ਸਿੰਧੀ ਘੋੜਿਆਂ ਵਾਰੇ ਜਾਣਕਾਰੀ,, information about sindhi horse

  Рет қаралды 114,542

Shonki Sardar

Shonki Sardar

3 жыл бұрын

#Trector_lovers
#indian_top_breed
#horse_lovers
#horse_lovers
#trector_lovers
horse_lovers
#animal_lovers
#animal_lover
#horse_fair
#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Пікірлер: 139
@jijaji278
@jijaji278 2 жыл бұрын
ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੰਧੀ ਘੋੜਿਆਂ ਨੂੰ ਪਰਮੋਟ ਕਰਨ ਲਈ ।ਦਿਲ ਤੋ ਪਿਆਰ ਤੇ ਸਤਿਕਾਰ ਵੀਰ ਤੁਹਾਡਾ🙏❤️
@amarpreetsingh3019
@amarpreetsingh3019 3 жыл бұрын
ਬਾਈ ਪਰਦੀਪ ਦਾ ਬਹੁਤ ਵਧੀਆ ਉਪਰਲਾ ਸਿੰਧੀ ਘੋੜੇ ਪੰਜਾਬ ਲੈ ਕੇ ਆਓਣਾ। ਬਹੁਤ ਸੋਹਣਾ।
@charanjeetgill1708
@charanjeetgill1708 3 жыл бұрын
ਬਾਈ ਪ੍ਰਦੀਪ ਦਾ ਬਹੁਤ ਵਧੀਆ ਉਪਰਾਲਾ ਸਿੰਧੀ ਘੋੜੇ ਪੰਜਾਬ ਲੈ ਕੈ ਆਉਣਾ ਧੰਨਵਾਦ ਜੀ
@RajveerSingh-dq3ik
@RajveerSingh-dq3ik 3 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
@a.k.a499
@a.k.a499 3 жыл бұрын
ماشاء اللہ سردار جی کے سب کے سب گھوڑے بہت زبردست پیارے اور ان کی گل بات بہت اچھی پیار بری ماشاءاللہ ان کو آداب اسلام جی 💝👌💝✌️💥✌️🙏✌️💚🙏💚
@gurvindersinghbawasran3336
@gurvindersinghbawasran3336 2 жыл бұрын
ਬਾਈ ਜੀ ਬਹੁਤ ਵਧੀਆ ਗੱਲ ਲੱਗੀ ਜਿਹੜੀ ਤੁਸੀਂ ਗੱਲ ਕਹੀ, ਘੋੜਾ ਹੋਵੇ ਘੋੜੀ ਰੱਸੀ ਝੋਲ਼ੀ ਅੱਡਕੇ ਫੜ੍ਹਨੀ ਚਾਹੀਦੀ ਹੈ,,, ਕਿਓ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਖਸ਼ੀ ਦਾਤ ਹੈ 🙏🏻❤️❤️❤️
@soniastephen6689
@soniastephen6689 3 жыл бұрын
ਬਹੁਤ ਸਾਰੀਆਂ ਮੁਬਾਰਕਾਂ ਵੀਰ।
@rajwindersidhu8158
@rajwindersidhu8158 2 жыл бұрын
Pardeep bai ji waheguru ji meher beria hath rakhn sare pariwar ji stay blessed and healthy always
@awaisgondal7926
@awaisgondal7926 3 жыл бұрын
Love from lehnda Punjab 🙏🏻❤️
@pritpalkaur5280
@pritpalkaur5280 3 жыл бұрын
🌸🌼
@mannysinghable
@mannysinghable 3 жыл бұрын
Bai ji bohat sohnian video hundia ne
@jasrajsingh1679
@jasrajsingh1679 3 жыл бұрын
ਸੁਖਜਿੰਦਰ ਵੀਰ ਨਾਲ ਗੱਲ ਹੋਈ ਮੈ ਡਿਊਟੀ ਮੋਗੇ ਜ਼ਿਲ੍ਹੇ ਚ ਕਰਦਾ ਮੈ ਮੋਗੇ ਚੋ ਹੀਰੇ ਦੀ ਭਾਲ ਕਰਦਾ ਰਿਹਾ ਪਰ ਹੀਰਾ ਮੇਰੇ ਸਟੇਸ਼ਨ ਦੇ ਕੋਲ ਹੀ ਸੀ ਪਰ ਮੈ ਦੂਰ ਰਿਹਾ ਮੈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਾਂ
@jassisingh6319
@jassisingh6319 3 жыл бұрын
Jewellery shop aa tuhadi kithe.
