ਜੇਕਰ ਤੁਸੀਂ ਵੀ ਬੈਟਰੀ ਵਾਲੀ ਸਕੂਟਰੀ ਲੈਣ ਦੀ ਸੋਚ ਰਹੀ ਤਾਂ ਇੱਕ ਵਾਰ ਇਸ ਦੀ ਵੀ ਟਰਾਈ ਲੈ ਕੇ ਵੇਖਿਓ || Best E-bike

  Рет қаралды 164,672

sewak singh

sewak singh

Жыл бұрын

www.joyebike.com/wolfplus/
ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
Your queries:-
joy e bike all models
joy electric bike price
joy electric scooter
e bike price
joy e bike dealership
joy electric bike price in india
joy e bike near me
best electric scooter in india 2022
best electric bike in india 2022
top 10 electric scooter in india
hero electric scooter
top 10 electric bike in india
electric scooter bike
hero electric bike
best electric bike scooter uk
best electric scooter bike for adults
best electric scooter bike 2021
best electric bike and scooter rental
best bike lock for electric scooter
best electric bike and scooter rental oceanside ca
best way to increase the speed of an electric bike/scooter
best electric bike moped
electric bike scooter near me
what is the best electric scooter to get
what is the best electric scooter in the world

Пікірлер: 151
@jagjit9064
@jagjit9064 Жыл бұрын
ਸੇਵਕ ਭਾਜੀ ਗੱਡੀ ਦੀ ਕੀਮਤ ਬਹੁਤ ਜ਼ਿਆਦਾ ਹੈ ਇਸ ਦੀ ਕੀਮਤ 20 ਹਜ਼ਾਰ ਰੁਪਇਆ ਹੋਣੀ ਚਾਹੀਦੀ ਹੈ
@ajaibkhokhar1204
@ajaibkhokhar1204 Жыл бұрын
ਵੀਰ ਜੀ ਕੋਈ ਲੈ ਨਾ ਲਿਉ ਮੈ ਲੇ ਕੇ ਬੜੀ ਮੁਸ਼ਕਲ ਵੇਚੀ ਹੇ,6 ਮਹੀਨੇ ਵਿਚ 10 ਸਾਲ ਪੁਰਾਣੀ ਹੋ ਗਈ ਸੀ। 25 ਦੀ ਸਪੀਡ ਤੋ ਵੱਧ ਚਲਦੀ ਨਹੀ
@quickdealsyt
@quickdealsyt Жыл бұрын
6 mhine vich 10 saal purani 😂?
@ajaibkhokhar1204
@ajaibkhokhar1204 Жыл бұрын
@@quickdealsyt 22ji sahi gal ha
@jkinsaan7715
@jkinsaan7715 Жыл бұрын
Vah bhai vah kya baat boli hai Sira Laga Diya veri good
@gurisidhu8887
@gurisidhu8887 11 ай бұрын
Y ki chaker pyea c
@Shagan_singh515
@Shagan_singh515 Жыл бұрын
ਇੰਨੀ ਮਹਿੰਗੀ ਇਸ ਨਾਲੋ ਪੈਟਰੋਲ ਪਾਕੇ ਠੀਕ ਆ ਪਲਾਸਟਿਕ ਬਾਦ ਵਿੱਚ ਦਸ ਰੁਪਏ ਕਿਲੋ ਵਿਕਦਾ ਬਾਦ ਚ
@quantityquit426
@quantityquit426 6 ай бұрын
ਸਰਦਾਰ ਸੇਵਕ ਸਿੰਘ ਜੀਉ ਅਜ਼ੇ ਲੋਕ ਇਤਨੇ ਪਾਗ਼ਲ ਨਹੀਂ ਕਿ ਸਾਰੇ ਇਲੈਕਟ੍ਰਾਨਿਕ ਗੱਡੀਆਂ ਲੈਣਗੇ। ਐਨੀਆਂ ਮਹਿੰਗੀਆਂ। ਲੱਗਦੈ ਭੂਮਿਕਾ ਬੰਨ੍ਹਣ ਲਈ ਇਨ੍ਹਾਂ ਨੇ ILETS ਵਾਂਗ 6 ਕੁ ਮਹੀਨੇ ਦਾ ਕੋਰਸ ਕੀਤਾ ਹੋਵੈ। ਪੈਟਰੋਲ ਗੱਡੀਆਂ ਤਾਂ 20 ਸਾਲ ਵੀ ਪੈਸੇ ਵਟਾ ਜਾਂਦੀਆਂ ਨੇ ਇਲੈਕਟ੍ਰਾਨਿਕ ਗੱਡੀਆਂ ਦਾ ਤਾਂ ਮਰੂੰਡਾ ਵੀ ਨਹੀਂ ਮਿਲਣਾ।
@jagtarsingh-ok7mn
@jagtarsingh-ok7mn 5 ай бұрын
ਗੱਲ ਸਹੀ ਜੀ.. sahimat ha ji....
@sbhullar5779
@sbhullar5779 Жыл бұрын
ਰੇਟ ਬਹੁਤ ਘੱਟ ਹੈ ਜੀ 5 ਲੱਖ ਚਾਹੀਦਾ ਸੀ
@singhsukhwinder
@singhsukhwinder Жыл бұрын
Kive smjh nai laggi vir
@uddyraj2963
@uddyraj2963 Жыл бұрын
ਫੇਲ ਹੋ ਚੁਕੀਆਂ ਮਾਨਸਾ ਕਬਾੜ ਦੇ ਵਿੱਚ ਬਹੁਤ ਪਾਈਆਂ
@neerajsingla006
@neerajsingla006 Жыл бұрын
Vir purani battery v mil jugi
@SukhaSingh-vt8oc
@SukhaSingh-vt8oc Жыл бұрын
ਸੇਵਕ ਸਿੰਘ ਇਹੋ ਜਿਹੇ ਠੱਗਾ ਦੀ ਮਸ਼ਹੂਰੀ ਨਾ ਕਰਿਆ ਕਰ,ਇੱਕ ਸਾਲ ਦੀ ਗਰੰਟੀ ਤੇ ਰੁਪਈਏ ਐ ਮੰਗ ਰਹੇ ਨੇ ਜਿਵੇਂ ਇਹਨੇ ਸਾਰੀ ਉਮਰ ਖਰਾਬ ਹੀ ਨਹੀਂ ਹੋਣਾ,ਇਸ ਤੋਂ ਸਸਤੀਆ ਤਾਂ ਗਿਆਰਾਂ ਵਾਲੀ ਸਕੂਟਰੀ ਆ ਜਾਂਦੀ ਹੈ ਤੇ ਉਹ ਦੀ ਗਰੰਟੀ ਵੀ ਹਿਸਾਬ ਨਾਲ ਸਾਰੀ ਉਮਰ ਦੀ ਹੀ ਹੁੰਦੀ ਹੈ
@pahadipunjab
@pahadipunjab Жыл бұрын
Paji ola , Ather, bajaj chetak, tvs iqube , hero vida he sab vdiya hai baki sab e bike sab china toh aa rahya ne te fire risk bhouat hai ena ch is karke koi v e bike bina verified kite kade v na lo is e bike de fire ch kise di jaan v jaa sakde hai so be carefull about these chinese e bikes
@gurmukhsingh2059
@gurmukhsingh2059 Жыл бұрын
ਕੀਮਤ ਮੁਤਾਬਿਕ ਤਾਂ ਇਹ ਸੋਅਰੂਮ ਦਾ ਸ਼ਿੰਗਾਰ ਹੀ ਰਹੇਗੀ
@ajeetsinghsingh9189
@ajeetsinghsingh9189 Жыл бұрын
Sahi
@bulandsingh3619
@bulandsingh3619 Жыл бұрын
