Shabad Kirtan | Guru Meri Pooja | Full Album Jukebox

  Рет қаралды 242,725

Anandmurti Gurumaa

Anandmurti Gurumaa

Күн бұрын

Пікірлер: 117
@gurpratapsinghsandhu5275
@gurpratapsinghsandhu5275 Жыл бұрын
May Dhan Guru Granth Sahib ji Akal Purakh bless our souls❤🙏
@theallthingsofworld1853
@theallthingsofworld1853 2 жыл бұрын
Barambaar pranaam hey 👋👋👋👋👋👋👋👋👋👋👋👋
@shyamaBhardwaj-bq6bi
@shyamaBhardwaj-bq6bi 5 ай бұрын
Naman guruvar ❤
@mastermindbalwantsingh9874
@mastermindbalwantsingh9874 5 жыл бұрын
ਮਾਝ ਮਹਲਾ ੪ ॥ ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥ ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥ ਆਉ ਸਖੀ ਹਰਿ ਮੇਲੁ ਕਰੇਹਾ ॥ ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥ ਮੇਰਾ ਮਿਤ੍ਰੁ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥੨॥ ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ ॥ ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥ ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥੩॥ ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ॥ ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥ ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥੪॥੩॥ {ਪੰਨਾ 95} ਅਰਥ: (ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ, ਪਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਾ ਸੁਣਦੇ ਰਹੀਏ। ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ (ਸਿਫ਼ਤਿ-ਸਾਲਾਹ) ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ (ਸਿਫ਼ਤਿ-ਸਾਲਾਹ ਤੋਂ ਬਿਨਾ) ਜਿਸ ਤੋਂ ਪਾਰ ਲੰਘਣਾ ਬਹੁਤਾ ਔਖਾ ਹੈ।1। ਹੇ ਸਤਸੰਗੀ ਮਿਤ੍ਰ! ਆਉ, ਪਰਮਾਤਮਾ (ਦੀ ਪ੍ਰਾਪਤੀ) ਵਾਲਾ ਸਤਸੰਗ ਬਣਾਈਏ। ਜੇਹੜਾ ਗੁਰਮੁਖਿ ਮੈਨੂੰ ਮੇਰੇ ਪ੍ਰੀਤਮ-ਪ੍ਰਭੂ ਦਾ ਸੁਨੇਹਾ ਦੇਵੇ, ਮੈਨੂੰ ਪਰਮਾਤਮਾ (ਦਾ ਥਹੁ-ਪਤਾ) ਦੱਸੇ ਉਹੀ ਮੇਰਾ ਮਿਤ੍ਰ ਹੈ ਮੇਰਾ ਸਾਥੀ ਹੈ, ਮੇਰਾ ਸੱਜਣ ਹੈ ਮੇਰਾ ਭਰਾ ਹੈ।2। (ਹੇ ਸਤਸੰਗੀ ਮਿਤ੍ਰ!) ਪਰਮਾਤਮਾ (ਦਾ ਰੂਪ) ਪੂਰਾ ਗੁਰੂ (ਹੀ) ਮੇਰੀ ਪੀੜਾ ਜਾਣਦਾ ਹੈ ਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦੀ। (ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ =) ਹੇ ਪੂਰੇ ਸਤਿਗੁਰੂ! ਮੈਨੂੰ (ਆਪਣਾ) ਉਪਦੇਸ਼ ਦੇਹ (ਇਹੀ) ਦਵਾਈ (ਹੈ ਜੋ ਮੇਰੀ ਬੇਦਨ ਦੂਰ ਕਰ ਸਕਦਾ ਹੈ) । ਹੇ ਪੂਰੇ ਸਤਿਗੁਰੂ! ਮੈਨੂੰ ਪਰਮਾਤਮਾ ਦੇ ਨਾਮ ਵਿਚ (ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ।3। ਹੇ ਦਾਸ ਨਾਨਕ! (ਆਖ-) ਅਸੀਂ ਨਿਮਾਣੇ ਚਾਤ੍ਰਿਕ ਹਾਂ ਤੇ ਗੁਰੂ ਦੀ ਸਰਨ ਆਏ ਹਾਂ। (ਗੁਰੂ ਦੀ ਕਿਰਪਾ ਨਾਲ ਅਸਾਂ) ਪਰਮਾਤਮਾ ਦਾ ਨਾਮ ਮੂੰਹ ਵਿਚ ਪਾਇਆ ਹੈ (ਜਿਵੇਂ ਚਾਤ੍ਰਿਕ ਸ੍ਵਾਂਤੀ) ਬੂੰਦ (ਮੂੰਹ ਵਿਚ ਪਾਂਦਾ ਹੈ) । ਪਰਮਾਤਮਾ ਪਾਣੀ ਦਾ ਸਮੁੰਦਰ ਹੈ, ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ, ਉਸ ਨਾਮ-ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ (ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ) ।4।3।
@dsingh6133
@dsingh6133 2 жыл бұрын
Thank you veer ji.
