Satguru Nanak Teri Lila Niari | Lal Chand Yamla Jatt | Old Punjabi Songs | Punjabi Songs 2022

  Рет қаралды 2,146,703

Saregama Punjabi

Saregama Punjabi

Күн бұрын

Пікірлер: 458
@saregamapunjabi
@saregamapunjabi 8 ай бұрын
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. kzbin.info/www/bejne/imXdg3qoqdygZqs
@SaifAli-oy1of
@SaifAli-oy1of 7 ай бұрын
😊😮😮😮 0:47 0:49 0:49 0:49 0:49
@PalSingh-gk8dz
@PalSingh-gk8dz 3 ай бұрын
0:36 0:37
@MalkeetAulakh-r8j
@MalkeetAulakh-r8j 3 ай бұрын
lo😊
@Bansilal-j7m
@Bansilal-j7m 3 ай бұрын
Dz,zD​
@bhardwajparmod3796
@bhardwajparmod3796 2 ай бұрын
Satguru Nanak Dev Ji 555 Janam Divas di Desh vasiaono ko Lakh Lakh Vadahai Hao
@USPOLO-h9c
@USPOLO-h9c 2 ай бұрын
ਇਸ ਧਾਰਮਿਕ ਗਾਣੇ ਤੋਂ ਬਿਨਾਂ ਅੱਜ ਵੀ ਪਿੰਡਾਂ ਚ ਕੋਈ ਪ੍ਰੋਗਰਾਮ ਸ਼ੁਰੂ ਨੀ ਹੁੰਦਾ। ਸਦਾ ਬਹਾਰ ਗਾਣੇ👌👌👌👌👌
@KulwinderSingh-kd4uv
@KulwinderSingh-kd4uv 2 ай бұрын
Hmmm y
@RanjitSingh-ek2ol
@RanjitSingh-ek2ol 2 ай бұрын
Hnji asi ajj boofer lyande es chlya sb too pehla
@dilbagsingh-h6c
@dilbagsingh-h6c 10 ай бұрын
ਯਮਲਾ ਜੱਟ ਦੇ ਇਸ ਗੀਤ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ
@ajaypalsingh.majhail
@ajaypalsingh.majhail 3 ай бұрын
ਕੌਣ ਕੌਣ ਸੁਣ ਰਿਹਾ ਸ਼ਬਦ 2024 ਵਿੱਚ
@angrejsingh8913
@angrejsingh8913 2 ай бұрын
Angrej singh Hanumangarh
@neelamsehgal8629
@neelamsehgal8629 2 ай бұрын
ਮੈਂ ਸੁਣ ਰਹੀ ਹਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਅਸੀਂ ਗੁਰੂ ਦੁਵਾਰੇ ਸਬਦ ਬੋਲਢੇ ਹੇ ਜੀ
@kaurharbinder6369
@kaurharbinder6369 2 ай бұрын
ਅਸੀਂ ਸੁਣ ਰਹੇ ਹਾਂ ਬੱਸ ਵਿੱਚ l ਨਨਕਾਣਾ ਸਾਹਿਬ ਜਾ ਰਹੇ ਹਾਂ ਜੀ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ 🙏
@gurpreetsinghsingh8612
@gurpreetsinghsingh8612 29 күн бұрын
Eh SHABAD nhi hai ji dharmik geet keh sakde haan. SHABAD GURU te geet vich farak hunda te esda har sikh nu pata hona jaroori hai
@daljeetkaur5614
@daljeetkaur5614 21 күн бұрын
2025 ch
@MandeepSimranVlogs
@MandeepSimranVlogs 5 ай бұрын
ਇਸ ਧਾਰਮਿਕ ਗਾਣੇ ਤੋਂ ਬਿਨਾਂ ਅੱਜ ਵੀ ਪਿੰਡਾਂ ਚ ਕੋਈ ਪ੍ਰੋਗਰਾਮ ਸ਼ੁਰੂ ਨੀ ਹੁੰਦਾ। ਸਦਾ ਬਹਾਰ ਗਾਣੇ
@HarpreetSingh-gu9bp
@HarpreetSingh-gu9bp 2 ай бұрын
Yes ❤
@NishaMehra-e2d
@NishaMehra-e2d 2 ай бұрын
Yes ❤
@manithakur.
