ਲਿਹਾਜ ਨੂੰ ਬਾਹਲਾ ਚਿਰ ਹੋ ਗਿਆ ਪਰ ਆਪਣੇ ਚੈਨਲ ਤੇ ਲਿਆਂਦਾ ਣੀ ਸੀ ਕਦੇ,, ਚੱਕੋ ਰੌਂਤੇ ਆਲੇ ਗਿੱਲ ਨਾਲ ਖੁੱਲੀ ਮੁਲਾਕਾਤ

  Рет қаралды 50,793

Shonki Sardar

Shonki Sardar

Күн бұрын

Пікірлер: 90
@gurditsingh1792
@gurditsingh1792 7 ай бұрын
ਰੌਂਤੇ ਵੀਰ ਮੇਰਾ ਜ਼ਿਲਾ ਫਿਰੋਜ਼ਪੁਰ ਹੈ ਤੁਹਾਡੀ ਪਹਿਲੀ ਗੱਲ ਹੀ ਬਹੁਤ ਚੰਗੀ ਲੱਗੀ ਅਸੀਂ ਫਸਲਾਂ ਵੇਚਦੇ ਨਹੀਂ ਸੁੱਟਦੇ ਹਾਂ 🙏
@windersingh9211
@windersingh9211 7 ай бұрын
ਧਰਣਾਂ ਗੱਲਾਂ ਦੇ ਲੋਪੋ ਵਾਲਾ ਵੀ ਕੁੱਪ ਲਾਈ ਬੈਠਾ ਉਦੋਂ ਈ ਗੱਲ ਯਾਦ ਆ ਜਾਂਦੀ ਪਤੰਦਰ ਨੂੰ ਮੈਨੂੰ ਐਂ ਲੱਗਦਾ ਕਿ ਘਰੇ ਕਮਰਿਆਂ ਚ ਲੀੜੇ ਕੱਪੜੇ ਨੀ ਗੱਲਾਂ ਭਰ ਕਿ ਰੱਖੀ ਬੈਠਾ ਤੂੜੀ ਵਾਲੀ ਸੁਵਾਤ ਚ ਤੂੜੀ ਨੀ ਗੱਲਾਂ ਭਰ ਕਿ ਰੱਖੀ ਬੈਠਾ ਇਹ ਨੀ ਮੁੱਕਣ ਦਿੰਦਾ ਯਾਰ । ਜਿਉਂਦੇ ਰਹੋ ਬਾਈ ❤
@windersingh9211
@windersingh9211 7 ай бұрын
ਗਿੱਲਾ ਕਿਤਾਬ ਦੇ ਕੋਆ ਕਹਿਣੇ ਨੇ ਜਿਉਂਦਾ ਰਹਿ ਬਾਈ ਪੰਜਾਬ ਲਈ ਤੇਰਾ ਪਿਆਰ ਵੇਖਿਆ ਹਮੇਸ਼ਾ ਦੀ ਤਰਾਂ ❤❤❤❤❤❤❤❤❤
@sukhwantsidhu53
@sukhwantsidhu53 7 ай бұрын
ਕਰੋੜ ਰੁਪਈਏ ਦੀ ਗੱਲ ਕੀਤੀ ਗਿੱਲ ਸਾਬ ਨੇ ਕਿਤਾਬ ਸੁੱਟਣ ਵਾਲੀ ਚੀਜ਼ ਨਹੀਂ ਇੱਜਤਦਾਰ ਸ਼ਬਦ ਵਰਤੋ
@Dhillonjattwaad
@Dhillonjattwaad 7 ай бұрын
Bhut vadiya gal kiti gill bai ji na ❤ duja ta Fuddu Bnda aa aanu ta university nee bolna aanda
@gillbirmiooo1
@gillbirmiooo1 7 ай бұрын
ਬਾਈ ਸਕੂਲ ਤੋਂ ਬਾਅਦ ਸੱਚੀ ਪਹਿਲੀ ਕਿਤਾਬ ਤੇਰੀ ਹੀ ਪੜ ਰਹੇ ਆ Love you ਬਾਈ
@jagsirsingh1926
@jagsirsingh1926 7 ай бұрын
