ਸੋਲਰ ਮੋਟਰ ਦੀ ਕੀਮਤ 2024 ਬਹੁਤ ਘੱਟ ਹੋ ਗਈ ਹੈ || solar pump price 2024 || pm kusum yojana

  Рет қаралды 77,284

sewak singh

sewak singh

4 ай бұрын

ਸਤਿ ਸ੍ਰੀ ਅਕਾਲ ਜੀ ਸੋਲਰ ਮੋਟਰ ਦੀ ਕੀਮਤ 2024 ਬਹੁਤ ਘੱਟ ਹੋ ਗਈ ਹੈ || solar pump price 2024 || pm kusum yojana
my website link:-
sunvoam.com/
www.mrsewak.net/
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
solar pump price 2024
solar pump
tata solar pump 2024
shakti solar pump

Пікірлер: 108
@user-in2qc2pu7g
@user-in2qc2pu7g 8 күн бұрын
ਵਾਈ ਜੀ ਮੈਂ ਆਦੇਸ਼ ਸੋਲਰ ਬਠਿੰਡਾ ਤੋਂ ਨਮੀ ਮੋਟਰ ਲਵਾਈ ਸੀ ਤਿੰਨ ਲੱਖ ਤਰੇਹਨ ਦੀ ਲਵਾਈ ਸੀ ਉਹਨਾਂ ਨੇ ਪੁਰਾਣੇ ਪੈਨਲ ਲਾਤੇ ਉਹਨਾਂ ਦਾ ਹੱਲ ਹੈ ਦੱਸ ਦੀ ਮੋਟਰ ਆ
@Lakhvirgamer777
@Lakhvirgamer777 8 күн бұрын
Waheguru ji ka Khalsa
@balwindersingh-zh6oi
@balwindersingh-zh6oi 4 ай бұрын
ਸੇਵਕ ਸਿੰਘ ਵੀਰ ਸਤਿ ਸ੍ਰੀ ਅਕਾਲਿ ਜੀ , ਜਾਣਕਾਰੀ ਭਰਪੂਰ ਵੀਡੀਓ ਬਣਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
@Lakhvirgamer777
@Lakhvirgamer777 8 күн бұрын
Waheguru ji Mehar kareo
@jagtar9311
@jagtar9311 6 күн бұрын
ਬਹੁਤ ਵਧੀਆ ਵੀਰ ਜੀ ਸੇਵਕ ਜੀ
@jassaroffical2051
@jassaroffical2051 3 ай бұрын
ਸੇਵਕ ਸਿੰਘ ਜੀ ਤੁਸੀਂ ਇਹਨਾਂ ਦੀ ਵੀਡੀਓ ਤਾਂ ਬਣਾ ਰਹੇ ਹੋ ਇਹਨਾਂ ਦੀ ਗਰੰਟੀ ਵੀ ਚੁੱਕੋ ਬਠਿੰਡੇ ਦੀਆਂ ਕਈ ਹੋਰ ਫਾਰਮਾਂ ਪੁਰਾਣੇ ਸੋਲਰ ਪੈਨਲ ਲਗਾ ਰਹੀਆਂ ਨੇ
@greenenergyandorganics5250
@greenenergyandorganics5250 3 ай бұрын
ਵੀਰ ਜੀ ਪੂਰੀ ਵੀਡੀਓ ਸੁਣੋ ਤੇ ਸਾਡਾ ਕੰਮ ਤੇ ਪਿਛੋਕੜ ਹੀ ਸਾਡੀ ਗਾਰੰਟੀ ਹੈ ਸੇਵਕ ਜੀ ਦੀ ਡਿਊਟੀ ਹੈ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਉਣਾ ਬਾਕੀ ਕੰਪਨੀਆਂ ਬਾਰੇ ਅਸੀਂ ਕਹਿ ਨਹੀਂ ਸਕਦੇ
@BalwinderSingh-pn2sc
@BalwinderSingh-pn2sc 4 ай бұрын
ਬਹੁਤ ਵਧੀਆ ਜੀ
@JarnailSingh-pe1gc
@JarnailSingh-pe1gc 10 күн бұрын
ਗੁਰਸੇਵਕ ਸਿੰਘ ਭਾਜੀ ਅਸੀਂ
@ranjitbrar0910
@ranjitbrar0910 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@alliswell4919
@alliswell4919 4 ай бұрын
Bhot vadya dsya ji
@JotPb31
@JotPb31 3 ай бұрын
ਵੱਡੇ ਵੀਰ ਸੇਵਕ ਸਿੰਘ ਜੋ ਕੰਮ ਦੀ ਜਾਣਕਾਰੀ ਦਿੰਦੇ ਓ ਧੰਨਵਾਦ ਵੀਰ ਜੀ❤, 100 feet ਪਾਣੀ ਤੇ 5 ਦੀ motor ਲਈ ਕਿੰਨਾ ਖਰਚ ਆਵੇਗਾ , ਬਾਕੀ 3kw 5kw 3 ਘਰਾਂ ਲਈ ਵੀ ਚ ਲਗਾਉਣਾ,ਕਿਉਕਿ free ਯੂਨਿਟ ਵੀ ਬੰਦ ਹੀ ਹੋਣੀ ਇੱਕ ਦਿਨ ਇਹ ਲੋੜ ਆ ਸਮੇਂ ਦੀ #sewakmechanical
@syednazim7410
@syednazim7410 4 ай бұрын
good useful information
@Itsharmansidhu13
@Itsharmansidhu13 4 ай бұрын
ਬਹੁਤ ਵਧੀਆ ਜਾਣਕਾਰੀ
@gurwindersingh4837
@gurwindersingh4837 4 ай бұрын
ਪੌਲੀ ਅਤੇ ਮੋਨੋ ਦੀ ਪਰਫੌਰਮੈਂਸ ਅਤੇ ਰੇਟਾਂ ਦਾ ਫਰਕ ਜ਼ਰੂਰ ਦੱਸੋ ਜੀ??
@Technicalharjit
@Technicalharjit 4 ай бұрын
thnaks 22 g ❤
@SukhpalSingh-xy8pg
@SukhpalSingh-xy8pg 4 ай бұрын
👌👌
@dharamveersingh7627
@dharamveersingh7627 4 ай бұрын
💫✨👍
@kulwantsingh8769
@kulwantsingh8769 4 ай бұрын
waheguru g
@gurchahansingh5165
@gurchahansingh5165 4 ай бұрын
Good information
@SS-ct4hv
@SS-ct4hv 4 ай бұрын
RIGHT👍👍👍
@JagtarSingh-fh1xz
@JagtarSingh-fh1xz 4 ай бұрын
15:10 ਆਦੇਸ ਆਲੇ ਪੁਰਾਣੇ ਪੈਨਲ ਲਾਉਦੇ ਦਿਖਾਉਦੇ ਕੁਝ ਹੋਰ ਲਾਉਦੇ ਕੁੱਝ ਹੋਰ
@gursewaksingh-zr7gh
@gursewaksingh-zr7gh 4 ай бұрын
2HP Singal phase ਮੋਨੋਬਲਾਕ 1 ਕਿਨੇ ਦੀ ਲਗੂ ਜੀ
@dineshchoudharydcpodvr9
@dineshchoudharydcpodvr9 4 ай бұрын
Nice information veer g
@YuviSingh-ji3li
@YuviSingh-ji3li Ай бұрын
Nice 22 ji
@kewalkrishankambojkoku3241
@kewalkrishankambojkoku3241 4 ай бұрын
🙏🙏
@punjabsolar1221
@punjabsolar1221 4 ай бұрын
ਸੈਲ ਕਰਾਉਣਇਕ ਟਰਾਸਫਾਰਮਰ ਲੈਸ ਸੋਲਰ ਇਨਵਰਟਰ ਪੰਜ ਕਿਲੋਵਾਟ ਬਾਰੇ ਜਾਣਕਾਰੀ ਦਿਓ
@deepaksaharan1642
@deepaksaharan1642 4 ай бұрын
2 hp di submersible motor kine di lagugi ji single bore futt da 60 feet tk filter h 14 feet water level 1.5 inchi paani
@yuvikahlon751
@yuvikahlon751 Ай бұрын
Very nice ❤
@Harshsportsfan
@Harshsportsfan 4 ай бұрын
Good y
@satiderjitbajwa2340
@satiderjitbajwa2340 3 ай бұрын
Sir ji tarli wali vi koi video bano G
@gmstv7791
@gmstv7791 4 ай бұрын
Y ji apne pani da lavel 190 futt tya aa ji appa 20hp motor lagvoni aa ji kinna kharcha au gaa ji
@sukhdevrandhawa5517
@sukhdevrandhawa5517 Ай бұрын
Very good bhaji❤
@bholasingh6325
@bholasingh6325 4 ай бұрын
Ac panl bary jancari deo ji
@JaswinderKaur-te9dk
@JaswinderKaur-te9dk Ай бұрын
Please sir sabsidy bare daso
@user-pj7go4pu2z
@user-pj7go4pu2z 4 ай бұрын
Hi
@dalwindersinghwander7911
@dalwindersinghwander7911 4 ай бұрын
ਮੇਰਾ ਘਰ ਖੇਤ ਵਿਚ ਮੈਂ ਇਸ ਫਰਮ ਤੋ ਔਨ ਗ੍ਰਿਡ ਕਰਵਾਇਆ 5 ਕਿਲੋਵਾਟ ਦਾ ਮੋਟਰ ਵੀ ਚਲਾਉਣੇ ਆ
@greenenergyandorganics5250
@greenenergyandorganics5250 4 ай бұрын
Thanks bai haunsla den layi 👍
@gurpreetgujjar3433
@gurpreetgujjar3433 2 ай бұрын
Veer 15 di motar a kina kharch aju ga
@rajatbedi6687
@rajatbedi6687 4 күн бұрын
