Separated Siblings Reunite At Kartarpur Pakistan | Indo-Pak Siblings Reunion After Decades

  Рет қаралды 496,836

Punjabi Lehar

Punjabi Lehar

Күн бұрын

Пікірлер: 828
@Punjabilehar6
@Punjabilehar6 Жыл бұрын
Thankyou all keep supporting share and comments ❤
@chamkaur_sher_gill
@chamkaur_sher_gill Жыл бұрын
Sat sri akall veer ji 🙏 good job 🙏 ❤❤❤❤❤❤❤🙏🙏🙏🙏🙏🙏💯💯💯💯💯💯👌👌👌👌👌👌👌👌👌👌👌👌👌👌👌👌👌👌👌🙏🙏
@manpreetkhalon9150
@manpreetkhalon9150 Жыл бұрын
​@@chamkaur_sher_gill😅😊
@Lakhwindersingh-gk2vt
@Lakhwindersingh-gk2vt Жыл бұрын
Nasir veer tera te Teri poori team da bhut bhut thanks Jo ih kam kita tusi mai video saria dekhda tuhadiya 🥺🥺🥺🥺🥺🥺🥺🥺 har vaar rona. Rab kare kite punjab fer ikahtah hojavae. ❤❤❤❤❤❤❤❤❤🙏🏽🙏🏽🙏🏽🙏🏽🙏🏽🙏🏽
@JaswantSingh-ow9lw
@JaswantSingh-ow9lw Жыл бұрын
NASAR DHILLON AND VIKAS HAIDER SAHIB ZINDABAD May BOTH LIVE LONG and healthy AMEEN
@sajjadahmad21
@sajjadahmad21 Жыл бұрын
❤❤
@Gurmannat14198
@Gurmannat14198 Жыл бұрын
ਕਿੰਨਾ ਖੁਸ਼ ਹੋਣੀ o ਜਦੋਂ ਉਸ ਦੇ ਵੀਰ ਨੇ ਓਦੇ ਮੋਢੇ ਤੇ ਹੱਥ ਰੱਖਿਆ ਹੋਣਾ ਜੋਂ ਪਿਆਰ ਭੈਣ ਨੂੰ ਬਹੁਤ time ਪਹਲਾ ਮਿਲਣਾ ਚਾਹੀਦਾ ਸੀ ਅੱਜ ਮਿਲਿਆ ❤❤naseer dhillon veer aa jo v mai ਲਿਖਿਆ va ਲਿਖਦੇ ਹੋਏ ਵੀ ਮੇਰੇ ਅੱਥਰੂ ਨਹੀ ਰੁਕੇ ❤❤wmk
@pardeeprajpootmangewalia7736
@pardeeprajpootmangewalia7736 Жыл бұрын
ਢਿਲੋਂ ਬਾਈ ਬਾਬਾ ਦੀਪ ਸਿੰਘ ਜੀ ਚੜ੍ਹਦੀਕਲਾ ਵਿੱਚ ਰੱਖੇ ਤਹਾਨੂੰ❤❤❤❤❤❤❤
@satnamsinghsatta3464
@satnamsinghsatta3464 Жыл бұрын
ਵਾਹ ਉਏ ਮੇਰਿਆ ਰੱਬਾ ਕਿਥੇ ਵਿਛੜੇ ਕਿਥੇ ਮਿਲੇ ਵਾਹਿਗੁਰੂ ਜੀ ਨਾਸਰ ਢਿੱਲੋਂ ਵੀਰ ਦੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ❤
@malkitsinghsandhu7225
@malkitsinghsandhu7225 Жыл бұрын
ਜਿਊਂਦਾ ਰਹਿ ਪੰਜਾਬੀ ਮਿੱਟੀ ਦਿਆਂ ਪੁੱਤਰਾਂ, ਰੱਬ ਤੈਨੂੰ ਸਾਡੀਆਂ ਵੀ ਉਮਰਾਂ ਲਾ ਦੇਵੇ Jiyonda reh Punjabi mitti diya puttra , rub tainu sadi v umar la deve
@lovepreethazzra879
@lovepreethazzra879 Жыл бұрын
ਵਾ ਜਵਾਨਾਂ ਤੇਰੇ ਨਾਸਰਾ ਜਿਉਂਦਾ ਰਹੋ Loveu❤❤❤❤❤❤
@ranjitarsh6828
@ranjitarsh6828 Жыл бұрын
ਮੈਨੂੰ ਇਹੋ ਜਹੀਆਂ ਵੀਡੀਓ ਦੇਖਕੇ ਬਹੁਤ ਦੁੱਖ ਲਗਦਾ ਜੇ ਅੱਜ ਸਾਡੇ ਵੱਡ ਵਡੇਰੇ ਹੁੰਦੇ ਤਾਂ ਸ਼ਾਇਦ ਸਾਡਾ ਵੀ ਕੋਈ ਆਪਣਾਂ ਮਿਲ ਜਾਂਦਾ ਚੜਦੇ ਤੇ ਲਹਿੰਦੇ ਪੰਜਾਬ ਦਾ ਆਪਸ ਵਿਚ ਨਹੁੰ ਮਾਸ ਦਾ ਰਿਸ਼ਤਾ ਹੈ ਸਿੱਖ ਤੇ ਮੁਸਲਮਾਨਾਂ ਦਾ ਖੂਨ ਦਾ ਰਿਸ਼ਤਾ ਹੈ ਜੋ ਵਿਚਾਰੇ ਮਜ਼ਬੂਰੀ ਨਾਲ਼ ਧਰਮ ਬਦਲ ਲਏ ਵਾਹਿਗੁਰੂ ਮਿਹਰ ਕਰਨ 🙏🙏🙏🙏🙏
@ParveenKaur-m4v
@ParveenKaur-m4v Жыл бұрын
ਜਦੋਂ ਤਾਂ ਵਿਛੜੇ ਦਿਨਾਂ ਵਿੱਚ ਵਿਛੜ ਗਏ ਪਰ ਮਿਲਣ ਨੂੰ ਇੰਨੇ ਸਾਲ ਲੱਗ ਗਏ ਪਰ ਨਾਸਿਰ ਢਿਲੋਂ ਜੀ ਤੁਸੀਂ ਬਹੁਤ ਸਾਰੀਆਂ ਅਸੀਸਾਂ ਲੈ ਰਹੇ ਹੋ ਜਿਨ੍ਹਾਂ ਦਾ ਕੋਈ ਮੁੱਲ ਨੀ
@komalpreetkaur1472
@komalpreetkaur1472 Жыл бұрын
ਮੇਰੇ ਸੋਹਣੇ ਨਾਸਿਰ ਵੀਰ ਜੀ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ❤❤ ਆਪਦੀ ਛੋਟੀ ਭੈਣ ਗੁਰਪ੍ਰੀਤ ਕੌਰ ਚੜ੍ਹਦੇ ਪੰਜਾਬ ਤੋਂ❤❤
@jyotidirasoi-i3p
@jyotidirasoi-i3p Жыл бұрын
ਵਾਹਿਗੁਰੂ ਤੁਹਾਨੂੰ ਨਾਸਿਰ ਭਾਅ, ਤੁਹਾਡੀ ਟੀਮ ਨੂੰ, ਪਰਿਵਾਰਾਂ ਨੂੰ ਤੰਦਰੁਸਤ ਸਿਹਤਮੰਦ ਰੱਖਣ ਅਤੇ ਚੜ੍ਹਦੀ ਕਲਾ ਬਖਸ਼ੇ ❤❤❤ਇਹ ਸਬਾਬ ਕਰਨਾ ਜੋ ਤੁਹਾਡੇ ਹਿੱਸੇ ਆਇਆ ਹੈ ❤❤❤ਅੱਲਾ ਤੁਹਾਨੂੰ ਸਲਾਮਤ ਰੱਖੇ ❤❤
@randygraham9235
@randygraham9235 Жыл бұрын
Brother I suggest you make more shorts with English subtitles to get more exposure with these videos, this is so heart warming and the world needs to see effects of partition even after many years!
@dildeepsinghpb0367
@dildeepsinghpb0367 6 күн бұрын
ਅੱਖਾਂ ਚੋਂ ਪਾਣੀ ਆ ਗਿਆ ਵੀਡੀਓ ਦੇਖ ਕੇ ਨਾਸਰ ਢਿਲੋ ਦਾ ਬਹੁਤ ਬਹੁਤ ਧੰਨਵਾਦ😢😢
@Techjoshan
@Techjoshan Жыл бұрын
ਜਿਉਂਦੇ ਵਸਦੇ ਰਹੋ ਨਾਸਿਰ ਭਾਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ। ਤੁਸੀਂ ਸਾਡੇ ਦਾਦੇ ਪੜਦਾਦਿਆਂ ਦੀ ਜਨਮ ਭੌਂ ਦੇ ਦਰਸ਼ਨ ਕਰਵਾਉਂਦੇ ਹੋ ਸਦਾ ਸੁਖੀ ਵਸੋ
@Davindergill1313
@Davindergill1313 Жыл бұрын
ਯਾਰ ਨਾਸਿਰ ਭਰਾ ਇੱਕ ਹੀ ਦਿਲ ਹੈ ਕਿੰਨੀ ਕੋ ਵਾਰੀ ਜਿੱਤੇ ਗਾ,
@gagandeepbenipal2826
@gagandeepbenipal2826 Жыл бұрын
ਨਾਸਰ ਢਿੱਲੋਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਸਾਹਿਬ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਤੁਸੀਂ ਹੋਰਾਂ ਨੂੰ ਵੀ ਮਲਾਉ ਦੇ ਰਹੋ
@punjabiknowledgeandnews2023
@punjabiknowledgeandnews2023 Жыл бұрын
ਪਵਿੱਤਰ ਧਰਤੀ ਕਰਤਾਰਪੁਰ ਸਾਹਿਬ ਦੀ 🙏
@amritpalkaur1822
@amritpalkaur1822 Жыл бұрын
ਕਿਵੇਂ ਰੋਲ ਦਿੰਤੇ ਭੈਣ ਭਰਾ 😢ਨਾਸਿਰ ਵੀਰ ਜੀ ਬਹੁਤ ਬਹੁਤ ਧੰਨਵਾਦ ❤❤ਬੁਹਤ ਮਨ ਭਾਵੁਕ ਹੋਇਆਂ ਵੀਰ
@dildeepsinghpb0367
@dildeepsinghpb0367 6 күн бұрын
ਨਾਸਿਰ ਢਿੱਲੋ ਤੇਰਾ ਬਾਈ ਦਿਲੋਂ ਧੰਨਵਾਦ ਭੈਣ ਭਰਾਵਾਂ ਨੂੰ ਮਿਲਾਉਣ ਵਾਸਤੇ ਲਵ ਯੂ ਜੱਟਾ😢😢
@gillpassanger
@gillpassanger Жыл бұрын
ਇਹ ਬਾਬੇ ਦੀ ਧਰਤੀ ਬਹੁਤ ਕਰਮਾ ਵਾਲੀ ਆ ,ਇੱਥੇ ਬਹੁਤ ਸਾਰੇ ਵਿਛੜੇ ਲੋਕ ਮਿਲੇ ਨੇ ,
@DhanminderSingh-r5y
@DhanminderSingh-r5y Жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵੀਰ ਨਾਸਰ ਨੂੰ ਜੋ ਵਿੱਛੜੇ ਪਰਵਾਰ ਨੂੰ ਮਿਲਾ ਰਹੇ ਨੇ
@lovepreethazzra879
@lovepreethazzra879 Жыл бұрын
ਸ਼ੋਸ਼ਲ ਮੀਡੀਆ ਦਾ ਦੌਰ ਆਉਣਾ ਸੀ ਮਿਲਾਪ ਹੋਣਾ ਸੀ❤❤
@stormxodin9952
@stormxodin9952 Жыл бұрын
ਵਾਹਿਗੁਰੂ ਜੀ ਇਕ ਵਾਰ ਜਰੂਰ ਮੌਕਾ ਦਿਓ ਮਿਲਣ ਦਾ ਸਭ ਨੂੰ ❤ ਆਪਣੇ ਵਿਛੜੇ ਹੋਇਆ ਨਾਲ ਮਿਲਣ ਦਾ
@KaramjeetSingh-en8sk
@KaramjeetSingh-en8sk Жыл бұрын
ਸਲੂਟ ਆ ਪਾਕਿਸਤਾਨੀ ਵੀਰਾਂ ਨੂੰ ❤❤
@gurmukhsingh-ur2pu
@gurmukhsingh-ur2pu Жыл бұрын
ਜਿਉਂਦਾ ਰਹਿ ਨਾਸਿਰ ਵੀਰ ❤❤
@bpeo9578
@bpeo9578 Жыл бұрын
ਜਿਓਂਦਾ ਰਹਿ ਨਾਸਿਰ ਪੁੱਤਰਾ ਵਾਹਿਗੁਰੂ ਸਾਡੀ ਉਮਰ ਵੀ ਤੈਨੂੰ ਲਾ ਦੇਵੇ। ਤੂੰ ਮੇਰੇ ਮਾਪਿਆਂ ਦੀ ਜਨਮ ਭੌਂ ਦੇ ਦਰਸ਼ਨ ਕਰਵਾਉਂਦਾ ਹੈ ❤❤❤ ਸਦਾ ਸੁੱਖੀ ਵੱਸੇਂ ਪੁੱਤਰਾ Parminder jit Singh Ex education officer Nakodar Jalandhar
@gurjeetthind7738
@gurjeetthind7738 Жыл бұрын
ਕਿਤੇ ਬਾਬਾ ਨਾਨਕ ਲਹਿੰਦੇ ਚੜਦੇ ਪੰਜਾਬ ਨੂੰ ਵੀ ਇੱਕ ਕਰ ਦੇਵੇ।।ਤਾਂ ਸਾਰੇ ਭੈਣ ਭਰਾ ਇਕ ਦੂਜੇ ਨੂੰ ਮਿਲ ਜਾਣ
@sapankumar3586
@sapankumar3586 Жыл бұрын
आपकी विडियो देख के सच में रोना आ जाता है पंजाबी लहर बली टीम को बहुत बहुत धन्यवाद। सपन कुमार धर्मशाला हिमाचल प्रदेश
@amriksingh8773
@amriksingh8773 Жыл бұрын
ਦਿਲ ਨੂੰ ਛੂਹ ਜਾਣ ਵਾਲੇ ਦ੍ਰਿਸ਼ ਦੇਖ ਕੇ ਮਨ ਭਰ ਆਇਆ ।
@lekhraj7088
@lekhraj7088 Жыл бұрын
ਨਾਸਰ ਢਿੱਲੋ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਉਮਰ ਲੰਬੀ ਹੋਵੇ
@aujlastatusgallery9127
@aujlastatusgallery9127 Жыл бұрын
Hanju aa ge akha ch dekh k video😢... ਐਵੇਂ ਨੀ ਲਿਖਿਆ ਗੁਰਬਾਣੀ ਚ ਲਿਖਿਆ,,,,ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਮੇਲਦਾ 🙏🙏
@TajinderSingh-kb7jv
@TajinderSingh-kb7jv Жыл бұрын
ਅੱਖਾਂ ਵਿੱਚ ਹੰਝੂ ਆ ਗਏ ਭੈਣ ਭਰਾ ਦਾ ਮੇਲ ਹੋਇਆ ਬਹੁਤ ਬਹੁਤ ਧੰਨਵਾਦ ਨਾਸਿਰ ਢਿੱਲੋਂ ਸਾਬ ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@sukhveerdhaliwal1168
@sukhveerdhaliwal1168 Жыл бұрын
ਨਾਸਿਰ ਵੀਰ ਬਹੁਤ ਵਧੀਆ ਸੇਵਾ ਕਰ ਰਹੇ ਹਨ ਵਾਹਿਗੁਰੂ ਜੀ ਮਿਹਰ ਕਰੇ ਇਹ ਬਾਰਡਰ ਖੁਲ ਜਾਨ
@jagseerchahaljag687
@jagseerchahaljag687 Жыл бұрын
ਅੱਖਾਂ ਚੁ ਪਾਣੀ ਆ ਗਿਆ ਗੱਚ ਭਰ ਗਿਆ। ਜਿਉਂਦਾ ਵਸਦਾ ਰਹੋ ਨਾਸਿਰ ਢਿੱਲੋਂ ਜੀ ਬਹੁਤ ਬਹੁਤ ਧੰਨਵਾਦ ਤੇਰਾ
@bschungha8542
@bschungha8542 Жыл бұрын
ਸਤਿਗੁਰੂ ਨਾਨਕ ਮੇਰਾ ਜਿਹੜਾ ਵਿਛੜਿਆ ਨੂੰ ਮੇਲਦਾ ਵਾਹ ਧਰਤੀਏ ਕਰਤਾਰ ਪੁਰ ਦੀਏ ਨਾਸਰ ਢਿੱਲੋਂ ਸਲੂਟ ਹੈ ਤੈਨੂੰ ਵੀਰ ਜੀNaser ji salam sir
@amansekhon6729
@amansekhon6729 Жыл бұрын
ਬਹੁਤ ਵਧੀਆ ਉਪਰਾਲਾ ਨਾਸਿਰ ਢਿੱਲੋ ਬਾਈ ਦਾ ਤੇ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਮਹਾਨ ਪਵਿੱਤਰ ਸਥਾਨ ਹੈ
@gurdeepsinghdeepbutter4661
@gurdeepsinghdeepbutter4661 Жыл бұрын
ਨਾਸਰ ਢਿੱਲੋਂ ਸਾਬ ਬਹੁਤ ਨੇਕ ਕੰਮ ਕਰ ਰਹੇ ਓ ਜ਼ਰ 😭ਬਹੁਤ ਧੰਨਵਾਦ ਜ਼ਰ ਬਹੁਤ ਧੰਨਵਾਦ 👌👍ਬੱਸ 😭
@gurmeetmangat279
@gurmeetmangat279 Жыл бұрын
ਪਵਿੱਤਰ ਧਰਤੀ ਬਾਬੇ ਨਾਨਕ ਜੀ ਦੀ ਜੇਹੜੀ ਵਿੱਛੜਿਆਂ ਨੂੰ ਮਿਲਾਉਂਦੀ ਆ ਵਾਹਿਗੁਰੂ ਜੀ ਮੇਹਰ ਕਰਨ 🙏
@malkitkaur9429
@malkitkaur9429 Жыл бұрын
ਵਾਹਿਗੁਰੂ ਜੀ ਐਂਵੇ ਹੀ ਮੇਲ ਕਰਾਈਂ ਸਭ ਭੈਣਾਂ ਭਰਾਵਾਂ ਦੇ
@پردیسیمونڈا-ح5ح
@پردیسیمونڈا-ح5ح Жыл бұрын
دل تہ بہت کردا اے ساڈا وی او پنجاب ویکھن نوں ❤❤❤❤
@ranjeetkb5735
@ranjeetkb5735 Жыл бұрын
ਵਾਹਿਗੁਰੂ ਜੀ ਨਾਸਿਰ ਢਿੱਲੋਂ ਵੀਰਜੀ ਨੂੰ ਤੰਦਰੁਸਤ ਰੱਖਣ ਲੰਮੀ ਉਮਰ ਬਖਸ਼ੇ ਫਿਰ ਵੀ ਇਹ ਉਸ ਕਰਕੇ ਹੋਇਆ ਹੈ ਜੀ
@Jasmaan279
@Jasmaan279 Жыл бұрын
ਬਹੁਤ ਵਧੀਆ ਉਪਰਾਲਾ ਨਾਸਿਰ ਢਿੱਲੋਂ ਵੀਰ ਜੀ 😢❤❤❤
@gurmailsingh461
@gurmailsingh461 Жыл бұрын
ਨਾਸਿਰ ਢਿੱਲੋਂ ਜੀ ਦਿੱਲ ਦੀਆਂ ਗਹਿਰਾਈਆਂ ਤੋਂ ਸਲਾਮ ਆ ਤੂਹਾਨੂੰ
@gurtejsingh2632
@gurtejsingh2632 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ.. ਧੰਨ ਹੈਂ ਕਰਤਾਰਪੁਰ ਦੀ ਕਰਮਾਂ ਵਾਲ਼ੀ ਧਰਤੀ.. ਜਿੱਥੇ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਨੂੰ 70-75 ਸਾਲਾਂ ਤੋ ਬਾਅਦ ਮਿਲ ਰਹੇ ਹਨ.. ਇਸਦੇ ਲਈ ਨਾਸਿਰ ਢਿਲੋਂ ਦਾ ਜਿੰਨਾ ਵੀ ਧੰਨਵਾਦ ਕਰੀਏ ਉਨ੍ਹਾਂ ਥੋੜਾ ਹੈਂ.. ਜਿਓੰਦਾ ਰਹੋ ਨਾਸਿਰ ਢਿਲੋਂ ਵੀਰ... 🙏🙏
@budhsingh28
@budhsingh28 Жыл бұрын
ਵਿਛੋੜੇ ਦਾ ਸਲ ਓਹੀ ਜਾਣਦਾ ਜੀਹਨੇ ਵਿਛੋੜਾ ਝੱਲਿਆ ਹੋਵੇ ਵਾਹਿਗੁਰੂ ਜੀ ਬਚਪਨ ਵਿਚ ਮਾਂ ਪਿਓ ਭੈਣ ਭਰਾਵਾਂ ਦਾ ਵਿਛੋੜਾ ਨਾ ਪਾਈ
@RaisinghKhalsa
@RaisinghKhalsa Жыл бұрын
ਬਹੁਤ ਵਧੀਆ ਉਪਰਾਲਾ ਵੀਰ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@HarwinderSingh-me1tr
@HarwinderSingh-me1tr Жыл бұрын
ਬਹੁਤ ਵੱਡਾ ਉਪਰਾਲਾ ਕੀਤਾ ਹਾਸਰ ਭਰਾ ਦੀ ਟੀਮ ਨੇ
@Deollivegaming
@Deollivegaming Жыл бұрын
ਵਾਹਿਗੁਰੂ ਜੀ ਨੇ ਮੇਹਰ ਕੀਤੀ ਭੈਣ ਭਰਾ ਤੇ।
@royalgamer6757
@royalgamer6757 Жыл бұрын
Ajj wali vdo dekh k rooh khush ho gae,, sukar a us rab da vichhde bhain, bhra mila dite,,, thanks Nasir bhai and all team,, Punjab 🇮🇳🇮🇳🇮🇳
@shamindersingh5565
@shamindersingh5565 Жыл бұрын
ਨਾਸਿਰ ਬਾਈ ਕਿਨਾ ਕੂ ਦਿਲ 💖 ਕੱਡੇ ਗਾ ਜਰ 🙏🙏🙏🙏🇮🇳✌✌👌🙏
@s.kaur777
@s.kaur777 Жыл бұрын
Jini khushi hoi ona rona aya dono bhen bhrawa nu mildeya dekh k. Waheguru dona pariwaran te mehr kre te ona da aana jana bneya rhe. ❤❤
@luckygrewal4421
@luckygrewal4421 Жыл бұрын
Punjabi Lehar da buht buht dhanwaad......
@kaurji5958
@kaurji5958 Жыл бұрын
ਵਾਹਿਗੁਰੂ ਜੀ ਸਾਰਿਆਂ ਵਿਛੜੇ ਮਿਲਾ ਦਿਓ 🙏🙏🙏🙏🙏 ਜਿਊਦੇ ਜੀਅ
@Desibandadesistyle
@Desibandadesistyle Жыл бұрын
जब जब आपके विडियोज देखता हूं दिल से खुशी भी होती है,,, और आंसू भी निकलते है❤🙏 आप सभी बधाई के पात्र है पंजाबी लहर वाले टीम के सभी सदस्य बधाई के पात्र हैं आपको दिल से सैल्यूट है
@InderjitSingh-hi5dr
@InderjitSingh-hi5dr Жыл бұрын
Imran Khan sahib, Allah Pak tuhanu slamt rakhe, tuhadian presanian door kre.
@kskaryanastore
@kskaryanastore Жыл бұрын
ਹਾਏ ਓ ਰੱਬਾ ਤੇਰੇ ਰੰਗ ਨਿਆਰੇ ਕਿੰਨਾ ਤੜਫਾਵਈ ਭੈਣ ਭਰਾਵਾਂ ਨੂੰ
@harmanjotsingh5329
@harmanjotsingh5329 Жыл бұрын
ਪਰਮਾਤਮਾ ਦੀ ਕਿਰਪਾ ਨਾਲ ਘਰ ਘਰ ਨਾਸਿਰ ਢਿੱਲੋਂ ਵਰਗੇ ਪੁੱਤਰ ਪੁੱਤਰ ਜੰਮਣੇ ਚਾਹੀਦੇ ਹਨ
@kuldeepsinghlahoria5268
@kuldeepsinghlahoria5268 Жыл бұрын
Punjabi lehar da bohat dhanwad .. Jina ne vishre bhen bharawa nu milaiya ...waheguru ji mehar karan sariya te
@RanjitSingh-it5cc
@RanjitSingh-it5cc Жыл бұрын
ਪੁੱਤ ਨਾਸਰ ਢਿੱਲੋਂ ਜੀ ਸਾਡੀਆਂ ਦੁਆਵਾਂ ਤੇਰੇ ਨਾਲ ਨੇ।
@SukhchainSingh-oj3sh
@SukhchainSingh-oj3sh Жыл бұрын
ਬਹੁਤ ਵੱਧੀਅਾ ਨਾਸਰ ਸਾਬ ਭਲਾ ਕਰਦੇ ਫਲ ਜਰੂਰ ਮਿਲੋ
@nargisthabet3312
@nargisthabet3312 Жыл бұрын
Words cant describe the achievements the Punjabi Lehar team do! Well done to the whole team-and thank you Nasir brother for another emotional video.
@mewasingh4065
@mewasingh4065 Жыл бұрын
Waheguru ji
@SohalSantokhSingh-tq5ty
@SohalSantokhSingh-tq5ty Жыл бұрын
مہربانی چودری ناصر ❤جیوندے وسدے رہو وچھڑیاں نو میلان والیو 🎉
@ranjitarsh6828
@ranjitarsh6828 Жыл бұрын
ਰ੍ਹਵਾ ਦਿੱਤਾ ਯਾਰ ਵੀਡੀਓ ਨੇ😢😢😢😢
@25536
@25536 Жыл бұрын
Eda hi mera (charda+lehnda)=Punjab khush rahe te mel millap vdhe waheguru gi ❤se selute nasir bai nu
@SatnamSingh-pn7ob
@SatnamSingh-pn7ob Жыл бұрын
Both look so similar. Why Can’t I stop tears ?
@gurpretsinghsingh5881
@gurpretsinghsingh5881 Жыл бұрын
ੴਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿਲੋ ਵੀਰ ਜੀ ਗੁਰੂ ਸਾਹਿਬ ਜੀ ਤੁਹਾਡੀ ਪੂਰੀ ਟੀਮ ਨੂੰ ਬਲ ਬਕਸ਼ਨ ਸੈਵਾ ਕਰਨ ਦਾ?
@theislamictube218
@theislamictube218 Жыл бұрын
بہت وڈا کم ناصر ڈھلو تے ودی ٹیم زندہ باد جیوندے رو❤❤
@mazhariqbalislamicvideos4828
@mazhariqbalislamicvideos4828 3 ай бұрын
اللہ تبارک وتعالی آپ دونوں بہن بھائی کو ہمیشہ خوش رکھے آباد رکھے آمین
@piarasingh9506
@piarasingh9506 6 ай бұрын
ਨਾਸਿਰ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@surjeetsingh9946
@surjeetsingh9946 Жыл бұрын
ਜਿਉਂਦਾ ਵਸਦਾ ਰਹਿ ਬਾਈ ਨਾਸਿਰ🎉🎉🎉🎉
@amrinderkaursandhu2703
@amrinderkaursandhu2703 6 күн бұрын
ਹੇ ਵਾਹਿਗੁਰੂ🙏 ਇਹਨਾਂ ਲੋਕਾਂ ਦੇ ਪਿਆਰ ਪਿੱਛੇ ਹੀ ਦੋਨਾਂ ਪੰਜਾਬਾਂ ਨੂੰ ਫੇਰ ਇੱਕ ਕਰਦੇ
@BalwinderSingh-rd7wc
@BalwinderSingh-rd7wc Жыл бұрын
ਬਹੁਤ ਹੀ ਵਧੀਆ ਉਪਰਾਲਾ । ਵਹਿਗੁਰੂ ਚੜ੍ਹਦੀਕਲਾ ਚ ਰੱਖਣ। ਮੈਨੂੰ ਇੱਕ ਗੱਲ ਨੇ ਸੋਚਣ ਉੱਤੇ ਮਜਬੂਰ ਕਰ ਦਿੱਤਾ ਕਿ ਜਿੰਨੇ ਵੀ ਆਪਣੇ ਭਾਰਤ ਦੇ ਸਿੱਖ ਆਪਣਿਆਂ ਨੂੰ ਮਿਲਣ ਜਾਂਦੇ ਸਾਰੇ ਉਹ ਮੁਸਲਮਾਨ ਹੁੰਦੇ। ਇੱਕ ਪਰਿਵਾਰ ਹੋਣ ਕਰਕੇ ਵੀ ਅਲੱਗ ਅਲੱਗ ਧਰਮ ਦੇ । ਆਪਣੇ ਦੇਸ਼ ( ਭਾਰਤ)ਵਿੱਚ ਜੋ ਵੀ ਜਿਸ ਧਰਮ ਵਿੱਚ ਆਇਆ ਸੀ ਉਹ ਅੱਜ ਵੀ ਸਿੱਖ ਨੇ ਹਿੰਦੂ ਨੇ ਮੁਸਲਮਾਨ ਨੇ। ਪਰ ਪਾਕਿਸਤਾਨ ਵਿੱਚ ਇਹ ਕੀ ਹੋ ਰਿਹਾ। ਲਗ ਰਿਹਾ ਜਿਵੇਂ ਸਿੱਖ ਤਾਂ ਕੋਈ ਪਾਕਿਸਤਾਨ ਚ ਰਹਿ ਨੀ ਗਿਆ ਹੋਣਾ। ਆਪਣੇ ਕੁਝ ਅਜੇ ਵੀ ਭਾਰਤ ਵਿੱਚ ਰਹਿ ਕੇ ਗੁਲਾਮ ਹਾਂ ਬੋਲਦੇ। ਆਪਾ ਸ਼ੁਕਰ ਕਰੀਏ ਆਪਾ ਭਾਰਤ ਹਿਸੇ ਆਏ। ਆਪਣੇ ਧਰਮ ਨੂੰ ਆਜ਼ਾਦੀ ਨਾਲ ਮਨ ਸਕਦੇ ਹਾਂ
@GurnamSingh-wk5fe
@GurnamSingh-wk5fe Күн бұрын
Sahi keha h ji
@mohinderbhumbla1334
@mohinderbhumbla1334 Жыл бұрын
Very emotional scene.Nasir Dhillon ji tusin Jo kum kar rahe ho, uss da koi saani nahin. Keep it up ,Allah bless you.Ameen
@singhlally9349
@singhlally9349 Жыл бұрын
May waheguru ji Reunit my panjab, thank you Panjabi lehar.
@davindersinghtiwana8650
@davindersinghtiwana8650 Жыл бұрын
Why I am crying 😢😢 ohh waheguru g sare vichdya nu mila de 🙏
@gagandeepbenipal2826
@gagandeepbenipal2826 Жыл бұрын
ਬਾਈ ਜੀ ਸਾਡੀਆਂ ਵੀ ਅੱਖਾਂ ਨਮ ਹੋ ਗਈਆਂ ਹਨ ਬੈਨੀਪਾਲ ਰੋਹਣੋ ਕਲਾ ਖੰਨਾ
@gursewaksamra8129
@gursewaksamra8129 Жыл бұрын
ਕੋਈ ਅਲਫ਼ਾਜ਼ ਨਹੀਂ ਮੇਰੇ ਕੋਲ ❤️❤️❤️
@swarnsinghbirdi6991
@swarnsinghbirdi6991 Жыл бұрын
ਜਿਉਂਦਾ ਰਹਿ ਨਾਸਿਰ ਢਿੱਲੋਂ,, ਵਿਛੜਿਆਂ ਨੂੰ ਮਿਲਾਉਂਦਾ ਰਹਿ।
@JassaSidhu-qf3pq
@JassaSidhu-qf3pq 4 ай бұрын
ਵਾਹ ਬਾਈ ਨਾਸਿਰ ਢਿਲੋਂ ਵੀਰ ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
@manjinderhundal2258
@manjinderhundal2258 Жыл бұрын
ਵਾਹਿਗੁਰੂ ਜੀ ਸਦਾ ਚੜਦੀ ਕਲਾ ਚਾਂ ਰੱਖਣ ਭਾਈ ਨਾਸਰ ਢਿੱਲੋਂ ਸਾਬ ਨੂੰ
@HarwinderSingh-me1tr
@HarwinderSingh-me1tr Жыл бұрын
ਨਾਸਰ ਜਿਉਦੇ ਰਹੋ ਲਹਿੰਦੇ ਪੰਜਾਬ ਵਾਲੇ ਭਰਾਵਾ
@muhammadkashif769
@muhammadkashif769 Жыл бұрын
It is very learned to persuade the shopkeepers among themselves May Allah bless Ajay Azim
@varinder_Singh_Khalsa
@varinder_Singh_Khalsa Жыл бұрын
ਵਾਹਿਗੁਰੂ ਗੁਰੂ ਨਾਸਿਰ ਢਿੱਲੋਂ ਵੀਰ ਨੂੰ ਲੰਮੀ ਉਮਰ ਦੇਵੇ 💝👌🙏💐☕🍫🎂🎁
@makhansingh-ro7hy
@makhansingh-ro7hy 11 ай бұрын
ਨਾਸਿਰ ਢਿੱਲੌ ਜੀ ਤੁਹਾਡੀਆ ਵੀਡੀਓ ਦੇਖ ਕੇ ਮਨ ਵੀਰਾਗ ਚ ਚਲਿਆ ਜਾਂਦਾ ਹੈ ਇੱਕ ਲਹਿਰ ਇੱਕਠੇ ਹੋਣ ਦੀ ਵੀ ਚਲਾਓ
@queennikki01
@queennikki01 Жыл бұрын
my eyes just welled up watching this whole video. My salutations to all the Punjabi Leher Team who have effortlessly reunite these 2 bro and sis. May God bless you guys abundantly. take care.
@muhammadhanif6146
@muhammadhanif6146 Жыл бұрын
دونوں بہن بھائیوں کے نین نقش بالکل ملتے ھیں۔ ۔
@kkaur5881
@kkaur5881 Жыл бұрын
VERY BIG THANKS FOR UR KIND EFFORTS NASIR SAHEB AND PANJABI LEHAR TEAM🙏🌹🙏🙌🙏🌹🙏
@Gurmannat14198
@Gurmannat14198 Жыл бұрын
Naseer dhillon veer ❤ waheguru ji tanu dunia di hr khushi deve jo tu c dusrea di khushi puri krde o ❤❤❤❤
@lalitkumar-jx4ec
@lalitkumar-jx4ec 10 ай бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ। ਚੜਦਾ ਲਹਿੰਦਾ ਪੰਜਾਬ ਸਾਡਾ ਸਦਾ ਹਸਦਾ ਵਸਦਾ ਰਹੇ ਦੁਰੀਆ ਖਤਮ ਹੋਣ ਇਹੋ ਦੂਆ ਆ ❤❤
@shaheenshah9400
@shaheenshah9400 Жыл бұрын
Dil di Gehrayaan tu Bohat Sara Pyaar Nasir G Tay Team nu , Jeenday wasday Rawo Humesha , Lots ' of Love and Respect from karachi Pakistan. 💕💞💕
@balrajsingh8901
@balrajsingh8901 Жыл бұрын
ਇਮਰਾਨ ਖਾਨ ਹੋਰਾਂ ਬਾਬੇ ਨਾਨਕ ਦੇ ਦਰ ਦੀ ਸੇਵਾ ਕਰਕੇ ਆਪਣਾ ਜੀਵਨ ਸਫ਼ਲ ਕਰ ਲਿਆ ਵਿਛੜੇ ਸੈਂਕੜੇ ਪਰਿਵਾਰ ਜਦੋਂ ਮਿਲ ਕੇ ਅਸੀਸਾਂ ਦਿੰਦੇ ਹਨ।
@beagoodboy3799
@beagoodboy3799 Жыл бұрын
Ohda haal pta ki hoya peya is time, jail ch vadd taa ohnu ek chote j kamre ch, tay ohnu mentally torcher v bahut kitta jaa reha, tay pakistan de lok ohde lyi kuj kr nhi rhe. Bus naare laa k AA jaande nay. Jinne imran de supporter hai na ohnu ek din ch chuda sakde nay, but kuj nhi kr rhe.
@GurpreetSingh-cl4fp
@GurpreetSingh-cl4fp 11 ай бұрын
@@beagoodboy3799 waheguru g nhi mehar krio sab te 🙏🙏🙏🤲
@MohanSingh-ty9gz
@MohanSingh-ty9gz 11 ай бұрын
ਜੀਵਨ ਸਫਲ ਕਰ ਲਿਆ ਤਾਹੀ ਹੁਣ ਜੇਲ ਚ ਬੈਠਾ 😊
@surinderpalsingh485
@surinderpalsingh485 Жыл бұрын
Aisa SatGuru Nanak Mera jehra Vichrean nu mel da❤❤
@SatnamSingh-mo1db
@SatnamSingh-mo1db Жыл бұрын
ਵਾ ਨਾਸਰਾ ਕਿਆ ਬਾਤ ਆ
@JinderKalsi-m5w
@JinderKalsi-m5w 11 ай бұрын
ਨਾਸਿਰ ਵੀਰ ਤੂੰ ਸੱਚ ਆ ਰੱਬ ਜੇੜਾ ਵਿਛੜਿਆ ਨੂੰ ਮਿਲਦਾ ਮੇਰਾ ਅੱਲਾ ਪਾਕ ਮੇਰੇ ਨਾਸਿਰ ਵੀਰ ਨੂੰ ਸਦਾ ਖੁਸ਼ ਰੱਖੇ ਮੈਂ ਤੇਰਾ ਵੀਰ ਸਾਈਂ ਰਾਜਿੰਦਰ ਸਾਹ ਜੀ ਜੰਲਧਰ ਤੋਂ
@AarmanS
@AarmanS Жыл бұрын
Dhanvadh tuhada..nasir tusi bhut vadia kam kar rahe ho.rab tuhanu hor bulandiyan bakshe te sarkara da hissa ban khor vadiakam kr sako..dono ਪੰਜਾਬਾਂ da pheala wala milap kra sakoo.ਪੰਜਾਬ ਪੰਜਾਬੀਅਤ ਜ਼ਿੰਦਾਬਾਦ
@arshadiqbal9846
@arshadiqbal9846 Жыл бұрын
واہ رے زندگی کیا کیا رنگ۔اصل تو دعا خان صاحب کے لےھے۔
@simrankaurUk
@simrankaurUk 6 ай бұрын
ਕਿੰਨਾ ਚੰਗਾ ਵੀਰ ਨਾਸਿਰ ❤ 🙏🏻🙏🏻 bless u …
@RajinderKumar-lr5sc
@RajinderKumar-lr5sc Жыл бұрын
बिछड़ो को मिलने वालो को मेरा दिल से सलाम ❤❤❤
@DevSingh-tm4eq
@DevSingh-tm4eq Жыл бұрын
Ehna vichhdeyan nu mildeyan nu dekh ruh nu bada sakoon milda, ❤ Nasir veer ji love you aa tuhanu truck bhar k, jyondey wasdey raho, Rab tuhanu khush rakhe, tandrustian bakhshey. ❤
@atmahanda2418
@atmahanda2418 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਮਿਹਰ ਕਰਨ
@hamadmansoorhamadmansoor8310
@hamadmansoorhamadmansoor8310 8 ай бұрын
ہزاروں حج روزے اک طرف ناصر کے نیک عمل سب سے آگے ❤
@lekhrajlehri6497
@lekhrajlehri6497 Жыл бұрын
Great cause to serve humanity. Thanks a lot Nasir Dhillon. Please continue to serve.
1, 2, 3, 4, 5, 6, 7, 8, 9 🙈⚽️
00:46
Celine Dept
Рет қаралды 111 МЛН
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 526 М.
ਸਹੁਰੇ ਘਰ ਇੱਕੋ ਰਾਤ ਗੁਜ਼ਾਰੀ ਸੀ | Mata Kashmir kaur Visited Chak 151 GB Kairon at the age of 95 year
27:30