SGPC ਪ੍ਰਧਾਨ Dhami ਵਲੋਂ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ 'ਤੇ ਮਹਿਲਾ ਕਮਿਸ਼ਨ Raj Lali Gill ਦੀ PC Live

  Рет қаралды 6,577

DainikSavera

DainikSavera

Күн бұрын

Пікірлер: 20
@JasPinder-gx3xs
@JasPinder-gx3xs 22 сағат бұрын
MADAM RAJ GILL SAHIB JI TOHANOO SALEOUT HAI JI THANKS GOD BLESH YOU RSDHALIWALL FDK PUNJAB ❤
@jaswantbhasin4073
@jaswantbhasin4073 14 сағат бұрын
Dear madam i am very glad you picked up this action many thanks to you
@ssss4705
@ssss4705 8 сағат бұрын
ਨਾ ਧਾਮੀ ਨਾ ਸੁਖਬੀਰ ਬਾਦਲ ਕਦੀ ਖੁਦ ਅਸਤੀਫਾ ਨਹੀਂ ਦੇਣਗੇ ਇਹ ਕੱਢਣੇ ਹੀ ਪੈਣਗੇ
@ModanSingh-jw1qy
@ModanSingh-jw1qy 5 сағат бұрын
ਅਸੀਂ ਬੀਬੀ ਜਗੀਰ ਕੌਰ ਦੇ ਹਮਾਇਤੀ ਨਹੀਂ ਹਾਂ ਕਿਉਂਕਿ ਬੀਬੀ ਜਗੀਰ ਕੌਰ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਧਾਮੀ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਰਹੇ ਹਨ 🙏 ਪਰ ਧਾਮੀ ਸਾਬ ਦਾ ਅਕਸ ਸਾਡੀ ਨਜ਼ਰ ਵਿੱਚ ਨਿਮਰ ਸਹਿਜ ਸ਼ਾਂਤ ਸੁਭਾਅ ਦਾ ਬਣਿਆ ਹੋਇਆ ਸੀ 🙏 ਧਾਮੀ ਨੇ ਆਪਣਾ ਸਤਿਕਾਰ ਤਾਂ ਘਟਾਇਆ ਹੀ ਹੈ ਕੌਮ ਦਾ ਵੀ ਨੁਕਸਾਨ ਕੀਤਾ ਹੈ 🙏 ਮਸਕੀਨ ਜੀ ਕਹਿੰਦੇ ਹਨ ਕਿ ਜੇ ਆਪਾਂ ਵਿਰੋਧੀ ਦੇ ਪੱਧਰ ਤੱਕ ਗਿਰ ਗੲਏ ਤਾਂ ਸਾਡੇ ਤੇ ਵਿਰੋਧੀ ਵਿਚ ਕੀ ਫ਼ਰਕ ਹੈ 🙏 ਧਾਮੀ ਤੋਂ ਇਹ ਉਮੀਦ ਬਿਲਕੁਲ ਹੀ ਨਹੀਂ ਸੀ 🙏
@singhchahal9623
@singhchahal9623 6 сағат бұрын
S G P C ਦੇ ਪ੍ਰਧਾਨ ਨੂੰ ਸੋਭ੍ਹਾ ਨਹੀਂ ਦਿੰਦਾ ਗ਼ਲਤ ਬੋਲੀ ਬੋਲਣਾਂ।
@JaswantSingh-du6yf
@JaswantSingh-du6yf 19 сағат бұрын
ਬੀਬੀ ਦੇਸ਼ ਵਿਦੇਸ਼ ਵਿੱਚ ਹੁਣ ਪਹੁੰਚ ਜਾਵੇਗੀ , ਬੀ - ਡੀ - ਓ।
@Kuldeepsingh-eq3ss
@Kuldeepsingh-eq3ss 18 сағат бұрын
Vvv good madem g
@babusingh-y6f
@babusingh-y6f 7 сағат бұрын
ਜਦੋਂ ਧਾਮੀ ਜਥੇਦਾਰ ਕੋਲ ਗਿਆ ਹੀ ਨਹੀਂ ਉਸ ਤੇ ਝੂਠਾ ਇਲਜ਼ਾਮ ਬੀਬੀ ਨੇ ਕਿਉਂ ਲਾਇਆ
@jagtarbrar7236
@jagtarbrar7236 15 сағат бұрын
