Satt Samundar Paar - Kulbir Jhinjer | Yaar Chale Bahar - A Punjabi Web Series | Latest Song 2022

  Рет қаралды 2,394,277

Troll Punjabi

Troll Punjabi

Күн бұрын

Пікірлер
@trollpunjabi
@trollpunjabi 2 жыл бұрын
Episode 1 de end ch kive da lagya eh song?
@jotk1766
@jotk1766 2 жыл бұрын
Meriya ta akhan bhar aya c
@gurpreetrandhawagopirandha4337
@gurpreetrandhawagopirandha4337 2 жыл бұрын
@@jotk1766 is a
@KAUSHIK-d1v
@KAUSHIK-d1v Жыл бұрын
yaar jigri degree ksuti season 3 kb aarha h guru...?
@officialdeep863
@officialdeep863 Жыл бұрын
🥺🥺❤️
@Khushdeepsingh8548
@Khushdeepsingh8548 Жыл бұрын
Att 🥺 miss you Babu❤️😇🥺
@damanbashati1069
@damanbashati1069 Жыл бұрын
ਮੇਰੇ ਡੈਡੀ ਨੇ ਮੇਰਾ Australia ਜਾਣ ਦਾ ਸੁਪਨਾ ਪੂਰਾ ਕਰਨ ਲਈ ਆਪਣਾ ਸਭ ਵਾਰਤਾ 🙏🙏 ਮੇਰੀ ਮੰਮੀ ਨੇ ਮੇਰੇ ਲਈ ਆਪਣੇ ਗਹਿਣੇ ਵੇਚਤੇ 🙏🙏 Love you mom dad❤️❤️
@Dhaliwalmanilegendfan
@Dhaliwalmanilegendfan Жыл бұрын
ਰੱਬਾ ਪੰਜਾਬ ਦੇ ਧੀਆਂ ਪੁੱਤਾਂ ਮੇਹਰ ਕਰ ਕਿਉ ਪੰਜਾਬ ਨਾਲ ਹੀ ਹਰ ਵਾਰ ਧੱਕਾ ਹੁੰਦਾ ਪਰ ਮੇਰੇ ਵੀਰੋ ਹੌਸਲਾ ਨਾ ਹਾਰਿਆ ਅਸੀ ਪੰਜਾਬ ਦੇ ਪੁੱਤ ਹਾ ਤੇ ਅਸੀ ਆਪਣੇ ਪੰਜਾਬ ਨੂੰ ਰੰਗਲਾ ਬਣਾਉਣਾ ਇਹਨਾ ਸਰਕਾਰਾ ਨੇ ਨਹੀ ਬੇਨਤੀ ਹੈ ਕਿ ਵਾਪਿਸ ਜਰੂਰ ਪਰਤਿਓ ਵੀਰੋ ਪੰਜਾਬ ਸਾਡੀ ਉਡੀਕ ਹਮੇਸ਼ਾਂ ਕਰਦਾ ਰਹੂ ਕਿਉਕਿ ਉਹਦੇ ਅਸਲੀ ਵਾਰਿਸ ਅਸੀ ਹੀ ਹਾ ਤੇ ਅਸੀ ਆਪਣੇ ਜੱਦੀ ਮਾ ਪਿਉ ਦੀ ਵਿਰਾਸਤ ਨੂੰ ਕਿਸੇ ਦੇ ਹੱਥਾਂ ਵਿੱਚ ਤਾ ਨਹੀ ਛੱਡ ਸਕਦੇ ਬਸ ਇਹ ਯਾਦ ਰੱਖਿਓ ਬਾਕੀ ਬਾਬਾ ਨਾਨਕ ਤੁਹਾਨੂੰ ਸਬ ਨੂੰ ਰੱਜ ਰੱਜ ਤਰੱਕੀਆ ਬਖਸ਼ੇ ਸਾਰੇ ਮੇਰੇ ਵੀਰ ਭੈਣਾਂ ਖੁਸ਼ ਰਹਿਣ 🙏🙏🙏🙏
@ManpreetSingh-dj2mf
@ManpreetSingh-dj2mf Жыл бұрын
ਮਾਂ ਪਿਉ ਦਾ ਦੇਣਾ ਆਪਾ ਸਾਰੀ ਉੱਮਰ ਨੀ ਦੇ ਸਕਦੇ
@goldysingh2254
@goldysingh2254 Жыл бұрын
Sem story bro
@bootasingh8885
@bootasingh8885 Жыл бұрын
​@@Dhaliwalmanilegendfan ❤❤❤
@DilpreetSingh-bm9jc
@DilpreetSingh-bm9jc Жыл бұрын
Same here bro 😢❤
@TheSinghGurpreet_
@TheSinghGurpreet_ 2 жыл бұрын
ਹਰੇਕ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੇ ਭਾਵ ਇਸ ਗਾਣੇ ਵਿੱਚ ਜਾਹਿਰ ਕੀਤੇ ਗਏ। ਜਿੰਨੀ ਵਾਰ ਸੁਣਿਆ ਓਨੀ ਵਾਰੀ ਹੀ ਭਾਵੁਕ ਹੋਇਆ। ❤️❤️
@LovepreetSingh-zz2yq
@LovepreetSingh-zz2yq Жыл бұрын
Right bro
@ਜੀਤਾ3777
@ਜੀਤਾ3777 2 жыл бұрын
22 yr ,ਰੋਵਾ😭 ਕੇ ਰੱਖ ਦਿੱਤਾ Tera ਗੀਤ ਨੇ, ਬਹੁਤ ਮਿਹਨਤ ਕੀਤੀ ਆ ਵੀਰੇ ਇਹ ਗੀਤ ਲਿਖਣ ਲਈ, ਜਿਉਂਦਾ ਰਹਿ ਵੀਰੇ 😢😢😢😢 love you Babu ❣️❣️❣️
@lakshsharma7165
@lakshsharma7165 2 жыл бұрын
Shi keha 22 😢
@sukhdev2111
@sukhdev2111 Жыл бұрын
Very good song
@SajanSajan-i6j
@SajanSajan-i6j Жыл бұрын
Sai gall Bai ji
@harjinderrathor2748
@harjinderrathor2748 2 жыл бұрын
ਮੇਰੇ ਬਾਪੂ ਨੇ ਆਪਣੇ ਹਿਸੇ ਆਂਦੀ ਸਾਰੀ ਜਮੀਨ ਵੇਚਤੀ ਮੇਰੇ canada ਦੇ ਸੁਪਨੇ ਲਈ 🥺❤️ love uhh bappu Edited after 9 months- ਮੈ ਅੱਜ ਕਨੇਡਾ ਬੈਠਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਖੂਬ ਕਮਾਈ ਕਰ ਰਿਹਾ ਆ 🫶🇨🇦🤗
@Sidhu-rx2xw
@Sidhu-rx2xw 2 жыл бұрын
🥲🙏🏻
@PallaviSS-lp2vd
@PallaviSS-lp2vd 2 жыл бұрын
🙏
@Sukh_foodii
@Sukh_foodii 2 жыл бұрын
🥺🥺🙏
@LakhwinderSingh-ig8dx
@LakhwinderSingh-ig8dx 2 жыл бұрын
🙏🙏👍
@dhesithevillagers9278
@dhesithevillagers9278 2 жыл бұрын
ਬਾਪੂ ਚੀਜ ਹੀ ਇਹੋ ਜਿਹੀ ਏ ਯਾਰ ਸਾਡੇ ਬਾਪੂ ਨੇ ਸਾਨੂੰ ਲਿਮਟਾਂ ਸਿਰ ਤੇ ਪੜਾਇਆ ਤੇ ਬਾਹਰ ਭੇਜਿਆ
@shugalmela6748
@shugalmela6748 2 жыл бұрын
ਛੱਡਕੇ ਯਾਰ ਕੁੜੇ, ਘਰ-ਬਾਰ ਚੱਲੇ ਨੇ, ਸੱਤ ਸਮੁੰਦਰ ਪਾਰ।। ਆਪਣੇ ਘਰਾਂ ਤੋਂ ਦੂਰ ਬੈਠੇ, ਦੇਸਾ਼-ਵਿਦੇਸਾ਼ ਵਿੱਚ ਵੱਸਦੇ ਸਾਰੇ ਭੈਣ-ਭਰਾਵਾਂ ਨੂੰ ਸਮਰਪਿਤ ❤️🙏
@aulakhpb0910
@aulakhpb0910 2 жыл бұрын
Very nice song and voice
@baljitgill3571
@baljitgill3571 2 жыл бұрын
@baljitgill3571
@baljitgill3571 2 жыл бұрын
0
@baljitgill3571
@baljitgill3571 2 жыл бұрын
⁰0⁰
@baljitgill3571
@baljitgill3571 2 жыл бұрын
000⁰0
@Hardeep_Singh875
@Hardeep_Singh875 2 жыл бұрын
Awesome so heart touching ਨੌਕਰੀਆਂ ਲਈ ਖਾਂਦੇ ਧੱਕੇ ਡਿਗਰੀਆਂ ਬਸ ਨਾਮ ਦੀਆਂ,, ਦਿਲ ਉਤੇ ਐ ਬੋਝ ਗਮਾਂ ਦਾ,,ਸਿਰ ਤੇ ਜਿੰਮੇਵਾਰੀ ਐ,,
@BALWINDERSINGH-kl7fd
@BALWINDERSINGH-kl7fd 2 жыл бұрын
ਗਾਣਾ ਸੁਣਦੇ ਸੁਣਦੇ ਅੱਖਾਂ ਵਿਚ ਹੰਝੂ ਆ ਜਾਂਦੇ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏🙏😢😢😢😢💯💯💯✍️✍️✍️
@aravsharma4965
@aravsharma4965 2 жыл бұрын
Sachi veer
@arshlehri4328
@arshlehri4328 2 жыл бұрын
Sachi veer ji
@AvtarSingh-hk3wd
@AvtarSingh-hk3wd Жыл бұрын
Sahi gal aa veer
@HarjinderKaur-yz5xh
@HarjinderKaur-yz5xh Жыл бұрын
Sahi gal a vere
@gauravartchannel9797
@gauravartchannel9797 Жыл бұрын
❤❤
@bittusaroye7526
@bittusaroye7526 2 жыл бұрын
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ♥️♥️ ਕੁਲਬੀਰ ਝਿੰਜਰ ਨੇ ਇੱਕ ਸੱਚ ਬਿਆਨ ਕੀਤਾ , ਸੋਹਣਾ ਵਿਸ਼ਾ , ਤੇ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਪੂਰੀ ਟੀਮ ਵਲੋਂ । ❤️❤️
@Thealtafmalik_
@Thealtafmalik_ 2 жыл бұрын
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@amarat1995
@amarat1995 2 жыл бұрын
Dil ro peya 🥲 gana sunke
@amarat1995
@amarat1995 2 жыл бұрын
Mai v army ch ha .minu bot aukha lgda ghrton ona ...or ona lai te bot muskil ho apna desh chadna
@simranveerpalkaur2054
@simranveerpalkaur2054 Жыл бұрын
Hji bhut emotional song a
@Maanbhangu13
@Maanbhangu13 2 жыл бұрын
ਜਿੰਨਾ ਸੋਹਣਾ ਗਾਣਾ ਉਹਨੀਂ ਸੋਹਣੀ ਆਵਾਜ਼ ਆ ਅੱਖਾਂ ਵਿੱਚ ਪਾਣੀ ਅਗਿਆ ਸੁਣ ਕਿ ਬਾਬਾ ਜੀ ਮਿਹਰ ਕਰਨ ਤਰੱਕੀਆਂ ਬਖਸਣ 🙏
@princemehra9101
@princemehra9101 2 жыл бұрын
ਨਹੀਂ ਰੀਸਾਂ ਝਿੰਜਰ ਉਸਤਾਦ ਦੀਆਂ ਲਵ ਯੂ ਖਰੌੜੇ ਵਾਲਿਆਂ ਜੱਟਾ ❤️😭💯
@lovelykhaira8096
@lovelykhaira8096 Жыл бұрын
ਅਰਦਾਸਾਂ ਮਾਂ ਦੀਆਂ, ਸਾਡੇ ਸਫ਼ਰ ਪਰਦੇਸਾਂ ਦੇ ❤ 🇩🇪
@kaurrose9011
@kaurrose9011 2 жыл бұрын
ਇਸ ਗੀਤ ਵਿੱਚ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਇਕੱਲਤਾ ਤੇ ਆਪਣਿਆਂ ਤੋਂ ਦੂਰ ਰਹਿ ਕੇ ਕੀਤੀਆਂ ਮਿਹਨਤਾਂ ਨੂੰ ਬਹੁਤ ਵਧੀਆ ਪੇਸ਼ ਕੀਤਾ ਗਿਆ ਹੈ 🔥🔥🙌🙌🙌...
@ਗਿੱਲਸਾਬ-ਪ6ਸ
@ਗਿੱਲਸਾਬ-ਪ6ਸ 2 жыл бұрын
Right 🎉🙏
@sonudjsonudj2590
@sonudjsonudj2590 Жыл бұрын
Very very nice song 😊😊
@gouravchumber7776
@gouravchumber7776 2 жыл бұрын
ਇਹ ਗੀਤ ਸੁਣ ਕੇ ਹੰਝੂ ਆਉਂਦੇ ਵਾਹਿਗੁਰੂ ਸਾਰੇ ਬਾਹਰ ਬੇਠੈ ਭੇਣ ਭਰਾਵਾ ਨੂੰ ਤਰੱਕੀਆ ਦੇਵੇ....❤️❤️❤️🙏
@pindtohdubai
@pindtohdubai 2 жыл бұрын
ਬਹੁਤ ਸੋਹਣਾ ਗਾਣਾ ❤️
@Teragurri
@Teragurri 2 жыл бұрын
Mm mm
@JatinJindal05
@JatinJindal05 2 жыл бұрын
But sanu Yjkd chida
@pindtohdubai
@pindtohdubai 2 жыл бұрын
ok 😄
@amarjeetsaini9834
@amarjeetsaini9834 2 жыл бұрын
@@JatinJindal05 l00ppk
@Vansh_Sharma-r3d
@Vansh_Sharma-r3d 2 жыл бұрын
Hmm
@DilshadKhan-kt3gs
@DilshadKhan-kt3gs 2 жыл бұрын
ਰੂਹ ਨੂੰ ਸਕੂਨ ਮਿਲਦਾ ਵੀਰ ਗਾਣਾ ਸੁਣ ਕੇ 😌😌
@parm_7
@parm_7 2 жыл бұрын
Kulbir jhinger's voice + harinder smra lyrics = emotions ❤️
@Dvinder.x19
@Dvinder.x19 2 жыл бұрын
ਪੁੱਤ ਤੇਰਾ ਕਰਕੇ ਜੇਰਾ ਚੱਲਿਆ ਸੱਤ ਸਮੁੰਦਰੋਂ ਪਾਰ ਬਾਪੂ❤️🇨🇦KOI SABAD NI❤️
@punjabi_unique_quote
@punjabi_unique_quote 2 жыл бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ,,,,,,, ਸਾਰੇ ਹੀ ਸਪੋਟ ਕਰੋ,,,, ਸਾਰੀ ਟੀਮ ਨੂੰ ਮੁਬਾਰਕਾਂ ❤️🙏🏻
@aulakhpb0910
@aulakhpb0910 2 жыл бұрын
Apa te canada bethe sport kar rahe aa link share kar k sare karo oprala 🔥
@sanddeepkumar5078
@sanddeepkumar5078 2 жыл бұрын
@@aulakhpb0910 bhut shona song ji 🙏
@HarminderDhaliwal_4041
@HarminderDhaliwal_4041 6 ай бұрын
ਤਾਰੀਫ਼ ਨਹੀਂ ਕੋਈ ਸ਼ਬਦ ਨਹੀਂ ਬਾਈ ਬਕਮਾਲ ਬਾਈ. ਸੱਤ ਸਮੰਦਰੋਂ ਬਾਹਰ ਗਏ ਹਰ ਪੰਜਾਬੀ ਲਈ ਇਹ ਗੀਤ ਇਕ ਹਕੀਕਤ ਆ.
@abhishekshira3462
@abhishekshira3462 2 жыл бұрын
Truth....True Feelings ...circumstances.. Everything in just few minutes with great meaning...🙌❤️
@sehajdhaliwal846
@sehajdhaliwal846 2 жыл бұрын
Yeah bro
@ravirajgarh2894
@ravirajgarh2894 2 жыл бұрын
Right
@gopimaan8252
@gopimaan8252 2 жыл бұрын
✍️ ਮੇਰੀ ਲਿੱਖਤ ✍️ 1.....ਕਈ ਕਹਿੰਦੇ ਸੀ ਜੱਟ ਨੂੰ ਨੰਗ, ਕਈ ਆਖਦੇ ਸੀ ਮਲੰਗ, ਕਿਥੋਂ ਕਿਥੇ ਪਹੁੰਚਿਆਂ ਗੱਭਰੂ ਲੜ ਕੇ ਲੇਖਾ ਨਾਲ ਜੰਗ, ਜਿਹੜੇ ਕਹਿੰਦੇ ਸੀ ਤੇਰਾ ਕੁੱਝ ਨੀ ਬਣਨਾ, ਤੂੰ ਭੁੱਖਾ ਮਰੇਂਗਾ ਟੇਡਾ, ਉਨ੍ਹਾਂ ਨੂੰ ਦੱਸਦਾਂ ਆ ਫਿਰਦਾ ਜੱਟ ਕੈਨੇਡਾ ਉਨ੍ਹਾ ਨੂੰ ਦੱਸਦਾਂ..... 2....ਨੀਲੀ ਛੱਤ ਵਾਲੇ ਦੀ ਮੇਹਰ ਹੋਈ, ਭਾਵੇਂ ਥੋੜ੍ਹੀ ਜੀ ਦੇਰ ਹੋਈ, ਕਾਲੀ ਰਾਤ ਦੁੱਖਾਂ ਦੀ ਸਾਡੀ ਦੂਰ ਹੋਈ ਕਿੰਨੀ ਸੋਹਣੀ ਸਾਂਤ ਸਵੇਰ ਹੋਈ, ਜਿੰਨਾ ਔਖਾ ਸਮਝਦੇ ਸੀ ਕੰਮ ਨਈ ਸੀ ਔਖਾ ਐਡਾ, ਸਾਰਿਆਂ ਨੂੰ ਦੱਸਦਾਂ ਆ ਫਿਰਦਾ ਜੱਟ ਕੈਨੇਡਾ ਕੱਲੇ ਕੱਲੇ ਨੂੰ ਦੱਸਦਾਂ.... ਆ ਗੀਤ ਤਾਂ ਸਪੈਸ਼ਲ ਇਸੇ web series ਵਾਸਤੇ ਲਿਖਿਆ। ਕਿਵੇਂ ਲੱਗਿਆ ਬਾਈ ਵਧੀਆ ਜਾਂ ਬੇਕਾਰ।😇😇
@jaspreetjaspreet449
@jaspreetjaspreet449 2 жыл бұрын
👍Bohot vdia bro
@gursharansinghchahal9197
@gursharansinghchahal9197 2 жыл бұрын
Bahut vadia veer par inj leek na karo
@mohammadsaqaib01
@mohammadsaqaib01 2 жыл бұрын
Cira song bhraa ❤️
@amritmultani001
@amritmultani001 2 жыл бұрын
❤️
@Punjab_Di_Roh
@Punjab_Di_Roh 2 жыл бұрын
👌👌
@SMOKA_69
@SMOKA_69 2 жыл бұрын
this song is heaven for students who live in other countries 🥺❤
@Infinity3Maths
@Infinity3Maths 2 жыл бұрын
Rabby tiwana sachi true talent nu lya rhe a. Kali industry ne ta ena nu kde moka hi nhi dena c. Webseries da level movie nalo kite utte chakk ta🎊👏✌️👏👌👏👏
@Gurleen_brar
@Gurleen_brar 2 жыл бұрын
ਦਿਲ ਉੱਤੇ ਐ ਬੋਝ ਗਮਾ ਦਾ, ਸਿਰ ਤੇ ਜ਼ਿੰਮੇਵਾਰੀ ਐ 💔💔🥺🥺🥀 . . . . . Each line of this song depicts the reality of today😒😒
@sandhu309
@sandhu309 2 жыл бұрын
Whenever i feel i should give up in my life but by listening this song seeps energy into my mind good job
@darinda581
@darinda581 2 жыл бұрын
ਜਿੰਨਾ ਚਹਾਉਦੇ ਮਾ-ਪਿਉ ਸਾਨੂੰ, ਹੋਰ ਨੀ ਕੋਈ ਚਹਾਉਦਾ ।। ਬੜਾ ਵੱਡਾ ਦਿਲ ਚਾਹੀਦਾ ਪਰਿਵਾਰ ਨੂੰ ਛੱਡਕੇ ਜਾਣ ਲਈ।। 😟😔 ਇਹਨਾ ਤੋ ਬਿਨਾ ਕੋਈ ਪਾਣੀ ਦੀ ਘੁੱਟ ਨੀ ਪਿਲਾਉਦਾ।। 😞
@inderpreetsingh4234
@inderpreetsingh4234 2 жыл бұрын
Kall da boht warr sun lya ganna boht sohna ganna kulbir jhinger ne jaan pati ganne ch ❤️
@MeenaKumari-xo2ev
@MeenaKumari-xo2ev 2 жыл бұрын
This is not only a song.... This is the real emotion of every chid and parent ❤️.
@inderpreetsingh4234
@inderpreetsingh4234 2 жыл бұрын
Lyrics +vocals 🔥
@sumanpreetkaur9243
@sumanpreetkaur9243 2 жыл бұрын
my god I got goosebumps by listening this beautiful song
@AsmrOnly_Here
@AsmrOnly_Here 2 жыл бұрын
Bhut vdiaa songg emotional 😭 full....wmk 🙏 thudi web series 1no. Te hamesha ran❤️🥀
@amandeepkaur4038
@amandeepkaur4038 2 жыл бұрын
ਬਹੁਤ ਸੋਹਣਾ ਗੀਤ ❤❤ ਸ਼ਬਦ 💯😌❤🙌🏻
@sharmagirl2810
@sharmagirl2810 2 жыл бұрын
no words for this masterpiece 😥😥
@sarwansingh3443
@sarwansingh3443 2 жыл бұрын
Yr es song lai mere kol koi bol ni bchya... Ki dsa yr sb kuj sch keha jhinjher bai.. Baut hi pyara geet lbu bro ❤❤❤❤
@gagankheri9261
@gagankheri9261 2 жыл бұрын
Students can feel the lyrics ❣️
@raziasharma3830
@raziasharma3830 Жыл бұрын
Finally 🙏🏻🇨🇦❤️Ek Rabb na saath sadhe duja maa baap.....ovi ho jnda jo sochya na hove....soon canada
@nimratjotsapra1775
@nimratjotsapra1775 2 жыл бұрын
True lines for ielts students ❤️✈️
@harrybhelay660
@harrybhelay660 2 жыл бұрын
Very nice
@dragu9970
@dragu9970 2 жыл бұрын
Kulbir jhinjher is back ❤🔥🔥🔥
@gamingwithsurkhab6636
@gamingwithsurkhab6636 Жыл бұрын
Wmk mehr kro sooon going to Australia 🇦🇺 with the blessings of waheguru ❤
@itzz_meets
@itzz_meets 2 жыл бұрын
Can feel this lyrics 🥺💔
@safetywala885
@safetywala885 2 жыл бұрын
I can relate so deeply because I done PTE on 10 Jan 2022 but due to financial issue we can't submit my file, but still fighting and I believe one day I will read this comment from my dream country 🇨🇦❤️😍...
@dragu9970
@dragu9970 2 жыл бұрын
Kulbhir bro never disappoint🔥🔥
@Parwinderkaur-26
@Parwinderkaur-26 2 жыл бұрын
Bht sohna song ae💯, thankgod kise ne mother+daughter te v song release Krya ni otherwise almost sare son+father son+mother nu hi dedicate hunde btw ilove this song🥺
@minti7493
@minti7493 2 жыл бұрын
Lyrics are heart touching.. 🥰
@imBahubali111
@imBahubali111 2 жыл бұрын
living in foreign from 5 years , but when i listen this song i remember when i ✈️for first time😢
@anmol8030
@anmol8030 2 жыл бұрын
Bhut sohna lyrics and bhut sohna song I feel every word🥺🥺❤️
@kulwindersaini9882
@kulwindersaini9882 2 жыл бұрын
ਜਿਹੜਾ ਆਇਆ ਸੀ ਵਿਦੇਸੋ , ਪਾ ਉਹਦੇ ਉੱਤੇ ਡਾਲਰਾਂ ਦਾ ਜੋਰ ਲੈ ਗਿਆ, ਨੀ ਮੇਰੇ ਦਿਲ ਦੀ ਪਸੰਦ ਨੂੰ , ਕਰਕੇ ਪਸੰਦ ਕੋਈ ਹੋਰ ਲੈ ਗਿਆ,
@gursharansinghchahal9197
@gursharansinghchahal9197 2 жыл бұрын
Kaya baat aa ji 🥰
@mukeshgorkavlogs
@mukeshgorkavlogs 2 жыл бұрын
I hope this webseries also touches the sky like yaar jigri 🤟🤟
@asifsiddique1204
@asifsiddique1204 2 жыл бұрын
100% percent sure this series more than success yaar jigri what about you thinks...?
@itzapplecandy
@itzapplecandy 2 жыл бұрын
*Room... Alone... Lights off.. Close eyes.. Cary aa headphone.. Feel da music* 👌👌👌
@MohitSharma-vz1gh
@MohitSharma-vz1gh 2 жыл бұрын
Perfect.....no words for song.....this is not a song...its feelings.....gbu jhinjer
@Highqualitybass.
@Highqualitybass. 2 жыл бұрын
Always on top ❤️❤️‍🔥🌹
@gouravchumber7776
@gouravchumber7776 2 жыл бұрын
Sachi bahut vdia song ay true feelings..,❤️❤️❤️
@its_ajjassu9388
@its_ajjassu9388 2 жыл бұрын
✨ This is not only a song🥺 but also a reality of our life and family ❣️ I like this song and kulbir jhinjar 👍❤️
@itzmajhail
@itzmajhail 2 жыл бұрын
I'm not interested in going abroad and ielts bs but as a son of my parents what did for me is something out of this world so i can connect with this song USE EARPHONE 👂 YOU WILL LOVE IT IF YOU JUST LOVE YOUR PARENTS FRIENDS AND EVERYONE AROUND YOU 👍👍👍👍👍
@gurujistudio2100
@gurujistudio2100 2 жыл бұрын
So hearting ielts students 🇦🇺🇨🇦
@navlaali104
@navlaali104 2 жыл бұрын
Truee feelings💘 circumstances..... Seriously very emotional and heart touching song 🎵❤❤❤
@rajanpreetkaur5666
@rajanpreetkaur5666 2 жыл бұрын
Best song 🎵 ❤ thus song express all feeling related to love and hardwork ❤
@iqbaljammu4435
@iqbaljammu4435 2 жыл бұрын
Very nice 👌👍 dil khush ho gya gaana sun ke
@vishalgarg5012
@vishalgarg5012 2 жыл бұрын
Lyrics and voice 🥰❤️🥰 very beautiful 👍🏻
@priyanshaarora2353
@priyanshaarora2353 2 жыл бұрын
🥺♥️bhut sohna song aa....
@saravjeetkaur5333
@saravjeetkaur5333 2 жыл бұрын
One of heart touching song 💖🌸
@komalpreetbhatti242
@komalpreetbhatti242 2 жыл бұрын
Such a stunning song is it 💕💕I love it 😇
@DRACOGAMERZ777
@DRACOGAMERZ777 2 жыл бұрын
We can feel the lyrics.....🙂
@Satvirsingh4425
@Satvirsingh4425 2 жыл бұрын
Ilets and international students can feel this song deeply🥺💯🙏🏻
@Harmandhillonyt
@Harmandhillonyt 2 жыл бұрын
ਬੜਾ ਸੋਹਣਾ ਲਿਖਿਆ ਤੇ ਗਾਇਆ ❤️
@harshbhardwaj8549
@harshbhardwaj8549 2 жыл бұрын
Goosebumps to those who can relate❤️
@DeepakSharma-tx2oq
@DeepakSharma-tx2oq 2 жыл бұрын
Real story of my life 💯💯 Salute rabby tiwana
@AnmolSingh-ce9yh
@AnmolSingh-ce9yh 2 жыл бұрын
Every line of the song has a great meaning......it reflects the inner feeling of a every international student..
@sushil4181
@sushil4181 2 жыл бұрын
Bapu Bina zindagi Kuch ni Ta Yaara Bina zindgi vich fun bilkul ni ❤️
@machinesandtools6125
@machinesandtools6125 2 жыл бұрын
Bai Hni Kush Ehde Toh Utte Kush Hor ❤👍
@ravinderpalsingh1951
@ravinderpalsingh1951 2 жыл бұрын
Lyrics are heart touching 😍😘🥺
@vikrantvij1
@vikrantvij1 2 жыл бұрын
A sad but real picture of Punjab.. Giving lots of insights.
@BALWINDERSINGH-kl7fd
@BALWINDERSINGH-kl7fd 2 жыл бұрын
ਧੀ ਤੇਰੀ ਕਰ ਦਲੇਰੀ ਚੱਲੀ ਸੱਤ ਸਮੁੰਦਰ ਪਾਰ ਨੀ ਮਾਏਂ 💯💯💯💯✍️✍️✍️✍️
@muskanhayer7473
@muskanhayer7473 2 жыл бұрын
Hye gana🥺♥️
@pandeeplagah3584
@pandeeplagah3584 2 жыл бұрын
Kulbir jhinjer sir next level 🎚️ fell this. Song ilets Wale🤙❤️❤️🙌
@abdullahah6573
@abdullahah6573 2 жыл бұрын
Great.... Kulbir paaaji da ik hor master piece
@navneetsingh2451
@navneetsingh2451 2 жыл бұрын
Can feel the lyrics 💔
@manvirbehniwal9400
@manvirbehniwal9400 2 жыл бұрын
I can totally understand 😌this feeling coz I am facing this situation. Punjab te ghar de bahut yaad auaga 💔💔
@i_jatt_86
@i_jatt_86 2 жыл бұрын
Dil Nu chu leya ❤️🥺
@morbassiya3700
@morbassiya3700 2 жыл бұрын
Best Song for International Student 😍🌄
@sidhuproduction7239
@sidhuproduction7239 2 жыл бұрын
It's not only a song It's felling ❤️❤️❤️❤️❤️ Thanks for this song
@KaranDhawan-r8j
@KaranDhawan-r8j Жыл бұрын
Mera veera or bhabhi v gye n apni niki ji. Kuri chdd k sada bilkul v ji nhi lgda taan ne ohh mawa kitho jigra lyandiya n ❤❤
@queen_12311
@queen_12311 2 жыл бұрын
Such a amazing song 😍
@kam_iworldwide
@kam_iworldwide 2 жыл бұрын
Oye hoye!!! Sachi boht sahi gaana aw, kali kali gll sach....💯🔥
@ishantbajaj8658
@ishantbajaj8658 2 жыл бұрын
Kulbir jhinjer has the perfect voice for emotional songs.
@hardeepkaur8486
@hardeepkaur8486 2 жыл бұрын
Really struggling life here. Alots of love from Canada
@sajanverma2768
@sajanverma2768 2 жыл бұрын
❤️ Rooh Khush Gaana..
@shavitiwana294
@shavitiwana294 2 жыл бұрын
Bhut soohna song aa baii da phla pind release kitta c hun ahha hanju Jndea jaadd ganna sundea this song is dedicated for those who live in foreign for further studies 🙏🏻
@jaspreetrai594
@jaspreetrai594 2 жыл бұрын
Very emotional 🥺🥺song...... Yaar kde wakh na hon te na hi ghrde durr na hon🥺🥺💔💔
@dhimanboys-vg8ms
@dhimanboys-vg8ms Жыл бұрын
Munda jhinjera da att krda khruda vekh k hrean ho gia❤
@ijaz-ul-hassan2123
@ijaz-ul-hassan2123 2 жыл бұрын
Love from pakistan❣️ such aa lovely song . Full of feelings and emotions 😔
@gurpreetchhina8508
@gurpreetchhina8508 2 жыл бұрын
Ki hall Pakistan waleo
@RajveerSingh-cy8cg
@RajveerSingh-cy8cg 2 жыл бұрын
Bai g sirra aa kdo koi musibat hundi odo ho bahar jann da khaayl aunda
@jaskaransingh329
@jaskaransingh329 2 жыл бұрын
Lyrics ❤️‍🔥 voice 💘💘
@jastindersingh5668
@jastindersingh5668 Жыл бұрын
ਅਸੀ ਦੋ ਸਾਲ ਪਹਿਲਾ ਮੇਰੇ ਬੇਬੇ ਬਾਪੂ ਨੇ ਅਸੀ ਦੋਵਾ ਭਾਈਆ ਨੇ ਮਿਹਨਤ ਨਾਲ 15 ਮਰਲੇ ਜਗ੍ਹਾ ਲਈ ਸੀ ਤੇ ਮੇਰੇ ਲਈ ਮੇਰੇ ਬੇਬੇ ਬਾਪੂ ਨੇ ਉਹ ਜਗ੍ਹਾ ਵੇਚ ਦਿਤੀ ਅਤੇ ਆਪਣੇ ਗਹਿਣੇ ਵੀ ਵੇਚ ਦਿੱਤੇ wmk🙏😔🇵🇹🇵🇹 i love u my family ❣️
@MeenaKumari-xo2ev
@MeenaKumari-xo2ev 2 жыл бұрын
True lines.... There are many students in every state who clear ielts exam but their financial status is low just like my situation. And their parents worry about their dreams & wishes.
@gsgs5732
@gsgs5732 2 жыл бұрын
Kinne band ne tuade
@Lovelypatran
@Lovelypatran 2 жыл бұрын
same situation aa mari be
@MeenaKumari-xo2ev
@MeenaKumari-xo2ev 2 жыл бұрын
@@gsgs5732 7 band
@Jaspreet_2800
@Jaspreet_2800 2 жыл бұрын
ਡਿਗਰੀਆਂ ਬੱਸ ਨਾਮ ਦੀਆ😥💔 ਸਹੀ ਗੱਲ ਐ ਝਿੰਝਰਾ 💖
@Komalkhaira_1
@Komalkhaira_1 2 жыл бұрын
On repeat ❤️❤️
@harshpal7342
@harshpal7342 2 жыл бұрын
Kant bai 💥✈️
@harshpal7342
@harshpal7342 2 жыл бұрын
Nice song 👍