ਆਹ ਮਸ਼ੀਨ ਹੱਥਾਂ ਦੀ ਲਵਾਈ ਵਾਂਗ ਬੀਜਦੀ ਆ ਸਿੱਧਾ ਝੋਨਾ

  Рет қаралды 37,797

Shonki Sardar

Shonki Sardar

Ай бұрын

#sukhjinder_lopon

Пікірлер: 49
@baljindersinghs148
@baljindersinghs148 Ай бұрын
ਅਸੀ ਝੋਨੇ ਦੀ ਸਿੱਧੀ ਬਿਜਾਈ 2019 ਤੋ ਸੁਰੂ ਕੀਤੀ ਹੈ ਸਾਡਾ ਝਾੜ ਕੱਦੂ ਵਾਲੇ ਝੋਨੇ ਨਾਲੋਂ ਵੱਧ ਨਿਕਲਦਾ ਹੈ ਜੀ ਇਹ ਮੈ ਆਪਣੇ ਖੇਤਾਂ ਦੀ ਗੱਲ ਕਰਦਾ ਜੀ ਸਾਰਾ ਕੁਝ ਹੁੰਦਾ ਵੀਰ ਜੀ ਪਹਿਲੇ ਸਾਲ ਮੇਹਨਤ ਵੱਧ ਆਈ ਕੱਦੂ ਵਾਲੇ ਝੋਨੇ ਨਾਲੋਂ ਖਰਚਾ ਬਹੁਤ ਘੱਟ ਰਿਹਾ
@tractorlovers56
@tractorlovers56 Ай бұрын
No deo g pind kida ??
@tractorlovers56
@tractorlovers56 Ай бұрын
No.
@RaviUppal5
@RaviUppal5 Ай бұрын
Verr ji number send karoo please ❤
@numberdarrecords4310
@numberdarrecords4310 Ай бұрын
ਵੀਰੇ ਮੈਨੂੰ ਝੋਨੇ ਦੀ ਸਿੱਧੀ ਬਿਜਾਈ ਕਰਦੇ ਨੂੰ 5 ਸਾਲ ਹੋ ਗਏ ਬਹੁਤ ਹੀ ਵਧੀਆ ਝਾੜ ਨਿਕਲਦਾ ਇਸ ਵਾਰੀ ਵੀ ਕਲ ਤੋਂ ਬਿਜਾਈ ਸ਼ੁਰੂ ਕਰਾਂਗੇ ਵੀਰੇ pind jhanduke distric mansa
@jiveshbains8273
@jiveshbains8273 Ай бұрын
Waheguru ji
@manjeet_kamboj
@manjeet_kamboj Ай бұрын
ਵੀਰ ਜੀ ਮੈ ਖੁਦ ਬਿਜਾਈ ਕਰਦਾ ਹਾਂ। ਪਰ ਪਾਣੀ ਬੱਚਦਾ ਹੈ ਇਹ ਝੂਠ ਹੈ।
@darshpreetsingh5399
@darshpreetsingh5399 Ай бұрын
Very nice brother 👍👍
@KaliramJangra-re5yn
@KaliramJangra-re5yn Ай бұрын
Ram Ram Shonki sardar ji
@MalkeetSingh-de4zj
@MalkeetSingh-de4zj Ай бұрын
❤❤❤❤
@Kissan_Ekta_Morcha
@Kissan_Ekta_Morcha Ай бұрын
ਬੇਕਾਰ ਹੈ ਪਿਛਲੇ ਸਾਲ ਲੈਕੇ ਗਏ ਸੀ ਕੋਈ ਬਾਹਲਾ ਫਰਕ ਨਹੀਂ ਪੁਰਾਣੀ ਮਸ਼ੀਨ ਦੀ ਬਿਜਾਈ ਚੰਗੀ ਹੈ
@jaswindermallan6606
@jaswindermallan6606 Ай бұрын
ਮਸੀਨ ਵਿਕਾਊ ਹੈ
@RaghbirsinghDhaliwal
@RaghbirsinghDhaliwal Ай бұрын
ਮੇਰੇ ਕੋਲ ਵੀ ਹੈ 2023 ਵਿਚ ਲਈ ਸੀ 14 ਕਿਲੇ ਬੀਜਾਈ ਕੀਤੀ ਸੀ,ਸੇਲ ਕਰਨੀ ਹੈ ,
@pardeepbishnoi111
@pardeepbishnoi111 Ай бұрын
Kinne di deni h
@mandeepsinghrathi4940
@mandeepsinghrathi4940 Ай бұрын
ਬਾਈ ਝਾੜ ਨੀ ਆਉਦਾ ਸਿਧੀ ਬਿਜਾਈ ਨਾਲ 15. 20 ਕਿਲੇ ਬੀਜ ਕੇ ਦੇਖ ਲਿਆ 24 25 ਦਾ ਝਾੜ ਮਸਾ ਆਉਦਾ ਪਟਿਆਲ਼ਾ ਨਾਭਾ ਭਾਦਸੋ
@Gurmukh10
@Gurmukh10 Ай бұрын
Bhadson ਕਿੱਥੇ vir ਚਾਸਵਾਲ ਤਾਂ ਨ੍ਹੀ
@rashpalsingh8985
@rashpalsingh8985 Ай бұрын
Baki duniya da chaar kive ayi janda fer comment read e kr k dekhlo bai kami tuhade ch a naa k sidhi behai ch a
@Live_with_nature1234
@Live_with_nature1234 Ай бұрын
37 quentel aaye by 4 saal hoge
@HR44VALOGER786
@HR44VALOGER786 Ай бұрын
Veer ji 40 quntel weight something ho janda hi zhar
@HR44VALOGER786
@HR44VALOGER786 Ай бұрын
ਵੀਰ ਜੀ ਆਪਣੇ 5 ਸ਼ਾਲ ਹੋਗੇ ਬਿਜਾਈ ਕਰਦੇ ਹਾਂ ਝਾੜ ਬਹੁਤ ਵਧੀਆ ਹੈ uriya and pesticides vi ghat pende ne and bimaari vi ghat pendi h
@SADA-DHANDA
@SADA-DHANDA Ай бұрын
👌👌👌👌
@pappibinner2855
@pappibinner2855 Ай бұрын
ਉਹ ਭਰਾਵਾ ਬੀਜੀਆ ਝੋਨਾ ਕੱਦੂ ਵਾਲੇ ਝੋਨੇ ਨਾਲੋਂ ਦੁਗਣਾ ਪਾਣੀ ਖਰਾਬ ਕਰਦਾ ਤੇ ਨਦੀਨ ਅਲੱਗ ਤੰਗ ਕਰਦੇ ਹਨ ਹਾਂ ਝਾੜ ਇੱਕੋ ਜਿਹੇ ਨਿਕਲਦੇ ਹਨ
@tajinderjitsinghghuman6090
@tajinderjitsinghghuman6090 Ай бұрын
You are totally wrong.
@rashpalsingh8985
@rashpalsingh8985 Ай бұрын
Chalo fer ghar batho tik ke kam krna tuhade vass di gall ni
@ManiKalyan-fx2iw
@ManiKalyan-fx2iw Ай бұрын
ਤੁਹਾਨੂੰ ਸਾਭਨਾ ਨੀ ਆਇਆ
@GurpreetSingh-ib7me
@GurpreetSingh-ib7me Ай бұрын
Veer ji chone ch 'saon' kale chone da haal ve daso
@MkhurramRasheed
@MkhurramRasheed Ай бұрын
Excellent
@GurmeetSingh-yo3zf
@GurmeetSingh-yo3zf Ай бұрын
Good ji veer ji rate kina h
@Prabhjeetsingh-mf4eg
@Prabhjeetsingh-mf4eg Ай бұрын
Veer ji nadeena nu kis tarah control kariye
@amitkumar-ey9fo
@amitkumar-ey9fo Ай бұрын
Bae je rate be das deo karo
@bhaskardhakad7461
@bhaskardhakad7461 Ай бұрын
मुझे भी लेना है मैं मध्य प्रदेश से हो कहां पर मिल जाएगा
@sanwal8148
@sanwal8148 Ай бұрын
Asi sari jameen theke te kadh de aa koi risk ni le sakde sidhi bijai wali
@sukhmansingh1375
@sukhmansingh1375 Ай бұрын
Yah machine Kanak bhi Bij sakti hai reply Jarur karna
@HR44VALOGER786
@HR44VALOGER786 Ай бұрын
Nhi ji ONLY rice ke liye h
@user-ip5gs2dl9g
@user-ip5gs2dl9g Ай бұрын
Y rate daso
@gurdeepsinghgurdeep2720
@gurdeepsinghgurdeep2720 Ай бұрын
1,35,000
@user-ip5gs2dl9g
@user-ip5gs2dl9g Ай бұрын
@@gurdeepsinghgurdeep2720 dhanwaan ji
@gurwantsingh5068
@gurwantsingh5068 Ай бұрын
​@@gurdeepsinghgurdeep2720Good Job, Bahut Meharbani bai jee 🙏🙏🙏🙏🙏🙏🙏🙏🙏🙏🙏🙏🙏
@angrejsangha9537
@angrejsangha9537 Ай бұрын
ਰੇਟ ਵੀ ਦੱਸੋ ਕਿੰਨੇ ਦੀ ਆ
@tractorcraze764
@tractorcraze764 Ай бұрын
130
@gurwantsingh5068
@gurwantsingh5068 Ай бұрын
Bai jee 130 Rupees, ya 130 Km. ya kuch hor.....?? Explain karo Plz......?​@@tractorcraze764
@tractorcraze764
@tractorcraze764 Ай бұрын
Vr 135000 di
@HR44VALOGER786
@HR44VALOGER786 Ай бұрын
@@tractorcraze764 hun 160000/- di h
@user-us4gj8xw1r
@user-us4gj8xw1r Ай бұрын
ਗਰੀਬ ਨੂੰ ਨਾ‌‌ ਕਮਾ ਕੇ ਖਾਣ ਦਿਓ
@kissanjattkissan9976
@kissanjattkissan9976 Ай бұрын
Phaiya di satt lgda tu
@DreamyOwl
@DreamyOwl Ай бұрын
Jamna greeb tuhade hath vich nahi , parr j tusi marde gareeb ho ta tuhadi galti hai.
@luckysidhu1952
@luckysidhu1952 Ай бұрын
😂😂😂ssr. Fffd Bnndd ggaaosip
@MalkeetSingh-de4zj
@MalkeetSingh-de4zj Ай бұрын
❤❤❤❤
МАМА И STANDOFF 2 😳 !FAKE GUN! #shorts
00:34
INNA SERG
Рет қаралды 4,2 МЛН
1❤️
00:17
Nonomen ノノメン
Рет қаралды 5 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 4,2 МЛН