ਮੈ ਵੀ ਖਰੀਦੀ ਸੀ ਪਰ ਵਾਪਸ ਕਰਨੀ ਪਈ ਕਿਉਂਕਿ ਹਾਲੇ ਫੰਕਸ਼ਨ ਠੀਕ ਨਹੀ ਹਨ ਚੱਲਦੀ ਚੱਲਦੀ ਬੈਟਰੀ ਕੁਨੈਕਸ਼ਨ ਛੱਡ ਜਾਦੀ ਹੈ ਪੈਰ ਬਰੇਕ ਹੋਣੇ ਚਾਹੀਦੀ ਹੈ ਛੇਤੀ ਬੈਟਰੀ ਖਤਮ ਹੋ ਜਾਦੀ ਹੈ ਵਾਰਸ਼ ਵਿੱਚ ਹੇਠੋਂ ਬੈਟਰੀ ਨੂੰ ਪਾਣੀ ਲੱਗਦੇ ਹਾਲੇ ਫੰਕਸ਼ਨ ਠੀਕ ਹੋਣ ਵਾਲੇ ਹਨ
@dhindsahappy06
@dhindsahappy06 Жыл бұрын
ਲੋਅ ਸਪੀਡ ਵਾਲੀ ਦੀ ਕੀਮਤ ਬਹੁਤ ਜਿਆਦਾ ਜੀ 78000
@ekamjotpb1377
@ekamjotpb1377 Жыл бұрын
ਪੈਸੇ ਦੀ ਬਰਵਾਦੀ ਆ ਬੈਟਰੀ ਵਾਲੀ ਸਕੂਟੀ
@_panjab9955
@_panjab9955 Жыл бұрын
ਬਾਈ ਜੀ ਕੋਈ ਫਾਇਦਾ ਨਹੀਂ ਸਕੂਟੀ ਦਾ ਸਾਡੇ ਕੋਲ ਐ ਵੇਖ ਕੇ ਲੇਓ
@sidhu-wb9um
@sidhu-wb9um Жыл бұрын
1.27 ਹਜਾਰ ਘੱਟ ਆ ਜੀ ਘੱਟੋ ਘੱਟ 10 ਲੱਖ 27 ਹਜਾਰ ਤਾਂ ਕਰੋ ਜੀ
@purependu1566
@purependu1566 Жыл бұрын
Hahahaha
@pritpalsingh5827
@pritpalsingh5827 Жыл бұрын
👍👍
@SSMAAN-hg8ft
@SSMAAN-hg8ft Жыл бұрын
ਸਾਰੀ ਪਲਾਸਟਿਕ ਇਕ ਬੈਟਰੀ 1.30 lakh 🤔🤔
@onlyjagseer2692
@onlyjagseer2692 Жыл бұрын
Sirra babe
@sukhjitvirdi
@sukhjitvirdi Жыл бұрын
Haha
@KanwarBrar1
@KanwarBrar1 Жыл бұрын
ਇੱਕ ਤਾਂ ਆਪ ਈ ਨਵਾਂ ਜਾ ਅਣਜਾਣ ਬ੍ਰਾਂਡ ਕਹੀ ਜਾਨੇ ਤੇ ਰੇਟ ਵੱਡੇ ਬਰਾਂਡਾ ਜਿੰਨਾ ਰਖ਼ਤਾ,, ਇਸਤੋਂ ਵਧੀਆ ਤਾਂ ਬ੍ਰਾਂਡ ਦੇ ਨਾਮ ਆਲੀ ਲਵੇ।
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@gurjeetgurjeetsoni3919
@gurjeetgurjeetsoni3919 Жыл бұрын
लोकैशन की करनी हे चलना तां 50-60किलोमीटर मसां हे
@sukhrajsandhu691
@sukhrajsandhu691 Жыл бұрын
Battry vali bekaar a everaz bht. Ght. Pajdi v nhi isto cnga. Gear. Vala. Cykal Le. Lwo. G
@Ad.S.
