KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਸੂਰਾਂ ਦੇ ਕੰਮ ਚੋਂ ਲੋਕ ਘਾਟੇ ਖਾਂਦੇ ਆ,, ਬਾਈ ਲਗਜਰੀ ਗੱਡੀਆਂ ਖਰੀਦੀ ਬੈਠਾ
32:49
Youtube ਤੇ 28 ਮਿਲੀਅਨ ਵਿਊ ਲੈਣ ਵਾਲੇ ਨਿੱਕੇ 5911 ਟਰੈਕਟਰ ਦੀ ਪੂਰੀ ਜਾਣਕਾਰੀ
16:17
快乐总是短暂的!😂 #搞笑夫妻 #爱美食爱生活 #搞笑达人
00:14
1, 2, 3, 4, 5, 6, 7, 8, 9 🙈⚽️
00:46
Give male police officers the most tiring car#Short #Officer Rabbit #angel
00:27
Walking on LEGO Be Like... #shorts #mingweirocks
00:41
ਕੋਈ ਵਿਰਲਾ ਈ ਟੱਕਰਦਾ ਜਿਹੜਾ ਬਾਈ ਵਾਂਗ ਖੁੱਲ ਕੇ ਗੱਲ ਕਰਦਾ ਏ
Рет қаралды 19,727
Facebook
Twitter
Жүктеу
1
Жазылу 672 М.
Shonki Sardar
Күн бұрын
Пікірлер: 66
@gurvindersinghbawasran3336
2 жыл бұрын
ਕੁਲਵਿੰਦਰ ਬਾਈ ਯਾਰਾ ਦਾ ਯਾਰ ਆ,,, ਕਿਉ ਕੀ ਸਾਡਾ ਤਾਂ ਯਾਰ ਆ ਪਿੰਦਾ ਵੀਰ
@BalwinderSingh-qs6tj
2 жыл бұрын
ਹਰ ਪੰਜਾਬੀ NRI ਤੇਰੇ ਵਾਂਗ ਸੋਚੇ ਤਾ ਕਿ ਆਪਣੀਆਂ ਜੜਾ ਨਾਲ ਜੁੜਿਆ ਰਹੇ।
@Preet_Preet37
2 жыл бұрын
ਬਹੁਤ ਵਧੀਆ ਅਮਰੀਕਾ ਵਾਲਿਓ ਰੂਹ ਖੁਸ਼ ਕਰਤੀ ਬਾਈ ਨੇ । ਸ਼ੌਂਕ ਪੂਰੇ ਕਰੋ ਬਾਈ ਕਮਾਈ ਦਾ ਹਿੱਸਾ ਜਿੰਦਗੀ ਚ ਖੁਸ਼ ਰਹਿਣ ਲਈ ਖਰਚਾ ਕਰੋ ਬਹੁਤ ਵਧੀਆ ਗੱਲਾਂ ਦੱਸੀਆਂ ਬਾਈ ਨੇ ਵਸਦੇ ਰਹੋ ਪਰਦੇਸੀਓ ਤੁਹਾਡੇ ਨਾਲ ਵੱਸੇ ਪੰਜਾਬ।
@mangibaglavlogs49
2 жыл бұрын
ਰੱਬ ਤੁਹਾਨੂੰ ਚੱੜਦੀਕੱਲਾ ਚ ਰੱਖੇ ਬਾਈ ਕਪਤਾਨ ਸਿਰਾ ਆ
@balwindersinghgill440
2 жыл бұрын
ਮੌਜ ਨਹੀਂਓ ਲੱਭਣੀ ਪੰਜਾਬ ਵਰਗੀ ਪਰ ਸਿਸਟਮ ਵਦੀਆ ਹੋ ਜੇ ਪੰਜਾਬ ਦੇਸ਼ ਦਾ ਵਾਹਿਗੁਰੂ ਮਿਹਰ ਕਰੇ ਜੀ🙏🙏🙏🙏🙏
@Explorecanada123
2 жыл бұрын
22 ਨੇ ਜੜਾਂ ਬਚਾ ਲਈਆਂ…..ੴ❤
@jaskaranrania3303
2 жыл бұрын
💯✔
@GurbirBhullar
2 жыл бұрын
Haq di kamai aa pardesi di ..waheguru mehar karre
@majorsangha8642
2 жыл бұрын
ਬਾਈ ਜੀ ਤੁਹਾਡਾ ਫਾਰਮ ਬਹੁਤ ਵਧੲਈਆ ਤੇ ਤੁਸੀਂ ਸਾਰੇ ਦੋਸਤ ਵੀ ਚੰਗੇ ਹੋਂ🦄🦄🦄
@butasingh6739
2 жыл бұрын
Nice video ਬਾਈ ਸਬ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਬਾਈ ਪਰਮਾਤਮਾ ਤੇਰੇ ਫਾਰਮ ਨੂੰ ਖ੍ਹੂਬ ਤਰੱਕੀਆ ਬਖਸ਼ੇ
@TarlochanManes
2 жыл бұрын
ਬਾਈ ਦੀ ਗੱਲਬਾਤ ਨਾਲ ਨਜਾਰਾ ਆ ਗਿਆ
@gurvindersinghbawasran3336
2 жыл бұрын
ਬਾਈ ਜਾਨਵਰ ਬਹੁਤ ਸੋਹਣੇ ਆ,,, ਬਾਕੀ ਬਾਈ ਅਮਰੀਕਾ ਛੱਡ ਕੇ ਪੰਜਾਬ ਆਇਆ ਆਪਣੇ ਬੱਚਿਆਂ ਨੂੰ ਲੈਕੇ,,,, ਬਹੁਤ ਵਧੀਆ ਬਾਈ ਕੁਲਵਿੰਦਰ,,,,, ਅਸੀ ਪੈਸਾ ਕਮਾ ਸਕਦੇ ਆ ਬਾਹਰ ਰਹਿਕੇ,,, ਪਰ ਕਿਤੇ ਕਿਤੇ ਆਪਣੀ ਮਾਂ ਬੋਲੀ ਤੇ ਸੱਭਿਆਚਾਰ ਗਵਾ ਲੈਂਦੇ ਹਾਂ,,,❤️❤️❤️
@SahibSingh-vd7kl
2 жыл бұрын
22 ਬੋਹਿਤ ਦਿਲ ਦਾਰ ਬੰਦਾ
@harwindersingh-ew9vf
2 жыл бұрын
ਬਿੱਲਕੁਲ ਸਹੀ ਗੱਲਾ ਕਹੀਆਂ ਬਾਈ ਨੇ ਇਹ ਸਚਾਈ ਆ ਬਾਹਰ ਦੀ ਪੰਜਾਬ ਤਾਂ ਬਦਨਾਮ ਕੀਤਾ ਨਸ਼ਾ ਸਾਰੀ ਦੁਨੀਆ ਚ ਆ
@sarabjitkaur8997
2 жыл бұрын
ਬਾਈ ਜੀ ਦਾ ਸੁਭਾਅ ਵਧੀਆ ਲੱਗਿਆ,
@lakhwindersinghkahalwan7113
2 жыл бұрын
ਬਹੁਤ ਵਧੀਆ ਬਾਈ ਜੀ ਜਾਨਵਰ ਬਾਈ ਵੀ ਬਹੁਤ ਵਧੀਆ ਪੰਜਾਬ ਨਾਲ ਦੀ ਰੀਸ ਨਹੀਂ 🙏🙏
@KulwinderSingh-hr7lf
2 жыл бұрын
Bht swaad aea video dekh k nazara lea ta y kamaljeet ne Jionda reh y lopon walea god bless you all 🙏🙏🙏🙏
@kiranpandherb.3744
2 жыл бұрын
ਕੁਲਵਿੰਦਰ ਪਿੰਦਾ ਤੇ ਸੋਨੂੰ ਹੋਰ ਵੀ ਮੁਕੰਦਪੁਰ ਦੇ ਕੲਈ ਵੀਰ ਬਹੁਤ ਵਧੀਆ ਦਿਲਦਾਰ ਯਾਰੀ ਪੁਗਾਉਣ ਵਾਲੇ ਵੀਰ ਹਨ
@harmeetchahal4230
2 жыл бұрын
U S A ale vadde bai tere nature dil khush krda cra krata yr 👌👌👌❤️❤️
@kiranpandherb.3744
2 жыл бұрын
ਬਾਈ ਲੋਪੋਂ ਵਾਲਿਆ ਉਸ ਦਿਨ ਪਿੰਦੇ ਕੋਲ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਗੱਲਾ ਵੀ ਬਹੁਤ ਕਰੀਆ
@narinderwaraich7442
2 жыл бұрын
ਸਾਡਾ ਭਾਉ ਪਾਕਸਤਾਨੀ ਜਿਉਂਦਾ ਵਸਦਾ ਰਵੇ
@gindagill4028
2 жыл бұрын
Janwar v bahut sirraaaaa 22 de ♥️♥️♥️♥️💯💯💯💖💖💖👍👍👍👍
@sanisingh4676
2 жыл бұрын
ਬਹੁਤ ਵਧੀਆ ਜੀ
@sonybrar702
2 жыл бұрын
ਸਹੀ ਗੱਲ ਹੈ ਸ਼ੋਕ ਤਾ ਪੰਜਾਬ ਵਿਚ ਪੁਰੇ ਹੁਦੇ
@gr3324-br
2 жыл бұрын
ਮੈਂ ਬਾਈ ਜੀ ਉਹਨਾਂ ਵਿਚੋ ਇਕ ਹਾਂ ਜੋ ਜੀ 35 ਕੁ ਸਾਲ ਪਹਿਲਾਂ ਕੈਨੇਡਾ ਗਿਆ ਸੀ
@gindagill4028
2 жыл бұрын
👏👏Whaaa o 22 Salut aaa tere soch nu💯💯💯💯☑️☑️☑️♥️♥️♥️♥️👏👏👏👏👏👍👍👍👍👍
@amardeepsinghbhattikala189
2 жыл бұрын
Sat shri akal veer ji bahut kushi hoyi n.r.i bai ji dia gla sun ke waheguru ji Maher krn ehna ta
@gurpreetjohal6730
2 жыл бұрын
End interview pinda bhaji de
@punjab007
2 жыл бұрын
Aa interview sab toh att bnde bolde vadia sida sida
@sonysidhu0440
2 жыл бұрын
Thanks 🙏 veer
@shonkighodiyade855
2 жыл бұрын
bhut lok dekhe a y pehla banda dekhyea kehnda holi holi standerd low krna hahahahhaha sira banda
@jagmeetmaan9068
Жыл бұрын
ਨਜ਼ਾਰਾ ਆ ਗਿਆ ਬਾਈ ਜੀ
@jolly8015
2 жыл бұрын
Jeonde wasde raho panjabio aida jigra dikhaya tusi waheguru Hamesha mehar bharia hath rakhan tuhade te
@TarlochanManes
2 жыл бұрын
ਘੈਂਟ ਗੱਲ ਬਾਤ 👌🏻👌🏻
@punjab007
2 жыл бұрын
Att bnda yr sira sachi pehli var dekea
@thind8520
2 жыл бұрын
Nice interview 👌
@puranebeli1896
2 жыл бұрын
ਜੀ ਆਇਆਂ ਨੂੰ
@HarpreetSingh-zu8wu
2 жыл бұрын
Nice
@sukhimor4730
2 жыл бұрын
Swad lya ta bai ne yar👌👌👌
@manindersidhu652
2 жыл бұрын
Vadde y bhut gud kam kita tusi punjab aa k baki janwar v tere top de aa
@Amritjanni4343
2 жыл бұрын
Love you aa bai
@sarabjitkaur8997
2 жыл бұрын
Nyc
@gopisingh186
2 жыл бұрын
Bhut vadia ji
@sonysidhu0440
2 жыл бұрын
ਹਟੇ ਮਿਟੇ😂🙏🙏
@rajbirsinghdod1796
2 жыл бұрын
Chak de fatte
@charanjeetsingh8371
2 жыл бұрын
Nice video paji Siraa 💞💞 From KUWAIT 🇰🇼
@nikkk7043
2 жыл бұрын
Top man 💪👍💪
@kailey5081
2 жыл бұрын
ਹੁਣ ਤੁਸੀਂ ਵੀ ਨਾ ਟੀਕਾ ਲਾਇਉ ਕਿਸੇ ਦੇ ਤੁਹਾਡਾ ਤਾਂ ਬਚਾ ਹੋ ਗਿਆ ਹੁਣ ਇਹ ਨਾ ਹੋਵੇ ਹੁਣ ਤੁਸੀ ਟੀਕੇ ਲਾਈ ਜਾਇਓ ਭਰ ਭਰ ਕੇ😆😆😆😆
@singhaujla1020
2 жыл бұрын
Very good
@kiranpandherb.3744
2 жыл бұрын
👌👌👍👍👍
@sohalfarm2061
2 жыл бұрын
Sira banda aaa
@laddikaler4859
2 жыл бұрын
Knt banda NRI ⛳️
@punjab007
2 жыл бұрын
Bnda attt
@HarwinderSingh-uv6qu
2 жыл бұрын
Different line aa eh Alibaba line da ghoda eh
@gurjantbrar9258
2 жыл бұрын
👍👍
@punjab007
2 жыл бұрын
Doabe wale khul ke bolde
@lakhaisipaverindustry3872
2 жыл бұрын
Sahi gl aa bhra
@mukeshgodarakarnoli9078
2 жыл бұрын
Kaha par h ye farm??
@amrit8559
2 жыл бұрын
mubrakan shonk pure krn lyi
@lovegill2002
2 жыл бұрын
swaaad aa gya❤
@meetmeet1233
2 жыл бұрын
22 lopo aleya tera ta ethe hi amrica aa
@bebaboy5514
2 жыл бұрын
Asii v vrr bar ton aye c
@kiransharma2078
2 жыл бұрын
Yr NRI bandea nal ada na krea kro
@sukhimor4730
2 жыл бұрын
🙏@shonki 🙏 sardar 🙏 bai 🙏 🙏 ida 🙏 de 🙏 bnde 🙏 di 🙏. Video 🙏 free 🙏 bnaya 🙏 kro 🙏 bai 🙏 ji 🙏
@sukhdeepsandhu3104
2 жыл бұрын
Nice
32:49
ਸੂਰਾਂ ਦੇ ਕੰਮ ਚੋਂ ਲੋਕ ਘਾਟੇ ਖਾਂਦੇ ਆ,, ਬਾਈ ਲਗਜਰੀ ਗੱਡੀਆਂ ਖਰੀਦੀ ਬੈਠਾ
Shonki Sardar
Рет қаралды 6 М.
16:17
Youtube ਤੇ 28 ਮਿਲੀਅਨ ਵਿਊ ਲੈਣ ਵਾਲੇ ਨਿੱਕੇ 5911 ਟਰੈਕਟਰ ਦੀ ਪੂਰੀ ਜਾਣਕਾਰੀ
Shonki Sardar
Рет қаралды 4,3 М.
00:14
快乐总是短暂的!😂 #搞笑夫妻 #爱美食爱生活 #搞笑达人
朱大帅and依美姐
Рет қаралды 10 МЛН
00:46
1, 2, 3, 4, 5, 6, 7, 8, 9 🙈⚽️
Celine Dept
Рет қаралды 105 МЛН
00:27
Give male police officers the most tiring car#Short #Officer Rabbit #angel
兔子警官
Рет қаралды 68 МЛН
00:41
Walking on LEGO Be Like... #shorts #mingweirocks
mingweirocks
Рет қаралды 7 МЛН
9:50
How to make a horse a friend. One cowboy's partnership with horses
CBC Docs
Рет қаралды 6 МЛН
22:59
ਬੇਅਦਬੀ ਕਰਨ ਆਏ ਨੂੰ ਪਿੰਡ ਵਾਲਿਆਂ ਨੇ ਫੜ ਲਿਆ ਰੰਗੇ ਹੱਥੀਂ,ਕਹਿੰਦਾ ਜੇ ਮੈਨੂੰ ਹੱਥ ਲਾਇਆ ਤਾਂ ਮੈਂ ਗ੍ਰੰਥ ਪਾੜ
LOK AWAZ TV
Рет қаралды 313 М.
7:49
ਟੌਪ ਦੀਆ ਮਾਰਵਾੜੀ ਘੋੜੀਆਂ🐎🐎 BBS FARM (RURKA KALAN)
Haveli_Vale
Рет қаралды 171
10:39
Sentinel of the Herds: Meet the Mongolian Shepherd Dog 🐕 | Nature | Wildlife | BOREALES
BOREALES
Рет қаралды 492 М.
17:05
ਮੁੰਡਾ ਕਾਲੀ ਹਲਦੀ ਤੇ ਚਿੱਟੇ ਚੰਦਨ ਦੀ ਖੇਤੀ ਕਰਦਾ ਏ,, ਸੁਣੋ ਫਾਇਦੇ ਤੇ ਸਾਂਭਸੰਭਾਲ ਵਾਰੇ ਗੱਲਬਾਤ
Shonki Sardar
Рет қаралды 18 М.
35:13
Best Interview Giani Sant Singh maskeen ji ਗਿਆਨੀ ਸੰਤ ਸਿੰਘ ਮੁਸਕਾਨ ਜੀ ਨਾਲ ਇੰਟਰਵਿਊ Pakistani reaction
Zikria saeed Vlogs
Рет қаралды 203 М.
19:05
500 ਚ ਸਾਰੇ ਟੱਬਰ ਦੇ ਸਿਆਲੂ ਕੱਪੜੇ ਉਹ ਵੀ ਬਰੈਂਡਡ ਤੂੜੀ ਦੇ ਰੇਟ ਕੱਪੜੇ,, ਪੰਜਾਬ ਦੀ ਵੱਡੀ ਸੇਲ
Shonki Sardar
Рет қаралды 71 М.
6:23
NRI ਨੇ ਬੜੇ ਸੌਂਕ ਨਾਲ ਰੱਖੇ ਸੰਦ ਵੇਚਣੇ ਆ,, ਰੇਟ ਜਾਇਜ ਲੈਣਗੇ,, ਸਮਾਨ ਕੋਕਾ ਪੀਸ ਆ,,
Shonki Sardar
Рет қаралды 19 М.
26:27
ਅੱਜ ਕਰਿਆ ਸਾਰੇ ਖੇਤਾਂ ਦਾ ਦੌਰਾ✅//ਬਹੁਤ ਸੋਹਣੀ ਕਣਕ ਜੰਮੀ ਰੱਬ ਦੀ ਕਿਰਪਾ ਨਾਲ//@kalamahalvlogs
Kala Mahal Vlogs
Рет қаралды 4,6 М.
17:33
ਅਮਰੀਕਾ ਹਾਂਗਕਾਂਗ ਕਨੇਡਾ ਤਿੰਨ ਦੇਸ਼ਾਂ ਚ ਪੜ੍ਹਾਈ ਕਰਕੇ ਪੰਜਾਬ ਚ ਕਰ ਰਿਹਾ ਕੇਸਰ ਦੀ ਖੇਤੀ
Shonki Sardar
Рет қаралды 16 М.
00:14
快乐总是短暂的!😂 #搞笑夫妻 #爱美食爱生活 #搞笑达人
朱大帅and依美姐
Рет қаралды 10 МЛН