ਖ਼ਤਮ ਲੀਵਰ ਨੂੰ ਖੜ੍ਹਾ ਕਰਨ ਦੀ ਤਾਕਤ ਇਸ ਚ,ਆਮ ਨਰਸਰੀ ਤੇ ਮਿਲ ਜਾਂਦਾ ਇਹ ਬੂਟਾ ਪਰ ਕੋਈ ਖਰੀਦਦਾ ਨਹੀਂ

  Рет қаралды 641,394

Shonki Sardar

Shonki Sardar

Күн бұрын

Пікірлер: 876
@gursahibsohi9938
@gursahibsohi9938 3 жыл бұрын
ਇਹ ਪੀਲੀਏ ਦੀ ਲਪੇਟ ਵਿਚ ਆਏ ਵਿਅਕਤੀ ਲਈ ਬਹੁਤ ਕੰਮ ਦਾ ਫ਼ਲ ਹੈ। ਜਦੋਂ ਡਾਕਟਰ ਜਬਾਬ ਦੇ ਦੇਣ ਤਾਂ ਇਹ ਦੁਬਾਰਾ ਜ਼ਿੰਦਗੀ ਦਿੰਦਾ ਹੈ। ਅਸੀਂ ਤਜਰਬਾ ਕੀਤਾ ਹੈ ਤੇ ਉਸ ਦਿਨ ਤੋਂ ਬਾਅਦ ਪੱਕਾ ਘਰ ਵਿੱਚ ਲਾ ਲਿਆ ਹੈ। ਬਹੁਤ ਇਨਸਾਨਾਂ ਦੀ ਜ਼ਿੰਦਗੀ ਬਚਾਈ ਹੈ।
@hardeepsidhu369
@hardeepsidhu369 3 жыл бұрын
ਕਿਹੜੀ ਜਗਾ ਤੋ ਤੁਸੀਂ
@gursahibsohi9938
@gursahibsohi9938 3 жыл бұрын
@@hardeepsidhu369 ਹੁਣ ਤਾਂ Brampton ਵਿਚ ਹਾਂ ।ਪਰ ਇਹ ਪਿੰਡ ਘਰ ਵਿੱਚ ਹੁਣ ਵੀ ਹੈ।
@hardeepsidhu369
@hardeepsidhu369 3 жыл бұрын
@@gursahibsohi9938 veere kihra ਪਿੰਡ aa. ਜਿਲਾ kihra
@GunuSingh-r2u
@GunuSingh-r2u 3 ай бұрын
ਚੋਤਰਾ।
@Johaljatt86
@Johaljatt86 3 ай бұрын
Boota kitho milu ehda?
@musclecar4536
@musclecar4536 3 жыл бұрын
ਵੀਰੇ ਬਹੁਤ ਸੋਹਣੀ ਜਾਣਕਾਰੀ ਦਿੱਤੀ। ਸਾਡੇ ਵੀ ਇਹ ਬੂਟਾ ਲਗਾ ਹੋਇਆ ਹੈ। ਇਸ ਨੂੰ ਗਰੇਪ ਫਰੂਟ ਵੀ ਕਹਿੰਦੇ ਹਨ। ਸਾਡਾ ਬੂਟਾ ਤਾ 30 ਸਾਲ ਦਾ ਹੋ ਗਿਆ।ਬਹੁਤ ਹੀ ਜਿਆਦਾ ਫੱਲ ਲਗਦੇ ਹਨ। ਪਰ ਅਸੀਂ ਵੀ ਅੱਜ ਤੱਕ ਇਕ ਵੀ ਫੱਲ ਨਹੀਂ ਖਾਧਾ। ਪੱਕ ਕੇ ਥੱਲੇ ਹੀ ਡਿੱਗ ਜਾਂਦੇ ਹਨ।
@arshsandhu9709
@arshsandhu9709 6 ай бұрын
ਬਾਈ ਖਾਦੇ ਕਿਉ ਨਹੀ ਤੁਸੀ
@meharsekhon2368
@meharsekhon2368 3 ай бұрын
ਗਰੇ ਫਰੂਟ ਹੋਰ ਹੁੰਦਾ ਤੇ ਚਕੋਦਰਾ ਹੋਰ ਹੁੰਦਾ ਅਸੀ ਦੇਹਰਾਦੂਨ ਬਹੁਤ ਖਾਂਦਾ ਹੈ।
@deshpunjab4590
@deshpunjab4590 2 ай бұрын
ਵੀਰ ਜੀ ਇਹਦਾ ਆਚਾਰ ਬਣਾ ਕੇ ਖਾਉ ਇਸਦਾ ਛਿਲਕਾ ਵੀ ਵਰਤੋਂ ਵਿੱਚ ਆਉਂਦਾ
@jaspaldhillon5027
@jaspaldhillon5027 2 ай бұрын
ਬਹੁਤ ਵਧਿਆ ਜਾਣਕਾਰੀ ਆ
@rajvirsingh4558
@rajvirsingh4558 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 🙏
@reshamjassal2651
@reshamjassal2651 10 ай бұрын
ਵੀਰ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਆਪ ਜੀ ਨੇ ਏਸ ਵੀਡੀਓ ਦੇ ਯਰੀਏ ਮੈ ਰੇਸ਼ਮ ਜੱਸਲ ਦਿਲੌ ਧੰਨਵਾਦੀ ਹਾਂ ਆਪ ਜੀ ਦਾ 🌹🙏🌹
