ਸਾਨੂੰ ਪੰਜ ਕਿੱਲਿਆਂ ਚੋਂ ਓਨੇ ਨੀ ਬਣਦੇ ਜਿੰਨੇ ਜਿੰਨੇ ਲੋਕ ਇੱਕ ਕਮਰੇ ਚ ਖੇਤੀ ਕਰਕੇ ਬਣਾਈ ਜਾਂਦੇ ਆ

  Рет қаралды 142,501

Shonki Sardar

Shonki Sardar

Жыл бұрын

#sukhjinder_lopon

Пікірлер: 101
@gurdevsinghgill5174
@gurdevsinghgill5174 Жыл бұрын
ਮਾਫ ਕਰਨਾ ਵੀਰ ਲੋਪੋਂ ਪਰ ਭਾਈ ਨੂੰ ਜਾਣਕਾਰੀ ਦੇਣੀ ਨਹੀਂ ਆਈ ਭਾਈ ਲੋਪੋਂ ਵਾਲੇਆਂ ਸਾੜੇ ਹਰਿਆਂਣੇ ਕੂਰਕਸੇ਼ਤਰ ਜਿਲੇ ਚ ਬਹੁਤ ਏ ਛੋਟੇ ਤੋਂ ਛੋਟਾ ਜ਼ਿਮੀਂਦਾਰ ਕਰ ਸਕਦਾ ਏ ਪਰ ਮੇਹਨਤ ਭੋਤ ਕਰ਼ਨੀ ਪੈਂਦੀ ਏ ਕਿਰਤੀ ਬੰਦਿਆਂ ਲਈ ਬਹੋਤ ਵੱਦਿਆ ਕਮ ਏ
@allabouttruthandsikhism3873
@allabouttruthandsikhism3873 Жыл бұрын
ਫੇਲ੍ਹ ਧੰਦਾ ਹੈ ਇਹ ਅਸੀ ਕੀਤਾ ਦੋ ਸਾਲ ਘਾਟਾ ਖਾਧਾ
@jitendersingh8109
@jitendersingh8109 3 ай бұрын
Veer ji tuc kurksetra to kitho ho m v km Krna h pehla sirf 500 bag to Krna h ji mere ko under ground beshment h 20*40 da pls contact number milega
@avtardhaliwal5370
@avtardhaliwal5370 Жыл бұрын
Q ਵੀਰ ਪੱਥਰ ਵੱਢਦੇ ਓਓ ਸਾਨੂੰ ‌2 ਸਾਲ ਹੋਗੇ ਕੁਝ ਨੀ ਬੱਚਦਾ ਐਵੇਂ ਮਗਰ ਲੱਗ ਕੇ ਰਗੜੇ ਚ ਨਾ ਆ ਜਿਓ ਇਨ੍ਹਾਂ ਵੀਰਾਂ ਨੂੰ ਵੀ ਪੁੱਛ ਲੈ ਢੀਂਗਰੀ ਖੁੰਭ ਲਾਈ ਸੀ ਇਨ੍ਹਾਂ ਨੇ ਇੱਕ ਵਾਰ ਕੋਈ ਫਰੀ ਵੀ ਨੀ ਲੈ ਕੇ ਗਿਆ ਇਹਨਾਂ ਤੋਂ
@yadwindersandhu5866
@yadwindersandhu5866 Жыл бұрын
ਸਹੀ ਗੱਲ ਆ ਬਾਈ ਜੀ ਐਵੇਂ ਝੂਠ ਵੱਢੀ ਜਾਂਦੇ ਆ ।
@pamajawadha5325
@pamajawadha5325 Жыл бұрын
Eh bhut mehga system a
@nirbhaisingh6456
@nirbhaisingh6456 Жыл бұрын
ਐਵੇਂ ਵਿਉਂ ਦੇ ਚੱਕਰਾਂ ਵਿੱਚ ਗਲਤ ਸਲਾਹ ਦਿੱਤੀ ਹੈ । ਤੇਰਾ ਵੀ ਰੋਟੀ ਟੁੱਕ ਬੰਦ ਕਰਨਾ ਪਉ ।
@amarjitsinghkhehrakhehra5729
@amarjitsinghkhehrakhehra5729 Жыл бұрын
ਹਰਿਆਣਾ ਦੇ ਵਿੱਚ ਬਹੁਤ ਹੈ ਸੁਖਜਿੰਦਰ ਵਾਈ ਜੀ ਬਹੁਤ ਹੀ ਵਧੀਆ ਖੇਤੀ ਪਰ ਜ਼ਿਆਦਾ ਠੰਡੇ ਲਾਕੇ ਵਿੱਚ ਬੇਕਦੀ ਐ
@gillsaab_7270
@gillsaab_7270 Жыл бұрын
ਸਾਡੇ area ਚ ਕਹਾਵਤ ਜੇ ਕਿਸੇ ਤੌਂ ਦੁਸ਼ਮਣੀ ਕਡਨੀ ਤਾ ਓਹਨੂ ਖੁਮਬ ਲਵਾ ਦੋ। ਪਿਹਲਾ ਬਹੁਤ ਸ਼ੈਡ ਸੀ ਖੁਮਬਾ ਦੇ ਪਰ ਹੁਣ ਸਾਰੇ ਸ਼ਡ ਗਏ ।ਬਹੁਤ ਜ਼ਅਾਦਾ ਮੇਹਨਤ ਆ ਪਰ ਮੁਲ ਵੀ ਪੁਰਾ ਨਹੀ ਹੁੰਦਾ। ਜਦੋਂ ਸੀਜਨ ਹੁੰਦਾ ਹਰਯਾਣੈ ਸਾਈਡ ਤੋਂ ਬਹੁਤ ਸਸਤੀ ਖੁਮਬ ਆ ਜਾਦੀ ਆ🙏
@ParamjitSingh-jp8fz
@ParamjitSingh-jp8fz Жыл бұрын
ਕਿਸੇ ਨਾਲ ਦੁਸ਼ਮਣੀ ਕੱਡਣੀ ਤੇ ਉਸ ਨੂੰ ਖੁੰਬਾ ਲਵਾ ਦਵੋ
@sukhchainsingh6289
@sukhchainsingh6289 Жыл бұрын
Shi gal a ..tudi v 950-1100rs aa
@motivationgsw902
@motivationgsw902 5 ай бұрын
Main vi tiyaari kr riha c
@gindagill4028
@gindagill4028 Жыл бұрын
Bahut vadya video lage 22 Dil khush ho gya Sara priwaar ek aaa A he sab to vaddi Gal aaaa 💯💯💯💯💯💯👏👏👏👏👏👍👍👍👍👍👍👍👍👍
@prabhatvlogs3440
@prabhatvlogs3440 Жыл бұрын
Beautiful. Mehanti te intelligent kisan. 🚩🌾🌾
@sapainderpurewal902
@sapainderpurewal902 Жыл бұрын
ਬਹੁਤ ਵਧੀਆ ਗੱਲ ਹੈ ਜੀ ❤️🙏🙏🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ
@ParamjitSingh-jp8fz
@ParamjitSingh-jp8fz Жыл бұрын
ਵੀਰ ਉਹ ਬੰਦਾ ਕੰਮ ਕਰੇ ਜਿਸ ਦੇ 15 ਬੱਚੇ
@khatkisanada9637
@khatkisanada9637 Жыл бұрын
O Kew y
@allabouttruthandsikhism3873
@allabouttruthandsikhism3873 Жыл бұрын
@@khatkisanada9637 ਫੇਲ੍ਹ ਧੰਦਾ ਹੈ ਇਹ ਅਸੀ ਕੀਤਾ ਦੋ ਸਾਲ ਘਾਟਾ ਖਾਧਾ
@ParamjitSingh-jp8fz
@ParamjitSingh-jp8fz Жыл бұрын
@@khatkisanada9637 ਸਾਰਾ ਲੇਵਰ ਦਾ ਕੰਮ ਜੀ
@RupinderSingh-gh1md
@RupinderSingh-gh1md Жыл бұрын
ਬਹੁਤ ਵਧੀਆ ਬਾਈ ਜੀ.
@Nishan1968singh
@Nishan1968singh Жыл бұрын
ਬਹੁਤ ਵਧੀਆ
@harmeetsingh771
@harmeetsingh771 Жыл бұрын
ਕੰਮ ਕਰਨ ਤੋਂ ਪਹਿਲਾਂ ਜਾਣਕਾਰੀ ਹਾਸਿਲ ਕਰ ਲਿਓ ਮੰਡੀਕਰਨ ਵੇਲੇ ਹਰਿਆਣੇ ਦਾ ਮਾਲ ਬਹੁਤ ਆ ਜਾਂਦਾ। ਵੇਚਣ ਵਾਲੇ ਨੇ ਆਪਣਾ ਬਿਜਨਸ ਕਰਨਾ ਲੋਪੋਂ ਆਲੇ ਦਾ ਬਿਜਨਸ ਵੀਡੀਓ ਬਣਾਉਣਾ ਹੈ। ਅਸੀਂ ਬਾਂਦਰ ਲੰਡਾ ਕਰਾ ਚੁੱਕੇ ਹਾਂ
@khushdeep7172
@khushdeep7172 Жыл бұрын
ਬਿਲਕੁਲ ਸਹੀ ਕਿਹਾ ਬਾਈ ਜੀ ਜਿਹਦੇ ਤੇ ਬੀਤਦੀ ਉਹਨਾਂ ਨੂੰ ਪਤਾ
@ParamjitSingh-jp8fz
@ParamjitSingh-jp8fz Жыл бұрын
ਵੀਰ ਅਸੀ 2 ਲੱਖ ਦੀ ਮਰਵਾਈ ਸਾਡੀਆ ਖੁੰਬਾ ਚਿੱਟੀਆ ਨਹੀ ਹੋਈਆਂ ਪੀਲੀਆਂ ਰਹੀਆਂ
@punjabisongs8290
@punjabisongs8290 Жыл бұрын
Lopo wale di bond v naal maran nu milea kro shadea lai kam khaint a Dona cho ik lopo wala bond den aya kro 3 k din condam da kharcha v lopo wale da je nuksaan hunda kise vaar da ehdi schi bond lao ban k khomba naal dalla sala pes le lye mashhori kr lye pen choda tu kyu marvona a koi kissan eho je dangar je luttere hunde a mehnat wale da tid idda nai hunda jinne tiddal je a sare thag a mehnat nai krde o lok pen chadone
@bahadursingh9718
@bahadursingh9718 Жыл бұрын
Lopo.walia.vir.kamal.da.kam.hai.tera.dhanbad.kine.bande.chahide.hai.es.kam.nu.
@rupindersingh9407
@rupindersingh9407 Жыл бұрын
ਬਹੁਤ ਵੱਧੀਆ ਬਾਈ ਜੀ
@anjaananjaan5107
@anjaananjaan5107 Жыл бұрын
KZbin is a good source for farmers to find ways to make lot more money. Please don't waste time on Farm protests. Educated family members should tell farmers about new ways. Next step may be export farm products.
@sarbansandhu5658
@sarbansandhu5658 Жыл бұрын
Bahut vadia
@netarpalsinghchoudhary9308
@netarpalsinghchoudhary9308 Жыл бұрын
Vadia kamm a ji, 1 sal asi mashroom layi c lagbhag 40-50 percent profit hoya c, 50,000 kharcha karke lagbhag 40-50,000 kama sakda, govet center to training leke kamm karo
@allabouttruthandsikhism3873
@allabouttruthandsikhism3873 Жыл бұрын
ਫੇਲ੍ਹ ਧੰਦਾ ਹੈ ਇਹ ਅਸੀ ਕੀਤਾ ਦੋ ਸਾਲ ਘਾਟਾ ਖਾਧਾ
@gurpindersingh2632
@gurpindersingh2632 Жыл бұрын
Veer ji num send krna
@MSGaminG-cc4dz
@MSGaminG-cc4dz Жыл бұрын
Very good Bai Lopo Sukh K Moge Wala
@MSGaminG-cc4dz
@MSGaminG-cc4dz Жыл бұрын
Sanjukat Pariwar Khush Pariwar Wahiguru Wahiguru Wahiguru Ji
@ParamjitSingh-jp8fz
@ParamjitSingh-jp8fz Жыл бұрын
ਵੀਰ ਕੋਈ ਫਸ ਨਾ ਜਾਇਓ ਸਾਨੂੰ ਪੁੱਛ ਲਿਓ ਘੱਟ ਖਾਲੋ ਼ਕੁੱਸ਼ ਨਹੀ ਬੱਚਦਾ
@BalwinderSingh-wb1qr
@BalwinderSingh-wb1qr Жыл бұрын
Beer apna number send karo please
@damandeepsinghgill5720
@damandeepsinghgill5720 Жыл бұрын
Shi kihhha veer mainvi lyi c traning university Center ton kuZni bchda
@pamajawadha5325
@pamajawadha5325 Жыл бұрын
Sahi gal
@ParamjitSingh-jp8fz
@ParamjitSingh-jp8fz Жыл бұрын
ਵੀਰ ਜੀ ਜੂਵੇ ਵਾਲਾ ਕੰਮ ਖੁੰਬਾ ਦਾ
@hardeepsinghsingh7016
@hardeepsinghsingh7016 Жыл бұрын
Very nice 👍
@parwinderchahal1715
@parwinderchahal1715 Жыл бұрын
Nice bor👍
@billasandhu6946
@billasandhu6946 Жыл бұрын
Nice job
@jagjitsidhu4693
@jagjitsidhu4693 Жыл бұрын
Good job
@jasveersingh6057
@jasveersingh6057 Жыл бұрын
Very nice.yg
@robinpreetsingh5076
@robinpreetsingh5076 Жыл бұрын
Nice ha by g
@khushdeep7172
@khushdeep7172 Жыл бұрын
ਬਾਈ ਜੀ ਵਧੀਆ ਤੁਸੀਂ ਇਕੱਠੇ ਹੋ ਪਰ ਜ਼ਿਆਦਾਤਰ ਲੱਤਾਂ ਆਪਣੇ ਹੀ ਖਿੱਚਦੇ ਆਂ ਮੇਰੀ ਹੱਡ ਬੀਤੀ ਆਂ ਬਾਈ
@Tractorlover755crdi
@Tractorlover755crdi Жыл бұрын
ਏ ਕੰਮ ਈ ਇੱਕਠ ਦਾ ਬਹੁਤ ਕੰਮ ਹੁੰਦਾ ਆ ਖੁੰਬ ਦਾ
@nlrmalsingh1452
@nlrmalsingh1452 Жыл бұрын
Nice
@SIDHU_LAVI
@SIDHU_LAVI Жыл бұрын
Nice🍄
@somalstudfarm7193
@somalstudfarm7193 Жыл бұрын
Nice 👍👍👍 bro
@sharamveersingh4387
@sharamveersingh4387 Жыл бұрын
Nice🍄🍄
@babbusandhubabbusandhu8541
@babbusandhubabbusandhu8541 Жыл бұрын
ਵਾਹਿਗੁਰੂ ਮਿਹਰ ਰੱਖੇ ਜੀ
@KarnKarn-pv8on
@KarnKarn-pv8on 6 ай бұрын
Very nice 👌
@navneetsingh4500
@navneetsingh4500 Жыл бұрын
👍👍👍👍👍
@dragicadrazic4859
@dragicadrazic4859 Жыл бұрын
Very good job
@crazynews3798
@crazynews3798 Жыл бұрын
🙏🙏🙏
@harpreetsingh-yu4ze
@harpreetsingh-yu4ze Жыл бұрын
Gallan da Peer aa Lopo alaa. Par Siraa banda ga. Teriyan gallan bass geee karda suni jaeoyeeeee
@ParamjitSingh-jp8fz
@ParamjitSingh-jp8fz Жыл бұрын
ਜੇ ਕੁੱਸ਼ ਬੱਚਦਾ ਇਹਨਾ ਨੇ ਕੱਠੇ ਨਹੀ ਸੀ ਰਹਿਣਾ
@pjit7sandhu
@pjit7sandhu Жыл бұрын
😆😆😆
@ParamjeetSingh-ms1sx
@ParamjeetSingh-ms1sx Жыл бұрын
Ha. Ha ha ha
@varinderrana6114
@varinderrana6114 4 ай бұрын
😂😂
@Lakhwinderchatha1595
@Lakhwinderchatha1595 Жыл бұрын
2st comant Lakhwinder chatha
@AjayPunia-ys1fn
@AjayPunia-ys1fn 9 ай бұрын
22ji I am from haryana
@gurbrindersinghbhullar9684
@gurbrindersinghbhullar9684 Жыл бұрын
Jihne k lagde ohne ki aunde thora e profit hunda asi khud 15 year lgai a
@baljitdhillon2636
@baljitdhillon2636 Жыл бұрын
Pind kihda g
@BaljinderSingh-lg5xt
@BaljinderSingh-lg5xt Жыл бұрын
Kine time ch tYar ho jandi ji
@deepmalhiludhiana6052
@deepmalhiludhiana6052 Жыл бұрын
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
@gurpreetsyolia1495
@gurpreetsyolia1495 Жыл бұрын
A k barkat hundi yaa sabh nu ptaa
@sukh4103
@sukh4103 Жыл бұрын
Combine ha ge aa bai koi for sell
@gurpyarsingh684
@gurpyarsingh684 Жыл бұрын
adress ki aag
@gurdipanand4105
@gurdipanand4105 Жыл бұрын
Kh links pind Kerri jgh hi
@fatehbirguraya3416
@fatehbirguraya3416 Жыл бұрын
ਬਹੁਤ ਬੇਕਾਰ ਕੰਮ ਏ ਵੀਰੋ ਘਾਟੈ ਵਾਲਾ
@binderthind1831
@binderthind1831 5 ай бұрын
ਬਹੁਤ ਵਦੀਆਂ ਵੀਡੀਓ
@JassDhaliwal-
@JassDhaliwal- 10 ай бұрын
Mainu nahi lagda koi N.R.I khush hunde aa
@ParamjitSingh-jp8fz
@ParamjitSingh-jp8fz Жыл бұрын
ਬਹੁੱਤ ਘਾਟਾ ਪਈਂਦਾ ਖੁੰਬਾ ਵਿਚ
@sahibgill2778
@sahibgill2778 Жыл бұрын
Paji jina project vir ne dikhata 20 lakh da bnna
@gurkiratkhaira4182
@gurkiratkhaira4182 Жыл бұрын
22 apni ta factory a mushroom di mohali
@gurpindersingh2632
@gurpindersingh2632 Жыл бұрын
Num send krna y
@SumitKumar-uq6rl
@SumitKumar-uq6rl Жыл бұрын
Z
@AmarjitSingh-du7je
@AmarjitSingh-du7je 8 ай бұрын
sanu bhi biz chaye
@smallkisaan6502
@smallkisaan6502 Жыл бұрын
Veer jis visy ty video bandee hai osy nu first rakho
@sukhdevsingh7121
@sukhdevsingh7121 Жыл бұрын
Bai ji punjab de loka ne kuch nhi karna ina ne bahar hi jana
@MandeepSingh-tp4fd
@MandeepSingh-tp4fd Жыл бұрын
Oh short lavaonde hone aa
@navu5540
@navu5540 Жыл бұрын
Adoora Gyan bht marda hunda j
@ramindersandhu1948
@ramindersandhu1948 Жыл бұрын
Pump bahala e marri jana kar lain de kam vevhareaa nu
@manpreetmanu6458
@manpreetmanu6458 4 ай бұрын
ਗੱਲ ta ਦਸ ਦੇ ਬੋਲੀ ਜਾਣਾ bs
@chamkaursingh7784
@chamkaursingh7784 Жыл бұрын
Bai g pind kehda
@Ramsingh-gu6lu
@Ramsingh-gu6lu Жыл бұрын
Khanal khurd Subedar Kaur Singh wala pind
@harpreetsingh-yu4ze
@harpreetsingh-yu4ze Жыл бұрын
Bhora khava taan de Mallaaaa!
@amanjitsingh8724
@amanjitsingh8724 Жыл бұрын
ਖੁੰਬਾ ਠੱਪ ਵੀ ਜਾਂਦੀ ਹੈ
@lovepreet3198
@lovepreet3198 Жыл бұрын
Bekaar kamm ,neend ni Puri hundi is kamm ch
@toniverma2389
@toniverma2389 Жыл бұрын
Kuj ni bacda bharawo awa picha na lag jao eh dikha baaz companya da kam ne
@user-cu2kr9fu3w
@user-cu2kr9fu3w 2 ай бұрын
ਸਭ ਝੂਠ ਹੈ
@ParamjitSingh-jp8fz
@ParamjitSingh-jp8fz Жыл бұрын
ਦੋਵੇਂ ਭਾਈਵਾਲ ਮੂੰਹ ਉਪਰ ਨਹੀ ਚੁੱਕਦੇ ਬੱਚਦਾ ਇਹਨਾ ਨੂੰ ਵੀ ਕੁੱਸ਼ ਨਹੀ ਼ ਅਸੀ ਵੀ 2 ਲੱਖ ਦਾ ਢੂਹਾ ਮਰਵਾਇਆ
@gursharan2795
@gursharan2795 Жыл бұрын
Nice
МАМА И STANDOFF 2 😳 !FAKE GUN! #shorts
00:34
INNA SERG
Рет қаралды 4,8 МЛН
Can You Draw A PERFECTLY Dotted Line?
00:55
Stokes Twins
Рет қаралды 102 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН
Looks realistic #tiktok
00:22
Анастасия Тарасова
Рет қаралды 76 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 4,8 МЛН