ਕਿਸਾਨ ਦੀ ਖ਼ਾਸ ਪਸੰਦ ਬਣ ਰਹੇ ਹਨ ਇਹ ਟਰੈਕਟਰ || kartar tractor 5936 mega dehlivery

  Рет қаралды 121,807

sewak singh

sewak singh

Күн бұрын

Пікірлер
@charanjeetsandhu1669
@charanjeetsandhu1669 10 ай бұрын
ਬਹੁਤ ਵਧੀਆ ਟਰੈਕਟਰ ਆ। ਲੈ ਲਉ ਕਿਸੇ ਪਾਸਿਉਂ ਕੋਈ ਕਮੀਂ ਨਹੀਂ। ਸਾਰੇ ਭਰਾਵਾਂ ਨੂੰ ਵਧਾਈਆਂ
@ArunAgriVlog
@ArunAgriVlog 4 ай бұрын
Price
@inderjeetsingh1403
@inderjeetsingh1403 10 ай бұрын
ਵਧੀਆ ਟ੍ਰੈਕਟਰ ਨਾਲੇ ਪੰਜਾਬ ਦੀ ਕੰਪਨੀ
@GurmeetSingh-fh1mh
@GurmeetSingh-fh1mh 10 ай бұрын
ਕਰਤਾਰ ਵਾਲਿਆ ਨੇ ਟਰੈਕਟਰ ਲੇਟ ਕਢਿਆ, ਪਰ ਬਹੁਤ ਵਧੀਆ ਬਣਾਇਆ
@sukhpalsingh9688
@sukhpalsingh9688 8 ай бұрын
ਰੈਡ ਤੇ ਬਲਿਊ ਨਗੀ ਵੀਰੇ ਲਾਲ ਤੇ ਨੀਲਾ ਹੁੰਦਾ ਆਪਣੀ ਭਾਸ਼ਾ ਬਹੁਤ ਹੀ ਜਿਆਦਾ ਪਿਆਰੀ ਏ
@JagdishBhinder
@JagdishBhinder 25 күн бұрын
ਜਿਹਨਾਂ ਵੱਡਾ ਇੰਜਨ ਆ ਤੇ ਜਿੰਨਾ ਵਜ਼ਨ ਟਰੈਕਟਰ ਦਾ ਦੱਸੀ ਜਾਂਦਾ, ਇਸ ਹਿਸਾਬ ਨਾਲ ਤਾਂ ਤੇਲ ਬਹੁਤ ਪੀਵੇਗਾ ਇਹ।
@inderpreetsingh6145
@inderpreetsingh6145 10 ай бұрын
ਆਪਣੇ ਨੇੜੇ ਹੀ ਆ ਕਰਤਾਰ ਕੰਬਾਈਨਾਂ ਤੇ ਟਰੈਕਟਰ ਬਣਦੇ ਜਿਲਾ ਪਟਿਆਲਾ
@DEEP-GILL855
@DEEP-GILL855 10 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ
@jassaroffical2051
@jassaroffical2051 10 ай бұрын
22 ਮੈਨੂੰ ਇੰਝ ਲੱਗਦਾ ਤੂੰ ਹੁਣ ਮਸ਼ਹੂਰੀ ਕਰਨ ਲੱਗ ਪਿਆ ਏ
@pushpalsingh7493
@pushpalsingh7493 8 ай бұрын
Bahut vadia tractor a bs lokkan nu hale pta ni k kinna vadia product hai
@jagdeepsidhu1313
@jagdeepsidhu1313 10 ай бұрын
ਸੇਫਟੀ ਸਵਿੱਚ ਨੂੰ ਵੀ ਲੌਕ ਲਾਓ ਜੀ ਕੰਪਨੀ ਨੂੰ ਬੇਨਤੀ ਆ 🙏
@gurjitsingh7404
@gurjitsingh7404 10 ай бұрын
ਬਾਈ ਜੀ ਕੀਮਤ ਕਿੰਨੀ ਹੈ 4+4 ਟਰੈਕਟਰ ਦੀ
@laddibaljinder1255
@laddibaljinder1255 9 ай бұрын
ਬਹੁਤ ਵਧੀਆ ਟਰੈਕਟਰ ਆਜੀ
@jagtarsarpanch3073
@jagtarsarpanch3073 10 ай бұрын
Bahutt badiya ji 🎉🎉
@harindergrewal5418
@harindergrewal5418 10 ай бұрын
Nice Video Veer Ji
@RVC08
@RVC08 5 ай бұрын
ਪ੍ਰੀਤ ਸਰਵਾਜ ਦੀ ਗੱਲ ਤਾਂ ਛੱਡੋ ਕਰਤਾਰ ਵਾਲਿਆਂ ਨੇ international standards ਦੇ ਹਿਸਾਬ ਨਾਲ ਵਧੀਆ quality ਦੇ ਪਾਰਟਸ ਨਾਲ ਬਹੁਤ ਮਜ਼ਬੂਤ ਟਰੈਕਟਰ ਬਣਾਇਆ ਹੈ..ਜਿਸ ਹਿਸਾਬ ਨਾਲ ਟਰੈਕਟਰ ਬਣਿਆ ਲੱਗਦਾ ਆਉਣ ਵਾਲੇ ਪੰਜਾਂ ਸੱਤਾ ਸਾਲਾਂ ਚ ਵਧੀਆ ਮਾਰਕੀਟ ਬਣਾ ਲੈਣੀ ਇਸ ਕੰਪਨੀ ਨੇ ਆਪਣੀ …ਕੀਮਤ ਘਟਾਉਣ ਦੀ ਜਗਾ ਕੰਪਨੀ ਨੇ ਮਜ਼ਬੂਤੀ ਤੇ quality ਤੇ ਧਿਆਨ ਦੇਕੇ ਟ੍ਰੇਲਰ ਬਣਾਇਆ
@jagirbhullar6155
@jagirbhullar6155 10 ай бұрын
Very Nice Tractor
@IqbalSingh-js6uu
