Shiv Kumar Batalvi ਦੇ ਦਿਲਚਸਪ ਕਿੱਸੇ, ਨੇੜਲੇ ਦੋਸਤ Gulzar Singh Sandhu ਦੀ ਜ਼ੁਬਾਨੀ l Rupinder Sandhu l

  Рет қаралды 364,935

B Social

B Social

Күн бұрын

Пікірлер: 232
@guritourism4416
@guritourism4416 3 жыл бұрын
ਜਦੋਂ ਸ਼ਿਵ ਦਾ ਇਹ ਗੀਤ ਸੁਣਦਾ ਹਾਂ ਅੱਖਾਂ ਭਰ ਆਉਂਦੀਆਂ(ਕੀ ਪੁੱਛਦੇ ਓ ਹਾਲ ਫਕੀਰਾਂ ਦਾ)
@BalwinderKaur-ni9dr
@BalwinderKaur-ni9dr Жыл бұрын
ਮੇਰਾ ਪਿੰਡ ਬਿਲਕੁਲ ਨਜਦੀਕ ਏ ,,ਅਨੂਪ ਸ਼ਹਿਰ ,,ਅਸੀਂ ਕਿਸਮਤ ਵਾਲੇ ਹਾਂ ਫਿਰ ਤੇ ,,ਇੱਕ ਮਹਾਨ ਸ਼ਖਸ਼ੀਅਤ ਦਾ ਸਾਡੇ ਇਲਾਕੇ ਨਾਲ ਸੰਬੰਧ ਏ 😊
@Mann251
@Mann251 3 жыл бұрын
ਤੇਰੀ ਯਾਦ ਅਸਾਂ ਨੂੰ ਮਣਸ ਕੇ 💔 ਕੁੱਝ ਪੀੜਾਂ ਕਰ ਗਈ ਦਾਨ ਵੇ 😓 ਮੇਰੇ ਗੀਤਾਂ ਰੱਖੇ ਰੋਜੜੇ ਕੁੱਝ ਪੀਵਣ ਨਾਂ ਕੁੱਝ ਖਾਣ ਵੇ ❣️🙏🙏
@nirvairsinghbhullarnsb2237
@nirvairsinghbhullarnsb2237 2 жыл бұрын
Eh kida shear a .?
@enngrewal9546
@enngrewal9546 3 жыл бұрын
ਸ਼ਿਵ ਬਾਰੇ ਸੁਣ ਕੇ ਹਮੇਸ਼ਾ ਚੰਗਾ ਲਗਦਾ
@Mann251
@Mann251 3 жыл бұрын
ਯਾਦਾਂ ਦੇ ਵਿੱਚ ਮੁੜ ਮੁੜ ਸੁਲਗਣ 🔥😢 ਮਹਿੰਦੀ ਲੱਗੀਆਂ ਤੇਰੀਆਂ ਤਲੀਆਂ ...💔
@manderjassal5532
@manderjassal5532 3 жыл бұрын
ਰੱਬ ਦਾ ਰੂਪ ਸੀ ਸਿ਼ਵ ਬੱਚਿਆਂ ਤੇ ਵੱਡਿਆਂ ਨੂੰ ਸਭ ਨੂੰ ਆਪਣਾ ਹਾਣੀ ਲਗਦਾ ਸਿਵ
@tirathsingh6539
@tirathsingh6539 3 жыл бұрын
🙏🙏ਸਲਾਮ ਪਿਆਰ ਸਤਿਕਾਰ ਜੀ ❤️❤️❤️❤️ ਬਟਾਲਵੀ ਸਾਬ ਬਾਰੇ ਸੁਣਕੇ ਬਹੁਤ ਚੰਗਾ ਲੱਗਦਾ
@SherryJakhal
@SherryJakhal 3 жыл бұрын
ਜਿਉਂਦੇ ਜੀਅ ਕਿਸੇ ਨੇ ਬਾਤ ਨਾ ਪਾਈ ਮਰਿਆ ਬਾਦ ਮਾਤਮ ਕੂਲ ਜਹਾਨ ਮਨਾਏ
@sabirahmed8261
@sabirahmed8261 3 жыл бұрын
Bilkul veere'' jadon shiv kumar ji jeonde c' ohna de apne ghar waleyan ne v nai saath ditta'' which is very sad & hard to believe it'🥴🥴🥴🥴🥴🥴🤷‍♂️🤷‍♂️🤷‍♂️🤷‍♂️👍👍🙏🙏
@sukhdevsingh3708
@sukhdevsingh3708 3 жыл бұрын
Raity.bro
@Jag10789
@Jag10789 3 жыл бұрын
ਨਹੀਂ, ਇਹ ਗੱਲ ਨਹੀਂ ਸੀ ਕਿ ਸ਼ਿਵ ਦਾ ਵਕਤ ਦੀ ਸਰਕਾਰ ਨੇ ਸਾਥ ਨਹੀਂ ਦਿੱਤਾ... ਬੈਂਕ ਵਿੱਚ ਅੱਛੀ ਖ਼ਾਸੀ ਤਨਖ਼ਾਹ ਵਾਲੀ ਨੌਕਰੀ ਸੀ( ਜਿੱਥੇ ਉਹ ਇੱਕ ਦਿਨ ਵੀ ਜਾਕੇ ਨਹੀਂ ਬੈਠਾ ਸੀ)- ਪਰ ਸਰਕਾਰ ਉਸਦੀ ਨੌਕਰੀ ਹਮੇਸ਼ਾ ਮਹਿਫੂਜ਼ ਰੱਖਦੀ ਸੀ। ਹਸਪਤਾਲਾਂ ਵਿੱਚ ਗੋਡੇ ਰਗੜਾਕੇ ਮਰਨ ਵਾਲਾ ਬੰਦਾ ਨੀਂ ਸੀ ਉਹ.. ਦੋਸਤਾਂ ਤੇ ਸ਼ੁੱਭ ਚਿੰਤਕਾਂ ਦੀ ਸ਼ਰਾਬ ਖੁੱਤੀ ਚੋਂ’ ਚਿੱਘੀ ਲਾਕੇ ਪੀਣ ਵਾਲਾ ਸ਼ਿਵ, ਭਲਾ ਸੋਨੇ ਦੇ ਸਰਕਾਰੂ ਪਿਆਲਿਆਂ ਦਾ ਮੁਥਾਜ ਕਿੱਥੇ !??!! ਮੈਂ ਸ਼ਿਵ ਦੇ, ( ਉਹਦੇ ਤੋਂ ਛੋਟੇ ਤੇ ਵੱਡੇ ਸਾਰੇ) ਜਿੰਨੇ ਵੀ ਦੋਸਤਾਂ ਜਾਂ ਨਜ਼ਦੀਕੀ ਵਾਕਫ਼ਾਂ ਨੂੰ ਮਿਲਿਆਂ, ਸਭ ਨੂੰ ਇਹੀ ਕਹਿੰਦਿਆਂ ਸੁਣਿਆ: ‘ਸ਼ਿਵ ਜਿਵੇਂ ਵੀ ਜੀਵਿਆ, ਸ਼ਿਵ ਜਿਵੇਂ ਵੀ ਮਰਿਆ, ਉਹ ਇਵੇਂ ਹੀ ਚਾਹੁੰਦਾ ਸੀ। ਹਾਂ, ਜੇ ਮੈਂ ਪੰਜਾਬ ਦਾ ਮੁੱਖ ਮੰਤਰੀ ਜਾਂ ਗਵਰਨਰ ਹੁੰਦਾ ਤਾਂ ਸ਼ਿਵ ਨੂੰ ਡਲਹੌਜ਼ੀ ਜਾਂ ਧਰਮਸ਼ਾਲਾ ਇੱਕ ਵਧੀਆ ਫਲੈੱਟ ਲੈਕੇ, ਖ਼ਾਨਸਾਮਾ ਤੇ ਨਰਸ ਆਦਿ ਸਮੇਤ ਮੋਟੀ ਪੈਨਸ਼ਨ ਉਹਦੀ ਜੀਵਨ ਸ਼ੈਲੀ ਵਿੱਚ ਜੋੜ ਦਿੰਦਾ ।
@x3sukh
@x3sukh 3 жыл бұрын
ਜਿਉਂਦੇ ਜੀ ਵੀ ਇਹਨੀ ਹੀ ਸ਼ੌਹਰਤ ਸੀ ਸ਼ਿਵ ਕੋਲ ❤️
@Shivani-kw9kx
@Shivani-kw9kx 3 жыл бұрын
Shi keha tuc
@nazamsingh8064
@nazamsingh8064 2 жыл бұрын
ਇੱਕ ਚਮਕਦਾ ਹੀਰਾ ਐ ਬਟਾਲਵੀ ਸਾਹਿਬ
@amriiitpal
@amriiitpal 3 жыл бұрын
ਇਕ ਮਹਾਨ ਸ਼ਾਇਰ - ਬਟਾਲਵੀ 💕
@deepikarampal2420
@deepikarampal2420 5 ай бұрын
Sir ma h ur jankare ji nariiender bham
@Facts_reporting_sir
@Facts_reporting_sir 3 жыл бұрын
Thank you very much sir for sharing this with us 🙏. Really,Shiv is the greatest poet of our Punjab ❤️
@SukhwinderKaur-bo9jm
@SukhwinderKaur-bo9jm 2 жыл бұрын
ਸਤਿ ਸ੍ਰੀ ਅਕਾਲ, ਸਰ 🙏ਸਾਡੇ ਭੂਸ਼ਣ ਸਰ ਵੀ ਸਿਵ ਜੀ ਦੇ ਮਿੱਤਰ ਰਹੇ ਨੇ ਅਤੇ ਉਨ੍ਹਾਂ ਬਾਰੇ ਗੱਲਾਂ ਕਰਦੇ ਹੁੰਦੇ ਸੀ। ਮੈਂ ਤੁਹਾਡੇ Articals "ਅਜੀਤ " ਵਿੱਚ ਜ਼ਰੂਰ ਪੜੵਦੀ ਹਾਂ। ਬਹੁਤ ਸ਼ੁਕਰੀਆ... ਬਹੁਤ ਕੁਝ ਨਵਾਂ ਦੱਸਣ ਲਈ। 😌🙏
@shishupaulbamotra1
@shishupaulbamotra1 Жыл бұрын
Not Punjab but He is the best in India…and remain the best but unfortunately, most of his written material was burnt…😢
@Facts_reporting_sir
@Facts_reporting_sir Жыл бұрын
@@shishupaulbamotra1 indeed he is great in India... You said his content got burnt... What's about that... Was that some accident or something else.. can u please share 🙏
@Jag10789
@Jag10789 3 жыл бұрын
ਢੱਲੀ... ਸ਼ਰਾਬ ਤੇ ਮੀਟ ਦੇ ਆਚਾਰ ਦਾ ਸਸਤਾ 24/7 ਖੁੱਲਾ ਡਿੱਪੂ ! Perhaps the best of Shiv Batalavi related tale videos. Regards to Virk family!!
@satighataura6813
@satighataura6813 3 жыл бұрын
I love ❤️ Shiv’s poetry.No one ever will be able to match him🙏♥️🌹
@thebholevlogs
@thebholevlogs 3 жыл бұрын
Puspdera kulsestra ke baat suno guru ji 🙏🏽🙏🏽🙏🏽🐅🚩📢📯🚩🚩🚩🚜
@riverocean4380
@riverocean4380 3 жыл бұрын
@@thebholevlogs You are SPREADING HATE against Muslims!! I just read comments on one of the Videos by puspdera Kulsestra!!
@udaichander1699
@udaichander1699 3 жыл бұрын
शिव नूं इक गम में ही भरोसा ही । उस तों कोरा जवाब लै बैठा ।
@rajindersingh8700
@rajindersingh8700 Жыл бұрын
I met shiv personally at Sagar restaurant Batala where after unloading my Trolley of wheat in Anaj mandi we went for dinner in Sagar he was sitting alone on our neighbouring table we talked he sang some stanza of his song which I don't remember now he was a lively person,
@shanugill1901
@shanugill1901 3 жыл бұрын
Jado b mai shive nu sun di ha dil dukh janda
@anusharma6801
@anusharma6801 Жыл бұрын
Even today , depth of his poetry is unmatched. Even today's youth love his voice and creation.
@vijayverma
@vijayverma 3 жыл бұрын
संधू जी सतश्रीअकाल जी आज 49 साला बाद स्वर्गीय श्री शिव कुमार बटालवी जी दा नाम सुन्या तां मन नु बहुत ही बढ़िया लगया जी बटालवी जी नू मेरा शत शत प्रणाम जी ते आपजी नु वी नमस्कार है जी बटालवी जी दी लिखियाँ होइ शायरी द कोई मुकाबला नहीं कर सकदा है जी बड़ी दिल नू छू लेने वाली है जी नमस्कार है जी
@wwkids624
@wwkids624 3 жыл бұрын
ਰੁੱਤਾਂ ਮੁੜ ਮੁੜ ਆਉਣਗੀਆਂ ਬੰਦਿਆਂ ਤੂੰ ਮੁੜਕੇ ਨਹੀ ਆਉਣਾ 🙏
@darshpreetsinghmanktala2293
@darshpreetsinghmanktala2293 3 жыл бұрын
All the contemporary writers used to feel jealous of him when he was alive, now they are lost for words to praise him.
@Jag10789
@Jag10789 3 жыл бұрын
No, it was not like this. Vast majority of Punjabi writers loved Shiv as a spoilt genius and his close friends always wanted to get rid of him after 2-3 days because of his drinking and late night life style. ਹਰ ਕਿਸੇ ਕੋਲ ਤਕਰੀਬਨ ਤਕਰੀਬਨ ਇੱਕੋ ਜਿਹੇ ਬਰਤਾਂਤ ਹਨ । Thanks for sharing!
@ramanshandilya8626
@ramanshandilya8626 3 жыл бұрын
@@Jag10789 haha lokki jalde c ohde to, fwr daru de bahane usno badnam krde c baki shayr jive tu kari janda 22.
@gabbybhogal
@gabbybhogal Жыл бұрын
This is common truth
@Rsinghvlogs
@Rsinghvlogs Жыл бұрын
ਸਾਡੇ ਸ਼ਹਿਰ ਕਾਦੀਆਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਵੀ ਪੜੇ ਹੋਏ ਸੀ ਸ਼ਿਵ ਕੁਮਾਰ ਬਟਾਲਵੀ ਜੀ
@Charnjeet4359
@Charnjeet4359 Жыл бұрын
ਜਿੰਦਗੀ ਦੀ ਇਕ ਰੀਝ ਹੈ ਤੁਹਾਨੂੰ ਸਭਨੂੰ ਪੜ੍ਹਨ ਦੀ ਪਤਾ ਨੀ ਕਿਦੇਂ ਪੂਰੀ ਹੋਵੇਗੀ 😢😢😢, ਆਹਾ ਸਾਲ਼ੇ ਮੋਬਾਈਲ ਨੇ ਮੇਰਾ ਕੀਮਤੀ ਸਮਾ ਖੋ ਲਿਆ😢
@Mann251
@Mann251 3 жыл бұрын
Einstein Of Punjabi Poetry 😍🙏 Shiv KumaR Batalvi 😍💞🙏🙏 Meri Zindagi 🙏 😍 🙏 ❣️🙏🙏
@gulabkaur2492
@gulabkaur2492 3 жыл бұрын
Shiv taan Shiv hi si Us varga na koi hoyae te na koi honaey
@rattandhaliwal
@rattandhaliwal 3 жыл бұрын
ਪੰਜਾਬੀ ਬੋਲੀ ਤੇ ਪੰਜਾਬੀ ਲਫ਼ਜ਼ਾਂ ਦਾ ਬਾਦਸ਼ਾਹ ਪਰਮਾਤਮਾਂ ਉਹਨੂੰ ਜੰਨਤ ਨਸੀਬ ਕਰੇ ਪਿਆਰ ਸਹਿਤ ਅਮਰੀਕਾ ਤੋਂ.
@GurpreetSingh-rn3kg
@GurpreetSingh-rn3kg 3 жыл бұрын
Jannnat bas jannat jannat
@ohigill
@ohigill 3 жыл бұрын
oh time v kya time c......🙏 virk sabb te sekhon saab da zikar sun k badi khushi hoyi 💘❤ legends never die 🙏❤
@GamerGarryYt
@GamerGarryYt 3 жыл бұрын
Jis da naam hi shiv oh bura ho hi nhi sakda .....har har mahadev 🙏🏾🙏🏾
@binderjhajj
@binderjhajj Жыл бұрын
Oh. but he was not ganjedi suttebajj like so called shivji nd father of elephant face son ( who rides a rat 😅) Batalvi was a real poet , he didn’t give a fck about that religion in any of his poem .
@DaljitKang-ve1fu
@DaljitKang-ve1fu 2 ай бұрын
He was an atheist
@charnjeetsingh491
@charnjeetsingh491 3 жыл бұрын
Shiv te tuhadi rachnava da Kya hi kehna sir
@gurisaab1755
@gurisaab1755 3 жыл бұрын
Kabran udeek diya jio putra nu maavan sade Punjab de maan c shiv batalvi ji
@sidhuenglishclasses684
@sidhuenglishclasses684 3 жыл бұрын
I wish that somebody should be talking continuously about shiv and I will never fed up. Nobody can compete him in the future in punjabi romantic poetry. He was really a great poet.
@dilkash1831
@dilkash1831 Жыл бұрын
RIP 🙏 MAN OF MIND HEART ❤ SHIVKUMAR BATALVI
@kashmir2445
@kashmir2445 Жыл бұрын
ਸੁੱਕੀ ਪਿਆ ਪਿਆ ਕੇ ਗੀਤ ਸੁਣ ਸੁਣ ਕੇ ਪੰਡਤਾ ਮੁੰਡਾ ਤੋਰਤਾ
@BalrajSingh-hr5vj
@BalrajSingh-hr5vj Жыл бұрын
ਬਹੁਤ ਵਧੀਆ ਧੰਨਵਾਦ
@sandeepbatalvi7883
@sandeepbatalvi7883 3 жыл бұрын
Greatest peot of punjab shiv kumar batalvi
@kartik3540
@kartik3540 3 жыл бұрын
Punjabi maa boli nu joban te phauchan vaala 🙏🏼🙏🏼🙏🏼
@GurmeetSingh-bz2zq
@GurmeetSingh-bz2zq 3 жыл бұрын
ਗ਼ਮਾਂ ਦਾ ਬਾਦਸ਼ਾਹ ਸ਼ਿਵ ਕੁਮਾਰ ਬਟਾਲਵੀ 👍👍
@mewasinghkhalsa1469
@mewasinghkhalsa1469 3 жыл бұрын
ਕਹਿੰਦੇ ਨੇ ਲੋਕ ਕਿ ਸ਼ਿਵ ਬਹੁਤ ਵਧੀਆ ਰੋਇਆ ਹੈ।
@ratandhillon2037
@ratandhillon2037 3 жыл бұрын
Mehsampuriya good
@abhisheksaini9885
@abhisheksaini9885 3 жыл бұрын
Badi doongi gal hai
@vijaybajwa
@vijaybajwa 2 жыл бұрын
Great video and story telling style. Gulzar Singh Sandhu has presented a very precious and personal account of the great bard! Thank you!
@dogandbikelover....3939
@dogandbikelover....3939 2 ай бұрын
Thank you uncle ji.... Tusi friend Ho ohna de lucky Ho uncLe ji
@EkamJotSinghJohal
@EkamJotSinghJohal 3 жыл бұрын
Sach jaaneo, talent aje v bahut a Punjab ch, bs sone di kadar krn wale lok ghat ginnti ho gye ne
@DharamPal-wp2rd
@DharamPal-wp2rd Жыл бұрын
सभी जाने पहचाने, नाम जिनका जिक्र आप ने किया, आप ने उनका साथ होने का स्वाद चखा हैं, आप सौभाग्य शाली हैं, 😥😥
@garrydhaliwal268
@garrydhaliwal268 2 жыл бұрын
Shiv Kumar ji di eh awaz dil nu shoo Jandi aw
@ਸੁੱਚੇਲੰਗਾਹਦਾਸਾਂਢੂੰ
@ਸੁੱਚੇਲੰਗਾਹਦਾਸਾਂਢੂੰ 3 жыл бұрын
ਇਹ ਚੱਕੀ ਤੇ ਢਾਕੀ ਰੋਡ ਰਾਵੀ ਤੇ ਬਿਆਸ ਦਰਿਆ ਦੇ ਵਿਚਕਾਰ ਢਾਕੀ ਜਗ੍ਹਾ ਪਠਾਨਕੋਟ ਦੇ ਨਜਦੀਕ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਬਾਡਰ ਚੱਕੀ ਖੱਡ ਨਜਦੀਕ ਹੇ। 15 ਕੂ ਕਿਲੋਮੀਟਰ ਕੀੜੀ ਮਗਿਆਲ ਪਿੰਡ ਸ਼ਿਵ ਵਿਆਹਿਆ ਸੀ ਤੇ ਊਥੇ ਹੀ ਸੰਸਾਰ ਤਿਆਗ ਗਿਆ ਸੀ ਸਾਊਰਿਆਂ ਦੇ ਪਿੰਡ ,ਪਠਾਨਕੋਟ ਨਜਦੀਕ ਸੁਜਾਨਪੁਰ ਚਿਤਰਕਾਰ ਸੋਭਾ ਸਿੰਘ ਤੇ ਊਸ ਦਾ ਪਰਿਵਾਰ ਭਰਾ ਵੀ ਰਹਿੰਦਾ ਸੀ ਤੇ ਸੋਭਾ ਸਿੰਘ ਬਾਅਦ ਵਿਚ ਅੰਦਰੇਟੇ ਕਾਗੜੇ ਨਜਦੀਕ ਚਲਾ ਗਿਆ। ਊਸਦੇ ਭਰਾ ਦੇ ਬੱਚੇ ਕਨੇਡਾ ਹਨ, ਨਾਵਲਕਾਰ ਨਾਨਕ ਸਿੰਘ ਵੀ ਕਾਫ਼ੀ ਸਮਾਂ ਪਠਾਨਕੋਟ ਢਾਕੀ ਰੋਡ ਚੱਕੀ ਖੱਡ ਨਜਦੀਕ ਰਿਹਾ ਤੇ ਲਿਖਦਾ ਸੀ । ਸਵਰਗੀ ਐਕਟਰ ਦੇਵਾ ਨੰਦ ਦਾ ਜਦੀ ਪਿੰਡ ਘਰੋਟਾ ਵੀ ਨਜਦੀਕ ਹੀ ਹੈ ।
@GurdeepSingh-xs8lq
@GurdeepSingh-xs8lq 3 жыл бұрын
Thanks for sharing ਬਾਈ ਜੀ
@rahuldogra7664
@rahuldogra7664 Жыл бұрын
Asi pathankot de rehn vaale a mgr eh sbb ajj pta chlliya bhut shukriya 🙏
@HardeepSingh-yl3nl
@HardeepSingh-yl3nl Жыл бұрын
ਭਾਜੀ ਕੀੜੀ ਮੰਗਿਆਲ ਕਿੰਨਾ ਦੇ ਘਰ ਸੀ ਸ਼ਿਵ ਕੁਮਾਰ ਦੇ ਸਹੁਰੇ
@GurpreetSingh-vy3ms
@GurpreetSingh-vy3ms Жыл бұрын
😊😊p
@DPSingh-mz2rf
@DPSingh-mz2rf Жыл бұрын
Gharota pind, Dina Nagar de naal hai ji na ki Pathankot laage
@sunnysuri6962
@sunnysuri6962 3 жыл бұрын
Sir I m proud off You Bcoz Tuci Saade BATALA City Do,, ❤❤❤❤
@vipandeepsingh7345
@vipandeepsingh7345 3 жыл бұрын
ਅਸਾਂ ਜੋਬਨ ਰੁੱਤੇ ਮਰਨਾ, ਮੁੜ ਜਾਣਾ ਅਸੀਂ ਭਰੇ ਭਰਾਏ , ਹਿਜਰ ਤੇਰੇ ਦੀ ਕਰ ਪ੍ਰਕਰਮਾ
@kiranpalkaur9613
@kiranpalkaur9613 3 жыл бұрын
I like Shiv's poetry...
@RvmHdPhotography
@RvmHdPhotography 3 жыл бұрын
ਕੀ ਪੁੱਛ ਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਉਂ ਵਿੱਛੜੇ ਨੀਰਾਂ ਦਾ
@gurindersingh6062
@gurindersingh6062 2 жыл бұрын
❤️ Love Shiv Kumar Batalvi 🌹
@jasvirsanghera2759
@jasvirsanghera2759 Жыл бұрын
ਇਸ ਇਨਸਾਨ ਦੀ ਸ਼ਰਾਬ ਨੇ ਉਸਨੂੰ ਉਮਰ ਵੀ ਨਹੀਂ ਭੋਗਣ ਦਿੱਤੀ ਇਤਨਾ ਕੀਮਤੀ ਖ਼ਜ਼ਾਨਾ ਵ ਸ਼ਿਵ ਕੁਮਾਰ ਦੇ ਨਾਲ ਹੀ ਦਫ਼ਨ ਹੋ ਗਿਆ ਕਾਸ਼ ਕੋਈ ਮੋੜ ਲਿਆਵੇ ਉਸ ਰੁਲ਼ ਗਏ ਹੀਰੇ ਨੂੰ ਪਲਾਸ ਕੋਈ ਇਹ ਵੀ ਦੱਸੇ ਸ਼ਰਾਬ ਪੀਣ ਪਿੱਛੇ ਕੀ ਬੱਜਾਂ ਸੀ ਕੋਈ ਵੱਡਾ ਕਾਰਨ ਲਗਦਾ ਹੈ ਜਿਸਨੇ ਬੇਸ਼ੁਾਰ ਕੀਮਤੀ ਖ਼ਜ਼ਾਨਾ ਮਿੱਟੀ ਵਿੱਚ ਰੋਲ਼ਨਾ ਸ਼ਿਵ ਦਾ ਨਾਮ ਉਸ ਦੀਆਂ ਕਵਿਤਾ ਗੀਤਾਂ ਦੁਆਰਾਂ ਸਦਾ ਅਮਰ ਰਹੇਗਾ
@familymodicare2145
@familymodicare2145 3 жыл бұрын
ਮੈਨੂੰ ਕਬਰਾਂ ਉਡੀਕਦੀਆ
@sunnysuri6962
@sunnysuri6962 3 жыл бұрын
Love you so much MIss you,, ❤❤❤❤
@jasvinderkaur9103
@jasvinderkaur9103 3 жыл бұрын
Very nice sandhu Sahib
@karmjitkaurkaur8328
@karmjitkaurkaur8328 3 жыл бұрын
Shiv is Shiv 👍👍🙏
@lovepreetsingh9445
@lovepreetsingh9445 3 жыл бұрын
Shiv kumar ji ikk mahan insaan c🙏🏼🙏🏼
@satrajatal8094
@satrajatal8094 3 жыл бұрын
Shayraan da shayr ustaad batalvi
@lovegoyal4663
@lovegoyal4663 Жыл бұрын
ਤੂੰ ਰੁਸਿਐਂ ਤੇ ਰੁੱਸ ਗਈ ਖੁਦਾਈ ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ ਮਹਿੰਦੀ ਕਰਮਾਂ ਦੀ ਐਸੀ ਗੂੜ੍ਹੀ ਚੜ੍ਹ ਗਈ ਕਿ ਜੁਦਾਈ ਸਾਡੇ ਗਲ ਨਾਲ ਮੜ੍ਹ ਗਈ ਜਿੰਦ ਰੋਵੇ ਦਿਲ ਪਾਂਉਦਾ ਏ ਦੁਹਾਈ ਵੇ ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ ਅੱਖ ਰੋਂਦੀ ਏ ਤੇ ਦਿਲ ਹੋਕੇ ਭਰਦੇ ਹਾਏ ਵਿਛੋੜਿਆ ਤੋਂ ਡਾਢਾ ਦਿਲ ਡਰਦੇ ਤੇਰਾ ਲੇਖੇ ਅਸਾ ਜਿੰਦੜੀ ਲਗਾਈ ਵੇ ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ। I'm just in love with shiv kumar batalvi
@shamisingh5892
@shamisingh5892 2 жыл бұрын
ਸਿਵ ਕੁਮਾਰ ਬਟਾਲਵੀ ਸਾਹਿਬ ਸਾੲਿਰੀ ਦੇ ਰੱਬ MY favorite MY god............................
@surinderrandhawa6870
@surinderrandhawa6870 2 жыл бұрын
Sardar sahib bahut wadhiya lagya sun ke ke tusi shiv kumar naal rahei ya uh tuhadei naal riha, iho jihian shajshiyatan ghat hi paida hundian ne...
@sohilkumar6182
@sohilkumar6182 3 жыл бұрын
ਬਾਖ਼ੂਬ ..
@kashmirkaur3468
@kashmirkaur3468 2 жыл бұрын
ਖੂਬ ਖੂਬ ਸ਼ਿਵ
@raghavbhateja7034
@raghavbhateja7034 3 жыл бұрын
Kina vadiya time si oh sandhu saab shiv kumar di dosti da kissa aaj kal ta hindu muslim sikh isai ho rihaa
@sunnysuri6962
@sunnysuri6962 3 жыл бұрын
Tuci Great c Sir You are the best,, ❤❤❤
@jasdeepdhanoa8507
@jasdeepdhanoa8507 3 жыл бұрын
Shiv warga writer na hi koi hoya hai na hovega gem of Punjab.
@ashokkumar-se5sl
@ashokkumar-se5sl 3 жыл бұрын
EH DIL TE EHSAAS DIA GALLAN HUN ZO SIRF RABEE REHMT NAL MILDIA HUN .EH KOI PDAEE ZA SIFARSH NAL NHI AUNDIA ...🙏🙏🙏🙏🙏
@ravinderkumar8695
@ravinderkumar8695 3 жыл бұрын
Shiv is Shiv 🙏🌹🙏🌄...
@ashokkalia4151
@ashokkalia4151 2 жыл бұрын
Mere vir thank you for the honesty with which you have described your friendship with the legendary Shiv Batalvi. As far as your mention that KS Duggal was the one who made the Sahitya Academy award possible for Shiv , it is outright sacrilegious. Shiv Batalvi was miles above these awards. Duggal was just a hoax who believed in in his own supposed importance and wrote endlessly but without much depth.
@Mukeshbawa1313
@Mukeshbawa1313 3 жыл бұрын
Real legend
@rajansood4473
@rajansood4473 3 жыл бұрын
Sandu saab ji apni background history ware v dsna kde.
@SukhwinderSingh-yb6fg
@SukhwinderSingh-yb6fg 3 жыл бұрын
ਬਹੁਤ ਜਲਦੀ ਚੇ ਜਿੰਦਗੀ ਜਿੳੂ ਗਿਅਾ ਸ਼ਿਵ!
@bg-zj6td
@bg-zj6td 3 жыл бұрын
Now RAJ RANJODH is today's Shiv. Daljit's PEER, listen lyrics are by Raj Ranjod 👍. He resemble Shiv too. Many poems, JAR ANMULY, , 1984 of Daljit Dusanj, _ Kujy Wich Aunga , he is also drunk. Google, or, KZbin, Raj Ranjod 👍👌🙏💐
@prabhsidhu2788
@prabhsidhu2788 3 жыл бұрын
Bro whats ur instagram
@nirvairsinghbhullarnsb2237
@nirvairsinghbhullarnsb2237 2 жыл бұрын
Koi shak nahi kujje ch aawanga n lagu nikli jan drug nikli wala so g end likhya ohna ne.
@Manjinder-tc5nz
@Manjinder-tc5nz 25 күн бұрын
Ryt ❤
@HarryPotter99
@HarryPotter99 2 жыл бұрын
He is one of the gems of punjab, I am from binjon near Gurjar Singh's village village sir
@maansingh3182
@maansingh3182 3 жыл бұрын
🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿 legendary man
@singhpawar6257
@singhpawar6257 3 жыл бұрын
Jewel of Punjabi culture.
@KD8929
@KD8929 3 жыл бұрын
Change bandeya nu rabb hamesha jaldi bulla lenda hai.🙏🙏
@SonuSingh-tr5jj
@SonuSingh-tr5jj 3 жыл бұрын
Waheguru ji kirpa karei
@familymodicare2145
@familymodicare2145 3 жыл бұрын
Shiv ajj v amar hai
@arshmogewala708
@arshmogewala708 3 жыл бұрын
Waheguru g
@hardeepbrar6556
@hardeepbrar6556 3 жыл бұрын
Thanks you sir ji 🌹🌹🌹🌹
@mrsunnykahlon231
@mrsunnykahlon231 3 жыл бұрын
True friend tan true friend hi Aa jidan tu c kehnde k Duggal saab ne ghar Enter nahi karn dita te tuhanu pata c k butalvi ji ne mere ghar hi auna tan ja k room ready karta salute Aa sir tuhanu yaar hove tan tuhade jiha nahi tan na hove... Kai yaar Idan de v hunde Aa dige nu v shad jande Aa... jo ohna kol dard c koi Samjh nahi sakda ohi Samjh ponda jehne Dil te sat khadi hove Sharaab jo sakoon daindi gal hi shado
@arjandhillon4773
@arjandhillon4773 Жыл бұрын
ਉਚੇ ਟੀਬੇ ਪਿੰਡ ਬਸੋਹਲੀ ਨੇੜੇ ਜੰਮੂ ਸਹਿਰ ਸੁਣੀਦਾ,
@gpguron9068
@gpguron9068 2 жыл бұрын
THANKS SANDHU SAHAB
@karankohli94
@karankohli94 3 жыл бұрын
Shiv ..shiv da shiv c jo shiv hi rahega
@singersandwriters9325
@singersandwriters9325 2 жыл бұрын
Is video vich sandhy sir ne jine v naam lye ne oh saare bhot vadde writer ne and ohna diya kavita punjab de har school dian kitaba vich v ae bache ehna dian kavita to bhot kuj sikhde ne
@RakeshKumar-jv6yc
@RakeshKumar-jv6yc Жыл бұрын
ਪੁਰਾਣੇ ਵਕਤ ਵਰਗੀ ਰੀਸ ਨਹੀਂ 😔😔😔😔😥
@rajkumarkumarverma7703
@rajkumarkumarverma7703 Жыл бұрын
miss u shiv
@mr.jagbirnainnain2615
@mr.jagbirnainnain2615 3 жыл бұрын
Rbb di ruhh ❤️❤️❤️👌👌👌🙏🙏🙏🙏
@arjan7472
@arjan7472 Жыл бұрын
Great shiv kumar btalwi
@AmandeepKaur-pi3mg
@AmandeepKaur-pi3mg 3 жыл бұрын
👏👏
@farmersdesk8934
@farmersdesk8934 2 жыл бұрын
Farther of ornamental gardening -- MS RANDHWA
@jarnailsandhu2516
@jarnailsandhu2516 Жыл бұрын
I miss you siv Kumar ji
@malkitsingh1549
@malkitsingh1549 3 жыл бұрын
U r lucky sir I regard M S Randhawa
@satindersingh8066
@satindersingh8066 3 жыл бұрын
Bohat vdia ji
@rupinderkaurkahlon2295
@rupinderkaurkahlon2295 3 жыл бұрын
👌👌👌💖
@deepak2012able
@deepak2012able Жыл бұрын
Thankyou 🙏
@sandeepkaur5680
@sandeepkaur5680 3 жыл бұрын
Thanku sir
@baljindersinghdhaliwal6256
@baljindersinghdhaliwal6256 3 жыл бұрын
Shiv very nice video
@bootasingh7301
@bootasingh7301 3 жыл бұрын
I love shiv kumar sabb
@subodhkumar6750
@subodhkumar6750 Жыл бұрын
I cannot find the book. 'Aag Da Safar' Please share any reference link for the same. Kisse kole hai tan...please share karo
@gsk_modified9674
@gsk_modified9674 3 жыл бұрын
🔥❤️❤️❤️❤️❤️😭 you very much 💗🙏
@kuldipshina8298
@kuldipshina8298 3 жыл бұрын
Veerji ugg da tara kithon milugi post kar sakday ho mai siv di fan aa pls
@SubhashSharma-jm9pk
@SubhashSharma-jm9pk 3 жыл бұрын
Bas karo yaro na udhedo Shiv nu.Hun bas karo
Legendary Poet Shiv Kumar Batalvi | Mehfil-e-Shiv | PTC Punjabi
12:10
How Many Balloons To Make A Store Fly?
00:22
MrBeast
Рет қаралды 161 МЛН
From Small To Giant 0%🍫 VS 100%🍫 #katebrush #shorts #gummy
00:19
Prime Zindagi #45_Is England trip reason of Shiv Batalvi's Death
25:00
Prime Asia TV
Рет қаралды 288 М.
Memories Of Shiv Kumar Batalvi | Punjab Speaking |
29:13
TV Punjab
Рет қаралды 345 М.
Shiv Kumar Batalvi | Dr Kumar Vishwas | Rekhta
8:45
Kumar Vishwas
Рет қаралды 444 М.