Shivsena ਵਾਲੇ ਧੱਕੇ ਨਾਲ ਜਵਾਕਾ ਤੋਂ ਲਗਵਾ ਰਹੇ ਸੀ Amritpal ਖਿਲਾਫ ਨਾਅਰੇ, ਮੌਕੇ ਤੇ ਪਹੁੰਚ ਗਿਆ ਪੱਤਰਕਾਰ I

  Рет қаралды 873,484

PRIME UDAY

PRIME UDAY

Күн бұрын

ਸ਼ਿਵਸੈਨਾ ਵਾਲੇ ਧੱਕੇ ਨਾਲ ਜਵਾ+ਕਾਂ ਤੋਂ ਲਗਵਾ ਰਹੇ ਸੀ ਅੰਮ੍ਰਿਤਪਾਲ ਖਿਲਾਫ ਨਾਅਰੇ!
ਮੌਕੇ ਤੇ ਪਹੁੰਚ ਗਿਆ ਪੱਤਰਕਾਰ,ਵੇਖੋ ਫਿਰ ਕਿਦਾਂ ਜਾ+ਨ ਬਚਾਕੇ ਭੱਜੇ ਪੁੱ+ਠੇ ਪੈਰੀ!
Copyright Disclaimer under Section 107 of the copyright act 1976, allowance is made for fair use for 112 Replies
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#primeuday #latestnews #breakingnews #viral #share #linkinbio #tiktok #youtubekids #newyoutuber #youtubesubscribers #subscribers #k #smallyoutubersupport #followforfollowback #subforsub #blogger #youtubemusic #comment #youtuberindonesia #newvideo #art #photography #instadaily #contentcreator #memes #twitch #trending #followback #youtubegamer #subs #youtubeindia #fortnite #followme #youtubechannel #youtube #youtuber #youtubers #subscribe #youtubevideos #sub #youtubevideo #like #instagram #follow #video #vlog #subscribetomychannel #gaming #music #explorepage #love #smallyoutuber #vlogger #youtubegaming #instagood #gamer #youtubecommunity #likes #explore #youtubelife #youtubecreator #ps #youtube #youtuber #subscribe #youtubelikes #youtubevide #youtubemarketing #youtubeviews #instavideo #instayoutube

Пікірлер: 6 100
@JagsirSingh-ph5tg
@JagsirSingh-ph5tg Жыл бұрын
ਇਸ ਤਰ੍ਹਾਂ ਦੇ ਪੱਤਰਕਾਰ ਹੋਣੇ ਚਾਹੀਦੇ ਹਨ। ਬਹੁਤ-ਬਹੁਤ ਧੰਨਵਾਦ ਜੀ।
@pogiboy6567
@pogiboy6567 Жыл бұрын
22 ਪੱਤਰਕਾਰ ਸਿਰਾ ਬੰਦਾ ਵਾਹਿਗੁਰੂ ਸਿਰ ਤੇ ਮੇਹਰ ਭਰੀਆਂ ਹੱਥ ਰੱਖਣ 🙏🙏🙏🙏🙏🙏🙏🙏
@KinderSidhu-i5u
@KinderSidhu-i5u 6 күн бұрын
ਵਾਹ ਉਏ ਪੱਤਰਕਾਰ ਸ਼ੇਰਾਂ ਨਜ਼ਾਰਾ ਲਿਆ ਤਾਂ ਇਹ ਸਾਲੇ ਆ ਗਾਏ ਪੰਜਾਬ ਦੇ ਵੱਡੇ ਰਾਖੇ ਪਿਉ ਦੇ ਮੱਥੇ ਲੱਗੋਂ ਜਾਂ ਕੇ ਆ ਦੇਖ ਇੱਕ ਬਾਂਦਰ ਮੂੰਹਾਂ ਜਿਆ
@kaurkaur9792
@kaurkaur9792 Жыл бұрын
ਰਿਪੋਰਟ ਵੀਰ ਬਹੁਤ ਵਧਿਆ ਸਵਾਲ ਪੁੱਛੇ ਏਦਾਂ ਹੀ ਸਚਾਈ ਦੇ ਰਸਤੇ ਤੇ ਚਲਦੇ ਰਹੋ
@sukhgurjeet3800
@sukhgurjeet3800 Жыл бұрын
ਇਹ ਵੀਰ ਜੀ ਸਹੀ ਔਰ ਸਿਆਣੇ ਪੱਤਰਕਾਰ ਹੀ ਮਾਹੌਲ ਨੂੰ ਸਹੀ ਰੱਖ ਸਕਦੇ ਹਨ ਬੜੇ ਸੂਝ ਬੂਝ ਨਾਲ ਇਨ੍ਹਾਂ ਲੋਕਾਂ ਨਾਲ ਨਿਪਟ ਰਹੇ ਹਨ ਸਹੀ ਪੱਤਰਕਾਰਤਾ ਜ਼ਿੰਦਾਬਾਦ
@butasingh6411
@butasingh6411 Жыл бұрын
ਅਸੀਂ ਸਭ ਸਿੱਖ , ਹਿੰਦੂ ਏਕਤਾ ਦੇ ਹਾਮੀ ਹਾਂ । ਪੱਤਰਕਾਰ ਵੀਰ ਨੇ ਬੜੀ ਨਿਰਪੱਖਤਾ ਨਾਲ ਸਥਿਤੀ ਨੂੰ ਦਿਖਾਇਆ ਹੈ । ਬਹੁਤ ਧੰਨਵਾਦ ਹੈ ਪੱਤਰਕਾਰ ਵੀਰ ਦਾ ।
@arshdeepkaur7823
@arshdeepkaur7823 Жыл бұрын
🙏
@saiboutique7869
@saiboutique7869 Жыл бұрын
Right
@khushdeepkaur5587
@khushdeepkaur5587 Жыл бұрын
Amritpal Sher aa
@bhojpuriya9878
@bhojpuriya9878 Жыл бұрын
@@khushdeepkaur5587 time mada a gya punjab da Dono da nuksan houga
@GurwinderSingh-if6xz
@GurwinderSingh-if6xz Жыл бұрын
@@bhojpuriya9878 time taan tuhada maara aaya Hoya Te tu Punjab Baare keh riha😂 ki tainu pta ajj ess gandstan ch 90crore banda sirf 1 time di hi roti khaa paa riha . Te tuhanu Punjab da bura time lagg riha 😂
@sehajsidhu3918
@sehajsidhu3918 Жыл бұрын
ਪੱਤਰਕਾਰਾ ਵੀਰ ਨੂੰ ਦਿਲੋ ਸਲੂਟ ਆ.. ਐਹੋ ਜੇਹ ਪਤਰਕਾਰ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ..
@ਜੱਸਾਸਿੰਘਖਾਲਸਾਜਲੰਧਰ
@ਜੱਸਾਸਿੰਘਖਾਲਸਾਜਲੰਧਰ Жыл бұрын
ਰਿਪੋਰਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੋ ਇਨ੍ਹਾਂ ਲੋਕਾਂ ਦਾ ਸੱਚ ਦਿਖਾਇਆ
@chamkorsingh8269
@chamkorsingh8269 Жыл бұрын
ਪਤਰਕਾਰ ਵੀਰ ਭਟੀਆਨੂੰ ਸਰਮਆਣੀਚਾਹੀਦੀਹੈ
@sagarmailpunjab1487
@sagarmailpunjab1487 Жыл бұрын
❤️❤️
@navidhaliwal2312
@navidhaliwal2312 Жыл бұрын
Shiv Sena ale ta bhave bach jan par jehda pag ban k Amritpal de khilaf bolda h gaddar lok aa ahna nu pehla Sodha launa chahida
@kulbirsingh5262
@kulbirsingh5262 Жыл бұрын
haji.. ah dekhlo bcheya nu gumrah kar rahe hun socho ina de dil ch ki kehra beej bijeya ja reha jehra sikhi sroop ch bhkayi mari janda isnu puchho ke 47 te 84 ch kehra Amritpal c main Dave naal keh sqda kde sareya nu 47 84 da sahi itihas dseya jave ta sabh to pehla ina de hi shitar marnge 🙄🙄
@navidhaliwal2312
@navidhaliwal2312 Жыл бұрын
@@kulbirsingh5262 jassa Singh khalsa kehda paterkar da bahot vadiya kam aa annu ah ni pta lagega k paterkar v khalistan de olat bol reha ah hinduraster de khilaf kyo ni bolda teh ahna nu ah ni pta k Darbar sahib ch v Guru Granth Sahib de aghe hathyaar pye hunde aa Guru Sahib ji ta hathyara nu app pyar karde aa teh harek Sikh nu hath yar rakhan da hukam aa Guru Sahib ji da
@kabalsinghbhojiankabalsing2470
@kabalsinghbhojiankabalsing2470 Жыл бұрын
ਪੱਤਰਕਾਰ ਵੀਰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
@sukhapurewal1632
@sukhapurewal1632 Жыл бұрын
ਬਹੁਤ ਬਹੁਤ ਧੰਨਵਾਦ ਰਿਪੋਰਟ ਸਾਹਿਬ ਦਾ ਜੋ ਸੱਚ ਦਿਖਾਇਆ ਹੈ ਇਨ੍ਹਾਂ ਦਾ ਕੰਮ ਇਹ ਹੈ ਪੰਜਾਬ ਦਾ ਮਾਹੌਲ ਖ਼ਰਾਬ ਇਹ ਲੋਕ ਕਰਦੇ ਹਨ
@janvi2941
@janvi2941 Жыл бұрын
ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ , ਸੱਚ ਦਾ ਸਾਥ ਦੇਣ ਲਈ।
@satnaam.singhmalhi6249
@satnaam.singhmalhi6249 Жыл бұрын
ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਜੀ
@navidhaliwal2312
@navidhaliwal2312 Жыл бұрын
Parterkar ni chatokar aa ah
@jagtarmann9939
@jagtarmann9939 Жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@Gill..daljit..1313
@Gill..daljit..1313 Жыл бұрын
Haji Veer 🙏
@SukhdeepSingh-lf8ez
@SukhdeepSingh-lf8ez Жыл бұрын
@kshatriya former RSS worker ਹੁਣ ਤੂੰ ਕੋਂਣ ਐਂ
@SukhdeepSingh-lf8ez
@SukhdeepSingh-lf8ez Жыл бұрын
@kshatriya former RSS worker I don't know how to speak Hindi
@manjeetsinghuppal5980
@manjeetsinghuppal5980 Жыл бұрын
ਲੋਕਾ ਨੂੰ ਬੇਨਤੀ ਵਧ ਤੋ ਵੱਧ ਅੰਮ੍ਰਿਤ ਛੱਕੋ ਸਿੰਘ ਸਜੋ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ
@deepnavsidhu3640
@deepnavsidhu3640 Жыл бұрын
Very good ਪੱਤਰਕਾਰ ਵੀਰ। 👍👍ਸੱਚ ਦਾ ਸਾਥ ਦਿਉ ।ਅਸੀਂ ਤੁਹਾਡੇ ਨਾਲ ਹਾਂ। 🙏🙏
@HarpalSingh-uv9ko
@HarpalSingh-uv9ko Жыл бұрын
ਪੱਤਰਕਾਰ ਵੀਰ ਦਾ ਧੰਨਵਾਦ ਸੱਚ ਸਾਹਮਣੇ ਲਿਆਉਣ ਲਈ।
@pawanlikhari6667
@pawanlikhari6667 Жыл бұрын
ਸਾਰੇਆਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਪੱਤਰਕਾਰਾਂ ਨੂੰ ਦੇਖੇਆ ਕਰੋ। ਬਹੁਤ ਵਧੀਆ
@BalwinderSingh-oc7zd
@BalwinderSingh-oc7zd 3 ай бұрын
ਪਤਰਕਾਰ ਜੀ ਸ਼ਚ ਦੇ ਪੁਜਾਰੀ ਹੋ ਧਨਵਾਦ
@satnaam.singhmalhi6249
@satnaam.singhmalhi6249 Жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਜ਼ਿੰਦਾ ਬਾਦ ਹੈ ਜੀ
@ramankumariee5318
@ramankumariee5318 Жыл бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਫੁਲ ਸਪੋਟ ਆ ਵੀਰ ਨੂੰ
@iqbalsingh758
@iqbalsingh758 Жыл бұрын
ਬਹੁਤ ਵਧੀਆ ਪੱਤਰਕਾਰੀ ਵੀਰ ਦੀ ਸਵਾਦ ਆ ਗਿਆ, ਪਰ ਮਾਂ ਬੋਲੀ ਨਾਲ ਪਿਆਰ ਕਰੋ ਅਤੇ ਸਤਿਕਾਰ ਸਭ ਦਾ ਕਰੋ
@kamalpreetsingh7805
@kamalpreetsingh7805 Жыл бұрын
ਸਲੂਟ ਹੈ ਇਸ ਪਤਰਕਾਰਿਤਾ ਲਈ ਇਕ ਸੱਚ ਦਿਖਾਇਆ ਕਿ ਕਿਸ ਤਰਾਂ ਮਾਹੌਲ ਖਰਾਬ ਕੀਤਾ ਜਾਂਦਾ ਹੈ/ਦਿਖਾਇਆ ਜਾਂਦਾ ਹੈ।
@bikramjeetsingh8124
@bikramjeetsingh8124 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@seepasinghseepadhaliwal2979
@seepasinghseepadhaliwal2979 Жыл бұрын
ਪੱਤਰਕਾਰ ਸਾਬ ਬਹੁਤ ਵਧੀਆ ਗੱਲ ਕਹੀ ਤੁਹਾਡੀ ਵਰਗੀ ਹੋਣ ਕਦੀ ਵੀ ਨਹੀਂ ਬੋਲ ਸਕਦੇ
@JaswinderSingh-ii7fo
@JaswinderSingh-ii7fo Жыл бұрын
ਬੁਹਤ ਧੰਨਵਾਦ ਬਾਈ ਪਤਰਕਾਰ ਜੀ ਦਾ
@preet669
@preet669 Жыл бұрын
ਕੁੱਤੇ ਬਿਲਿਆ ਦੀ ਫ਼ਿਕਰ ਨਹੀਂ ਇਹ ਤਾਂ ਏਦਾਂ ਹਿ ਪੋਕਦੇ ਰੇਣੇ ਆ ਸ਼ੇਰ ਨੂੰ ਕੋਈ ਦਬ ਨਹੀਂ ਸਕਦਾ ਖਾਲਿਸਤਾਨ ਜਿੰਦਬਾਦ 💪🏻💪🏻
@parvindersingh-508
@parvindersingh-508 3 ай бұрын
Jado hatti 🐘 langda ae kute 🐕 pokde he hunde aaa
@viveksingh314
@viveksingh314 Жыл бұрын
ਸ਼ਾਬਾਸ਼ ਵੀਰ ਪੱਤਰਕਾਰ 💪💪💪💪💪❤❤❤❤❤🌹🌹🌹🌹🌹🙏🙏🙏🙏🙏🦁🦁🦁🦁🦁 ਵਾਹਿਗੁਰੂ ਜੀ ਆਪਜੀ ਨੂੰ ਚੜਦੀ ਕਲਾ ਬਖਸ਼ੇ 🙏🙏🙏🙏🙏
@Rajveersingh_133
@Rajveersingh_133 Жыл бұрын
ਰਾਜ ਕਰੇਗਾ ਖਾਲਸਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@malakashap71
@malakashap71 Жыл бұрын
Nanak naam chrdi kla tada bhana sarbat da bhla 🙏🙇‍♀️
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ Жыл бұрын
ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@paramjitkohali
@paramjitkohali Жыл бұрын
ਪੱਤਰਕਾਰ ਵੀਰ ਦਾ ❤ ਤੋ ਧੰਨਵਾਦ
@tunnosingh4643
@tunnosingh4643 Жыл бұрын
ਸੱਚ ਦਿਖਾਉਣ ਲਈ ਪੱਤਰਕਾਰ ਵੀਰ ਦਾ ਧੰਨਵਾਦ
@sikanderhanda462
@sikanderhanda462 Жыл бұрын
ਪੱਤਰਕਾਰੀ ਤੁਹਾਡੇ ਵਰਗੀ ਸੱਚੀ ਹੋਣੀ ਚਾਹੀਦੀ❤️
@sukhdevdhillon6187
@sukhdevdhillon6187 Жыл бұрын
Sardar nu juti faro
@kulwantkatwal9665
@kulwantkatwal9665 Жыл бұрын
I salute to you Reporter.
@amardeep7770
@amardeep7770 3 ай бұрын
​​​​​​@@sukhdevdhillon6187eh nakli sardar hai.
@lifefactenjoy
@lifefactenjoy Жыл бұрын
ਮਨੋਜ ਹੀਰਾ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ great job 👍🏻👌
@harvindersingh7050
@harvindersingh7050 Жыл бұрын
ਪੱਤਰਕਾਰ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ
@siratkoursandhu1465
@siratkoursandhu1465 Жыл бұрын
ਪੱਤਰਕਾਰ ਵੀਰ ਜੀ ਨੂੰ ਸਿਰ ਝੁਕਦਾ🙏🙏🙏🙏🙏🙏ਪੱਤਰਕਾਰ ਜੀ ਹੋਣ ਤਾਂ ਇਸ ਤਰਾਂ ਦੇ ਹੋਣ🙏🙏ਬਹੁਤਤਤਤ ਖੁਸ਼ੀ ਹੋਈ😊😊😊😊😊ਸ਼ਿਵ ਸੈਨਾ ਵਾਲੇ ਵਿਹਲੇ ਨੇ,ਇਹਨਾਂ ਨੂੰ ਕੰਮ ਕੋਈ ਹੈਨੀ👎
@School_of_Engineers
@School_of_Engineers Жыл бұрын
ਪੰਜਾਬ ਦਾ ਹੀਰਾ ਪੱਤਰਕਾਰ 🙏
@navjotsingh5423
@navjotsingh5423 Жыл бұрын
ਇਕ ਰੁੱਖ ਨੂੰ ਕੱਟਣ ਲਈ ਜਦੋਂ ਵੀ ਕੋਈ ਹਥਿਆਰ ਬਣਿਆ ਓਸ ਵਿਚ ਦਸਤਾ ਹਮੇਸ਼ਾ ਹੀ ਉਸ ਰੁੱਖ ਦਾ ਰਿਹਾ। ਅੱਜ ਦੇਖਲੋ ਜੀ। Report salute brother 🙏
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ Жыл бұрын
ਪੱਤਰਕਾਰ ਵੀਰੇ ਦਾ ਬੁਹਤ ਧੰਨਵਾਦ ਧੱਕੇ ਨਾਲ ਪੈਸੇ ਦੇ ਕੇ ਬੱਚੇ ਲੈਕੇ ਆਏ ਐ ਲੋਕ,,ਹਿੰਦੂ ਸਿੱਖ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲ਼ੇ ਭਾਈਚਾਰੇ ਵਿੱਚ ਪਾੜ ਪਾਂ ਰਹੇ ਨੇ
@jagdeepsinghgill1653
@jagdeepsinghgill1653 Жыл бұрын
ਸਚਾ ਤੇ ਸਹੀ ਪਤਰਕਾਰ
@sidhu_blogger
@sidhu_blogger Жыл бұрын
ਇਹ ਪੰਜਾਬ ਆ ਪੰਜਾਬ ਚੀਕਾ ਮਰਾ ਦਿਆਂਗੇ ਚੀਕਾ 💪 ਖਾਲਿਸਤਾਨ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਹੀ ਰਹੁ 💪
@SandeepSinghKaler-wp8rx
@SandeepSinghKaler-wp8rx Жыл бұрын
ਸੇਰ ਜਾ ਹਾਥੀ ਨੂੰ ਵੇਖਕ ਕੁੱਤੇ ਭੋਕਦੇ ਹੁੰਦੇ ਹੀ ਆ ਬਾਕੀ ਰਿਪੋਰਟ ਜੀ ਦਾ ਧੰਨਵਾਦ ਸੱਚ ਸਾਹਮਣੇ ਲਿਆਉਣ ਲਈ
@ParwinderSingh-iu1zx
@ParwinderSingh-iu1zx Жыл бұрын
ਬਾਈ ਜੀ ਪੱਤਰਕਾਰ ਦੀ ਨੂੰ ਸਲਾਮ
@status_punjabi781
@status_punjabi781 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਅੰਮ੍ਰਿਤਪਾਲ ਜਿੰਦਾਬਾਦ
@baljeetsingh8614
@baljeetsingh8614 Жыл бұрын
ਆਐ
@balwindersingh2081
@balwindersingh2081 Жыл бұрын
🦮🦮🦮🦮🦮
@mrjatt2624
@mrjatt2624 Жыл бұрын
Sant Jarnail Singh Ji Bhindrawale ❤️ Amritpal Sandhu ❤️ Panjab Zindabad ❤️ ਬੁਜਰਗ ਵਿ ਸ਼ਰਮ ਨੀ ਕਰਦੇ ਬੋਲਣ ਲੱਗੇ🙏🏻 ਸਾਲਿਓ ਕਦੇ ਤਾ ਸੱਚ ਦਾ ਸਾਥ ਦੇ ਦਿਆ ਕਰੋ ਦੱਲੇ
@buntyjatt5567
@buntyjatt5567 Жыл бұрын
ਹੀਰਾ ਬਾਈ ਸੱਚੀ ਹੀਰਾ ਵਾਹਿਗੁਰੂ ਜੀ ਮੇਹਰ ਰੱਖੇ 🙏
@sharanjitkaur4731
@sharanjitkaur4731 Жыл бұрын
ਪਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਪੁੱਤ ਚਿੱਟੇ ਦੀ ਭੇਂਟ ਚੜ੍ਹ ਰਹੇ ਆ ਉਨਾਂ ਤੋਂ ਪੁੱਛੋ ਵੀਰ ਜੀ ਦੇ ਆਉਣ ਨਾਲ ਕਿੰਨੇ ਨੋਜਵਾਨ ਪੀੜੀ ਨੂੰ ਗੁਰੂ ਨਾਲ ਜੋੜਨ ਦਾ ਹੋਕਾ ਦਿੱਤਾ ਤੁਹਾਡੇ ਢਿੱਡ ਪੀੜ ਕਿਉ ਹੋ ਰਿਹਾ ਸਿੱਖ ਕੌਮ ਦੀ ਚੜਦੀ ਕਲਾ ਹੈ ਰਹੇਗੀ ਇਹ ਹਥਿਆਰ ਸਾਡੇ ਗੁਰੂ ਸਾਹਿਬਾਨ ਨੇ ਬਖਸ਼ੇ ਹੋਏ ਆ ਜਦੋਂ ਕੋਈ ਚੜ ਕੇ ਆਵੇ ਗਾ ਉਸ ਨੂੰ ਸਬਕ ਸਿਖਾਉਣ ਲਈ ਸਿੱਖ ਕੌਮ ਹਥਿਆਰ ਵਰਤੇਗਾ ਵਾਹਿਗੁਰੂ ਜੀ ਚੜਦੀ ਕਲਾ ਰੱਖਣਾ
@parminderjitsidhu4622
@parminderjitsidhu4622 Жыл бұрын
ਪਤਰਕਾਰ ਵੀਰ ਜੀ ਸ਼ਾਬਾਸ਼ ਤਕੜੇ ਰਹੋ ਵੀਰ ਜੀ
@satpalsingh1366
@satpalsingh1366 Жыл бұрын
ਪਤਰਕਾਰ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ
@sukhwindersingh3436
@sukhwindersingh3436 Жыл бұрын
ਜਿਉਂਦੇ ਰਹੋ ਪੱਤਰਕਾਰ ਵੀਰ ਜੀ।
@singhdeepu01
@singhdeepu01 Жыл бұрын
ਘੈਂਟ reporter veer, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ,
@amitbrar2440
@amitbrar2440 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@suhkvindersingh215
@suhkvindersingh215 Жыл бұрын
ਵੀਰ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਜਿੰਦਾਬਾਦ ,,, ਵੀਰੋ ਐਨਾ ਬਈ ਯਾ ਨੂੰ ਪੰਜਾਬ ਚੋ ਬਾਹਰ ਕੱਢੋ
@DavinderSingh-jh1ke
@DavinderSingh-jh1ke Жыл бұрын
ਨਿਰਪੱਖ ਪੱਤਰਕਾਰੀ ਵੀਰ ਜੀ,, ਬਹੁਤ ਜਰੂਰੀ ਹੁੰਦਾ ਅਸਲੀ ਮਾਹੌਲ ਨੂੰ ਲੋਕਾਂ ਦੀਆ ਅੱਖਾਂ ਸਾਮ੍ਹਣੇ ਰੱਖਣਾ
@daljitkaur5824
@daljitkaur5824 Жыл бұрын
ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਰਾਜ ਕਰੇ ਗਾ ਖਾਲਸਾ🙏
@MandeepSingh-wc7qn
@MandeepSingh-wc7qn Жыл бұрын
good bro, waheguru ji
@olympiabeast9514
@olympiabeast9514 Жыл бұрын
@@MandeepSingh-wc7qn kive aa goldy
@Azadsoch-ql5tj
@Azadsoch-ql5tj Жыл бұрын
Bhain ji, oh dunian de raaj di gal nahi hai ji, Khalse de raj ch sooraj, hava pani khalse de hukam ch chal rahi hai, khalse da raj ho riha hai, Khalsa oh Akal purakh aap hai ji Tapon raaj raajon narak Ki sikhan ne narkan nu jana ??
@DrPrabhpreetSingh
@DrPrabhpreetSingh Жыл бұрын
@@Azadsoch-ql5tj je gurbani de arth nhi pata hunda ta bhonkya na karo, pehla tuk dass kithe aundi, adhiya swami ku tte haramzade, asankh chor haraamkhor bani ch adhiya swamiya nu kea gya, sala ku tte da beej
@DrPrabhpreetSingh
@DrPrabhpreetSingh Жыл бұрын
@@Azadsoch-ql5tj tapo raj eh tukk kithe aundi bani ch? Kolo tukka banayi jaande haramkhor adhiya swami sale
@dssandhuu4393
@dssandhuu4393 Жыл бұрын
ਪਤਰਕਾਰ ਸਾਹਬ ਧੰਨਵਾਦ ਜੀ ਇਹ ਤਾਂ ਹਿੰਦੂਆਂ ਦੇ ਨਾਂਮ ਵਾਸਤੇ ਕਲੰਕ ਹਨ
@kuwaitphone2358
@kuwaitphone2358 Жыл бұрын
ਹਥਿਆਰ ਗੁਰੂ ਸਾਹਿਬ ਜੀ ਦੀ ਹੀ ਦੇਣ ਆ ਅਮਿ੍ਤ ਪਾਲ ਸਿੰਘ ਸਿੱਖ ਕੌਮ ਦਾ ਯੋਧਾ ਸਦਾ ਜ਼ਿੰਦਾਬਾਦ ਰਹੂਗਾ ਸਦਾ ਰਹੇ ਗਾ ਖਾਲਸਾ ਸਦਾ ਰਹੇ ਗਾ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏🙏🙏🙏🙏🙏🙏🙏
@akshay-dm4cd
@akshay-dm4cd Жыл бұрын
😂😂😂😂
@SurinderSingh-un4ww
@SurinderSingh-un4ww Жыл бұрын
😠😠😠😠😠aaa sardar 😠😠😠😠 ni ha 🙏
@akshay-dm4cd
@akshay-dm4cd Жыл бұрын
@@SurinderSingh-un4ww eh fake page wale ne punjab de 2 hisse karwan te tulle hoye asli id ghatt he a
@khushpreetsinghgrover72
@khushpreetsinghgrover72 Жыл бұрын
Khalistan Galt cheez aa
@ekamp400
@ekamp400 Жыл бұрын
Hathiyaar na likiya karo ji shastar likhiya karo ji
@satindersinghsandhu1253
@satindersinghsandhu1253 Жыл бұрын
ਪੱਤਰਕਾਰ ਵੀਰ ਦੀ ਮਿਹਨਤ ਨੂੰ ਸਲਾਮ 👍👌
@dsbatth9105
@dsbatth9105 Жыл бұрын
ਵਾਹਿਗੁਰੂ ਜੀ ਮੇਹਰ ਕਰਿਓ VERY GOOD REPORTER SAB JI i salute you
@davindersingh7353
@davindersingh7353 Жыл бұрын
ਆ ਹੁੰਦਾ ਪੱਤਰਕਾਰ ਦਿਲੋ ਸਲੂਟ ਆ ਵੀਰ ਜਿਥੋਂ ਵਿਕਾਊ ਮੀਡੀਆ ਉਤੇ ਈਮਾਨਦਾਰ ਮੀਡੀਆ ਵੀ ਆ ਦਿਲ ਖੁਸ਼ ਕੀਤਾ ਵੀਰ
@baljitratol2981
@baljitratol2981 Жыл бұрын
ਇਹ ਪੱਗ ਵਾਲਾ ਸਿੰਘ ਨਹੀਂ ਵੀਰ ਜੀ ਸ਼ਸਤਰ ਰੱਖਣੇ ਗੁਰੂ ਸਾਹਿਬ ਜੀ ਦਾ ਹੁਕਮ ਹੈ ਸਿੱਖਾਂ ਨੂੰ 🙏 ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏
@ManjitKaur-pl3em
@ManjitKaur-pl3em Жыл бұрын
Khreedea lgda singh veer ji
@ashusharma6212
@ashusharma6212 Жыл бұрын
Veer j koi hor shastar lee k guru ghr chl j oh shi gl aa khud dso
@ashusharma6212
@ashusharma6212 Жыл бұрын
Veere shastar lee k jana shi te hathyar ode bare ki kehna
@truth2207
@truth2207 Жыл бұрын
Pakka camrade ja salla
@balvirdhaliwal1041
@balvirdhaliwal1041 Жыл бұрын
ਖਾਲਸਾ ਜੀ ਇਹ ਪੱਗ ਵਾਲਾ ਕਾਮਰੇਡ ਹੈ ।
@kaurjaspal2948
@kaurjaspal2948 Жыл бұрын
ਸਾਡੇ ਗੁਰੂ ਨੇ ਸਾਨੂੰ ਸ਼ਸਤਰ ਰਖਣ ਲਈ ਕਿਹਾ ਹੋਇਆ ਹੈ
@gulshanattri9833
@gulshanattri9833 Жыл бұрын
ਜਦੋ ਰੋਡ ਤੋ ਹਾਥੀ ਲੰਘਦਾਂ ਤਾਂ ਹਾਥੀ ਨੂੰ ਦੇਖ ਕੇ ਕੁੱਤੇ ਬੱਲੇ ਜਿੰਨੇ ਮਰਜੀ ਭੌਕੀ ਜਾਣ ਪਰ ਹਾਥੀ ਨੂੰ ਕੋਈ ਫਰਕ ਨਹੀਂ ਪੈਦਾਂ....⛳⛳
@gcharan178kwt6
@gcharan178kwt6 Жыл бұрын
Right aa paji
@deepamourh8119
@deepamourh8119 Жыл бұрын
Bhen chod pura din Hindu mushlim karta rehta h madarchod bikhari kaum Bandar Sena bikhari kaum
@adarshpreetsingh6151
@adarshpreetsingh6151 Жыл бұрын
shi kiha g
@monarani4606
@monarani4606 Жыл бұрын
Right
@HarjitSingh-iv2ez
@HarjitSingh-iv2ez Жыл бұрын
ਵੀਰ ਜੀ ਹੱਥੀ ਨਹੀਂ ਹਾਥੀ
@kalasidhu1319
@kalasidhu1319 Жыл бұрын
ਪੱਤਰਕਾਰ ਕਿੱਲ ਬੰਦਾ ,,,ਡਰਦਾ ਨੀ ਪੱਟੂ ਕਿਸੇ ਤੋਂ,,, ਫੁੱਲ ਸਪੋਰਟ ਆ ਵੀਰ ਨੂੰ
@ParamjeetSingh-uk5ld
@ParamjeetSingh-uk5ld Жыл бұрын
Oh ਬੁੱਢਾ sab ਹਥਿਆਰ ਸਾਡੇ ਗੁਰੂ ਰੱਖਦੇ ਰਹੇ ਤੇ ਸਾਨੂ ਵੀ ਰੱਖਣ ਦਾ ਹੁਕਮ ਦੇ gye
@karmkaurbath4911
@karmkaurbath4911 Жыл бұрын
Hukam ta eh v dy gye c k mil k raho na k dharma piche lado oh kyo ni yad kise nu
@darbatasingh5793
@darbatasingh5793 Жыл бұрын
Ryt
@jhangiwalesardar
@jhangiwalesardar Жыл бұрын
@@karmkaurbath4911 j dharam Piche ladhai nhi si Fer chote sahibzadeyan ne mughala di gall kyo na manni jis naal ohna di jaan Bach sakdi si . Veer sanu guru Gobind singh ji da v hukam hai dharam Bina sab daley maley hai
@Unique.fitness-r1v
@Unique.fitness-r1v Жыл бұрын
Hukam ta bare de gaye baki nai man ne apa
@Top---G
@Top---G Жыл бұрын
@@karmkaurbath4911 dharm te ldaayi taan sarkaar bnaundi aa....edron gll government nu kahidi aa...aggeon jwaab RSS shiv sena wale dinde aa a...ehna nu te kise kuj keha e nhi ...tuhade subconscious ch a gll bhr ditti ohna holi holi k sarkaar he dhrm aa ...jdd v koi sarkaar khilaaf sikh bolda ...aggon jwaab hindu dinde aa...
@singga5679
@singga5679 Жыл бұрын
ਪੱਤਰਕਾਰ ਬਹੁਤ ਵਧੀਆ..👌🏽👌🏽👌🏽👌🏽👌🏽
@harwindersingh-wg6ge
@harwindersingh-wg6ge Жыл бұрын
ਪੱਤਰਕਾਰ ਵੀਰ ਦਾ ਧੰਨਵਾਦ
@RamSingh-yt8vv
@RamSingh-yt8vv Жыл бұрын
ਪੱਤਰਕਾਰ ਵੀਰ ਦਾ ਧੰਨਵਾਦ ਜੀ
@AmanSingh-gs3ne
@AmanSingh-gs3ne Жыл бұрын
ਬਹੁਤ ਵਧੀਆ ਪੱਤਰਕਾਰ ਸਾਬ,, ਵਾਹਿਗੁਰੂ ਚੜਦੀ ਕਲਾ ਬਖਸ਼ੇ
@HarpreetSingh-ek4gm
@HarpreetSingh-ek4gm Жыл бұрын
ਪੱਤਰਕਾਰ ਬਹੁਤ ਵਧੀਆ ਜੀ
@gurkirat2171
@gurkirat2171 Жыл бұрын
ਅੰਮਿ੍ਤਪਾਲ ਸਿੰਘ ਜ਼ਿੰਦਾਬਾਦ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
@gurmukhsingh2500
@gurmukhsingh2500 Жыл бұрын
ਸ਼ਿਵਸੈਨਾ ਦਾ ਆਇਆ ਸੱਚ ਪੱਤਰਕਾਰ ਦਾ ਬਹੁਤ ਬਹੁਤ ਧੰਨਵਾਦ
@hotjatt8630
@hotjatt8630 Жыл бұрын
ਜੀ ਓਏ ਮੇਰੇ ਪੱਤਰਕਾਰ ਵੀਰ ,,ਭਰਾ ਜੀ ਤੂੰ c ਪੰਜਾਬ ਪੰਜਾਬੀਅਤ ਦੇ ਹਿਮਾਇਤੀ ਜੈ boht ਕਾਮਜਾਬ ਹੋਵੋਗੇ ਤੂੰ c ❤️❤️❤️
@nirankarsingh3454
@nirankarsingh3454 Жыл бұрын
Good ਪੱਤਰਕਾਰ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ
@KamaljitSingh-gg7xc
@KamaljitSingh-gg7xc Жыл бұрын
ਕਮਲਜੀਤ ਸਿੰਘ ਪਾਸਲਾ ਵਾਹਿਗੁਰੂ ਅੰਮਿ੍ਰਤਪਾਲ ਸਿੰਘ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਚੜਦੀ ਕਲਾ ਵਿੱਚ ਰੱਖਣ ਸ਼ਿਵ ਸੇਨਾ ਦੇ ਢਿੱਡ ਪੀੜ ਹੁੰਦੀ ਰਹਿਣੀ ਹੈ 😭😭
@englishs7656
@englishs7656 Жыл бұрын
ਸਿੱਖਾਂ ਨੂੰ ਹਥਿਆਰ ਰੱਖਣ ਦਾ ਹੁਕਮ ਗੁਰੂ ਸਾਹਿਬ ਨੇ ਦਿੱਤਾ।
@murrahjhotiya673
@murrahjhotiya673 Жыл бұрын
ਇਹ ਹੁੰਦੀ ਅਸਲੀ ਪੱਤਰਕਾਰੀ Salute ਭਰਾ ਤੁਹਾਨੂੰ
@Gurbaazsingh-j2k
@Gurbaazsingh-j2k Жыл бұрын
ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਸਾਰਾ ਪੰਜਾਬ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਨਾਲ ਆ ਯਾਰ❤️🙏🙏
@mohansingh509
@mohansingh509 Жыл бұрын
ਬਹੁਤ ਵਧੀਆ ਜੀ ਏਹ ਹੁੰਦੀ ਆ ਪੱਤਰਕਾਰੀ
@rajputboys9797
@rajputboys9797 Жыл бұрын
Waheguru ji ka khalsa waheguru ji ki Fateh ⚔️
@amarjitkaur2056
@amarjitkaur2056 Жыл бұрын
🙏🙏🙏🙏🙏👌ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ
@sardari935
@sardari935 Жыл бұрын
ਸਲੂਟ ਆ ਪੱਤਰਕਾਰ ਵੀਰ ਨੂ ਪੰਜਾਬ ਦਾ ਅਸਲੀ ਇਮਾਨਦਾਰ ਪੱਤਰਕਾਰ ਦੁਧ ਦਾ ਦੁਧ ਪਾਣੀ ਦਾ ਪਾਣੀ police ਆਪਸਾ ਫਰਜ ਕਦੋ ਪਛਾਣੂ
@babashrichandjidesidawakha7616
@babashrichandjidesidawakha7616 Жыл бұрын
ਇਸਨੂੰ ਕਹਿੰਦੇ ਨੇ ਅਸਲੀ ਪੱਤਰਕਾਰੀ ਬਾਈ ਪੱਤਰਕਾਰ ਨੇ ਧੰਨ ਧੰਨ ਕਰਵਾ ਦਿੱਤੀ
@guricheema8663
@guricheema8663 Жыл бұрын
ਬੁਹਤ ਵਧੀਆ ਪਤਰਕਾਰ ਜੀ 💪💪💪🤗🤗🙏🙏🙏🙏🌹🌹🌹🌹🌹
@BalwinderSingh-yu4tq
@BalwinderSingh-yu4tq Жыл бұрын
ਰਿਪੋਰਟਰ ਵੀਰ ਸਿਰਾ ਕਰ ਦਿਤਾ
@deepdeep-de7nq
@deepdeep-de7nq Жыл бұрын
ਪਤਰਕਾਰ ਸਾਹਿਬ ਜੀ ਬਹੁਤ ਵਧੀਆ ਸੁਨੇਹਾ
@HarpreetSingh-ek4gm
@HarpreetSingh-ek4gm Жыл бұрын
ਤੇਰਾ ਜੀਜਾ ਅੰਮ੍ਰਿਤਪਾਲ ਸਿਘ ਖਾਲਸਾ ਜਿੰਦਾਬਾਦ
@Balwindersingh-rr8zj
@Balwindersingh-rr8zj Жыл бұрын
ਦੱਲੇ, ਸ਼ਿਵ ਸੈਨਿਕ
@davinderkumar5319
@davinderkumar5319 Жыл бұрын
ਜਿਉਂਦਾ ਰਹਿ ਵੀਰ ਜੀ ਸਾਨੂੰ।।।
@narindersingh6733
@narindersingh6733 3 ай бұрын
Good patarkar saheb
@RanjodhSingh-lh3hx
@RanjodhSingh-lh3hx Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਭਾਈ ਅਮਿ੍ੰਤਪਾਲ ਸਿੰਘ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ
@RajwinderKaur-jm2wn
@RajwinderKaur-jm2wn Жыл бұрын
amritpal khalsa jinda bad💪💪🙏
@manpreetsinghmanghera2998
@manpreetsinghmanghera2998 Жыл бұрын
ਪੱਤਰ ਕਾਰ ਵੀਰ ਤੇਰਾ ਦਿਲੋ ਧੰਨਵਾਦ ਜਿਹੜਾ ਆ ਕੁੱਤਿਆ ਦਾ ਪਰਦਾ ਫਾਸ਼ ਕੀਤਾ ਹੈ ਇਹ ਕਿਰਾਏ ਤੇ ਬੰਦੇ ਲੈ ਕੇ ਆਇ ਆ
@HarpreetSingh-bt4sd
@HarpreetSingh-bt4sd Жыл бұрын
ਵਾਹ ਜੀ ਵਾਹ, ਪੱਤਰਕਾਰ ਸਾਹਿਬ।ਇਹ ਹੁੰਦੀ ਹੈ ਸੱਚੀ ਪੱਤਰਕਾਰੀ। ਪੁਲਿਸ ਨੂੰ ਵੀ ਆਪਣਾ ਫਰਜ਼ ਨਿਭਾਉਣੀ ਚਾਹੀਦੀ ਹੈ।
@mukhtarsingh8972
@mukhtarsingh8972 Жыл бұрын
thanks veer patarkar ji
@gobindsingh1409
@gobindsingh1409 Жыл бұрын
ਅਮਿ੍ੰਤਪਾਲ ਸਿੰਘ ਜੀ ਜ਼ਿੰਦਾਬਾਦ ਖਾਲੀਸਤਾਨ ਜ਼ਿੰਦਾਬਾਦ ਇਹ ਪੱਤਰਕਾਰ ਸਾਭ ਜ਼ਿੰਦਾਬਾਦ
@kamleshkaur6901
@kamleshkaur6901 Жыл бұрын
ਬਹੁਤ ਵਧੀਆ ਪੱਤਰਕਾਰ ਸਾਹਿਬ। ਨਿਰਪੱਖ ਪੱਤਰਕਾਰੀ।
@tarlochansingh8782
@tarlochansingh8782 Жыл бұрын
Waheguru g ka khalsa waheguru ji ki fateh
@BaldevSingh-dz8cf
@BaldevSingh-dz8cf Жыл бұрын
ਬਹੁਤ ਵਧੀਆ ਸਵਾਲ ਪੱਤਰਕਾਰ ਵੀਰ ਜੀ
@davinderkumar5319
@davinderkumar5319 Жыл бұрын
Wah o ਪੱਤਰਕਾਰਾਂ ਕਮਾਲ ਕਰਤੀ ਵੀਰ ਜੀ।।।
@baljinderkaur6304
@baljinderkaur6304 Жыл бұрын
ਅੰਮ੍ਰਿਤਪਾਲ ਵੀਰ ਜੀ ਜਿੰਦਾਬਾਦ 🙏🙏🙏
@NavdeepSingh-dt1je
@NavdeepSingh-dt1je Жыл бұрын
ਰਾਜ ਕਰੇ ਗਾ ਖਾਲਸਾ ਪੰਥ ਕੀ ਜੀਤ ਖਾਲਸਤਾਨ ਜਿੰਦਾ ਬਾਅਦ ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਬਾਅਦ ਹੈ ਜਿੰਦਾ ਬਾਅਦ ਰਹੇ ਗਾ
@navdeepsinghbrar641
@navdeepsinghbrar641 Жыл бұрын
ਰਾਜ
@sidhu-wb9um
@sidhu-wb9um Жыл бұрын
Amritpal singh g Zindabaad
@Gill..daljit..1313
@Gill..daljit..1313 Жыл бұрын
ਰਾਜ ਕਰੇਗਾ ਖਾਲਸਾ ll 🚩🙏
@Khalistan_295
@Khalistan_295 Жыл бұрын
ਖਾਲੀਸਤਾਨ ਜ਼ਿੰਦਾਬਾਦ
@liveandletlive6351
@liveandletlive6351 Жыл бұрын
@@Khalistan_295 veer india sada desh hai sirf eh brahmanwadi hindu asli dushman hn sikhan dey ... sirf eh gangu brahman di nasal hi sikh virodhi hai... SC ST OBC lokan vich sikhi da prachar karo. oh lok sikh ban k sikhi dey jarnail ban k khadangay....
@gurneksingh4100
@gurneksingh4100 Жыл бұрын
ਹੀਰਾ ਸਾਹਿਬ ਧੰਨਵਾਦ
@manjitsinghsubedar3801
@manjitsinghsubedar3801 Жыл бұрын
ਪੱਤਰਕਾਰ ਵੀਰ ਜੀ ਤੁਹਾਨੂੰ ਗੁਰੂ ਚੜ੍ਹਦੀ ਕਲਾ ਚ ਰੱਖ
@lakhbirsinghlakhbir5342
@lakhbirsinghlakhbir5342 Жыл бұрын
ਪੱਤਰਕਾਰ ਵੀਰਾਂ ਜੀ ਤੇਰੀ ਬਹੁਤ ਬਹੁਤ ਮੇਹਰਬਾਨੀ
Когда отец одевает ребёнка @JaySharon
00:16
История одного вокалиста
Рет қаралды 13 МЛН
小丑家的感情危机!#小丑#天使#家庭
00:15
家庭搞笑日记
Рет қаралды 30 МЛН
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН
Когда отец одевает ребёнка @JaySharon
00:16
История одного вокалиста
Рет қаралды 13 МЛН