@manithakur. Жыл бұрын
ਕਿੰਨਾ ਸੋਹਣਾ ਟਾਇਮ ਸੀ ਜਿਸ ਵੇਲੇ ਦੇ ਇਹ ਗੀਤ ਨੇ 😊❤
@Preet_Jenral_Store
@Preet_Jenral_Store 10 ай бұрын
ਅੱਜ ਵੀ ਕਈ ਲੋਗ ਇਹਨਾ ਗੀਤਾ ਤੋਂ ਸ਼ੁਰੂਆਤ ਕਰਦੇ ਆ ਪੁਰਾਣੇ ਵੇਲੇ ਸਪੀਕਰ ਤੇ LP ਰਕਾਡ ਤੇ ਚਾਬੀ ਦੇਕੇ ਛੱਡ ਦਿੰਦੇ ਸੀ ਤੇ ਆਹੀ ਗੀਤ ਚੱਲਦੇ ਸਨ ,,,ਬੁਹਤ ਵਧੀਆ ਵੇਲਾ ਸੀ ਅੱਜ ਵੀ ਕਿਤੇ ਆਹ ਗਾਵਣ ਚਲਦਾ ਤਾਂ ਬੁਹਤ ਪਿੱਛੇ ਨੂੰ mind ਚਲਾ ਜਾਂਦਾ
@gurshansinghsandhu1374
@gurshansinghsandhu1374 3 ай бұрын
Sachi gal a veere 🙏
@gurshansinghsandhu1374
@gurshansinghsandhu1374 3 ай бұрын
Sachi gal a veere 🙏
@sarbansingh9220
@sarbansingh9220 10 ай бұрын
ਹੁਣ ਵੀ ਇਸ ਗੀਤ ਦੀ ਮਹੱਤਤਾ ਬਰਕਰਾਰ ਹੈ।
@amritapalsingh1693
@amritapalsingh1693 Жыл бұрын
ਓ ਟਾਈਮ ਆਓਗਾ ਜਿਦੋ ਇਹ ਗਾਣਾ ਕੋਠੇ ਦੀ ਛੱਤ ਤੇ ਸਪੀਕਰ ਲਾਕੇ ਸੁਣਦੇ ਸੀ ਵਿਆਹ ਵਿੱਚ ਪਹਿਲਾਂ ਗੀਤ ਏ ਹੁੰਦਾ ਸੀ
@tarsemlal9846
@tarsemlal9846 6 ай бұрын
ਵਾਹਿਗੁਰੂ ਜੀ ਪੁਰਾਣੇ ਦਿਨ ਮੋੜ ਲਿਆਓ ਵਿਆਹਾਂ ਵਾਲੇ ਘਰ ਪਹਿਲਾਂ ਇਸ ਤਰ੍ਹਾਂ ਦੀ ਬਾਣੀ ਚਲਦੀ ਸੀ 🙏 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਸਾਰਿਆਂ ਤੇ 🌹🙏
@daljitsandhu9841
@daljitsandhu9841 4 ай бұрын
ਮੋੜਨੇ ਕਿਸ ਨੇ ਆਪਾ ਹੀ ਮੋੜਨੇ ਹਨ ਮੈਂ ਆਪਣੇ ਬੇਟੇ ਦੇ ਵਿਆਹ ਸਾਦਾ ਤੇ ਪੁਰਾਣੇ ਰੀਤੀ ਰਿਵਾਜਾਂ ਨਾਲ ਕਰਾਂਗਾ।
@AnmolSingh-xj9cb
@AnmolSingh-xj9cb 2 жыл бұрын
ਅੱਜਕਲ੍ਹ ਦੇ ਲੋਕਾਂ ਦੀ ਕਹਾਣੀ ਦੱਸ ਦਿੱਤੀ ਗੀਤ ਵਿੱਚ ਝੂਠੇ ਬਾਬਿਆਂ ਤੇ ਲੋਕਾਂ ਦੀ 🙏
@RajinderSingh-fl1ic
@RajinderSingh-fl1ic Жыл бұрын
ਜਦੋਂ ਮੰਜੇ ਜੋੜ ਕੇ ਸਪੀਕਰ ਲੱਗਦਾ ਸੀ, ਸੱਭ ਤੋਂ ਪਹਿਲਾਂ ਇਹੀ ਗਾਣਾ ਲਗਦਾ ਸੀ, ਸਮਾਂ ਹੀ ਬਦਲ ਗਿਆ।
@gurpreetsinghsingh8612
@gurpreetsinghsingh8612 29 күн бұрын
Wah ji wah. Bilkul sahi. Tusi te bahut puraane ho.