@manpreetsidhu9351
@manpreetsidhu9351 3 жыл бұрын
ਸਾਡੇ ਖੇਤ ਵੀ ਏਹ ਫ਼ਲ ਲੱਗਿਆ ਹੋਇਆ ਹੈ। ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ।
@harmanbrar7250
@harmanbrar7250 3 жыл бұрын
Kitho belong krde ho tusi
@Gurshabadbhatti
@Gurshabadbhatti 3 жыл бұрын
Hanji veer kitho tusi g
@manpreetsidhu9351
@manpreetsidhu9351 3 жыл бұрын
@@harmanbrar7250 Rama mandi
@manpreetsidhu9351
@manpreetsidhu9351 3 жыл бұрын
@@Gurshabadbhatti I m Manpreet kaur sidhu from Rama Mandi
@harmanbrar7250
@harmanbrar7250 3 жыл бұрын
@@manpreetsidhu9351 eh fruit milju g
@ManmohanSingh-ud6yw
@ManmohanSingh-ud6yw 3 жыл бұрын
ਇਹ ਸਾਡੇ ਵੀ ਲਗਾ ਸੀ ਖੇਤ ਵਿਚ ਸਾਨੂੰ ਵੀ ਬਾਦ ਵਿਚ ਪਤਾ ਲਗਾ ਇਹਦਾ ਆਚਾਰ ਵੀ ਪੈ ਜਾਦਾ ਹੈ ਤੇ ਜੂਸ ਵੀ ਬਨਦਾ
@jaswinderpalkaur6707
@jaswinderpalkaur6707 3 жыл бұрын
ਵੀਰ ਜੀ ਇਹ ਚਕੋਤਰਾ ਐ ਬਹੁਤ ਟੇਸਟੀ ਹੁੰਦਾ ਐ ।ਮੇਰੀਭੈਣ ਦੇ ਘਰ ਲਗਿਆ ਹੋਇਆ ਸੀ ।ਚਕੋਤਰੇ ਦੇ ਫਾਈਦੈ ਦਹਣ ਦਾ ਬਹੁਥ ਬਹੁਤ ਧੰਨਵਾਧ ਵੀਰ । ਸੰਗਰੂਰ ।।
@gillsihid9757
@gillsihid9757 3 жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਮੇਹਰਬਾਨੀ ਵੀਰ ਜੀ । ਰੱਬ ਤੇਰੀ ਉਮਰ ਲੰਬੀ ਕਰੇ ।।।ਡਾਕਟਰ ਗੁਰਮੇਲ ਸਿੰਘ ਗਿੱਲ ਖਿੜਕੀਆਂ ਵਾਲਾ ।
@KuldeepSingh-qq9ds
@KuldeepSingh-qq9ds 3 жыл бұрын
ਬਹੁਤ ਵਧੀਆ ਜਾਣਕਾਰੀ 🙏👍🙏
@GurumeetSingh-yj1lp
@GurumeetSingh-yj1lp 3 ай бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ
@harpreetaulakh1376
@harpreetaulakh1376 3 жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ
@euphoria156
@euphoria156 3 жыл бұрын
Vadhia video bnaai ai ji dhanwaad, bus info repeat na karo, lammi ho jandi ai video. Te cut ke fruit zroor vkhana chahida si. Shaid main aapne mummi ton suneaa hoeaa ai shabad "chkotra" , kiton taan suneaa hoeaa hai.
