Shiromani Akali Dal ਦਾ 100 ਸਾਲਾ ਪੁਰਾਣਾ ਕਿਲ੍ਹਾ ਢਹਿ ਗਿਆ । ਨਮੋਸ਼ੀ ਭਰੀ ਹਾਰ 'ਤੇ ਖਾਸ ਰਿਪੋਰਟ । KHALAS TV

  Рет қаралды 76,123

The Khalas TV

The Khalas TV

Күн бұрын

Пікірлер: 118
@binderdulowal8974
@binderdulowal8974 2 жыл бұрын
ਅਤੇ ਪਹਿਲੀ ਵਾਰ ਹੀ ਸਰਪ੍ਰਸਤ ਤੇ ਸੁਪਰ ਪ੍ਰਧਾਨ ਹਾਰਿਐ
@sarvensingh1788
@sarvensingh1788 2 жыл бұрын
ਏ ਅਕਾਲੀ ਨਹੀ ਕਾਲੀ ਦਲ ਏ ਅਕਾਲੀ ਤਾਂ ਬਾਬਾ ਫੂਲਾ ਸਿੰਘ ਜੀ ਸਨ
@gorayasingh6930
@gorayasingh6930 2 жыл бұрын
ਹੁਣ ਬਾਦਲਾਂ ਦਾ ਬੀਜ਼ ਨਾਸ਼ ਕਰੋ ਸੱਚੇ ਪਾਤਸ਼ਾਹ ਜੀ
@Pamjeetsingh23
@Pamjeetsingh23 2 жыл бұрын
Tu sala v vota patda c akali dal nu
@saabbainka
@saabbainka Жыл бұрын
ਹੋ ਗਿਆ ਸਮਝੋ ਨਾ ਰਾਜ ਰਹਿਣਾ ਨਾ ਪਰਵਾਰ ਰਾਜ ਤਾ ਗਿਆ ਪਰਵਾਰ ਵੀ ਗਿਆ ਸਮਝੋ ਇਹ ਸ਼ਰਾਫ ਹੋਇਆ ਇਹਨਾਂ ਨੂੰ
@jeonasamra9611
@jeonasamra9611 2 жыл бұрын
ਇਹ ਲੋਕਾਂ ਦੀ ਜਿੱਤ ਹੈ।
@AmrikSingh-uw3kh
@AmrikSingh-uw3kh 2 жыл бұрын
ਚੰਗਾ ਹੋਇਆ, ਬਾਦਲ ਪਰਿਵਾਰ ਹਾਰਿਆ ।
@JAGTARSINGH-ug1ro
@JAGTARSINGH-ug1ro 2 жыл бұрын
ਸਵਾਦ ਆ ਗਿਆ !
@prabhdyalsingh4722
@prabhdyalsingh4722 2 жыл бұрын
ਪੰਜਾਬ ਚ ਸ਼੍ਰਿਅਦ ਅਕਾਲੀ ਦਲ ਜਰੂਰੀ ਹੈ ਪਰ ਪ੍ਰਧਾਨ ਕੌਣ ਹੋਵੇਗਾ, ਇਹ ਪੰਥ ਨੂੰ ਸੋਚਣਾ ਪਵੇਗਾ।
@sewasingh5142
@sewasingh5142 2 жыл бұрын
ਵਾਹਿਗੁਰੂ ਜੀ ਧਨਵਾਦ ਪੁਤਰ ਖੁਸ਼ੀਆਂ ਮਾਣੋ ਜੀ 🙏🙏👍👍👌👌
@baldevsinghgill6557
@baldevsinghgill6557 2 жыл бұрын
ਬਿਲਕੁੱਲ ਸਹੀ ਚਿੰਤਨ ਤੇ ਚਿਤਾਵਨੀ ਹੈ ਛੋਟੇ ਬਾਦਲ ਸਾਹਿਬ ਤੇ ਮਜੀਠੀਆ ਨੂੰ ਜਿਨ੍ਹਾਂ ਦੀ ਬਦੌਲਤ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਸਿਰਜੀ ਗਈ ਲਾਸਾਨੀ ਤੇ ਸ਼ਾਨਾਮੱਤੀ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ!👍👍👍👍
