Satinder Sartaaj I Live Performance - Daultan I PTC Punjabi Music Awards 2011

  Рет қаралды 550,879

PTCPunjabi

PTCPunjabi

Күн бұрын

Пікірлер: 94
@RiyaRiyazi
@RiyaRiyazi 4 жыл бұрын
ਮਹਾਨ ਰੂਹ ਸਤਿੰਦਰ ਸਰਤਾਜ ❤️ Jis jis de dil utte Sartaaj Ustad ji Raaj krde...oh like krke dsso👇👇❤️
@ishwaryaishwarya8592
@ishwaryaishwarya8592 5 жыл бұрын
Nyc live performance... Satinder.. Love frm Tamil nadu........❤❤❤
@vandanarana6164
@vandanarana6164 5 жыл бұрын
Very nice message Sartaaj ji, tuwade ganaya di khoobsurati hai ki tusi always koi deep message dende ho.
@lauleenbhalla9773
@lauleenbhalla9773 Жыл бұрын
Very nice song . Good composition contais some message. Love you dear Dr Satinder Sartaj 💕 God bless you ❤️
@santamsekhon695
@santamsekhon695 5 жыл бұрын
My favorite singer Satinder Sartaj
@nataliesingh8172
@nataliesingh8172 6 жыл бұрын
Great musicians and perfect singing😘😘💋💋💋💙💚💖💛💜💓👍👍👌👌
@shayardildhillon9789
@shayardildhillon9789 7 жыл бұрын
Singer tan jag te bathre ne , Par Sade sartaaj ton bina koi v na att G😘 Baki tusi mere ton syane oh bas main tan Ehi kadeya eh tath G😘😘😘😘😘😘😘😘
@safdermuhmmad799
@safdermuhmmad799 6 жыл бұрын
SAD DIL DHILLON tusi theek kehndy o paa je
@navjotbatth6969
@navjotbatth6969 6 жыл бұрын
Bilkul Sahi kiha tusi Bai ji
@gurnamsinghbedi5262
@gurnamsinghbedi5262 6 жыл бұрын
mbiou filam
@geetika851
@geetika851 5 жыл бұрын
Zindagi di khol v ajeb hai sada he shareef jave harda Baba ji tuadi jehi teacher mainu puri duniya ne mil skda ji
@nitikasandal7897
@nitikasandal7897 Жыл бұрын
excellent song no words yrrr lvvv youuu
@paramjeetsharma2223
@paramjeetsharma2223 5 жыл бұрын
rab da banda h mera pra waheguru chrdi kala rakha
@mohammadch3261
@mohammadch3261 3 жыл бұрын
MashaAllah you're gifted from the God.
@NareshKumar-bc8xw
@NareshKumar-bc8xw 3 жыл бұрын
Very Nice Song att aa puri 💐👌🏼✌🏼🙋‍♂️
@arshbhangu3804
@arshbhangu3804 5 жыл бұрын