@Ad.S. Жыл бұрын
E bike waliya companies ne v loka da lahoo pita pya , body 10 - 12 thousands di ,battery 20 thousands di and lights and tyres 10 thousands , motor and controller and charger 10 thousands di maximum . Je eh material khud le k ready kar lo new scooty ban k 200 to 250 km tk kite ruk nahi sakdi. Plastic scooty nalo changi banegi nel tuc khud engineer v ban jana.
@ranbirsinghjogich197
@ranbirsinghjogich197 7 ай бұрын
ਮੈਂ ਬਜ਼ੁਰਗ ਬੰਦਾ ਹਾਂ । ਮੈਨੂੰ ਤਿੰਨ ਪਹੀਆਂ ਵਾਲੇ ਬਿਜਲੀ ਸਕੂਟਰ ਦੀ ਜਾਣਕਾਰੀ ਦੇਣੀ ਸੇਵਕ ਸਿੰਘ ਜੀ।
@balsingh5965
@balsingh5965 Жыл бұрын
Resale ਨਹਿ ਹੈ ਭੱਈਏ ਕਬਾੜੀਏ ਤੋਲ ਕੇ ਲੈ ਜਾਣਗੇ
@dharvindersingh5162
@dharvindersingh5162 Жыл бұрын
ਕੀਮਤ ਦੇਖ ਕੇ ਤਾਂ ਪੈਟਰੋਲ ਵਾਲੀ ਜਿਆਦਾ ਵਧੀਆ ਅਵਾ
@PalwinderSingh-qv2qb
@PalwinderSingh-qv2qb Жыл бұрын
nice video sewak pajji
@user-gn5sd4iq9k
@user-gn5sd4iq9k 7 ай бұрын
ਬੈਟਰੀ ਕੱਢਕੇ 78ਹਜਾਰ ਦੀ ਦਿਉ ਕਿਉਂਕਿ ਇਸਤਰ੍ਹਾ ਤਾਂ ਕੰਪਨੀ ਨੂੰ ਘਾਟਾ ਬੜਾ ਪੈ ਜਾਣਾ
@Manish4455-
@Manish4455- Жыл бұрын
sir petrol to electric scooty ko convert karo or btaao
@SurinderSingh-io4uh
@SurinderSingh-io4uh Жыл бұрын
ਇਹ ਪਲਾਸਟਿਕ ਦੀ ਬਣੀ ਹੈ ਜਾ ਸੋਨੇ ਦੀ ਜੇ ਪਲਾਸਟਿਕ ਦੀ ਹੈ ਤਾਂ ਕਿਮਤ ਬਹੁਤ ਜ਼ਿਆਦਾ ਹੈ ਜੇ ਸੋਨੇ ਦੀ ਹੈ ਤਾਂ ਠੀਕ ਹੈ।
@gurnamsingh3216
@gurnamsingh3216 6 ай бұрын
ਇਹਤਾਂ ਅੱਜ ਹੀ ਵਿਕ ਜਾਣਗੀਆ ਹੋਰ ਬਣਾ ਲਓ।।
@bluepen215
@bluepen215 Жыл бұрын
Thanks for knowledge
@weatherforecast4178
@weatherforecast4178 Жыл бұрын
Bhai ji hero,ola, TVS di gadi bahut vdia hai very good result
@ajydahiya
@ajydahiya Жыл бұрын
Bajaj chetak electric pe bnao bhai ji
@amardeepsinghbhattikala189
@amardeepsinghbhattikala189 Жыл бұрын
Sat shri akal veer ji Manu tuhade content bahut vadea lagda
@punjabidecenthulk784
@punjabidecenthulk784 Жыл бұрын
ਹਿੱਲ ਪੈ ਗਈ es company de, enna price
@narindergill1483
@narindergill1483 Жыл бұрын
ਸਾਡੇ ਕੋਲ ਲੋ ਸਪੀਡ57000ਦੀ ਮਿਲ ਜਾਂਦੀ ਹੈ ਅਤੇ ਹਾੲੀ ਸਪੀਡ72000ਦੀ ਪਰ ਇਹ ਜ਼ਿਆਦਾ ਸਸਤੀ ਹੈ ਲੱਗਦਾ ਸੇਵਕ ਵੀਰ ਪੈਸੇ ਜ਼ਿਆਦਾ ਲੈਣ ਗਿਆ
@redandwhitebikes1151
@redandwhitebikes1151 Жыл бұрын
Konsi company ki h bhai electric scooter 57000 ki?
@harpreet_99
@harpreet_99 Жыл бұрын
Very good
@AvtarSingh-pw7fv
@AvtarSingh-pw7fv Жыл бұрын
ਥੋੜੇ ਸਮੇਂ ਬਾਅਦ ਜਹਾਜ ਵੀ ਇਸ ਕੰਪਨੀ ਦੇ ਆਉਣ ਵਾਲੇ ਹਨ
@azadgarments
@azadgarments 8 ай бұрын
Sardar Sab Aap Ji Good Bill Socil Media Tay Bani Ha Add Soch K Dioo ji
@jaswindergill3978
@jaswindergill3978 Жыл бұрын
👍👍👍👍👍
@RSBAUTOMOTIVE
@RSBAUTOMOTIVE Жыл бұрын
Vire yr rate limit ch rakho 50 to 60 k enough a electric de name te companies lutti jaandiya loka nu
@SukhdevSingh-gv3gt
@SukhdevSingh-gv3gt 8 ай бұрын
ਹੁਣ ਵੀਡੀਓ ਹੀ ਪਾਈ ਚੱਲ ਇਹ ਪੀਪੇ ਤੇਰੇ ਕੋਲ ਹੀ ਰਹਿਣੇ ਆਘਰ ਵਾਸਤੇ ਅਗਲੇ ਨੇ ਸਕੂਟਰੀ ਲੈਣੀ ਇਨੇ ਦਾ ਤਾਂ ਤੇਲ ਨਹੀਂ ਫੁਕਣਾਣਾ
@swaransingh5822
@swaransingh5822 Жыл бұрын
Sahib ji 7.5kva genrator ludhiana ki camponi tha vedio bnao ji
@communitylife4850
@communitylife4850 Жыл бұрын
ESH ton hero di Optima shi ah dual battery vali 70000 vich
@user-4090rabbi
@user-4090rabbi Жыл бұрын
ਬੁਲੱਟ ਆ ਜਾਣਾ ਇੰਨੇ ਚ ਵਧੀਆ
@bluepen215
@bluepen215 Жыл бұрын
Very good n
@bluepen215
@bluepen215 Жыл бұрын
Good a
@jasdeepsingh7745
@jasdeepsingh7745 Жыл бұрын
Very nice mssg g
@bluepen215
@bluepen215 Жыл бұрын
Great a good
@aniketasija3d
@aniketasija3d Жыл бұрын
Ola s1air 80-100 di speed te janda te milage 70-80
@punjabidecenthulk784
@punjabidecenthulk784 Жыл бұрын
Eco mode ਵਾਲਾ ਭੇਦ aa hai ਕੇ eco mode ਤੇ 40 di ਸਪੀਡ , slow speed,
@bluepen215
@bluepen215 Жыл бұрын
Great a
@sandhuschannel2114
@sandhuschannel2114 Жыл бұрын
Meterial de hisaab naal rates price bahut jyada high vaa bettry Scotty e bike 🚲🚳 de bai 1 lakh 27 hjaar kedda le lyu aam bande de vas ton bahar ho aa kam
@JagpalSingh-mb3iy
@JagpalSingh-mb3iy Жыл бұрын
ਵੀਰ ਜੀ ਬੇਟਰੀ ਗੱਰਟੀ ਤੇ ਬੇਟਰੀ ਕਿਮਤ
@deepshergill99
@deepshergill99 Жыл бұрын
ਮੈ ola s1 ਲਈ ਆ ਇਦੇ ਤੋਂ ਕਿਤੇ ਵਧੀਆ ਟੋਪ ਸਪੀਡ ਵੀ 95 ਦੀ ਆ ਤੇ ਰੇਟ ਵੀ ਇਦੇ ਤੋਂ ਘੱਟ ਆ।
@farmarpendubande3718
@farmarpendubande3718 Жыл бұрын
ਵੀਰ ਜੀ ਕਿੰਨੇ ਦੇ ਆਈ ola kine km ਚਲਦੀ ਆ ਜੀ
@deepshergill99
@deepshergill99 Жыл бұрын
@@farmarpendubande3718 1.26 di aie aa bro ty eco cha ma use nhi kiti but 128 km show krdi a or normal ty chal jandi a 90 km ager 55-60 di speed ty chlde a ager 80 ty rakhde a tn phir 70 km chldi a
@deepshergill99
@deepshergill99 Жыл бұрын
Sports mood cha top speed idi 95 di a odi range test ni kiti ma kinna chldi a
@Karanshera2015
@Karanshera2015 Жыл бұрын
Bai koi problem tan ni aundi ola ch
@deepshergill99
@deepshergill99 Жыл бұрын
@@Karanshera2015 nhi bro tension free ho k lai lo.
@pistoncb9126
@pistoncb9126 Жыл бұрын
Sewak sahab intro 30 k sec toon jyada ni jachdi
@foodiesingh2403
@foodiesingh2403 Жыл бұрын
Baki har State ch subcity mildi aa Punjab ch kyo nhi chandigarh ch bhut sasty te easy subcity v
@jagirsingh6295
@jagirsingh6295 8 ай бұрын
ਕੋਈ ਵੀਡੀਉ ਦੇਖ ਕੇ ਲੈ ਨਾ ਬੈਠਿਉ ਨਹੀ ਤਾ ਪਛਤਾਉਗੇ
@sandeepjindal2201
@sandeepjindal2201 Жыл бұрын
ਇਲੈਕਟ੍ਰਿਕ ਸਕੂਟਰਾਂ ਦੀ ਕੀਮਤ ਕੋਈ ਨਿਯਮ ਨਹੀਂ ਹੈ। jo marzi bolo, no standard.okaya fast ਦਿੱਲੀ ਵਿੱਚ 100,000 ਵਿੱਚ ਉਪਲਬਧ ਹੈ। 4.4kwh ਦੀ ਬੈਟਰੀ ਅਤੇ 180-185 ਕਿਲੋਮੀਟਰ ਪ੍ਰਤੀ ਚਾਰਜ।
@HarpreetSingh-dh1ln
@HarpreetSingh-dh1ln Жыл бұрын
🙏🙏👍👍👍👌👌👌
@vickypunia2169
@vickypunia2169 Жыл бұрын
TVs iQUBE da rewie karo ji
@harishthakral8416
@harishthakral8416 Жыл бұрын
What means no licence..... driving licence is mandatory for all
@pritpalsingh2789
@pritpalsingh2789 9 ай бұрын
ਮਹਾਂ ਬਕਵਾਸ ਕਿਤੇ ਭੁੱਲ ਕੇ ਵੀ ਨਾ ਖਰੀਦ ਲੇਓ
@bluepen215
@bluepen215 Жыл бұрын
Hor v video bnao g
@ballu346
@ballu346 Жыл бұрын
Fibr ta ida dasde jida isi marka lgga hunda hundi eh v plastic hi aa
@punjabidecenthulk784
@punjabidecenthulk784 Жыл бұрын
Price bahut jyada veer ji, ehde to jyada sastia mil jandia battery walia
@hakamsingh6861
@hakamsingh6861 8 ай бұрын
ਜਿੰਨੇ ਇਸ ਵਿਚ ਫੀਚਰ ਹੈ ਇਸ ਦੀ ਕੀਮਤਦੋ ਲਖ ਚਾਹੀਦੀ ਐ ਜੀ ਤਿੰਨ ਸਾਲ ਗਰੰਟੀ ਬੈਟਰੀ ਦੀ ਆਮ ਬੈਟਰੀ ਹੁੰਦੀ ਐ.ਬੈਟਰੀ ਤੇ ਮੋਟਰ ਦੀ ਕੀ ਕੀਮਤ ਹੈਜੀ.
@charanjeetsingh6137
@charanjeetsingh6137 Жыл бұрын
1.27 lac toh vadia tah 1.40 di ather jah ola s1pro vadia
@surajbhan7077
@surajbhan7077 Жыл бұрын
High quality high price
@rajidersingh2583
@rajidersingh2583 Жыл бұрын
Battery kihri led acid ja lithium ion ja lithium phosphate
@addisehdev9952
@addisehdev9952 10 ай бұрын
ਕੀਮਤ ਬਹੁਤ ਘਟ ਰੱਖੀ ਹੈ 5,10ਰੁਪੲਤਾਰਖੋ
@nirmalghuman6077
@nirmalghuman6077 Жыл бұрын
ਕੀਮਤ ਕੁੱਝ ਜ਼ਿਆਦਾ ਈ ਸਸਤੀ ਨਹੀਂ.... ਥੋੜ੍ਹੀ ਮਹਿੰਗੀ ਹੋਣੀ ਚਾਹੀਦੀ ਸੀ😉😉😉😉😉
@rajusinghsroya
@rajusinghsroya 9 ай бұрын
ਜਿਸ ਵਿਚ ਇੰਜਨ ਆ ਉਹੀ ਸਕੂਟਰੀ ਸਹੀ ਆ
@balsingh5965
@balsingh5965 Жыл бұрын
ਵਿੱਚ ਪਲਾਸਟਿਕ ਹੀ ਹੈ
@SSMAAN-hg8ft
@SSMAAN-hg8ft Жыл бұрын
ਲੋਕ ਤੁਹਾਡੇ ਤੇ ਵਿਸ਼ਵਾਸ਼ ਕਰਦੇ ਦੇਖ ਕੇ ਵਿਡੀਉ ਅਪਲੋਡ ਕਰੇਆ ਕਰੋ ਮਹਿੰਗੀ ਹੋਣ ਕਰਕੇ ਕਾਮਜਾਬ ਨਹੀਂ ਹੋਈਆਂ
@amlohamloh1464
@amlohamloh1464 Жыл бұрын
Vir ji hun sewak singh paid publicity krda. Paise de ke chahe gadhe nu godha kha lo ehna youtubran to
@younggroup6633
@younggroup6633 Жыл бұрын
Rate vakei ghutt aaa ji. Rate wadhao ji.
@tejindersingh6805
@tejindersingh6805 9 ай бұрын
Subsidy?
@ramgariaworks7531
@ramgariaworks7531 Жыл бұрын
Bai ji koi purani hovey
@bluepen215
@bluepen215 Жыл бұрын
Hor v video bnao g is
@hakamsingh2988
@hakamsingh2988 8 ай бұрын
bai ਸੇਵਕ ਸਿੰਘ ਜੀ ਇਹੋ ਜਿਹੇ ਠਗੀ ਦੀ ਮਸਹੂਰੀ ਨਾ ਕਰਿਆ ਕਰ ਤੇਰੀ ਕੁਆਲਟੀ ਤੇ ਅਸਰ ਪੈਂਦਾ ਮਾਫ ਕਰਨਾ
@simerpeeter
@simerpeeter Жыл бұрын
Too much costly... Time to recover money is high..
@jitendersuthar3938
@jitendersuthar3938 Жыл бұрын
1.27 launa ta ola S1 lo
@vickysingh467
@vickysingh467 Жыл бұрын
O bhrava agla hero di na lao nale 70 ch ao 100 chaldi aa speed 45 di 😂😂
@jagbirmahal
@jagbirmahal Жыл бұрын
Price 6-7 lakh ke kar dena c
@harmindersingh1802
@harmindersingh1802 Жыл бұрын
Price very low high karo 10lakh
@gagansingh9230
@gagansingh9230 Жыл бұрын
Plostic di body , asi ta plastic sunya c 😁
@baljindersinghlongowal4097
@baljindersinghlongowal4097 Жыл бұрын
high rate
@aniketasija3d
@aniketasija3d Жыл бұрын
78000 la ke aa lani aa 😆 es ton vadiya ola s1air na le la
@aniketasija3d
@aniketasija3d Жыл бұрын
Ek dam Chinese mal aa es ton vadiya ola aa
@motivational_story
@motivational_story Жыл бұрын
Hero di bike lelo electric esto bahut ght price hai
@rajsinghchahal1315
@rajsinghchahal1315 Жыл бұрын
Kina hai y
@PremKumar-hw4pv
@PremKumar-hw4pv Жыл бұрын
Eni sasti 😄😄😄😄😄
@sanjaychoudhary1990
@sanjaychoudhary1990 Жыл бұрын
Prise is verey Lo brooo j mehngi hundi te me vi Le leni si Bullet standard new 2022 model 1.68Lakh Te Miss pooja mil rhi a 1.28Lakh wah
@naughtyaastik
@naughtyaastik Жыл бұрын
Chinese
@singhpunjabi2823
@singhpunjabi2823 Жыл бұрын
Battery chori ho gyi ta gadi khtam.
@neerajsingla006
@neerajsingla006 Жыл бұрын
Eh nawian hi sohniyan lagdiya ne.jado battery purani pendi a udon pata lagu
@prabhdyalsingh4722
@prabhdyalsingh4722 Жыл бұрын
ਕੀਮਤ ਬਹੁਤ ਜਿਆਦਾ ਹੈ! 20 ਤੋ 25 ਹਜ਼ਾਰ ਦੀ ਹੋਣੀ ਚਾਹੀਦੀ ਹੈ।
@rahulbansal7105
@rahulbansal7105 Жыл бұрын
Chacha ola Wale kehnde aa asi ta chutia 1 lakh ch aes to bht bd features de rahe aa
@jassakhakh7456
@jassakhakh7456 Жыл бұрын
Je es da vajan kita jave ta is vich 2000 da palastic hona loka nu fuddu samjde ho
@jagjeetsingh8282
@jagjeetsingh8282 Жыл бұрын
ਮਾਲਿਕ ਜੰਗਮੈਨ ਹੈ ਕਾਲਜ ਲੈ ਜਾਇਆ ਕਰ। ਬਦਲ ਬਦਲ ਕੇ।🤣🤣
@ravisabharwal2538
@ravisabharwal2538 Жыл бұрын
electric sire di fuddu
@DevinderSingh-vu9xf
@DevinderSingh-vu9xf Жыл бұрын
Chor company Chinese
@9023850605
@9023850605 Жыл бұрын
Ola s1 batter than wolf+
@bluepen215
@bluepen215 Жыл бұрын
Good a
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Red❤️+Green💚=
00:38
ISSEI / いっせい
Рет қаралды 75 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
HOW DID HE WIN? 😱
00:33
Topper Guild
Рет қаралды 49 МЛН
Get 3 E bikes @ ₹99000 ₹ | Goyal E Bikes Mehraj, Bathinda
12:11
Какой ноутбук взять для учёбы? #msi #rtx4090 #laptop #юмор #игровой #apple #shorts
0:18
Это Xiaomi Su7 Max 🤯 #xiaomi #su7max
1:01
Tynalieff Shorts
Рет қаралды 982 М.