@BaljinderSingh-kd1cm
@BaljinderSingh-kd1cm 2 жыл бұрын
ਆਪਣੀ ਸੋਚ ਦੀਆਂ ਹੁਣ ਲੋਕੀਂ ਨਵੀਆਂ ਈ ਪੈੜਾਂ ਪਾ ਜਾਵਣਗੇ l ਵੱਡੇ ਵੱਡੇ ਦਿਗਜਾਂ ਦੇ ਹੁਣ ਵੇਖਿਓ ਕਬਰਾਂ ਵੱਲ ਨੂੰ ਰਾਹ ਜਾਵਣਗੇ l
@happylivelife8166
@happylivelife8166 2 жыл бұрын
ਪੰਜਾਬ jindawad
@pushwindersingh4009
@pushwindersingh4009 2 жыл бұрын
ਬਿਲਕੁਲ ਜੀ ਇਹ ਹੈ ਖਾਲਸ TV ਸੱਚ ਬੋਲਣਾ ਵੀ ਬੜਾ ਪਣ ਹੈ ਜੀ
@harjindersingh5247
@harjindersingh5247 2 жыл бұрын
Harsharan bety very great 👍. Thanks 🙏 for every single word which you speaks for Punjab and Sikhism. Harsharn Kaur Zindabaad 🌹🌹🌹🙏🥰
@paramjeetdhiana4930
@paramjeetdhiana4930 2 жыл бұрын
Badal murdabad
@harjindersingh5247
@harjindersingh5247 2 жыл бұрын
@@paramjeetdhiana4930 ਪਰਮਜੀੀਤ ਜੀ ਪਰਕਾ਼ਸ਼ ਚੰਦ ਬਾਦਲ ਪਰਿਵਾਰ ਸੁੱਖਾ ਅਮਲ਼ੀ ਨੂੰ ਤਾਂ ਚੱਪਣੀ ਨੱਕ ਡੋਬ ਕੇ ਮਰ ਜਾਣਾ ਚਾਹੀਦਾ।
@sukhsharankaur4817
@sukhsharankaur4817 2 жыл бұрын
ਬਾਦਲ ਪਰਕਾਸ਼ ਬ੍ਰਾਹਮਣ ਡੋਗਰਾ ਚਿਚੱੜ ਦੱਲ ਪਰਵਾਰ ਖਾ ਗਿਆ ਪੰਜਾਬ ਦੀ ਜਵਾਨੀ ਨੂੰ ਲੋਕੋ।
@tejveergill8189
@tejveergill8189 2 жыл бұрын
ਚਿਚੱੜ ਬਾਦਲ 👌👌👍🤣
@deepinder8484
@deepinder8484 2 жыл бұрын
ਹੁਣ ਸਾਰੇ ਬਾਦਲ ਟੱਬਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਅਕਾਲੀ ਦੱਲ ਦਾ ਦੁਬਾਰਾ ਗਠਨ ਹੋਵੇ
@jaswantsinghsinghjawant2796
@jaswantsinghsinghjawant2796 2 жыл бұрын
ਵਾਹਿਗੁਰੂ ਜੀ 🙏🙏🙏🙏🙏
@bgill5585
@bgill5585 2 жыл бұрын
Akali Dal can never be successful until they get rid of the Badal's. They have lost support of the Sikhs and will never get it back.
