸਹੀ ਗੱਲ ਹੈ ਜੀ ਤੁਹਾਡੀ
@kamaljit2806
@kamaljit2806 Жыл бұрын
ਪੰਜਾਬੀ ਹੀ ਪੰਜਾਬ ਨੂੰ ਬਚਾਉਂਦੇ ਨੇ, I m proud to born in Punjab
@gurdevkaur1209
@gurdevkaur1209 Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਦੀ ਰਖਵਾਲੀ ਕਰੋ ਕਲਗੀਧਰ ਪਾਤਸ਼ਾਹ ਜੀ
@narinderkaur2798
@narinderkaur2798 Жыл бұрын
Bahut bahut dhanwad ensan hi ensan de come aunda
@JaswantSingh-fh8ou
@JaswantSingh-fh8ou Жыл бұрын
Great service for the mankind in the worst situation. May Almighty God bless the whole team with good health and long life.
@HarjinderSingh-mq7xx
@HarjinderSingh-mq7xx Жыл бұрын
Wahegure ji
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ Жыл бұрын
ਵਾਹਿਗੁਰੂ ਮੇਹਰ ਕਰੇ ਪੰਜਾਬ ਤੇ
@harjindarsingh1975
@harjindarsingh1975 Жыл бұрын
ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿੱਚ ਰੱਖਣਾ
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਸਾਰਿਆਂ ਨੂੰ ਹੜ੍ਹ ਦੀ ਬਿਮਾਰੀ ਤੋਂ ਨਿਜਾਤ ਦਿਵਾਉਣ ਵਿੱਚ ਸਹਾਈ ਹੋਣਾ ਜੀ
@SukhwinderSingh-iq3cc
@SukhwinderSingh-iq3cc Жыл бұрын
ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਜਿੱਥੇ ਆਫ਼ਤ ਵਿੱਚ ਦੇਸ਼ ਦੇ ਹੋਰਨਾ ਸੂਬਿਆਂ ਵਿੱਚ ਖਾਣ ਵਾਲੀ ਚੀਜ਼ 100 ਗੁਣਾਂ ਵੱਧ ਹੋ ਜਾਂਦੀ ਹੈ, ਉੱਥੇ ਹੀ ਪੰਜਾਬ ਵਿੱਚ ਉਹ ਚੀਜ਼ ਫ੍ਰੀ ਹੋ ਜਾਂਦੀ ਹੈ। ਕੋਈ ਤਾਂ ਤਾਕਤ ਹੈ, ਇਸ ਮਿੱਟੀ ਵਿੱਚ ਜੋ ਇਨਸਾਨੀਅਤ ਤੋਂ ਦੂਰ ਨਹੀ ਜਾਣ ਦਿੰਦੀ ॥
@MalkeetSingh-dm2su
@MalkeetSingh-dm2su Жыл бұрын
waheguru ji mehar kro nla vr da bhout vadia karj wa joo eh kr ra na
@RaniVerma-ts4cq
@RaniVerma-ts4cq Жыл бұрын
God bless you ❤ sari sangat sewa karan walian nu
@MandeepSingh-tk1xp
@MandeepSingh-tk1xp Жыл бұрын
Great SEVA.👍👍👍👍👍👍
@kalasheron6076
@kalasheron6076 Жыл бұрын
ਵਾਹਿਗੁਰ ਜੀ
@balvinderkaur3692