❤❤ ਜਿਊਂਦੇ ਰਹੋ ਮੋਗੇ ਵਾਲੇਓ ❤❤ ਯਾਰ ਵੀ ਮੋਗੇ ਵਾਲਾ ਈ ਆ ❤
@gurditsingh1792
@gurditsingh1792 7 ай бұрын
ਮੈਨੂੰ ਬਹੁਤ ਵਾਰ ਸੁਪਨਾ ਆਉਂਦਾ ਮੇਰਾ ਦਾਦਾ ਕਾਹਨੇ ਕਾਛੇ ਆਉਣ ਲਈ ਅਵਾਜ਼ ਦਿੰਦਾ ਪਰ ਮੇਰੇ ਵੱਸੋਂ ਬਾਹਰ ਦੀ ਗੱਲ ਹੈ ਸਾਡਾ ਪੁਰਾਣਾ ਪਿੰਡ ਕਹਿੰਦੇ ਲਾਹੌਰ ਨੇ ਖਾ ਲਿਆ ਏ 🎉
@championgamemap6485
@championgamemap6485 7 ай бұрын
❤❤ਮੋਗੇ ਦੀ ਸਾਂਨ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੋੜੀ ਨੂੰ ❤❤❤❤❤❤❤❤❤❤❤❤❤❤❤❤❤❤❤❤
@KaranSharmagp
@KaranSharmagp 4 ай бұрын
ਸੁਖਜਿੰਦਰ ਲੋਪੋ ਅਤੇ ਗਿੱਲ ਰੌਂਤਾ ਦੋਵੇ ਸਾਡੇ ਮੋਗੇ ਦਾ ਮਾਣ ਨੇ
@SinghBh-mu8wv
@SinghBh-mu8wv 4 ай бұрын
ਗਿੱਲ ਵੀਰੇ ਸਲਾਮ ਉਸਮਾਨੋ ਜਿਹਨੇ ਸਾਰੀ ਜਿੰਦਗੀ ਤੇਰੇ ਵਰਗੇ ਪੁੱਤ ਨੂੰ ਹਿੱਕ ਨਾਲ ਲਾ ਕੇ ਸਿਰ ਤੇ ਹੱਥ ਰੱਖ ਕੇ ਪਾਲਿਆ ਚੰਗੀ ਸੋਚ ਦਾ ਪੈਰੇਦਾਰ ਬਣਾਇਆ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਹਿੰਮਤ ਮਤ ਬੁੱਧੀ ਬਖਸ਼ਣ ਰਹਿੰਦੀ ਦੁਨੀਆ ਤੇ ਤੇਰਾ ਨਾਮ ਰਵੇ ਕਲਮ ਨਿਖਰ ਦੀ ਜਾਵੇ ਤੁਸੀਂ ਕਿਹਾ ਸੀ ਮੈਂ ਲਾਹੌਰੋਂ ਬੋਲਦਾ ਮੈਂ ਸੰਗਰੂਰੋਂ ਬੋਲਦਾ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਪਰ ਅੰਦਰੋਂ ਬੰਦੇ ਨੂੰ ਪੜ ਲਈਦਾ ਚੰਗੇ ਸੁਲਝੇ ਕਲਾਕਾਰ ਰਾਈਟਰ ਨਾਵਲਕਾਰ ਘੱਟ ਤਾਂ ਲੱਭਦਿਆ ਪਰ ਦੁਨੀਆ ਤੇ ਰਾਜ ਕਰਦੇਆ ਫਬਦੇਆ ਛੋਟੀ ਜਿਹੀ ਜੋਬ ਕਰਦਾ ਸਿਰ ਵੱਤਦਾ ਭਲਾ ਮੰਗਦਾ
@asifmehmood-pi3mu
@asifmehmood-pi3mu 2 ай бұрын
Yar tuhadian gallan sun k maza aa gia host veer boht kaint ha.Gad bless you both.I am Asif Mehmood from Gujrat Pakistan Punjab.
@LiveUpdate7day
@LiveUpdate7day 7 ай бұрын
ਯੁੱਗ ਨੂੰ ਯੁੱਗ ਮਿਲ ਗਿਆ ਸਾਰੀ ਵੀਡੀਓ ਦੇਖੀ ਤੇ ਅਅਅਅਨੰਦ ਆ ਗਿਆ ਜਿਓਂਦੇ ਰਹੋ ਵੀਰੋ ਸ਼ੇਖੋਂ ਬੋੜਾਵਾਲ KZbinr
@sahibAulakh9814
@sahibAulakh9814 7 ай бұрын
Bhut vaddia interview
@billasandhu6946
@billasandhu6946 7 ай бұрын
ਬਹੁਤ ਵਧੀਆ ਵੀਰ ਜੀ ❤🎉
@amritpalsingh7935
@amritpalsingh7935 7 ай бұрын
ਬਾਈ ਇੱਕ ਗੱਲ ਮੈਨੂੰ ਕਿਤਾਬ ਪੜ੍ਹਨ ਤੋਂ ਪਹਿਲਾਂ ਹੀ ਵਧੀਆ ਲੱਗੀ ਕਿਉਂਕਿ ਅੱਜ ਕੱਲ੍ਹ ਜਿਲਦ ਵਾਲੀ ਕਿਤਾਬ 100 ਰੁਪਏ ਮਹਿੰਗੀ ਮਿਲਦੀ ਆ, ਦੂਜਾ ਇਸ ਵਿੱਚ ਯਾਦਗਾਰ ਲਈ ਬਹੁਤ ਸੋਹਣੀਆਂ ਫੋਟੋਆਂ ਲਗਾਈਆਂ ਗਈਆਂ ਹਨ। ਜੇ ਇਹੀ ਕਿਸੇ ਹੋਰ ਨੇ ਲਿਖੀ ਹੁੰਦੀ ਤਾਂ ਆਮ ਪਾਠਕ ਲਈ ਬਹੁਤ ਮਹਿੰਗੀ ਹੋਣੀ ਸੀ। ਕਿਤਾਬ ਵਧੀਆ ਆ ਮੇਰੇ ਟੇਬਲ 'ਤੇ ਪਈ ਆ ਜ਼ਰੂਰ ਪੜ੍ਹਾਂਗੇ।
@A..a.68p
@A..a.68p 6 ай бұрын
thanks gill bhai🙏 Respect from🇵🇰
@RavindersinghDhiman-c3t
@RavindersinghDhiman-c3t 7 ай бұрын
Dono bai punjabi nu upar lizan wali bande aa.te Pakistan Nasir dhillon varge bai good bande a.pakistan, punjab traditional punjab aa
@sukhwantsidhu53
@sukhwantsidhu53 7 ай бұрын
PhD scholars ਦੀਆਂ ਕਿਤਾਬਾਂ ਕੋਈ ਘੱਟ ਹੀ ਪੜਦਾ ਕਿਉਂਕਿ ਉਹਨਾਂ ਪੰਜਾਬੀ ਹੀ ਔਖੀ ਬਣਾ ਦਿੱਤੀ ਮਨ ਅੱਕ ਜਾਂਦਾ
@gurpyarsandhu7923
@gurpyarsandhu7923 7 ай бұрын
Bai book di pdf bnake digital krdo
@AamirToor-vo9ot
@AamirToor-vo9ot 7 ай бұрын
Pakistan Punjab sa both love you ❤
@gurpreetsinghbhullar7296
@gurpreetsinghbhullar7296 7 ай бұрын
ਸਾਡੇ ਆਲਾ ਮੋਟਾ ਜਾ ਅੱਜ ਮੈਂਨੂੰ commercial ਜਾ ਬਹੁਤਾ ਲੱਗਿਆ ਪਤਾ ਨੀ ਕਿਉ?
@Pahul6900
@Pahul6900 7 ай бұрын
Byi nazara a gya dono nu vekh k sun k Kise din down mere Ghar ajeyo Mera supna poora hoju thonu chah piyau kande Ali ik biscuit te bhujiye wali kauli cho unngla d chutki bhar tali te rakh k fakke marange. Sachi byi mureed a thoda Love u both byi..... ,,,🎉🎉
@dhruvmalhotra9080
@dhruvmalhotra9080 7 ай бұрын
Mureed aa tuhada yar kyo ehjia galla krde o kde apne maa pyo nu paani da glass puchea tu jo ena da mureed bn gya Hadd aa janta di v yr sali tatte chungno ni hatdi😅
@Destination693
@Destination693 7 ай бұрын
​​@@dhruvmalhotra9080Gall Te Sahi Va Veer Bilkul Par Eh Gall Kehn Lage Apne Vall Dekh Lave Tuc Vi Jind Sajna Te War Deva Jind Unjh Vi Jaani Ae Tuc Vi Jind Apne Maa Baap Te Vaar Deo Avi Kise Sajan Te Na War Deo 😂
@dhruvmalhotra9080
@dhruvmalhotra9080 7 ай бұрын
Koi ni veer mnu pta me ki krna life ch dont worry
@amirsamuel3439
@amirsamuel3439 7 ай бұрын
Bahi phali data atna lambi baat cheet bohat achi ha
@NAIMATALI-n1h
@NAIMATALI-n1h 7 ай бұрын
Gill raunta rohanyt ka ilm jante hn❤
@amarjitdeol5306
@amarjitdeol5306 3 ай бұрын
Good job brother
@dhruvmalhotra9080
@dhruvmalhotra9080 7 ай бұрын
Very vdiya podcast veere😊
@AmrinderSinghHundal
@AmrinderSinghHundal 7 ай бұрын
ਬਾਈ ਸ਼ੌਂਕੀ ਸਰਦਾਰ ਹੂੰ ਹੂੰ ਹੂੰ ਬਾਲਾਂ ਕਰਦਾ।ਇੱਕ ਗੱਲ ਹੋਰ ਮੋਟਰਵੇ ਅਮਰੀਕਾ ਤੋਂ ਲਏ ਪੈਸੇ ਨੇ ਬਣਾਇਆ , ਤੇ ਪਾਕਿਸਤਾਨ ਦੀ ਸਰਕਾਰ ਨੇ ਉਹ ਵੀ ਗਹਿਣੇ ਧਰਤਾ ਪਿਛਲਾ ਕਰਜ਼ਾ ਲਾਹਣ ਨੂੰ। ਤੀਜੀ ਗੱਲ ਜੇ ਲਹੌਰ ਦਾ ਕਿਲਾ ਅਕਬਰ ਨੇ ਨਾ ਬਣਾਇਆ ਹੁੰਦਾ ਤਾਂ ਰੁਲ੍ਹ ਉਹ ਵੀ ਜਾਣਾ ਸੀ। ਬਾਕੀ ਗਿੱਲ ਦੀਆਂ ਕਈ ਗੱਲਾਂ ਬਹੁਤ ਇਮੋਸ਼ਨਲ ਸੀਗੀਆਂ।
@harjeetgill1629
@harjeetgill1629 7 ай бұрын
Ki haal sukhjinder 22.. first commnt
@manjitsingh2024
@manjitsingh2024 7 ай бұрын
Bot bot sariya Mubarak gill sab
@harjotsandhu875
@harjotsandhu875 7 ай бұрын
ਕੌਣ ਕਹਿੰਦਾ ਣ ਖਾਲੀ ਹੁੰਦਾ। ਅੱਜ ਸੁਖਜਿੰਦਰ ਨੇ ਵਰਤ ਲਿਆ। ਣ
@rishldharan622
@rishldharan622 7 ай бұрын
Hllo mai italy 🇮🇹 to bolda Swad aa gya Sajjno sunke glla batta
@gurdeepdhanoa2053
@gurdeepdhanoa2053 7 ай бұрын
Sukhjinder bro book jagraon to mil sakdi aa tadasna
@Sukhfarm55
@Sukhfarm55 7 ай бұрын
Bai runta alae sirra banda aww🎉❤❤❤❤
@RajwinderKaur-z6w
@RajwinderKaur-z6w 7 ай бұрын
Dubai ch kitho milugi kitab
@Harry56503
@Harry56503 7 ай бұрын
Y g main Kerala ch job krda. Kitab kidan mangva sakde aa
@globelogistics7869
@globelogistics7869 7 ай бұрын
Bai sukjinder gill bai har war surprised kr dinda jiven bai ne ik interview ch sher e punjab maharaja ranjit singh bare keha Hun keha ki mein nhi chaundha ki kitaaban suttniyan esh krke hi saanu bai te maan aa Sidhu bai toh badh je koi kalam hai tah oh gill raunta g di hi hai eh punjab de putt ne kabil putt
@tonigill6322
@tonigill6322 7 ай бұрын
ਹਨੇਰਾ ਨਹੀਂ, ਦਿਨ ਢੱਲਦਾ ਜਾਂਦਾ 52.15
@thetruckers
@thetruckers 7 ай бұрын
Pakistan visiting li visa di haareek information khul k sanjhi kryo bhut jruri a gl aaa loka li
@heydidyouknow7702
@heydidyouknow7702 7 ай бұрын
bai g how noise pollution damage brain please make video on it and how punjab’s people used to the noise pollution
@MalkeetSingh-de4zj
@MalkeetSingh-de4zj 7 ай бұрын
❤❤❤❤❤❤
@VikramSinghSran-ns8bj
@VikramSinghSran-ns8bj 7 ай бұрын
Hello Mai raunte ton bolda aa.
@manabrar3576
@manabrar3576 7 ай бұрын
ਲੋਪੋ ਵਾਲਾ ❤❤
@asadbajwa5560
@asadbajwa5560 3 ай бұрын
Podcast krn wala veer ap bot jada boldaa
@kukkaraj7864
@kukkaraj7864 7 ай бұрын
Nice ❤
@MandeepSingh-ns1th
@MandeepSingh-ns1th 7 ай бұрын
Bhai mai v lane aa katab kitho milage yr
@RavinderSingh-s1s
@RavinderSingh-s1s 7 ай бұрын
Gill vr nu puchyo a kitab hindi ch v ayu gi k nai
@ParamjitSingh13517
@ParamjitSingh13517 7 ай бұрын
Nice 👍🙂
@Tanveer_jassi
@Tanveer_jassi 7 ай бұрын
Bai ❤❤❤❤
@JagdeepSidhu-d2d
@JagdeepSidhu-d2d 7 ай бұрын
ਸਿੱਧੂ ਨਾਲ ਪੱਕੀ ਜਾਰੀ
@sehajveer2753
@sehajveer2753 7 ай бұрын
ਬੇਲਾ ਮੇਰੇ ਪਿੰਡ ਦਾ ਹੀ ਹੈ
@mindagill5615
@mindagill5615 4 ай бұрын
Belle bai da number mil skkda bhaji please jay ho skkda tan jrur send kreyo
@Success_achievers772
@Success_achievers772 7 ай бұрын
Awaz ni aundi
@balianbalian2941
@balianbalian2941 7 ай бұрын
Sahi gall aaaa veere gill y tere karke lyi aaaa
@singhjasvir4415
@singhjasvir4415 7 ай бұрын
ਬਾਈ ਜੀ ਵੀਡੀਓ ਦੀ ਆਵਾਜ਼ ਨਹੀਂ ਆ ਰਹੀ
@dhruvmalhotra9080
@dhruvmalhotra9080 7 ай бұрын
Ki haal aa gill te sukhjinder lopo mallo
@sssidhu8148
@sssidhu8148 7 ай бұрын
❤️🙏
@gurpreetsinghtiwana4394
@gurpreetsinghtiwana4394 7 ай бұрын
ਮੁੰਡਾ ਅਣਜਾਣ ਆ😅😅😅😅
@baljitdutt7404
@baljitdutt7404 Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@tijnarbrd
@tijnarbrd 7 ай бұрын
Gho'rean wale aa gye bhr 😂
@greatcanada4989
@greatcanada4989 7 ай бұрын
Oh 22 ji Bahi amrtpal da sath deo
@SukhdevLal-vs9hc
@SukhdevLal-vs9hc 7 ай бұрын
Booking da ਤਰੀਕਾ ਦਸੋਕ
@SANGRAMBHARDWAJ2.0
@SANGRAMBHARDWAJ2.0 7 ай бұрын
जय श्री राम
@harjeetgill1629
@harjeetgill1629 7 ай бұрын
First comennt
@NIRMALSINGH-yb8hn
@NIRMALSINGH-yb8hn 7 ай бұрын
ਰੋਤੇ ਵੀਰੇ ਸਾਰੀ ਇੰਟਰਵਿਊ ਵਿਚ ਤੈਨੂੰ ਮੱਛਰ ਨੇ ਖਾਂ ਲਿਆ ਹੈ ਇਸ ਠੱਗ ਨੇਂ ਤੇ ਇੱਕ ਕੰਪਨੀ ਤੋਂ ਫਰੀ ਵਿਚ ਮੱਛਰ ਮਾਰਨ ਵਾਲੇ ਫ਼ੁਹਾਰੇ ਲਵਾਏ ਸਨ ਉਸ ਵਿੱਚ ਦੁਬਾਰਾ ਤੋਂ ਕੈਮੀਕਲ ਪਾਉਣਾ ਪੈਂਦਾ ਹੈ ਇਸ ਨੂੰ ਕਹਿਣਾ ਸੀ ਆਪਣੇ ਕੋਲੋਂ ਵੀ ਪੈਸੇ ਖਰਚ ਲਈ ਦੇ ਆ ਕੇ ਸਾਰੇ ਘਰ ਦਾਂ ਖ਼ਰਚਾ ਠੱਗਾਂ ਤੋਂ ਪੈਸੇ ਲੈ ਕੇ ਹੀ ਚਲਾਉਂਦਾ ਹੈ
@GagandeepSingh-oe7sv
@GagandeepSingh-oe7sv 7 ай бұрын
ਹੂੰ ਹੂੰਹੂਹੂੰਹੂੰ
@gurdeepdourka2882
@gurdeepdourka2882 7 ай бұрын
Phone
@sukhsingh655
@sukhsingh655 7 ай бұрын
Gill ta fer gill hi aa
@SunnyGill-bd4rd
@SunnyGill-bd4rd 7 ай бұрын
ਝੂਠ ਦਾ ਪੈਮਾਨਾ ਹੈ😂😂
@preetnafri3584
@preetnafri3584 6 ай бұрын
PATIALE
@Sakhonpuria-zd8oh
@Sakhonpuria-zd8oh 7 ай бұрын
Bai a gal ta jma glat a .. Me bhar a ..mare nal pakistani punjabi munda randa 1 sal ho gya iko room vich rande ...koi ਤਰੱਕੀ ni kite pakistan ne othe bhot e ਭੁੱਖ ਮਰੀ a ..bura hal a ...india da 1 rupa pakistan vich 3 rupe vich chl da bai ..manu munda das da kanda bai sada v bhot dil krda ਕੋਠੀ ਪਾੳੂਣ nu g krda .kanda bai ki kre a ਮਹਿੰੰਗਾ ੲੀ bhot a ......ਬਾਕੇ ਹੀ othe ਗਰੀਬੀ a
@greatcanada4989
@greatcanada4989 7 ай бұрын
Bahi amratpal khalsa da sath
@mohindersingh782
@mohindersingh782 5 ай бұрын
Nice ❤❤❤❤❤
@MalkeetSingh-de4zj
@MalkeetSingh-de4zj 7 ай бұрын
❤❤❤❤
@sahilchoudhary2233
@sahilchoudhary2233 7 ай бұрын
❤❤❤
@STCvlogs7959
@STCvlogs7959 7 ай бұрын
❤❤❤❤❤❤
@JatinderSingh-k1o
@JatinderSingh-k1o 7 ай бұрын
❤❤
@sunnymehto664
@sunnymehto664 7 ай бұрын
❤❤❤
@amandeeptejay5841
@amandeeptejay5841 7 ай бұрын
❤❤❤
@armaandeep332
@armaandeep332 7 ай бұрын
❤❤❤
@kukkaraj7864
@kukkaraj7864 7 ай бұрын
❤❤❤❤❤❤
@happysandhu5747
@happysandhu5747 7 ай бұрын
❤❤❤
@mnigill
@mnigill 7 ай бұрын
❤❤❤❤❤❤
@ਧੀਰੂਸੰਧੂ
@ਧੀਰੂਸੰਧੂ 7 ай бұрын
To Brawl AND BEYOND!
00:51
Brawl Stars
Рет қаралды 17 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
To Brawl AND BEYOND!
00:51
Brawl Stars
Рет қаралды 17 МЛН