SEK {Full Video} Kanwar Singh Grewal | Rubai Music | Latest Punjabi Songs 2021

  Рет қаралды 1,273,497

Kanwar Singh Grewal

Kanwar Singh Grewal

2 жыл бұрын

#sek #kanwargrewal #rubaimusic
Welcome to official youtube channel of Kanwar Grewal
Published on 07-11-2021
Song - Sek {Lyrical Video}
Singer - Kanwar Grewal
Lyrics - Ajaydeep Sandhu
Music - Manna Singh
Mix & Mastered by - Sunny Seven
Video By - Kirpal Sandhu
Project by - Manveer Singh
Special Thanks : Bars Production & Gram Panchayet Villlage Thullewal
Music Label : Rubai Music [ bit.ly/39nOA2R​​​ ]
Presentation : Harjinder Laddi [ bit.ly/3shNqOY​​​ ]
Project By : Manveer Singh [ bit.ly/2XBJw5v​​​]
Digitally Managed & Distributed By : Sky Digital
/ skydigitalo. .
To subscribe to our channel go to :- bit.ly/2XMfSL3​​​
Follow us on Facebook at :- bit.ly/2MY2gKp​​​
Follow us on Instagram at:- bit.ly/35xQNaX​​​
Follow us on Twitter at :- bit.ly/39tPZF9​​​
Follow us on Snapchat at :- bit.ly/3i7NCvJ​​​
Contact for any queries at +919417957035 or email at rubaimusicofficial@gmail.com

Пікірлер: 2 300
@gurpreetsinghshimlapuri8470
@gurpreetsinghshimlapuri8470 2 жыл бұрын
ਡਿਸਲਾਈਕ ਕਰਨ ਵਾਲੇ ਪਤਾ ਨਹੀਂ ਕਿਸ ਮਾਨਸਿਕਤਾ ਦਾ ਸ਼ਿਕਾਰ ਹਨ, ਸਤਿਗੁਰ ਸੱਚੇ ਪਾਤਸ਼ਾਹ ਜੀ ਸੁਮੱਤ ਬਖਸ਼ਣ 🙏
@japjeetsinghsidhu7264
@japjeetsinghsidhu7264 2 жыл бұрын
thek keha tuc
@amritpal1014
@amritpal1014 2 жыл бұрын
A chounday ney ki kanwar Grewal badmasi walay song gavay
@sidhusidhu6072
@sidhusidhu6072 2 жыл бұрын
Modi bhakt aa eh lok jo dislike karge
@bhupindersidhu6634
@bhupindersidhu6634 2 жыл бұрын
@@amritpal1014 dislike vale bjp ...vale hone pke
@balraj1844
@balraj1844 2 жыл бұрын
Good
@Military-Artist-86
@Military-Artist-86 2 жыл бұрын
😭😭 ਇਹ ਗੀਤ ਨਹੀਂ ,ਇਹ ਇੱਕ ਹਾਅ ਏ ... ਛੇਤੀ ਹੀ ਹਾਕਮਾਂ ਦੇ ਗਰੁੱਪ ਨੂੰ ਵੀ ਪਤਾ ਲੱਗ ਜਾਣਾ ਕਿ ਤੱਤੀ ਬੜੀ ਸਿਵਿਆਂ ਦੀ ਲੋਅ ....ਵਾਹਿਗੁਰੂ ਘਰ ਦੇਰ ਆ ਅੰਧੇਰ ਨਹੀਂ 🙏🙏🙏🙏
@harmanpindiala8528
@harmanpindiala8528 2 жыл бұрын
Harman pindi like subscribe 🙏🏾🎉🔥
@user-og4in5yx2i
@user-og4in5yx2i 2 жыл бұрын
ਸੱਚ ਤੇ ਕਮਾਲ ਦੀ ਗੱਲ ਕਹੀ
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@jasvirsingh8164
@jasvirsingh8164 2 жыл бұрын
Bilkul g
@jaspreetkaur-eb7iu
@jaspreetkaur-eb7iu 11 ай бұрын
ਭੁਲਣੇ ਨੀ ਸੌਖੇ ਜਿਹੜੇ ਵਿੱਚੋਂ ਹੱਥੋਂ ਖੁੱਸ ਗਏ ਨੇ 😢ਕਿੰਨ੍ਹਾਂ ਦਰਦ ਆਵਾਜ਼ ਵਿੱਚ ਤੱਤੀ ਬੜੀ ਸਿਵਿਆਂ ਦੀ ਲੋ.....💔💔
@aasifmewati8957
@aasifmewati8957 2 жыл бұрын
या अल्लाह अगर कभी मेरी किसी दुआ को पूरा करो तो बस ये ही करना कि इस देश के किसानो हमेशा खुशी देना मेरे मालिक....🥺🥺💔🙏🙏
@surendergoyat4043
@surendergoyat4043 2 жыл бұрын
Very nice Bhai shaab
@gurdassinghmehra6427
@gurdassinghmehra6427 2 жыл бұрын
Sode walle soch howe ina jalma de ta sarhada hi mit jan y ji
@mamtakhanna855
@mamtakhanna855 10 ай бұрын
Very nice song and heart touching song
@buttasroaysroay4633
@buttasroaysroay4633 10 ай бұрын
Aameen 🤲🤲
@amanzaildar9065
@amanzaildar9065 2 жыл бұрын
ਗਰੇਵਾਲ ਜੀ ਇਤਿਹਾਸ ਆਪ ਨੂੰ ਯਾਦ ਰਖੇਗਾ। ਆਪ ਜੈਸਾ ਇਨਸਾਨ ਸਦੀ ਵਿਚ ਇਕ ਵਾਰ ਹੁੰਦਾ ਹੈ
@AmandeepSingh-pn2jv
@AmandeepSingh-pn2jv 2 жыл бұрын
ਸਹੀ ਗੱਲ ਆ ਬਾਈ
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@BSS_khalsa_1411
@BSS_khalsa_1411 2 жыл бұрын
👌👌
@harjeetsingh6861
@harjeetsingh6861 2 жыл бұрын
ਬਿਲਕੁਲ ਸਹੀ ਵੀਰੇ
@sikandersinghdhillon2811
@sikandersinghdhillon2811 2 жыл бұрын
ਕਿਸਾਨੀ ਯੋਧਿਆ ਦੀ ਸ਼ਹੀਦੀ ਨੂੰ ਸਲਾਮ ਹੈ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@santokhsinghsidhu6394
@santokhsinghsidhu6394 2 жыл бұрын
ਆਟੇ ਦੀ ਚਿੜੀ kzbin.info/www/bejne/d2O5lYimrayBg80
@singhjaswinder1517
@singhjaswinder1517 2 жыл бұрын
Salute hea veer ji par shamea baad sub pul jaan gea.