@yadwindersingh9217
@yadwindersingh9217 2 жыл бұрын
ਵੋਟਾਂ ਹੀ ਇਸ ਵਾਰੀ ਪੈਈਆ ਨੇ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਮਝੋਤਾ ਹੀ ਹੁੰਦਾ ਸੀ ।
@fariadmasih9853
@fariadmasih9853 2 жыл бұрын
ਹਰਸ਼ਰਨ ਕੋਰ ਖਾਲਸਾ ਜੀ ਬਾਦਲ ਪਰਿਵਾਰ ਨੇ ਰਾਜ ਨਿਤਕ ਸਿਆਸਤ ਨੂੰ ਕਮਾਈ ਦਾ ਸਾਧਨ ਬਣਾਇਆ ਸੀ ਅਪਣੀ 10 ਪੀੜੀਆਂ ਲਈ ਕਮਾਈ ਕਰ ਲਈ ਲੋਕਾ ਨੂੰ ਬੇਕੂਫਂ ਬਣਾ ਬਣਾ ਕੇ ਹੁਣ ਪੜੀ ਲਿੱਖੀ ਪੀੜੀ ਆ ਹੁਣ ਅੱਗੇ ਤੋ ਕੰਮ ਬੋਲਣਗੇ ਧੰਨਵਾਦ ਖਾਲਸਾ ਜੀ ਸੱਚ਼ਆਈ ਦੱਸਣ ਲਈ
@BhupinderSingh-oo8nx
@BhupinderSingh-oo8nx 2 жыл бұрын
ਪੱਤ ਸਤਿ ਸ੍ਰੀ ਆਕਾਲ 🙏🎉
@jasmirsingh382
@jasmirsingh382 2 жыл бұрын
ਆਕਲੀ ਹਾਰਨ ਦਾ ਮੁਖ ਕਾਰਨ ਕੀ ਸਿਰੀ ਗੁਰੂ ਗਰੰਥ ਸਾਬਜੀਦੀ ਬੇਆਦਵੀ ਤੇ ਪਜਾਬ ਵਿੱਚ ਚਿੱਟਾ ਤੇ ਸੁਖਵੀਰ ਦਾ ਰਵੀਈਆ ਇਸ ਬਾਦਲ ਪਰਵਾਰ ਨੇ ਬੇੜਾ ਗਰਕ ਦੀ ਤਾ ਪਜਾਬ ਦਾ ਸਤਿ ਸ੍ਰੀ ਅਕਾਲ ਜੀ ਤਹਾਨੂੰ ਸਾਰਿਆਂ ਨੂੰ ਬਾਦਲਆ ਨੂੰ ਚਾਹੀਦਾ ਸਰੌਮਣੀ ਕਮੇਟੀ ਛਡ ਦੇਣ ਇਸ ਵਿੱਚ ਹੀ ਪੰਜਾਬ ਦੀ ਸਪਲਾਈ ਹੈ
@baldevhayer1473
@baldevhayer1473 2 жыл бұрын
ਬੇਟਾ ਜੀ ਸ੍ਰੋਮਣੀ ਅਕਾਲੀ ਦਲ ਨਹੀਂ ਬਾਦਲ ਤੇ ਬਾਦਲ ਦੇ ਪਰਿਵਾਰ ਹਾਰੇ ਹਨ। ਅਕਾਲੀ ਦਲ ਬਾਦਲ ਦਲ ਕਦੇ ਵੀ ਨਹੀਂ ਸੀ। ਇਹ ਨਰੈਣੂ ਮਹੰਤਾਂ ਤੇ ਮਜੀਠੀਆ ਗਦਾਰਾਂ ਦਾ ਟੋਲਾ ਤੇ ਮੌਕਾ ਪ੍ਰਸਤ ਕੁਰਸੀ ਦੇ ਭੁੱਖੇ ਲੋਕਾਂ ਦੀ ਹਾਰ ਹੈ । ਪੁਤਰ ਜੀ ਅਕਾਲੀ ਤੇ ਅਕਾਲੀ ਦਲ ਹਮੇਸ਼ਾ ਚੜਦੀ ਕਲਾ ਵਿੱਚ ਰਹੇਗਾ । ਸਿੱਖ ਇਨ੍ਹਾਂ ਦੇ ਛਿੱਤਰ ਮਾਰਕੇ ਲਾਂਬੇ ਕਰਨਗੇ ਲਿੱਖ ਲਿਓ ਮੇਰੇ ਬੇਟਾ ਜੀ ।
@parmsingh8389
@parmsingh8389 2 жыл бұрын
you are true 🙏
@gurnamsingh7893
@gurnamsingh7893 2 жыл бұрын
ਹਾਰੀਆ ਪਾਰਟੀਆ ਨੂੰ ਸਮਝਣ ਦੀ ਲੋੜ ਹੈ
@sukhkaur2667
@sukhkaur2667 2 жыл бұрын
ਬਾਦਲ ਮਹੰਤਾਂ ਦਾ ਲਾਣਾ ਐ,😍😍
@sukhwantsingh1999
@sukhwantsingh1999 2 жыл бұрын
Bbadal Parivar nu Guru Sahib Baiadbi te Nirdosh Singha nu Sheed Karna hi lai baithi te sikhi sidhanta nu bhul jana hai.