@gagandeepbrar6176
@gagandeepbrar6176 3 жыл бұрын
UP ਸਹਾਰਨਪੁਰ ਰੁੜਕੀ ਸਾਈਡ ਬਹੁਤ ਹੁੰਦੈ । ਲੋਕਾਂ ਨੇ ਸੜਕਾਂ ਉੱਪਰ ਢੇਰ ਲੱਗੇ ਹੁੰਦੇ ਵੇਚਣ ਲਈ । ਤੇ ਇਸ ਵਿੱਚ ਗੁਲਾਬੀ ਰੰਗ ਦਿਆਂ ਫਾੜੀਆਂ ਹੁੰਦੀਆਂ ਨੇ ਪੱਕੇ ਹੋਏ ਫਲ ਵਿੱਚ ਨਾ ਕਿ ਗੀਰੀ
@g.p.s319
@g.p.s319 3 жыл бұрын
ਇਹ ਦੋ ਰੰਗਾਂ ਦੇ ਵਿੱਚ ਹੁੰਦਾ ਗੁਲਾਬੀ ਅਤੇ ਚਿੱਟਾ ਰੰਗ ਪਤਲੀ ਛਿੱਲ ਦੀ ਕਿਸਮਾਂ ਵੀ ਹਨ ।
@dilbagsian1541
@dilbagsian1541 3 жыл бұрын
Brar Sahib you have rightly identified chakotra .
@mandeepsingh-rl2vm
@mandeepsingh-rl2vm 3 жыл бұрын
Bai ji UP saddae farm te vi laggea hoea te bahut purana boota hai ...fruit v kaafi vaddae size da aaunda
@harman3232
@harman3232 3 жыл бұрын
Hanji asi v ਦੇਖਿਆ ਲੁਧਿਆਣਾ ਸਾਡੇ ਰਿਸ਼ਤੇਦਾਰਾਂ ਦੇ ਘਰ ਉਹ kehnde ki 5 sal bad ਫਲ ਲੱਗੇ ਕਾਫੀ
@baljinderbuby6298
@baljinderbuby6298 3 жыл бұрын
Hanji .pr Punjab vich v hei.fruit bahut lgde
@reshamjassal2651
@reshamjassal2651 10 ай бұрын
ਏਸ ਤਰ੍ਹਾਂ ਹੋਰ ਵੀ ਲਾਭਦਾਇਕ ਵੀਡੀਓ ਪਾਉਂਦੇ ਰਿਹਾ ਕਰੋ ਜੀ। ਤਾਂ ਜਨ ਮਾਨਸ ਦਾ ਭੱਲਾ ਹੋ ਸਕੇ। ਕਿਊਕੇ ਪਬਲਿਕ ਬਹੁਤ ਹੀ ਜਿਆਦਾ ਦੁਖੀ ਹੈ ਬਿਮਾਰੀਆਂ ਕਰਕੇ 🌹🙏ਧੰਨਵਾਦ ਜੀ 🙏🌹
@pb04fdk77
@pb04fdk77 3 жыл бұрын
ਚਕੋਤਰਾ ਸਾਡੇ ਘਰ ਲੱਗਾ ਹੈ ਬਹੁਤ ਵਧੀਆ ਹੈ ਲੋਕ ਸਾਡੇ ਘਰੋਂ ਲੈਣ ਆਉਂਦੇ ਐਜੀ
@dilbaghsingh9667
@dilbaghsingh9667 3 жыл бұрын
ਬਹੁਤ ਬਹੁਤ ਧੰਨਵਾਦ ਜੀ ਦਿਲਬਾਗ ਸਿੰਘ ਵੱਲੋਂ
@MeenaGeorge-mj8km
@MeenaGeorge-mj8km 3 ай бұрын
,ਧੰਨਵਾਦ ਵੀਰ ਜੀ ਸਾਨੂੰ ਪਤਾ ਨਹੀ ਸੀ 🎉
@Officialsandhu0966
@Officialsandhu0966 3 жыл бұрын
Apne ghar lagya veer iha buta ghat to ghat 8 sal to par ajjj tak sanu iha ni c pta k iha ina vdia te gunkari aaa juice ta bhout var bnaya par kdi achar bare ni sochya thx bro infirmation lai .
@meharsekhon2368
@meharsekhon2368 3 ай бұрын
ਇਹ ਬੜੀ ਵਧੀਆ ਚੀਜ ਹੈ ਇਹ ਕਾਲੀ ਮਿਰਚ ਤੇ ਲੂਣ ਪਾ ਕੇ ਖਾਓ ਭੁੱਖ ਵਧਾਉਂਦਾ ਹੈ ਹਾਜ਼ਮਾ ਵਧੀਆ ਰਖਦਾ ਹੈ
@prabhdyalsingh4722
@prabhdyalsingh4722 3 жыл бұрын
ਸਹੀ ਗੱਲ ਆ..! ਇੰਡਸਟਰੀ ਇਸ ਦਾ ਪ੍ਰਚਾਰ ਨਹੀ ਹੋਣ ਦਿੰਦੀ।
@kulwanthallan3133
@kulwanthallan3133 3 жыл бұрын
Bahut khoob bahut hi piare lovable bete Sat Sari Akaal jioji. I knew it for the first time but is a very useful information. Jug jug 🙏🙏🙏 jioji
@DilbagSingh-db6zp
@DilbagSingh-db6zp 3 ай бұрын
ਬਹੁਤ ਵਧੀਆ ਜਾਣਕਾਰੀ
@komalkikahani1589
@komalkikahani1589 3 жыл бұрын
Great really great knowledge 🌹 best wishes for you and your family bro 🙏🌷
@jagrajsandhu8421
@jagrajsandhu8421 3 жыл бұрын
ਵਧੀਆ ਸਿਹਤ ਸੇਵਾਵਾਂ ਲਈ ਵਰਦਾਨ ਸਾਬਿਤ ਹੋਵੇਗਾ ਇਹ ਫਲ,
@arshidhillon8421
@arshidhillon8421 3 жыл бұрын
Bohat Mehar Bani Veer Ji 🙏🏻🙏🏻🙏🏻
@HoneySingh-gj1er
@HoneySingh-gj1er 3 жыл бұрын
ਦੇਖਿਆ v ਖਾਦਾਂ v ਸਵਾਦ v ਬਹੁਤ ਵੱਡੀ ਫਾੜੀ ਹੁੰਦੀ
@millee44
@millee44 3 жыл бұрын
In English it is called Grape fruit. These come in white and pink varieties.
@harmanbrar7250
@harmanbrar7250 3 жыл бұрын
Kitho miluga sanu ta milya ni
@jatinderkang9377
@jatinderkang9377 3 жыл бұрын
Mil jau veer ji ...but nursary wale kolo nhi ....kisee de ghr to beej lai k as like our plant...& second. Eh buta krib 5 saal baad fruit den lgda
@harmanbrar7250
@harmanbrar7250 3 жыл бұрын
@@jatinderkang9377 plant ni sanu ta hun fruit chaida liver di problm a
@time9908g
@time9908g 3 жыл бұрын
M kde nhi dkhea sunea
@surinderkumar-hp1hk
@surinderkumar-hp1hk 10 ай бұрын
Yes, it is very beneficial fruit for good health. I have eaten chakodra fruit.
@rekharani-nv8pd
@rekharani-nv8pd 3 жыл бұрын
Bhuuuut vdyaaa jaankari vire
@kanwaldipkaur8277
@kanwaldipkaur8277 3 жыл бұрын
ਜਾਣਕਾਰੀ ਬਹੁਤ ਚੰਗੀ ਹੈ। ਇੱਕ ਗੱਲ,ਜੇ ਬੁਰਾ ਨਾ ਮਨਾਇਓ ਤਾਂ , ਪੰਜਾਬੀ ਬਹੁਤ ਗ਼ਲਤ ਲਿਖੀ ਹੈ।
@PankajKumar-hc8gh
@PankajKumar-hc8gh 3 жыл бұрын
Thank u bro 4 such a nice information...👍👍👍👍
@vickysharma9204
@vickysharma9204 2 ай бұрын
Excellent information 🌷🎊
@mahinderpal9404
@mahinderpal9404 3 жыл бұрын
Very nice video with nice information in our simple but narrative and effective way.Thanks younger brother.Please keep it up.Myself a retired Lecturer from Punjab Education Deptt.
@daljitkaurbathh4802
@daljitkaurbathh4802 3 жыл бұрын
ਚਕੋਤਰਾ ਫੱਲ ਲਿਵਰ ਨੂੰ ਠੀਕ ਕਰਦਾ ਹੈ । ਬਹੁਤ ਵਧੀਆ ਜਾਣਕਾਰੀ ਹੈ ਧੰਨਵਾਦ ਵੀਰ ਜੀ । ਆਪਣਾ ਫ਼ੋਨ ਨੰਬਰ ਜ਼ਰੂਰ ਦਿਉ । ਮੇਰੇ ਭਰਾ ਨੂੰ ਤਰਨ ਤਾਰਨ ਤੋਂ ਲਿਵਰ ਦੀ ਬਿਮਾਰੀ ਹੈ । ਕਿਹੜਾ ਪਿੰਡ ਜਿਲਾ ਹੈ ਆਪ ਜੀ ਦਾ ਜ਼ਰੂਰ ਦੱਸੋ ਜੀ ।
@rohisingh6190
@rohisingh6190 3 ай бұрын
ਹਾ ਵਿਰ ਜੀ ਇਸ ਦਾ ਆਚਰ ਬੁਹਤ. ਵੱਦਿਆ. ਬਨਦਾ ਚਿਨੀ ਪਾਕੇ ਮਿਠਾ ਆਚਾਰ. ਬੁਹਤ. ਵੱਦਆ
@RAVAN-BREED
@RAVAN-BREED 2 ай бұрын
Gurdaspur ਵਾਲੀ ਸਾਈਡ ਇਹ ਫਲ ਬੋਹੋਤ ਵੱਡਾ ਹੁੰਦਾ ਏ
@amansachdeva7587
@amansachdeva7587 3 жыл бұрын
Bai ji bahut अच्छी jankaree दिति
@malkeetsains7530
@malkeetsains7530 3 жыл бұрын
Yes, this is planted in my house too! 😊Waheguru ji 🙏
@harmanbrar7250
@harmanbrar7250 3 жыл бұрын
Sanu bot lod a g es fruit di. Kito milda ta dso plz
@msloteylotey2818
@msloteylotey2818 3 жыл бұрын
ਸਾਡੇ ਘਰ ਵੀ ਲੱਗਿਆ ਹੋਇਆ ਅਸੀਂ ਅਚਾਰ ਤਾਂ ਨੀ ਪਾਉਂਦੇ ਉਸ ਤਰਾਂ ਹੀ ਖਾ ਲੈਂਦੇ ਹਾਂ । ਕਾਫੀ ਵੱਡਾ ਨਿਕਲਦਾ ਹੈ ਛਿਲ ਕੇ ਗੁਲਾਬੀ ਰੰਗ ਦਾ ।
@sainath7842
@sainath7842 2 ай бұрын
ਕਲੇ ਕਲੇ ਨਾ ਖਾਓ ਸਾਨੂੰ ਭੀ ਖਿਲਾਓ
@moosa_be_like_3260
@moosa_be_like_3260 3 жыл бұрын
Me ajj hi le k ona narsari toh . Thnks good information
@hiteshsingh2359
@hiteshsingh2359 3 жыл бұрын
ਵਧੀਆ ਵੀਰ ਜੀ ਜਾਣਕਾਰੀ ਦਿੱਤੀ ਤੁਸੀਂ
@pawandeepsingh7131
@pawandeepsingh7131 3 жыл бұрын
Very nice
@paramjitkaur4372
@paramjitkaur4372 3 жыл бұрын
Nice Video bahut vadya kankari
@ramanjitkaur5016
@ramanjitkaur5016 3 жыл бұрын
V good mere husband daily is de juice Pinde hai liver di problem layi benefit hai
@bhupinderbhogal9734
@bhupinderbhogal9734 3 жыл бұрын
Bhut vadia jaankari hai g. Mere ghar vi lgga hoya
@MR-pe9pv
@MR-pe9pv 3 жыл бұрын
True....pharma industry is a BIG business..they won't let people treat with natural products
@euphoria156
@euphoria156 3 жыл бұрын
Sara seaappa ii big pharma da paaeaa ai saari dunia ch. Aah navi bmaari di ajj kal gall karde ne , sirf ik traan da zukaam flu ai. Bus tee..ke laan lai flaaeaa hoeaa hai 5 G naal.. abaadi ghtaan lai, dukh vdhaan lai..
@virdisaab5637
@virdisaab5637 3 жыл бұрын
ਬਹੁਤ ਵਧੀਆ ਹੈ ਵੀਡੀਓ
@abhiarya8874
@abhiarya8874 3 жыл бұрын
This fruit is Ppmelo in english .isdi part thick hundi aa . Its very similar to Geapefriut as well .grape fruit di part enni thick ni hyndi . Its very benificial fruit with full of minerals ..vitamins ...higely antioxident .
@iqbalsingh1285
@iqbalsingh1285 3 жыл бұрын
Punjab ch eh buta bohar jagah te hai Es da andruni colour purtgali malte wang hunda hai , eh fruit andro sab ton vad khobsurat hai
@chanderkanta9713
@chanderkanta9713 3 жыл бұрын
Very nice.Thank you.