@SimanjeetKaur-x3o
@SimanjeetKaur-x3o Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
@YODH22
@YODH22 Жыл бұрын
ਕਦੇ ਵਿਆਹ ਵਾਲੇ ਘਰ ਚ ਪਹਿਲਾ ਗਾਣਾ ਹੁੰਦਾ ਸੀ❤
@priyankakamboj
@priyankakamboj Жыл бұрын
Hanji 😍boot sona geet a
@GursewakTurbnator-hn1rm
@GursewakTurbnator-hn1rm Жыл бұрын
ਅੱਜ ਵੀ ਸਾਡੇ ਪਿੰਡ ਵਿੱਚ ਲਗਦੇ ਨੇ
@gautamhode6581
@gautamhode6581 Жыл бұрын
Hanji Hanji
@MohanSingh-mm5kb
@MohanSingh-mm5kb Жыл бұрын
ਬਿਲਕੁਲ ਠੀਕ ਕਿਹਾ ❤❤❤❤❤
@daljeetanmol1499
@daljeetanmol1499 Жыл бұрын
Sade ta aj v ehi chalda
@jagnarsingh3005
@jagnarsingh3005 Жыл бұрын
ਇਸ ਗੀਤ ਵਰਗਾ ਕੋਈ ਨਹੀਂ। ਲਾਜਵਾਬ❤
@JaspalSingh-xw6xw
@JaspalSingh-xw6xw 10 ай бұрын
SAHI KEHA JI
@amritsinghphotography9623
@amritsinghphotography9623 8 ай бұрын
ਬਚਪਨ ਵਰਗੀ ਮੌਜ ਨ੍ਹੀਂ ਲੱਭਣੀ ਇਹ ਗਾਣਾ ਵੀ ਬਚਪਨ ਨਾਲ ਜੁੜੀਆਂ ਹੋਈਆਂ ਹੈ
@HarshpreetSingh-r4x
@HarshpreetSingh-r4x 4 ай бұрын
Shi gal veer ❤
@chhindersingh9271
@chhindersingh9271 19 күн бұрын
2025 ਵਿੱਚ ਕੌਣ ਕੌਣ ਸੁਣ ਰਿਹਾ ਹੈ
@harjapsingh7086
@harjapsingh7086 3 күн бұрын
ਹਾਂਜੀ ਅੱਜ ਵੀਹ ਜਨਵਰੀ ਦੋ ਹਜ਼ਾਰ ਪੱਚੀ ਆ ❤❤
@MASHAL.wood.working
@MASHAL.wood.working Жыл бұрын
2024veh as song nu kon kon sun raha ❤❤❤
@simranjeetkaur6280
@simranjeetkaur6280 9 ай бұрын
Asi ta rọj e sunde aa severe Uth regular
@PLibra-e3g
@PLibra-e3g 8 ай бұрын
ਵਾਹਿਗੁਰੂ ਜੀ
@gurinderkumarvashist5432
@gurinderkumarvashist5432 6 ай бұрын
@@simranjeetkaur6280 👍
@AmanDeep-lo3zx
@AmanDeep-lo3zx Ай бұрын
ਅੱਜ ਸਾਡੇ ਗੁਆਂਢੀਆਂ ਦੇ ਮੁੰਡੇ ਦਾ ਵਿਆਹ ਹੈ, ਮਿਤੀ 10 ਦਸੰਬਰ 2024, ਬਾਬਾ ਯਮਲਾ ਜੱਟ, ਅਤੇ ਬੱਬੂ ਮਾਨ ਸਾਬ੍ਹ ਹੀ ਚਲਦਾ ਹੈ ❤❤😊🥰🤗❤️💐🙏⚖️💯💥 ਮਾਨਸਾ ਆਲ਼ੇ ❤😊
@gurpartapsingh5947
@gurpartapsingh5947 Жыл бұрын
ਪੰਜਾਬੀ ਗੀਤ ਸੰਗੀਤ ਦਾ ਸ਼ਾਹਕਾਰ ਹੈ ਇਹ ਗੀਤ
@jotdhaliwal8589
@jotdhaliwal8589 10 ай бұрын
Wah mera punjabi culture aje ta jva e ktm ho chlya waheguru ji Mehr kreyo 🥺🥺🙏🙏🙏🙏🙏
@sunilkumar-lq2xk
