ABC ਸੀਮਨ ਬੈੰਕ ਦੀ ਲੈਬ ਚੈਕ ਕਰੋ,, ਆਂਧਰਾ ਪਰਦੇਸ ਦੀ ਪਹਿਲੀ ਵੀਡਿਓ,, ਕੰਮ ਦੇਖੋ ਹੋ ਰਿਹਾ

  Рет қаралды 42,639

Shonki Sardar

Shonki Sardar

Күн бұрын

Пікірлер: 67
@RupinderSingh-td3vs
@RupinderSingh-td3vs 3 ай бұрын
ਕਾਫੀ ਹੱਦ ਤੱਕ ਮੱਝਾਂ ਪੰਜਾਬ ਤੋਂ ਵੀ ਜਾਂਦੀਆ ਹਰ ਮੰਡੀ ਤੋਂ ਹਰਿਆਣੇ ਚ ਵੀਰ ਹਰਿਆਣਾ ਹੀ ਨਹੀਂ ਬ੍ਰੀਡ ਕਰਦਾ ਜਿਆਦਾ ਹਰਿਆਣੇ ਤੇ ਆਗਰੇ ਵਾਲੇ ਚੰਗੀਆ ਮੱਝਾਂ ਲੈਕੇ ਜਾਂਦੇ ਪੰਜਾਬ ਤੋਂ ਹਰ ਮੰਡੀ ❤
@jitenderbisla9495
@jitenderbisla9495 3 ай бұрын
Bhai ji breeding to ab har state kar rahe h lekin murrha haryana ki home breed h jase ki Punjab ki nili Ravi isliye haryana ne murrha par kaam kiya hai bhai ji Abc ne bahut badiya kaam kiya hai ji
@RupinderSingh-td3vs
@RupinderSingh-td3vs 3 ай бұрын
@@jitenderbisla9495 achi beffalo har state Mai hai haryana Mai he nhi jeada bhai
@JagjitSingh-ep4ys
@JagjitSingh-ep4ys 3 ай бұрын
ਬਹੁਤ ਵਧੀਆ ਕੰਮ ਕੀਤਾ ਰਾਜੀਵ ਸਰਪੰਚ ਨੇ ਤੇ ਤੁਸੀਂ ਵੀਡੀਓ ਪਾਉਣ ਦਾ ਕੰਮ ਕੀਤਾ
@kanwardeepsingh9819
@kanwardeepsingh9819 4 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
@sonybrar702
@sonybrar702 4 ай бұрын
ਬਹੁਤ ਵਧੀਆ ਜਾਣਕਾਰੀ ਜੀ
@gursharnsingh1180
@gursharnsingh1180 4 ай бұрын
ਬਹੁਤ ਵਧੀਆ ਵੀਡੀਓ ਬਣਾਈ ਜੀ ਧੰਨਵਾਦ
@SukhwinderSingh-tj9vv
@SukhwinderSingh-tj9vv 4 ай бұрын
ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ ❤❤❤
@baljindersingh4504
@baljindersingh4504 4 ай бұрын
ਵਾिਹਗੁਰੂ ਜੀ
@modernagricu3006
@modernagricu3006 4 ай бұрын
ਬਹੁਤ ਵਧੀਆ ਕੰਮ ਕ੍ਰ ਰਹੇ ਆ Abc ਵਾਲੇ
@rachhpalsingh1282
@rachhpalsingh1282 4 ай бұрын
ਵਾਹਿਗੁਰੂ ਜੀ ਬਹੁਤ ਵਧੀਆ
@GurwinderSingh-v2k
@GurwinderSingh-v2k 4 ай бұрын
🚩🚩🚩 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩🚩🚩
@mamtapanchal6313
@mamtapanchal6313 4 ай бұрын
100% Real process real breeder real man
@Gursimrnn
@Gursimrnn 4 ай бұрын
ਬਹੁਤ ਹੀ ਵਧੀਅਾ
@GogaGarcha
@GogaGarcha 4 ай бұрын
Jeonda reh oh Manjinder sihon.apna kam pashuaan da.bahut vadhia jaankari diti.
@KuldeepSingh-x9d2m
@KuldeepSingh-x9d2m 4 ай бұрын
ਜਮਾਂ ਸਿਰਾਂ ਕਿਤਾ ਪਿਆ ਰਾਜੀਵ ਬਾਈ ਨੇ A B C ਇੱਕ ਬ੍ਰੈਡ ਇਸ ਤੋਂ ਉਪਰ ਰੱਬ ਦਾ ਨਾਂਮ ਹੈਂ ਜੀ
@prabhjitsingh1984
@prabhjitsingh1984 4 ай бұрын
Hor v hai vadia Vdia Seman bank ji Ex Wws abs crv ai total etc.
@sidhu4506
@sidhu4506 4 ай бұрын
​@@prabhjitsingh1984 ਬਾਈ ਜੀ ਓਹੋ ਕੰਪਨੀਆਂ ਬਾਹਰਲੀਆਂ ਨਸਲ ਬਾਹਰਲੀਆਂ ਏਹੇ ਦੇਸੀ ਕਹਿ ਸਕਦੇ ਆ ਵੀ ਆਪਣੇ ਦੇਸੀ ਵੀ ਬਰਾਬਰ ਦੀ ਟੱਕਰ ਦੇ ਸੀਮਨ ਬੈਂਕ ਬਣਾਏ ਆ
@gurkiratsingh2205
@gurkiratsingh2205 4 ай бұрын
ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਦੁਨੀਆ ਚ ਭਲੀ ਸੋ ਭਲੀ ਚੀਜ਼ਾਂ ਨੇ ਕਿਸੇ ਚੀਜ਼ ਦਾ ਅੰਤ ਨਹੀਂ ਕਿਸੇ ਚੀਜ਼ ਦੀ ਥੋੜ ਨਹੀਂ ਬਾਕੀ ਜਾਣਕਾਰੀ ਵੈਲੀ ਵੀਡੀਓ ਬਹੁਤ ਵਧੀਆ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ
@Randhawadiaryfarming
@Randhawadiaryfarming 4 ай бұрын
ਸਾਰੇ ਬੁੱਲ ਛੇ ਹਜ਼ਾਰ ਵਾਲੇ ਆ ਸਟਾਟਿੰਗ ਹੀ ਛੇ ਹਜ਼ਾਰ ਤੋਂ ਕੀਤੀ ਆ ਕਮਾਲ ਦੀ ਗੱਲ ਆ Hldb ਕਦੋ ਦੀ ਸੰਸਥਾ ਖੜੀ ਹੋਈ ਆ ਉਹਨਾ ਕੋਲ ਹਜੇ ਤੱਕ ਛੇ ਹਜ਼ਾਰ ਤੱਕ ਦੇ ਬੁੱਲ ਤਿਆਰ ਨਹੀਂ ਹੋਏ ਨਾਲੇ Hldb ਦੀਆਂ ਕਿੰਨੀਆਂ ਝੋਟੀਆਂ ਦੁੱਧ ਚਵਾਈ ਵਿੰਚ ਆਈਆਂ ਨੇ
@DASHMESHDAIRY
@DASHMESHDAIRY 4 ай бұрын
@@Randhawadiaryfarmingik var visit karo dono semen bank fir dasyo tahnu pata lagjo hldb 25 lakh de Majj nhi lae sakdi main hldb nu mada nhi kihnda sade kol sari breed HLDB te Panchayat vale bulls de hai par hldb de limitation hai ABC de nhi😊
@GurwinderSingh-qn9bs
@GurwinderSingh-qn9bs 3 ай бұрын
ਮੇਰੇ ਕੋਲ ਤਿੰਨ ਕੱਟੀਆਂ ਆਈਆ ਇਹਨਾ ਦੀਆਂ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਨੇ ਇਕ ਚੇਤਨ ਦੀ ਅਭਿਮੰਨੂ ਦੀ ਤੇ ਪ੍ਰਤਿਕਸ ਦੀ ਬਹੁਤ ਵੱਡੀ ਹਾਈਟ ਐ ਜੀ ਕੱਟੀਆਂ ਦੀ
@allroundervideos3268
@allroundervideos3268 3 ай бұрын
ਵੀਰ ਜੀ ਇੱਕ ਕੱਟੀ ਕਿੰਨੇ ਦੀ ਲਿਆਂਦੀ ਸੀ ਅਤੇ ਉਹਦੀ ਉਮਰ ਕਿੰਨੀ ਸੀ
@GurpreetSingh-h4p5p
@GurpreetSingh-h4p5p 4 ай бұрын
ਵਾ ਜੀ ਵ❤
@indianagricultureandblogs1278
@indianagricultureandblogs1278 4 ай бұрын
Siraaaa bai ji
@DhaliwalDairyfarm6866
@DhaliwalDairyfarm6866 4 ай бұрын
Good work Beautiful
@Paramdairyfarm
@Paramdairyfarm 4 ай бұрын
Good job veer ji
@AmitKumar-zc1ki
@AmitKumar-zc1ki 4 ай бұрын
Bhai ji xecilent
@NavneetSinghsran-wl9of
@NavneetSinghsran-wl9of 4 ай бұрын
top breeding farm 👌
@SandeepSingh-gz2sr
@SandeepSingh-gz2sr 4 ай бұрын
Buhat wadia bai
@navtej1990
@navtej1990 4 ай бұрын
Good information
@HarindersinghDhaliwal-ku4ft
@HarindersinghDhaliwal-ku4ft 3 ай бұрын
ਵੀਰ ਪੰਜ ਸੱਤ ਡਾਕਟਰ ਆ ਨੂੰ ਫੋਨ ਕੀਤਾ ਸੀਮਨ ਲਗਵਾਉਣ ਲਈ ਗਾਵਾ ਦੇ ਕੋਈ ਡਾਕਟਰ ਸੀਮਨ ਸਟਰਾਅ ਨਹੀ ਰੱਖਦਾ ਮੇਰਾ sheri ਫ਼ਤਹਿ ਗੜ੍ਹ ਸਹਿਬ ਜਿਲ੍ਹਾ ਤਿੰਨ ਚਾਰ ਸਾਲ ਖਰਾਬ ਕਰਤੇ ਸੀਮਨ ਮਿਲ ਦੇ ਹੈ ਨਹੀਂ ਇਸ ਤੋਂ ਚੰਗਾ ਤਾ ਹੁਣ ਭਾਵੇਂ ਯੂਪੀ ਵਿਹਾਰ ਵਿੱਚ ਚੰਗੀ ਬ੍ਰੀਡ ਤਿਆਰ ਹੋ ਗਈ ਸਾਡੇ ਨਕਲੀ ਸੀਮਨ ਲੱਗਾ ਲਗਾ ਗਾਵਾ 9, 10ਲਿਟਰ ਵਾਲਿਆਂ ਯੂਪੀ ਵਿਹਾਰ ਵਿੱਚ 25,30 ਵਾਲੀਆ ਗਾਵਾ ਪਹਿਲੇ ਸੂਏ ਵਾਲੀਆ ਗਾਵਾ ਹਨ
@JarnailSingh-v7u
@JarnailSingh-v7u 4 ай бұрын
Very very nice ji
@manpreetsidhu3039
@manpreetsidhu3039 4 ай бұрын
Good 👍
@gurjitsyan843
@gurjitsyan843 4 ай бұрын
👌
@ManjeetChahal-0089
@ManjeetChahal-0089 4 ай бұрын
👍👍
@Gurivloger999
@Gurivloger999 4 ай бұрын
Nice video
@Office-w8j
@Office-w8j 4 ай бұрын
@sohalfarm2061
@sohalfarm2061 4 ай бұрын
Nice bro ❤
@veergill2130
@veergill2130 4 ай бұрын
Nਵੀਰ
@harjeetchahalchahal3545
@harjeetchahalchahal3545 4 ай бұрын
Yy ji bulls uper v video bnao
@arshsidhu8933
@arshsidhu8933 4 ай бұрын
Tusi kehne oo Punjab bull da hje tak semen ni bneya doctor ta ai karde frde a punjab bull di 🤷🏾🤷🏾
@DASHMESHDAIRY
@DASHMESHDAIRY 4 ай бұрын
Oh hor hona nili Ravi Punjab da semen nhi aya aje
@baljindermavi17
@baljindermavi17 4 ай бұрын
❤❤❤❤❤
@jagtarbaif1384
@jagtarbaif1384 4 ай бұрын
Y g India di sabh to badi lab baif di semen lab te v video jarur shoot kreo eh lab urli kanchan Pune Maharashtra ch aa g
@Kuldeep_159
@Kuldeep_159 3 ай бұрын
👍🏻👍🏻🙏🏻🙏🏻❤️❤️💯💯🌹🌹👩‍❤️‍💋‍👩👩‍❤️‍💋‍👩
@inderjeetsingh3319
@inderjeetsingh3319 3 ай бұрын
ਮੇਰੇ ਫਾਰਮ ਤੇ ਦੋ ਬੱਚੇ ਆਏ ਇਹਨਾਂ ਦੇ ਦੋਨੋ ਗਰੇਡਡ ਸ਼ੇਰੂ ਤੇ ਸੂਰਵੀਰ ਮੈਨੂੰ ਵੀ ਦੱਸੋ ਮੈਂ ਕੀ ਕਰਾਂ
@JagjitSingh-ep4ys
@JagjitSingh-ep4ys 3 ай бұрын
ਸੀਮਨ ਸਟਰਾਅ ਤਿਆਰ ਕਰਕੇ ਵੇਚੋ
@ManjitSingh-wr6bd
@ManjitSingh-wr6bd 4 ай бұрын
Good 👍 👍 👍 👍
@satnamsingh-wj1lp
@satnamsingh-wj1lp 4 ай бұрын
Bai 2-4 straw kida lagwa skde?
@satnamsingh-wj1lp
@satnamsingh-wj1lp 4 ай бұрын
Jyada pashu nhi jive apne Punjab ch hun? Dr te duplicate layi jande a
@AmandeepsinghMaan-ru5po
@AmandeepsinghMaan-ru5po 3 ай бұрын
bhai 100
@RAJWINDERSINGH-rc5vy
@RAJWINDERSINGH-rc5vy 3 ай бұрын
Bai ki rate ਰਹਿੰਦਾ ਹੈ abc ਟੀਕੇ ਦਾ
@ranjodhbenipal6850
@ranjodhbenipal6850 3 ай бұрын
Abc de bohot Wadia Rejalltt ne
@Gill.-466
@Gill.-466 3 ай бұрын
ਚਾਪਲੂਸੀ। ਤੇ। ਬਕਵਾਸ
@SukhdevLal-vs9hc
@SukhdevLal-vs9hc 4 ай бұрын
ਵੀਰ ਜੀ abc ਵਾਲੇ old bull sale karde ne
@Harry-Gill__
@Harry-Gill__ 4 ай бұрын
Nahi
@nimrtdhillon7449
@nimrtdhillon7449 4 ай бұрын
Good luck bro
@dladhar-cf9dh
@dladhar-cf9dh 3 ай бұрын
ਇੱਕ ਟੀਕਾ ਕਿੰਨੇ ਦਾ ਮਿਲਦਾ ਵਾ ਜੀ???
@jpj903
@jpj903 4 ай бұрын
ABC wale y anha paisa Laya… HF de brobar kahdi krdi majha nu daikhi jao
@Gursimrnn
@Gursimrnn 4 ай бұрын
ਬਹੁਤ ਹੀ ਵਧੀਅਾ
@Abhaypreetsingh89
@Abhaypreetsingh89 4 ай бұрын
@hundalharinder8975
@hundalharinder8975 3 ай бұрын
❤❤
@ManjitKaur-wo2fl
@ManjitKaur-wo2fl 4 ай бұрын
Une nouvelle voiture pour Noël 🥹
00:28
Nicocapone
Рет қаралды 9 МЛН
Une nouvelle voiture pour Noël 🥹
00:28
Nicocapone
Рет қаралды 9 МЛН