@gurpreetsingh-zg3km
@gurpreetsingh-zg3km 3 жыл бұрын
ਚਕੋਤਰਾ ,ਸੰਤਰੇ ਮਸੱਮੀ ਕਿਨੂ ਨਿੰਬੂ ਇਹਨਾ ਸਾਰੇਆਂ ਨਾਲੋਂ ਵੱਡਾ ਹੁੰਦਾ। ਨਾਲੇ ਕੋਈ ਗਿਰੀ ਨਹੀ ਹੁੰਦੀ ਚਕੋਤਰੇ ਚ।
@harjinderbadyal6016
@harjinderbadyal6016 3 жыл бұрын
Bill veer g hunda a
@karmjitkaurchahal3921
@karmjitkaurchahal3921 3 жыл бұрын
Veer ji a fruit Cyprus vich bhaut ny pr menu vadia nhi c lag da or hun main es nu jaruri khawa gya thanks 🙏
@sukhvindersaalam6484
@sukhvindersaalam6484 3 жыл бұрын
Good job Good work Good information Thanks ji From Salam khan and Master khan Khan Brother's musical Group Ludhiana
@apnachannel6627
@apnachannel6627 3 жыл бұрын
Very good Information thanks
@resputin8012
@resputin8012 3 жыл бұрын
Esnu grapefruit kehnde ne. Andaro red hunda e. Te eh mehnge perfumes vich v painda, matlab isdi khoshbo paindi mehnge perfumes vich.
@royalgold1904
@royalgold1904 3 жыл бұрын
U.p. ch bhot a bai G ...bhot tasty fruit a..bilkul eh santre wang hunda hai
@euphoria156
@euphoria156 3 жыл бұрын
Bus Punjab ch ii changiaan cheeza ni aan dinde... politics against Punjab 😡
@Ap-Grewal-HR01
@Ap-Grewal-HR01 3 жыл бұрын
Jieoda reh vadde veer ... important news Thanks 🙏
@naveenchoudhary5990
@naveenchoudhary5990 3 жыл бұрын
Very nice thank you g
@mynanogarden6842
@mynanogarden6842 3 жыл бұрын
इस नू चकोतरा भी कहदें आ ते कींव भी कहदें आ इस दा छिलका भी वहुत स्वादिष्ट हुदां है अंसी तां इसदा आचार भी वहुत खादा है पहले पता नहीं सी इह ऐने गुणा नाल भरपूर्ण आ वहुत बढ़िया जानकारी दीती Thank u so much ji 🙏🙏
@SandeepSingh-td5tr
@SandeepSingh-td5tr 3 жыл бұрын
ਸਾਡੇ ਪਿੰਡ ਇਸ ਨੂੰ ਚਕੋਤਰਾ ਕਹਿੰਦੇ ਹਨ
@symransingh7988
@symransingh7988 3 жыл бұрын
Chakotra hor hunda bai Ji...O tan juicy hunda ede ch tan sala ras e bkhat ghat hunda fiber e hunde
@parmodbablu3604
@parmodbablu3604 3 жыл бұрын
Thanks for this great information bro God bless you
@raghuvirsingh8223
@raghuvirsingh8223 3 жыл бұрын
Dehradun , Uttarakhand में बहुत होता है चकोतरा, इसको Pomelo भी कहते है
@malkeetsingh9453
@malkeetsingh9453 3 жыл бұрын
Vvvvnice information thanks love 👌🏻👌🏻👍👍🥰🥰❤❤🙏🏻🙏🏻
@rajmixchannel4843
@rajmixchannel4843 3 жыл бұрын
Thanks for this information
@surinderrandhawa6870
@surinderrandhawa6870 3 жыл бұрын
It is also available in ludhiana, we know about this , this is good for lever...grape fruit is little bitt bitter taste.
@healthylifestyle1744
@healthylifestyle1744 3 жыл бұрын
I need this..please share address where it is available in Ludhiana
@hardeepattal1794
@hardeepattal1794 3 жыл бұрын
ਮਿਲ ਸਕਦਾ ਹੈ ਜੀਪਲੀਜ਼ ਦੱਸੋ ਜੀ
@gavrieandjapplays4990
@gavrieandjapplays4990 3 жыл бұрын
@@healthylifestyle1744 try to find at easy day.
@GurcharanDhillon
@GurcharanDhillon 3 жыл бұрын
Isn't this called a Grape Fruit??
@surinderrandhawa6870
@surinderrandhawa6870 3 жыл бұрын
@@GurcharanDhillon i m not sure
@u.pdepunjabipind1620
@u.pdepunjabipind1620 3 жыл бұрын
Very nice information thanks for sharing bro
@BaljeetSingh-bm2yz
@BaljeetSingh-bm2yz 2 ай бұрын
Eh chakotra hai. Bihar vich isnu taap nimbu kehnde ne. Diwali toh baad shath pooja te bohat milde ne.