@sunilkumar-lq2xk Жыл бұрын
Old is gold, songs with good messages. Ajj kal te bass drugs ,guns etc diya hi gallan hundiya songs ch
@haryanvijaat1604
@haryanvijaat1604 Жыл бұрын
Right
@dharmurajasthani7019
@dharmurajasthani7019 2 ай бұрын
Mere bachpan di gal ya jado mere pind ch jado v koi vyah hunda c pehla gala jat yamle da eh gana deck ja speeker vich bajda c Bada maja aanda si eh gana sun k Missing o din O din vaapas ni aa sakde ji bas yaada reh geya Bacpan to eh song te yamle da fac c m
@amrikgill5125
@amrikgill5125 Жыл бұрын
This song took me back to 1958 when my father came back home from England
@Surinder1357
@Surinder1357 2 жыл бұрын
The song authorised by Shri Lal Chand Yamla Jatt is a unique Presentation by him isa true homage to Guru Nanak Dev Ji.
@Chahal_dairy_farm07
@Chahal_dairy_farm07 5 ай бұрын
Sade dere vich ajj v chlda eh song Dil nu bht sakoon milda ❤
@creativeboy2854
@creativeboy2854 2 ай бұрын
2024 ਆਲੇ ਲਾਇਕ ਕਰੋਇ
@gurindersinghgurindersingh6568
@gurindersinghgurindersingh6568 Жыл бұрын
Sat Guru Nanak teri Leela Niyari hai 😌🙏🏻🙏🏻 Than Guru Nanak patsha Ji 🙏🏻🙏🏻🙏🏻🙏🏻
@SatpalSinghSayan
@SatpalSinghSayan 10 ай бұрын
ਮੇਰੇ ਵਿਆਹ ਵਿੱਚ ਲੱਗੇ ਸੀ ਜਮਲਾ ਜੱਟ ਜੀ ❤ ਸਤਪਾਲ ਸਿੰਘ ਮੰਡਿਆਲਾ ਖੰਨਾ
@jitram7310
@jitram7310 Ай бұрын
ਜੌ ਯਮਲਾ ਗਾ ਗਿਆ ਹੈ ਕੋਈ ਗਾ ਨਹੀਂ ਸਕਦਾ।
@jaihind8470
@jaihind8470 Жыл бұрын
Great Ustad Lal Chand Yamla Ji....apko hridhya se naman❤
@Gurjit1986
@Gurjit1986 Ай бұрын
ਇਹ ਗਾਣਾ ਸੁਣਕੇ ਐ ਲਗਦਾ ਜਿਵੇਂ ਘਰੇ ਵਿਆਹ ਹੁੰਦਾ
@jitram7310
@jitram7310 Ай бұрын
ਹਾਂ ਜੀ ਪਹਿਲਾਂ ਵਿਹਾਹਾਂ ਵਿੱਚ ਇਹ ਗੀਤ ਲਗਾਇਆ ਜਾਂਦਾ ਸੀ
@lovelysingh8802
@lovelysingh8802 Ай бұрын
Path wale Ghar Ch aa wala shabad pahela lagda a 😊
@manoharbadyal6963
@manoharbadyal6963 Ай бұрын
❤eh gana sun k Mera mann nehi bharda, dil karda hai ek esnu soonda hi rawa.
@jaipaljaipaul7449
@jaipaljaipaul7449 Жыл бұрын
ਮਹਾਂ ਭਾਰਤ ਦੀ ਸਭਿਅਤਾ , ਵਰਤਮਾਨ ਕਾਲ , ਭੂਤ ਕਾਲ , ਭਵਿੱਖ ਕਾਲ ਨਹੀਂ , ਸਥਿਰਤਾ ਅਕਾਲ ਤੋਂ ਸ਼ੁਰੂ ਹੁੰਦੀ ਹੈ , ਹੁੰਦੀ ਸੀ ਤੇ ਹੁੰਦੀ ਰਹੇਗੀ ❓ ਨਾਲੰਦਾ , ਤਕਸ਼ਿਲਾ ਯੂਨੀਵਰਸਿਟੀਆਂ ਸਾੜਨ ਤੋਂ ਬਾਅਦ ਮਹਾਂ ਭਾਰਤ ਹੀ ਨਹੀਂ ਵਿਸ਼ਵ ਸੰਕਟ ਵਿਚ...? ਜਪੁਜੀ ਸਾਹਿਬ ਤੋਂ ਬਾਅਦ ,ਲਾਲ ਚੰਦ ਯਮਲਾ ਜੱਟ ਸਥਿਰਤਾ ਤੋਂ ਵਾਕਿਫ਼...? ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ , ਇੱਕੋ ਚੱਕੀ ਦੇ ਦੋ ਪੁੜ , ਜਿਨ੍ਹਾਂ ਦਾ ਵਿਸ਼ਾ , ਜੰਨਤਾਂ ਨੂੰ ਗੁੰਮਰਾਹ ਕਿਵੇਂ ਕਰਨਾ ਹੈ...?
@JaspalSingh-xw6xw
@JaspalSingh-xw6xw 10 ай бұрын
BAHUT SOHNA SONG HAI JI NO WORDS
@majorsharma3461
@majorsharma3461 2 жыл бұрын
63 year old But feel as New
@dineshrav2612
@dineshrav2612 5 ай бұрын
जिस दिन पापा की डेथ हुई थी हॉस्पिटल में उस दिन पापा न सीने पर मोबाइल रख कर ये गाना सुना था यूट्यूब पर 😢
@DineshDhami-v4h
@DineshDhami-v4h 3 ай бұрын
Gana nhi shabad 🙏
@MohanSingh-mm5kb
@MohanSingh-mm5kb Жыл бұрын
ਬਹੁਤ ਮਨੋਹਰ ਅਤੇ ਰਸਭਿੰਨਾ ਗੀਤ 💜💙🩵💚💛🧡❤️💜
@sahibsinghcheema4151
@sahibsinghcheema4151 3 ай бұрын
ਧੰਨਵਾਦ ਜੀ ਵਾਹਿਗੁਰੂ 🙏♥️
@exdarbarasingh6739
@exdarbarasingh6739 Жыл бұрын
OLD ES GOLD SUPER HIT CHEPION dharmik SONG WAHE GURO JI UTTAM JI SUPER SIR
@ManpreetSingh31956
@ManpreetSingh31956 Жыл бұрын
❤❤❤❤❤❤❤❤❤❤❤❤❤aaj vi Punjabi marriage ta lagda a song ❤❤❤❤old is gold
@amarjeetsinghamar7197
@amarjeetsinghamar7197 2 ай бұрын
ਇਹ ਗਾਣਾ ਸੁਣਕੇ ਸਾਡੇ ਬਾਰਡਰ ਏਰੀਆਂ ਦੀ ਯਾਦ ਆਉਂਦੀ
@paramjeetsingh555
@paramjeetsingh555 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏🙏🙏
@singhkaran2241
@singhkaran2241 Жыл бұрын
2023 ਵਿੱਚ ਕੋਣ ਕੋਣ ਸੁਣ ਰਹਿਆ
@buntykumar6990
@buntykumar6990 Жыл бұрын
malout ton
@musicworld575
@musicworld575 Жыл бұрын
2024
@princerai3860
@princerai3860 11 ай бұрын
Same ❤​@@musicworld575
@Serialghar5727
@Serialghar5727 11 ай бұрын
2024
@rickysuman6367
@rickysuman6367 10 ай бұрын
Nice song 😊
@jaimaakalkadarbarbalshamas894
@jaimaakalkadarbarbalshamas894 2 жыл бұрын
Old is gold.
@HappySingh-nu9hk
@HappySingh-nu9hk 2 жыл бұрын
Fttyy .
@sanjusingh1021
@sanjusingh1021 2 жыл бұрын
Right ji
@ramindersingh53
@ramindersingh53 2 жыл бұрын
Gold is always Gold
@nandram962
@nandram962 Жыл бұрын
@@HappySingh-nu9hk z
@gavikhangura3121
@gavikhangura3121 Жыл бұрын
ਧੰਨ ਬਾਬਾ ਨਾਨਕ ਦੇਵ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏
@rajugill1312
@rajugill1312 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@HarpalSingh-c1q
@HarpalSingh-c1q 10 ай бұрын
2024 vich kon kon sun raha yamla jatt
@jaslinkaur1313
@jaslinkaur1313 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@joginderpal5925
@joginderpal5925 11 ай бұрын
❤❤❤❤❤❤❤੧੯੭੬❤❤❤❤ ਬਹੁਤ ਹੀ ਸ਼ਲਾਘਾਯੋਗ ਸਮਾਂ ਰਿਹਾ ਹੈ
@raghwirjammu1165
@raghwirjammu1165 3 ай бұрын
Wah ji jamla ji 🙏 waheguru ji bless his lost soul the best singer for ever green
@Singh_harj
@Singh_harj 2 күн бұрын
Unbeatable...yamla was a legend..
@surindersingh2129
@surindersingh2129 Жыл бұрын
❤🎉Waheguru ji 🙏 bhut hi vadheya old dharmik song
@Anureetkaur-i2n
@Anureetkaur-i2n Жыл бұрын
Waheguru g mehar krio💫
@saranjitsinghlidhar6928
@saranjitsinghlidhar6928 Жыл бұрын
ਸਤਿਗੁਰ ਗ੍ਰੰਥ ਸਾਹਿਬ ਮਹਾਰਾਜ ਤੇਰੀ ਲੀਲਾ ਨਿਆਰੀ ਹੈ
@gurvindermaan007
@gurvindermaan007 2 жыл бұрын
Yamla jatt🙏♥️
@De.edsingh5036
@De.edsingh5036 9 ай бұрын
Asi path rakhna lge kise ghar hun v paihla ehi gana laya va 😅❤
@ਜਸਵੀਰਸਿੰਘ-ਡ2ਠ
@ਜਸਵੀਰਸਿੰਘ-ਡ2ਠ 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Lovefootball07
@Lovefootball07 2 жыл бұрын
Waheguru ji ❤❤
@gavvyvneditor3851
@gavvyvneditor3851 4 ай бұрын
Eh gana mere dada ji sunaunde hunde si 😭😭🥺
@GurmeetSinghAulakh-p5w
@GurmeetSinghAulakh-p5w 5 ай бұрын
ਹਰ ਰੋਜ ਸੁਣਦੇ ਹਾਂ।
@ramchanderramchander5710
@ramchanderramchander5710 2 ай бұрын
मन को शुकून देते हैं भजन बाबा जी 🎉🎉🎉
@CHANDER-c3h
@CHANDER-c3h Жыл бұрын
Lal Chand ji Sataguru Yamla jatt Guru DHANIRKAR JI
@anaibsingh1197
@anaibsingh1197 24 күн бұрын
Bhut vadiya song waheguru ji 🙏 🙏 🙏 🙏 🙏
@neelamdhaliwal3846
@neelamdhaliwal3846 Жыл бұрын
Meray mama ji laggday cc sapekar vich main choti cc bhutt hun mamay pind vi nhi jandi tay oo waly mama ji di dhth vi hoo gee miss you
@gurcharanjit707
@gurcharanjit707 Жыл бұрын
Bhut hi vdia awaaj te light music Superb
@rkmandy4445
@rkmandy4445 Жыл бұрын
Jamla ji but na par dila de jatt ne ❤❤❤❤❤❤❤❤❤❤❤❤
@bahadursingh1992
@bahadursingh1992 5 ай бұрын
Vah ji Jamal jat
@harinderpalsingh8400
@harinderpalsingh8400 Жыл бұрын
Very very Nice JI. NAHI Mukabla jamle jatt da..Heart touching Very sweet voice .
