Shiromani Akali Dal ਦੇ ਟੁੱਟਣ ਦੌਰਾਨ ਨਵੀਂ ਪਾਰਟੀ ਦਾ ਐਲਾਨ ਕੀ Amritpal Singh ਵੀ ਬਣਨਗੇ ਹਿੱਸਾ ?

  Рет қаралды 110,759

ABC Punjab

ABC Punjab

Күн бұрын

Shiromani Akali Dal ਦੇ ਟੁੱਟਣ ਦੌਰਾਨ ਨਵੀਂ ਪਾਰਟੀ ਦਾ ਐਲਾਨ
ਕੀ Amritpal Singh ਵੀ ਬਣਨਗੇ ਹਿੱਸਾ ?
Bhai Baldev Singh Vadala ਦੀ ਪ੍ਰੈਸ ਕਾਨਫਰੰਸ Live
#abcpunjab #amritpalsingh #sukhbirsinghbadal #BhaiBaldevSinghVadala
#punjab

Пікірлер: 61
@gurnamdhandhi4741
@gurnamdhandhi4741 3 ай бұрын
ਬਹੁਤ ਵਧੀਆ ਮਿਸਾਲ ਪੇਸ਼ ਕੀਤੀ ਹੈ ਜਾਬਰ ਅਤੇ ਜਵਰ ਵਿਰੁੱਧ ਅਕਾਲੀ ਦਲ ਨਹੀਂ ਲੜਿਆ
@GurcharanSingh-ie8jd
@GurcharanSingh-ie8jd 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Dhillon_pb88
@Dhillon_pb88 3 ай бұрын
ਬਹੁਤ ਹੀ ਵਧੀਆਂ ਫੈਸਲਾਂ ਪਰ ਕੋਸ਼ਿਸ਼ ਕਰੇਓ ਕਿ ਪਹਿਲਾਂ ਪੰਜਾਬ ਦੇ ਸ਼ਹੀਦਾ ਦੇ ਪਰਿਵਾਰਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਅਪਣੇ ਪਰਿਵਾਰ ਵਾਰ ਦਿੱਤੇ ਜਾਂ ਕੌਮ ਲਈ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ ਤੇ ਪੰਥ ਨੂੰ ਹਮੇਸ਼ਾ ਹੀ ਅੱਗੇ ਹੋਕੇ ਦਿਲੋਂ ਮਹਿਨਤ ਕਰਨ ਵਾਲੇ ਪੰਥ ਲਈ ਪੰਜਾਬ ਕਈ ਖੜਨ ਵਾਲੇ ਹੋਣ ਨਾਂ ਕਿ ਬਾਦਲ ਦਲ ਜਾਂ ਵਿਰਸੇ ਵਲਟੋਹੇ ਵਰਗੇ ਖੱਚ ਨਾਂ ਹੋਣ 🙏🏻 2:07:44
@moosajattnahimukna
@moosajattnahimukna 3 ай бұрын
ਜੋ ਖੋਰਾ ਬਾਦਲਾਂ ਨੇ ਅਕਾਲੀ ਦਲ ਨੂੰ ਲਾਇਆ ਤੁਸੀਂ ਏਸ ਗੱਲ ਤੇ ਕੀ ਭਰੋਸਾ ਦੇ ਸਕਦੇ ਓ ਤੁਸੀਂ ਕੌਮ ਨਾਲ ਧੋਖਾ ਨਹੀਂ ਕਰੋਗੇ ਕੁਰਸੀ ਮਿਲਣ ਤੇ ਸਭ ਬਦਲਦੇ ਨੇ ਤੁਹਾਡਾ ਸਤਿਕਾਰ ਦਿਲੋਂ ਏ ਭਾਈ ਸਾਬ ਕੋਈ ਐਸਾ ਕਨੂੰਨ ਦੇਵੋ ਜੇ ਕੋਈ ਪਾਰਟੀ ਚ ਕੱਮ ਨਾਂ ਕਰੇ ਸੰਗਤ ਓਸ ਨੂੰ ਅਸਤੀਫ਼ਾ ਦੇਣ ਲਈ ਕਹੇ ਤੇ ਓਹਨਾ ਨੂੰ ਦੇਣਾ ਲਾਜ਼ਮੀ ਹੋਵੇ
@harjitsingh6141
@harjitsingh6141 3 ай бұрын
waheguru waheguru waheguru ji
@rajwantkaur3508
@rajwantkaur3508 3 ай бұрын
Sat sri akal
@bullseyefitnesshub1340
@bullseyefitnesshub1340 3 ай бұрын
🙏
@pirthipalsinghsahota8451
@pirthipalsinghsahota8451 3 ай бұрын
ਮੰਨ। ਸਾਫ਼। ਹੋਣਾ ਚਾਹੀਦਾ
@parmjitsinghghungranadhill8949
@parmjitsinghghungranadhill8949 3 ай бұрын
Krke dikhao kush sare
@mandip7t
@mandip7t 3 ай бұрын
Choti jehi bnti ....nwa dal kiyu bnaya...waris punjab di jathebndi kyu ni tuci join kiti.....kiyu khud di pardhangi labhdeo.
