Рет қаралды 5,414
੨੭ ਗੁਰੂ ਸੂਰਯੋਦਯ
Rise of Guru Nanak
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ
With the emergence of the true Guru Nanak, the mist cleared and the light scattered all around.
ਜਿਉੁ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ
As if at the sun rise the stars disappeared and the darkness dispelled.
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ
With the roar of the lion in the forest the flocks of escaping deer now cannot have endurance.
ਜਿਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ
Wherever Baba put his feet, a religious place was erected and established.
ਸਿਧ ਆਸਣਿ ਸਭਿ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ
All the siddh-places now have been renamed on the name of Nanak.
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ
Everyhome has become a place of dharma where singing.
ਬਾਬੇ ਤਾਰੇ ਚਾਰਿ ਚਕਿ ਨਉੁ ਖੰਡਿ ਪ੍ਰਿਥਮੀ ਸਚਾ ਢੋਆ
Baba liberated all four directions and nine divisions of earth.
ਗੁਰਮਖਿ ਕਲਿ ਵਿਚ ਪਰਗਟੁ ਹੋਆ ॥੨੭॥
Gurmukh (Guru Nanak) has emerged in this kaliyug, the dark age.
------------------------------------
SoundCloud: / simrit-sukhmeet
Instagram: ...
Facebook: / simrit.sukhmeet
Guru Nanak Dev Ji Gurpurab - Conestoga College November 4, 2022