School Students HIV Positive |828 ਵਿਦਿਆਰਥੀਆਂ ਨੂੰ ਹੋਈ ਏਡਜ, ਸਿਹਤ ਵਿਭਾਗ ਦੇ ਵੀ ਉੱਡੇ ਹੋਸ਼ | HIV | N18V

  Рет қаралды 46,271

News18 Punjab

News18 Punjab

Күн бұрын

Пікірлер: 22
@HarpinderKaur-lm6uf
@HarpinderKaur-lm6uf 3 ай бұрын
ਸਕੂਲ ਵਿੱਚ ਪੜ੍ਹਾਈ ਨਹੀ,ਸਾਰਾ ਕੰਮ ਫੋਨ ਤੇ ਟੀਚਰ ਵੇਹਲੇ ਬੱਚੇ ਵੀ ਵੇਹਲੇ ਵੇਹਲੇ ਦਿਮਾਗ਼ ਸ਼ੈਤਾਨ ਦਾ ਘਰ😢😢
@gill-punjab
@gill-punjab 3 ай бұрын
ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ
@kiranjeet9389
@kiranjeet9389 3 ай бұрын
ਸਾਨੂੰ ਮਾਂ ਬਾਪ ਨੂੰ ਸੁਚੇਤ ਹੋਣਾ ਪਏਗਾ ਕਿ ਸਾਡੇ ਬੱਚੇ ਕਿੱਥੇ ਔਰ ਗਲਤ ਰਸਤੇ ਤੇ ਜਾ ਰਹੇ ਹਨ ਕਿਉਂਕਿ ਸਰਕਾਰਾਂ ਤਾਂ ਹਰ ਪੱਖੋਂ ਸਾਡੇ ਬੱਚਿਆਂ ਨੂੰ ਡੋਬਣ ਵਿੱਚ ਲੱਗੀਆਂ ਹੋਈਆਂ ਰਾਜਨੀਤਿਕ ਲੋਕ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਕਰ ਚੁੱਕੇ ਹਨ ਅੱਗੇ ਵੀ ਕੋਈ ਰਸਤੇ ਨਹੀਂ ਦਿਸ ਰਹੇ ਸਾਨੂੰ ਆਪ ਖੜੇ ਹੋਣਾ ਆਪਣੇ ਬੱਚਿਆਂ ਦੇ ਲਈ ਆਪ ਲੜਾਈਆਂ ਲੜਨੀਆਂ ਪੈਣਗੀਆਂ
@mann-kg4pg
@mann-kg4pg 3 ай бұрын
ਕਿੱਥੇ ਦੀ ਖ਼ਬਰ ਇਹ
@indianreal110
@indianreal110 3 ай бұрын
ਟਾਈਟਲ ਵਿੱਚ ਸੂਬੇ ਦਾ ਨਾਮ ਤਾ ਲਿਖ ਦਿਉ ਕਰੋ । ਇਥੇ ਕਈ ਘੁਸਿਆ ਨੇ ਪੰਜਾਬ ਨੂੰ ਗਾਲਾ ਕਢਣੀਆ ਸ਼ੁਰੂ ਕਰ ਦੇਣੀਆਂ ਬਿਨਾ ਵੀਡਿਓ ਦੇਖੇ। ਇਕ ਖ਼ਬਰ ਵਿੱਚ ਗੁਜਰਾਤ ਦੇ ਅਹਿਮਦਾਬਾਦ ਦੀ ਗੱਲ ਦੱਸੀ ਗਈ ਸੀ ਕਿ ਦੁਰਘਟਨਾ ਤੋਂ ਬਾਅਦ ਕਾਰ ਵਿਚੋ ਸ਼ਰਾਬ ਦੀਆਂ ਪੇਟੀਆਂ ਮਿਲੀਆਂ। ਸਭ ਨੇ ਪੰਜਾਬ ਪੁਲਿਸ ਅਤੇ ਪੰਜਾਬੀਆ ਨੂੰ ਗਾਲਾ ਕਢਣੀਆ ਸ਼ੁਰੂ ਕਰ ਦਿੱਤੀਆਂ। ਇਕ ਬਾਂਦਰ ਤਾ ਇਹ ਭੀ ਲਿਖਣ ਲਗਾ ਕਿ ਇਹ ਦੁਰਘਟਨਾ ਜਲੰਧਰ ਨੇੜੇ ਹੋਈ ਹੈ ਅਤੇ ਉਹ ਮੌਕੇ ਉੱਪਰ ਮੌਜ਼ੂਦ ਸੀ।
@Jagtarsingh-yy2ng
@Jagtarsingh-yy2ng 3 ай бұрын
Tripura di khabar Aa
@Jashanpreetsingh-o1h
@Jashanpreetsingh-o1h 3 ай бұрын
Punjab da eho hi haal hai veer ji jo nahi student hai oh v. HIV hai
@hsbhatti2682
@hsbhatti2682 3 ай бұрын
ਜਾਗਰੂਕ ਕਰਕੇ ਕੀ ਕਰੋਂਗੇ, ਲੱਤਾਂ ਵਿਚ ਲੱਤਾਂ ਪਾਉਂਣ ਤੋਂ ਲੋਕਾਂ ਨਹੀਂ ਹਟਣਾਂ, ਮਰੋ ਜਿਨੇ ਮਰਨਾ,ਇਥੇ ਕੁਰਬਾਨੀ ਦੇਣ ਵਾਲਿਆਂ ਦਾ ਮੁੱਲ ਕੋਡੀ ਨਹੀ ਪਾਇਆ,ਕਿਸੇ ਭਲਾਈ ਦੇ ਕੰਮਾਂ ਵਿੱਚ ਘਾਟਾ ਹਰ ਕੋਈ ਖਾਂਦਾ ਹੈ 😊😊