@karanbirsinghdhillon
@karanbirsinghdhillon 2 ай бұрын
Mera dadu Ji da fafat singer ❤🎉
@rajeshpardan352
@rajeshpardan352 Жыл бұрын
Jindhgi ki hosh ka pahela geet hai jab vivah per speaker per suntey thai Nice time
@RameshchandMehan
@RameshchandMehan Жыл бұрын
Wah Kia jabardast
@surinderkaur2645
@surinderkaur2645 2 жыл бұрын
55sal purana gana kotheya te bah k sunde si jad kise da viha hhunda si
@dilnial9063
@dilnial9063 2 жыл бұрын
Enna purana geet aa
@JagjeetsinghJagjeetsingh-m5l
@JagjeetsinghJagjeetsingh-m5l Жыл бұрын
Eh sabad bahut pyara hai te meri Jaan e waheguru ji Mehar Karo
@ManiSingh-bg2fp
@ManiSingh-bg2fp 4 күн бұрын
ਅਸੀਂ ਤਾਂ ਅੱਜ ਵੀ ਸੁਨਦੇ ਹ
@hirasinghgill4405
@hirasinghgill4405 9 ай бұрын
❤ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤
@GaganSingh-ye9gb
@GaganSingh-ye9gb Жыл бұрын
ਵਾਹਿਗੁਰੂ ਜੀ🙏🙏🙏🙏🙏🙏🙏🙏
@akash__295
@akash__295 7 ай бұрын
Always best Punjabi song best 👌
@satnamkaur3971
@satnamkaur3971 3 ай бұрын
Menu ta bahut vadiya lagda ek song ahaaa❤❤
@jassaimmortal..6772
@jassaimmortal..6772 4 ай бұрын
Mnje jod jina speekr laye Ohi lok sanbyachar hisse aye ...pb 29
@kulwantmasih9478
@kulwantmasih9478 2 жыл бұрын
Yamla ji sir ji app ka muersd ji nu Salman lakha lakha var ji
@AmrikSingh-lr2kz
@AmrikSingh-lr2kz 11 ай бұрын
ਕਾਸ਼ ਇਹ ਸਮਾਂ ਵਾਪਸ ਆ ਜਾਵੇ ਯਾਰ
@navpreetkaurbachhal8856
@navpreetkaurbachhal8856 2 жыл бұрын
Satnam shri waheguru🙏🙏
@Jaswant16
@Jaswant16 2 жыл бұрын
Legend singer
@sukhadiwal3524
@sukhadiwal3524 Ай бұрын
Dhan guru Nanak dev ji🙏❤
@Nihang_Singh777
@Nihang_Singh777 11 ай бұрын
ਰੱਬਾ, ਕਲਯੁਗ ਨੂੰ ਛੇਤੀ ਖਤਮ ਕਰੋ, ਦੁਬਾਰਾ ਤੋ ਖਾਲਸਾ ਰਾਜ ਆਵੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤
@jagrajmaan2095
@jagrajmaan2095 Жыл бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@vipandhir3950
@vipandhir3950 6 ай бұрын
Anand Aa Gaya Sir G---Dhir 🙏
@ManpreetKamboj-v7g
@ManpreetKamboj-v7g 2 ай бұрын
😢😢 wahaguru oh sima fr ajeeeeee
@SukhdevSingh-fb2cj
@SukhdevSingh-fb2cj Жыл бұрын
Waha guru ❤❤
@ashakamboj
@ashakamboj Жыл бұрын
Mere father eh gana roj sunde ne menu v eh song vadia lagda h
@surinderpal8298
@surinderpal8298 23 күн бұрын
ਆਤਮਾ ਤ੍ਰਿਪ ਹੋ ਜਾਂਦੀ
@hargovinddholl6743
@hargovinddholl6743 6 ай бұрын
@neetuneetu4230
@neetuneetu4230 Жыл бұрын
Nice song👍👍
@daljitsinghbhola6264
@daljitsinghbhola6264 6 ай бұрын
Waheguru ji Maher Karo dhan dhan Guru Nanak Dev Ji Maher Karo sarbat Da Bhala Karo
@sahibsingh9842
@sahibsingh9842 Жыл бұрын
Old is gold 🥇
@malkiatsingh2820
@malkiatsingh2820 Жыл бұрын
Satnam Shri Waheguru Ji
@sukhmanderbedi8203
@sukhmanderbedi8203 Жыл бұрын
Qa
@rajansaab7967
@rajansaab7967 16 күн бұрын
2025❤
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
So Cute 🥰 who is better?
00:15
dednahype
Рет қаралды 19 МЛН