@GurmailSingh-qf7ni
@GurmailSingh-qf7ni Жыл бұрын
ਹਾਰਦੇ ਬਾਈ ਜੀ ਪਹਿਲਾਂ ਵੀ ਸੀ ਪਿਛਲੀਆਂ ਚੋਣਾਂ ਵਿੱਚ ਜੇਕਰ ਕਿਤੇ ਕੈਪਟਨ ਗਪੌੜ ਸੰਖ ਲੰਬੀ ਤੋਂ ਚੋਣਾ ਨਾ ਲੜਦਾ ਗ਼ਦਾਰ ਨੇ ਗ਼ਦਾਰ ਨੂੰ ਬਚਾਉਣ ਲਈ ਪੁਹੰਚ ਗਿਆ ਤੇ ਰਹੀ ਗੱਲ ਸੁਖਬੀਰ ਅਮਲੀ ਬਾਦਲ ਗ਼ਦਾਰ ਨੂੰ ਬਿੱਟੂ ਬੁੱਚੜ ਆਪਣੇ ਗਦਾਰ ਸਾਥੀ ਨੂੰ ਬਚਾਉਣ ਗਿਆ ਨਹੀਂ ਤਾਂ 1917 ਦੀਆਂ ਚੋਣਾਂ ਵਿੱਚ ਬਹੁਤ ਬੁਰੀ ਤਰ੍ਹਾਂ ਹਰਾਉਣ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਭਾਈ ਜਰਨੈਲ ਸਿੰਘ ਖਾਲਸਾ ਵੀ ਚੋਣਾ ਜਿੱਤਦੇ ਜਿੱਤਦੇ ਹਾਰ ਗਏ ਸਨ ਐਤਕੀਂ ਪੰਜਾਬ ਦੇ ਗਦਾਰਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ ਆਮ ਆਦਮੀ ਪਾਰਟੀ ਦੇ ਬੱਬਰ ਸ਼ੇਰਾਂ ਨੇ
@BalkarSingh-og4xb
@BalkarSingh-og4xb 2 жыл бұрын
ਪਰਵਾਰਵਾਦ ਸਿਆਸਤ ਦਾ ਅੰਤ ਹੋਣ ਦੀ ਬਹੁਤ ਵੱਡੀ ਖੁਸ਼ੀ ਹੋਈ ਹੈ ਪਰ ਬਾਦਲ ਪਰਧਾਨੀ ਸੌਖੀ ਤਰ੍ਹਾਂ ਨਹੀਂ ਛੱਡੇਗਾ
@baghailsingh6634
@baghailsingh6634 2 жыл бұрын
Waheguru ji 🙏.
@harjet3129
@harjet3129 2 жыл бұрын
Panth de dokhi badal pariwar
@jagdishbahia9162
@jagdishbahia9162 2 жыл бұрын
Waheguru ji please finish Badel from the Roots🙏🙏🙏🙏
@kulwinderbadyal5835
@kulwinderbadyal5835 2 жыл бұрын
ਇਸ.ਪਿੳ.ਪੁਤ..ਬਾਦਲ..ਦਾ.ਕੱਖ..ਨਾ.ਰਹੇ
@mohansinghchhetri4944
@mohansinghchhetri4944 2 жыл бұрын
Hun tan 20-25 sal tak Aam admi party nu haraun wala koi nahi jammega punjab wich
@agricultre233
@agricultre233 2 жыл бұрын
ਏਨਾ ਬਾਦਲ ਚਵਲਾਂ ਨੇ ਅਕਾਲੀ ਦਲ ਨੂੰ ਬਹੁਤ ਢਾਹ ਲਾਈ ਹੈ
@gurmukhsingh9520
@gurmukhsingh9520 2 жыл бұрын
end of badal political game
@opticalside2914
@opticalside2914 2 жыл бұрын
Very nice putter ji
@PARGATSINGH-fz6ek
@PARGATSINGH-fz6ek 2 жыл бұрын
True
@paramjeetkaurgill4645
@paramjeetkaurgill4645 2 жыл бұрын
AAP zindabad
@gurdeepsinghpindbagrianusa4550
@gurdeepsinghpindbagrianusa4550 2 жыл бұрын
Tusi Beebi ji Sir Oper Dastar ban k ehna Kamreda Badal Parwar da Sath na dyao please 🙏
@HardeepSingh-kh2jk
@HardeepSingh-kh2jk 2 жыл бұрын
ਬੁੱਲਡੋਜਰ ਫਿਰ ਗਿਆ ਕੰਜਰਾ ਦੇ ਕਿੱਲੇ ਤੇ ਪੱਟ ਦਿੱਤਾ ਬੋਹੜ
@GurnamSingh-bk1uo
@GurnamSingh-bk1uo 2 жыл бұрын
ਕਖ ਨਹੀਂ ਰਹਿ ਨਾ
@hardeepsidhu1877
@hardeepsidhu1877 2 жыл бұрын
ਬਾਦਲ ਕਿਆ ਨੇ ਤਾਂ ਸਰੋਮਣੀ ਦਲ ਲੂਟੀਆ ਜੀ
@tarsemsekhon1633
@tarsemsekhon1633 2 жыл бұрын
All Sikhs should follow Daljit Singh Bittu.