@parmjitsinghghungranadhill8949
@parmjitsinghghungranadhill8949 3 ай бұрын
Sabh kush lutia papia nia
@avjindersinghsodha3633
@avjindersinghsodha3633 3 ай бұрын
ਜਾਣਦੇ ਧਾਰਾ 25 ਬੀ ਦੀਏ ਪੈਦਾਇਸ਼ ਏ
@avjindersinghsodha3633
@avjindersinghsodha3633 3 ай бұрын
ਸੰਦਭਾਵਨਾ ਦਲ ਕਿਥੇ ਵੜ ਗਿਆ
@JasvirSinghh-d3x
@JasvirSinghh-d3x 3 ай бұрын
ਸਿੱਖ ਨੀਤੀ ਤੇ ‌ਰਾਜ ਨੀਤੀ ਦੋ ਕਿਰਪਾਨਾ ਨੇ
@SinghBaljinder-s2c
@SinghBaljinder-s2c 3 ай бұрын
sukha waltowa A te pehle chor aa
@RanjeetsinghRanasandhu
@RanjeetsinghRanasandhu 3 ай бұрын
ਜਾਗਦੀ ਜਮੀਰ ਵਾਲੇ ਸਿੱਘ ਅੱਗੇ ਆਉਣਗੇ ਤਾਂ ਹੀ ਪੰਜਾਬ ਤੇ ਪੰਜਾਬੀਆਂ ਦਾ ਕੁਝ ਭਲਾ ਹੋ ਸਕਦਾ ਖਾਲਸਾ ਜੀ ਕੋਈ ਵੀ ਆਗੂ ਆਪਣੇ ਘਰ ਬਰਨ ਵਾਲਾ ਨਾ ਹੋਵੇ ਬਾਦਲਾ ਵਾਂਗ ਗਰੀਬ ਸਿੱਖਾ ਦੀ ਬਾਹ ਫੜਨ ਰੋਜਗਾਰ ਮਿਲੇ ਖਾਲਸਾ ਜੀ 🙏 🙏
@JagjeetKaur-ic4qd
@JagjeetKaur-ic4qd 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Balbirsinghusa
@Balbirsinghusa 3 ай бұрын
ਜਦੋਂ ਕੋਈ ਭਗਤੀ ਵਾਲ਼ੀ ਰੂਹ ਅੱਗੇ ਆਊ ਤਾਂ ਕੁੱਛ ਸਵਰੂ।ਇਹ ਵੀ ਬਚਨਾ ਦਾ ਕੱਚਾ ਬੰਦਾ।ਜਥੇਦਾਰ ਰਣਜੀਤ ਸਿੰਘ ਨਾਲ਼ ਵਾਅਦਾ ਕਰਕੇ ਮੁੱਕਰ ਗਿਆ ਸੀ।
@harjeetsandhu5340
@harjeetsandhu5340 3 ай бұрын
Right g
@fatehsingh6688
@fatehsingh6688 3 ай бұрын
ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ‌ ਆਪ ਜੀ ਦੇ।
@gurnamdhandhi4741
@gurnamdhandhi4741 3 ай бұрын
ਵਾਹਿਗੁਰੂ ਜੀ.ਹਉਕਾ ਦਿਉ ਕਿ ਹੋ ਕਿਆ ਰਿਹਾ
@kuljeetsingh3100
@kuljeetsingh3100 3 ай бұрын
ਉਏ ਵਾਡਾਲਾ ਰਾਗੀਆਂ ਤੂੰ ਤੇ ਆਪ ਹੋਮੇਂ ਦਾ ਭਰਿਆ ਫਿਰਦਾ ਤੂੰ ਫਰੀਦਕੋਟ ਤੋਂ ਆਪਣਾਂ ਉਮੀਦਵਾਰ ਨਹੀਂ ਬੇਠਾਆ ਸੀ ਸ ਸਰਬਜੀਤ ਸਿੰਘ ਖਾਲਸਾ ਦੀ ਚੋਣ ਵੇਲੇ ਤੇ ਆਪਣੀ ਜ਼ਮਾਨਤ ਜ਼ਬਤ ਕਰਾਈਂ ਤੂੰ ਕਿਸੇ ਨੂੰ ਕੀ ਸੇਧ ਦੇਵੇ ਗਾ
@Gurdawarsingh-pk7ck
@Gurdawarsingh-pk7ck 3 ай бұрын