@balwinderkhurmi9659
@balwinderkhurmi9659 3 жыл бұрын
Mere sadguru jeha sohnaa koee hor nhien hona Sadgru dev ji ke subh charna vich koti koti naman
@mastermindbalwantsingh9874
@mastermindbalwantsingh9874 5 жыл бұрын
ਗੋਂਡ ਮਹਲਾ ੫ ॥ ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥ ਗੁਰੁ ਮੇਰਾ ਦੇਉ ਅਲਖ ਅਭੇਉ ॥ ਸਰਬ ਪੂਜ ਚਰਨ ਗੁਰ ਸੇਉ ॥੧॥ ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥ ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥ ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥ ਗੁਰੁ ਗੋਪਾਲੁ ਪੁਰਖੁ ਭਗਵਾਨੁ ॥ ਗੁਰ ਕੀ ਸਰਣਿ ਰਹਉ ਕਰ ਜੋਰਿ ॥ ਗੁਰੂ ਬਿਨਾ ਮੈ ਨਾਹੀ ਹੋਰੁ ॥੨॥ ਗੁਰੁ ਬੋਹਿਥੁ ਤਾਰੇ ਭਵ ਪਾਰਿ ॥ ਗੁਰ ਸੇਵਾ ਜਮ ਤੇ ਛੁਟਕਾਰਿ ॥ ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥ ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥ ਗੁਰੁ ਪੂਰਾ ਪਾਈਐ ਵਡਭਾਗੀ ॥ ਗੁਰ ਕੀ ਸੇਵਾ ਦੂਖੁ ਨ ਲਾਗੀ ॥ ਗੁਰ ਕਾ ਸਬਦੁ ਨ ਮੇਟੈ ਕੋਇ ॥ ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥ {ਪੰਨਾ 864} ਅਰਥ: ਹੇ ਭਾਈ! ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ। ਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ ਓਟ ਤੱਕੀ ਬੈਠਾ ਹਾਂ) ।੧।ਰਹਾਉ। ਹੇ ਭਾਈ! ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ) ਹੈ। ਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ। ਮੇਰਾ ਗੁਰੂ ਉਸ ਪ੍ਰਕਾਸ਼-ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਹੈ।੧। ਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ, ਇਹੀ ਮੇਰੀ ਸਮਾਧੀ ਹੈ। ਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ। ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ। ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ।੨। ਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਗੁਰੂ ਦੀ ਸਰਨ ਪਿਆਂ ਜਮਾਂ (ਦੇ ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ। (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ ਜੀਵਨ ਦਾ) ਚਾਨਣ ਦੇਂਦਾ ਹੈ। ਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ।੩। ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ। ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ। (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ਨੂੰ) ਮਿਟਾ ਨਹੀਂ ਸਕਦਾ। ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ।੪।੭।੯।
@himanshusingh8993
@himanshusingh8993 4 жыл бұрын
Thank you 🌹🌹🙏🙏ਧੰਨ ਧੰਨ ਬਾਬਾ ਜੀ ਆਪਣੀ ਅਪਾਰ ਕ੍ਰਿਪਾ ਬਣਾਈ ਰੱਖੋ ਜੀ🌹🌹🙏🙏
@geetakaila2937
@geetakaila2937 7 жыл бұрын
jai gurudev ji sabko ji mera guru ji ko mera baarabbaar pranam jai
@i.jmalhotra851
@i.jmalhotra851 9 жыл бұрын
I have listened this more than twenty times and this is real Amrit coined with Guru Ma heart feelings and God words reflecting like rays coming from the sun or your body like empty cup dipping in the sea.When you are tired worried or lonely just listen by closing your eyes see that Kirpa starts pouring and that makes you filled with bliss.