ciraaaaa kalam 👌🏻👌🏻👌🏻👌🏻
@AmarjitSingh-wm8dg
@AmarjitSingh-wm8dg Жыл бұрын
ਦੌਲਤਾਂ ਤਾਂ ਜੱਗ ’ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ, ਦੌਲਤਾਂ ਤਾਂ ਜੱਗ ’ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ, ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹੋ ਕੱਢਿਆ ਏ ਤੱਤ ਜੀ, ਦੌਲਤਾਂ ਤਾਂ ਜੱਗ ’ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ, ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹੋ ਕੱਢਿਆ ਏ ਤੱਤ ਜੀ। ਖ਼ੂਨ ਦੇ ਨਿਸ਼ਾਨ ਕਿੱਥੋਂ ਮਿੱਟਦੇ, ਔਖੇ ਬੜੇ ਦਾਗ ਐਸੇ ਧੋਵਣੇ, ਦੱਸਣੇ ਦੀ ਲੋੜ ਤਾਂ ਨਹੀਂ ਜਾਪਦੀ, ਤੁਸੀਂ ਵੀ ਤਾਂ ਵੇਖੇ-ਸੁਣੇ ਹੋਵਣੇ, ਖ਼ੂਨ ਦੇ ਨਿਸ਼ਾਨ ਕਿੱਥੋਂ ਮਿੱਟਦੇ, ਔਖੇ ਬੜੇ ਦਾਗ ਐਸੇ ਧੋਵਣੇ, ਦੱਸਣੇ ਦੀ ਲੋੜ ਤਾਂ ਨਹੀਂ ਜਾਪਦੀ, ਤੁਸੀਂ ਵੀ ਤਾਂ ਵੇਖੇ-ਸੁਣੇ ਹੋਵਣੇ, ਜੀ ਉਹ ਸੁੱਖਾਂ ਦੀਆਂ ਨੀਂਦਰਾਂ ਨਹੀਂ ਮਾਣਦੇ, ਜੀ ਉਹ ਸੁੱਖਾਂ ਦੀਆਂ ਨੀਂਦਰਾਂ ਨਹੀਂ ਮਾਣਦੇ, ਪੀਂਦੇ ਜੋ ਨਿਮਾਣਿਆਂ ਦੀ ਰੱਤ ਜੀ, ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹ ਹੀ ਕੱਢਿਆ ਏ ਤੱਤ ਜੀ, ਦੌਲਤਾਂ ਤਾਂ ਜੱਗ ’ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ। ਜ਼ਿੰਦਗੀ ਦੀ ਘੋਲ਼ ਵੀ ਅਜੀਬ ਹੈ, ਸਦਾ ਹੀ ਸ਼ਰੀਫ ਜਾਵੇ ਹਾਰਦਾ, ਚਿੱਤ ਨਾ ਡੁਲਾਇਓ ਪਰ ਸੂਰਿਓ, ਵੇਖਿਓ ਨਜ਼ਾਰਾ ਜਾਂਦੀ ਵਾਰ ਦਾ, ਜ਼ਿੰਦਗੀ ਦੀ ਘੋਲ਼ ਵੀ ਅਜੀਬ ਹੈ, ਸਦਾ ਹੀ ਸ਼ਰੀਫ ਜਾਵੇ ਹਾਰਦਾ, ਚਿੱਤ ਨਾ ਡੁਲਾਇਓ ਪਰ ਸੂਰਿਓ, ਵੇਖਿਓ ਨਜ਼ਾਰਾ ਜਾਂਦੀ ਵਾਰ ਦਾ, ਸੱਚ ਤੇ ਈਮਾਨ ਵਾਲ਼ੇ ਬੰਦੇ ਦੀ, (ਵਾਲ਼ੇ ਬੰਦੇ ਦੀ, ਵਾਲ਼ੇ ਬੰਦੇ ਦੀ), ਸੱਚ ਤੇ ਈਮਾਨ ਵਾਲ਼ੇ ਬੰਦੇ ਦੀ ਆਖ਼ਰਾਂ ਨੂੰ ਉੱਤੇ ਹੁੰਦੀ ਲੱਤ ਜੀ, ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹ ਹੀ ਕੱਢਿਆ ਏ ਤੱਤ ਜੀ, ਦੌਲਤਾਂ ਤਾਂ ਜੱਗ ’ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ। “ਸਾਡੀ ਕੀ ਔਕਾਤ” ਅਸੀਂ ਬੋਲੀਏ, ਐਵੇਂ ਜ਼ਰਾ ਦਿਲ ’ਚ ਗ਼ੁਬਾਰ ਸੀ, ’ਕੱਲੇ ਬਹਿ ਕੇ ਕਾਗ਼ਜ਼ਾਂ ’ਤੇ ਲਾਹ ਲਿਆ, ਸੋਚ ਸਾਡੀ ਉੱਤੇ ਜਿਹੜਾ ਭਾਰ ਸੀ, “ਸਾਡੀ ਕੀ ਔਕਾਤ” ਅਸੀਂ ਬੋਲੀਏ, ਐਵੇਂ ਜ਼ਰਾ ਦਿਲ ’ਚ ਗ਼ੁਬਾਰ ਸੀ, ’ਕੱਲੇ ਬਹਿ ਕੇ ਕਾਗ਼ਜ਼ਾਂ ’ਤੇ ਲਾਹ ਲਿਆ, ਸੋਚ ਸਾਡੀ ਉੱਤੇ ਜਿਹੜਾ ਭਾਰ ਸੀ, ਜੀ ਗੁੱਸਾ ਨਾ ਮਨਾਇਓ ਕਿਸੇ ਗੱਲ ਦਾ, ਹੋ, ਗੁੱਸਾ ਨਾ ਮਨਾਇਓ ਕਿਸੇ ਗੱਲ ਦਾ, ਛੋਟਿਆਂ ਦੀ ਛੋਟੀ ਹੁੰਦੀ ਮੱਤ ਜੀ, ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹ ਹੀ ਕੱਢਿਆ ਏ ਤੱਤ ਜੀ, ਦੌਲਤਾਂ ਤਾਂ ਜੱਗ ’ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ। ਪੰਜ ਐਬ ਬੜੀ ਛੇਤੀ ਬਹੁੜਦੇ, ਉਹ ਹੀ ਚੰਗਾ ਰਿਹਾ ਜੀਹਨੇ ਮੋੜ ’ਤੇ, ਅਸੀਂ ਐਵੇਂ ਲੀਕਾਂ ਜਿਹੀਆਂ ਮਾਰੀਆਂ, ਰੱਬ ਨੇ ਸਲੀਕੇ ਨਾਲ਼ ਜੋੜ ’ਤੇ, ਪੰਜ ਐਬ ਬੜੀ ਛੇਤੀ ਬਹੁੜਦੇ, ਉਹ ਹੀ ਚੰਗਾ ਰਿਹਾ ਜੀਹਨੇ ਮੋੜ ’ਤੇ, ਅਸੀਂ ਐਵੇਂ ਲੀਕਾਂ ਜਿਹੀਆਂ ਮਾਰੀਆਂ, ਰੱਬ ਨੇ ਸਲੀਕੇ ਨਾਲ਼ ਜੋੜ ’ਤੇ, ਸੁਰਾਂ, ਸਾਹ, ਸਰੋਤੇ, ਸਮਾਂ, ਸਾਜ਼ ਤੇ ਸੂਫ਼ੀ ‘ਸਰਤਾਜ’ ਸੱਸੇ ਸੱਤ ਜੀ, ਸੁਰਾਂ, ਸਾਹ, ਸਰੋਤੇ, ਸਮਾਂ, ਸਾਜ਼ ਤੇ ਸੂਫ਼ੀ ‘ਸਰਤਾਜ’ ਸੱਸੇ ਸੱਤ ਜੀ, ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹ ਹੀ ਕੱਢਿਆ ਏ ਤੱਤ ਜੀ, ਓ ਦੌਲਤਾਂ ਤਾਂ ਜੱਗ ’ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ, ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹ ਹੀ ਕੱਢਿਆ ਏ ਤੱਤ ਜੀ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ।
@ranisahiba765
@ranisahiba765 5 жыл бұрын
Love you Sartaaj ji. Love you Sartaaj ji 🙏🙏🙏🙏🙏🙏🙏
@peasantmovement3247
@peasantmovement3247 4 жыл бұрын
Great
@goldithakur9004
@goldithakur9004 5 жыл бұрын
Bhai ji rub Meher kre the legend...
@aliyahali2361
@aliyahali2361 6 жыл бұрын
I love this guy I looked at video over 100 times very enchanting 👌👌💖💙😘😘
@GURMEETSINGH-br3ni
@GURMEETSINGH-br3ni 6 жыл бұрын
Music me phd hai sartaj
@banarsilal7355
@banarsilal7355 5 жыл бұрын
@@GURMEETSINGH-br3ni H
@nataliesingh8172
@nataliesingh8172 5 жыл бұрын
@@GURMEETSINGH-br3ni He is great singer 🎈🎈🎈💖💙💓💟💞💞💞
@pkpuri6547
@pkpuri6547 3 жыл бұрын
l lov this song
@mehaksharma2644
@mehaksharma2644 7 жыл бұрын
issa khta h live performance
@aliyahali2361
@aliyahali2361 6 жыл бұрын
Great musicians here and wonderful perfect singing voice
@gurvirsingh5619
@gurvirsingh5619 6 жыл бұрын
Aliyah Ali is
@kamalpreetkaur1198
@kamalpreetkaur1198 2 жыл бұрын
eer
@deepbharthawala
@deepbharthawala 6 жыл бұрын
Love you sir g big fan of you
@sakuntladevi3081
@sakuntladevi3081 6 жыл бұрын
Lajwab performance Sataaj ji love you so much
@SonuSingh-ui6md
@SonuSingh-ui6md 4 жыл бұрын
Singer ta bathere a par sartaz ji vakh ne jinne pag te sikhi nu pehel dede han
@fatehvlogs7094
@fatehvlogs7094 5 жыл бұрын
Wah.......