@virat_kakoye
@virat_kakoye 2 жыл бұрын
Changiya chija vadiya lok hii dekh de ne ❤️ kzbin.info/www/bejne/apXEq6KNo5igrZI 🙏
@aasifmewati8957
@aasifmewati8957 2 жыл бұрын
हमारे पास जंगल की जमीन तो नहीं है लेकिन ईमान है जो किसानो साथ है इंशाअल्लाह हम जरूर जीतेंगे इन गद्दारों से ....✊✊🥺✊✊
@naunihalsingh8689
@naunihalsingh8689 2 жыл бұрын
JEET GAE 🙏 Thanks for Sporting
@rakeshkumar-qx5jo
@rakeshkumar-qx5jo 2 жыл бұрын
ਆਸ਼ੀ ਕਿਸਾਨ ਸੀ, ਕਿਸਾਨ ਹਾਂ, ਕਿਸਾਨ ਹਮੇਸ਼ਾਂ ਰਹਿਣਗੇ,ਹਾਕਮ ਨੂੰ ਇਕ ਦਿਨ ਥੱਲੇ ਡਿੱਗਣਾ ਹੀ ਪੈਣਾ ਹੈ। ਕਿਸਾਨੀ ਜਿੰਦਾਬਾਦ ਹੈ
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@gurpreetsinghshimlapuri8470
@gurpreetsinghshimlapuri8470 2 жыл бұрын
ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ। 😭😭😭😭😭😭😭😭😭😭😭😭
@rasmeetsingh9034
@rasmeetsingh9034 10 ай бұрын
1ß😊😊
@honeypatti7871
@honeypatti7871 2 жыл бұрын
ਲਿਖਤ ਨੂੰ ਸਲਾਮ, ਵਾਹ ਕਮਾਲ ਗਾਇਕੀ🙏 ਵਾਹਿਗੁਰੂ ਜੀ ਜ਼ਾਲਿਮ ਲੀਡਰਾਂ ਨਾਲ ਲੜਨ ਦਾ ਬਲ ਬਖ਼ਸਣ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, BJP ਸਰਕਾਰ ਮੁਰਦਾਬਾਦ
@virat_kakoye
@virat_kakoye 2 жыл бұрын
Changiya chija vadiya lok hii dekh de ne ❤️ kzbin.info/www/bejne/apXEq6KNo5igrZI 🙏
@ranjodhsingh2584
@ranjodhsingh2584 2 жыл бұрын
Bai kissan na hi jitna
@bhindavirdi7182
@bhindavirdi7182 2 жыл бұрын
ਕੋਈ ਲਫ਼ਜ਼ ਨੀ ਇਸ ਗੀਤ ਨੂੰ ਬਿਆਨ ਕਰਨ ਲਈ😔💖💖👌👌👌👌👌👌
@ggn_1
@ggn_1 2 жыл бұрын
ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
@emjeet1097
@emjeet1097 2 жыл бұрын
ਦਿਲ ਨੂੰ ਹਲੁੰਦਰ ਗਿਆ ਗੀਤ 22, ਵੇ ਹਾਕਮਾਂ ਏਨਾਂ ਵੀ ਬੇਦਰਦਾ ਨਾਂ ਹੋ... ਵੇ ਹਾਕਮਾਂ ਤੱਤੀ ਬੜੀ ਸਿਵਿਆਂ ਦੀ ਲੋ..
@gurpreetsinghsidhu3886
@gurpreetsinghsidhu3886 2 жыл бұрын
🙏🙏
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@virat_kakoye
@virat_kakoye 2 жыл бұрын
Changiya chija vadiya lok hii dekh de ne ❤️ kzbin.info/www/bejne/apXEq6KNo5igrZI 🙏
@amanzaildar9065
@amanzaildar9065 2 жыл бұрын
ਮੇਰੇ ਕੋਲ ਕੋਈ ਸ਼ਬਦ ਨਹੀਂ ਹੈ। ਕੁਛ ਕਹਿਣਾ ਨੂੰ। ਇਸ ਨੂੰ ਸੁਣਨ ਲਈ ਬੜਾ ਜਿਗਰ ਲਿਆਣਾ ਪੈਣਾ
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@virat_kakoye
@virat_kakoye 2 жыл бұрын
Changiya chija vadiya lok hii dekh de ne ❤️ kzbin.info/www/bejne/apXEq6KNo5igrZI 🙏
@gopybrar3201
@gopybrar3201 2 ай бұрын
Right 100%
@gurpreetkaur-pv2gt
@gurpreetkaur-pv2gt 2 ай бұрын
💯💯💯💯💯💯
@sahilsharma1817
@sahilsharma1817 2 сағат бұрын
I agree
@GurjeetSingh-ud7yf
@GurjeetSingh-ud7yf 2 жыл бұрын
ਦਿੱਲੀ ਦੇ ਸ਼ਹੀਦਾਂ ਨੂੰ ਪ੍ਰਣਾਮ 🙏🙏 ਦਿੱਲੀ ਦੀਆਂ ਬਰੂਹਾਂ ਤੇ ਡਟਿਆ ਕਿਸਾਨ ਅੰਦੋਲਨ ਆਪਣੇ ਆਪ ਚ ਇਤਿਹਾਸ ਸਿਰਜਦਾ ਜਾ ਰਿਹਾ ਹੈ ਸਾਨੂੰ ਸਾਰਿਆਂ ਨੂੰ ਇਸ ਇਤਿਹਾਸ ਦਾ ਹਿੱਸਾ ਬਣਨਾ ਚਾਹੀਦਾ ਸੋ ਸਾਰੇ ਵੀਰ ਸਮਾਂ ਕੱਢ ਕੇ ਦਿੱਲੀ ਜ਼ਰੂਰ ਜਾਇਆ ਕਰੋ🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@harmanjit99
@harmanjit99 2 жыл бұрын
ਵੋਟਾਂ ਪਾਉਣ ਵੇਲੇ ਭੁੱਲ ਨਾ ਜਾਇਓ ਦਿੱਲੀ ਦੇ ਬਾਰਡਰ।। ਪੰਜਾਬੀਓ ਤੁਹਾਡੀ ਡੋਰ ਤੁਹਾਡੇ ਹੱਥ ਵਿਚ ਏ
@sumanpreetkaurdhaliwal448
@sumanpreetkaurdhaliwal448 2 жыл бұрын
ਵਾਹਿਗੁਰੂ ਮੇਹਰ ਕਰਨ ਕਿਸਾਨ ਵੀਰਾ ਤੇ ਜੋ ਸਹੀਦ ਹੋ ਗਏ ਜੋਧੇ ਸਲਾਮ ਉਨ੍ਹਾਂ ਵੀਰਾ ਨੂੰ ਰੋਣਾ ਆ ਗਿਆ ਗੀਤ ਸੁਣ ਕੇ ਸੱਚੀ😒 ਲਾਜਵਾਬ ਅਵਾਜ਼ ਕਲਮ🙌
@poomngillmansa6390
@poomngillmansa6390 2 жыл бұрын
