SGPC ਪ੍ਰਧਾਨ ਤੇ ਬਾਦਲ ਦੀ ਖੜਕੀ ? ਧਾਮੀ ਨੇ ਕਰ'ਤੀ ਬਗਾਵਤ ? Oneindia Punjabi

  Рет қаралды 48,051

Oneindia Punjabi

Oneindia Punjabi

Күн бұрын

Пікірлер: 50
@ConfusedBabyTurtles-xb9hn
@ConfusedBabyTurtles-xb9hn 19 күн бұрын
ਐਨੀ ਹਿੰਮਤ ਨਹੀਂ ਹੈ ਧਾਮੀ ਵਿੱਚ।
@karmjitkaunke6675
@karmjitkaunke6675 19 күн бұрын
ਧਾਮੀ ਨੂੰ ਪਾਵਰ ਆ ਸੁੱਖੇ ਨੂੰ ਪੰਥ ਵਿੱਚੋਂ ਛੇਕਣ ਦੀ
@upkarkaurjhooti7488
@upkarkaurjhooti7488 19 күн бұрын
ਬਾਦਲ ਨੇ ਸ਼ਰਮਾ ਲਾਹ ਗਿਤੀ ਰੱਸੀ ਜਲ ਵੀ ਗਈ ਪਰ ਵੱਚ ਹਾਲੇ ਵੀ ਪਹਿਲਾਂ ਨਾਲੋਂ ਪੱਕੇ ਹਨ ।
@amarjeetsingh2346
@amarjeetsingh2346 19 күн бұрын
ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਇਨਸਾਨ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਕਰਨਾ ਜਾਇਜ਼ ਨਹੀਂ ਹੈ।।
@sukhwantkaur8330
@sukhwantkaur8330 19 күн бұрын
ਧਾਮੀ ਸਾਹਿਬ ਬਾਦਲਾਂ ਦੇ ਪਰੈਸ਼ਰ ਛੱਡ ਕੇ ਸੱਚ ਦਾ ਸਾਥ ਦਿਓ
@jacksparrow-k4x
@jacksparrow-k4x 19 күн бұрын
ਗੁਮ ਰਾਹ ਨਾ ਕਰੋ ਧਾਮੀ ਤਾਂ ਬਾਦਲਾਂ ਦਾ ਕਰਿੰਦਾ
@rashpalsingh5699
@rashpalsingh5699 19 күн бұрын
ਆਹ ਦੱਤੀ ਐ ਬਈ ਚੋਂਦੀ ਚੋਂਦੀ ਖਬਰ 👍
@SukhwinderSingh-bo2xo
@SukhwinderSingh-bo2xo 19 күн бұрын
Very good Dahmi ji 🙏🙏🙏🙏
@HarminderSinghBal-su4kn
@HarminderSinghBal-su4kn 19 күн бұрын
ਬਾਦਲ ਰਾਮ ਦੀ ਕੋਈ ਗੱਲ ਨਹੀਂ ਮੰਨੀ ਜਾਵੇਗੀ ਬਾਦਲ ਰਾਮ ਨੂੰ ਸਿੱਖੀ ਤੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਏ ਪਰਵਾਹ ਨੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਏ ਸਿੱਖ ਕੌਮ ਦੇ ਦੋਖੀ ਹਨ
@BaldwinderSingh-w7c
@BaldwinderSingh-w7c 19 күн бұрын
Congratulations dhami ji
@upkarkaurjhooti7488
@upkarkaurjhooti7488 19 күн бұрын
ਹਰਜਿੰਦਰ ਸਿੰਘ ਧਾਮੀ ਠੀਕ ਹੀ ਕਰ ਰਹੇ ਹਨ ।
@romanasingh1914
@romanasingh1914 19 күн бұрын
ਵੀਰ ਜੀ ਏ ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਸੁਖਵੀਰ ਬਾਦਲ ਝੂਠਾ ਦਾ ਟੋਲਾ ਹੈ ਹੁਣ ਕਮਲੇ ਹੋਏ ਫਿਰਦੇ ਹੈ ਝੂਠ ਝੂਠ ਅਸਤੀਫਾ ਅਸਤੀਫਾ
@karpal_pannu_12
@karpal_pannu_12 19 күн бұрын
SINGH SAHIB HARPREET SINGH JE ZINDABAD ZINDABAD 🌹🌹🌹🌹🌹🌹🌹
@theeasternstartigergroup2015
@theeasternstartigergroup2015 18 күн бұрын
Respected Sh HS Dhammi is good👍 man. If you want gave region of you're post please🙏 wash out SAD Badal group. No Interfere in SGPC commety.
@jassikhangura4241
@jassikhangura4241 19 күн бұрын
Besharmi di hadd hundiaa ji
@jagpalchatha7557
@jagpalchatha7557 19 күн бұрын
ਸਬ ਡਰਾਮੇ ਬਾਜ਼ੀ ਹੈ
@gurbaljeetsingh-s3r
@gurbaljeetsingh-s3r 18 күн бұрын
ਹੁਣ ਸਮਝੋ ਹੋ
@GurdeepJatana
@GurdeepJatana 19 күн бұрын
ਇਹ, ਸੱਭ, ਲੋਕਾਂ, ਨੂੰ ਪਤਾ,ਹੀ, ਹੈ ਇਹ,ਕੌਣ,ਹਨ
@cheemasandeep6336
@cheemasandeep6336 19 күн бұрын
ਬਾਦਲ ਇੰਸਾ
@JassSingh-z3n
@JassSingh-z3n 18 күн бұрын
Badal ne Sirsa to naam laya hoya