@TechWise007adds
@TechWise007adds 2 жыл бұрын
Jado. Prja. Da. Bura hal. Howe. Ta. Raja. Kis. Raj krega. Ji. Jai singh
@palwindersingh7063
@palwindersingh7063 Ай бұрын
ਇਹਨਾਂ ਦਾ ਕੱਖ ਨਹੀ ਰਹਿਣਾ
@JarnailSingh-mt7pk
@JarnailSingh-mt7pk 2 жыл бұрын
This is due to traiter Mr Badal.Shameless Badal should be kicked out from Akali dal
@harneksingh5789
@harneksingh5789 2 жыл бұрын
Sukhbir badal made a history in 100 years old party
@khalsaas5306
@khalsaas5306 2 жыл бұрын
GAPPI DA SUPER C.M........00.
@parmindergadri1566
@parmindergadri1566 2 жыл бұрын
Jehry kendi si super cm ina di ban gayee super haar
@gpsgrewal2442
@gpsgrewal2442 2 жыл бұрын
Dad son duo have ruined alkali dal . SGPC which emerged after countless sacrifices to save sikhism & historic gurdwara 's has been captured to gain power & wealth . Guru's money contributed by sikhs have been misused for personal benefits . Mahant Narain has resurfaced via duo dad son. Public utterances saying that all who have hand in desecrating GURU GRANTH Sahib will disappear will come true ; beginning towards this end has started . Legislation banning political parties to fight SGPC elections is necessary . Acting jathedar of akal takhat sahib & president of SGPC are puppets of dad son duo destroying great institution.
@baljitsngh6604
@baljitsngh6604 2 жыл бұрын
Vadia hoya badal har gya
@simranjeetsingh4337
@simranjeetsingh4337 2 жыл бұрын
🤝🤝👌👌
@karamjitsingh3905
@karamjitsingh3905 2 жыл бұрын
Badals should leave the party
@gurteksingh8339
@gurteksingh8339 2 жыл бұрын
Lok.. Bhaut. Kush. Hun. Gdar. Badla. De. Harn. Te.. Jagdev. Khudian.. Bhaut.. Changa.. Banda.. Si
@hardeephardeep7389
@hardeephardeep7389 2 жыл бұрын
ਸਰਨ ਭੈਣੇ ਬਹੁਤ ਲੂਣ ਪਾ ਦਿੰਦੇ ਹੋ ਲੀਡਰਾਂ ਤੇ ਆਪਣੇ ਨਿਊਜ਼ ਰਾਹੀਂ
@khalsaas5306
@khalsaas5306 2 жыл бұрын
KARMA DI SAZA MILI HAY JI...PURA PUNJAB JANDA HAY..
@gurpremsingh3757
@gurpremsingh3757 2 жыл бұрын
My dear sister Ji
@gurmailkapoor4241
@gurmailkapoor4241 2 жыл бұрын
👍👍🙏👍👍
@hardialsinghkang7807
@hardialsinghkang7807 2 жыл бұрын
5war c.m reh ke arba kharba di property bna layee Punjab haryana himachal pardesh rajsthan toin lea ke usa tuk
@TechWise007adds
@TechWise007adds 2 жыл бұрын
Sare. Glti sukhbeer. De. Hankar. De hai.