@IqbalSingh-js6uu 10 ай бұрын
Es tractor de saflta da sab to vada raj kirlosker da engine he Kafi he Jo kise janpahshan da mohtaj nahi he diesel da karcha ghat kam wad karda h
@Singhsingh86714
@Singhsingh86714 10 ай бұрын
Veera tusi apna kartar immortal company da tyre ku nahi lagoda
@AvtarSingh-qj3dr
@AvtarSingh-qj3dr 10 ай бұрын
ਧੰਨਵਾਦ ਜੀ
@prabhdiyalbal1770
@prabhdiyalbal1770 10 ай бұрын
ਰੇਟ ਕੀ ਹੈ ਜੀ
@varinderhundal7855
@varinderhundal7855 10 ай бұрын
Price bhut jada 11.50
@karambir2128
@karambir2128 8 ай бұрын
Sirraaa tractor 🚜 a 22G 🎉❤
@bootasingh7927
@bootasingh7927 10 ай бұрын
Very good sawek g
@dineshchoudharydcpodvr9
@dineshchoudharydcpodvr9 10 ай бұрын
Nice information veer g
@GurpreetSingh-qz3yw
@GurpreetSingh-qz3yw 10 ай бұрын
Waheguru ji
@khalsa3997
@khalsa3997 10 ай бұрын
ਇਹ ਟਰੈਕਟਰ ਜਿਨ੍ਹਾਂ ਦੇਖਣ ਵਿੱਚ ਵਧੀਆ ਕੰਮ ਵਿਚ ਨਹੀ😊
@dhermindersingh9254
@dhermindersingh9254 10 ай бұрын
ਸਾਡੇ ਤਾਂ ਅਮਲੋਹ 9x9 ਦੀ ਹੈਰੋ 5620 ਨਾਲ ਪਾਉਣ ਨੂੰ ਕਹਿੰਦੇ ਸੀ 3630 ਸੁਪਰ 9ਮਾਡਲ ਨਾਲ ਪਾਈ ਸੀ ਖੇਤ ਦੇ ਬੰਨੇ ਕੱਢ ਈ ਭੱਜ ਗਏ ਬਾਕੀ ਆਪਣੀ ਆਪਣੀ ਪਸੰਦ ਆ
@vishnumeena9075
@vishnumeena9075 6 ай бұрын
Kya ye ab bhi non crdi aata hai 5936 4wd government norms ke baad bhi
@tractorlover384
@tractorlover384 10 ай бұрын
Bai tractor dekhn nu taah wadia lghda pr customer diya gallaan ch wajan ni haiga wadha chda k gal bht krn dye hisaab hisaab naal kr lainde taah thik c
@manpreetsingh9336
@manpreetsingh9336 Ай бұрын
❤❤❤❤❤❤❤🎉🎉🎉🎉🎉🎉 good
@rameshrana336
@rameshrana336 10 ай бұрын
V nice🎉🎉
@guardialsingh7879
@guardialsingh7879 10 ай бұрын
ਰੇਟ ਦੱਸੋ ਜੀ
@SukhchenSingh-
@SukhchenSingh- 9 ай бұрын
Good 🎉
@sukhdevsinghgill9721
@sukhdevsinghgill9721 10 ай бұрын
ਢਾਈ ਲੀਟਰ ਦਾ ਧੱਕਾ ਏ ਤਰਨਤਾਰਨ ਤੋਂ
@nirmalsandhu8880
@nirmalsandhu8880 10 ай бұрын
ਰੇਟ ਵੀ ਦੱਸੋ ਜੀ
@vikramjitsingh7710
@vikramjitsingh7710 10 ай бұрын
price keya pagi
@SikanderSingh-bi1vd
@SikanderSingh-bi1vd 8 ай бұрын
ਵੀਰ ਇਸ ਟਰੈਕਟਰ ਦੇ ਮਿੱਟੀ ਦੀ ਭਰੀ ਟਰਾਲੀ ਬੈਕ ਲਾਉਣ ਦਾ ਡੈਮੋ ਦੀ ਵੀਡੀਓ ਪਾਓ, ਬਰਾਬਰ ਹੋਰ ਟਰੈਕਟਰ ਵੀ ਹੋਵੇ।
@sukhvirsingh-n8i
@sukhvirsingh-n8i 10 ай бұрын
Good......