@simranjeetkaur8134
@simranjeetkaur8134 3 ай бұрын
Hnji veer ji sade v e asi te kraun nu ferde c hun ni kat de hun te sambhal. Ke rakh ge ji thanku 🥰🙏🏻
@sukhwantsingh1797
@sukhwantsingh1797 3 жыл бұрын
Very good veer ji thanks thanks ji
@vickuk1313
@vickuk1313 3 жыл бұрын
GUD you info Bai g 👍
@hardeepkaur2481
@hardeepkaur2481 3 жыл бұрын
Kolkata ch enu batabi nibu kede garmi ch bht aukhi hi milda ethe jondus (piliya) de marij nu pura sabut khan nu kehde ne esdi kise ek fadi ch piliye to rahat mildi aa ...es lai pura khana hunda 🙏
@gurmaillal5084
@gurmaillal5084 3 жыл бұрын
Thank you so much it is a must for leaver!!!!
@jeevanjotsingh751
@jeevanjotsingh751 3 жыл бұрын
Very good veerji,everybody should plant as much trees as possible.
@shivchandan749
@shivchandan749 3 жыл бұрын
चकोतरे का अंदर से पिंक कलर की फाड़ी होती है।
@sohansingh1510
@sohansingh1510 3 жыл бұрын
Bhut wadiya lagi jankari eda Diya video jroor paya kro bro nice
@farmerbanda6435
@farmerbanda6435 3 жыл бұрын
Bahut Bahut thanks jankari li 22 g
@kuldeepmundi925
@kuldeepmundi925 3 ай бұрын
It's grapefruit tree we have in our home in punjab. Very good for health.
@pushpindersinghmeerab7710
@pushpindersinghmeerab7710 3 жыл бұрын
ਵੀਰ ਰੁੱਖ ਪੱਟਣਾ ਕੋਈ ਬਹੁਤੇ ਗਿਆਨ ਵਾਲੀ ਗੱਲ ਨੀ,,,ਜੇ ਫਲ ਨੀ ਸੁਆਦ ਤਾ ਆਕਸੀਜਨ ਤਾ ਦਿੰਦਾ
@tijnarbrd
@tijnarbrd 2 жыл бұрын
Kidan di gal krdan veer je patt v dende jithe eh laya kush hor LA dende . Amo ni swal krida hunda apan sardaar bande an.
@rupindersinghdhaliwal939
@rupindersinghdhaliwal939 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀਆ ਵੀਰ ਜੀ ਧੰਨਵਾਦ ❤
@enjoywithjapujisandhu6175
@enjoywithjapujisandhu6175 3 жыл бұрын
ਆਪਣੇ ਘਰ ਵੀ ਲੱਗਿਆ ਹੋਇਆ ਵੀਰ ਮੇਰਾ ਪਿੰਡ ਅਲਕੜਾ ਜਿਲਾ ਬਰਨਾਲਾ ਏ
@jascheema5864
@jascheema5864 3 ай бұрын
Bhai ji ida bhutta kitho milu ji
@Ranjitkaur-rt1zv
@Ranjitkaur-rt1zv 2 ай бұрын
Asi lgayia ji.bhut sweet aa ji
@harmelsinghgill4586
@harmelsinghgill4586 3 жыл бұрын
ਇਹ ਬੂਟਾ ਮੇਰੇ ਘਰੇਲੂ ਬਾਗ਼ ਵਿਚ ਲੱਗਿਆਂ ਹੋਇਆ ਹੈ। ਜਾਣਕਾਰੀ ਲਈ ਧੰਨਵਾਦ।
@buttar753
@buttar753 3 жыл бұрын
ਆਪਣੇ ਘਰੇ ਲੱਗਿਆ ਬੂਟਾ , ਗੁਲਾਬੀ ਰੰਗ ਦੀਆਂ ਫਾੜੀਆਂ ਹੁੰਦੀਆਂ , ਪੱਤੇ ਬਹੁਤ ਸੋਹਣੇ ਹੁੰਦੇਂ ਜਿਵੇਂ ਪਲਾਸਟਿਕ ਦੇ ਹੋਣ
@manpreetnijjar1133
@manpreetnijjar1133 3 жыл бұрын
ਸਾਡੇ ਵੀ ਸੀ ਇਸ ਬਾਰੇ ਪਤਾ ਨਹੀਂ ਸੀ ਇਸ ਕਰਕੇ ਪੱਟ ਦਿੱਤਾ
@SouravKumar-oy7oh
@SouravKumar-oy7oh 2 ай бұрын
Kaafi waar khaada bhaji aa bhut vadia swaad hunda eda
@dharamsingh7606
@dharamsingh7606 3 жыл бұрын
ਵਾਈ ਸਾਡੇ ਵੀ ਹੈ ਇਹ ਬੁਟਾ
@kulwindersingh3333
@kulwindersingh3333 3 жыл бұрын
Veer bhut bhut vdia youtuber ho tusi waheguru kirpa rakhe
@gurdialsingh568
@gurdialsingh568 3 жыл бұрын
Very good information.
@jagrajsandhu8421
@jagrajsandhu8421 2 ай бұрын
ਚਕੋਤਰਾ ਕੁਦਰਤੀ ਸੋਮਿਆਂ ਦੀ ਸ੍ਰੋਤ ਹੈ,👍
@sonukaur9432
@sonukaur9432 3 жыл бұрын
Veerji eh fruit bahut nice hunda. Par apnay Punjab vich bahut ghat loka nu pata es fruit bare. Mai kaday v chakotra da plant ni dakhya. Eh dehradun lagya dehkya mai. 🙏
@chandlandmohit
@chandlandmohit 3 жыл бұрын
Veer g vdia knowledge dsi tusi sade ghar v lgya hya a apa vad dena c j aj na dekhde video
@sahilgamer3367
@sahilgamer3367 3 жыл бұрын
Hun na vdyo plzz
@sumeshchand4494
@sumeshchand4494 3 жыл бұрын
ਜਿਉਂਦਾ ਰਹਿ ਵੀਰ
@balbirkaur3123
@balbirkaur3123 3 жыл бұрын
ਹਿਮਾਚਲ ਵਿੱਚ ਬਹੁਤ ਹੈ ਇਹ ਫਲ, ਅਸੀਂ ਚਕੋਤਰਾ ਕਹਿੰਦੇ ਹਾਂ, ਪਹਾੜੀ ਲੋਕ ਇਹਨੂੰ ਖੱਟੋ ਆਖਦੇ ਹਨ।
@singhhappy6401
@singhhappy6401 3 жыл бұрын
tusi himachal to
@vijaychhibber3828
@vijaychhibber3828 3 жыл бұрын
@@singhhappy6401 y TY ýyy
@smaghtradingco259
@smaghtradingco259 3 жыл бұрын
Good knowledge ❤️❤️❤️
@happybatth187
@happybatth187 3 жыл бұрын
ਬਹੁਤ ਵਧੀਆ ਜਾਣਕਾਰੀ ਦਿਤੀ ਇਕ ਫਲ ਕੱਟ ਕੇ ਵੀ ਵੀਡੀਓ ਬਣਾਇਓ
@DavinderSingh-ik1jj
@DavinderSingh-ik1jj 3 жыл бұрын
Ha happy y
@sukhminderkaurchhine522
@sukhminderkaurchhine522 3 жыл бұрын
Dehradun mei Ghar ghar milta hai sometimes it looks pink colour bhi hota hai you can make juice
@euphoria156
@euphoria156 3 жыл бұрын
Bus Punjab ch ii changiaan cheeza ni aan dinde... politics against Punjab 😡
@euphoria156
@euphoria156 3 жыл бұрын
Grapefruit, it used to be in Punjab also, but everything good has been eliminated from Punjab, including its OWN MOTHER TONGUE. Look at you, you are Punjabi writing in hindi.. deeply sad and shameful...
@babbumaanlovers5523
@babbumaanlovers5523 3 жыл бұрын
ਚਕੋਤਰਾ 👍👌
@AmanDeep-qo4ii
@AmanDeep-qo4ii 3 жыл бұрын
ਬਹੁਤ ਵਧੀਆ ਹੈ ਇਹ ਫਲ
@tharasingh1852
@tharasingh1852 3 жыл бұрын
Eh Pomelo lagda dekhan ch. specially ena ne dasya k isda size hor v vadda ho janda. Eh grapefruit nalo size ch vadda
@SURINDERSINGH-gl5to
@SURINDERSINGH-gl5to 3 жыл бұрын
Very good bro.god bless you
@dilrajdilraj6481
@dilrajdilraj6481 3 жыл бұрын
very nice
@DharamjitSehgal
@DharamjitSehgal 4 ай бұрын
ਚਕੌਤਰਾ ਫਲ ਚਾਰ ਫਲਾ ਦਾ ਰਸ ਹੁੰਦਾ ਬਹੁਤ ਲਾਭਦਾਇਕ ਹੈ
@hoshiarpurtraveller3376
@hoshiarpurtraveller3376 3 жыл бұрын
Useful information ji
@sethichaudhry370
@sethichaudhry370 3 жыл бұрын
Very nice 👌👌👌👌👌👌
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
How Strong Is Tape?
00:24
Stokes Twins
Рет қаралды 96 МЛН
Try this prank with your friends 😂 @karina-kola
00:18
Andrey Grechka
Рет қаралды 9 МЛН