@balvinderkaur3692 Жыл бұрын
Good job,,,Panjabi log bde helpfull hunde
@TariqMahmood-qu2ml
@TariqMahmood-qu2ml Жыл бұрын
Good job save people
@Baljitkaur-h4z
@Baljitkaur-h4z Жыл бұрын
ਵਾਹਿਗੁਰੂ ਮਿਹਰ ਕਰ
@KalaTayal
@KalaTayal Жыл бұрын
Y g dhan o tusi
@kaursukhwant9757
@kaursukhwant9757 Жыл бұрын
Waheguru ji chardi klaa vich rakhe jiyunde vasde raho sewa karn walyo
@sarwandassmehton3421
@sarwandassmehton3421 Жыл бұрын
Waheguru ji waheguru ji waheguru ji waheguru ji Satnam Shri waheguru Sahib ji Maharaj ji ki jai 🌹🌹🌹🌹❤️❤️❤️🌺🌺💐💐💚💚🙏🙏🙏🙏🙏💚💚💐💐🌺🌺❤️❤️❤️🌹🌹🌹🌹
@muhammadashrafkhan5533
@muhammadashrafkhan5533 Жыл бұрын
Very nice work Rab kamyab kara
@harjitsinghdhaniburjan905
@harjitsinghdhaniburjan905 Жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ
@GurcharanSingh-ic1ff
@GurcharanSingh-ic1ff Жыл бұрын
सेवा दार वीरा 🙏👍👌👏
@chyasirslife1225
@chyasirslife1225 Жыл бұрын
Bade dukh de Gale Sara Punjab doob Gaya per ketay government najar na Aaye sillanwali Sargodha Punjab Pakistan
@GurdialSingh-yn9tq
@GurdialSingh-yn9tq Жыл бұрын
ਤੂੰਬੇ ਆਲੇ ਚਿਲਮੂ ਨੂੰ ਵੀ ਬੁਲਾਇਆ ਜਾਵੇ ਤੇ ਚਿਲਮ ਦੇ ਸੂਟੇ ਨਾਲ ਬੰਨ੍ਹ ਪੂਰਿਆ ਜਾਵੇ ਨਾਲ-ਨਾਲ ਗੁਰਦਾਸੇ ਨਚਿਆਰ ਤੋਂ ਨਚਾ ਕੇ ਮੰਨੋਰੰਜਨ ਕੀਤਾ ਜਾਵੇ
@parvinderkumar9981
@parvinderkumar9981 Жыл бұрын
ਬਾਬਾ ਨਾਨਕ ਜੀ, ਮੇਹਰ ਕਰਨ 🙏🙏
@gagan-v9w
@gagan-v9w Жыл бұрын
Salute aw g sarya nu
@RupinderKaur-kw1jc
@RupinderKaur-kw1jc Жыл бұрын
Waheguru ji saree sevadar te mehar bhariye hàth rakhna waheguru chardikala ch rakhe veerian nu
@Sirf_Panjab_Lyi
@Sirf_Panjab_Lyi Жыл бұрын