@gopalmaheshwari7065
@gopalmaheshwari7065 Жыл бұрын
Gratitude gratitude 🎉❤🎉❤
@sukhpreetkaur8219
@sukhpreetkaur8219 4 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏
@sangetify
@sangetify 10 жыл бұрын
Serene and Heart touching shabaads!
@theallthingsofworld1853
@theallthingsofworld1853 2 жыл бұрын
Sadgurudev bhagwaan ki jai ho
@dhaneshnotani5671
@dhaneshnotani5671 3 жыл бұрын
🙏🙏🙏🙏🙏 PraNaam very ...Good ...happy ...mahashiv ratri ...11/03/2021/ ...😍🌼🌺🎉
@neenakukreja8038
@neenakukreja8038 Жыл бұрын
Jay gurudev ji 🙏🌷🌷
@radheysyam1357
@radheysyam1357 Жыл бұрын
Amazing Jai Guru Maa 🙏😊
@TheBlissful_Life
@TheBlissful_Life 3 жыл бұрын
Jai Gurudev , apne baccho ko gyan ke prakash se avagat karvaya
@malvikasahajwani3109
@malvikasahajwani3109 3 жыл бұрын
Gurumaa your singing transports us to a different world 🙏🙏🙏🙏🙏🙏🙏
@learnbyfun9771
@learnbyfun9771 4 жыл бұрын
Naman to gurudev!!!
@earth1313
@earth1313 2 жыл бұрын
Really tusi gurubani kirtan bahut vadiya karde o , at first i played salok Mahal 9 at ur channel after that i fallen love with this channel
@rupalthaker1977
@rupalthaker1977 8 жыл бұрын
awesome.....guru bhagvant,,,,,guru ka shabad,,,,
@PnutJpg
@PnutJpg 6 жыл бұрын
hey maateshwari...teri sada sada jay jay kaar krta rahe ye mann..tera dhanya hu
@gk-oe9zi
@gk-oe9zi 4 жыл бұрын
Jay guru ji mare bhole guru ji Jay
@bhavanchahal6225
@bhavanchahal6225 9 жыл бұрын
Waheguru ji ka khalsa shri waheguru ji ki fateh jio
@naunihalpunia5266
@naunihalpunia5266 4 жыл бұрын
Waheguru Ji waheguru Ji meher karna g
@meenuarora2145
@meenuarora2145 Жыл бұрын
Om Namah Shivaye
@satendrachauhan3669
@satendrachauhan3669 4 жыл бұрын
SHREE SADGURUDEV JI KE CHARANON MAIN PRANAM
@pinkiebubber4057
@pinkiebubber4057 7 жыл бұрын
love to lmmerse my soul in Guru Nanak Devji Gurbani. sikh kirtan just seeps in & guides one on spiritual journey of Life.