@rajendrapschahal6893
@rajendrapschahal6893 8 жыл бұрын
Jiunda rhe sartaj ser da taj banke
@taranjitsandhu6311
@taranjitsandhu6311 Жыл бұрын
Bm.. 😊😊😊😊😊😊😊😊😊😊😊
@TheMonicakaur
@TheMonicakaur 9 жыл бұрын
Greatt!! Living legend 💯
@harneksingh1335
@harneksingh1335 6 жыл бұрын
Super veer ji
@kamaljeetsingh7972
@kamaljeetsingh7972 5 жыл бұрын
ਸ਼ਲਾਘਾਯੋਗ
@ramandeepraman5008
@ramandeepraman5008 4 жыл бұрын
Sirra
@pkpuri6547
@pkpuri6547 3 жыл бұрын
great singing
@mehaksaini2760
@mehaksaini2760 3 жыл бұрын
💯❤️
@NareshKumar-wc4ib
@NareshKumar-wc4ib 5 жыл бұрын
Singh is king Sartaj
@jnland
@jnland 4 жыл бұрын
❤️❤️💕💕🥀🥀🥀🥀🥀
@FatehSingh-ss1bd
@FatehSingh-ss1bd 6 жыл бұрын
Gd bless u sartaj sir g
@parmindersingh1347
@parmindersingh1347 7 жыл бұрын
awesome
@jacobmasih226
@jacobmasih226 5 жыл бұрын
Very nice may the almighty lord jesus christ bless you bro
@deepakkumar-hl9tr
@deepakkumar-hl9tr 6 жыл бұрын
Sartaaj att ya veere
@ranjotdhindsa6783
@ranjotdhindsa6783 9 жыл бұрын
Ustaad v ne att karea diti
@parveenlohatlarveenlohat6419
@parveenlohatlarveenlohat6419 5 жыл бұрын
Kaalza thanda kar diya bhai Kti swaad aagya
@jagatkamboj9975
@jagatkamboj9975 4 жыл бұрын
💚💚💚🙏🙏🙏
@jaggibanipal358
@jaggibanipal358 5 жыл бұрын
Sirree sartaj veera
@AmarSingh-kp1fo
@AmarSingh-kp1fo 5 жыл бұрын
Att stinder Sartaj
@healthiswealth506
@healthiswealth506 8 жыл бұрын
you r great. ..
@ਪੰਜਾਬੀਸਾਹਿਤ-ਆਦਿਤੋਂਹੁਣ
@ਪੰਜਾਬੀਸਾਹਿਤ-ਆਦਿਤੋਂਹੁਣ 6 жыл бұрын
kzbin.info/www/bejne/i6euqWWhnqudaq8 plz listen and subscribe our channel
@ravibhoma2315
@ravibhoma2315 5 жыл бұрын
bhut vadiaa
@SantokhSingh-gk9gu
@SantokhSingh-gk9gu 5 жыл бұрын
Forsan shatale diyan Tarrakkiyan Himalaye jihian Patti Gharreyale dia bolian bichaale dia Likhtan kaamale dian Rehmataan upperalle dian Hari sari utte nahion hudian Ohi jo uthaale sutte Rakhe Taz Sir utte manzilan Riaz na ni thiaoundian
@abc-nj9gk
@abc-nj9gk 7 жыл бұрын
luv you Satinder sartaj
@miyankhuram9912
@miyankhuram9912 8 жыл бұрын
Very nice
@vishalkapila686
@vishalkapila686 8 жыл бұрын
garceful sufi singing by future legend sartaaaaaaaaaz saaaab
@Manavmehta0077
@Manavmehta0077 6 жыл бұрын
Awesome....burrahhhhh....