@mohanaujlainfotainmentlive7422
@mohanaujlainfotainmentlive7422 3 ай бұрын
ਬਾਈ ਜੀ ਮੈਂ 5936 ਕਰਤਾਰ ਟਰੈਕਟਰ ਲੈਣਾ ਮੇਰੇ ਪਾਸ ਪਹਿਲਾਂ ਨਿਊ ਹਾਲੈਂਡ 50ਐਚ ਪੀ ਆ। ਪਾਇਲ ਖੰਨਾ ਵਿੱਚ ਏਜੰਸੀ ਦਾ ਨੰਬਰ ਦੇ ਦਿਉ
@sukhdevsinghgill9721
@sukhdevsinghgill9721 10 ай бұрын
350 ਕਿਲੇ ਦਾ ਧੱਕਾ ਏ
@kakaavtarpandher8802
@kakaavtarpandher8802 7 ай бұрын
ਤੁਸੀਂ ਇਹ ਦੱਸੋ ਕਿ ਵਧੀਆ ਟਰੈਕਟਰ ਦੇ ਰਹੇ ਹਾਂ ਕੀਮਤ ਵੀ ਵਧੀਆ ਹੋਣੀ ਚਾਹੀਦੀ ਹੈ ਕਿੰਨੀ ਪਾਵਰ ਦੀ ਕਿੰਨੀ ਕੀਮਤ ਹੈ
@nacho8054
@nacho8054 2 ай бұрын
ਸਾਡੇ ਪੰਜਾਬੀਆਂ ਨੇ ਪਿਓ ਵਾਲਾ ਡੀਜੇ ਸਿਸਟਮ ਉੱਤੇ ਟੰਗ ਕੇ., ਤੇ ਪਿੱਛੇ ਨੂੰ ਭਜਾ ਕੇ ਅੱਗੋਂ ਟਪਾਉਣਾ ਹੀ ਆ, ਉਨਾ ਕਿਹੜੀ ਪੈਲੀ ਵਾਉਣੀ ਆ😂
@balvirsingh9624
@balvirsingh9624 Ай бұрын
350 acre. ?????? Posible he? Must answer
@HappyBrar-l5m
@HappyBrar-l5m 10 ай бұрын
Nic tractor
@omjakharelectronics3583
@omjakharelectronics3583 10 ай бұрын
Mahindra all ट्रैक्टर 6year वारंटी है Swaraj 6साल Newholend 7साल और इस भाई साहब की 2साल कोई भी नहीं लेगा 2साल बाद पता नही क्या क्या होगा
@HarpreetSingh-kl2wt
@HarpreetSingh-kl2wt 10 ай бұрын
Price ki
@baljindersingh3176
@baljindersingh3176 10 ай бұрын
Y g ne 10 Fit Jada krta😂😂😂😂
@BhajanLal-v7h
@BhajanLal-v7h 10 ай бұрын
❤❤❤❤❤❤❤❤❤❤❤❤
@JagtarSingh-dh1ij
@JagtarSingh-dh1ij 10 ай бұрын
dealer wrong information de reha. Engine plate check kro 49hp likhya.
@sidhubai1946
@sidhubai1946 10 ай бұрын
ਇਹੀ ਇੰਜਨ ਸਵਰਾਜ 978 ਚ 2006 ਚ c oh 72 HP c 978 ਕਰਾਰੋ gear Kirloskar engine ਓਹ trctor ਇਹ 😂😂😂 eh 50 hp ਕਿਵੇਂ ਬਣ ਗਿਆ 40ਸਿਲੰਡਰ
@harwindersandhu7561
@harwindersandhu7561 8 ай бұрын
ਵੀਰ ਏਨਾ ਸਮਝਦਾਰ ਜੇ ਹੋ ਗਿਆ ਤਾਂ ਏਹੇ ਵੀ study ਕਰ ਲੈਣੀ ਸੀ ਕੇ ਇਸ ਇੰਜਨ ਦੀ hp category ਹੈ ਜੋ ਕੇ ਪੰਪ ਦੀ calibration ਤੋਂ ਹੁੰਦੀ ਹੈ। ਇਸ ਇੰਜਨ ਦੀ ਖੂਬੀ ਹੈ ਕਿ ਏਹੇ 50 ਤੋਂ 75hp ਤੱਕ calibrate ਕੀਤਾ ਜਾ ਸਕਦਾ ਬਿਲਕੁਲ ਜਿਵੇਂ swaraj ਵਿੱਚ 3478cc ਦਾ ਇੰਜਨ ਹੈ ਜਿਹੜਾ 50hp ਤੋਂ 65hp ਤੱਕ ਦੇ ਟ੍ਰੈਕਟਰ ਮਾਡਲ ਵਿਚ ਕੰਪਨੀ ਦੇ ਰਹੀ ਹੈ। ਇਸ ਟ੍ਰੈਕਟਰ ਨੂੰ ਬਕਾਇਦਾ budni ਨੇ ਪਾਸ ਕੀਤਾ ਤੇ ਓਹੋ ਮੂੰਹ ਚੁੱਕ ਕੇ ਪਾਸ ਨੀ ਹੋ ਜਾਂਦਾ ਇਸ ਦੀ ਪੂਰੀ ਟੈਸਟਿੰਗ ਹੁੰਦੀ ਹੈ ਜਿਸ ਤੋਂ ਏਹੇ ਨਿਰਧਾਰਿਤ ਹੁੰਦਾ ਕੇ ਏਹੇ ਇੰਜਨ ਰੇਟਡ RPM ਤੇ ਕਿੰਨੀ hp category ਦੀ ਸਮਰੱਥਾ ਰੱਖਦਾ। 4160cc, 105/120 ਦਾ ਬੋਰ ਸਟ੍ਰੋਕ ਹੈ ਜੋ ਕੇ ਮੋੜੀਫਾਇਡ ਹੋ ਕੇ 82hp ਦੇ ਨਾਲ 285nm ਤੱਕ ਦਾ ਟੌਰਕ ਕੱਢਣ ਦੀ ਸਮਰੱਥਾ ਰੱਖਦਾ।
@MankiratraiRaiz
@MankiratraiRaiz 8 ай бұрын
Bai sahi ch hun add te mashuri Karn lag ge. Pehla ehna di videos knowledge dindi c par jad kuch na Hove ta mashoori di he video paun lag ge.
@Gurdeep22G
@Gurdeep22G 10 ай бұрын
ਟੋਪੀ ਵਾਲੇ ਦੀ ਖੈਨੀ ਲੱਗੇ ਦੀ ਵੀਡਿਓ ਨਹੀਂ ਬਣਾਉਣੀ ਚਾਹੀਦੀ ਸੀ 😂
@bhinderxlnc
@bhinderxlnc 10 ай бұрын
😂
@harjeetdhillon8077
@harjeetdhillon8077 10 ай бұрын
Talwandi sabo ajo y g 14 February to goddia da mela start
@thakurjagvirsingh2910
@thakurjagvirsingh2910 10 ай бұрын
50 hp ਤੋਂ ਉੱਪਰ ਤਾਂ crdi ਇੰਜਣ ਆ ਰਹੇ ਆ ਫਿਰ ਏਹ,,,veer ਜੀ ਕੁੱਝ ਸਮਝ ਨਹੀਂ ਆਈ,,ਚਾਨਣਾ ਪਾਓ ਜੀ
@sidhubai1946
@sidhubai1946 10 ай бұрын
ਗਡਕਰੀ ਨਾਲ ਮੁਲਾਕਾਤ ਕੀਤੀ ਇਹਨਾ ਦੇ ਮਾਲਕ ਨੇ
@BaljinderSingh-lu3ib
@BaljinderSingh-lu3ib 8 ай бұрын
ਇਹ ਵੀਰ 49 ਐਚ ਪੀ ਦਾ ਟਰੈਕਟਰ ਹੈ R R4 1040NAi ਇੰਜਨ ਆ ਇਸ ਦਾ
@GurpreetSingh-lq6io
@GurpreetSingh-lq6io Ай бұрын
❤❤❤❤❤🎉🎉🎉😂
@pammisingh7404
@pammisingh7404 3 ай бұрын
ਦੇਸੀ ਜਗੜ
@PCgamesCanada
@PCgamesCanada 8 ай бұрын
New holland tractors 6 saal warranty de rya😊
@MankiratraiRaiz
@MankiratraiRaiz 8 ай бұрын
Sareya di 500 ghanta te service hundi nai ji.
@PawittarSingh-l8w
@PawittarSingh-l8w 10 ай бұрын
ਕੰਪਨੀ 6 leter ਕਹਿੰਦੀ ਆ
@beantsingh4682
@beantsingh4682 10 ай бұрын
Craro hisa awaj buhat karda sare tractora da
@shersinghkamboj8902
@shersinghkamboj8902 10 ай бұрын
90hp ਵਿਚ ਕਦੋ ਆ ਰਹਾ ਮੱਕੀ ਲਈ
@lakhveersandhu400
@lakhveersandhu400 10 ай бұрын
Kdo da aa gea tenu pta e ni lagga
@belairpizzeria2666
@belairpizzeria2666 10 ай бұрын
ਥੱਲੇ 60 ਉੱਤੇ ਜੱਟ ਫਿਰ ਗੱਲ ਬਣਦੀ ਆ
@SatnamSingh-gi9ds
@SatnamSingh-gi9ds 10 ай бұрын
Tarantaran tho daaie liter bich😂😂😂
@nirmalsidhu5777
@nirmalsidhu5777 10 ай бұрын
90 hp Modal Lonch karo Makki lye
@nirmalsidhu5777
@nirmalsidhu5777 10 ай бұрын
Lifft ta jack lawo
@devindersinghsandhu9126
@devindersinghsandhu9126 7 ай бұрын
Dispenser gear nahin hai
@harjeetsingh9645
@harjeetsingh9645 9 ай бұрын
Kirloskar injine rees hi nhi
@JakharBishnoi-gr1zea
@JakharBishnoi-gr1zea 10 ай бұрын
Low quality iron use in this tractor every part don't Handel load as Massey, jd, eicher, farmtrac etc
@baljindersingh3176
@baljindersingh3176 10 ай бұрын
Kisan da Kisan Dusman ban gea kise nu Kio Fudu bnone aa 10 Fit Supar Seedar te kde bi nhi Khich skda 90 hp te nhi 😂😢?
@sidhubai1946
@sidhubai1946 10 ай бұрын
😂😂😂 ਇਹ ਸਬ ਰਲੇ ਮਿਲੇ ਆ ਗਡਕਰੀ ਆ k gya ਕਰਤਾਰ ਵਾਲੇਆ ਕੋਲ ਬਾਕੀ ਤੇ 50 hp to utte CRDI ਆਗੇ ਇਹਨਾਂ ਨੂੰ ਰਿਆਯਤ ਆ😂😂 JCB wala 4r1040 engine 50 HP ch ਕਦੋਂ ਬਣ ਗਯਾ 😂😂 ਗੱਲ ਨਿ ਆਇ ਵੱਡੇ ਕਰਤਾਰ ਡੀਲਰ ਨਿ ਲੁਧਿਆਣੇ ਮੇਲੇ ਤੇ
@JaswantSingh-bo6mh
@JaswantSingh-bo6mh 10 ай бұрын
bekar aa
@manjotchahal2030
@manjotchahal2030 5 ай бұрын
Y ne cool lip la shadia 0:27
@SurinderpalsinghSidhu-f6h
@SurinderpalsinghSidhu-f6h 9 ай бұрын
Rate bahut hai
@devindersinghsandhu9126
@devindersinghsandhu9126 7 ай бұрын
Dispenser gear nahin hai
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
kartar k75 tractor review, full feature and price 2024
16:36
sewak singh
Рет қаралды 26 М.
Kartar Tractor||Bhadson Seh Karnal Local Trip||Yari Wale Sandhu
17:38
Yari wale Sandhu
Рет қаралды 5 М.
ਕਰਤਾਰ ਟ੍ਰੈਕਟਰ 5936  ਦੀ ਪੂਰੀ ਜਾਣਕਾਰੀ, kartar tractor 5936 globetrac 4wd full detail,pdfa Mela jagraon
10:12
Manjinder gurusar,ਮਨਜਿੰਦਰ ਗੁਰੂਸਰ,js Singh Sidhu
Рет қаралды 8 М.
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН