ਬਾਪੂ ਸੁਰਜੀਤ ਸਿੰਘ ਦੇ ਆਖਰੀ ਬੋਲ,, last video bapu surjeet singh

  Рет қаралды 358,772

Shonki Sardar

Shonki Sardar

Күн бұрын

Пікірлер: 369
@charanjeetgill1371
@charanjeetgill1371 3 жыл бұрын
ਬਾਪੂ ਨੇ ਬਹੁਤ ਚੰਗਾ ਕੀਤਾ ਵਿਚਾਰੇ ਗਊ ਦੇ ਜਾਏ ਦੀ ਸੇਵਾ ਕੀਤੀ ਵਾਹਿਗੁਰੂ ਬਾਪੂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ ਗਊ ਗਰੀਬ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜੀ
@ParveenSingh-my4jb
@ParveenSingh-my4jb 3 жыл бұрын
Bht he Changi Soch de Malik c
@KulwinderSingh-pe7dp
@KulwinderSingh-pe7dp 3 жыл бұрын
ਬਾਪੂ ਤਾਂ ਬਾਪੂ ਹੀ ਹੂੰਦਾ 🙏
@tanejavlog121
@tanejavlog121 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਾਪੂ ਦੀ ਮੌਤ ਦਾ ਬਹੁਤ ਦੁੱਖ ਹੋਇਆ ਬਾਈ ਜੀ ਬਾਪੂ ਦੀਆਂ ਗੱਲਾਂ ਬਹੁਤ ਵਧੀਆ ਲੱਗਿਆ ਜੀ 🙏🙏🙏
@gurkirtansingh1355
@gurkirtansingh1355 3 жыл бұрын
ਬਾਈ ਜੀ ਇਹੋ ਜੇ ਇਨਸਾਨ ਦੀ ਵੀਡੀਓ ਇੱਕ ਘੰਟੇ ਦੀ ਵੀ ਘੱਟ ਹੋਣੀ ਸੀ,,,,ਦਿਲੋ ਸਲੂਟ ਬਾਪੂ ਜੀ ਨੂੰ
@farmlife3304
@farmlife3304 3 жыл бұрын
ਚੰਗੇ ਇਨਸਾਨ ਦੀਆਂ ਯਾਦਾਂ ਸਦਾ ਅਮਰ ਰਹਿੰਦੀਆਂ ਵਾਹਿਗੁਰੂ ਜੀ 🙏🙏🙏
@kamalpreetsingh2973
@kamalpreetsingh2973 3 жыл бұрын
wahguru ji 🙏🏻
@harmeetkharoud8994
@harmeetkharoud8994 3 жыл бұрын
ਸੌਕੀ ਸਰਦਾਰ ਜੀ ਧੰਨਵਾਦ ਬਾਪੂ ਨਾਲ ਗੱਲ ਕਰਨ ਤੇ ਸੱਚੀ ਵੀਰ ਜੀ ਦਿਲ੍ ਭਰ ਆਇਆ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ
@j.skundi7791
@j.skundi7791 3 жыл бұрын
ਬਾਪੂ ਨੇ ਬੇਜੁਬਾਨਾਂ ਦੀ ਸੇਵਾ ਕੀਤੀ ਤੇ ਸੰਤਾਂ ਵਾਲੀ ਮੌਤ ਆਈ ਵਾਹਿਗੁਰੂ ਜੀ ਉਹਨਾਂ ਦੀ ਆਤਮਾਂ ਨੂੰ ਸ਼ਾਤੀ ਬਖਸ਼ਣਾ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣਾ ਜੀ ਵੀਡਿਓ ਤੇ ਬਾਪੂ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਹਾਂ 😭😭😭
@jasschahal5578
@jasschahal5578 3 жыл бұрын
ਵਾਹਿਗੁਰੂ ਜੀ ਬਾਪੂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਾਰਨ
@DavinderSingh-sl7gp
@DavinderSingh-sl7gp 3 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru ji
@DavinderSingh-sl7gp
@DavinderSingh-sl7gp 3 жыл бұрын
Very good
@fatehsingh6688
@fatehsingh6688 3 жыл бұрын
ਵਾਹਿਗੁਰੂ ਜੀ ਬਾਪੂ ਸੂਰਤ ਸਿੰਘ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ।।ਤੇਰਾ ਕੀਆ ਮੀਠਾ ਲਾਗੈ ।
@Sade_Pind_Sade_Khet
@Sade_Pind_Sade_Khet 3 жыл бұрын
ਯਾਰ ਇੰਨੀ ਕ ਵੀਡੀਓ ਦੇਖ ਕੇ ਈ ,। ਬਾਪੂ ਦੀ ਮੌਤ ਦਾ ਬਹੁਤ ਦੁੱਖ ਲੱਗਿਆ
@balbirsakhon6729
@balbirsakhon6729 3 жыл бұрын
ਵਾਹਿਗੁਰੂ ਜੀ ਸੱਚੀ ਸੁਚੀ ਰੂਹ ਸੀ ਆਤਮਾਂ ਨੂੰ ਸਾਨਤੀ ਦੇਣੀ।
@HarpreetSingh-dy2xm
@HarpreetSingh-dy2xm 2 жыл бұрын
Babu barge bandey Jha sari ਧਰਤੀ ਤੇ ਹੋਣ ਟਾ ਬਹੁਤ bhidya ਹੋਵੇ jhda ਬੰਦਾ ਕੋਈ ਬੇ ਜਾਨਵਰ chdada a us nu ਸਖਤ ਸਜ਼ਾ ਹੋਣੀ ਚਾਹੀਦੀ babu ਸੁਰਜੀਤ ਸਿੰਘ ਦਾ ਸੁਣ ਕੇ mDa ਹੋਇਆ ਰੱਬ ਉਣਾ ਦੇ ਪਰਿਵਾਰ ਨੂੰ ਭਾਣਾ ਮੰਨਣ ਦੀ ਸਕਤੀ ਬਖ਼ਸ਼ੇ
@mamrana5068
@mamrana5068 3 жыл бұрын
Waheguru babu nu appne charnaa vich rakhe
@jagpalkhan5799
@jagpalkhan5799 3 жыл бұрын
ਬਹੁਤ ਹੀ ਵਧੀਆ ਉਪਰਾਲਾ ਜੀ 🙏 ਤੁਹਾਡੇ ਇਹੋ ਜਿਹੇ ਉਪਰਾਲਿਆਂ ਸਦਕਾ ਹੀ ਚੰਗੇ ਇਨਸਾਨਾਂ ਦੀਆਂ ਯਾਦਾਂ ਸਾਨੂੰ ਹਮੇਸ਼ਾ ਇਨਸਾਨੀਅਤ ਦਾ ਪਾਠ ਪੜਾਉਦੀਆ ਰਹਿਣਗੀਆਂ ਜੀ 🙏 ਪ੍ਰਮਾਤਮਾ ਬਾਪੂ ਜੀਆਂ ਦੀ ਰੂਹ ਨੂੰ ਹਮੇਸ਼ਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏 ਅਤੇ ਸਾਨੂੰ ਸੱਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ 🙏 ਮਾਨਾਂ ਮਰਜਾਣਾ ਪਿੱਛੋਂ ਯਾਦਾਂ ਰਹਿ ਜਾਣੀਆ 🙏👌💗🌹👌💗🌹🤲💗🌹🌟💗🌹🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏
@bsingh1310
@bsingh1310 3 жыл бұрын
ਬਹੁਤ ਵਧੀਆ ਘੋੜਾ ਤੇ ਬਾਪੂ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bsingh1310
@bsingh1310 3 жыл бұрын
ਘੋੜੇ ਸਾਡੇ ਰਾਖੇ ਹਰ ਗੁਰੂ ਦਾ ਸਿੱਖ ਘੋੜਾ ਪਾਲੇ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@GURSEWAKSINGH-v7h
@GURSEWAKSINGH-v7h 3 жыл бұрын
ਬਾਪੂ ਜੀ ਦੀ ਮੌਤ ਦਾ ਬਾਹੁਤ ਦੁਖ ਲੱਗਾ। ਬੰਦਾ ਰੱਬ ਰੂਪੀ ਇਨਸਾਨ ਸੀ
@harshamul7775
@harshamul7775 3 жыл бұрын
Wa ji wa bapu ji di soch te bapu ji de vichara to sanu sikhya laini chaidi hai..🙏 🙏
@satindersekhon4400
@satindersekhon4400 2 жыл бұрын
ਵਹਿਗੁਰੂ ਜੀ ਬਾਪੂ ਜੀ ਆਪਣੇ ਚਾਨਾ ਰੱਖੇ ਜੀ
@parrymarahar3029
@parrymarahar3029 3 жыл бұрын
ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੀਂ
@singhkaursinghni8963
@singhkaursinghni8963 3 жыл бұрын
ਹੇ ਵਾਹਿਗੁਰੂ ਬਾਪੂ ਜੀ ਨੂੰ ਆਪਣੇ ਚਰਨਾ ਚ ਨਿਵਾਸ ਬਖ਼ਸ਼ਣ
@harmindersingh2540
@harmindersingh2540 3 жыл бұрын
Veer changiyaan roohan hamesha amar rehandiya ne sache rabb di dargaah ch te lokaan de dilaan ch
@sukhjeetkaur3949
@sukhjeetkaur3949 3 жыл бұрын
ਬਾਬਾ ਤਾਂ ਵੱਧੀਆ ਪਿਆ ਸੀ ਇਸ ਨੂੰ ਇਨੀ ਜਲਦੀ ਮੌਤ ਨੇ ਘੇਰ ਲਿਆ ਸੱਚ ਹੀ ਨਹੀਂ ਆਰ ਆਉਂਦਾ ਬਹੁਤ ਹੀ ਮਾੜਾ ਹੋਇਆ ਵੀਰ ਜੀ
@gurpalsinghcheema5620
@gurpalsinghcheema5620 3 жыл бұрын
ਜਾਨਵਰ ਇਨਸਾਨਾ ਨਾਲੋ ਜਿਆਦਾ ਵਫਾਦਾਰ ਹੁੰਦੇ ਹਨ ਉਹ ਅਮੀਰ, ਗਰੀਬ ਨਹੀ ਵੇਖਦੇ ਉਹ ਤੇਰੀ ਕੀਤਾ ਸੇਵਾ ਦਾ ਮੋੜ ਬਦਲਾ ਬਿਨਾ ਸਰਤ ਵਾਪਸ ਕਰ ਜਾਦੇ ਹਨ ਕੁਦਰਤ ਨਾਲ ਪਿਆਰ ਕਰਨਾ ਸਿਖੋ
@jass4375
@jass4375 2 жыл бұрын
ਬਾਈ ਜੀ ਕੀ ਭਾਣਾ ਵਰਤਿਆ ਬਾਪੂ ਜੀ ਤੁਰ ਗਏ ਵੇਖਣ ਨੂੰ ਤਾਂ ਬਾਪੂ ਬਹੁਤ ਠੀਕ ਲਗਦੈ ਸਨ 🙏🙏
@rajanpreetsingh4161
@rajanpreetsingh4161 3 жыл бұрын
ਨੇਕ ਦਿਲ ਇਨਸਾਨ ਭਾਈ ਸੁਰਜੀਤ ਸਿੰਘ ਜੀ 🙏🏻
@HARVINDER_66
@HARVINDER_66 3 жыл бұрын
ਸਹੀ ਗਲ ਅ ਬਾਈ ਜੀ ਬਾਪੂ ਜੀ ਦਾ ਸੁਭਾ ਵੀ ਬਹੁਤ ਵਦੀਆ🙏🙏🙏😔
@singhsj5841
@singhsj5841 3 жыл бұрын
ਬਾਪੂ ਸਿਧਾ ਪੱਧਰਾ ਤੇ ਚੰਗਾ ਬੰਦਾ ਲਗਦਾ ਐ ਜੇ ਸਾਡੇ ਵਿੱਚ ਬਾਪੂ ਦੇ ਸੱਚੇ ਸੁੱਚੇ ਵਿਚਾਰ ਤੇ ਸੇਵਾ ਭਾਵ ਆ ਜਾਣ ਤਾਂ ਬਾਪ ਸਦਾ ਹੀ ਜਿੳਦਾ ਰਹੇਗਾ ਆਮੀਨ
@m.goodengumman3941
@m.goodengumman3941 3 жыл бұрын
Another Sikh punjabi legend left his mark in our lives, just came across this video, WAHAGURU kirpa karan 🙏🌹🙏 ATAMA NU SHANTI BAKSHO.
@sansardeepsingh1122
@sansardeepsingh1122 3 жыл бұрын
ਚੰਗੇ ਨੂੰ ਹੀ ਚੰਗਾ ਕਿਹਾ ਜਾ ਸਕਦਾ। ਜਿਵੇਂ ਬਾਪੂ ਸੁਰਜੀਤ ਸਿੰਘ ਜੀ।
@prolove3465
@prolove3465 7 ай бұрын
Waheguru ji baba nu charna ch ਨਿਵਾਸ ਬਖਸੇ
@dm8121
@dm8121 3 жыл бұрын
Waheguru ji. I love you bapu ji
@surinderpal5690
@surinderpal5690 3 жыл бұрын
ਵਾਹਿਗੁਰੂ ਜੀ ਆਤਮਾਂ ਨੂੰ ਸ਼ਾਨਤੀ ਦੇਣੀ
@aashisharma7988
@aashisharma7988 3 жыл бұрын
🙏🙏 Koti Koti Parnam hai Bapu Ji Nu 🙏🙏
@SatnamSingh-ne8sq
@SatnamSingh-ne8sq 3 жыл бұрын
ਸਤਨਾਮ ਲੰਮੇ ਵਾਹਿਗੁਰੂ ਜੀ
@rajatkang2383
@rajatkang2383 3 жыл бұрын
Parmatma age kise da jor ni rab bapu nu apne chrna ch niwas deve waheguru ji
@taajsingh7474
@taajsingh7474 3 жыл бұрын
Waheguru ji iss bjurgh nu apne charna ch niwas bakshe te pirwaar nu bhana manan da bal bakshe waheguru ji🙏
@RoopSingh-jz1gz
@RoopSingh-jz1gz 3 жыл бұрын
ਵਾਹਿਗੁਰੂ ਜੀ ਇਨ੍ਹਾਂਦੀ ਆਤਮਾ ਨੂੰ ਸ਼ਾਂਤੀ ਬਖਸ਼ਣ
@rekhakumari5298
@rekhakumari5298 2 жыл бұрын
ਦਿਲ ਖੁਸ਼ ਬੰਦਾ ਸੀ ਬਾਪੂ
@paulsinghgrewal8307
@paulsinghgrewal8307 3 жыл бұрын
Very nice bsppu ji God bless you 🙏
@rajwindersingh4962
@rajwindersingh4962 3 жыл бұрын
ਬਾਪੂ ਦੀ ਇੱਕ ਦਿਨ ਪਹਿਲਾਂ ਦੀ ਵੀਡੀਓ ਦੇਖ ਕੇ ਯਕੀਨ ਨੀ ਆਂਉਦਾ ਯਾਰ ਮਨ ਉਦਾਸ ਹੋ ਗਿਆ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ੇ
@hgill8825
@hgill8825 3 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਸਬ ਤੇ 🙏🙏
@sukhibahra5443
@sukhibahra5443 3 жыл бұрын
Very nice person who loves animals treats them well god blessings shine on you
@saathsachka7273
@saathsachka7273 3 жыл бұрын
ਵਾਹਿਗੁਰੂ ਜੀ ਸੁਰਜੀਤ ਸਿੰਘ (ਬਾਪੂ ਜੀ) ਜੀ ਹੁਣਾਂ ਨੂੰ ਅੱਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏🙏🙏🙏
@simiedulay
@simiedulay 3 жыл бұрын
Very sad to know he is no more !! Waheguru ji mehr krn 🙏 RIP
@torontovalejatt2854
@torontovalejatt2854 3 жыл бұрын
Hello simie I'm Canadian citizenship where are you from..
@simiedulay
@simiedulay 3 жыл бұрын
@@torontovalejatt2854 Houston , tx born & raised here now living in Dallas
@torontovalejatt2854
@torontovalejatt2854 3 жыл бұрын
@@simiedulay good how old are you..
@Sandhusaab56
@Sandhusaab56 3 жыл бұрын
@@torontovalejatt2854 game paun nu firda Canada da lalch de k🤣🤣🤣😂😂😂😂😂😂😂😹😅
@gillfarmcharikmoga9119
@gillfarmcharikmoga9119 3 жыл бұрын
@@Sandhusaab56 shi gal a bai 😂😂
@RavinderSingh-lr2wt
@RavinderSingh-lr2wt 3 жыл бұрын
Waheguru ji bapu ji di jiv aatma nu apney charna vich nivas balshan.
@madhurimakarwall1819
@madhurimakarwall1819 3 жыл бұрын
Thanks for sharing this video
@sahildhiman2685
@sahildhiman2685 2 жыл бұрын
Love you bappu ❤❤❤❤❤❤
@burnabyliving9981
@burnabyliving9981 3 жыл бұрын
Salam bappu nu but he gone so early bappu was motivation for us god bless you
@surindersohi3842
@surindersohi3842 3 жыл бұрын
Waheguru Ji Bapu ji nu Apne charna nal lao 🙏🙏
@makhansinghjohal1979
@makhansinghjohal1979 3 жыл бұрын
ਵਾਹਿਗੁਰੂ ਜੀ ਦਾ ਹੁਕਮ ਹੈ🙏
@VeerSingh-pm6ce
@VeerSingh-pm6ce 3 жыл бұрын
Bapu nu waheguru charna rakhe
@sukhkaur3808
@sukhkaur3808 3 жыл бұрын
Love you bapu
@jassarandhawa6921
@jassarandhawa6921 3 жыл бұрын
ਬਹੁਤ ਹੀ ਦੁੱਖ ਹੋਇਆ ਬਾਪੂ ਦੀ ਮੌਤ ਸੁਣ ਕੇ
@ManjitSingh-kg9de
@ManjitSingh-kg9de 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏💜
@rajwinderkhehra3000
@rajwinderkhehra3000 2 жыл бұрын
Very nice ji❤️❤️❤️❤️❤️
@lakhwinderkaur6602
@lakhwinderkaur6602 3 жыл бұрын
Bapuu ji bahut vadiya te saaf dil de ne bapuu ji sat shriakal mout da bahut dukh a 😢😢😢😢😢😢😢😢😢
@ParveenSingh-my4jb
@ParveenSingh-my4jb 3 жыл бұрын
Bappu Bht he Changi soch de Malik c
@amandeepkaur6292
@amandeepkaur6292 5 ай бұрын
What a beautiful horse ❤❤❤❤❤❤
@jasvinderdhaliwal9307
@jasvinderdhaliwal9307 3 жыл бұрын
Waheguru ji mehar karn baapu ji te 🙏🙏
@animallover2255
@animallover2255 3 жыл бұрын
Good job sir .selfless service is always accepted by God . So please help all needy, helpless innocent Animals and Birds.🙏🙏🙏
@sonirani5470
@sonirani5470 3 жыл бұрын
Dil to salam h bapu nu
@BaljeetKaur-uz6eq
@BaljeetKaur-uz6eq 3 жыл бұрын
Thnx bapoo g nd good
@baljinderghuman9052
@baljinderghuman9052 3 жыл бұрын
Nice person. Bappu Surjeet Singh
@RinkuSingh-zl8lr
@RinkuSingh-zl8lr 3 жыл бұрын
Wahegur g mehar kareo Bapu g Di atmaa nu Santi Mela
@jinderchahal4885
@jinderchahal4885 3 жыл бұрын
WAHEGURU JI MEHAR KREO 🙏🙏🙏🙏🙏🙏🙏🙏
@Sade_Pind_Sade_Khet
@Sade_Pind_Sade_Khet 3 жыл бұрын
ਵਾਹਿਗੁਰੂ ਜੀ , ਬਾਪੂ ਜੀ ਨੂੰ ਚਰਨਾ ਵਿੱਚ ਨਿਵਾਸ ਬਖਸ਼ਣ 🙏🏻🙏🏻🙏🏻🙏🏻😔😔😔
@sukhvirk6159
@sukhvirk6159 3 жыл бұрын
ਰੱਬੀ ਰੂਹਾਂ 🙏🏾🙏🏾🙏🏾🙏🏾🙏🏾🙏🏾🙏🏾
@HarinderSingh-rd1xh
@HarinderSingh-rd1xh 3 жыл бұрын
Waheguru bhut chnga bnda c bapu
@bhupindergrewal8734
@bhupindergrewal8734 3 жыл бұрын
GREAT RESPECT for BAPU JI
@mrjatt2624
@mrjatt2624 3 жыл бұрын
WaheGuru Ji🙏🙏🙏🙏🙏🙏🙏
@nirmalsingh1473
@nirmalsingh1473 3 жыл бұрын
Wahiguru ji ਵਾਹਿਗੁਰੂ ਜੀ
@muzikkism
@muzikkism 3 жыл бұрын
Bapuji nu ki Hoya si. Waheguruji unaanu Apne charanaa Ch Rakhn.RIP.
@rajveermander3217
@rajveermander3217 3 жыл бұрын
Wmk Ji God bless you Ji Waheguru Ji Sabna Te Hamesha Meher krna Ji God Ji
@Mr_Mrs_Tatla91
@Mr_Mrs_Tatla91 3 жыл бұрын
ਮੈਂ ਵੀ ਦਸ ਵੱਛੀਆਂ ਗਾਵਾਂ ਅਵਾਰਾ ਫੜਕੇ ਸੇਵਾ ਕਰ ਰਿਹਾਂ 3 ਸਾਲ ਤੋਂ ਪਰ ਹੁਣ ਸੁੱਕਾ ਖਤਮ ਹੋ ਗਿਆ,
@singhSingh-fr1nx
@singhSingh-fr1nx 3 жыл бұрын
Kis jgha te ho?
@animallover2255
@animallover2255 3 жыл бұрын
Very good job sir .Selfless service is always accepted by God. So please always try to help innocent Animals and Birds 🙏🙏🙏
@rajinderdeep7253
@rajinderdeep7253 3 жыл бұрын
ਬਾਈ ਜੀ ਤੁੱਸੀ ਆਪਣਾ ਮੈਨੂੰ ਫੋਨ ਨੰਬਰ ਭੇਜੋ ਤੁਹਾਡੀ ਮਦਦ ਕਰਨੀ ਚਾਹੁੰਨਾ ਹਾਂ ਜੀ
@iqbalsingh2302
@iqbalsingh2302 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@kurtxouma6141
@kurtxouma6141 3 жыл бұрын
Allah Bless him 👌 👌 👌 💘 💘 💘
@kaursingh2510
@kaursingh2510 3 жыл бұрын
Waheguru ji 🙏
@Jaskaransingh-iv2hd
@Jaskaransingh-iv2hd 3 жыл бұрын
Satnam Shri waheguru ji Satnam Shri waheguru ji Satnam Shri waheguru ji Satnam Shri waheguru ji Satnam Shri waheguru ji Waheguru ji aap ji nu Apne charna which niwas bakshe. Waheguru waheguru waheguru waheguru waheguru waheguru Waheguru waheguru waheguru Waheguru waheguru waheguru
@baljindersinghlongowal4097
@baljindersinghlongowal4097 3 жыл бұрын
ਸਲਾਮ ਸੋਚ ਨੂੰ
@sarajmanes4505
@sarajmanes4505 3 жыл бұрын
Sat Shri Akal Ji Very Sad News Waheguru Ji Waheguru Ji
@pardeepchoudhary2934
@pardeepchoudhary2934 3 жыл бұрын
Bapu di atma nu parmatma apne charno me jagah de🙏
@merepindmerekhet
@merepindmerekhet 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sukhdevkaur5767
@sukhdevkaur5767 3 жыл бұрын
ਬਹੁਤ ਖੂਬ
@HarpalSingh-zx1gv
@HarpalSingh-zx1gv 3 жыл бұрын
WAHEGURUJi WAHEGURUJi apne charna ch niwas bakshe te pariwar Nu bhana manan da bal bakshan.