@Sundeep123
@Sundeep123 5 жыл бұрын
Awesome... Blessed to meet Guru Maa today at Rishikesh... May the blessings of Guru Maa be with US
@theallthingsofworld1853
@theallthingsofworld1853 2 жыл бұрын
Jai gurudev g
@mastermindbalwantsingh9874
@mastermindbalwantsingh9874 5 жыл бұрын
ਸੂਹੀ ਮਹਲਾ ੪ ਘਰੁ ੫ ੴ ਸਤਿਗੁਰ ਪ੍ਰਸਾਦਿ ॥ ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥ ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥ ਧਨੁ ਧੰਨੁ ਗੁਰੂ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥ ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ ॥੧॥ {ਪੰਨਾ 776} ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ ॥ ਘਰਿ ਆਵਹੁ ਚਿਰੀ ਵਿਛੁੰਨਿਆ ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥ ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ ॥ ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ ॥੨॥ {ਪੰਨਾ 776} ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ ॥ ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥ ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥ ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥੩॥ {ਪੰਨਾ 776} ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥ ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥ ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥ ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥ {ਪੰਨਾ 776} ਅਰਥ: ਹੇ ਸੰਤ ਜਨੋ! ਮੈਨੂੰ ਪਿਆਰਾ ਗੁਰੂ ਮਿਲ ਪਿਆ ਹੈ (ਉਸ ਦੀ ਮਿਹਰ ਨਾਲ) ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ। (ਗੁਰੂ) ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਰਿਹਾ ਹੈ, ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਅੱਗੇ ਭੇਟ ਧਰਦਾ ਹਾਂ। ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਮਹਾ ਪੁਰਖ ਹੈ, ਗੁਰੂ ਨੂੰ ਸ਼ਾਬਾਸ਼। ਗੁਰੂ ਮੈਨੂੰ ਪਰਮਾਤਮਾ ਦੀ ਦੱਸ ਪਾ ਰਿਹਾ ਹੈ। ਹੇ ਦਾਸ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, (ਉਹ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜ ਕੇ ਆਤਮਕ ਆਨੰਦ ਨਾਲ ਭਰਪੂਰ ਹੋ ਜਾਂਦੇ ਹਨ।