@junaidasif6858
@junaidasif6858 6 жыл бұрын
So nice Song g
@TejiKhan
@TejiKhan 6 жыл бұрын
Very nice sir ji
@studyhub1088
@studyhub1088 7 жыл бұрын
u r the best and great
@SurjeetSingh-gn8rq
@SurjeetSingh-gn8rq 6 жыл бұрын
HARPREET 😗😗😆😗🤔🤔🤔😥😅😘😇😣😍🤗😏😍😎🙂🙄😋😋☺😶😁😊😚😑😎😁😚😚😑😀😉😙😐
@simarmohali7799
@simarmohali7799 6 жыл бұрын
Sartaj ta heera
@MalkitSingh-gw4md
@MalkitSingh-gw4md 6 жыл бұрын
Ghanttttttttt Sartaj veer
@jasmindersingh413
@jasmindersingh413 5 жыл бұрын
Wah g wah
@BaljeetSingh-xg3gg
@BaljeetSingh-xg3gg 3 жыл бұрын
New ਬਾਬਾ bula
@harneksingh1335
@harneksingh1335 6 жыл бұрын
I love sartaaj ji
@fusionmelodies630
@fusionmelodies630 8 жыл бұрын
wah sartaj sahab wah jeonde rahi
@amreekmaan1235
@amreekmaan1235 6 жыл бұрын
Nice sir
@rinkumattran
@rinkumattran 5 жыл бұрын
🙏🙏🙏🙏🙏🙏🙏🙏🙏love you janbbb
@shersighpaanu4447
@shersighpaanu4447 5 жыл бұрын
I love you
@RavinderSingh-ue4mm
@RavinderSingh-ue4mm 7 жыл бұрын
vvvvvvvvGoodsong nice
@SB-ko3py
@SB-ko3py 6 жыл бұрын
Suppppppppeeeeeeeerrrrrrrbbbbbbbbb
@gursharansingh7772
@gursharansingh7772 3 жыл бұрын
2021 vich Kon Kon sun da
@prakashjat3164
@prakashjat3164 3 жыл бұрын
💞💞♥️♥️🙏🙏
@luckysinghhanslucky5436
@luckysinghhanslucky5436 6 жыл бұрын
Hoshiarpur wale Dr. sartaaj de mohre sab zero
@jagmeetchahal4801
@jagmeetchahal4801 6 жыл бұрын
👌👌👌👍
@koundalbrother2225
@koundalbrother2225 6 жыл бұрын
बच्चे मा बाप का तिरस्कार कर रहे है समबन्धो पर भी कोई गीत लिखे
@sarbjits13
@sarbjits13 2 жыл бұрын
already bro
@kamalpreetkaur1198
@kamalpreetkaur1198 2 жыл бұрын
za
@kamaalsingh908
@kamaalsingh908 6 жыл бұрын
lammi umer kare rabb tere sartaj 22
@tonibagli3594
@tonibagli3594 5 жыл бұрын
Veer g je pag bande ooh tohnu pta Sardar pag vich ek ve bal bhar nahi Kd da pr oo Jo na Punjabi na bhiya PtA kehre Kim da jis apne AAP nu Je nu jA pag na bni ja ape bal juhle Chade
@tonibagli3594
@tonibagli3594 5 жыл бұрын
Mashoor li kuch ve krde ne jive aa.naa bhiya na Punjabi
@RiyaRiyazi
@RiyaRiyazi 4 жыл бұрын
ਮਹਾਨ ਰੂਹ ਸਤਿੰਦਰ ਸਰਤਾਜ ❤️ Jis jis de dil utte Sartaaj Ustad ji Raaj krde...oh like krke dsso👇👇❤️
@guri0900
@guri0900 4 жыл бұрын
lao ji krta like
@ArvindKumar-fs7vi
@ArvindKumar-fs7vi 7 жыл бұрын
amazing
@luckywayne2953
@luckywayne2953 6 жыл бұрын
Very nice
@junaidasif6858
@junaidasif6858 6 жыл бұрын
Very nice Song
@anilmor6531
@anilmor6531 5 жыл бұрын
junaidasif6858 good
@lovelybuttarlovelybuttar4820
@lovelybuttarlovelybuttar4820 5 жыл бұрын
Sira
@arunmehroliyaprivate6268
@arunmehroliyaprivate6268 7 жыл бұрын
very nice sir g
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 14 МЛН
Friends make memories together part 2  | Trà Đặng #short #bestfriend #bff #tiktok
00:18
Cool Parenting Gadget Against Mosquitos! 🦟👶 #gen
00:21
TheSoul Music Family
Рет қаралды 32 МЛН
Who’s the Real Dad Doll Squid? Can You Guess in 60 Seconds? | Roblox 3D
00:34
Gurdas Maan I Live Performance I PTC Punjabi Music Awards 2014
39:04
Zaffarnama - Satinder Sartaaj | Pakistani Reaction
18:01
Tagra Reaction
Рет қаралды 90 М.
Asi Bhulyie Kiven⎪Satinder Sartaaj⎪HD Live
7:32
Jagjit Jassal
Рет қаралды 901 М.
Behad Ramzan (Live) | Satinder Sartaaj | Soulful Performance | Live Concert 2024
17:05
Aakhri Aapeel - Jalsa - Satinder Sartaaj - Live -  Jammu - MM World
26:58
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 14 МЛН