@jaswindernijher7974
@jaswindernijher7974 3 ай бұрын
Waheguru ji
@SurinderKaur-k4i
@SurinderKaur-k4i 3 ай бұрын
Wahe guru🙏ji
@Subash-fh2yx
@Subash-fh2yx 3 ай бұрын
Tripura di khabr
@OmaDai-j5s
@OmaDai-j5s 3 ай бұрын
ਵੀਰ ਮੇਰੇਉ ਸਾਨੂੰ ਪਤਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਟੇਸਟ ਕਰਵਾ ਜਾਵੇ ਤਾਂ ਤੁਹਾਡੀਆਂ ਅੱਖਾਂ ਫਟ ਜਾਣ ਦੀਆਂ ਕਿਉਂ ਕਿ ਮੇਰੇ ਬੇਟੇ12ਕਲਾਸ ਵਿੱਚ ਪੜ੍ਹਦਾ ਸੀ ਨਸ਼ਿਆਂ ਦੇ ਆਦੀ ਦਾ ਹੋਣ ਦਾ ਸਮੇਂ ਸਿਰ ਪਤਾ ਚਲ ਗਿਆ ਤਾਂ ਅਸੀਂ ਉਸ ਤੇ ਕੰਟਰੋਲ ਕਰ ਦਿੱਤਾ ਗਿਆ
@joyeldvrma3793
@joyeldvrma3793 3 ай бұрын
Tripura mein Bengalis refugees jada hai 😢
@manjeetkaur9557
@manjeetkaur9557 3 ай бұрын
Mb bnd kite jan all India vih
@amrindergill7942
@amrindergill7942 3 ай бұрын
Drug addicts honge sabhi !
@Jagtarsingh-yy2ng
@Jagtarsingh-yy2ng 3 ай бұрын
ਤਿ੍ਪੁਰਾ ਦੀ ਖਬਰ ਹੈ
@harjeetsandhu5340
@harjeetsandhu5340 3 ай бұрын
Wahiguru g
@manjeetkaur9557
@manjeetkaur9557 3 ай бұрын
Need de tike
@roi0roop893
@roi0roop893 3 ай бұрын
Madbhagi news 😢😢
@SeemaRani-qz9li
@SeemaRani-qz9li 3 ай бұрын
😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢baut jiada madda kam hoia
Миллионер | 1 - серия
34:31
Million Show
Рет қаралды 2,9 МЛН
pumpkins #shorts
00:39
Mr DegrEE
Рет қаралды 113 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 31 МЛН
Who’s the Real Dad Doll Squid? Can You Guess in 60 Seconds? | Roblox 3D
00:34
Shocking Reasons International Students Are Dying in Canada
24:49
Prime Asia Canada
Рет қаралды 25 М.
Миллионер | 1 - серия
34:31
Million Show
Рет қаралды 2,9 МЛН