ਇਥੇ ਜਿੰਨੇ ਵੀ ਮੇਰੇ ਕੁਮੈਂਟ ਨੂੰ ਪੜ ਰਹੇ ਆ ਲਾਈਕ ਜਰੂਰ ਕਰਿਓ ਤਾਂ ਜੋ ਹੋਰਾਂ ਨੂੰ ਵੀ ਇਹ ਕੁਮੈਂਟ ਸਾਹਮਣੇ ਦਿਖ ਜਾਵੇ ਬਾਈ ਗੱਲ ਇਹ ਆ ਕਿ ਜੋ ਹੁਣ ਪੜੀ ਲਿਖੀ ਨਵੀਂ ਪੀੜੀ ਖੇਤੀਬਾੜੀ ਵੱਲ ਹੋ ਰਹੀ ਆ ਓਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਰ 🙏 ਨਹਿਰੀ ਪਾਣੀ ਵਰਤੋ ਜੀ ਆਵਦੇ ਹੱਕ ਲਵੋ ਖਾਲ਼ ਪੱਕੇ ਕਰਵਾਓ ਤਾਂ ਜੋ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਪਤਾ ਲੱਗੇ ਕਿ ਪੰਜਾਬ ਨੂੰ ਵੀ ਕਿੰਨੀ ਲੋੜ ਆ ਪਾਣੀ ਦੀ ਮੋਟਰਾਂ ਲਗਵਾ ਲੜੀਆਂ ਕੋਈ ਮਾੜੀ ਗੱਲ ਨਹੀਂ ਪਰ ਓਹਨਾਂ ਨੂੰ ਅੜੀ ਫਸੀ ਚ' ਵਰਤਿਆ ਕਰੋ ਬਾਈ ਇਹ ਤਾਂ ਬਾਅਦ ਚ' ਵੀ ਕੰਮ ਆ ਜਾਣਗੀਆਂ ਪਰ ਹੁਣ ਦੇ ਹਾਲਾਤ ਦੇਖੋ ਵੀਰੋ ਪੰਜਾਬ ਦਾ ਪਾਣੀ ਬਾਹਰ ਦਿੱਤਾ ਜਾ ਰਿਹਾ ਕਿੳਂਕਿ ਆਪਣੇ ਲੋਕਾਂ ਨੇ ਖਾਲ਼ ਵਿੱਚ ਰਲ਼ਾ ਲਏ ਪਾਣੀ ਕੋਈ ਲੈ ਕੇ ਨਹੀਂ ਆਉਂਦਾ ਬਸ ਆਪਾਂ ਜੋਰ ਦੇ ਰੱਖਿਆ ਮੋਟਰਾਂ ਤੇ ਵੀਰ ਮੇਰਿਓ ਇਹਨਾਂ ਨੂੰ ਤਾਂ ਤੁਹਾਡੇ ਜਵਾਕ ਵੀ ਚਲਾ ਲੈਣਗੇ ਪਰ ਜੇ ਪੰਜਾਬ ਨੂੰ ਨਹਿਰੀ ਪਾਣੀ ਮਿਲਣਾ ਬੰਦ ਹੋਗਿਆ ਤਾਂ ਬਾਈ ਧਰਤੀ ਹੇਠਲੇ ਪਾਣੀ ਦੇਖਲੋ ਕਿੰਨੇ ਡੂੰਘੇ ਹੋ ਗਏ ਨੇ ਆਪਾਂ 10 ਫੁੱਟ ਬੌਰਾਂ ਤੋ ਸ਼ੁਰੂ ਕਰਕੇ ਅੱਜ 70-80 ਫੁੱਟ ਦੀ ਪਣ-ਡੁੱਬੀ ਮੋਟਰ ਮਤਲਬ ਸਬਮਰਸੀਬਲ ਤੱਕ ਆ ਗਏ ਆਂ ਫਰਕ ਬਹੁਤ ਵੱਡਾ ਹੈ ਵੀਰੋ 10 ਤੇ 70 ਦਾ ਬਾਕੀ ਬਾਈ ਜਿਹੜੇ ਕਹਿੰਦੇ ਆ ਪਾਣੀ ਨਹੀਂ ਮੁੱਕਣਾ ਵੀਰ ਮੇਰਿਓ ਫੇਰ ਇਹਦਾ ਜਵਾਬ ਹੀ ਦੇ ਦਿਓ ਵੀ ਤੁਸੀਂ ਘਰ ਵਿੱਚ ਲੱਗੇ 10 ਫੁੱਟ ਨਲਕਿਆਂ ਨੂੰ ਕੱਢਵਾ ਕੇ ਘਰੇ ਅਸੈਂਬਲੀ ਤੇ ਸਬਮਰਸੀਬਲ ਮੋਟਰਾਂ ਤੇ ਕਿਓਂ ਆ ਗਏ ??? ਇਹਦਾ ਜਵਾਬ ਤਾਂ ਇਹੋ ਆ ਕਿ ਨਲਕੇ ਪਾਣੀ ਛੱਡ ਗਏ ਮਤਲਬ ਕਿ ਪਾਣੀ ਤਾਂ ਧਰਤੀ ਥੱਲਿਓਂ ਮੁੱਕਦਾ ਹੀ ਜਾ ਰਿਹਾ ਵੀਰ ਜੀ ਇਹ ਜਾਣਕਾਰੀ ਨੂੰ ਕੁਮੈਂਟ ਚ' ਸਭ ਤੋਂ ਉਪਰ ਕਰ ਦਿਓ ਤਾਂ ਜੋ ਹਰ ਇਕ ਨੂੰ ਇਹ ਕੁਮੈਂਟ ਦਿਖੇ ਵੀਰ ਮੈਂ ਲਾਈਕਾਂ ਦਾ ਭੁੱਖਾ ਨਹੀਂ ਇਹਦੇ ਨਾਲ ਕੋਈ ਮੈਨੂੰ ਇਨਾਮ ਨਹੀਂ ਮਿਲਣ ਲੱਗਿਆ ਵੀਰ ਤੁਹਾਡੇ ਇਕ ਲਾਈਕ ਨਾਲ ਜਾਣਕਾਰੀ ਫੈਲਾਉਣ ਚ' ਹਿੱਸਾ ਜਰੂਰ ਪਵੇਗਾ ਧੰਨਵਾਦ ਜੀ ਸਭ ਦਾ
@AvtarSingh-uw8cl
@AvtarSingh-uw8cl Жыл бұрын
Waheguru ji waheguru ji waheguru ji Maher Kareoji
@palwindersingh7291
@palwindersingh7291 Жыл бұрын
ਅਸਲ ਸੇਵਾ ਅਸਲ ਧਰਮ
@sandhusaab3014
@sandhusaab3014 Жыл бұрын
ਵਾਹਿਗੁਰੂ ਜੀ
@tarsemsinghsingh6002
@tarsemsinghsingh6002 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@fgo9757
@fgo9757 Жыл бұрын
God bless u❤
@bholasinghmann9579
@bholasinghmann9579 Жыл бұрын
Waheguru ji Sabda bhala kareo ji
@pamajawadha5325
@pamajawadha5325 Жыл бұрын
Reporter di voice kini sohni ha veero bhut vadia kam kar raha ho dhanwad ji
@kulvinderbains3122
@kulvinderbains3122 Жыл бұрын
Dhanbad ji
@deesabai2541
@deesabai2541 Жыл бұрын
Srkara dea vi khanra pochena sb tu vdea ferz hi.❤❤❤❤❤❤❤❤❤
@avtarsingh9667
@avtarsingh9667 Жыл бұрын
Good job
@gyankajadu7021
@gyankajadu7021 Жыл бұрын
Whaeguru ji
@sukhjeevenkaur590
@sukhjeevenkaur590 Жыл бұрын
Waheguru ji aap nu chardi Kala vich Rakhe. 🙏
@manpreetgill1703
@manpreetgill1703 Жыл бұрын
Waheguru g waheguru g waheguru g waheguru g waheguru g waheguru g
@GurjantSingh-ri3bl
@GurjantSingh-ri3bl Жыл бұрын
Waheguru ji chardikla vich rakhan sarea nu
@pawanku-on6iq
@pawanku-on6iq Жыл бұрын
Waheguru ji mehr krn🙏🙏
@PoonamRani-vz5kk
@PoonamRani-vz5kk Жыл бұрын
Waheguru ji ehna bachean de sir te mehar bharea hath rakhna
@bennatomar882
@bennatomar882 Жыл бұрын
Waheguru ji mehra kare 🙏🙏🙏🙏🙏
@tarilehra8073
@tarilehra8073 Жыл бұрын
Eh hal dkh k ta rooh kmbdi aw😢
@AnilKumar-gc8ue
@AnilKumar-gc8ue Жыл бұрын
Satsree akal Dona nu from palwal haryana
@GurmeetSingh-fl5ss
@GurmeetSingh-fl5ss Жыл бұрын
Waheguru ji ka khalsa waheguru ji ki Fateh ji 🎉🎉
@sonygill7
@sonygill7 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Jaswindersingh-ff8ej
@Jaswindersingh-ff8ej Жыл бұрын
Khalsa aid wala Ravi singh kitha ha ????? Oooo Syria Lebanon Turkey gya hona ????
@kunditools9641
@kunditools9641 Жыл бұрын
God bless of all people
@rkmah52
@rkmah52 Жыл бұрын
Very nice efforts made by these brave people & serve the humanity.God bless 🙏🙏🙏🙏
@Ahmad-pw5sj
@Ahmad-pw5sj Жыл бұрын
Very nice good work Tulsi pahle KZbin ho Jaye Loka di madad kar rahe please in ali madad karo Holl very nice 👍 Allah Tala Anu himmat
@sachchidanandpandey9644
@sachchidanandpandey9644 Жыл бұрын
Wahe Guru dev ji
@Bhati12-p3r
@Bhati12-p3r Жыл бұрын
God bless u all brothers 🙏 u r doing a good job
@SurjitSingh-jw1dw
@SurjitSingh-jw1dw Жыл бұрын
Waheguru. Mehar. Kare. Ji.
@jagdeepsingh3881
@jagdeepsingh3881 Жыл бұрын
God bless you always to all brothers 🙏🙏🙏
@mastan4412
@mastan4412 Жыл бұрын
Waheguru ji 🙏
@devbawa6199
@devbawa6199 Жыл бұрын
Dhanvaad sare veera da 🙏🏻🙏🏻
@tajinderkaur6523
@tajinderkaur6523 Жыл бұрын
God bless you 🙏🏻🙏🏻🙏🏻🙏🏻
@sunitamehra.1313Panjab
@sunitamehra.1313Panjab Жыл бұрын
Waheguruji tuhanu lmbi umaar den veere🙏🙏🙏
@neeruverma4359
@neeruverma4359 Жыл бұрын
Satnam Shri waheguru sahib ji🙏🏻🙏🏻
@Jashan_Sandhu404
@Jashan_Sandhu404 Жыл бұрын
Waheguru ji waheguru mehar kar ji
@uddinislah3042
@uddinislah3042 Жыл бұрын
Good bless you all
@satbirsinghsatbir2704
@satbirsinghsatbir2704 Жыл бұрын
🙏🙏🙏🙏waheguru
@pritamkaursabharwal7478
@pritamkaursabharwal7478 Жыл бұрын
Waheguru ji srbat da bhla krna
@amritthegamer5962
@amritthegamer5962 Жыл бұрын
waheguru ji mehar karo
@hindustanmovies9826
@hindustanmovies9826 Жыл бұрын
ਰੱਬ ਨੇ ਕੋਈ ਅਉਗੁਣ ਦੇਖਿਆ ਹੋਣਾ ਤਾਹੀ ਏਦਾਂ ਕੀਤਾ। ਜੀ ਬਾਕੀ ਰੱਬ ਨੇ ਆਪੇ set ਕਰ ਦੇਣਾ। ਸਾਰਿਆਂ ਚ ਰੱਬ ਆ। ਰੱਬ ਨੇ ਕੀਤਾ ਰੱਬ ਹੀ ਲੋਟ ਕੁਰੁ ਰਹਿ
@kirankaur5024
@kirankaur5024 Жыл бұрын
Waheguru ji🙏mehar kro Punjab ty bhut dukh lg reha dekh 🙏nuksan bhut loka da gareeba
@singhisking7133
@singhisking7133 Жыл бұрын
Punjab ujadan wale khud hi ujad gye Punjab Guran di kirpa de nal vasda eh.
@kaurkaur468
@kaurkaur468 Жыл бұрын
Waheguru ji meher karna🙏
@rajwinder1968
@rajwinder1968 Жыл бұрын
ਭਾਈ ਉਨਾ ਪਾਣੀ ਲਉ ਜਿੰਨਾ ਚਾਹੀ ਦਾ
@manjitkaur5642
@manjitkaur5642 Жыл бұрын
Wahe guru ji
99.9% IMPOSSIBLE
00:24
STORROR
Рет қаралды 31 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
黑天使被操控了#short #angel #clown
00:40
Super Beauty team
Рет қаралды 61 МЛН
99.9% IMPOSSIBLE
00:24
STORROR
Рет қаралды 31 МЛН