੧। ਅਰਥ: ਹੇ ਸੰਤ ਜਨੋ! ਜਦੋਂ ਦਾ) ਪਿਆਰਾ ਗੁਰੂ ਸੱਜਣ ਮੈਨੂੰ ਮਿਲਿਆ ਹੈ, ਮੈਂ (ਉਸ ਪਾਸੋਂ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਪੁੱਛਦੀ ਰਹਿੰਦੀ ਹਾਂ, (ਅਤੇ ਪ੍ਰਭੂ-ਪਤੀ ਨੂੰ ਭੀ ਆਖਦੀ ਰਹਿੰਦੀ ਹਾਂ-) ਹੇ ਪ੍ਰਭੂ ਪਤੀ! ਗੁਰੂ ਦੇ ਸ਼ਬਦ ਦੀ ਰਾਹੀਂ ਮੈਨੂੰ ਚਿਰਾਂ ਦੀ ਵਿੱਛੁੜੀ ਹੋਈ ਨੂੰ ਆ ਮਿਲ, ਮੇਰੇ (ਹਿਰਦੇ-) ਘਰ ਵਿਚ ਆ ਵੱਸ। ਹੇ ਪ੍ਰਭੂ! ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਪ) ਮਰਦੀ ਹੈ, (ਤਿਵੇਂ) ਤੈਥੋਂ ਬਿਨਾ ਮੈਂ ਬਹੁਤ ਉਦਾਸ ਰਹਿੰਦੀ ਹਾਂ। ਹੇ ਦਾਸ ਨਾਨਕ! ਜਿਹੜੇ ਮਨੁੱਖਾਂ ਨੇ ਵੱਡੇ ਭਾਗਾਂ ਨਾਲ ਪਰਮਾਤਮਾ ਦਾ ਸਿਮਰਨ ਕੀਤਾ, ਉਹ ਪਰਮਾਤਮਾ ਦੇ ਨਾਮ ਵਿਚ (ਹੀ) ਲੀਨ ਹੋ ਗਏ।੨। ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, (ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਰਹਿੰਦਾ ਹੈ। (ਆਪਣੇ ਮਨ ਦਾ ਮੁਰੀਦ ਮਨੁੱਖ ਆਪਣੇ) ਮਨ ਵਿਚ ਸਦਾ (ਮਾਇਆ ਦੀਆਂ) ਆਸਾਂ ਚਿਤਾਰਦਾ ਰਹਿੰਦਾ ਹੈ, (ਉਸ ਦੇ) ਮਨ ਨੂੰ (ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਚੰਬੜੀ ਰਹਿੰਦੀ ਹੈ। ਬੇਅੰਤ ਧਨ ਧਰਤੀ ਵਿਚ ਦੱਬ ਰੱਖਦਾ ਹੈ, ਫਿਰ ਭੀ ਆਤਮਕ ਮੌਤ ਲਿਆਉਣ ਵਾਲੀ ਹੋਰ ਮਾਇਆ-ਜ਼ਹਿਰ ਦੀ ਭਾਲ ਕਰਦਾ ਫਿਰਦਾ ਹੈ। ਹੇ ਦਾਸ ਨਾਨਕ! ਆਖ-ਹੇ ਭਾਈ!) ਤੂੰ ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ। ਨਾਮ ਤੋਂ ਖੁੰਝ ਕੇ ਮਨੁੱਖ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਹੀ ਸਹੇੜੀ ਰੱਖਦਾ ਹੈ।੩। ਅਰਥ: ਹੇ ਭਾਈ! ਪਿਆਰੇ ਸੋਹਣੇ ਗੁਰੂ ਨੂੰ ਮਿਲ ਕੇ ਮੇਰਾ ਮਨ ਪ੍ਰੇਮ ਦੇ ਤੀਰਾਂ ਨਾਲ ਵਿੱਝ ਗਿਆ ਹੈ, ਆਸਾ ਚਿੰਤਾ ਵਾਲੀ ਸੂਝ-ਬੂਝ ਮੇਰੇ ਹਿਰਦੇ ਵਿਚੋਂ ਭੁੱਲ ਗਈ ਹੈ, ਮੈਂ ਆਪਣੇ ਮਨ ਦੀ ਆਸਾ ਤੇ ਚਿੰਤਾ ਵਿਸਾਰ ਚੁਕਾ ਹਾਂ। (ਹੁਣ) ਮੇਰੇ ਅੰਦਰ ਪ੍ਰੇਮ ਦੀ ਚੋਭ ਟਿਕੀ ਰਹਿੰਦੀ ਹੈ, ਗੁਰੂ ਦਾ ਦਰਸ਼ਨ ਕਰ ਕੇ ਮੇਰਾ ਮਨ ਧੀਰਜ ਵਾਲਾ ਹੋ ਗਿਆ ਹੈ। ਹੇ ਦਾਸ ਨਾਨਕ! ਹੁਣ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਮੇਰੇ ਚੰਗੇ ਭਾਗਾਂ ਨੂੰ ਮੈਨੂੰ ਆ ਮਿਲ-ਮੈਂ ਤੈਥੋਂ ਹਰ ਵੇਲੇ ਸਦਕੇ ਕੁਰਬਾਨ ਜਾਂਦਾ ਹਾਂ।੪।੧।੫।
@nandinisharma4352
@nandinisharma4352 4 жыл бұрын
Apne aap ko kho k pa lena hi..pyara mai meleya...😊💓🙏
@yogawithparul6657
@yogawithparul6657 3 жыл бұрын
Jai guru maa 🙏🏻🙏🏻
@zarathushtra9564
@zarathushtra9564 9 жыл бұрын
Inspiring, purifying, healing... Any time... Oh Bharat... Let Mystic live in everybody and make us better in some ways...
@pawnakatoch6885
@pawnakatoch6885 6 жыл бұрын
Sam D guŕudev.kecharno.manparnam
@sivanandh100
@sivanandh100 9 жыл бұрын
Amazing mind purifying song of Gurumaa!