[[[ BIBI JI VIRUD MANDE BOL BOLAN TE SAKHAT TU SAKHAT KAARVAAYI HONI CHAAHEDI HAI]]] Asi mehlla COMISSION da.vi dhanwad karde haan ji turant harkat vich aye han jathedar lyi mheena chaheda hai fer shayed uhna di neend tut jaaye
@jagtarbrar7236
@jagtarbrar7236 14 сағат бұрын
asi mehla commission da swagat kardee haan presdent jo dharmik aagu han ehna nu maafi nahi sakhat kaarvasyi di jroorat hai eh 6 ve patshaa di mehar hai ke masannd Nange ho ryhe han
@Jogindersingh-v8c
@Jogindersingh-v8c 8 сағат бұрын
Edy ty f i r darj krao
@BalkarSingh-wv5te
@BalkarSingh-wv5te 4 сағат бұрын
Medum ji eho jahe gande laugan no fansi da hukam hona chahida c munh kala karna chahida hai ji
@massasingh6284
@massasingh6284 20 сағат бұрын
DHAMI SGPC DA PARDHAN DE LIKE NAHI HAI JI EH TAN BADEL PARWAR DA PALTU JI
@TheSAMANAtalks
@TheSAMANAtalks 20 сағат бұрын
ਉਹਨਾਂ ਨੇ ਤਾਂ ਇਕ ਪੱਤਰ ਕਾਰ ਦੇ ਕੋਲ ਹੀ ਗ਼ਲਤ ਸ਼ਬਦਾਵਲੀ ਵਰਤੋ ਕੀਤੀ, ਤੁਸੀਂ ਲੋਕ ਮੀਡੀਆ ਲਿਆ ਲਿਆ ਕੇ ਉਹਨਾਂ ਦੇ ਬਰਾਬਰ ਦੇ ਹੀ ਦੋਸ਼ੀ...
@AmandeepSinghAmandeepSin-jo9ss
@AmandeepSinghAmandeepSin-jo9ss 19 сағат бұрын
ਬੈਠਾ ਕਿਹੜੇ ਆਂਹਦੇ ਦੇ ਉੱਪਰ ਤੇਰਾਂ ਬਾਪੂ ਜੀ , ਇੱਕ ਔਰਤ ਨੂੰ ਕਿਦਾਂ ਬੋਲ ਸਕਦਾਂ ਉਹ ਵੀ ਕਿਸੇ ਪਤਰਕਾਰ ਕੋਲ਼, ਪਤਰਕਾਰ ਸਭ ਦਾ ਸਾਂਝਾ ਹੁੰਦਾ ਜੋਂ ਚੰਗੀ ਪਤਰਕਾਰੀ ਕਰਦਾਂ, ਬਹੁਤ ਵਧੀਆ ਹੋਈਆਂ, ਤੁਹਾਡੇ ਘਰ ਵੀ ਔਰਤ ਜ਼ਰੂਰ ਹੋਣੀ ਆ ਸੋਚ ਬਦਲੋ ਆਪਣੀ
How Many Balloons To Make A Store Fly?
00:22
MrBeast
Рет қаралды 195 МЛН
Sudden assault near Kursk / Putin's statement
13:04
NEXTA Live
Рет қаралды 338 М.
An Exclusive Interview with Ravish Kumar || Part 02 || NewsNumber.Com
25:14
How Many Balloons To Make A Store Fly?
00:22
MrBeast
Рет қаралды 195 МЛН