ਅੱਧੀ ਸਬਸਿਟੀ ਆ ਬਾਕੀ ਰਕਮ ਤੇ 80% ਲੋਨ ਆ,, ਸਵਾਗੇ ਜਿੰਨੇ ਪੈਸੇ ਦੇਕੇ ਲੈਜੋ ਫੀਚਰਾਂ ਨਾਲ ਤੁੰਨਿਆ ਪਿਆ ਸੁਪਰਸੀਡਰ

  Рет қаралды 21,650

Shonki Sardar

Shonki Sardar

Күн бұрын

Пікірлер: 37
@Punjab879
@Punjab879 Жыл бұрын
ਵੀਡੀਓ ਤਾ ਹੋਰ ਵੀ ਬਥੇਰੇ ਲੋਕ ਪਾਉਦੇ ਆ ਯੂਟੂਬ ਤੇ ਪਰ ਜਿੰਨਾ ਸਵਾਦ ਲੋਪੋ ਆਲੇ ਬਾਈ ਦੀ ਵੀਡੀਓ ਦੇਖਣ ਦਾ ਆਉਦਾ ਹੋਰ ਕਿਸੇ ਦੀ ਵੀਡੀਓ ਦੇਖਣ ਧਾ ਨਹੀ ਆਉਦਾ
@shonkisardar7414
@shonkisardar7414 Жыл бұрын
Love u ਬਾਈ
@sandeepSingh-mq5cm
@sandeepSingh-mq5cm Жыл бұрын
ਜੇੜ੍ਹੇ ਕੰਮ ਲਈ ਇਹ ਬਣਾਇਆ ਗਿਆ ਸੀ ਕੇ ਪਰਾਲੀ ਖੜੀ ਚ ਕਣਕ ਬੀਜਣ ਲਈ ਪਰ ਇਸ ਤਰੀਕੇ ਚ ਤਾਂ ਜਮਾ ਫੇਲ ਆ
@MP_to_PUNJAB.12
@MP_to_PUNJAB.12 Жыл бұрын
ਸ਼ੌਂਕੀ ਸਰਦਾਰ ਜੀ ਕਿਸੇ ਕਬਾੜੀਆਂ ਦੇ ਕਬਾੜਖਾਨੇ ਵਿੱਚ ਨਿਗਾਹ ਮਾਰੀ। ਤੁਹਾਨੂੰ ਸੇਠ ਦਾ ਤੱਕੜੀ ਵੱਟਾ ਤੇ ਦਰਜ਼ੀ ਦੀ ਕਪੜੇ ਸਿਉਣ ਵਾਲੀ ਮਸ਼ੀਨ ਨਹੀਂ ਮਿਲਦੀ। ਜ਼ਿਮੀਂਦਾਰ ਦੇ ਨਵੇਂ ਨਵੇਂ ਸੰਦ ਕਬਾੜ ਵਿੱਚ ਭਰੇ ਮਿਲਣ ਗਏ। ਜੱਟ ਪੰਜ ਹਜ਼ਾਰ ਨੂੰ ਕਿਲੋ ਲੋਹਾ ਲੈਕੇ 30 ਰੁਪਏ ਵੇਚਦੇ ਹਨ।ਹਰ ਸਾਲ ਨਵੀ ਤਕਨੀਕ ਬਸ ਸਿਰ ਉਪਰ ਕਰਜ਼ਾ ਚੜ੍ਹਨ ਦਾ ਇਹੋ ਕਾਰਨ। ਲੈ ਲਵੋ ਸਬਿਸਟੀ । ਧੰਨਵਾਦ
@bittudhandly2458
@bittudhandly2458 Жыл бұрын
Sahi gl ha y
@sandeepSingh-mq5cm
@sandeepSingh-mq5cm Жыл бұрын
ਫੇਲ ਸੰਦ ਆ ਕਣਕ ਵੀ ਘਟਦੀ ਆ ਤੇ ਤੂੜੀ ਵੀ ਬਾਕੀ ਲੋਕ ਸ਼ਰਮ ਦੇ ਮਾਰੇ ਦਸਦੇ ਨਹੀਂ ਗੱਲ ਆ ਅਸਲ ਬਾਈ
@jagsirbrar9265
@jagsirbrar9265 Жыл бұрын
ਸਹੀ ਗੱਲ ਆ ਬਾਈ
@22harshdeepkaur5-a3
@22harshdeepkaur5-a3 Жыл бұрын
ਬਾਕੀ ਗੱਲਾਂ ਤਾਂ ਠੀਕ ਆ ਬਾਈ,ਪਰ ਪਹਿਲਾਂ ਤੁਸੀਂ ਆਪਣੀਆਂ ਵੀਡੀਓ ਵਿੱਚ ਇਹਨਾਂ ਮਸ਼ੀਨਾਂ ਦਾ ਵਿਰੋਧ ਕਰਦੇ ਸੀ ਕਿ ਇਹ ਮਸ਼ੀਨਾਂ ਕਿਸਾਨਾਂ ਲਈ ਖਰਚੇ ਦਾ ਘਰ ਹੈ, ਅੱਜ ਜ਼ਿਆਦਾ ਹੀ ਪੱਖ ਚ ਹੋਏ ਖੜ੍ਹੇ ਓ
@JasbirSingh-f8d
@JasbirSingh-f8d Жыл бұрын
Rehm karo kisano par es saal to kisan ka pani ney hi maar dala es saal sabhi company ko kisano ko aadhe rate par deyna chahiye
@HarpreetSingh-wp8yv
@HarpreetSingh-wp8yv Жыл бұрын
ਲੋਪੋ ਆਲਾ ਲੋਪੋ ਆਲਾ ਜ਼ਿੰਦਾਬਾਦ ❤❤
@unseenfarmerlife
@unseenfarmerlife Жыл бұрын
Hon heavy hai matlab pehla maade c agle saal fer kuch change hojuga zamidar nu Jeen na deyo
@kuldeepbrar6544
@kuldeepbrar6544 Жыл бұрын
ਫੇਲ ਆ ਬਾਈ ਸੁਪਰ ਸੀਡਰ ਦੀ ਬਿਜਾਈ ਸੁਪਰ ਸੀਡਰ ਕੋਈ ਹੋਵੇ ਜਮਾਂ ਫੁਦੂ ਕੰਮ ਆ ਵਾਹਨਾਂ ਦੀ ਝੋਨੇ ਵੇਲੇ ਪਾਣੀ ਲਾ ਲਾ ਆਪਾਂ ਬੰਦ ਕਰ ਦਿੰਨੇ ਆ ਕਣਕ ਵੇਲੇ ਵਾਹਨ ਖੋਲ ਕੇ ਬੀਜਣਾ ਚਾਹੀਦਾ,, ਕਣਕ ਦਾ ਝਾੜ ਘਟਦਾ ਸੁਪਰ ਸੀਡਰ ਨਾਲ ਬੀਜੀ ਦਾ
@bswaraich6918
@bswaraich6918 Жыл бұрын
Nhe veer sada ta pisla saal jina char aya ona kde aya he nhe c 27. Kw 303 verity
@jazzpb-bl6ye
@jazzpb-bl6ye Жыл бұрын
Dasmesh ਦਾ super seedar no 1 a pjhi
@DhillonDairyFarmBarnala
@DhillonDairyFarmBarnala Жыл бұрын
Super seeder ਵਾਅਦਿਆਂ ਚੀਜ ਹੈ
@waleeurope9042
@waleeurope9042 Жыл бұрын
Bai mnu lgda kiu tractor di matt marni pehla praali cuter nl thodi thodi khlar lo fr ik wari taviya lnga do fr superseedr chlao jihda tractor ede te chal gya 3 4 sal ch khtm
@Singhgingh
@Singhgingh Жыл бұрын
Best super seeder 👍👍👍
@amardeepsinghbhattikala189
@amardeepsinghbhattikala189 Жыл бұрын
Sat shri akal veer ji subsidy bhri hoyi nikal ayi tan chak lwa ge bai ji hona da phone number kar lia save
@punjabkhetibaddifarmer4779
@punjabkhetibaddifarmer4779 Жыл бұрын
Eh bandeya mera nal gal ni kari mea bai bai keda reya
@DhillonRJ13
@DhillonRJ13 Жыл бұрын
250 killa narme da vahya c. Dealer ehna de phone ni chakkde bai. Jado lod hove. Koi gaurantee aali gll ni bai. Jhone de fuss ch chalde hone aa narme diya lakkadan ch jawaab de jaanda bai. Jagatjit landforce te agrizone kite vadiya ehna toh. Mere ta vlog paaya hoya ede te chahe check karleyo channel te. Jinna dukhi ehne kita ehna tudi aali ne ni kita saanu. Ede toh pehla leke aanda c jagatjit aala te eto vadiya chalda haje v. Koi kisaan veer na fass jeyo. Rania haryana ch jaswant de dealer toh litta c hun oo phone ni chakkda
@DhillonRJ13
@DhillonRJ13 Жыл бұрын
Pipe heavy laati ghodi jediya pattiya te layi aa oo v heavy kardo vlog oda v paaya hoya pattiya jaandiya oo v
@ghumaanarsh1535
@ghumaanarsh1535 Жыл бұрын
Sahi gall aa y
@jhajjagriculture821
@jhajjagriculture821 Жыл бұрын
aa cut wala roola 2 year pehla vi chlia c , but kamjaab ni hoya
@unseenfarmerlife
@unseenfarmerlife Жыл бұрын
Har saal nwa Bol k looti jaande hai
@SaqibAli-qd9eo
@SaqibAli-qd9eo Жыл бұрын
Nice
@vishalvishwakarmaashoknaga53
@vishalvishwakarmaashoknaga53 Жыл бұрын
👌👌👌🚜🚜🌾🌾🌾
@JasbirSingh-tn5qv
@JasbirSingh-tn5qv Жыл бұрын
👌👌👍
@jaswindersinghbrar4731
@jaswindersinghbrar4731 Жыл бұрын
Nice video ❤❤❤
@punjabkhetibaddifarmer4779
@punjabkhetibaddifarmer4779 Жыл бұрын
Company ale ta vadiya ne per lopo ala ni vadiya banda
@pannubrother7357
@pannubrother7357 Жыл бұрын
👌👍
@jattboysjattboys2134
@jattboysjattboys2134 Жыл бұрын
👌👌👌👌
@lokerang918
@lokerang918 Жыл бұрын
👌👌👌👌👌
@kuldeepsidhu1149
@kuldeepsidhu1149 Жыл бұрын
👌❤️🙏
@jattadijaan3309
@jattadijaan3309 Жыл бұрын
Saab to fudu compny build quality ja fudu
@shortsvideo48572
@shortsvideo48572 Жыл бұрын
Bai ik number aa me use kita
@kalekasaraoks7218
@kalekasaraoks7218 Жыл бұрын
Koi ni honda
@Harman_vlogger0033
@Harman_vlogger0033 Жыл бұрын
👌👌👌👌👌
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН