No video

ਸਵਰਾਜ 855 ਪੁਰਾਣਾ ਮਾਡਲ ਵਧੀਆ ਜਾਣਕਾਰੀ ਜਿਮੀਦਾਰ ਬੰਦੇ ਲਈ | ਟਰਬੋ ਦੇ ਨੁਕਸਾਨ | baljinder maan

  Рет қаралды 21,195

Baljinder Maan

Baljinder Maan

Жыл бұрын

Пікірлер: 42
@user-ne1cw9gx5y
@user-ne1cw9gx5y 4 ай бұрын
ਫੌਰਡ ਟਰੈਕਟਰ ਨੂੰ ਫੇਲ੍ਹ ਏਹ ਟਰੈਕਟਰ ਨੇ ਕੀਤਾ ਸ਼ੀ 94 ,,95 ਚ
@jashandeepsingh7527
@jashandeepsingh7527 Ай бұрын
Vehm Ford jini chadae kise tractor de ni ajj v ohni taur a ford di fail ta koi jamea ni karn ala ford nu
@balvirdhaliwal1041
@balvirdhaliwal1041 9 ай бұрын
ਧੱਕੜ ਟਰੈਕਟਰ ਹੈ ਬਾਈ ਜੀ। 💪👍
@charanjeetsingh1934
@charanjeetsingh1934 Ай бұрын
ਬਾਈ ਜੀ ਜਮਾ ਗ਼ਲਤ ਗੱਲ ਵੀ ਟਰਬੋ ਨਾਲ ਉਮਰ ਘੱਟਦੀ ਹੈ ਮੈ ਜੀ 5245 ਮੈਸੀ ਨਵਾਂ ਲੈ ਕੇ ਮੋਗੇ ਤੋਂ ਟਰਬੋ ਲਵਾਇਆ ਬਾਦ ਘਰ ਜਾਂ ਕੇ ਮੌਡੀਫਿਕੇਸਨਾ ਕੀਤੀਆਂ ਇਕ ਇਟਰ ਕੂਲਰ ਲਵਾਇਆ ਨਾਲ ਆਇਲ ਕੂਲਰ ਵੀ ਲਾਇਆ 6500 ਘੰਟੇ ਚਲ ਗਿਆ ਸਿਰਫ ਕਲੱਚ ਪਲੇਟ ਪੲਈ ਉਹ ਵੀ ਤਾਂ ਪਾਈ ਟਾਇਰ ਰੇਡੀਅਲ ਪਾੲਏ ਕਰਕੇ ਅਜੇ ਟਰੈਕਟਰ ਇਜਣਗੇਅਰ ਸੈਟ ਪਰਸੈਂਟ ਪਿਆ ਉਸ ਦੀਆਂ ਛੱਡੀਆਂ ਡਿਸਕ ਹੈਰੋ 855 ਖੇਤ ਵਿਚੋਂ ਨਹੀਂ ਕੱਡਦਾਂ
@parmeetsingh5151
@parmeetsingh5151 Жыл бұрын
ਇਸਨੂੰ ਡਬਲ ਕਲੱਚ ਨਹੀ ਡੂਅਲ ਕਲੱਚ ਕਹਿੰਦੇ ਆ ਡਬਲ ਅਤੇ ਡੂਅਲ ਵਿਚ ਫਰਕ ਹੁੰਦਾ
@narinderwaraich7442
@narinderwaraich7442 Жыл бұрын
ਅਸੀ ਵੀ ਲਿਆ ਸੀ ਨਵਾਂ 88 ਵਿੱਚ ਬਹੁਤ ਜ਼ੋਰ ਸੀ ਅੱਜ ਦੇ 855 ਤੋਂ ਤਾਂ ਜਾਦਾ ਜੋਰ ਮਾਰਦਾ ਸੀ
@jantapandher3509
@jantapandher3509 Жыл бұрын
Marna hi a kyu ke eh model 55 hp da te jere hun aonde a 49.5 hp de
@itz_farmer69
@itz_farmer69 10 ай бұрын
​@@jantapandher3509Y HEGA SADE KOL VI AA 97 MODEL SANU KEHNDE ENGINE EDDA 49 HP HUNDA
@shammykhosa318
@shammykhosa318 Жыл бұрын
Mara kol 855 98modle Pune da ha
@gurpreet7947
@gurpreet7947 Жыл бұрын
Bi ne bilkul sahi gl kiti a
@parmjitsingh5964
@parmjitsingh5964 Жыл бұрын
ਸਾਡੇ ਕੋਲ ਹੈ 1998 ਪਹਿਲੇ ਇਜਨ ਵਿੱਚ ਹੈ ਜਮਾ ਨਵਾ ਹੈ
@BRAR855_
@BRAR855_ 8 ай бұрын
Diesel kina khanda h gante da
@bhupinder..........1503
@bhupinder..........1503 Жыл бұрын
ਬਹੁਤ ਵਧੀਆ
@loveuppal7609
@loveuppal7609 Жыл бұрын
Sade kol v reha bhut sira tractor va
@kulwindersingh8909
@kulwindersingh8909 Жыл бұрын
ਹਿੱਸਾ ਭੀੜਾ ਨੀ ਕਰਨਾ ਸੀ ਜਿਹੜਾ ਮੁੜਮਾ ਲਾਇਆ ਤਾਂ ਸਲਿੱਪ ਮਾਰਦਾ ਆ ਵਾਇਆ ਘੱਟ ਗਿਆ ਟਰੈਕਟਰ ਦਾ
@newzimidaratractors7273
@newzimidaratractors7273 Жыл бұрын
ਬਾਈ ਜੇ ਗਲਤ ਨੰਬਰ ਟਰਬੋ ਲੱਗੂ ਤਾ ਨੁਕਸਾਨ ਆ ਸਹੀ ਨੰਬਰ ਦਾ ਕੋਈ ਨੁਕਸਾਨ ਨਹੀ
@captainsandhu5139
@captainsandhu5139 Жыл бұрын
Mack ta badal veer aawaj har video di ghat hundi a please
@royalnature_0006
@royalnature_0006 Жыл бұрын
Sade ko 1994 aw 4 low ch eh tang hunde sw 1 high ch sahi chlda ae
@gurpreetrandhawa2483
@gurpreetrandhawa2483 Жыл бұрын
Very nice
@avtarbajwa4652
@avtarbajwa4652 Жыл бұрын
ਸਿਰਾ ਜੀ
@Sandhu45450
@Sandhu45450 Жыл бұрын
Kithe khichda msa t turda rpiyaa leke jedi cheej d knowledge n ohde t bolidaa nii trctr de model aalw jmaanw ch hi y turya firda. Eh hle turbo nu shi n dsda es hisaab nal eh 70 saala nu crdi nu shi dsuga
@yogendrakumarverma735
@yogendrakumarverma735 9 ай бұрын
👌👌💪💪💪💪👌
@jagjeetgill2632
@jagjeetgill2632 Жыл бұрын
Bai jehdi cheez bare knowledge na hove ode bare galt na bolo tanu pta hi ni turbo bare ki kam ohda
@rehal855
@rehal855 4 ай бұрын
Bai Tractor thik aa eh par tel Bhut sutte marda nwe nalo
@JashanPreet-nc3qr
@JashanPreet-nc3qr Жыл бұрын
Bai yrr company tu chala veer bann k ona nu ki pata o tan kallan aa
@jaswindergill3978
@jaswindergill3978 Жыл бұрын
👍👍👍👍👍
@maninderbrar5314
@maninderbrar5314 Жыл бұрын
bhra 4 litr kille da pump set kra 4 litr nl tn 2 vaari hll vjj jnde
@rinkuchahal29
@rinkuchahal29 8 ай бұрын
4 low cho eh model awaj bhaut krde ne..
@hiteshgora3051
@hiteshgora3051 Жыл бұрын
Bai Mahindra 275 tu model Bhumiputra da pura reviw dayo
@navibhan9463
@navibhan9463 7 ай бұрын
Sade kol v 1983 modal 735 a
@jassa2214
@jassa2214 Жыл бұрын
Good
@shonkijatt1559
@shonkijatt1559 5 ай бұрын
Bai sada b 855 97 model bhut jor londa 11 hall full lever sit ke v la dinda ❤
@gurvirsingh8617
@gurvirsingh8617 Жыл бұрын
bai maan 265 di 2003 di vi vedio vi pao kite
@daljeetcheema9317
@daljeetcheema9317 Жыл бұрын
Tractor set Pura bukda v
@mandeepbrar2563
@mandeepbrar2563 Жыл бұрын
Puranay tractor nu turbo laona nuksan hi a bai ,
@bhupinder..........1503
@bhupinder..........1503 Жыл бұрын
ਬਾਈ ਇਹਦੇ ਚੌਰਸ ਲੈਟਾਂ ਕਿਹੜੇ ਸੰਨ ਚ ਔਣ ਲੱਗੀਆਂ
@jugadiyaar9182
@jugadiyaar9182 Жыл бұрын
92
@agriview7958
@agriview7958 Жыл бұрын
Nice video bro ❤
@hiteshgora3051
@hiteshgora3051 Жыл бұрын
Hlo
@sukhdevr1342
@sukhdevr1342 Жыл бұрын
ਏਸ ਮਾਡਲ ਦੀ ਕੋਈ ਪੁਰਾਣੀ ਸ਼ੋ ਵਿਕਾਊ ਹੈ ਕਿਸੇ ਕੋਲ਼ ਤਾਂ ਕਮੇਂਟ ਵਿੱਚ ਦੱਸੋ
@SukhdevSingh-qq7hy
@SukhdevSingh-qq7hy 7 ай бұрын
ਪਟਿਆਲੇ ਜਾਂ ਮਲੋਟ ਤੋਂ ਮਿਲ ਜਾਵੇਗੀ
Бутылка Air Up обмани мозг вкусом
01:00
Костя Павлов
Рет қаралды 1,6 МЛН
Ouch.. 🤕
00:30
Celine & Michiel
Рет қаралды 41 МЛН
Бутылка Air Up обмани мозг вкусом
01:00
Костя Павлов
Рет қаралды 1,6 МЛН