ਬਡਾਲਾ ਸਾਹਿਬ ਦੀਆਂ ਸਾਰੀਆਂ ਹੀ ਗੱਲਾਂ ਸੱਚੀਆਂ ਹਨ ਗੋਲਕ ਚੋਰਾਂ ਤੋਂ ਹੁਣ ਕੌਮ ਨੂੰ ਆਜ਼ਾਦ ਕਰਾਉਣ ਦਾ ਸਮਾਂ ਆ ਗਿਆ ਹੈ ਅਤੇ ਆਓ ਸਾਰੇ ਰਲ ਮਿਲ ਕੇ ਇਹਨਾਂ ਗੋਲਕ ਚੋਰਾਂ ਸਿੱਖ ਕੌਮ ਨੂੰ ਆਜ਼ਾਦ ਕਰਾਈਏ ਅਤੇ ਆਪਣਾ ਖਾਲਸਾ ਰਾਜ ਕਾਇਮ ਕਰਨ ਵੱਲ ਨੂੰ ਕਦਮ ਵਧਾਈਏ ਧੰਨਵਾਦ ਬਡਾਲਾ ਸਾਹਿਬ ਜੀ ਵਡਮੁੱਲੀ ਜਾਣਕਾਰੀ ਦੇਣ ਦਾ ਅਤੇ ਬਾਦਲਾਂ ਦੀ ਅਸਲੀਤ ਸਾਹਮਣੇ ਲਿਆਉਣ
@JasvirSinghh-d3x
@JasvirSinghh-d3x 3 ай бұрын
ਸੇਰ ਏ ਪੰਜਾਬ ਦਲ ਅੱਜ ਸੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 150 ਵੀ ਬਰਸੀ ਤੇ ਮੁੜ ਸੇਰ ਏ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਮੁੜ ਤੋਂ ਸਿਰਜੀਏ ਇਸ ਵਿੱਚ ਸਰਕਾਰ ਏ ਖ਼ਾਲਸਾ ਦੀ ਤਰਜ਼ ‌ਤੇ ਹੋਵੇਗਾ ਅਤੇ ਇਸ ਵਿੱਚ ਕੋਈ ਵੀ ਭਾਰਿਸਟ ਦਲ ਬਦਲੂ ਜਾ ਪ੍ਰੀਵਾਰ ਵਾਰੇ ਸੋਚ ਰੱਖਣ ਵਾਲੇ ‌ਲਈ ‌ਕੋਈ ਜਗ੍ਹਾ ਨਹੀਂ ਹੋਵੇਗੀ ਇਸ ‌ਵਿੱਚ‌ ਹਰੇਕ ਧਰਮ ਦਾ ਅਹੁਦੇਦਾਰ ਆਗੂ ਪ੍ਰਧਾਨ ਹੋਵੇਗਾ ਸ਼ਰਤ ਸਿਰਫ‌ ਇਹ ਹੋਵੇਗੀ ਕਿ ਨਸ਼ੇੜੀ ਜਾ ਲਾਲਚੀ ਲਈ ਕੋਈ ਜਗ੍ਹਾ ਨਹੀਂ ਹੈ ਜੋ ਪੰਜਾਬ ਦੇ ਹਿੱਤਾਂ ਲਈ ਪਹਿਲ ਕਰਨ ਵਾਲਾ ਯੋਧਾਂ ਹੋਵੇ ਕਿਸੇ ਆਹੁਦੇ ਦਾ ਭੁਖਾਂ ਨਾ ਹੋਵੇ
@Jerry-cq4sh
@Jerry-cq4sh 3 ай бұрын
Sher e punjab bole so nihal❤
@baldevsinghgill6557
@baldevsinghgill6557 3 ай бұрын
ਜਾਗਦੀਆਂ ਜਗੀਰਾਂ ਨੂੰ ਸਲਾਮ ਤੇ ਬਹੁਤ ਬਹੁਤ ਸਤਿਕਾਰ
@rashpalsingh5536
@rashpalsingh5536 3 ай бұрын
ਬਹੁਤ ਵਧੀਆ ਵਿਚਾਰ ਹਨ ਪਰ ਖ਼ਾਲਸਾ ਜੀ ਸਬ ਤੋਂ ਪਹਿਲਾਂ ਇੰਨ ਗ਼ਰੀਬਾਂ ਨੂੰ ਦੇਹ ਪਾਤਸ਼ਾਹੀ ( ਦੇਣ ਦੀ ਕੋਸ਼ਿਸ਼ ਕਰਿਓ) ਜੇ ਨਾ ਕੀਤਾ ਤਾਂ ਬੇਡਾ ਗ਼ਰਕ ਤਾ ਹੋਇਆ ਹੀ ਹੈ ਤਾ ਆਗੇ ਵੀ ਹੋਵੇਗਾ ਤੁਸੀਂ ਜਿਨੀਆ ਮਰਜ਼ੀ ਨਵੀਆਂ ਪਾਰਟੀਆ ਦਲ ਬਣ ਆ ਲਓ ।।
@DevenderSingh-lb7ke
@DevenderSingh-lb7ke 3 ай бұрын
Bhai sahib ji 100/ percent sach bol de ho Sikha nu tuhada sath dena chahiye Chadikla hovi gi❤
@parmjitsinghghungranadhill8949
@parmjitsinghghungranadhill8949 3 ай бұрын
Kot kot parnam Baba bandh singh bahadar ji kirpa karo papia tia
@sardarni5505
@sardarni5505 3 ай бұрын
Bhai amritpal Singh ji khalsa nu bnao akali dal de ਪ੍ਰਧਾਨ
@NirmallSingh-yu8bq
@NirmallSingh-yu8bq 3 ай бұрын
ਬਾਦਲ ਦੀ ਬੈੜਾ ਬੈਠ ਗਿਆ
@parmjitsinghghungranadhill8949
@parmjitsinghghungranadhill8949 3 ай бұрын
Kari kush hun
@KuldeepSingh-xt3kg
@KuldeepSingh-xt3kg 3 ай бұрын
ਵਡਾਲਾ ਸਾਹਿਬ ਜੀ ਬੁਹਤ ਚੰਗੀਆ ਗੱਲਾਂ ਕੀਤੀਆਂ। ਪਰ ਜਿਹੜਾ ਵੀ ਆਇਆ ਉਹ ਸਿੱਖਾਂ ਦਾ ਫੁਦੂ ਹੀ ਬਣਾ ਕੇ ਗਿਆ। ਇਸ ਪਾਰਟੀ ਵਿਚ ਸ਼ਾਮਲ ਓਹੀ ਲੋਕਾਂ ਨੂੰ ਕਰਿਓ ਜੋਂ ਗੁਰਬਾਣੀ ਦੀ ਸਮਝ ਤੇ ਡਰ ਰੱਖਦਾ ਹੋਵੇ ।ਉਹ ਭਾਵੇਂ ਕਿਸੇ ਵੀ ਧਰਮ ਦਾ ਹੋਵੇ। ਪਰ ਹੋਵੇ ਧਰਮੀ।ਲੋਕ ਤਾਂ ਤੁਹਾਨੂੰ ਚੰਗੇ ਮਾੜੇ ਬੁਹਤ ਮਿਲਣਗੇ ਪਰ ਤੁਸੀ ਆਪ ਚੰਗੇ ਹੀ ਬਣੇ ਰਹੇ ਓ। ਇਕ ਆਪਣੇ ਗੁਰਸਿੱਖ ਮੁੰਡੇ ਨੇ ਗੀਤ ਗਾਇਆ ਓ ਜਰੂਰ ਸੁਣਿਓ । (Jashan sanghera song ) jindgi di sair
@SurjitSingh-u7l
@SurjitSingh-u7l 3 ай бұрын
ਚੀਨੇ ਗੱਲਾ ਤਾ ਠੀਕ ਕਰਦਾ ਪਰ ਇਹਨਾ ਨੇ ਆਪਸ ਚ ਹੀ ਲੜ ਪੈਚਾ ਇਹ ਬਹੁਤ ਕਰੋਧੀ ਬੰਦਾ ਜਾ ਤਾ ਸਭ ਨੂੰ ਨਾਲ ਲੇ ਕੇ ਚੱਲੇ ਪਰ ਇਹ ਅਮਰਿਤਪਾਲ ਦਾ ਵਿਰੋਧੀ ਆ
@HarjitSingh-xs8qt
@HarjitSingh-xs8qt 3 ай бұрын
very good choices bhai amritpal good personality no any complaint he is a good social worker waheguru ji kirpa karan ji
@bhaiswindersinghjikartarpu8945
@bhaiswindersinghjikartarpu8945 3 ай бұрын
Wah wah je
@mohindersingh3684
@mohindersingh3684 3 ай бұрын
Bdala saab Amritpal Singh nu le k aao ji.tuhanu Punjab hangara bharda najar aaega. Waheguru g mehr kr Punjab te
@hadysingh929
@hadysingh929 3 ай бұрын
I don’t think something will change could be any name of new party I think it’s to early to declare this party should be go to sangat against badal dal and sangat should choose from their area I believe all need to rethink
@rajwantkaur3508
@rajwantkaur3508 3 ай бұрын
Bilkul right ji
@jamalsingh4929
@jamalsingh4929 3 ай бұрын
Vadala aap vdda chaval ikk number da
@Sidhumoosewala-cb1bn
@Sidhumoosewala-cb1bn 3 ай бұрын
A sab amritpal Singh Khalsa nu daban Diya koshisha ne. Phela hi parti bna rhe ne. Ana nu pta ki kite oh ageya one aa k party alag bnoni hi hai. A sab dogle bande ne
@darshansingh618
@darshansingh618 3 ай бұрын
vadala. sahib. ji. ehh. vee. kasam. khao. jehdi. sadi. sirmor. sharomni. commety. nuu. aazad. rakhna. oss. vich. koi. raajniti. nahi. nirpakh. feasla. llawe. sgpc. koi. kisse. da. dubba. naa. hove. ji. kom. vaste. change. fesle. hon. sgpc. vich. hun. tak. badala. di. kathputli. rahi. golka. khaa. gsye. esda. vee. khAs. kkheyal. rakhna. waheguruji
@tarandeepsingh2813
@tarandeepsingh2813 3 ай бұрын
if you want amritpal singh SGPC if will convince modi to release him
@deepsinghchahal3805
@deepsinghchahal3805 3 ай бұрын
Ryt👍👍👌
@lachmansingh7552
@lachmansingh7552 3 ай бұрын
It should be Shere Punjab Akali Dal
@Jerry-cq4sh
@Jerry-cq4sh 3 ай бұрын
Bilkul right
@Jerry-cq4sh
@Jerry-cq4sh 3 ай бұрын
Bole so nihal
@Jerry-cq4sh
@Jerry-cq4sh 3 ай бұрын
Talwandi
@JasvirSinghh-d3x
@JasvirSinghh-d3x 3 ай бұрын
ਪੰਜਾਬ ‌ਨੇੰ ਭ੍ਰਿਸ਼ਟਾਚਾਰ ਤੋਂ ਬਚਾਉਣ ਦੀ ‌ਲੋੜ ਹੈ
@jarnalsinghjarnalsingh9994
@jarnalsinghjarnalsingh9994 3 ай бұрын
WADALA SAHIB TAA AMRITPAL DE KHILAF SI
@ZorawarSunnder
@ZorawarSunnder 3 ай бұрын
Very good👍👍👍👍👍👍 meets with Sarbjeet Amritpal Singh,,, Azadi Hi Hall way🗳️🗳️🗳️🗳️🗳️🗳️ to referendum on voting for🗽🗽🗽🗽🗽🗽🗽 khalsaRaj
БЕЛКА СЬЕЛА КОТЕНКА?#cat
00:13
Лайки Like
Рет қаралды 2,4 МЛН
Как мы играем в игры 😂
00:20
МЯТНАЯ ФАНТА
Рет қаралды 3,2 МЛН
Win This Dodgeball Game or DIE…
00:36
Alan Chikin Chow
Рет қаралды 36 МЛН
БЕЛКА СЬЕЛА КОТЕНКА?#cat
00:13
Лайки Like
Рет қаралды 2,4 МЛН