@kitkat5392
@kitkat5392 2 жыл бұрын
Waheguru ji 🙏
@naturebeauty4546
@naturebeauty4546 8 жыл бұрын
pranam gurumaa .... awesome bhajan guruji
@drothiakujur8547
@drothiakujur8547 4 жыл бұрын
Bahut pyara aanand dayak. bhajan
@poonamarora8451
@poonamarora8451 6 жыл бұрын
Awesome jukebox outstanding I am feeling rejuvenated and revived
@worshapatanjali942
@worshapatanjali942 4 жыл бұрын
Tujhse to na mil paaye maan, par teri awaj mujhko mujhse milati hai, andar tak jaati hai..aanand hota hai hraday men, achhe bhav aate hen
@theallthingsofworld1853
@theallthingsofworld1853 2 жыл бұрын
Waheguru ji
@amarmanocha
@amarmanocha 4 жыл бұрын
So deeply chant shabad by gurumaa. I am sooooo blessed thanks god
@amitbansal4602
@amitbansal4602 4 жыл бұрын
जय गुरु माँ ।
@osho9721
@osho9721 10 жыл бұрын
MA ANAND MURTI IS NEAR TO GOD SO THEY COME PUT FEELING IN SONG.SO NICE KIRTAN
@RajeshKumar-nh7bk
@RajeshKumar-nh7bk 3 жыл бұрын
Jai gurudev g
@rajnichawla3300
@rajnichawla3300 10 жыл бұрын
Very soothing and beautiful bhajan
@jyotidutt8706
@jyotidutt8706 3 жыл бұрын
Rishi ji. You’re great l listen kirtan daily mesmerised by you
@laisara4759
@laisara4759 3 жыл бұрын
suching healing voice, I cant help smiling event though I don't understand what she sings, when I closed my eyes with headphone, my heart chakra is moving happyly. thanks lot!
@earth1313
@earth1313 2 жыл бұрын
It's hymns from guru granth sahib ji it's gurubani , it's work on us even if we don't know the meaning
@Chahnakalra4903
@Chahnakalra4903 9 жыл бұрын
this is enthusiastic video. we forget everything when we heard
@teresawilliams9002
@teresawilliams9002 4 жыл бұрын
Very Very Nice !
@shyamsundergupta3247
@shyamsundergupta3247 2 жыл бұрын
एकःहिन्दूअःएकः गायः साधुवादः
@jaswindergarcha7065
@jaswindergarcha7065 Жыл бұрын
Koti koti Numskar Guru Maa ji 🙏 🌹 🎉🎉❤❤🌹🌹🌹💞💕🙏🏻🙏🏻🙏🏻🙏🏻🙏🏻💙💛💛♥️💙🧡🌈🌈🌈🌈🌈👏👏
@neetusharma2939
@neetusharma2939 4 жыл бұрын
Jai guru Dev di
@sushmasharma1521
@sushmasharma1521 6 жыл бұрын
Jai dev guru dev ji very nice bhajan
@AnitaSingh-ru9oy
@AnitaSingh-ru9oy 8 жыл бұрын
Guru Mera puja guru Mera Parbrhum.... very nice...
@RajAsraniRJ
@RajAsraniRJ 6 жыл бұрын
Trance feeling ... in another dimension❤😍🙏
@biswadeepnayak8813
@biswadeepnayak8813 8 жыл бұрын
guruji...no words for this bhajan...
@zarathushtra9564
@zarathushtra9564 9 жыл бұрын
this is my style, my taste, my feeling, my vision, my inspiration... shukriya !
@geetakaila2937
@geetakaila2937 6 жыл бұрын
jai gurudev gurumaa ji
@neerajmishra7904
@neerajmishra7904 7 жыл бұрын
jay guru maa guru meri pooja
@neerajmishra7904
@neerajmishra7904 7 жыл бұрын
Jay ho guru maa nice Bhajan
@HarpreetSingh-np3og
@HarpreetSingh-np3og 6 жыл бұрын
Gur meri pooja gur gobind is a shabad based in Guru granth sahib to devote lord. Not to be misinterpreted with human, human comes and goes. Lord is permanent. All words like Guru, Ram, Allah, Gopal, Parvadigar are used in guru granth sahib to denote one eternal lord.