@TechWise007adds
@TechWise007adds 2 жыл бұрын
Mai ik. Kmla. Banda. Loka nal Dhaka rab. Nhi. Manjoor. Krda ji. Jai singh
@karamjitsingh3905
@karamjitsingh3905 2 жыл бұрын
Badals are required to join Ram Rahim
@giansingh8594
@giansingh8594 2 жыл бұрын
ਬਾਦਲ ਬੇਈਮਾਨ
@TechWise007adds
@TechWise007adds 2 жыл бұрын
Bhain mare raj janta. Te. Kita. Janda jdo. Janta noo. Br bad. Kita. Ta raj. Kis. Te. Kroge. Ji jai singh
@mohindersinghkumra1713
@mohindersinghkumra1713 2 жыл бұрын
Akali sant jarnail singh ji quam de mahan yodhe hun eh ta badal dal a deep sidhu nu akali da khitab deta Jana chadya a Ehna ne aap beadbi krya a sada saadh de follower hun eh
@baljeetsinghbhullar5551
@baljeetsinghbhullar5551 2 жыл бұрын
Parkash chandu sister bolo
@sukhwantsingh1999
@sukhwantsingh1999 2 жыл бұрын
Vakia hi Chandu di Alad Cho ne.
@HardevSingh-zk1sp
@HardevSingh-zk1sp 2 жыл бұрын
Beta agar parkash singh badal ellection na Larde too akalidal na harde
@suchasingh5202
@suchasingh5202 2 жыл бұрын
Koi guru Ghar da sewak he shrimoni committee da Pradhan Hove ta Jo sikhi da parchar Hove academy har jagah kholan
@barindersinghmander6375
@barindersinghmander6375 2 жыл бұрын
Saromani akaali dal ek sikh panth leaher c eh ta badal privaar da raj khatam huya
@preetinder6025
@preetinder6025 2 жыл бұрын
Gurdwara Sahib Chon v chor bande bahar hone chahiydey
@khalsaas5306
@khalsaas5306 2 жыл бұрын
HUN S.G.P.C. VI AAZAD KARAI JAVE
@gurnaamsingh9352
@gurnaamsingh9352 2 жыл бұрын
Badal apnan patan hunda dekhan noo hi jiuda hai
@BalkarSingh-gd2mq
@BalkarSingh-gd2mq 2 жыл бұрын
Hun inha Da Veda Garak Ho Giha Ha Lahant Guru Shaib Ji De Dosi
@TechWise007adds
@TechWise007adds 2 жыл бұрын
Ih. Ta. Punjab. Hai. Saudi. Arb. De raje we loka. Age. Nhi tike. Hun we sudher jawo. Jai
@daljitsingh819
@daljitsingh819 2 жыл бұрын
Eh panthak nahi pishlagu party ban chuki c pishlagu rss di panth waste badal ne ki kita hai sirf gaddari gadari te gadari
@tarsemsekhon1633
@tarsemsekhon1633 2 жыл бұрын
Sukhdev Singh dheendsa also is a Real fox.not a Sikh.
@singhisking1319
@singhisking1319 2 жыл бұрын
Bhenji parkash s badal koum da bda gadar hai. Es di koi kurbani nhi.... eh golak chor hai...
@karmjitsinghdhaliwal4010
@karmjitsinghdhaliwal4010 2 жыл бұрын
M
@TechWise007adds
@TechWise007adds 2 жыл бұрын
Hun. Ta Wade. Badl. De death. Hai. 5 sal. Bad. Sukh beer de deth. Hai. Hun. Supna hi. Rh. Jawe ga. Kde akali. DL di. Srkar. Punjab wich. Hundi. See. Jai singh
@sukhwantsingh1999
@sukhwantsingh1999 2 жыл бұрын
Bilkul theek hai.
@manmeetaujla8024
@manmeetaujla8024 2 жыл бұрын
Don't promote badal dall please they are not singh
@suchasingh5202
@suchasingh5202 2 жыл бұрын
Desh kaum de gadar
@rudeboy2960
@rudeboy2960 2 жыл бұрын
Eh badal dal hai....