@SherSingh.382
@SherSingh.382 3 жыл бұрын
@@jassisingh6319 😆😂
@mohitjoshi7
@mohitjoshi7 3 жыл бұрын
Thank you so much for promoting Sindhi horses
@sindhi_horse_chaalbaazg
@sindhi_horse_chaalbaazg 3 жыл бұрын
❤️
@leylandwale19
@leylandwale19 3 жыл бұрын
Bai g tussi boht vadia sikhyan dende oo
@ss-lz6je
@ss-lz6je 3 жыл бұрын
Pradeep veer vadia Banda main kiti gall Malaysia to pH kita u nu y busy c fer v gall kiti mere nall y ne thanks so much y ji god bless you
@gagansidhu1575
@gagansidhu1575 3 жыл бұрын
ਬਾਈ ਆਪਣੀਆ ਘੋੜੀਆ ਦੀ ਵੀਡੀਓ ਵੀ ਬਣਾਉ ਬਹੁਤ ਟਾਈਮ ਹੋ ਗਿਆ ਵੇਖੀਆ ਨੂੰ
@user-md3fd5ih4r
@user-md3fd5ih4r 3 жыл бұрын
Bai pardeep sera Bai suhkjeder Bai preet bro 👌 👌👌👌👌👌👍👍👍👍👍
@8xfitness61
@8xfitness61 3 жыл бұрын
nice ji👌❤from gholia
@jatinderbhullar3575
@jatinderbhullar3575 3 жыл бұрын
Congratulations veer ji
@SurjitSingh-qw7ok
@SurjitSingh-qw7ok 3 жыл бұрын
Dhanvad Bhai Ji
@SatnamSingh-jp7xd
@SatnamSingh-jp7xd 3 жыл бұрын
Congratulations veer g
@jobanbhullar8290
@jobanbhullar8290 3 жыл бұрын
Waheguru ji ka khalsa waheguru ji ki Fateh
@sher_sandhu9
@sher_sandhu9 3 жыл бұрын
Boht Boht vadiya vir nu
@cbiharshchaprana4908
@cbiharshchaprana4908 3 жыл бұрын
Nice horse Ajay chaprana Haryana Faridabad nice video brother
@DeepSingh-xf7po
@DeepSingh-xf7po 3 жыл бұрын
ਵਧਾਈਆਂ ਹੋਣ ਜੀ
@shonkighodiyada8141
@shonkighodiyada8141 3 жыл бұрын
💞🐎
@ravindersingh1350
@ravindersingh1350 3 жыл бұрын
ਥੋਹਰ ਕਰੀਰਾਂ ਅੱਕ ਸੀ ਹੁੰਦੇ ਸ਼ਿੰਗਾਰ ਪਿੰਡ ਦੀਆਂ ਡੰਡੀਆਂ ਦਾ ਪੱਕੀ ਸੜਕ ਨੂੰ ਕਿੰਝ ਸਮਝਾਈਏ ਪਿਆਰ ਪਿੰਡ ਦੀਆਂ ਡੰਡੀਆਂ ਦਾ ਭੁੱਬਲ ਜਦੋਂ ਕਲਾਵੇ ਮੀਂਹ ਦੀਆਂ ਕਣੀਆਂ ਘੁੱਟਦੀ ਸੀ ਮਹਿਕਾਂ ਭਰਿਆ ਗੁੰਮ ਗਿਆ ਸੰਸਾਰ ਪਿੰਡ ਦੀਆਂ ਡੰਡੀਆਂ ਦਾ ਛੱਤੇ ਖੁੱਡਾਂ ਆਲਣਿਆਂ ਵਿੱਚ ਜਿੰਦਗੀ ਗਰਦਸ਼ ਕਰਦੀ ਸੀ ਕਿੰਨਾ ਹਸਦਾ ਵਸਦਾ ਸੀ ਪਰਿਵਾਰ ਪਿੰਡ ਦੀਆਂ ਡੰਡੀਆਂ ਦਾ ਸੰਗਮਰਮਰ ਤੇ ਬੈਠਾ ਬੈਠਾ ਅੱਡੀ ਤੇ ਸੂਈ ਮਾਰ ਰਿਹਾ ਪੀੜ ਜਗਾਵੇ ਜਿਵੇਂ ਖੁੱਭਿਆ ਸੀ ਖਾਰ ਪਿੰਡ ਦੀਆਂ ਡੰਡੀਆਂ ਦਾ ਚੋਈਆਂ ਟੋਭੇ ਮੜੀਆਂ ਬੇਲੇ ਜੋਰਾਂਵਰਾਂ ਕਰਾਹ ਦਿੱਤੇ ਕਿੱਥੇ ਕਰਕੇ ਆਈਏ ਦੱਸ ਸਤਿਕਾਰ ਪਿੰਡ ਦੀਆਂ ਡੰਡੀਆਂ ਦੀ
@manjotgill8687
@manjotgill8687 2 жыл бұрын
,
@babbusandhubabbusandhu8541
@babbusandhubabbusandhu8541 2 жыл бұрын
ਘੈਂਟ ਜੀ ਬਾਈ੍ਰ ਜੀ
@gurikangsingh6981
@gurikangsingh6981 3 жыл бұрын
Wmk🙏🏻
@sonofsardar6941
@sonofsardar6941 3 жыл бұрын
Dhanyvad veer ji dat Choliya Ke ad ke lan Li 🙏👍
@Kalerstudfarm
@Kalerstudfarm 2 жыл бұрын
Congrats 🎉
@harjindersingh2441
@harjindersingh2441 3 жыл бұрын
👌😍
@dammyattri6000
@dammyattri6000 3 жыл бұрын
Mosaa tan 4 paase nu star ⭐️ aaaa😍
@punjabigabru7466
@punjabigabru7466 3 жыл бұрын
Bhut vadia ji
@rajusandhu727
@rajusandhu727 3 жыл бұрын
22 Waheguru ji mehar Karo
@ilyasahmedilyasahmed3294
@ilyasahmedilyasahmed3294 3 жыл бұрын
Very nice bhai g
@punjabwala1904
@punjabwala1904 3 жыл бұрын
POORA RESPONSE HAI DUNIA CH SADE SHONKI SARDAR CHANNEL DA BAI HORA NE CHIBB KADHE PYE NE GUJRAT WALE JATTA NE 🙏🏻 BAI JEEOONDA WASDE RHO LOPO WALE VEER NU & PREET NU BHOT SARA PYAR FROM PUNJAB WALA SAMRALA JI 🙏🏻
@rajabrar2934
@rajabrar2934 3 жыл бұрын
Mossevla da godha..BHUT vadia hn...Punjab vich . harjeet rupianvla vla kol 4 nasl dea Sindhi horse hn...ana.tu different nsal.hn
@blackhorseaddicted2177
@blackhorseaddicted2177 3 жыл бұрын
♥️
@keshavtechnical8069
@keshavtechnical8069 2 жыл бұрын
love from sirsa haryana❤💖
@saqibalichannel
@saqibalichannel 3 жыл бұрын
Very nice
@jugindersingh3607
@jugindersingh3607 2 жыл бұрын
VERY nice
@karmjitgill6005
@karmjitgill6005 3 жыл бұрын
Very nice bai me kaleke to
@GurcharanSingh-vp7wi
@GurcharanSingh-vp7wi 3 жыл бұрын
Very nice ji
@varindersingh7731
@varindersingh7731 2 жыл бұрын
Good veer g
@daljitsingh8832
@daljitsingh8832 10 ай бұрын
ਇਹ ਆਪਣ ਮਨਮੱਤ ਹੈ ਜੇ ਤਾਂ ਕੋਈ ਫਰੀ ਵਿੱਚ ਦੇਵੇ ਤਾਂ-ਝੋਲ਼ੀ ਅੱਡਣ ਦਾ ਮਤਲਬ ਬਣਦਾ ਹੈ ਜੇ ਪੈਸੇ ਦੇ ਕੇ ਕੋਈ ਚੀਜ਼ ਲੈਣੀ ਹੋਵੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤਿਹ ਕੇ ਹੱਥ ਦੇ ਵਿਚ ਦੋਵੇਂ ਹੱਥਾਂ ਦੇ ਨਾਲ ਫੜ ਲੈਣੀ ਚਾਹੀਦੀ ਹੈ ਉਹਦਾ ਚਿੱਟੇ ਕੁੜਤੇਦਾ ਪੱਲਾ ਖਰਾਬ ਕਰਾ ਦਿੱਤਾ ਹਾਂ ਮਾਲਕ ਦਾ ਸ਼ੁਕਰੀਆ ਜ਼ਰੂਰ ਕਰਨਾ ਚਾਹੀਦਾ ਅਕਾਲ ਪੁਰਖ ਦਾ ਹੈ ਤਾਂ ਗੁਰਸਿੱਖ ਪਰੰਤੂ ਇਕ ਲੱਖ ਤੋਂ 10 ਲੱਖ ਆਲੀ ਜਿਹੀ ਗੱਲ ਕੀਤੀ ਉਹ ਠੀਕ ਹੈਗੀ ਐ 40 ਹਜ਼ਾਰ ਦੀ ਘੋੜਿਆਂ ਵੀ ਮਿਲਦੀਆਂ ਹਨ ਗੁਜਰਾਤ ਵਿਚ ਜਦੋਂ ਆਪਾਂ ਘੱਟ ਰੇਟ ਬੋਲਾਂ ਗੇ ਲੈਣ ਵਾਲਾ ਲੋਕਾਂ ਦੇ ਮਨ ਉੱਤੇ ਉਲਟਾ ਅਸਰ ਹੁੰਦਾ ਹੈ
@simpledimplefoodvlogs5197
@simpledimplefoodvlogs5197 3 жыл бұрын
waheguru ji
@punjabivirsa5655
@punjabivirsa5655 3 жыл бұрын
kzbin.info/www/bejne/Y2WVm5eCfplnpq8
@baljeetsidhu3550
@baljeetsidhu3550 2 жыл бұрын
Very Nice Veer Ji
@MANJOTSINGH-in3vl
@MANJOTSINGH-in3vl 3 жыл бұрын
👍🙏
@ajaypalsinghgrewal2949
@ajaypalsinghgrewal2949 3 жыл бұрын
Shonki phaji Sat Sri Akal.... Phaji Charmurti nasal bhi aa... Sindhi, marwari, katiawadi zada mashhoor hai.... Charmurti ghode spiti de ilake hunde ne, kadi cover karo time howe ta...
@rk_79
@rk_79 3 жыл бұрын
♥️♥️♥️
@kishorsinhjadeja1496
@kishorsinhjadeja1496 Жыл бұрын
🔥🔥
@kirataulakh4310
@kirataulakh4310 3 жыл бұрын
😘
@mohammadaazam9584
@mohammadaazam9584 3 жыл бұрын
Congrats
@mannysinghable
@mannysinghable 3 жыл бұрын
Best video was raj rajoke alle baba ji ala
@MAFIAGAMING-sn6th
@MAFIAGAMING-sn6th 3 жыл бұрын
Bhai barkandi stud far te vedio bana lo
@user-md3fd5ih4r
@user-md3fd5ih4r 3 жыл бұрын
Love you Bai
@harpaulakhvlogs2168
@harpaulakhvlogs2168 3 жыл бұрын
Ghaint
@honeyhoney8465
@honeyhoney8465 3 жыл бұрын
Nice
@sukhinehal1927
@sukhinehal1927 Жыл бұрын
Congratulations bro
@gurpindersingh7920
@gurpindersingh7920 Жыл бұрын
❤❤❤❤
@mandeepsingh6494
@mandeepsingh6494 3 жыл бұрын
❤❤❤💯☑
@sohailmalik8910
@sohailmalik8910 3 жыл бұрын
ماشآ اللہ
@VishalSharma-ft6fs
@VishalSharma-ft6fs 2 жыл бұрын
ਕਹਿੰਦਾ ਲੋਕਾਂ ਵਾਂਗੂੰ ਚਤੁਰ_ਚਲਾਕ ਨਹੀਂ,,, ਧਰਮ ਨਾਲ ਸਾਊ ਬਾਹਲੇ ਆ,,, ਫਕਰ ਨਾਲ ਕਹਿੰਦੇ ਆ ਆਪਾਂ ਤਾਂ ਜੱਟੀਏ,,,, ਅਸੀਂ ਦੇਸੀ ਪਿੰਡਾਂ ਵਾਲੇ ਆ,,
@shamshadkhan3170
@shamshadkhan3170 3 жыл бұрын
Bai ji ashabkeerti.ghori dikhao.plz
@dhaliwal350
@dhaliwal350 3 жыл бұрын
22 camra jo cheej dikhone hune o ode te rakhe karo. jis cheej bare bolde a camra ode te rakhea karo.
@AnilKumar-jw8oz
@AnilKumar-jw8oz 3 жыл бұрын
👍👍👍👍👌👌👌👌👍👌
@jagmeetmaan9068
@jagmeetmaan9068 2 жыл бұрын
ਆਪਣੇ ਤਾਂ ਭਰਾਵਾਂ ਕੱਚਾ ਰਾਹ ਹੀ ਨਹੀਂ ਰਿਹਾ ਜੋ ਮਾੜੀ ਗੱਲ ਆ ਬਲਦਾਂ ਦੇ ਪੈਰ ਲੱਗ ਜਾਂਦੇ ਆ ਘੋੜੇ ਭਜਾ ਨਹੀਂ ਸਕਦੇ
@kuldeepdhaliwal8701
@kuldeepdhaliwal8701 3 жыл бұрын
🙏🙏🙏
@jindipandit8532
@jindipandit8532 2 жыл бұрын
ਬਾਈ ਵੀਡੀਓਜ਼ ਦੇਖ ਕੇ ਨਜ਼ਾਰਾ ਆ ਗਿਆ
@brarkotu8621
@brarkotu8621 3 жыл бұрын
Jaspal Uncal di interview karo ji pleas Tarkhanwala
@lokeshpm1981
@lokeshpm1981 3 жыл бұрын
🐎🐎🐎🐎🐎🐎
@dhaliwalfarms1142
@dhaliwalfarms1142 3 жыл бұрын
First view
@HarpreetKaur-iw7tk
@HarpreetKaur-iw7tk 2 жыл бұрын
Good luck
@rohitpurirohitpuri3544
@rohitpurirohitpuri3544 3 жыл бұрын
Bi hani Godi di video bnao
@paramdeeptehlan9380
@paramdeeptehlan9380 2 жыл бұрын
Nukra bhi register ho chukaa hai, indian breeds mein.
@itskaranhere1388
@itskaranhere1388 3 жыл бұрын
Menu lagiya sidhu bai da ghora 🤣 jatt 5911 🔥
@vikramjeet9655
@vikramjeet9655 3 жыл бұрын
भाई पंजाब दे जवान ते पंजाब दे घोड़े कदावर होन्दे ने
@lokerang918
@lokerang918 3 жыл бұрын
ਗੁੱਡ
@hemjot1828
@hemjot1828 3 жыл бұрын
Hello veer ji
@fanustaadmorbuppianede8494
@fanustaadmorbuppianede8494 2 жыл бұрын
ਬਾਈ ਜੀ ਆਹ ਲਿੱਸੀ ਜੀ ਘੋੜੀ ਦਾ ਮੁੱਲ ਕੀ ਆ ਮੈ ਤਾਂ ਕਬੂਤਰ ਰੱਖਦਾ ਹਾਂ ਪਰ ਹੁਣ ਘੋੜੀ ਰੱਖਣ ਨੂੰ ਵੀ ਜੀਅ ਜਾ ਕਰਦਾ ਵਾ।
@harchandbrar8568
@harchandbrar8568 3 жыл бұрын
ਵੀਰੋ ਅਸੀਂ ਘੋੜੀ ਲੈਣੀ ਬਸ਼ੇਰੀ ਲੈਣੀ 30 40ਹਜਾਰ ਲਾਉਣੇ ਪੈਸੇ
@amansidhu8120
@amansidhu8120 3 жыл бұрын
Bhai ji pardeep singh talwandi bhangrian likho
@harpreetsran4773
@harpreetsran4773 3 жыл бұрын
👌👌👌👌🌹🌹🌹🌹👍🌹🌹👍👏
@saqibalichannel
@saqibalichannel 3 жыл бұрын
Pakistan 🇵🇰 Sindhi horse is best 🥰
@zaildarkuldeep8451
@zaildarkuldeep8451 3 жыл бұрын
ਬਾਈ ਜੀ ਪਰੀਤ ਅੱਜ ਇੱਕ ਚੀਜ ਮਿਸ ਕਰ ਗਿਆ ਉਹ ਵੀ ਬਹੁਤ ਜਰੂਰੀ ਸੀ। ਬਾਈ ਜਿਹੜੇ ਵਾਲ ਵਿਖਾ ਰਿਹਾ ਸੀ ਪੂਛ ਤੇ ਦੋ ਚਿੱਟੇ ਵਾਲ। ਕ੍ਰਿਪਾ ਕਰਕੇ ਪ੍ਰਦੀਪ ਬਾਈ ਨੂੰ ਕਹੋ ਕਿ ਵੀਡੀਓ ਬਣਾਕੇ ਭੇਜੇ।
@punjabivirsa5655
@punjabivirsa5655 3 жыл бұрын
kzbin.info/www/bejne/Y2WVm5eCfplnpq8
@punjabivirsa5655
@punjabivirsa5655 3 жыл бұрын
kzbin.info/www/bejne/Y2WVm5eCfplnpq8
@journeyfar8613
@journeyfar8613 3 жыл бұрын
Yaar your monthly income
@harwinderdhaliwal8662
@harwinderdhaliwal8662 3 жыл бұрын
First comment Bai
@amansidhu8120
@amansidhu8120 3 жыл бұрын
Bhai pardeep singh talwandi bhangrian likho
@punjabivirsa5655
@punjabivirsa5655 3 жыл бұрын
kzbin.info/www/bejne/Y2WVm5eCfplnpq8
@rajabrar2934
@rajabrar2934 3 жыл бұрын
ਲਾਛੀ ਸਿੰਧੀ ,,, ਮੁਲਤਾਨੀ ,ਜਾਕਬਾਬਦੀ ਸਿੰਧੀ,ਕਾਛੀ ਸਿੰਧੀ
@tahabagli188
@tahabagli188 2 жыл бұрын
Bache da ki price
@ranamajid6680
@ranamajid6680 2 жыл бұрын
I love ambersar
@shahhanif6700
@shahhanif6700 2 жыл бұрын
Kal rukeya ni lopo waleya awaz maari toh
@Pb-jh2bw
@Pb-jh2bw 3 жыл бұрын
ਵੀਰ ਜੀ ਉਨ ਸੰਬ ਬੰਦ ਕਾਰਤੂਸ ਘੌੜਾ ਭਜਦਾ ਜਿਹਨੂ 6 7 ਸਾਲ ਹੋਗੇ ਜਿੰਤਦੇ ਨੂ ਉਨ ਤੰਕ 2 3 ਖੇਡਾ ਹਾਰਿਆ
@MandeepSingh-ov5sf
@MandeepSingh-ov5sf 2 жыл бұрын
Y g iss da bachha kine k ka da mil ju te sukjinder veer g apna pH no.v send kro
@ShahrukhKhan-kw6xu
@ShahrukhKhan-kw6xu 3 жыл бұрын
,💕💕💕💕 from 🇵🇰🇵🇰🇵🇰 India pakistan main tu band lagaa hoa hai import export per phr yeh kese ayaa horse aap logon k pass ?
@jippybrar3510
@jippybrar3510 2 жыл бұрын
Eh bhut pehla tu ne india vch,, 47 tu pehla tu v
@partapjassal6338
@partapjassal6338 2 жыл бұрын
Hunter great
@jassbrar1528
@jassbrar1528 3 жыл бұрын
Aa piche mirza khada ghalla wala
@sikander2520
@sikander2520 3 жыл бұрын
Gujarat vich sirf banda he Sindhi milda ai ghora ne kon bolda ah Sindhi ghora
@harjinderdhillon9196
@harjinderdhillon9196 3 жыл бұрын
Aj KHIRE A PURE DOVE PTANDER RGA CHO FULL A AJJ NI TUTAN DINDE .HAAÀAAAH GUSSA NA KRIO DOVE LOPO AJJ AVE NI ORDER MARDA FIRDA HREK NU JHOLI CH.
@shamali.8552
@shamali.8552 3 жыл бұрын
Hello g
@baldevsingh-qe3sd
@baldevsingh-qe3sd 2 жыл бұрын
Bught vadia 22g
Heartwarming Unity at School Event #shorts
00:19
Fabiosa Stories
Рет қаралды 23 МЛН
DEFINITELY NOT HAPPENING ON MY WATCH! 😒
00:12
Laro Benz
Рет қаралды 63 МЛН
Женская драка в Кызылорде
00:53
AIRAN
Рет қаралды 483 М.
World’s Largest Jello Pool
01:00
Mark Rober
Рет қаралды 77 МЛН
Dekho 7 Sall Da Jwak Ghodiyan Da Purra Parkhu a
4:55
Ghorian Rakhan De Shonki
Рет қаралды 748 М.
Sindhi Racing horse in Action
11:31
Multi Amazing Videos
Рет қаралды 7 М.
Heartwarming Unity at School Event #shorts
00:19
Fabiosa Stories
Рет қаралды 23 МЛН