ਦੂਜੇ ਦਿਨ ਦੀ ਝੁੱਟੀ ਨੇ ਸਿਰੇ ਲਾਤਾ ਕੰਮ ਮੱਲੋ ਕਮਲ ਹੋਗੀ ਆਹ ਤਾਂ,,,

  Рет қаралды 289,203

Shonki Sardar

Shonki Sardar

Күн бұрын

Пікірлер: 411
@dalbirsingh8314
@dalbirsingh8314 Жыл бұрын
ਪੰਜਾਬੀਆਂ ਦੀ ਬੱਲੇ ਬੱਲੇ ਆ ਕੁਝ ਨਹੀਂ ਹੁੰਦਾ, ਝੱਲ ਲਾ ਗੇ ਮੁਸੀਬਤਾਂ,ਬਸ ਸਰਕਾਰਾਂ ਤੇ ਪੁਲਿਸ ਕੋਲੋਂ ਬੱਚ ਕੇ ਰਹੋ ਇਹੋ ਪੰਜਾਬ ਦੇ ਸੱਬ ਤੋਂ ਵੱਡੇ ਵੈਰੀ ਨੇ
@sandhuprabh553
@sandhuprabh553 Жыл бұрын
ਸ਼ਬਦ ਹੈ ਨਹੀਂ ਕੁੱਝ ਕਹਿਣ ਨੂੰ ਬਸ ਸ਼ੁਕਰ ਐ ਮਾਲਕ ਦਾ ਕਿ ਮੈਨੂੰ ਪੰਜਾਬ ਵਿੱਚ ਜਨਮ ਦਿੱਤਾ 🙏
@partpalbatth435
@partpalbatth435 Жыл бұрын
👍
@khaintbanda9067
@khaintbanda9067 Жыл бұрын
Ha ji bai ji
@Jatt673
@Jatt673 Жыл бұрын
Sahi veer shukr kro
@Sidhutvvlogs
@Sidhutvvlogs Жыл бұрын
Shi gll bai ji
@vishalmasihaliya2032
@vishalmasihaliya2032 Жыл бұрын
Waheguru ji
@Randhawadiaryfarming
@Randhawadiaryfarming Жыл бұрын
ਜਦੋ ਜਦੋ ਪੰਜਾਬ ਤੇ ਮੁਸੀਬਤ ਬਣੀ ਆ ਉਸ ਸਮੇ ਪੰਜਾਬੀ ਇਕੱਠੇ ਹੋ ਗਏ ਆ ਮੋਡੇ ਨਾਲ ਮੋਡਾ ਲਾ ਕੇ ਜਿਉਂਦੇ ਰਹੋ ਪੰਜਾਬ ਦੇ ਪੁੱਤਰੋ ਮਾੜੇ ਸਮੇਂ ਚੋ ਪੰਜਾਬ ਨੂੰ ਕੱਢਣ ਦੇ ਲਈ
@MohanSingh-ty9gz
@MohanSingh-ty9gz Жыл бұрын
ਸੁਖਜਿੰਦਰ ਲੋਪੋ ਪਾਜੀ ਅਸੀਂ ਤੁਸਾਂ ਤੇ ਪਹਿਲਾ ਵੀ ਫੈਨ ਸੀ ਤੇ ਅੱਜ ਵੀ ਦਿਲ ਦਾ ਰਾਜਾ ਆ ਤੂੰ ਸੱਚੀ ਕੁਦਰਤ ਬਲ ਬਖਸ਼ੇ। ਗੁਰਦਾਸਪੁਰ ਤੂੰ ਗੋਪੀ ❤
@gurmeetsinghbrar9993
@gurmeetsinghbrar9993 Жыл бұрын
ਜੇ ਕਿਸੇ ਸਵਰਗ ਵੇਖਣਾ ਤਾਂ ਪੰਜਾਬ ਵੇਖ ਲਵੇ ਧਰਤੀ ਸਵਰਗ ਹੈ ਦਸ ਗੁਰੂ ਸਾਹਿਬਾਨ ਜੀ ਬਖਸਿਸ ਵੀਰੋ ਆਪਾ ਵੱਡੇ ਭਾਗਾ ਵਾਲੇ ਇੱਥੇ ਜਨਮ ਮਿਲਿਆ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸੁਖਜਿੰਦਰ ਵਰਗੇ ਭਰਾਵਾਂ ਤੇ ਧੰਨਵਾਦ ਵੀਰੋ ਸਾਬਾਸ
@gogijosan4966
@gogijosan4966 Жыл бұрын
ਸੁਖਜਿੰਦਰ ਲੋਪੋ ਬਾਈ ਬਹੁਤ ਵਧੀਆ ਕੰਮ ਕੀਤਾ ਇਸੇ ਤਰਾਂ ਪੰਜਾਬੀ ਇਕ ਦੂਜੇ ਦੀ ਬਾਂਹ ਫੜੀ ਜਾਣ 🙏🏼
@GurpreetSingh-sm3wu
@GurpreetSingh-sm3wu Жыл бұрын
ਫਿਰੋਜ਼ਪੁਰ ਵਾਲੇ ਵੀਰੇ ਤੈਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ. ਦੇਖ ਜਿਗਰਾ ਜੱਟ ਦਾ 🙏🙏
@GurpreetSingh-sm3wu
@GurpreetSingh-sm3wu Жыл бұрын
ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਲੋਕਾਂ ਦਾ ਹੈ ਵਾਹਿਗੁਰੂ ਕਿਰਪਾ ਕਰੇ ਪੰਜਾਬ ਉੱਪਰ 🙏🙏
@satinderJahangir86
@satinderJahangir86 Жыл бұрын
ਮੇਰਾ ਰੰਗਲਾ ਪੰਜਾਬ। ਪੰਜਾਬੀਆਂ ਦੇ ਦਿਲ ਬਹੁਤ ਵੱਡੇ ਆ।
@deepa12917
@deepa12917 Жыл бұрын
ਜਿਹੜੇ ਵੀ ਲੋਕ ਸੇਵਾ ਕਰ ਰਹੇ ਹਨ ਵਾਹਿਗੁਰੂ ਜੀ ਉਹਨਾਂ ਨੂੰ ਚੜਦੀਕਲਾ ਵਿੱਚ ਰੱਖਣ
@baljindershah9373
@baljindershah9373 Жыл бұрын
ਸਾਡੇ ਹੌਸਲੇ ਬੁਲੰਦ ਸਾਡੀ ਸੋਚ ਬਲਵਾਨ, ਅਸੀਂ ਰੁਕਣਾ ਨਹੀਂ ਪੈਰਾਂ ਦਿਆਂ ਛਾਲਿਆਂ ਦੇ ਨਾਲ। ਪੰਜਾਬੀ ਕਰਦੇ ਦੋ ਚਾਰ ਹੱਥ ਸਾਗਰਾਂ ਦੇ ਨਾਲ, ਕਦੇ ਲੈਂਦੇ ਨਹੀਓਂ ਪੰਗੇ ਨਦੀ ਨਾਲ਼ਿਆਂ ਦੇ ਨਾਲ। (ਸਦਾ ਹੱਸਦੇ ਵੱਸਦੇ ਰਹੋ ਪੰਜਾਬੀ ਯੋਧਿਓ ।
@jaskarangill7257
@jaskarangill7257 Жыл бұрын
ਵੀਰ ਲੋਪੋਂ ਵਾਲੇ ਸਿਰੇ ਇਹ ਪੰਜਾਬ ਦੇ ਪੁੱਤ
@sukhdevsinghsandhu2074
@sukhdevsinghsandhu2074 Жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਿਹਰ ਕੀਤੀ , ਸੁਖਜਿੰਦਰ ਵੀਰ ਤੇਰੀ ਮਿਹਨਤ ਰੰਗ ਲਿਆਈ ਹੈ ਧੰਨਵਾਦ
@ਹਰਪਾਲ7653
@ਹਰਪਾਲ7653 Жыл бұрын
ਵਾਹਿਗੂਰੁ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜਿਉਂਦੇ ਰਹੋ ਪੰਜਾਬੀਓ
@balwindersingh-zh6oi
@balwindersingh-zh6oi Жыл бұрын
ਸੁਖਜਿੰਦਰ ਛੋਟੇ ਵੀਰ ਸਤਿ ਸ੍ਰੀ ਅਕਾਲਿ , ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ ।
@gill1091
@gill1091 Жыл бұрын
ਸੁਖਜਿੰਦਰ ਬਾਈ ਜਿਉਂਦਾ ਰਹਿ
@HappySingh-sb1xj
@HappySingh-sb1xj Жыл бұрын
Sukhjinder y bahut badi sawa di pahal kri aa tusi
@H.singh_kw
@H.singh_kw Жыл бұрын
ਵਾਹਿਗੁਰੂ ਤੋਹਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ।।।।ਸੇਵਾ ਕਰਨ ਵਾਲੇ ਸਾਰੇ ਵੀਰਾ ਤੇ ਵਾਹਿਗੁਰੂ ਆਪਣੀ ਕਿਰਪਾ ਬਣਾਈ ਰੱਖੇ।
@sawindersingh-ef8hy
@sawindersingh-ef8hy Жыл бұрын
ਲੋਪੋ ਵਾਲਿਆਂ ਲਿਸਾ ਬੜਾ ਹੋਇਆ ਤੂੰ ਸਿਹਤ ਦਾ ਧਿਆਨ ਰੱਖ ਮੋਹਾਲੀ ਵਾਲਿਆਂ ਛੱਡ ਦਿੱਤਾ ਮਾਝੇ ਵਾਲਿਆਂ ਨਹੀਂ ਛੱਡਣਾ ਜਦੋਂ ਤੱਕ 2 ਕਵਿੰਟਲ ਦਾ ਨਾਂ ਹੋਇਆ
@sandhuprabh553
@sandhuprabh553 Жыл бұрын
😂😂 ✌️✌️👍🙏
@satnamsingh-oo5ch
@satnamsingh-oo5ch Жыл бұрын
ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵੀਰਾਂ ਨੂੰ।
@Simu_23Noor10
@Simu_23Noor10 Жыл бұрын
ਵਾਹ ਬਾਈ ਪੰਜਾਬ ਦੇ ਸ਼ੇਰ ਪੁੱਤੋ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਸਭ ਨੂੰ ਤਰੱਕੀ ਦੇਵੇ
@satwindersinghsatwindersin4412
@satwindersinghsatwindersin4412 Жыл бұрын
ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਅਕਾਲ ਹੀ ਅਕਾਲ ਲਾ ,,,,,,,,,,,
@dhaliwal6362
@dhaliwal6362 Жыл бұрын
, ਵਾਹਿਗੁਰੂ ਜੀ ਤੇਰਾ ਕਿਵੇਂ ਧੰਨਵਾਦ kraa ਜਿਹੜਾ ਸਾਨੂੰ ਏਡੀ ਸੋਹਣੀ ਧਰਤੀ ਤੇ ਜਨਮ ਦਿੱਤਾ ਆਹੀ ਚੀਜਾ ਬਾਈ ਸਰਕਾਰਾਂ ਤੋਂ ਜਰੀ ਨੀ ਜੰਦੀ ਤਹਿ ਏਹੇ ਆਪਣੀ ਕੌਮ ਦੇ ਤੇ ਪੰਜਾਬ ਦੇ ਪਿਛੇ ਪਏ ਆ
@ranjodhsingh7174
@ranjodhsingh7174 Жыл бұрын
ਸ਼ੋਸਲ ਮੀਡੀਆ ਅਤੇ ਸੇਵਾ ਭਾਵਨਾ ਦਾ ਕਮਾਲ ਹੈ ਪਰ ਬਾਬਾ ਨਾਨਕ ਸਦਕਾ ,ਵੀਰੋ ਬੋਲੇ ਸੌ ਨਿਹਾਲ ਦਾ ਨਾਹਰਾ ਮਾਰ ਕੇ ਕੰਮ ਸ਼ੁਰੂ ਕਰਿਆ ਕਰੋ ਹੋ ਸਕੇ ਅਰਦਾਸ ਕਰਕੇ ਕੰਮ ਸ਼ੁਰੂ ਹੋਵੇ ਤਾਂ ਫਤਿਹ ਹੀ ਹੁੰਦੀ ਹੈ
@gurpreetsinghpreetpannu2242
@gurpreetsinghpreetpannu2242 Жыл бұрын
ਸੱਦਕੇ ਭਾਉ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੁਹਾਡੇ ਵਰਗੇ ਭਰਾ ਹੋਣ ਤਾਂ ਪੰਜਾਬ ਨੂੰ ਕੋਈ ਨਈਉ ਖੱਤਮ ਕਰ ਸਕਦਾ
@makhansingh3002
@makhansingh3002 Жыл бұрын
ਵੀਰ ਤੇਰੀ ਸੋਚ ਨੂੰ ਸਲੂਟ ਆ ਸੁਖਜਿੰਦਰ ਵੀਰ
@PropertySaleRent
@PropertySaleRent Жыл бұрын
ਲੋਕਾਂ ਦੀ ਅਪਣੀ ਮੇਹਨਤ ਆ ਪੰਜਾਬ ਤੇ ਕੇਂਦਰ ਸਰਕਾਰ ਦਾ ਕਮ ਖ਼ਤਮ ਆ 👍👍👍
@makhansingh3002
@makhansingh3002 Жыл бұрын
ਵੀਰ ਖੁਸ਼ੀ ਨਾਲ ਅੱਖਾਂ ਵਿੱਚ ਹੰਜੂ ਆ ਜਾਂਦੇ
@harjindersinghsandhu702
@harjindersinghsandhu702 Жыл бұрын
ਜਿਉਂਦੇ ਰਹੋ ਵੀਰੋ ਬਹੁਤ ਧੰਨਵਾਦ ਤੁਹਾਡਾ ਗਰੀਬ ਦੀ ਮੱਦਦ ਕਰਨ ਲਈ
@gursewaksandhu7914
@gursewaksandhu7914 Жыл бұрын
ਵਾਹਿਗੁਰੂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️❤️
@babblysidhu5273
@babblysidhu5273 Жыл бұрын
ਵਾਹਿਗੁਰੂ ਜੀ ਸਾਰੇ ਵੀਰਾਂ ਨੂੰ ਤਰੱਕੀਆਂ ਬਖਸ਼ੇ
@IPS_JAGRAON
@IPS_JAGRAON Жыл бұрын
ਏਸੇ ਗੱਲੋ ਮਾਨ ਆ ਤੇਰੇ ਤੇ ਬਾਈ. 🙏🏻🙏🏻ਜਿਥੇ ਜਾਣਾ ਰੋਣਕਾ ਲਾ ਦਿਨਾਂ 🙏🏻🙏🏻
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@KashmirSingh-tz5bv
@KashmirSingh-tz5bv Жыл бұрын
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ ਸਾਰੇ ਭਰਾਵਾਂ ਨੂੰ ਜੀ
@amandhaliwal4564
@amandhaliwal4564 Жыл бұрын
Baba nanak aap hajir ho janda sangat de roop ch jdo ohde sikhan te peerh pendi ਵਾਹਿਗੁਰੂ ਜੀ ❤
@jagdevdhaliwal4692
@jagdevdhaliwal4692 Жыл бұрын
ਵੀਰ ਜੀ ਕਿਸਾਨ ਨੂੰ ਜਵਾਨ ਦਾ ਸਲਿਉਟ
@sewaksingh22rattan
@sewaksingh22rattan Жыл бұрын
ਵਾਹਿਗੁਰੂ ਜੀ ਬਾਈ ਆਪਣੇ ਦਿਲ ਵਿਚ ਆਪਣੇ ਖੂਨ ਵਿਚ ਬਾਬੇ ਨਾਨਕ ਦੀ ਸੋਚ ਆ ਵਾਹਿਗੁਰੂ ਜੀ
@TheJaishvikvLoge
@TheJaishvikvLoge Жыл бұрын
ਸੁਖਜਿੰਦਰ ਵੀਰੇ ਸਾਨੂੰ ਵੀ ਮੌਕਾ ਦਿਓ 🙏🙏 ਬਾਕੀ ੨੨ love you 😍
@bajsingh8594
@bajsingh8594 Жыл бұрын
ਕੋਟਬੁਡੇ ਵਾਲਾ ਸਾਡਾ ਗੁਆਢੀ ਪਿੰਡ ਦਾ. ਜਿਊਦਾ ਰਹਿ ਯਾਰਾ. ਰਬ ਭਲਾ ਕਰੇ .
@HarpalSingh-uv9ko
@HarpalSingh-uv9ko Жыл бұрын
ਬਹੁਤ ਵਧੀਆ ਉਪਰਾਲਾ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
@singhkaur5196
@singhkaur5196 Жыл бұрын
ਜੇ ਕਿਤੇ ਸਰਕਾਰਾ ਧੋਖਾ ਨਾ ਕਰਨ ਤਾ ਪੰਜਾਬੀ ਸੰਸਾਰ ਵਿਚੋ ਸਭ ਤੋ ਉਪਰ ਹੋਣ
@Ranjeet20rk
@Ranjeet20rk Жыл бұрын
ਬਹੁਤ ਵਧੀਆ ਵੀਰ ਜੀ ਰੱਬ ਤਵਾਨੁ ਤਰੱਕੀਆ ਬਖਸ਼ੇ
@satnambawa0711
@satnambawa0711 Жыл бұрын
बहुत वदीया उपराला जी। प्रमात्मा तुहानूं लोकां दी एदां ही सेवा करन दा बल बखशे 🙏
@deviartpresssurinderdevi3498
@deviartpresssurinderdevi3498 Жыл бұрын
ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਲੋਕਾਂ ਦਾ ਹੈ ਵਾਹਿਗੁਰੂ ਕਿਰਪਾ ਕਰੇ ਪੰਜਾਬ ਉੱਪਰ 🙏🙏Bathinda
@tanish_0m
@tanish_0m Жыл бұрын
ਮਾਣ ਆ ਅਰਜਣਾ ਅਸੀਂ ਪੰਜਾਬੀ ੍♥️♥️
@babbugrewal549
@babbugrewal549 Жыл бұрын
ਜੌ ਬਾਈ ਤੋਂ ਮਾਫੀ ਮੰਗਵੋਦੇ ਸੀ ਵੱਡੇ ਸਰਦਾਰ ਓਹ ਵੀ ਵੀਡਿਓ ਪਾਂ ਕੇ ਦੱਸ ਦੇਣ ਓਹ ਸੇਵਾ ਲਈ ਕੀ ਕਰਦੇ ਨੇ
@randhawa772
@randhawa772 Жыл бұрын
Una de lakha,crora de ghode vike hoye aa ganduya de.ohna ne ki lena kise greeb to.
@mandeepbal8060
@mandeepbal8060 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਖੁਸ਼ ਰਹੋ ਸਾਰੇ ਵੀਰ ਜੀ ਕੁੱਝ ਨਹੀਂ ਬੋਲਿਆ ਜਾਂਦਾ ਵੀਰ ਜੀ ਏਨੀਂ ਖੁਸ਼ੀ ਹੋਈ ਜੀ ਵੀਰ ਜੀ ਧੰਨਵਾਦ ❤❤❤❤ ਤੋਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੇਆਂ ਨੂੰ
@pb_03.2
@pb_03.2 Жыл бұрын
ਕੰਮ ਨੂੰ ਬਹੁਤ ਸੋਹਣਾ ਕੰਮ ਆ ਜੱਟ ਖਿੱਚੀ ਰੱਖੋ ਕੰਮ ਨੂੰ
@kalabrar9278
@kalabrar9278 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ
@nirmaanvlogss6183
@nirmaanvlogss6183 Жыл бұрын
ਮਾਲਕ ਮੇਰੇ ਭਰਾ ਨੂੰ ਸਦਾ ਚੜਦੀ ਕਲਾ ਚ ਰਖੇ ਦਿਲ ਤੋ ਸਲਾਮ ਐ ਲੌਪੋ ਆਲਿਆ❤❤❤❤
@m.sharmam.sharmaji2116
@m.sharmam.sharmaji2116 Жыл бұрын
ਵਾਹ ਬਾਈ ਯਰ ਤੁਹਾਡੇ ਨੇ ਕਮਾਲ ਕਰਤੀ ਯਰ ਸਲੂਟ ਆ ਬਾਈ ਤੁਹਾਨੂੰ
@gurparkashsra2288
@gurparkashsra2288 Жыл бұрын
ਜਿੳੁਂਦੇ ਰਹੋ ਪਰਮਾਤਮਾ ਦਯਾ ਬਣਾੲੀ ਰੱਖੇ
@farmarjatt9284
@farmarjatt9284 Жыл бұрын
ਬੁਹਤ ਵਧੀਆ ਕੰਮ ਆ ਵੀਰੋ ਬਾਬਾ ਮੇਹਰ ਕਰੇ ਸਭ ਤੇ
@gurjantbhangugurjantbhangu439
@gurjantbhangugurjantbhangu439 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🙏🙏🙏ਲਵ ਯੂ 22 ਜੀ
@gulshangill111
@gulshangill111 Жыл бұрын
Ah hunde a sardaar jo okhe time ch dil khol k khad jande aa vasde raho oh sardaaroo🙏🙏
@sakinderboparai3046
@sakinderboparai3046 Жыл бұрын
ਵਾਹਿਗੁਰੂ ਜੀ ਆਪਣੇ ਸਿਖਾਂ ਨੂੰ ਪਰਖਦੇ।ਨੇ ਵੀ ਮੁਸੀਬਤ ਵਿੱਚ ਡੋਲਦੇ।ਤਾਂ ਨਹੀ। ਵਾਹਿਗੁਰੂ ਜੀ ਕਿਰਪਾ ਰੱਖੋ।
@Sekhon95
@Sekhon95 Жыл бұрын
Shonki sardar dill ton hunde aa... ❤❤❤❤❤❤..... Wakhre shonk sardaara de
@kripalsingh5187
@kripalsingh5187 Жыл бұрын
Dhan dhan sahib shri guru granth sahib ji di kirpa karke.
@SatnamSarpanch7790
@SatnamSarpanch7790 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਹੇ ਪੰਜਾਬ
@mandheeraulakh4119
@mandheeraulakh4119 Жыл бұрын
Wahguru Ji wahgurui Ji wahguru Ji wahgurui Ji wahguru Ji wahgurui Ji wahguru Ji wahgurui Ji wahguru Ji wahgurui Ji wahguru Ji Meher Karn ji Sab te
@mdmusic4344
@mdmusic4344 Жыл бұрын
ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਹਿੰਮਤ ਦੇਵੇ
@dhilloandamunda2765
@dhilloandamunda2765 Жыл бұрын
Bahut vdhia gall bai lopon alya jionda reh bai
@checkbunty
@checkbunty Жыл бұрын
ਦੱਸ ਦੀ ਬਈ ਅਸੀ ਵੀ ਤਿਆਰ ਹਾ ਜੇ ਕੀਤੇ ਹੋਰ ਸੇਵ ਦਾ ਮੋਕਾਂ ਹਇਆ ਦਸਓ ਨਾਭੇ ਤੋ ਹਾ ਜੀ ਤਿੰਨ ਟੈਰਕਟਰ ਹੈ ਨੇ ਜੀ
@jagsirgill7695
@jagsirgill7695 Жыл бұрын
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਜਗਸੀਰ ਸਿੰਘ ਗਿੱਲ 🙏👍👍 ਪਿੰਡ ਮਾਣੂੰਕੇ ਗਿੱਲ 🙏👍👍👍 ਜ਼ਿਲ੍ਹਾ ਮੋਗਾ ❤🙏🙏🙏🚜🚜🚜🚜👌
@maninderkaur5484
@maninderkaur5484 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏🏼
@davinderbambhiagroup8553
@davinderbambhiagroup8553 Жыл бұрын
Baba mehar kra sara veera te hmesha chardi kalan ch rkha baba sarea nu
@gurjantsingh6226
@gurjantsingh6226 Жыл бұрын
Veery veery nice kam a brother thanks
@charanjeetcheema7378
@charanjeetcheema7378 Жыл бұрын
ਮੇਰਾ ਵਸਦਾ ਰਹੇ ਪੰਜਾਬ❤❤
@singhrajesh7684
@singhrajesh7684 Жыл бұрын
Bai Dil khus ho gya Bohat jyada ehna pyaar prawa da dekh. Ke Bai
@rajvirsingh4558
@rajvirsingh4558 Жыл бұрын
ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ... 🙏
@mafia4786
@mafia4786 Жыл бұрын
Mai Ajj tareek 23/07/2023 12:45 mint te eh new update de riha ha ki Fazilka border de laage de alake ch dubara to fer paani ne maar kar diti hai ajj paani pind ch var aya 😢🙏🙏
@tanvirtiwana6221
@tanvirtiwana6221 Жыл бұрын
Salute a bai tenu v te baki sare prawa nu v jede nal khade a sewa karn aye a
@parmjeetsooch2621
@parmjeetsooch2621 Жыл бұрын
ਰੰਗਲੈ ਪੰਜਾਬ ਦਾ ਅਮੀਰ ਵਿਰਸਾ ❤❤❤❤❤❤
@davindergill1116
@davindergill1116 Жыл бұрын
Waheguru ji🙏❤ awai akta bni rhe sade punjabiya ch ❤❤❤🙏
@oldskoolmusic1
@oldskoolmusic1 Жыл бұрын
ਮੱਲੋ ਕਮਲ ਹੋਗੀ ਆਹ ਤਾਂ,,,bai ji kmaal hogi likhana c
@khetikiduniya2546
@khetikiduniya2546 Жыл бұрын
Loppo bai rabb da roop bn gya kissan lai.. Sare veera da bht dhnnwad. 🙏🙏
@sharanjhutty3180
@sharanjhutty3180 Жыл бұрын
waheguru ji chardikala rakhna ji apne vachayan te very good 👍 ❤
@luckygrewal4421
@luckygrewal4421 Жыл бұрын
Punjab Ekta zindabaad
@makhandhaliwal4659
@makhandhaliwal4659 Жыл бұрын
Very good sukhjinder thank you God bless you
@GurdeepSingh-oi2br
@GurdeepSingh-oi2br Жыл бұрын
ਕਿਆ ਬਾਤ ਹੈ ਜੀ ਕਮਾਲ ਕਰਤੀ ਵੀਰੇ
@mafia4786
@mafia4786 Жыл бұрын
Eh Sade Bhra aa Fazilka te Ferozpur wale ❤❤❤
@kennyjotusinghdhiman3251
@kennyjotusinghdhiman3251 Жыл бұрын
Punjab vich jamme aa bass sukhar aa parmatma Tera . waheguru ji
@paramjitsinghbrar1034
@paramjitsinghbrar1034 Жыл бұрын
Waheguru sab Veeran nu chardi kala bakshan ji, hor akbar reh ni gae ,, dillo Salute ❤
@nijjarbtown
@nijjarbtown Жыл бұрын
Asli punjab de varis eh lok aa jihde duje de dukh nu apna dukh mande aa bai sukhjinder # shonki sardar varge
@mshahzad932
@mshahzad932 Жыл бұрын
Love you sardar ji m.shahzad toba tak sing pakistan
@gurbhejsingh-jd7no
@gurbhejsingh-jd7no Жыл бұрын
Thxx bro
@balwindersingh-jv3nn
@balwindersingh-jv3nn Жыл бұрын
Satnam waheguru ji waheguru ji waheguru ji waheguru ji satgur sir te hath rakhne ji
@GurmitSingh-gg5qd
@GurmitSingh-gg5qd Жыл бұрын
Good22g 👌👍🙏🏻
@kulwantsingh2819
@kulwantsingh2819 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sunilsharma9135
@sunilsharma9135 Жыл бұрын
ਏ ਸਾਰੇ 2/4 ਕਿਲੇ ਵਾਲੇ ਲਗਦੇ ਆ ਛੋਟੇ ਦਾ ਦਿਲ ਵੱਡਾ ਹੁੰਦਾ ਹੈ
@kulwindergill8055
@kulwindergill8055 Жыл бұрын
Waheguru ji thude te maher Karan thunu te sare nri Veera nu traki bakshay
@25536
@25536 Жыл бұрын
Waheguru hr kamm wich tuhadi bahn fdi rakhe viro Punjab deo
@khindafarm6310
@khindafarm6310 Жыл бұрын
ਮੇਰੇ ਸੋਹਣੇ ਦੇਸ ਪੰਜਾਬ ਨੁੰ ਮੋੜਾ ਪੇਦਾਂ ਜਾਦਾ ਏਕੇ ਵੱਲ ਨੁੰ 👍💪
@sewakbrar8169
@sewakbrar8169 Жыл бұрын
ਵਾਹਿਗੁਰੂ ਚੜੁਦੀ ਕਲਾਂ ਬਖਸ਼ਣ
@manatsvlogs2632
@manatsvlogs2632 Жыл бұрын
ਮਾਲਕ ਮੇਹਰ ਕਰੇ ਬਹੁਤ ਸੁਕਰ ਆ ਰੱਬ ਦਾ ਕੀ ਇੱਥੇ ਇਹੋ ਜੀ ਧਰਤੀ ਤੇ ਜੀਵਨ ਮਿਲਿਆ ਸੂਕਰ ਆ ਦਾਤਿਆ
@gurmilapgill4106
@gurmilapgill4106 Жыл бұрын
ਜਿਨ੍ਹਾਂ ਨੇ ਮਾਫੀਆਂ ਮੰਗਵਾਇਆ ਓਨਾ ਦੇ ਮੂਹ ਤੇ ਚਪੇੜ ਏ
@jarnailsinghbal3709
@jarnailsinghbal3709 Жыл бұрын
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ 🌾🌾🌾🌾🌾
@deepnijjar9342
@deepnijjar9342 Жыл бұрын
Bohot vadia km kita veer ji waheguru ji mehar krn sb te🙏🙏
@gursharanjitgoraya2968
@gursharanjitgoraya2968 Жыл бұрын
Waheguru ji waheguru ji waheguru ji
@mandeepsingh3076
@mandeepsingh3076 Жыл бұрын
Dil jit lya veer ji rab thanu chardi kla ch rakha❤ love u bro
@paramsingh1811
@paramsingh1811 Жыл бұрын
Good job big brother 🙏❤️ Waheguru ji waheguru ji ❤️🙏
@bogabassissss8603
@bogabassissss8603 Жыл бұрын
ਧੰਨਵਾਦ।ਜੀ। ਧੰਨਵਾਦ।ਜੀ। ਧੰਨਵਾਦ।ਜੀ। ਸੰਗਰੂਰ।ਛਾਜਲਾ
My scorpion was taken away from me 😢
00:55
TyphoonFast 5
Рет қаралды 2,7 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Сестра обхитрила!
00:17
Victoria Portfolio
Рет қаралды 958 М.
ਅੱਜ ਤੋਂ ਇਕੱਲੇ ਨੇ ਪੱਠੇ ਵੱਡ ਕਿ ਲਿਆਉਣੇ //SEERA DHILLON
13:39
SEERA DHILLON ਸੀਰਾ ਢਿੱਲੋਂ
Рет қаралды 102 М.
My scorpion was taken away from me 😢
00:55
TyphoonFast 5
Рет қаралды 2,7 МЛН