@rajatanandji
@rajatanandji 10 жыл бұрын
Beautiful shabad :)
@homerecords5383
@homerecords5383 7 жыл бұрын
Rajat Anand ras radaswami Bajan4
@prasindhsgarage1308
@prasindhsgarage1308 7 жыл бұрын
making us feel calm and composed
@JaspreetKaur-gs7gh
@JaspreetKaur-gs7gh 5 жыл бұрын
After listening I just loving my guru much much much more than before, I m so grateful to you, thank you thank you thank you.
@sanjaybachchani8313
@sanjaybachchani8313 8 жыл бұрын
sunkr bus mast ho jate hai
@kishansinghbhalla1883
@kishansinghbhalla1883 3 жыл бұрын
🙏🙏🙏🙏 🌹🌹🌹🌹
@nehabatra8163
@nehabatra8163 4 жыл бұрын
So good
@anitasharma6465
@anitasharma6465 6 жыл бұрын
🙏🙏Parnam Guru ji🙏🙏
@sarbjitsingh007
@sarbjitsingh007 3 жыл бұрын
supreme way to meditae
@loveofyoga9476
@loveofyoga9476 Жыл бұрын
🙏🙏🙏❤️
@sunitasharmaji_
@sunitasharmaji_ 6 жыл бұрын
Ram ram sa gurudev ji
@balvirsinghbajwa5691
@balvirsinghbajwa5691 4 жыл бұрын
Kirpa rakho maa
@samarr8185
@samarr8185 5 жыл бұрын
Very soothing voice I loved it
@waheguruwaheguru9176
@waheguruwaheguru9176 7 жыл бұрын
beautiful and melodious
@akashnaneriya9251
@akashnaneriya9251 8 жыл бұрын
gurumaa kirpa
@rachnnabhnote1797
@rachnnabhnote1797 6 жыл бұрын
No words to express my feelings.
@rashmichitlangia4378
@rashmichitlangia4378 7 жыл бұрын
shiva chanting by gurumaa
@gurpinderruppal3571
@gurpinderruppal3571 7 жыл бұрын
soulful
@vivecha100
@vivecha100 8 жыл бұрын
always awesome 🙏
@gopalmaheshwari7065
@gopalmaheshwari7065 4 жыл бұрын
Gratitude
@vaishaliarora7885
@vaishaliarora7885 9 жыл бұрын
gurumaa be like this only
@anjumali3121
@anjumali3121 6 жыл бұрын
Very nice
@pratibhaissrani8682
@pratibhaissrani8682 5 жыл бұрын
🌷🌹🌼💟🌷🌹🌼💟🌷
@neeruminocha8056
@neeruminocha8056 10 жыл бұрын
these wording is touching heart & express feelings
@imtiyazmoinuddin7239
@imtiyazmoinuddin7239 7 жыл бұрын
🔥
@gki8936
@gki8936 8 жыл бұрын
I like the first and the last one....
@rinkunag9652
@rinkunag9652 7 жыл бұрын
naic song
@jayprakashpatel7476
@jayprakashpatel7476 3 жыл бұрын
Gurumaa YuTube liked comment Sakar ko Pranam Nirakarko Pranam So He. Deserves your Kripa
@divyanshusingh7124
@divyanshusingh7124 Жыл бұрын
0:00 Aro Sakhi 9:26 Guru sant jano 18:10 Guru meri pooja 27:35 Mai Prem na Chaakhya 36:26 Guru taar taaran haaryan Please like if you found my comment helpful.
@avnishsharma9091
@avnishsharma9091 8 жыл бұрын
god voice
@narendrajhala9768
@narendrajhala9768 5 жыл бұрын
Peaceful voice
@jayprakashpatel7476
@jayprakashpatel7476 3 жыл бұрын
CanTakeinSamadhi !