Nice song and video 😭😭😭😭😭😭
@harmanpindiala8528
@harmanpindiala8528 2 жыл бұрын
Harman pindi like 🎉
@pannu007
@pannu007 2 жыл бұрын
ਬਾਈ ਨੇ ਬਹੁਤ ਖੁੱਭ ਕੇ ਲਿਖਿਆ ਤੇ ਰੂਹ ਨਾਲ ਗਾਇਆ... ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@narainjeetsinghvirk5809
@narainjeetsinghvirk5809 2 жыл бұрын
Gud song
@jujharveer.9127
@jujharveer.9127 2 жыл бұрын
ਬਹੁਤ ਹੀ ਖੂਬਸੂਰਤ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਸ਼ੁਰੂ ਤੋਂ ਹੀ ਅੰਦੋਲਨ ਦੇ ਨਾਲ ਖੜਨ ਲਈ
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@santokhsinghsidhu6394
@santokhsinghsidhu6394 2 жыл бұрын
ਆਟੇ ਦੀ ਚਿੜੀ kzbin.info/www/bejne/d2O5lYimrayBg80
@virat_kakoye
@virat_kakoye 2 жыл бұрын
Changiya chija vadiya lok hii dekh de ne ❤️ kzbin.info/www/bejne/apXEq6KNo5igrZI 🙏
@kulbhushanaggarwal6536
@kulbhushanaggarwal6536 2 жыл бұрын
⁰0000999999999
@ggn_1
@ggn_1 2 жыл бұрын
ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਹੁੰਦਾ ਸੀ ਉਸ ਸਮੇ ਹਰ ਸਕੂਲ ਦੇ ਨਾਲ ਮੰਦਿਰ,ਮਸਜਿਦ ਅਤੇ ਗੁਰਦੁਆਰਾ ਸਾਹਿਬ ਹੁੰਦਾ ਸੀ ! ਪਹਿਲਾ ਵਿਦਿਆਰਥੀ ਆਪਣੇ ਧਾਰਮਿਕ ਅਸਥਾਨ ਤੇ ਹਾਜ਼ਰੀ ਲਗਵਾਉਂਦੇ ਸਨ,ਪਾਠ ਕਰਕੇ ਗੁਰਬਾਣੀ ਸਿੱਖਿਆ ਲੈ ਪਹਿਲਾ ਆਪਣਾ ਅੰਦਰ ਸਾਫ਼ ਕਰਦੇ ਸਨ ਫਿਰ ਦੁਨਿਆਵੀ ਸਿੱਖਿਆ ਲੈੰਦੇ ਸਨ ! ਹੁਣ ਅਸੀਂ ਆਪ ਹੀ ਸਮਝ ਸਕਦੇ ਹਾਂ ਕਿ ਇੱਸ ਰਿਸ਼ੀਆ ਮੁਨੀਆਂ ਦੇ ਭਾਰਤ ਦੇਸ਼ ਦਾ ਇੰਨਾਂ ਮਾੜਾ ਹਾਲ ਕਿਉਂ ਹੋ ਗਿਆ!
@balviraulakh1799
@balviraulakh1799 2 жыл бұрын
ਟਾਇਰ ਤੇਰਾ ਸਾਡੀ ਜਦੋਂ ਹਿੱਕ ਉਤੇ ਚੜ੍ਹਦਾ, ਪੁੱਤਾਂ ਨੂੰ ਨਾਂ ਲੱਭਦੇ ਪਿਉ ਵੇ ਹਾਕਮਾਂ, ਤੱਤੀ ਬੜੀ ਸਿਵਿਆਂ ਦੀ ਲੋਅ
@gurpreetsinghshimlapuri8470
@gurpreetsinghshimlapuri8470 2 жыл бұрын
ਕਿਸਾਨ ਅੰਦੋਲਨ ਦੇ ਨਾਲ ਖੜ੍ਹੇ ਯੋਧਿਆਂ ਨੂੰ ਸਲਾਮ ❤️❤️🙏🙏
@sinehsisv4366
@sinehsisv4366 2 жыл бұрын
Ji waheguru ji
@GurmukhSingh-tz6kb
@GurmukhSingh-tz6kb 2 жыл бұрын
Great kisan majdur
@satyanarayantanwar5349
@satyanarayantanwar5349 2 жыл бұрын
जय अन्नदाता 😓 🙏
@TaljinderSingh-on2bh
@TaljinderSingh-on2bh Жыл бұрын
Satnam waheguru ji ❤😢
@yashpall9283
@yashpall9283 9 ай бұрын
😊
@OurPunjabnama
@OurPunjabnama 2 жыл бұрын
Dislikers are not human being.They are just beast in the body of human. ਵੇ ਹਾਕਮਾਂ ਅੰਧ ਭਗਤਾਂ ਨੂੰ ਅਕਲ ਦਾ ਦਾਨ ਬਕਸ਼।
@cashew.zeenu0072
@cashew.zeenu0072 2 жыл бұрын
I ' m sure they are modi bhakt's who dislike this song
@aasifmewati8957
@aasifmewati8957 2 жыл бұрын
आज मेरा जन्मदिन है लेकिन में इतनी भी कोसिस नही कर पा रहा हु की किसी को बता पाऊं.में हर बार अपने जन्मदिन को खुशी के साथ मनाता था लेकिन.दो सालों से नहीं मना पा रहा हु और जितने भी पैसे थे सब अपने भाइयो और दादाओ के लिए दे दिए जो हमारे लिए बॉर्डर्स पर बैठे है ...मेरे खुदा मुझे उठा ले लेकिन अब कोई और किसान नहीं सहीद होना चाहिए..मेरे रब 🙏🙏🙏🥺🥺🥺🙏
@sidhumoosewalafan8039
@sidhumoosewalafan8039 2 жыл бұрын
ਸਭ ਤੋਂ best ਸਿੰਗਰ ਆ ਕੰਵਰ ਗਰੇਵਾਲ ❤️
@KamalSingh-bh5oo
@KamalSingh-bh5oo 2 жыл бұрын
ਜਿੰਨੀ ਗਹਿਰੀ ਸੱਟ ਕਲਮ ਮਾਰਦੀ ਹੈ ,,ਓਨੀ ਤਲਵਾਰ ਨਹੀ ਮਾਰ ਸਕਦੀ ਜੀ,,,,ਦਿਲ ਤੋ ਸਲਾਮ
@jarnailsinghheer8932
@jarnailsinghheer8932 2 жыл бұрын
ਬਹੁਤ ਵਧੀਆ ਗਾਇਆ ਵੀਰ ਜੀ ਅੱਖਾਂ ਚ ਹੰਝੂ ਭਰ ਆਏ ਸੁਣ ਕੇ ਕਮਾਲ ਦੀ ਗਾਇਕੀ ਹੈ ਤੇਰੀ
@balbirheer8249
@balbirheer8249 2 жыл бұрын
Heart tuching song hai Jis tan lagy so tan jany Amazing words We salute you all
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@harjitsingh-iw6ob
@harjitsingh-iw6ob 2 жыл бұрын
Salute aa veer kanwar tenu harttuch song kissan veera nu ruba chardikala vich rakhi
@kiranjeetshing5970
@kiranjeetshing5970 2 жыл бұрын
ਦਰਦ ਹੀ ਦਰਦ ਰੋਨਾ ਆ ਗਿਆ ਰੂਹ ਦੀ ਅਵਾਜ਼ ਸਲਾਮ ਗਰੇਵਾਲ ਸਾਹਬ ਸ਼ਲਾਮ ਡਿਸਲਾਇਕ ਕਰਨ ਵਾਲੇ ਕੀ ਜਾਣੇ ਇਸ ਆਵਾਜ ਦਾ ਦਰਦ ਜਿਸ ਘਰ ਬੀਤਦੀ ਹੈ ਉਸ ਨੂੰ ਹੀ ਪਤਾ ਹੈ ਇਸ ਆਵਾਜ ਦਾ ਦਰਦ ਕੀ ਹੈ ਵਾਹਿਗੁਰੂ ਹਰ ਘਰ ਵਿੱਚ ਸੁੱਖ ਰੱਖੀ ਸੁੱਖ ਰੱਖੀ
@parminderdomeli2148
@parminderdomeli2148 2 жыл бұрын
ਟੈਰ ਤੇਰਾ ਜਦੋਂ ਸਾਡੀ ਹਿੱਕ ਉਤੇ ਚੜ੍ਹਦਾ ਪੁੱਤਾਂ ਨੂੰ ਲੱਬਦੇ ਨਾ ਪਿਓ✍️ 🙏🙏
@akumarkatani8354
@akumarkatani8354 2 жыл бұрын
ਬਹੁਤ ਦਰਦ ਸੀ । ਲਿਖਣ ਅਤੇ ਗਾਉਣ ਵਾਲੇ ਨੂੰ ਲੱਖ ਲੱਖ ਪ੍ਰਣਾਮ
@asgharali3488
@asgharali3488 2 жыл бұрын
We are stand with our Sikh brothers 🌷💚🌷 Bht zulm hoya 84 mn Sikh bhiuo ky sath 😭😓😥😢sikho ke nasl kashee ab bhe jare hy 😭😭 Sako dukh sardara da 😢😥😓😭😭😭 From dhrte 🌷🇵🇰 Baba Goronank shb 🇵🇰🌹🇵🇰🌹🇵🇰💚
@samrahul4002
@samrahul4002 2 жыл бұрын
ਇਹ ਗੀਤ ਨਹੀਂ ਇਕ ਹੂਕ ਹੈ ਇਹ ,ਜੋ ਦਿਲ ਚੋ ਨਿਕਲੀ ਹੈ ਜੁਲਮੀ ਸਰਕਾਰ ਦੇ ਲਈ,,,,
@gurpreetsinghshimlapuri8470
@gurpreetsinghshimlapuri8470 2 жыл бұрын
ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਵਿੱਚ ਡਟਿਆ ਵੀਰ ਕਨਵਰ ਗਰੇਵਾਲ ਜੀ।
@gurpreetsinghbhullar1892
@gurpreetsinghbhullar1892 2 жыл бұрын
ਰੂਹ ਨੂੰ ਛੁਹਣ ਵਾਲਾ ਗਾਣਾ ਆ ਵੀਰ ਜੀ
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@kamalpreetkaur5864
@kamalpreetkaur5864 2 жыл бұрын
ਕਿਥੇ ਢੋਈ ਮਿਲਣੀ ਇੰਨੀ ਬੇਰਹਿਮ ਸਰਕਾਰ ਨੂੰ 😢ਕੁਝ ਤਾਂ ਰਹਿਮ ਕਰਨ ਧੁਰ ਦਰਗਾਹੀਂ ਜਾ ਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਕਿ ਮੂੰਹ ਵਿਖਾਏਂਗਾ 😭kਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
@amreeksinghkhalsa5020
@amreeksinghkhalsa5020 2 жыл бұрын
ਉਹ ਲੋਕ ਬਹੁਤ ਮਹਾਨ ਹੁੰਦੇ ਜੋ ਕਿਸੇ ਵਾਸਤੇ ਆਪਣੇ ਆਪ ਨੁੰ ਵਾਰ ਦਿੰਦੇ ਨੇ ....ਵਾਹਿਗੁਰੂ ਜਿਤ ਬਖਸ਼ੀ
@aulakh985
@aulakh985 2 жыл бұрын
🙏🙏🙏🙏 No Words 😭😭 Kissan mazdoor ekta jindabaad 🙏
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@Bhupindersmagh60
@Bhupindersmagh60 2 жыл бұрын
ਕਿਸਾਨੀ ਅੰਦੋਲਨ ਖੜਾ ਯੋਧਿਆਂ ਨੂੰ ਸਲਾਮ
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@santokhsinghsidhu6394
@santokhsinghsidhu6394 2 жыл бұрын
ਆਟੇ ਦੀ ਚਿੜੀ kzbin.info/www/bejne/d2O5lYimrayBg80
@kallukushwaha1518
@kallukushwaha1518 10 ай бұрын
ਧੰਨਵਾਧ ਜਿਹੜਾ ਇੰਨਾਂ ਸੁਣਾ ਆਪਣੀ ਕਲਮ ਨਾਲ ਗੀਤ ਲਿਖਿਆ ਤੇ ਗਾਇਆ ਵੀਰ ਜੀ ਨੇ ਵੀਰ ਜੀ ਧੀਆਂ ਨੂੰ ਸਮਝਾਉਣ ਵਾਲਾ 1ਗੀਤ ਗਾਓ ਮਾਂ-ਪਿਓ ਛੋਟੀ ਉਮਰ ਤੋਂ ਵੱਡੀ ਉਮਰ ਤੱਕ ਪਾਲਦੇ ਨੇ ਤੇ ਉਹ ਇੱਕ ਨਿੱਕੀ ਜੇਹੀ ਗਲਤੀ ਕਰਕੇ ਬੱਚੇ ਮਾਂ-ਪਿਓ ਨੂੰ ਛੱਡ ਦਿੰਦੇ ਨੇ ਤੇ ਧੀਆਂ ਨੂੰ ਮਹਿਸੂਸ ਹੋਵੇ ਕਿ ਅੱਜ ਜੋ ਤੁਸੀਂ ਕੀਤਾ ਉਹ ਤੁਹਾਡੇ ਬੱਚੇ ਵੀ ਕਰ ਸਕਦੇ ਨੇ ਧੰਨਵਾਦ🙏
@pritamrandhawa9331
@pritamrandhawa9331 11 ай бұрын
ਦਿਲ ਨੂੰ ਛੂਹ ਲੈਣ ਵਾਲਾ ਗੀਤ ਸੁਣ ਕੇ ਅੱਖਾਂ ਭਰ ਜਾਂਦੀਆਂ ਬਿਲਕੁਲ ਸੱਚ ਸਾਰਾ ਹੀ ਘਰ ਮਰਦਾ ਬਹੁਤ ਸੋਹਣਾ ਗਾਇਆ ਤੇ ਬਹੁਤ ਸੋਹਣਾ ਲਿਖਿਆ
@chandigarhstudio6390
@chandigarhstudio6390 2 жыл бұрын
Song sunia nahi gya, Band karna pia. Dil jeha samza k dubara play kita.. WAHEGURU
@iradutta7979
@iradutta7979 2 жыл бұрын
Can u pl explain its meaning. Voice is v soulful.