@singhisking1319
@singhisking1319 2 жыл бұрын
Eh pio putt bde chor hun.....koum da bera garak ditta....keere pene hun ehna de...
@jeetabai6046
@jeetabai6046 2 жыл бұрын
Panth dohki badel pariwar
@natklakendrajagraon7076
@natklakendrajagraon7076 2 жыл бұрын
Bibi ji tusi gap marde aa.gurdwariya nu bamn mahanta ne kabje vich liya hoeya si angreja ne nhi.pehla itihas nu parlo.tusi ta jhuth bol rahe ho .gap ghat maro
@tarsemsekhon1633
@tarsemsekhon1633 2 жыл бұрын
This was not a Akali Dal it was Kali dal.who ruined Sikh community.
@BalwinderSingh-sc1bc
@BalwinderSingh-sc1bc 2 жыл бұрын
Panjab de akirtgan lok 15 sala to free bizli bill 1200kror rupe har saal da kha ke karora de karze maaf karwa ke kha ke fir vi kisse delhi de paira vich baith ke sarkar nu nind rahe ne aise loka da Elkaz ya koi krona wargi binari ya russ warge bamb kar sakde ne panjab di sari aandan eh lok kha ke sarkara nu badnam kar rahe ne
@balsaab2263
@balsaab2263 2 жыл бұрын
Tu Vir pakka Kali Dal aala lagda
@nirmalghuman6077
@nirmalghuman6077 2 жыл бұрын
ਸਰਸੇ ਵਾਲੇ ਪਾਖੰਡੀ ਦੇ ਗੁੰਡਿਆਂ ਨੇ ਪਹਿਲਾਂ ਤੋਂ ਹੀ ਚੈਲਿੰਜ ਕਰਕੇ, ਪੋਸਟਰ ਲਾ ਕੇ ,ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ, ਤੇ ਪਾਵਨ ਪੱਤਰੇ ਪਾੜ ਕੇ ਗਲੀਆਂ ਨਾਲੀਆਂ ਤੇ ਰੂੜੀਆਂ ਤੇ ਖਿਲਾਰੇ ! ਦੱਸੀਂ ਜ਼ਰਾ ਕਿ ਉਦੋਂ ਸਰਕਾਰ ਕਿਸ ਦੀ ਸੀ ????? ਪੰਥ ਦੇ ਨਾਮ ਤੇ ਸਿਆਸਤ ਕਰਦੇ ਬਾਦਲਾਂ ਦੇ ਟੱਬਰ ਦੀ ਸਰਕਾਰ ਵਲੋਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ, ਉਲਟਾ ਦੋਸ਼ੀਆਂ ਨੂੰ ਬਚਾਇਆ ਗਿਆ ਤੇ ਬੇਅਦਬੀਆਂ ਵਿਰੁੱਧ ਰੋਸ ਕਰਦੀ ਸਿੱਖ ਸੰਗਤਾਂ ਤੇ ਪੁਲਿਸ ਨੇ ਫਾਇਰਿੰਗ ਕੀਤੀ ਤੇ ਪੁਲਿਸ ਨੂੰ ਵੀ ਅਣਪਛਾਤੀ ਕਿਹਾ ਗਿਆ ! ਨਤੀਜਾ........ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ
@sarvensingh1788
@sarvensingh1788 2 жыл бұрын
ਏ ਅਕਾਲੀ ਨਹੀ ਕਾਲੀ ਦਲ ਏ ਅਕਾਲੀ ਤਾਂ ਬਾਬਾ ਫੂਲਾ ਸਿੰਘ ਜੀ ਸਨ
@charanjit.singhhans7828
@charanjit.singhhans7828 2 жыл бұрын
ਬਿਲਕੁਲ ਠੀਕ ਕਿਹਾ ਜੀ
@Pamjeetsingh23
@Pamjeetsingh23 2 жыл бұрын
Tera maa pu v bund maroda rha akalia nu
@godblessyou355
@godblessyou355 2 жыл бұрын
@@Pamjeetsingh23 akali dal mada nahi badal pariwar mada hai
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН