ਸਵੀਡਨ ਦੇ ਬੇਸ਼ਰਮ ਟੱਬਰ ਦਾ ਹੋਇਆ ਪਰਦਾਫਾਸ਼, ਧੱਕੇ ਨਾਲ ਨੂੰਹ ਨੂੰ ਦਿੰਦੇ ਸੀ ਤਲਾਕ

  Рет қаралды 52,704

BASSI SHOW TORONTO

BASSI SHOW TORONTO

Күн бұрын

Пікірлер: 169
@HarjinderBhullar6076
@HarjinderBhullar6076 2 жыл бұрын
ਅੱਜ ਬਾਸੀ ਸਾਹਿਬ ਨੇ ਨਜ਼ਾਰਾ ਦੇ ਦਿੱਤਾ, ਸਾਰਿਆਂ ਦੀਆਂ ਛਾਲਾਂ ਚਕਾ ਦਿੱਤੀਆਂ
@unknown-3630-
@unknown-3630- 2 жыл бұрын
ਬਾਸੀ ਦਿਲੋ ਸਲੂਟ ਆ । ਹੈਲਪ ਕਰੋ ਜੀ । ਬਾਸੀ ਜੀ ਇਕ ਪਲੇਟਫਾਰਮ ਬਣਾਉ ਤੁਸੀ ਜਿਥੇ ਬਾਹਰ ਵਾਲੇ ਵੀਰ ਭੈਣਾ ਡੋਨੇਟ ਕਰਨ । ਸਾਡੇ ਗਰੀਬ ਧੀਆ , ਭਰਾਵਾ , ਦੀ ਹੈਲਪ ਹੋ ਸਕੇ । ਧੰਨਵਾਦ ਜੀ ।
@kuldeepdhaliwal4145
@kuldeepdhaliwal4145 2 жыл бұрын
ਲੱਖ ਲਾਹਨਤਾ ਇਹੋ ਜਿਹੇ ਪਰਵਾਰ ਨੂੰ
@HarjinderBhullar6076
@HarjinderBhullar6076 2 жыл бұрын
ਬਾਈ ਗੁਰਭੇਜ ਸਿਧੂ ਘੈਂਟ ਬੰਦਾ ਹੈਂ ਯਾਰਾਂ ਦਾ ਯਾਰ ਬੰਦਾ ਸਹੀ ਦਿਲਦਾਰ
@kuldeepdhaliwal4145
@kuldeepdhaliwal4145 2 жыл бұрын
ਬਾਸੀ ਸਾਹਿਬ ਜੀ ਤੁਹਾਡੀ ਸੋਚ ਨੂੰ ਤੇ ਸਾਰੀ ਟੀਮ ਨੂੰ ਸਲੂਟ ਹੈ
@Kisan.punjab.ale1469.
@Kisan.punjab.ale1469. 2 жыл бұрын
Dil Khush karta bassi Saab karwai ਜ਼ਰੂਰ a
@AngrejSingh-rd8xk
@AngrejSingh-rd8xk 2 жыл бұрын
ਬਾਸੀ ਜੀ ਧੰਨਵਾਦ
@ManjeetKaur-vo3io
@ManjeetKaur-vo3io Жыл бұрын
ਬਾਸੀ।ਸਹਿਬ। ਨੇ ਅੱਜ ਬਹੁਤ ਵਧੀਆ ਬੇ।ਇਜੱਤ। ਕੀ ਤਾਂ। ਵਧੀਆ ਲੱਗਿਆ
@HarjinderBhullar6076
@HarjinderBhullar6076 Жыл бұрын
ਬਾਸੀ ਤੇ ਸਿੱਧੂ ਬਾਈ ਜੀ ਸੋਡੀ ਸੋਚ ਨੂੰ ਸਲੂਟ ਆ,ਅਮਨ ਬੇਟੀ ਦੀ ਐਨੀ ਮਦਦ ਕਰਦੇ ਹੋ,ਇਹੋ ਬਗੈਰ ਮਾਂ ਬਾਪ ਦੀ ਬੇਟੀ ਦੀ ਮਦਦ ਕਰਨੀ ਚਾਹੀਦੀ ਆ
@LakhwinderSingh-sc7fs
@LakhwinderSingh-sc7fs 2 жыл бұрын
ਬਾਸੀ ਸਾਬ ਗੁੱਡ ਇਹੋ ਜਿਆ ਲੋਕਾ ਨੂੰ ਲਹਾਣਤਾ
@jagdishkalejharia3717
@jagdishkalejharia3717 2 жыл бұрын
ਬਾਸੀ ਜੀ ਸਲੂਟ ਆ ਤੁਹਾਨੂੰ
@jordansandhu520
@jordansandhu520 Жыл бұрын
Sidhu Saab ne bhut sohna keha salute aa veer 🙏👏❤
@bhagatsinghfans2115
@bhagatsinghfans2115 Жыл бұрын
Bassi Sahib is the great
@unknown-3630-
@unknown-3630- 2 жыл бұрын
ਬਾਸੀ ਸਾਬ ਭੈਣ ਨੂੰ ਕਨੇਡਾ ਲੈ ਜੋ ਵਿਚਾਰੀ ਦੀ ਜਿੰਦਗੀ ਬਣ ਜੇ ਗੀ । ਉਹਨਾ ਲਾਹਨਤੀਆ ਕੋਲ ਜਿਆਦਾ ਪੈਸਾ ਦਿਵਾ ਬਾਹਰ ਲੈ ਜੋ ਭੈਣ ਨੂੰ ।ਬਾਸੀ ਸਾਬ ਜੀ ਵਿਚ ਨਾ ਅਉਦੇ 15 lakh ਵੀ ਨਹੀ ਦੇਣੇ ਸੀ ।ਤਲਾਕ ਉਹਨਾ ਲੈ ਲੈਣਾ ਸੀ । ਬਹੁਤ ਕੇਸ ਦੇਖੇ ਅਸੀ । ਸਾਡੇ ਰਿਸਤੇਦਾਰਾ ਨਾਲ ਹੋਇਆ ।
@Mani-em1ej
@Mani-em1ej 2 жыл бұрын
15 lakh munde di family to v le gi a te 3 acre apne bro to v le gi a. Ta hi oh ehde naal nhi koi v hun
@hardevsandhu2229
@hardevsandhu2229 Жыл бұрын
Good sir ji
@cuckoo46
@cuckoo46 2 жыл бұрын
Bassi Sahib tuci mahaan ho
@MulkhrajRaja
@MulkhrajRaja 5 ай бұрын
Very good job Bassi Sir your great 🙏🙏
@veerpalkaur2936
@veerpalkaur2936 2 жыл бұрын
Sidhu vera vla nice aaa thnku brother to support girls nd speak truth
@RajKumar-bf9gj
@RajKumar-bf9gj 2 жыл бұрын
Jis vi shahar ja pind tu eh beti hay us shahar tay pind walian nu call diyo ki is beti nal karwahi vich sehyog dein tay nal khadey hon. Ta ki eh beti apney ap nu ikala na mehsoos karey. Thank you Bassi sahib and Sidhu sahib.
@rsaini206
@rsaini206 2 жыл бұрын
Bassi sir Raab thuhadi Umar lami kare Tusi bhot sewa da kam kar rehe ho
@HarjinderBhullar6076
@HarjinderBhullar6076 2 жыл бұрын
ਪ੍ਰਭ ਬੇਸ਼ਰਮ ਬੰਦਾ, ਐਨੀ ਸੋਹਣੀ ਸਮਝਦਾਰ ਸਿਆਣੀ ਕੁੜੀ ਨੂੰ ਛੱਡ ਕੇ ਹੋਰ ਵਿਆਹ ਕਰਾਉਣ ਲਈ ਤਿਆਰ ਆ,ਬਾਸੀ ਪ੍ਰਭ ਦੀ ਗਾਂਡ ਤੇ ਪਟੇ ਲਵਾਉ, ਕਨੇਡਾ ਤੋਂ ਵਾਪਸ ਪੰਜਾਬ ਲਿਆਉ
@gaganss8459
@gaganss8459 7 ай бұрын
ਬਖਸੀ ਸ਼ਹਾਬ ਜ਼ੀ ਕੁੜੀ ਦੀ ਪੂਰੀ ਦੀ ਪੂਰੀ ਮਦਦ ਕਰੋ ਜ਼ੀਹੜੀ ਕੁੜੀ ਦੀ ਨਨਿਅਾਣ ਮਨਦੀਪ ਨੂੰ ਜ਼ੇਲ ਦੀਅਾਂ ਰੋਟੀਅਾਂ ਖਵਾਓ ਜ਼ੀ ਫਿਰ ਹੀ ਕੁਤੀ ਮਨਦੀਪ ਨੂੰ ਅਕਲ ਅ ਜ਼ਾਵੇ
@dimlekaur8067
@dimlekaur8067 2 жыл бұрын
Bhut vadia soch aa sidhu saab ji di sachi gal aa veerji jis te beti hundi auna nu pata hunda veer ji mere nal bhi beti aa....
@sandeepsinghsp8231
@sandeepsinghsp8231 2 жыл бұрын
Sachi aj bot badia kam kita bassi shab jenda rheo bassi sabb sachi es pen di aj jene jene help rab ona nu tandrosti rakhe ona da parwir nu chardi kla h rakhe
@manijhandi6043
@manijhandi6043 2 жыл бұрын
Bili sira de luchi orat ah bili da sare mil ka Camp lavo
@ManjitSingh-nc7dy
@ManjitSingh-nc7dy 2 жыл бұрын
ਇਸ ਬੇਟੀ ਦੇ ਆਪਾਂ ਸਾਰੇ ਆਂ
@navdeepkaursandhu727
@navdeepkaursandhu727 2 жыл бұрын
good job bassi ji and sidhu saab ji .Dilo salute you 👍👍👍👍👍🙌🙌🙌🙌🙌
@HarjitSingh-ux5nd
@HarjitSingh-ux5nd 2 жыл бұрын
Very good sir
@HarjinderBhullar6076
@HarjinderBhullar6076 2 жыл бұрын
ਅਮਨ ਬੇਟੇ ਮੈਂ ਪੰਜਾਬ ਤੋਂ ਤੇਰੀ ਮਦਦ ਜ਼ਰੂਰ ਕਰਾਂਗੇ, ਕਿਉਂਕਿ ਮੇਰੀ ਬੇਟੀ ਦਾ ਨਾਂ ਅਮਨਦੀਪ ਕੌਰ ਭੁੱਲਰ ਕਨੇਡਾ ਵਿੱਚ ਆ ਵਧੀਆ ਜ਼ਿੰਦਗੀ ਬਤੀਤ ਕਰ ਰਹੀ ਆ ਤੇਰੇ ਵਰਗੀ ਆਵਾਜ਼ ਆ ਮੇਰੀ ਬੇਟੀ ਦੀ ਹੌਂਸਲਾ ਰੱਖ ਬੇਟੀ
@Tibeyandeputt
@Tibeyandeputt Жыл бұрын
🙏🙏🙏🙏
@majha5874
@majha5874 2 жыл бұрын
Salute bassi. Shows & sidhu veer ji gbu
@sandeepsinghsp8231
@sandeepsinghsp8231 2 жыл бұрын
Sachi loko aj bot badia lagiya ji sachi sariya ne pen di help kiti jende raho sare ji
@HarjinderBhullar6076
@HarjinderBhullar6076 Жыл бұрын
ਅਮਨ ਬੇਟੀ ਮੈ ਤੇਰੀ ਪੰਜਾਬ ਦੇ ਵਿਚ ਇੱਕ ਬਾਪ ਬਣਕੇ ਮਦਦ ਕਰੂਗਾ, ਕਿਉਂਕਿ ਮੇਰੀ ਬੇਟੀ ਦਾ ਨਾਂ ਅਮਨਦੀਪ ਕੌਰ ਭੁੱਲਰ ਆ ਜੋ ਚਾਰ ਸਾਲ ਤੋਂ ਕਨੇਡਾ ਵਿੱਚ ਵਧੀਆ ਜ਼ਿੰਦਗੀ ਬਤੀਤ ਕਰਦੀ ਆ, ਬੇਟੀ ਮੇਰੀ ਅਨਮੈਰਿਡ,ਇਹੋ ਜਿਹੇ ਬੰਦੇ ਬੇਸ਼ਰਮ ਲੋਕਾਂ ਤੋਂ ਡਰ ਲੱਗਦਾ,ਚੰਗੇ ਘਰਾਣੇ ਘਰ ਨਾਲ ਬੇਟੀ ਦਾ ਰਿਸ਼ਤਾ ਜੁੜੇ
@SukhRatiaofficel
@SukhRatiaofficel 4 ай бұрын
Boht sahi kita bassi saab
@beantsidhu934
@beantsidhu934 2 жыл бұрын
ਇਹੋ ਜਿਹੇ ਗੰਦੇ ਲੋਕਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ ਜਿਹੜੇ ਲੋਕ ਕਿਸੇ ਦੀ ਧੀ ਨਾਲ ਵਿਆਹ ਕਰਵਾ ਕੇ ਉਸ ਛੱਡ ਦਿੰਦੇ ਨੇ ਤੇ ਇਹਨਾਂ ਲਈ ਸੌਖਾ ਹੁੰਦਾ ਇਹ ਕਹਿਣਾ ਅਸੀਂ ਤਾਂ ਤਲਾਕ ਲੈਣਾ ਪਰ ਇਕ ਗਰੀਬ ਘਰ ਦੀ ਕੁੜੀ ਦਾ ਤਾਂ ਤਲਾਕ ਹੋਣ ਤੋਂ ਬਾਅਦ ਮਰਨ ਹੋ ਜਾਂਦਾ ਹੈ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਭੈਣ ਇਸ ਬੰਦੇ ਨੂੰ ਤਲਾਕ ਨਾ ਦਿਉ ਤੁਸੀਂ ਇਸਨੂੰ ਸਬਕ ਸਿਖਾਓ ਵੀ ਕੁੜੀ ਕਮਜ਼ੋਰ ਨਹੀਂ ਹੈ ਅਸੀਂ ਸਾਰੇ ਤੁਹਾਡੇ ਨਾਲ ਆ
@beantsidhu934
@beantsidhu934 2 жыл бұрын
ਮਨਦੀਪ ਕੌਰ ਵਰਗੀਆਂ ਭੈਣਾਂ ਹੀ ਆਪਣੇ ਭਰਾ ਦਾ ਘਰ ਬਰਬਾਦ ਕਰਦੀਆਂ ਨੇ ਮੇਰੇ ਪਤੀ ਦੇ ਸਾਰੇ ਪਰਿਵਾਰ ਨੇ ਮੈਨੂੰ ਵਿਆਹ ਤੋਂ ਢਾਈ ਸਾਲ ਬਾਅਦ ਘਰੋਂ ਕੱਢ ਦਿੱਤਾ ਮੇਰੇ ਤੋਂ ਵੀ ਤਲਾਕ ਮੰਗ ਰਹੇ ਨੇ ਪਰ ਮੈਂ ਤਲਾਕ ਨਹੀਂ ਦਿੰਦੀ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ
@jaswinderrandhawa3246
@jaswinderrandhawa3246 2 жыл бұрын
Bassi ji 🙏🙏🙏🙏🙏
@paramjeetkaur9316
@paramjeetkaur9316 2 жыл бұрын
Very very good vaisi Sahab Sidhu savna
@dimlekaur8067
@dimlekaur8067 2 жыл бұрын
Bhut vadia sidhu saab ji🙏🙏
@MsJeetinder
@MsJeetinder 2 жыл бұрын
Salute to Bassi sahib today. Great work.