Gurdaspur area ch lga davoge
@baljeetsandhu5520
@baljeetsandhu5520 25 күн бұрын
Veer..ji..3..hp..da..cost..and..app..da..pata..dasna
@parshotamsingh8154
@parshotamsingh8154 4 ай бұрын
ਵੀਰ ਜੀ ਸਾਢੇ ਸੱਤ ਦੀ ਮੋਟਰ A GRADE ਦਾ ਸਮਾਨ ਲਗਾ ਕੇ ਕਿੰਨਾ ਖਰਚ ਆਵੇਗਾ ਪਾਣੀ ਦਾ ਪੱਧਰ 150 ਹੈ ਪਿੰਡ ਤਾਜੋਕੇ ਨੇੜੇ ਤਪਾ ਮੰਡੀ ਜਿਲਾ ਬਰਨਾਲਾ
@greenenergyandorganics5250
@greenenergyandorganics5250 4 ай бұрын
ਬਾਈ ਜੀ ਤੁਸੀਂ ਸਾਡੇ ਫੋਨ ਨੰਬਰਾਂ ਤੇ ਵੱਟਸਐਪ ਕਰੋ ਜੀ 🙏🏻
@rupindersingh1482
@rupindersingh1482 4 ай бұрын
​@@greenenergyandorganics5250ਬਹੁਤ ਹੀ ਵਧੀਆ ਜਾਣਕਾਰੀ ਸਾਝੀਂ ਕੀਤੀ ਬਰਾੜ ਸਾਹਬ 🙏🏻
@ibharat6000
@ibharat6000 4 ай бұрын
​@@greenenergyandorganics5250ਸਰਦਾਰ ਸਾਹਬ ਤੁੱਸੀ ਉੱਤਰਾਖੰਡ ਦੇ ਕਿਸਾਨਾਂ ਲਈ ਮੋਟਰਾਂ ਲਗਾਂਦੇ ਹੋ ?? ਮੈਂ ਉੱਤਰਾਖੰਡ ਰਹਿੰਦਾ ਹਾਂ
@greenenergyandorganics5250
@greenenergyandorganics5250 4 ай бұрын
ਸਰ ਉੱਤਰਾਖੰਡ ਤਾਂ ਨਹੀਂ ਲਗਾ ਸਕਦੇ ਤੁਹਾਨੂੰ ਪ੍ਰੋਡਕਟ ਦੇ ਸਕਦੇ ਹਾਂ ਫਿਟਿੰਗ ਤੁਸੀਂ ਕਰਵਾ ਲਿਓ 🙏🏻
@johngillgill9682
@johngillgill9682 4 ай бұрын
​Ii Ni
@Mr.Nw.13
@Mr.Nw.13 4 ай бұрын
pahji ghar waste bhi solar video banao
@greenenergyandorganics5250
@greenenergyandorganics5250 4 ай бұрын
Ji 🙏🏻
@Allofall4u
@Allofall4u 3 ай бұрын
Bai g ,mere 2 dukana oper sub meter lai hoye ne, par ohna di reading bijli board wale meter ton kafi ghat aounding aa, mainu suggest kero main kehri company da sub meter lavan tan jo bijli board de meter di reading naal match ker jave
@greenenergyandorganics5250
@greenenergyandorganics5250 2 ай бұрын
L&T da meter lai lao ji
@macksandhu3268
@macksandhu3268 Ай бұрын
Bai phone ta chak ni rahe
@greenenergyandorganics5250
@greenenergyandorganics5250 25 күн бұрын
Sandhu sahab wattsapp te massage chad deo ji 🙏🏻
@SandeepSingh-wv9ki
@SandeepSingh-wv9ki 3 ай бұрын
Sade 22futt ta pani
@gagangagan6907
@gagangagan6907 3 ай бұрын
Veer g jalandhar area ch la sakde aa motor 5 hp de .... ki prize aa
@greenenergyandorganics5250
@greenenergyandorganics5250 Ай бұрын
Lga devange ji
@sukhmindersingh7565
@sukhmindersingh7565 4 ай бұрын
ਬਾਈ ਜੀ ਜੋ ਅੱਜ ਕੱਲ੍ਹ ਕਿਹਾ ਜਾ ਰਿਹਾ ਹੈ ਰਾਤ ਨੂੰ ਸੋਲਰ ਪੈਨਲ ਬਿਜਲੀ produce ਕਰਦੇ ਨੇ ਕੀ ਇਹ ਸੱਚ ਹੈ? Or ਦਿਨ ਦੇ ਟਾਈਮ ਬਿਨਾਂ ਸੂਰਜ ਨਿਕਲੇ ਬਿਜਲੀ ਪੈਦਾ ਕਰਦੇ ਇਹ ਬੀ ਦੱਸਣਾ 🙏🏻
@greenenergyandorganics5250
@greenenergyandorganics5250 4 ай бұрын
ਬਾਈ ਜੀ ਭਾਰਤ ਵਿੱਚ ਇੱਕ ਪਲਾਂਟ ਲੱਗਿਆ ਹੈ ਜੋ ਚੰਦ ਦੀ ਚਾਨਣੀ ਵਿੱਚ ਵੀ ਲਾਈਟ ਬਣਾਉਂਦਾ ਹੈ ਉਹ ਬਹੁਤ ਮਹਿੰਗਾ ਹੈ ਤੇ ਸਰਕਾਰ ਨੇ ਤਜ਼ੁਰਬੇ ਵਾਸਤੇ ਲੱਗਾਇਆ ਹੈ ਘੱਟ ਰੋਸ਼ਨੀ ਵਿੱਚ ਸੋਲਰ ਪੈਨਲ ਕੰਮ ਕਰਦੇ ਨੇ ਪਰ ਉਹਨਾਂ ਦੀ ਪ੍ਰੋਡਕਸ਼ਨ ਓਸ ਵੇਲੇ ਘੱਟ ਹੁੰਦੀ ਹੈ
@sukhmindersingh7565
@sukhmindersingh7565 4 ай бұрын
@@greenenergyandorganics5250 thanks Bai Ji 🙏
@ranvirsingh8509
@ranvirsingh8509 4 ай бұрын
ਸਤਿ ਸ੍ਰੀ ਆਕਾਲ ਵੀਰ ਜੀ ਵੀਰ ਜੀ ਆਪਾ ਇਕ ਕਿਲੇ ਵਾਸਤੇ ਸੋਲਰ ਮੋਟਰ ਲਵਾਉਣੀ ਆ ਕਿੰਨੇ ਪਾਵਰ ਮੋਟਰ ਸਹੀ ਰਹੁ ਕਿਹੜੇ ਪੈਨਲ ਸਹੀ ਰਹਿਣ ਗੇ ਕਿੰਨਾ ਖਰਚ ਹੋਉਗਾ ਪਾਣੀ 75 ਫੁੱਟ ਤੇ ਆ ਬੋਰ 7 ਇੰਚੀ ਕਰਵਾਇਆ
@greenenergyandorganics5250
@greenenergyandorganics5250 2 ай бұрын
Veer ji 3 hp or 5 hp lga lao ji
@ranvirsingh8509
@ranvirsingh8509 2 ай бұрын
@@greenenergyandorganics5250 ਠੀਕ ਆ ਵੀਰ ਜੀ ਪਰ ਖਰਚ ਦਾ ਪਤਾ ਲੱਗੇ
@ranvirsingh8509
@ranvirsingh8509 2 ай бұрын
@@greenenergyandorganics5250 ਕਿਹੜੇ ਪੈਨਲ ਹੋਣਗੇ ਗਿਣਤੀ ਵਿਚ ਕਿੰਨੇ ਲੱਗਣਗੇ ਮੋਟਰ ਕਿਸ ਕੰਪਨੀ ਦੀ ਤਾਂਬੇ ਵਾਲੀ ਜਾਂ ਕੋਈ ਹੋਰ
@greenenergyandorganics5250
@greenenergyandorganics5250 2 ай бұрын
ਵੀਰ ਜੀ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਸਵਾਲ ਬਹੁਤ ਆਉਣਗੇ sir ਦੇ ਵੱਟਸਐਪ ਤੇ voice massage ਕਰੀ ਜਾਓ ਜਵਾਬ ਲਈ ਜਾਓ
@AmandeepSingh-sz7tn
@AmandeepSingh-sz7tn 3 ай бұрын
Vir g pani da leval 26 - 27 feet te Aa 3hp smarsibal motor lgboni aa kina di lagegi
@greenenergyandorganics5250
@greenenergyandorganics5250 3 ай бұрын
125000 to 130000
@AmandeepSingh-sz7tn
@AmandeepSingh-sz7tn 2 ай бұрын
Tata de panel da 3hp da te 5hp kina kharch abega
@greenenergyandorganics5250
@greenenergyandorganics5250 Ай бұрын
Aman ji tata ne private sman dena band kitta hoyea ji
@AmanGrewal-dj6nw
@AmanGrewal-dj6nw 4 ай бұрын
10 hp ਦੀ ਮੋਟਰ ਦਾ ਖਰਚਾ ਕਿੰਨਾ
@gurvinderbassi9290
@gurvinderbassi9290 2 ай бұрын
360
@greenenergyandorganics5250
@greenenergyandorganics5250 Ай бұрын
Aman ji 340000 for 100 feet
@JagtarMaan-cg1yy
@JagtarMaan-cg1yy 4 ай бұрын
On grid ਦਾ ਸਾਰਾ ਖਰਚਾ ਕਿੰਨਾ
@greenenergyandorganics5250
@greenenergyandorganics5250 Ай бұрын
Sir 3 kw 185000 5 kw 275000 6 kw 320000 all are subsidy cases 78000 subsidy from cent govt
@avtarchahal5904
@avtarchahal5904 15 күн бұрын
ਰੇਟ ਚੋਂ ਸਬਸਿਟੀ ਲੈੱਸ ਆ ਵੀਰ ਕਿ ਲਿਖੇ ਰੇਟ ਚੋਂ ਘੱਟ ਹੋਵੇਗੀ
@greenenergyandorganics5250
@greenenergyandorganics5250 10 күн бұрын
@@avtarchahal5904 nahi ji 78000 subsidy baad vich tuhanu milegi ji
@DaljinderSarpanch
@DaljinderSarpanch 4 ай бұрын
😢ਬਾਈ ਜੀ 10 ਹੋਸਪਾਵਰ ਦੀ ਮੋਟਰ ਕਿਨਾ ਖਰਚਾ ਆਊ ਬਾਈ ਜੀ
@greenenergyandorganics5250
@greenenergyandorganics5250 3 ай бұрын
Sorry brother 10 hp ji A grade motor 340000 di lagdi hai ji
@yuvikahlon751
@yuvikahlon751 Ай бұрын
​@@greenenergyandorganics5250😮
@RamandeepSingh-wb2wt
@RamandeepSingh-wb2wt 4 ай бұрын
Bai shi kiha mere naal vthagi hoye c bhart solar gidrbaha wale thag bande aa bacho
@SandeepSingh-wv9ki
@SandeepSingh-wv9ki 3 ай бұрын
Kedi company da set lwia c
@ajsaharan194
@ajsaharan194 3 ай бұрын
Crompton di solar motor vichni a kise veer ne lenni hove te dase
@user-hs5sl1kk9t
@user-hs5sl1kk9t 3 ай бұрын
High speed a ja low speed a bhra jii
@kewalkrishankambojkoku3241
@kewalkrishankambojkoku3241 Күн бұрын
ਨੰਬਰ
@rajpaltiwana9249
@rajpaltiwana9249 4 ай бұрын
ਵੀਰ ਚੋਰੀ ਤਾਂ ਨਹੀਂ ਹੁੰਦੀ
@amrindersandhu1613
@amrindersandhu1613 3 ай бұрын
ਮੋਟਰ ਅਤੇ ਤਾਰ ਚੋਰੀ ਹੋ ਜਾਂਦੀ ਐ
@pinkadhaliwal175
@pinkadhaliwal175 4 ай бұрын
ਵੀਰ ਜੀ ਕਿੰਨੇ ਡੂਗੇ ਪਾਣੀ ਤੱਕ ਚੱਲਦੀਆ
@greenenergyandorganics5250
@greenenergyandorganics5250 4 ай бұрын
ਕਿੰਨਾ ਵਾਟਰ ਲੈਵਲ ਹੈ ਜੀ ਤੁਹਾਡਾ
@Jaspalsingh-ft4bc
@Jaspalsingh-ft4bc 4 ай бұрын
sade 42 foot gurdaspur
@greenenergyandorganics5250
@greenenergyandorganics5250 3 ай бұрын
150/200 feet tak chaldia ji
@dhillondhillon2353
@dhillondhillon2353 4 ай бұрын
7.5 motor kirlorsker price
@greenenergyandorganics5250
@greenenergyandorganics5250 3 ай бұрын
Brother 7.5 290000 to 300000
@amrindersandhu1613
@amrindersandhu1613 25 күн бұрын
​@@greenenergyandorganics5250 5 hp motor da rate daso
@greenenergyandorganics5250
@greenenergyandorganics5250 25 күн бұрын
Amrinder ji 2 lakh aprox
@LovepreetSingh-qx6pb
@LovepreetSingh-qx6pb Ай бұрын
Shadeyo na peyo deyo putto peen lyi v paani aun valiya nasla lyi
@kewalkrishankambojkoku3241
@kewalkrishankambojkoku3241 Күн бұрын
ਆਪ ਮੂੰਹ ਧੋਣਾਂ ਬੰਦ ਕਰ ਦਿਉ
@sandeeprandhawa9715
@sandeeprandhawa9715 23 күн бұрын
Bai eh thug bandey aa assin motor lvayi aa enna too. Assin utl jaa laminous dey panel keha sii laun nuu. DESI PANEL LAA GEY SAADEY. Payment Saari pehla kra laindey aa. Bacho bai ehnaa too. Hun gll ni sunn dey. Video choo gllan hor shop tey gllan hor aa.Thug aa purey top dey.
@greenenergyandorganics5250
@greenenergyandorganics5250 10 күн бұрын
1 Apna poora adress deo 2 Tusi sadi company to kado koi product lwayea c 3 bill v coment vich pao 4 jado tusi satho utl ya luminious mangea c ta asi jo tusi nakli keh rahe ho ohh kehra product layea c 5 jhoothe ilzam fake id to laun naal kujh ni ban na tuhanu apna mob no comment vich pao te loka to sade wallo kiti thagi de comment mango 6 haa tuhanu jo sade wallo pichle 3 sala to purane, B grade, saste panells bare loka nu jaagruk kitta ja reha ohh jroor bardasht nahi ho reha agle saal v tyaar raheo
@greenenergyandorganics5250
@greenenergyandorganics5250 8 күн бұрын
1 Tusi sadi company to kehra product lagwae c osdi jaankari smeet bill viewers nu deo 2 tusi apna mob no jarror public karo ta jo lok tuhade naal sade walo mari thaggi di jaankari lai sakan 3 normaly asi utl da koi product use nahi karde luminious company distributershib asi ess saal hi layi hai 4 asi tuhade fake negetive comment delete nahi karange ta jo log ape decide kar lain
@parveensharma3768
@parveensharma3768 8 күн бұрын
bai proof deo kithe lai
@kewalkrishankambojkoku3241
@kewalkrishankambojkoku3241 Күн бұрын
No ਤਾਂ ਦੇ ਦਿਉ
@Sandeep.Kumar0733
@Sandeep.Kumar0733 Ай бұрын
Purane panell 270-280 wale aaonde c Nave panell kinne wale aaonde ??
@greenenergyandorganics5250
@greenenergyandorganics5250 Ай бұрын
Sandeep ji poly 335 wp,540 wp mono halfcut,,
She ruined my dominos! 😭 Cool train tool helps me #gadget
00:40
Go Gizmo!
Рет қаралды 58 МЛН
Why You Should Always Help Others ❤️
00:40
Alan Chikin Chow
Рет қаралды 137 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1 МЛН
iPhone 12 socket cleaning #fixit
0:30
Tamar DB (mt)
Рет қаралды 51 МЛН
Samsung S24 Ultra professional shooting kit #shorts
0:12
Photographer Army
Рет қаралды 31 МЛН
SSD с кулером и скоростью 1 ГБ/с
0:47
Rozetked
Рет қаралды 260 М.