Se Simre Jin Aap Simraye - Bhai Tavneet Singh Ji - Chandigarh Wale - At Daharki, Pakistan AkalPurakh

  Рет қаралды 67,618

Akal Purakh

Akal Purakh

Күн бұрын

Пікірлер: 32
@rajnisandhu0290
@rajnisandhu0290 Жыл бұрын
ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥ ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥ ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥ ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥ ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥ ਪ੍ਰਭ ਕੈ ਸਿਮਰਨਿ ਸੁਫਲ ਫਲਾ ॥ ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਨਕ ਤਾ ਕੈ ਲਾਗਉ ਪਾਏ ॥੩॥ {From Sukhmani Sahibji Ang 262 to 263} ਪਦ ਅਰਥ: ਰਿਧਿ = ਮਾਨਸਿਕ ਤਾਕਤ। ਸਿਧਿ: ਮਾਨਸਿਕ ਤਾਕਤਾਂ, ਜੋ ਆਮ ਤੌਰ ਤੇ ਅੱਠ ਪ੍ਰਸਿੱਧ ਹਨ। ਨਉ ਨਿਧਿ: ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ, ਭਾਵ, ਜਗਤ ਦਾ ਸਾਰਾ ਧਨ ਪਦਾਰਥ। ਤਤੁ = ਅਸਲੀਅਤ, ਜਗਤ ਦਾ ਮੂਲ। ਬੁਧਿ = ਅਕਲ, ਸਮਝ। ਬਿਨਸੈ = ਨਾਸ ਹੋ ਜਾਂਦਾ ਹੈ। ਮਾਨੀ = ਮਾਨ ਵਾਲਾ, ਇੱਜ਼ਤ ਵਾਲਾ। ਫਲਾ = ਫਲਿਆ, ਫਲ ਵਾਲਾ ਹੋਇਆ। ਸੁਫਲ = ਚੰਗੇ ਫਲ ਵਾਲਾ। ਸੁਫਲ ਫਲਾ = (ਮਨੁੱਖਾ ਜਨਮ ਦਾ) ਉੱਚਾ ਮਨੋਰਥ ਮਿਲ ਜਾਂਦਾ ਹੈ। ਜਿਨ = ਜਿਨ੍ਹਾਂ ਨੂੰ। ਤਾ ਕੈ ਪਾਏ = ਉਹਨਾਂ ਦੇ ਪੈਰੀਂ। ਅਰਥ: ਪ੍ਰਭੂ ਦੇ ਸਿਮਰਨ ਵਿਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ, ਪ੍ਰਭ-ਸਿਮਰਨ ਵਿਚ ਹੀ ਗਿਆਨ, ਸੁਰਤਿ ਦਾ ਟਿਕਾਉ ਤੇ ਜਗਤ ਦੇ ਮੂਲ (ਹਰੀ) ਦੀ ਸਮਝ ਵਾਲੀ ਬੁੱਧੀ ਹੈ। ਪ੍ਰਭੂ ਦੇ ਸਿਮਰਨ ਵਿਚ ਹੀ (ਸਾਰੇ) ਜਾਪ ਤਾਪ ਤੇ (ਦੇਵ-) ਪੂਜਾ ਹਨ, (ਕਿਉਂਕਿ) ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖ਼ਿਆਲ ਹੀ ਦੂਰ ਹੋ ਜਾਂਦਾ ਹੈ। ਸਿਮਰਨ ਕਰਨ ਵਾਲਾ (ਆਤਮ-) ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ, ਤੇ, ਦਰਗਾਹ ਵਿਚ ਇੱਜ਼ਤ ਮਿਲਦੀ ਹੈ; ਜਗਤ ਵਿਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ, ਤੇ ਮਨੁੱਖ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ। (ਨਾਮ) ਉਹੀ ਸਿਮਰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪਿ ਪ੍ਰੇਰਦਾ ਹੈ, (ਤਾਂ ਤੇ, ਆਖ) ਹੇ ਨਾਨਕ! ਮੈਂ ਉਹਨਾਂ (ਸਿਮਰਨ ਕਰਨ ਵਾਲਿਆਂ) ਦੀ ਪੈਰੀਂ ਲੱਗਾਂ।3।
@gurmeetsinghsandhu8677
@gurmeetsinghsandhu8677 24 күн бұрын
Waheguruji Waheguruji Waheguruji Waheguruji
@Gungunandjapleen
@Gungunandjapleen Ай бұрын
WAHEGURU JI MEHAR KARO ❤JI 🙏🏻🙏🏻🙏🏻🙏🏻🙏🏻
@Basics138
@Basics138 Жыл бұрын
Waheguru apni maher kare 🙏
@ਗੁਰਮੇਲਸਿੰਘਬਾਦਸ਼ਾਹ
@ਗੁਰਮੇਲਸਿੰਘਬਾਦਸ਼ਾਹ 8 ай бұрын
ਸਾਤਿਨਾਮ ਵਾਹਿਗੁਰੂ ਜੀ🙏🙏🙏🙏🙏
@damandeepsingh7323
@damandeepsingh7323 Жыл бұрын
Bakamal veer ji bahut kirpa dhan dhan dhan Guru Ramdas ji de app t
@sukhbirsingh1459
@sukhbirsingh1459 Жыл бұрын
Silat Road Gurdwara very nice Gurdwara.
@TarnveerTarn
@TarnveerTarn 7 ай бұрын
Wowww❤❤❤listening you from yesterday and i feel sukuuunnn skuuuun and skuuunn !!!kya baat hai ji
@JeetuRaman-f9x
@JeetuRaman-f9x 7 ай бұрын
Bhot pyari shabad gurbani 🌸🌸🌸🌸
@randeepsingh692
@randeepsingh692 Жыл бұрын
DHAN DHAN SRI GURU NANAK DEV JI 🙏 🙌
@nishadaryanani7808
@nishadaryanani7808 7 ай бұрын
Dhan Guru Nanak, kot kot pranaam Satguru ji 🌹🙏🕉♥️
@holomul4131
@holomul4131 Жыл бұрын
Se simrae jin aap simrae Dhan guru Nanik
@msjandu7332
@msjandu7332 Жыл бұрын
Shukrana guru ji maharaj ji 🙏🙏🙏
@randeepsingh692
@randeepsingh692 Жыл бұрын
Waheguru g 🙏 ❤ 💖 ♥ ✨
@nd1132
@nd1132 Жыл бұрын
Waheguru ji🙏🏻🙏🏻🙏🏻🙏🏻🙏🏻
@anilrelhan2472
@anilrelhan2472 Жыл бұрын
very different so i share it alot🙏🙏waheguru ji🙏🙏
@gurmeetsinghsandhu8677
@gurmeetsinghsandhu8677 4 ай бұрын
Waheguruji Waheguruji Waheguruji Waheguruji 🌺🏵🏵🏵🏵🌺🏵🏵🏵🏵🌹🌹🙏
@holomul4131
@holomul4131 Жыл бұрын
Se simrae jin aap simrae
@avneet296
@avneet296 Жыл бұрын
Waheguru ji 🙏🙏🙏🙏🙏🙏🙏
@powershub3185
@powershub3185 Жыл бұрын
Waheguru ji
@GuriaChadha
@GuriaChadha 6 ай бұрын
Waheguru g baut mitti awaz De malak
@lovepreetKaur843
@lovepreetKaur843 Жыл бұрын
Waheguru ❤❤❤❤❤
@pyarigeet9477
@pyarigeet9477 Жыл бұрын
Waheguru
@naveenchhabira804
@naveenchhabira804 Жыл бұрын
Waheguru jii 🙏🏻
@HarjeetKaur-sb2jm
@HarjeetKaur-sb2jm Жыл бұрын
Waheguru ji 🙏
@sukhbirsingh1459
@sukhbirsingh1459 Жыл бұрын
Now new jatha in wadda Gurdwara is Bhai Gurinder Singh Amritsar Wale.
@HarwinderSingh-wj9eq
@HarwinderSingh-wj9eq Жыл бұрын
@gmaxstudio9772
@gmaxstudio9772 Жыл бұрын
🙏🙏🙏🙏❤
@gurnainlaxmipoudyalkaurjas4364
@gurnainlaxmipoudyalkaurjas4364 Жыл бұрын
1
@jagjivansingh3507
@jagjivansingh3507 Жыл бұрын
Waheguru ji 🙏🙏🙏🙏🙏
@rajpreetchawla8626
@rajpreetchawla8626 Жыл бұрын
Waheguru ji🙏
@jagjivansingh3507
@jagjivansingh3507 Жыл бұрын
Waheguru ji 🙏🙏🙏🙏🙏
My scorpion was taken away from me 😢
00:55
TyphoonFast 5
Рет қаралды 2,7 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Se Simre Jin Aap Simraye || Guruji Bhajans || Guruji World of Blessings
15:34
GuruJi - World of Blessings
Рет қаралды 7 МЛН
KAVITA MAIN SOBHA SUN KE AAYA GURU GOBIND SINGH JI - AMRITVELA TRUST
17:31
AMRITVELA TRUST LIVE
Рет қаралды 182 М.
Vinn Tudh Hor Jee Mangnaa | Bhai Sarabjit Singh Ji | Jaa Gur Dekhaa Saamney | @KirtanRecords01
23:45
Divine Shabad Kirtan - Kirtan Records🎵
Рет қаралды 134 М.
Sunn Mann & Vin Tudh Hor | Bhai Sarabjit Singh Ji | Tum Karahu Daya Mayray Saee | @KirtanRecords01
23:30
Divine Shabad Kirtan - Kirtan Records🎵
Рет қаралды 211 М.
Daan De Sadhu Ki Dhoora Bhai Tavneet Singh Chandigarh Wale 8054099829,8360528574
15:04
Bhai Tavneet Singh Chandigarh Wale
Рет қаралды 51 М.
My scorpion was taken away from me 😢
00:55
TyphoonFast 5
Рет қаралды 2,7 МЛН