@chandigarhstudio6390
@chandigarhstudio6390 2 жыл бұрын
@@iradutta7979 It means his voice gives Relaxation to mind. He sings by heart. 💝
@iradutta7979
@iradutta7979 2 жыл бұрын
@@chandigarhstudio6390 dil ce gata hai feel karke is liye dil tak pahunchata hai.
@fatehsingh7415
@fatehsingh7415 2 жыл бұрын
ਦਿਲ ਨੂੰ ਛੂਹ ਲੈਣ ਵਾਲੀਆਂ ਸਤਰਾਂ ❤️
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@balwantdhillon1372
@balwantdhillon1372 2 жыл бұрын
ਕਿਸਾਨਾਂ ਨੇ ਏਕਤਾ ਜਿੰਦਾਬਾਦ ਅੱਜ ਵੀ ਸਾਨੂੰ ਲੋੜ ਹੈ ਕਿ ਕਿਸਾਨੀ ਸੰਘਰਸ਼ ਵਿੱਚ ਬਣੇ ਰਹੋ
@LokRangPunjabDa
@LokRangPunjabDa 2 жыл бұрын
Love from Baba Nanak ji di dharti ♥️♥️♥️♥️♥️♥️🇵🇰♥️♥️♥️♥️♥️♥️ Lok Rang Punjab Da The Folk music Experts
@x9rrashaa750
@x9rrashaa750 2 жыл бұрын
Pakistan Punjab Walon dher Sara Pyar apny Punjabi Verran nu ❤️
@amandeepsandha3040
@amandeepsandha3040 2 жыл бұрын
ਵਾਹ ਬਾੲੀ , ਗਾਣਾ ਸੁਣ ਕੇ ਸ਼ਬਦ ਹੀ ਮੁੱਕ ਗੲੇ ਕੀ ਲਿਖਾਂ ਼਼਼਼਼਼਼਼਼਼਼਼਼਼਼ ਕਾਂਸ਼!!!ਕਿਤੇ ਹਾਕਮ ਵੀ ਸੁਣ ਲੈਣ।
@jiwankptc679
@jiwankptc679 Ай бұрын
ਦਿੱਲ ਬਹੁਤ. ਬਹੁਤ ਦੁੱਖੀ ਹੁੰਦਾ ਗੀਤ ਸੁਣਕੇ ਗੀਤ ਵਿਚ ਬਹੁਤ ਦਰਦ ਹੈ ਮਿਸ ਯੂ ਪਾਪਾ ਜੀ😢😢😢
@karamjitsingh5650
@karamjitsingh5650 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗਰੇਵਾਲ ਸਾਹਿਬ ਗਾਣਾ ਰੂਹ ਨੂੰ ਟੁੰਬਦਾ,,, ਸੁਰਤ ਨੂੰ ਬਹੁਤ ਦੂਰ ਤੱਕ ਲੈ ਕੇ ਜਾਂਦਾ,,,,, ਦਿਲੋਂ ਅਰਦਾਸ ਤੇ ਹੂਕ ਨਿਕਲਦੀ ਏ ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ।। ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ✍️
@shubh3233
@shubh3233 2 жыл бұрын
मेरे देश के प्यारे किसान भाइयों आप लोग चिंता नहीं करना। रब आपके साथ है पूरा देश आपके साथ है। #kisaanmajdoorektazindabaad 👍🏼✌️🙏
@surjitkaur4993
@surjitkaur4993 2 жыл бұрын
ok vir
@naunihalsingh8689
@naunihalsingh8689 2 жыл бұрын
JEET Gae KISSAN thanks for Sporting
@avtarsingh1943
@avtarsingh1943 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਮਿਹਰ ਕਰੇ ਬਾਈ ਜੀ
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@kstitanic2
@kstitanic2 2 жыл бұрын
Veere rongte khady karte song ne…Sira laata jma e ….Waheguru maher kry…🙏🏼
@GurdevSingh-el9bm
@GurdevSingh-el9bm 2 жыл бұрын
ਕਿਸਾਨ ਅੰਦੋਲਨ ਨਾਲ ਜੁੜੇ ਸ਼ਹੀਦ ਹੋਏ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ
@gurpreetsinghshimlapuri8470
@gurpreetsinghshimlapuri8470 2 жыл бұрын
ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ 🙏🙏
@gurmeetchahal8802
@gurmeetchahal8802 2 жыл бұрын
Aho ghar bhait k jroor jit hou.Delhi ajo balli
@Jassi395
@Jassi395 2 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾🌾🌾🌾
@jiwankptc679
@jiwankptc679 Ай бұрын
ਬਹੁਤ ਦਰਦ ਸੀ ਲਿਖਣ ਅਤੇ ਗਾਉਣ ਵਾਲੇ ਨੂਂੰ ਲੱਖ ਲੱਖ ਪ੍ਰਣਾਮ ਮੇਰੇਪ
@garrybrar13-22
@garrybrar13-22 2 жыл бұрын
Ghante vich million like karon Waleo hun kithe mAr gaye.. eho je geet karide ne viral murakho
@dharmindersinghkhalsa7713
@dharmindersinghkhalsa7713 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।ਇੰਨੀ ਵਧੀਆ ਗਾਇਕੀ ਤੇ ਲਿਖਤ ਅੱਗ ਸਿਰ ਝੁੱਕਦਾ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@gursevsinghjhinger6069
@gursevsinghjhinger6069 2 жыл бұрын
Grewal is our real hero. Hero of farmers movement 🙏🙏🙏
@Legendkharod
@Legendkharod 2 жыл бұрын
ਜੋ ਸਹੀਦ ਹੋਏ ਓਹਨਾ ਸੂਰਮੇਆਂ ਦੀ ਕੁਰਬਾਨੀ ਨੂੰ ਕੋਟਨ ਕੋਟੀ ਪ੍ਰਨਾਮ 🙏🏻🙏🏻😌 ਜਿਹੜੇ ਯੋਦੇ ਸਘੰਰਸ ਲੜ ਰਹੇ ਜੇ ਉਹਨਾ ਦੀ ਚੜਦੀ ਕਲਾਂ ਲਈ ਅਰਦਾਸ 🙏🏻🙏🏻
@palsingh4115
@palsingh4115 2 жыл бұрын
ਜਦੋ ਦਾ ਕਿਸਾਨ ਅੰਦੋਲਨ ਚਲ ਰਿਹਾ ਹੈ ਤੁਸੀਂ ਅੰਦੋਲਨ ਨੂੰ ਛੱਡ ਕੇ ਕਿਸੇ ਹੋਰ ਟੋਪੀਕ ਤੇ ਗੀਤ ਨਹੀਂ ਗਾਇਆ, thanks
@NitishKumar-gh3gq
@NitishKumar-gh3gq 2 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ waheguru mehr kre
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@dilpreetchahal2688
@dilpreetchahal2688 2 жыл бұрын
Love you 22 g. Good singer ohi hai, jo kisaan naal stand krda..
@JKR85
@JKR85 2 жыл бұрын
Y g salute thonu nd lyrics nu🙏 Hakam nu jhukna pai e gya te waheguru ji d kirpa nal kisan andolan d jitt hoyi ... Pr jo kho gye ona da vichhoda hmesha yad rhu.. Baba nanak sabr bakshe🙏
@gurdeepsingh-hp5km
@gurdeepsingh-hp5km 2 жыл бұрын
ਬਹੁਤ ਲੋਕ ਆਏ ਅਤੇ ਚਲੇ ਗਏ। ਬਸ ਇੱਕ ਇਹ ਉਹ ਇਨਸਾਨ ਹੈ ਜੋ ਚਟਾਨ ਵਾਗ ਅੜਿਆ ਖੜਾ ਰੱਬ ਲੰਮੀ ਉਮਰ ਬਖਸ਼ੇ। ਕਿਸਾਨ ਮਜਦੂਰ ਏਕਤਾ ਜਿੰਦਾਬਾਦ
@SatsangGurbani
@SatsangGurbani 2 жыл бұрын
ਬੇਦਰਦ ਹਾਕਮ, ਯੋਧੇ ਕਿਸਾਨ, ਹੱਕ ਦੀ ਲੜਾਈ
@HarpreetSingh-vc2jg
@HarpreetSingh-vc2jg 2 жыл бұрын
Super bai kanwar te harf...te jass Bajwa...asli yodhe kisani protest de...baki ta sb fame len e gye c 👍❤️❤️
@janakraj4072
@janakraj4072 2 жыл бұрын
ਬਹੁਤ ਵਧੀਆ ਲਿਖਿਆ ਹੈ ਇਹ ਗੀਤ ।। KISAN EKTA JINDABAD
@BRARPRODUCTIONS02
@BRARPRODUCTIONS02 2 жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣਾ ਜਿਹੜੇ ਕਿਸਾਨ ਅਦੋਲਨ ਚ ਬੈਠੇ ਨੇ🙏🏻🙏🏻 ਲੱਖ ਲਾਹਨਤ ਸਰਕਾਰਾ ਤੇ ਜਿਹੜੇ ਦੱਲੇ ਦਿੱਲੀਉ ਆ ਕੇ ਫਿਰ ਸਰਕਾਰਾ ਦੀਆ ਰੈਲੀਆ ਚ ਧੱਕੇ ਖਾਂਦੇ ਆ ਉਹਨਾ ਤੇ ਵੀ ਲੱਖ ਲਾਹਨਤ ਮਰਜੋ ਡੁੱਬ ਕੇ ਜਿਹੜੇ ਵੀਰ ਅਤੇ ਸਾਡੇ ਬਜੂਰਗ ਸ਼ਹੀਦ ਹੋਏ ਆ ਕਿਸਾਨੀ ਅਦੋਲਨ ਵਿੱਚ ਉਹਨਾ ਦੀ ਜਿੰਮੇਵਾਰ ਵੀ ਆਹੀ ਸਰਕਾਰ ਐ ਲੱਖ ਲਾਹਨਤ ਤੇਰੇ ਤੇ ਸਰਕਾਰੇ
@prince_singh_randhawa
@prince_singh_randhawa 2 жыл бұрын
ਪ੍ਰਣਾਮ ਸ਼ਹੀਦਾਂ ਨੂੰ🙏
@parmjitkaursohi5262
@parmjitkaursohi5262 2 жыл бұрын
Geet de bol jism cho rooh kd de ne, waheguru ji mehr kro 🙏 ona families te jina de apne iss haq-sach di awaz nu buland krde sheed hoge🙏🙏
@vikramjitsingh8961
@vikramjitsingh8961 2 жыл бұрын
ਕਿਸਾਨ ਅੰਦੋਲਨ ਜੀਵੰਤ ਹੈ ਤੇ ਮਕਸਦ ਪੂਰਤੀ ਤੱਕ ਚਲਦਾ ਰਹੇਗਾ ਸਰਕਾਰੇ..ਏਸ ਘੋਲ ਚ ਹੋਏ ਸ਼ਹੀਦ ਕਿਸਾਨਾਂ ਤੇ ਪਿੱਛੇ ਛੱਡ ਗਏ ਪਰਿਵਾਰਾਂ ਨੂੰ ਸਲਾਮ ਹੈ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ..
@gurindersingh4871
@gurindersingh4871 2 жыл бұрын
Dil ch chubda ik ik word song da veere 😥😥😥😥 Bht bedard hoya peya modi sala Ene yodhe shaheed hoge...pr koi farak ni es sarkar nu 😥
@akhere4279
@akhere4279 2 жыл бұрын
Veer ji.. Mera bjp supporter friend puch rea ke, chahunde ki ne farmer.. Oh Keh rea ke farm laws tan suspend kar ditte si ਇੰਡੀਅਨ sarkar ne so nothing active now then apan protest te hajae bhi kyun baithe aa.. Can you help me to answer to him
@shayersuhaag8509
@shayersuhaag8509 2 жыл бұрын
All credit goes to lyricist ajaydeep sandhu.mind blowing lyrics.thanks kanwar da jo inne vadiya song gaunda.lyricist nu te singer nu aise song karn li maan taan jrur milna chahida ki aage di hor hallasheri mile inha nu te hor vadiya kalama uthn te ohna kalma nu gaun waliya meethiya awaza rooh nu sakoon den.love u a lot ajaydeep Sandhu ji
@judiciary_update.
@judiciary_update. 2 жыл бұрын
@@ANYWAYMEDIA what is the meaning of 'sevyan di lo' .
@rinkubudhabaria6729
@rinkubudhabaria6729 2 жыл бұрын
ਵਾਹਿਗਰੂ ਮੇਹਰ ਕਰੇ ਕਿਸਾਨਾਂ ਤੇ , ਸਲਾਮ ਆ ਜਿਹੜੇ ਵੀਰ ਜਾਨਾਂ ਵਾਰ ਗਏ , ਜਿਨ੍ਹਾਂ ਦੇ ਜੀਅ ਚਲੇ ਗਏ ਓਹੀ ਜਾਣਦੇ ਆ ਦੁੱਖ, ਫੇਰ ਵੀ ਡਟੇ ਬੈਠੇ ਆ, ਸਲਾਮ ਆ ਤੁਹਾਡੇ ਜਿਗਰੇ ਨੂੰ
@AmarjitSingh-ss3mg
@AmarjitSingh-ss3mg 2 жыл бұрын
ਬਾਕਮਾਲ ਲਿਖਤ 🙏🙏🙏🙏 dislike krn wale pta ni kis soch de malik aa
@karankaur7028
@karankaur7028 2 жыл бұрын
No words Just so proud of all our elders ਬਾਬੇ & ਬੀਬੀਆਂ , All still at the borders Stay strong
@suniyachopra4490
@suniyachopra4490 2 жыл бұрын
Kisaan ekta jindaabaad kanwar grewal ji 🙏
@mikasawdeshistore7m910
@mikasawdeshistore7m910 2 жыл бұрын
Jay jwan Jay kisaan bro
@SahebRecords
@SahebRecords 2 жыл бұрын
Ravi Chopra ji 🙏🙌
@singerbheemgandhi316
@singerbheemgandhi316 2 жыл бұрын
Gjab grewal sahb❤❤❤❤❤❤💥💥💥💥💥
@tariqkohawar
@tariqkohawar 2 жыл бұрын
We are with you brothers. Solidarity from Pakistan
@careysworld541
@careysworld541 2 жыл бұрын
Thanks bai and islam valikum
@shindabrar9779
@shindabrar9779 2 жыл бұрын
Thx brother
@jot6736
@jot6736 2 жыл бұрын
Thanks veere
@nirmaljitkaur5865
@nirmaljitkaur5865 2 жыл бұрын
ਬਹੁਤ ਦਰਦ ਭਰਿਆ ਸਚਾਈ ਪੇਸ਼ ਕਰਦਾ ਗੀਤ ਕਨੇਰ ਜੀ ਦੀ ਦਿਲ ਨੂੰ ਛੋਹਣ ਵਾਲੀ ਅਵਾਜ਼ ਵਿੱਚ ਰੂਹਾਂ ਵਿਲਕਦੀਆਂ ਦਾ ਦਰਦ ਹੈ, ਜੋ ਹਰ ਮਨੂਖੱਤਾ ਦਾ ਦਰਦ ਮਹਿਸੂਸ ਕਰਨ ਵਾਲੇ ਮਨੁੱਖ ਦੀ ਰੂਹ ਨੂੰ ਅਸੈਹਿ ਪੀੜਾ ਦੇ ਦਰਦ ਨਾਲ ਜਖਮੀ ਕਰ ਦਿੰਦਾ ਹੈ ! ਵਾਹਿਗੁਰੂ ਉਸ ਮਨੁਖੱਤਾ ਦੇ ਦਰਦ ਲਈ ਨਿਡਰਤਾ ਨਾਲ ਅਵਾਜ਼. ਨੂੰ ਊਠਾਣ ਲਈ ਧੰਨਵਾਦ ਉਸ ਹੋਣਹਾਰ ਬੱਚੇ ਦਾ । ਵਾਹਿਗੁਰੂ ਲੰਮੀ ਉਮਰ ਅਤੇ ਹੋਰ ਸੇਵਾ ਕਰਨ ਦੀ ਸ਼ਕਤੀ ਬਖ਼ਸ਼ੇ ।
@pargatsingh1579
@pargatsingh1579 2 жыл бұрын
ਬਹੁਤ ਬਹੁਤ ਧੰਨਵਾਦ ਜੀ ਮੋਰਚੇ ਵਿੱਚ ਸ਼ੁਰੂ ਤੋ ਸਾਥ ਦੇਣ ਲਈ ਗੀਤ ਬਹੁਤ ਖੂਬਸੂਰਤ ਕਿਸਾਨੀ ਮੋਰਚੇ ਵਿੱਚ ਗਾਏ ਸਾਰੇ ਗੀਤ ਬਹੁਤ ਬਾਕਮਾਲ
@gurpreetsinghshimlapuri8470
@gurpreetsinghshimlapuri8470 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏
@user-vx3ue1ye6g
@user-vx3ue1ye6g 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਸਭ ਕਿਸਾਨ ਵੀਰਾਂ ਤੇ ਭੈਣਾਂ ਤੇ ਅੰਗ ਸੰਗ ਸਹਾਈ ਰਹਿਣ ਸਭਨਾਂ ਦੇ 🙏🏻🙏🏻
@ghcuttingmaster5087
@ghcuttingmaster5087 2 жыл бұрын
Bohat hi Dil ko choonay wali awaz h love from Pakistan 💗💗
@sandeepsudan2784
@sandeepsudan2784 2 жыл бұрын
😥😥😥😥🙏🏼
@gurijat8275
@gurijat8275 2 жыл бұрын
ਜਿੱਤਾਂਗੇ ਜਰੂਰ ਜਾਰੀ ਜੰਗ ਰੱਖਣਾ 🙏🙏🙏
@harmanpindiala8528
@harmanpindiala8528 2 жыл бұрын
Harman pindi like subscribe 🎉🎉
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@goldychouhan1366
@goldychouhan1366 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@dakshveer9434
@dakshveer9434 Жыл бұрын
ਸਹੀ ਗਲ,,ਸਿਵਿਆਂ ਦਾ ਸੇਕ ਏਨਾ ਹੁੰਦਾ k ਬੰਦਾ ਸਾਰੀ ਉਮਰ ਮਹਿਸੂਸ ਕਰਦਾ ਰਹਿੰਦਾ ਉਸ ਸੇਕ ਨੂੰ😢,,, ਅੱਜ 31 ਸਾਲ ਬਾਅਦ v ਮੈਂ ਆਪਣੇਂ ਮਾਪਿਆਂ ਦੇ ਸਿਵਿਆਂ ਦਾ ਸੇਕ ਮਹਿਸੂਸ ਕਰਦੀ ਆ
@amarkaur5430
@amarkaur5430 2 жыл бұрын
ਐਨਾ ਸੇਕ ਸਹਾਰ ਕੇ ਮੇਰਿਓ ਲੋਕੋ ਹੁਣ ਕਿਤੇ ਮੋਦੀਆਂ ਦੇ ਜਾਲ ਚ ਨਾ ਫਸ ਜਾਇਓ। ਪੁਤਰਾ ਤੂੰ ਤਾਂ ਲਾਟ ਲਾ ਦਿੰਨੈ ਦਿਲ ਚ।
@gurlove79
@gurlove79 2 жыл бұрын
Salute Veer nu Ganne lyi🙏 Kissan majdoor ikta zindabaad
@mehakpreetsingh4127
@mehakpreetsingh4127 2 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊✊✊✊
@ersatnam
@ersatnam 2 жыл бұрын
ਅਸੀਂ ਜਿੱਤਾਗੇਂ ਜ਼ਰੂਰ ਜਾਰੀ ਜੰਗ ਰੱਖਿਓ, ਜਾਰੀ ਜੰਗ ਰੱਖਿਓ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
@tstrana5803
@tstrana5803 2 жыл бұрын
ਦਿਲ ਦੀ ਹੂਕ। ਗਰੇਵਾਲਾਂ ਰੱਬ ਤੈਨੂੰ ਤੇਰੀ ਰੱਬ ਲੰਬੀ ਓਮਰ ਕਰੇ। ਕਿਸਾਨ ਮੋਰਚੇ ਜਿਤ ਹੀ ਸਹੀਦ ਹੋਏ ਕਿਸਾਨਾ ਨੂੰ ਸਰਧਾਂਜਲੀ
@user-cr5iq1fy9w
@user-cr5iq1fy9w 2 жыл бұрын
ਕਿਸਾਨ ਸ਼ਹੀਦਾਂ ਨੂੰ ਸਲਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਕਿਸਾਨ ਸੰਯੁਕਤ ਮੋਰਚਾ ਜ਼ਿੰਦਾਬਾਦ ਜੀ ❤️❤️❤️
@KaranKumar-gq2oe
@KaranKumar-gq2oe 2 жыл бұрын
Kisan majdur Ekta jindabad 🌾🌾
@tulsimehra2509
@tulsimehra2509 2 жыл бұрын
Stay safe ,ਠੰਡ ਤੋੰ ਬਚਾਵ ਰੱਖੋ ,ਅਸੀਂ ਇਹ ਜੰਗ ਜਰੂਰ ਜਿੱਤਾਂਗੇ।ਚਾਹੇ ਥੋੜੇ late ho ਗਏ ਹਾਂ। ਮੋਦੀ ਨਹੀਂ ਬਚਦਾ ਹੁਣ। ਹਿਕ ਉੱਤੇ ਗੋਡਾ ਹੀ ਆਊਗਾ ਓਹਦੇ hun ਜੈ ਕਿਸਾਨ ਜੈ ਜਵਾਨ
@tulsimehra2509
@tulsimehra2509 2 жыл бұрын
I don't know who are dislikers par ਰੱਬ ਉਹਨਾਂ ਨੂੰ ਜਲਦੀ ਅਕਲ ਦੇਦੇਗਾ।
@navibatth2300
@navibatth2300 2 жыл бұрын
Kanwar grewal ji your contribution of farmers protest will never be forgotten I cant stop my tears 😭😭
@balsahota3918
@balsahota3918 2 жыл бұрын
Heartfelt dedication to "Kisan family" by one of the pillars of this movement.
@MandeepSingh-yc1lg
@MandeepSingh-yc1lg 2 жыл бұрын
ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ ਕੰਵਰ ਗਰੇਵਾਲ ਸਾਹਿਬ ਨੂੰ ਸਲਾਮ ਹੈ ਜੀ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ🌾🌾🌾🌾
@harbindersingh8866
@harbindersingh8866 2 жыл бұрын
ਵੀਰ ਜੀ ਇਹ ਦਿਲ ਨੂੰ ਸੱਟ ਮਾਰਨ ਵਾਲਾ ਹੈ🙏🙏 ਜੇ ਕਿਤੇ ਅੱਜ ਦੀਆਂ ਸਰਕਾਰਾਂ ਨੂੰ ਸੁਣਾ ਤੇ ਸਮਝਾ ਦਿੱਤਾ ਜਾਵੇ ਤਾਂ ਉਹ ਵੀ ਰੋਣ ਲੱਗ ਪੈਣ 🙏🙏🙏
@ParminderSingh-je7ng
@ParminderSingh-je7ng 2 жыл бұрын
ਦਿਲ ਦੀਆਂ ਗੱਲਾਂ ਕਲਮਾ ਦੇ ਆਸਰੇ 🙏🙏🙏🙏🙏
@ManmeetSandhu-Music
@ManmeetSandhu-Music 2 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏
@santokhsinghsidhu6394
@santokhsinghsidhu6394 2 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
Baavre Faqir [Official Video] Kanwar Singh Grewal | Jyoti Nooran | Rubai Music
7:18
Bro be careful where you drop the ball  #learnfromkhaby  #comedy
00:19
Khaby. Lame
Рет қаралды 40 МЛН
Когда на улице Маябрь 😈 #марьяна #шортс
00:17
Did you find it?! 🤔✨✍️ #funnyart
00:11
Artistomg
Рет қаралды 121 МЛН
Dhart Punjab Di | Pamma Dumewal | Brand New Song 2021 | Ekbaaz Motion Pictures
6:40
EkBaaz Motion Pictures
Рет қаралды 1,5 МЛН
Ni Mittiye (Official Video) | Ranjit Bawa | ICON | Latest Punjabi Songs 2023
6:33
Amre - Есіңде сақта [Album EMI]
2:16
Amre Official
Рет қаралды 130 М.
Қайрат Нұртас - Қоймайсың бей 2024
2:20
Kairat Nurtas
Рет қаралды 848 М.
Ернар Айдар - Шүкір
3:40
Ernar Aidar
Рет қаралды 452 М.
Alisher Konysbaev - Ol Aru (Official Music Video)
2:40
Alisher Konysbaev
Рет қаралды 7 МЛН
Қайдағы махаббат
3:13
Adil - Topic
Рет қаралды 148 М.