@santoshkumari4453
@santoshkumari4453 3 жыл бұрын
You r great. Sardar ji. Parnam
@sandeepsinghimt
@sandeepsinghimt 3 жыл бұрын
I love the sweet voice.
@harleenbhullar01
@harleenbhullar01 3 жыл бұрын
Very. Very good. V
@simratkaur4298
@simratkaur4298 3 жыл бұрын
Waheguru Ji 🙏 Rare video🙏
@ranjitsingh820
@ranjitsingh820 3 жыл бұрын
Waheguru ji ka khaalsa waheguru ji ki fateh
@kalwindersingh4607
@kalwindersingh4607 3 жыл бұрын
Change bandiaa di shaead raab nu v ror hoe ge lopowale veer waheguru aapne charna ch niwas devi waheguru ji waheguru ji
@lavimonga8226
@lavimonga8226 3 жыл бұрын
Bappu ji bahut vadiya insan c par hoya ki bai bappu nu
@pendupeopleunity2059
@pendupeopleunity2059 3 жыл бұрын
ਜੇ ਆਪਾਂ ਵੀਰ ਅਟੈਕ ਤੋਂ ਬਚਣਾ ਮੋਬਾਈਲ ਦੀ ਘੱਟ ਵਰਤੋਂ ਕਰੋ। ਬਾਪੂ ਜੀ ਦੀ ਜੇਬ ਵਿੱਚ ਦੇਖੋ android ph ਪਾਇਆ ਹੋਇਆ।
@rajveermander3217
@rajveermander3217 3 жыл бұрын
Waheguru Ji Bappu Nu Apne Charna Ch Niwas Baksna Ji
@07detlarvindahlawat45
@07detlarvindahlawat45 3 жыл бұрын
Bagwan Bapu ji ki aatma nu shanti dewe
@gurpreetSingh-ce3ch
@gurpreetSingh-ce3ch 3 жыл бұрын
menu v bhut dukh hoeiaa video dekh k wmk
@sukhvindersoora8646
@sukhvindersoora8646 3 жыл бұрын
God Bless Bappu Ji.
@hollywoodstar8792
@hollywoodstar8792 3 жыл бұрын
Waheguru Ji 🙏🙏
@sukhmindersungh7211
@sukhmindersungh7211 3 жыл бұрын
Bapu sade jawan v tere varge hoo jaan
@tejinderdhillon5074
@tejinderdhillon5074 3 жыл бұрын
Very nice babu ji
@haripaulsharma9319
@haripaulsharma9319 3 жыл бұрын
😞 Sad... why good persons leave so early
@kabbadimatchbest6100
@kabbadimatchbest6100 3 жыл бұрын
22 g bhot vadiya gallan kardey tusi (Amritsar)
@tayyabshahzad8521
@tayyabshahzad8521 3 жыл бұрын
Ji
@tayyabshahzad8521
@tayyabshahzad8521 3 жыл бұрын
Ji ji good man v like krdawan tosi thik akiya but aa tosi chola alyyan di picture li to v fan hygawan sukhman ty arsh da
@paramjeetkaur1478
@paramjeetkaur1478 3 жыл бұрын
Very nice 👍👍
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Dekho 7 Sall Da Jwak Ghodiyan Da Purra Parkhu a
4:55
Ghorian Rakhan De Shonki
Рет қаралды 750 М.