@SukhwinderSingh-bo2xo
@SukhwinderSingh-bo2xo 19 күн бұрын
Jathedar Raghuvir Singh Harpreet Singh ji jindabad 🙏🙏
@harneksingh5789
@harneksingh5789 19 күн бұрын
Dhami sahib don’t listen to anyone do what ever guru maharaj is saying Listen to Akaal Thakat Singh sahib jathedar sahib ji 🙏
@BaldwinderSingh-w7c
@BaldwinderSingh-w7c 19 күн бұрын
If it's true it's good
@balbindrasinghbalbindra5692
@balbindrasinghbalbindra5692 19 күн бұрын
Sukhbir Insa Nu Panth Cho Chekya Jaave ta He thand paini Khalsa panth Nu Neeva dikha Riha Bhagoda Ho Gaye Akaltakht Sahib De Hukam namya to
@gurbaljeetsingh-s3r
@gurbaljeetsingh-s3r 18 күн бұрын
ਸਾਰੀ ਉਮਰ ਤਾਂ ਬਾਦਲਾ ਦੀ ਗੁਲਾਮੀ ਕਰਦਾ ਰਿਹਾ ਹੁਣ ਖਿਲਾਫ ਕਿਵੇ ਕੌਮ ਦੇ ਗੱਦਾਰ ਸਭ ਡਰਾਮੇ ਨੇ ਸ.ਝੋ
@s.kulwantsinghrattu7919
@s.kulwantsinghrattu7919 19 күн бұрын
24 dec. ha ji2024
@azadsingh8356
@azadsingh8356 19 күн бұрын
Not 24 November but 24 December
@BzbBzbjnzjs
@BzbBzbjnzjs 19 күн бұрын
Dhami badalan de papp aapne head te na lai pappi na ban kaum da jiwan safal karo ji aapda
@GurpreetSingh-ye7em
@GurpreetSingh-ye7em 19 күн бұрын
Sirf darama
@GurmeetsinghGill-h2l
@GurmeetsinghGill-h2l 19 күн бұрын
Biba 22 November nhi December hai behne meree
@LuckySingh-rk8sl
@LuckySingh-rk8sl 19 күн бұрын
Khatam old akali dal hun akali dal nvaa hi bnuga eh sb bahar jange
@kashmirsingh3625
@kashmirsingh3625 19 күн бұрын
23nov.nhi mam ji.23dec.ha ji2024.
@gurpalsinghgill7046
@gurpalsinghgill7046 19 күн бұрын
Ih domay banday dunia dy sabh to dhedh banday hun jina de zmer bilkul mr chuki hy
@gsantokhsinghgill8657
@gsantokhsinghgill8657 19 күн бұрын
Dhami chamcha wada karsha a Badla da Rimaunt pardhan aa a waheguru ji 🙏
@BaljitSingh-wc6ws
@BaljitSingh-wc6ws 19 күн бұрын
Foodu bana rahe dono, dono nu chheko
@jasbirsandhu1998
@jasbirsandhu1998 18 күн бұрын
Before you start the news please check the dates. You keep mentioning November, it’s December month
@HarminderSinghBal-su4kn
@HarminderSinghBal-su4kn 19 күн бұрын
Very good ਏ ਅਖੌਤੀ ਬਾਦਲ ਰਾਮ ਡਰਾਮੇ ਕਰਕੇ ਮਾਫ਼ ਨੀ ਹੋ ਗਿਆ
@HarbhajanSingh-uc4ny
@HarbhajanSingh-uc4ny 19 күн бұрын
Dhami ji tusi keese v treake wali Sukhi badal dee help na karo
99.9% IMPOSSIBLE
00:24
STORROR
Рет қаралды 31 МЛН
Что-что Мурсдей говорит? 💭 #симбочка #симба #мурсдей
00:19
Мясо вегана? 🧐 @Whatthefshow
01:01
История одного вокалиста
Рет қаралды 7 МЛН
99.9% IMPOSSIBLE
00:24
STORROR
Рет қаралды 31 МЛН