@amanpreetsidhu2050
@amanpreetsidhu2050 2 жыл бұрын
Sira kita Bassi saab
@ShivKumartewari
@ShivKumartewari 2 жыл бұрын
Bassi is real Hindustani
@AVTARSingh-jg5gv
@AVTARSingh-jg5gv 2 жыл бұрын
Waheguru maher kario aman sis ta
@kaurriyasimkaur7400
@kaurriyasimkaur7400 2 жыл бұрын
Today you nailed it . I love the spirit
@ShivKumartewari
@ShivKumartewari 2 жыл бұрын
Bassi born have a good luck
@gurindersingh6405
@gurindersingh6405 2 жыл бұрын
v good job 👍👍
@harmansidhu6749
@harmansidhu6749 2 жыл бұрын
Waheguru ji 🙏 mehr krn is bhain te
@amansandhu530
@amansandhu530 2 жыл бұрын
bassi sahab te sidhu veer nazara leyata
@noorgaming5162
@noorgaming5162 2 жыл бұрын
Bassi show very very good
@BAHGA_SABB279
@BAHGA_SABB279 2 жыл бұрын
Bassi sahib god bless you🙏🙏
@Pendutravel
@Pendutravel 2 жыл бұрын
Aman bhen nu me sachi apni sister bnauna chahuna dil to 🙏🙏 waheguru meri bhen nu har khushi deve 🙏🙏🙏🙏🙏
@sukhjeetkaur8415
@sukhjeetkaur8415 8 ай бұрын
Good bless you sir
@punjabipunjabi2104
@punjabipunjabi2104 2 жыл бұрын
Aaj Rona aa geya sun K maa bap to bina koi nai ban da par Loki aa v sach kende aa jinda koi nai hunda onda Rab hunda 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭Rona nai rukda peya Aaj peli var Ena Dil par aaya Mera Rab hega is Duniya te Loko pulo na
@raniauntykirasoi584
@raniauntykirasoi584 2 жыл бұрын
Very good Bro.
@chanchalsingh2821
@chanchalsingh2821 3 ай бұрын
Very good job
@KulwinderSingh-iw3qg
@KulwinderSingh-iw3qg 6 ай бұрын
Good job ji
@gurpartapsinghdhillon5041
@gurpartapsinghdhillon5041 2 жыл бұрын
ਅਮਨ ਪੁਲੀਸ ਵਾਲੇ ਤੇ ਯਕੀਨ ਨਾ ਕਰੀਂ,ਇਹ ਵੀ ਰਲੇ ਹੁੰਦੇ ਆ, ਪੰਜਾਬ ਪੁਲੀਸ ਦਾ ਤਾਂ ਪਤਾ ਆਪਾਂ ਨੂੰ
@rajinderahuja2939
@rajinderahuja2939 Жыл бұрын
Bassi ji u r sooo cute ji
@parminderkaur7634
@parminderkaur7634 2 жыл бұрын
Very very good
@kakasingh1405
@kakasingh1405 Жыл бұрын
ਬਾਸੀ ਸੋਅ ਘੈਨਟ ਹੈ ❤
@gangboy2380
@gangboy2380 2 жыл бұрын
ਭੈਣ ਸਹੀ ਵੇਲੇ ਇਨ੍ਹਾਂ ਦੀ ਅਸਲੀਅਤ ਪਤਾ ਲਗਾਈ ਭੈਣ, ਸਾਵਧਾਨੀ ਨਾਲ ਇਨ੍ਹਾਂ ਦਾ ਕੋਈ ਪਰੋਸਾ ਨਹੀਂ
@MsSarb
@MsSarb 2 жыл бұрын
Good job sirs!!