@akashnaneriya9251
@akashnaneriya9251 8 жыл бұрын
👏
@akashnaneriya9251
@akashnaneriya9251 8 жыл бұрын
🙏
@madangupta97
@madangupta97 8 жыл бұрын
nice
@ishamadaan4846
@ishamadaan4846 9 жыл бұрын
NAMAN __/\__
@kishansinghbhalla1883
@kishansinghbhalla1883 3 жыл бұрын
कृपया डिस्लाइक करने वाले 99महानुभाव यह बताने कष्ट करेंगे कि प्रभु सिमरन उन्हें क्यूँ अच्छा नहीं लगा. क्या?
@sarojbala4959
@sarojbala4959 5 жыл бұрын
👍🍴🍅🍋🍉🍑🍒🍓near to god and my heart
@yasarerdamar6099
@yasarerdamar6099 9 жыл бұрын
Selam lüzum. .Allah.srvgisi.olan.gonul.bahcesi.aci.olur.dost.diye.diye.Haci.bek taşı. Veli..hazırlığı. Dergah I. Varın.
@mukeshrangunwala1535
@mukeshrangunwala1535 4 жыл бұрын
Hirhr
@sanjookumar5139
@sanjookumar5139 3 жыл бұрын
.
@neetukalhotra2364
@neetukalhotra2364 4 күн бұрын
Jai guru dev ji 🙏🙏🙏🙏
@b.h.kkhatana5961
@b.h.kkhatana5961 2 жыл бұрын
🙏jay guru ma 🙋‍♂️
@gurpratapsinghsandhu5275
@gurpratapsinghsandhu5275 Жыл бұрын
So sweet spiritual voice thanks 🙏
@anjnakumari5691
@anjnakumari5691 4 жыл бұрын
Jai Gurudev ji 🙏🙏🌹🌹🙏🙏🌹🌹🙏🙏🌹🌹🙏🙏🌹
Shabad Kirtan | Nanak Aaya Jukebox | Gurbani Shabads by Anandmurti Gurumaa
40:55
Dil Vich Tumba Vajda
20:32
Anandmurti Gurumaa
Рет қаралды 289 М.
It works #beatbox #tiktok
00:34
BeatboxJCOP
Рет қаралды 41 МЛН
Cat mode and a glass of water #family #humor #fun
00:22
Kotiki_Z
Рет қаралды 42 МЛН
1% vs 100% #beatbox #tiktok
01:10
BeatboxJCOP
Рет қаралды 67 МЛН
Salok Mahalla 9 - Bhai Harjinder Singh Srinagar Wale | Gurbani Kirtan
44:11
Gurbani Kirtan With Translation
Рет қаралды 519 М.
Wadda Mera Gobind (Shabad) | Hans Raj Hans | Shabad Gurbani | Jukebox
57:47
KAVITA TU NA SUNE HOR KAUN SUNE - AMRITVELA TRUST
36:27
AMRITVELA TRUST LIVE
Рет қаралды 3,2 МЛН
Saanwariya Meri Nas Nas Mein
22:12
Anandmurti Gurumaa - Music
Рет қаралды 850 М.
Shabad Kirtan | Chamkan Taare | Full Album Jukebox
43:06
Anandmurti Gurumaa
Рет қаралды 77 М.
Le Chal Pawan
13:29
Anand Murti Guru Maa - Topic
Рет қаралды 64 М.
Shriman Narayana Sankirtan l Anandmurti Gurumaa
23:44
Anandmurti Gurumaa
Рет қаралды 36 М.
Japeyo Jin Arjan Dev Guru (Jukebox) New Shabad Gurbani Kirtan Nonstop Gurbani Nonstop Shabad Kirtan
1:45:35
It works #beatbox #tiktok
00:34
BeatboxJCOP
Рет қаралды 41 МЛН