@ManjeetKaur-vo3io
@ManjeetKaur-vo3io Жыл бұрын
ਲੋਕਾਂ ਨੂੰ ਸਬਕ।ਸਿਖਾੳ ਲੋਕਾਂ ਦੀ ਆ। ਧੀਆਂ ਦੀ। ਇੱਜ਼ਤ ਨਾਲ ਖਿਲਵਾੜ ਕਰਦੇ।ਨੇ
@Pb10sydney
@Pb10sydney 2 жыл бұрын
Good job Bassi ji
@kakasingh1405
@kakasingh1405 Жыл бұрын
ਬਾਹਰਲੇ ਮੁਲਕ ਵਿੱਚ ਜਾ ਕੇ ਰੱਬ ਬਣ ਜਾਂਦੇ ਹਨ,,
@anmolpreet2766
@anmolpreet2766 Жыл бұрын
Aman ji humm sab aap ke saath hain Aman ji kabi bi himat mat harna mere saath bi je sab kush ho chuka hai
@satnamkwtpb09pnj46
@satnamkwtpb09pnj46 2 жыл бұрын
Good JoB
@ayazmuhmood8882
@ayazmuhmood8882 Жыл бұрын
Well done abbissi sb
@Pendutravel
@Pendutravel 2 жыл бұрын
waheguru is bhen te mehar krn 🙏🙏🥰🥰🥰😭😭😭😭
@chanchalsingh2821
@chanchalsingh2821 3 ай бұрын
Very good jod
@gopidhaliwal4693
@gopidhaliwal4693 2 жыл бұрын
ਬਾਸੀ ਬਾਸੀ ਸਾिਹਬ ਹੈ
@paramjeetkaur9316
@paramjeetkaur9316 2 жыл бұрын
Vaise Sahab Veri good bahut change Vichar to Anurag Umar lambi Deve
@jagmohansharma3037
@jagmohansharma3037 2 жыл бұрын
Bassi sahib you are doing very good job. God bless you
@ShivKumartewari
@ShivKumartewari 2 жыл бұрын
Sidhu of Patiaia is good man
@surinderkaur1709
@surinderkaur1709 2 жыл бұрын
Good🙏🙏🙏🙏🙏
@ManjeetKaur-vo3io
@ManjeetKaur-vo3io Жыл бұрын
ਬਾਸੀ। ਸਾਹਿਬ ਜੀ ਬਿੱਲੀ ਨੂੰ ਜੇਲ੍ਹ ਭੇਜਿਆ ਜਾ ਵੇ
@Gurpreet-q8q
@Gurpreet-q8q 11 ай бұрын
❤❤
@virendersinghchoudhary7032
@virendersinghchoudhary7032 2 жыл бұрын
Hi Good afternoon sir, I salute you Mr Bassi Sir & Sidhu Sir. I am belong at Bikaner Rajasthan India. Regards Virander Choudhary
@unknown-3630-
@unknown-3630- 2 жыл бұрын
ghuman brothers layers good..... well in all fields.... any time hire him
@bobtuipa7911
@bobtuipa7911 2 жыл бұрын
Bassi ji,what is the update regarding Aman's welfare.
@amitbansal1012
@amitbansal1012 2 жыл бұрын
Basi uncle Rona a gya kudi nu Dekh Ka kudi de madad karo
@satwinderkaur8197
@satwinderkaur8197 2 жыл бұрын
Great job
@amritpalkaurjassar2250
@amritpalkaurjassar2250 2 жыл бұрын
Bassi ji 👍
@manijhandi6043
@manijhandi6043 2 жыл бұрын
Prabh de sister Mandeep rani dyan akhan dakho kinia satar na ta naselian na OH da kratchgula ghumna chaida
@gorayasinghabhi7834
@gorayasinghabhi7834 2 жыл бұрын
Nirmal Singh te bhagt Banda ji nice family
@navtejsinghkhosa8705
@navtejsinghkhosa8705 2 жыл бұрын
Waheguru meaher kare is te ji
@gurpartapsinghdhillon5041
@gurpartapsinghdhillon5041 2 жыл бұрын
Good
@amriksingh9589
@amriksingh9589 2 жыл бұрын
ਬਾਸੀ ਸਾਹਿਬ ਬਿਲੀ ਦਾ ਖਾਨਦਾਨ ਕਸੂਤੇ ਪਿਜਰੇ ਵਿਚ ਫਸ ਗਿਆ kam on Billi
@sunnyverma9900
@sunnyverma9900 Жыл бұрын
billi nu dekh ke ulti 😂😂😂😂
@narinderparmar9648
@narinderparmar9648 2 жыл бұрын
🙏🏻🙏🏻
@rajinderahuja2939
@rajinderahuja2939 Жыл бұрын
This girl is soo beautiful and cute
@rajinderahuja2939
@rajinderahuja2939 Жыл бұрын
I also need one brother my all brother r passed away I cry a lot I want one brother pl
@BittuSingh-fk2je
@BittuSingh-fk2je 2 жыл бұрын
ਕੁੜੀ ਦੀ ਮੱਦਦ ਕਰਨੀ ਚਾਹੀਦੀ ਹੈ ਜੀ।
@Pendutravel
@Pendutravel 2 жыл бұрын
Je oh mann v gye aman sister nu nal rakhn lai but oh tang preshan kreya krn ge baad ch is lai bhene ohna nu changa sabk sikhauna va bhene 🙏
@vickyvarma7768
@vickyvarma7768 2 жыл бұрын
Bassi sir kuri di safety ve karu ji.
@JasbirKaur-nj3sr
@JasbirKaur-nj3sr 2 жыл бұрын
So emotional, but you are great sir🙏
@manijhandi6043
@manijhandi6043 2 жыл бұрын
Bili dyan akhan bahut sater na
@gagandeepsingh-ry9jf
@gagandeepsingh-ry9jf 2 жыл бұрын
Good work bassi g
@manijhandi6043
@manijhandi6043 2 жыл бұрын
Bili da Camp lagna chida
@vickyvarma7768
@vickyvarma7768 2 жыл бұрын
Police nu tusi aap call kar kea kuri de nal coat bheju sir ji.pura hal karu ji.jea kar rahe hu.ohnu passe de nal nal help te sath ve lor hea ji.
@bhagatsinghfans2115
@bhagatsinghfans2115 Жыл бұрын
Nhi reesa joginder bassi and sidhu veer dia
@daljeetsinghsandhu8462
@daljeetsinghsandhu8462 2 жыл бұрын
Bassi sir please send me her location lwil proceed sister aman wan pind mere nanaka pind hai wan ton v munde especially aman bhain nal jange aman me police SSP tarantarn kulwant singh ji nu v phone karsnga
@chanpavitarsingh3899
@chanpavitarsingh3899 2 жыл бұрын
Sidhu and bassi g seleut a tuhnu ser Chuka k
@kakasingh1405
@kakasingh1405 Жыл бұрын
ਪੰਜਾਬ ਵਾਲੀ ਬਿਲੀ ਦਾ ਅਡਰੈਸ ਨੰਬਰ ਸੇਅਰ ਕਰੋ
@daljeetsinghsandhu8462
@daljeetsinghsandhu8462 2 жыл бұрын
Bassi sir amandeep mere nanaka pind marriage hoi hai mandeep pind darajke marriage hoi hai pind waan tara Singh Shaheed de pind wassi ehna de khilaf hann
@shani1504
@shani1504 2 жыл бұрын
Pehla kine k depot kra te
@tractorandfarmingvlogs8931
@tractorandfarmingvlogs8931 2 жыл бұрын
Shikku karvaya deport
@manijhandi6043
@manijhandi6043 2 жыл бұрын
Sare mil ka bili da Camp lao
За кого болели?😂
00:18
МЯТНАЯ ФАНТА
Рет қаралды 3,5 МЛН
Одну кружечку 😂❤️
00:12
Денис Кукояка
Рет қаралды 861 М.