Show with Gurwinder Singh | Political | EP 531 | Talk with Rattan

  Рет қаралды 10,032

Talk with Rattan

Talk with Rattan

Күн бұрын

Пікірлер: 138
@ekamveersinghchahal48
@ekamveersinghchahal48 11 күн бұрын
ਪ੍ਰੋਫੈਸਰ ਗੁਰਵਿੰਦਰ ਸਿੰਘ ਜੀ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ
@sukhdeepkaur7382
@sukhdeepkaur7382 11 күн бұрын
ਪ੍ਰੋ ਗੁਰਿੰਦਰ ਸਿੰਘ ਤੇ ਓਹਨਾ ਦੇ ਸਾਥੀਆ ਨੂੰ ਜੁਆਇੰਨ ਕਰਵਾਇਆ ਜਾਵੇ।ਓਹਨਾ ਨੇ ਬਹੁਤ ਮਿਹਨਤ ਕੀਤੀ ਹੈ ।ਅਜਿਹੇ ਅਧਿਆਪਕਾ ਦੀ ਸਾਨੂੰ ਭਵਿੱਖ ਵਿਚ ਬਹੁਤ ਲੋੜ ਹੈ
@mandeep2271
@mandeep2271 11 күн бұрын
ਸਾਡੀ ਸਰਕਾਰ ਨੂੰ ਅਪੀਲ ਆ ਕੇ ਸਾਡੇ ਵੀਰ ਕੋਰਟ ਵਿੱਚ ਰੋਲੋ ਨਾ।ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਦਿਉ।
@SurinderSingh-nn6ci
@SurinderSingh-nn6ci 11 күн бұрын
ਜਦ ਟੋਪਰ ਰੋਲ ਦਿੱਤੇ ਆਮ ਲੋਕਾਂ ਦਾ ਕੀ ਬਣੂ ਪੰਜਾਬ ਚ ,ਸਰਕਾਰਾਂ ਨੇ ਗੰਦ ਦਾ ਟੋਕਰਾ ਬਣਾ ਦਿੱਤਾ ਪੰਜਾਬ
@AmanDeep-fn2zy
@AmanDeep-fn2zy 11 күн бұрын
ਇਹ ਬਿਲਕੁਲ ਸੱਚ ਹੈ ਕਿ ਵੀਰ ਸਾਡੀ ਮਾਂ ਬੋਲੀ ਦਾ ਸੱਚਾ ਸੇਵਕ ਹੈ ਕਿਉਕਿ ਅਸੀਂ ਇਹਨਾ ਕੋਲੋਂ ਪੜ੍ਹ ਰਹੇ ਹਾਂ ਜਿੰਨਾ ਗਿਆਨ ਪੰਜਾਬੀ ਸਾਹਿਤ ਦਾ ਇਹਨਾ ਕੋਲ ਹੈ ਸਾਨੂੰ ਨੀ ਲੱਗਦਾ ਕਿ ਕਿਸੇ ਹੋਰ ਕੋਲ ਹੋਊ ਇਹਨਾਂ ਨੂੰ ਰੋਲਣਾ ਦਾ ਮਤਲਬ ਹੈ ਕਿ ਅਸੀ ਆਪਣੀ ਹੀ ਮਾਂ ਬੋਲੀ ਦਾ ਅਪਮਾਨ ਕਰ ਰਹੇ ਹਾਂ ਅਸੀ ਇਸ ਸੁਨੇਹੇ ਰਾਹੀਂ ਆਮ ਆਦਮੀ ਪਾਰਟੀ ਜੋ ਕਿ ਅੱਜ ਖਾਸ ਆਦਮੀ ਪਾਰਟੀ ਬਣੇ ਬੈਠੇ ਹਨ ਨੂੰ ਅਪੀਲ ਕਰਦੇ ਹਾਂ ਕਿ ਜਿੰਨਾ ਜਲਦੀ ਹੋ ਸਕੇ ਇਹਨਾ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ
@kalra9781313113
@kalra9781313113 11 күн бұрын
ਆਵਦਾ ਹਕ਼ ਹੀ ਮੰਗ ਰਹੇ ਹੈ... ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ... ਅਸੀ ਗੁਰਵਿੰਦਰ ਦੇ ਨਾਲ ਖੜੇ ਹਾਂ
@ManinderKaur-yn7qk
@ManinderKaur-yn7qk 11 күн бұрын
ਪ੍ਰੋਫ਼ੈਸਰ ਗੁਰਿੰਦਰ ਸਿੰਘ ਜੀ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਇਹ ਬਹੁਤ ਜੀ ਕਾਬਿਲ ਇਨਸਾਨ ਹਨ।ਇਹਨਾਂ ਦੀ ਕਾਬਲੀਅਤ ਦਾ ਮੁੱਲ ਮਿਲਣਾ ਚਾਹੀਦਾ ਹੈ।
@renusharma-gp9ic
@renusharma-gp9ic 10 күн бұрын
ਗੁਰਿੰਦਰ ਸਰ ਅਤੇ ਉਹਨਾਂ ਦੇ ਸਾਥੀਆਂ ਨੂੰ ਜਲਦੀ join ਕਰਵਾਓ
@parmjeetkaursidhu9656
@parmjeetkaursidhu9656 11 күн бұрын
ਗੁਰਿੰਦਰ ਵੀਰ ਜੀ ਨੂੰ ਉਹਨਾਂ ਦਾ ਹੱਕ ਦਿੱਤਾ ਜਾਵੇ। ਬਹੁਤ ਮਿਹਨਤ ਕੀਤੀ ਵੀਰ ਜੀ ਨੇ, ਨਹੀਂ ਤਾਂ ਬਾਕੀ ਸਭ ਦਾ ਵੀ ਮਿਹਨਤ ਤੋਂ ਭਰੋਸਾ ਉੱਠ ਜਾਵੇਗਾ। ਸਰਕਾਰ ਬਹੁਤ ਧੱਕਾ ਕਰ ਰਹੀ ਹੈ।
@SurinderSingh-nn6ci
@SurinderSingh-nn6ci 11 күн бұрын
ਖਜਾਨਾ ਤਾਂ ਬਾਹਰਲੇ ਸੂਬੇ ਵਿੱਚ ਖਰਚ ਕਰ ਦਿੱਤਾ ਗਿਆ,ਵੋਟਾਂ ਫਿਰ ਵੀ ਨਹੀਂ ਮਿਲੀਆਂ
@sukhpalmannmann3791
@sukhpalmannmann3791 11 күн бұрын
ਸਰਕਾਰ ਨੂੰ ਓਵਰਏਜ਼ ਬੀ.ਐਡ ਅਤੇ ਈ.ਟੀ.ਟੀ. ਕੋਰਟ ਕੇਸ ਜੇਤੂ ਉਮੀਦਵਾਰਾਂ ਨੂੰ ਜੁਆਇਨ ਕਰਵਾਉਣਾ ਚਾਹੀਦਾ ਹੈ।
@jasssran891
@jasssran891 10 күн бұрын
ਪ੍ਰੋਫ਼ੈਸਰ ਗੁਰਿੰਦਰ ਵੀਰ ਦਾ ਬਣਦਾ ਹੱਕ ਓਨਾ ਨੂੰ ਦਿੱਤਾ ਜਵੇ
@mandeep5820
@mandeep5820 11 күн бұрын
ਪ੍ਰੋਫ਼ੈਸਰ ਗੁਰਿੰਦਰ ਸਿੰਘ ਬਹੁਤ ਮਿਹਨਤੀ ਅਧਿਆਪਕ ਹਨ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ।ਇਹਨਾਂ ਨੂੰ ਜੁਆਇੰਨ ਕਰਵਾਇਆ ਜਾਵੇ।
@amanpreetkaur4096
@amanpreetkaur4096 11 күн бұрын
ਗੁਰਿੰਦਰ ਸਿੰਘ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਨ੍ਹਾਂ ਨੂੰ ਨੌਕਰੀ ਦੇਣੀ ਚਾਹੀਦੀ ਆ
@karamjeetkaur1249
@karamjeetkaur1249 11 күн бұрын
ਗੁਰਿੰਦਰ ਵੀਰ ਜੀ ਬਹੁਤ ਕਾਬਿਲ ਇਨਸਾਨ ਹਨ, ਉਹਨਾਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੇ ਇਥੋਂ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ❤
@sukhjeetsingh3852
@sukhjeetsingh3852 11 күн бұрын
ਪੰਜਾਬ ਸਰਕਾਰ ਬੇਰੁਜ਼ਗਾਰਾ ਖਿਲਾਫ਼ ਸੁਪਰੀਮ ਕੋਰਟ ਤੋਂ ਕੇਸ ਵਾਪਸ ਲਵੇ।
@harbhagwansingh3545
@harbhagwansingh3545 11 күн бұрын
ਗੁਰਿੰਦਰ ਸਰ ਜੀ ਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਹੈ
@jasdeepkaur290
@jasdeepkaur290 11 күн бұрын
ਪ੍ਰੋ. ਗੁਰਿੰਦਰ ਸਿੰਘ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ।
@kanwardeep6975
@kanwardeep6975 11 күн бұрын
🙏ਮਾਸਟਰ ਦਾ ਮੁੰਡਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੋਵੇ ਤੇ ਧੂੰਆਂ ਵੀ ਸਭ ਤੋਂ ਵੱਧ ਮਾਸਟਰਾਂ ਦਾ ਹੀ ਕੱਢ ਰਿਹਾ ਹੈ । ਕਿਤੇ ਖਜ਼ਾਨਾ ਰੋਜ਼ਗਾਰ ਮੰਗਣ ਵਾਲਿਆਂ ਦੇ ਵਿਰੁੱਧ ਵਕੀਲਾਂ ਦੀਆਂ ਫੀਸਾਂ ਭਰਨ ਤੇ ਤਾਂ ਨਹੀਂ ਲੱਗ ਰਿਹਾ।ਪ੍ਰਮਾਤਮਾ ਰਾਜ ਭਾਗ ਚਲਾਉਣ ਵਾਲਿਆਂ ਨੂੰ ਸਮੱਤ ਦੇਣ। 🙏
@damanpreet.singh.2nd.blue.971
@damanpreet.singh.2nd.blue.971 11 күн бұрын
ਪ੍ਰੋਫ਼ੈਸਰ ਗੁਰਿੰਦਰ ਸਿੰਘ ਜੀ ਦਾ ਬਣਦਾ ਹੱਕ ਦਿੱਤਾ ਜਾਵੇ
@RamanPannu22
@RamanPannu22 11 күн бұрын
ਪ੍ਰੋਫੈਸਰ ਗੁਰਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਇਨਸਾਫ ਮਿਲਣਾ ਚਾਹੀਦਾ.... ਸਰਕਾਰ ਨੂੰ ਹਾਈਕੋਰਟ ਦਾ ਫੈਸਲਾ ਮੰਨਣਾ ਚਾਹੀਦਾ....
@amansidhu4513
@amansidhu4513 10 күн бұрын
ਪੰਜਾਬ ਟੋਪਰ ਗੁਰਿੰਦਰ ਵੀਰ ਤੇ ਸਾਥੀਆਂ ਨੂੰ ਜੋਇਨ ਕਰਵਾਓ,,, ਪੰਜਾਬੀ ਦੇ ਸੱਚੇ ਸੇਵਕ , ਅਣਥਕ ਮਿਹਨਤੀ ਤੇ ਪੰਜਾਬੀ ਨੂੰ ਦਿਲੋਂ ਪਿਆਰ ਕਰਨ ਵਾਲੇ ਇਨਸਾਨ ਹਨ,,, ਸ਼ਰਮ ਕਰੋ ਆਪ ਸਰਕਾਰ ਅਧਿਆਪਕ ਨੂੰ ਬਣਦਾ ਹੱਕ ਦਿਓ
@8899striker
@8899striker 11 күн бұрын
What a shame on Government.
@ashukumar-tc5vc
@ashukumar-tc5vc 11 күн бұрын
ਸਰਕਾਰ nu ਅਪੀਲ ਆ ਕੇ ਗੁਰਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜੋਇਨ ਕਰਵਾਇਆ ਜਾਵੇ
@Jaswinderkaur-fj9kx
@Jaswinderkaur-fj9kx 11 күн бұрын
ਸਰਕਾਰ ਨੂੰ ਅਪੀਲ ਆ ਇਹਨਾ ਦਾਂ ਬਣਦਾ ਹੱਕ ਇਹਨਾ ਨੂੰ ਦਿੱਤਾ ਜਾਵੇ , ਪੱਤਰਕਾਰ ਵੀਰ ਦਾ ਧੰਨਵਾਦ 🙏🏻
@AmandeepSingh-tn7dd
@AmandeepSingh-tn7dd 11 күн бұрын
Waheguru ji meher kro Punjab te 🙏🙏
@gurtajbrar8128
@gurtajbrar8128 11 күн бұрын
ਵੀਰੇ ਦਾ ਹੱਕ ਉਸ ਨੂੰ ਮਿਲਣਾ ਚਾਹੀਦਾ ਹੈ।
@BaljinderSinghsidhu-h3b
@BaljinderSinghsidhu-h3b 11 күн бұрын
ਬਹੁਤ ਵਧੀਆ ਜੀ,ਧਾਲੀਵਾਲ ਸਹਿਬ ਬਹੁਤ ਵਧੀਆ ਕੀਤਾ,ਇਸ ਅਵਾਜ ਉਠਾਉਣ ਲਈ
@GurwinderSingh-hr4ee
@GurwinderSingh-hr4ee 9 күн бұрын
ਪੱਤਰਕਾਰ ਸਾਬ ਧਾ ਧੰਨਵਾਦ, ਪੀੜਤਾਂ ਦੀ ਆਵਾਜ਼ ਚੁੱਕਣ ਲਈ।
@jaskaranpanesar1694
@jaskaranpanesar1694 9 күн бұрын
ਗੁਰਿੰਦਰ ਵੀਰੇ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ
@karamdhami92
@karamdhami92 11 күн бұрын
Gurwinder Sir ji... Waheguru ji tuhadi sun lwe.. Job te join ho jaawo tusi... We wish all..for you .. Ji... HIMMAT RAKHO... JI... you deserve it....
@karmjit481
@karmjit481 10 күн бұрын
ਪ੍ਰੋ.ਗੁਰਿੰਦਰ ਸਿੰਘ ਅਤੇ ਓਹਨਾਂ ਦੇ ਸਾਥੀਆਂ ਨੂੰ ਓੁਹਨਾਂ ਦਾ ਹੱਕ ਦਿੱਤਾ ਜਾਵੇ ਤੇ ਜਲਦੀ ਜੁਆਇੰਨ ਕਰਵਾਇਆ ਜਾਵੇ ਸਰ ਬਹੁਤ ਮਿਹਨਤੀ ਨੇ
@Namanpreet228
@Namanpreet228 11 күн бұрын
ਬਹੁਤ ਮਿਹਨਤੀ ਇਨਸਾਨ ਨੇ ਗੁਰਿੰਦਰ ਸਿੰਘ, ਜੇ ehna ਦਾ ah ਹਾਲ a ਤਾਂ ਆਮ ਲੋਕਾਂ ਦਾ ਕੀ ਹੋਵੇਗਾ, ਏਨੇ competition ਵਿਚੋਂ ਅੱਗੇ ਨਿਕਲਣਾ ਸੌਖਾ ਨਹੀਂ ਉਹ v ਦੋ ਦੋ ਵਾਰ, pr ਜਿਹਨਾਂ ਨੂੰ free ਚ ਕੁਰਸੀਆਂ ਮਿਲੀਆਂ ਉਹ kive ਸਮਝ ਸਕਦੇ ਨੇ.....
@Etttalk
@Etttalk 11 күн бұрын
Salute to you sir
@sukhjeetsingh3852
@sukhjeetsingh3852 9 күн бұрын
ਬਾਈ ਗੁਰਿੰਦਰ ਸਿੰਘ ਨੂੰ ਬਨਦਾ ਹੱਕ ਮਿਲਣਾ ਚਾਹੁੀਦਾ ਹੈ
@JUJHARIMMIHELP
@JUJHARIMMIHELP 11 күн бұрын
BAI JI DI GAL SUNKE BHUT HI ZYADA AFSOS HOYA KE BAI JI NAL DHAKKA HOYA AND AAP SARKAR LYI SHARM DI GAL A AND RATTAN BAI TUHADA DHANWAD BHUT BHUT EHNA NU MUHRE LEKE AYE.DHANWAD
@crazyteg6686
@crazyteg6686 11 күн бұрын
ਚਲੋ ਸ਼ੁਕਰ ਹੈ ਕੋਈ ਪੱਤਰਕਾਰ ਤਾਂ ਜਿਉਂਦਾ ਹੈ ।।
@MandeepKaur-jo8kl
@MandeepKaur-jo8kl 10 күн бұрын
ਗੁਰਿੰਦਰ ਜੀ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ।। ਸਰਕਾਰ ਨੂੰ ਇਹਨਾਂ ਇਹਨਾਂ ਦੀ ਮਿਹਨਤ ਦਾ ਮੁੱਲ ਦੇਣਾ ਚਾਹੀਦਾ ਹੈ ।।
@sukhpreetkaur3826
@sukhpreetkaur3826 11 күн бұрын
ਬਹੁਤ ਗਲਤ ਹੋ ਰਿਹਾ ਹੈ
@pandhertaran9065
@pandhertaran9065 8 күн бұрын
ਬਾਹਰਲੇ ਮੁਲਕਾਂ ਆਲੇ ਬਾਅਦ ‘ਚ ਮੁੜਵਾ ਲੈਣਾ, ਪਹਿਲਾਂ ਇਨ੍ਹਾਂ ਹੀਰਿਆਂ ਨੂੰ ਤਾਂ ਸਾਂਭ ਲਵੋ । ਬਹੁਤ ਦੁੱਖ ਲੱਗਿਆ ਅੱਜ ਵੀਰੇ ਨੂੰ ਸੁਣ ਕੇ । ਏਨਾ ਦੇ ਸੁਪਨੇ ਸੁਪਨੇ ਸਾਡੇ ਸੁਪਨੇ ਕੁੱਝ ਵੀ ਨੀ! ਹੈਅ ਸਰਕਾਰੇ ।
@amrik408able
@amrik408able 10 күн бұрын
ਉਹ ਬਾਈ ਇਸ ਸਰਕਾਰ ਦੇ ਪੱਲੇ ਕੁਝ ਨਹੀਂ ਏਸ ਮੁੱਖ ਮੰਤਰੀ ਤੇ ਏਨਾਂ ਦੇ ਮੰਤਰੀਆਂ ਨੂੰ ਕੋਈ ਨਹੀਂ ਪੁੱਛਦਾ ਕੋਈ ਹੋਰ ਕਰ ਲੈ ਸਾਰੀ ਉਮਰ ਖ਼ਰਬ ਕਰ ਲਈ ਐਨਾ ਨੌਕਰੀਆ ਬਹਾਰਲਿਆ ਨੂੰ ਦੇਣੀਆ
@Namanpreet228
@Namanpreet228 11 күн бұрын
Ehna sathian ਨੂੰ ਜਲਦੀ ਇਨਸਾਫ ਦਿੱਤਾ ਜਾਵੇ ਅਤੇ ਕੇਸ ਵਾਪਸ lea ਜਾਵੇ
@KiranBala-z1c
@KiranBala-z1c 11 күн бұрын
ਬਹੁਤ ਮਾੜੀ ਕਾਰਗੁਜਾਰੀ ਹੈ ਇਸ ਸਰਕਾਰ ਦੀ , ਹਰੇਕ ਭਰਤੀ ਵਿਚ ਕਿਸੇ ਨਾ ਕਿਸੇ ਗਰੀਬ ਦਾ ਬਣਦਾ ਹੱਕ ਮਾਰਿਆ ਜਾ ਰਿਹਾ ਹੈ। ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਸਾਥੀਆ ਨੂੰ ਇਹਨਾਂ ਦਾ ਬਣਦਾ ਹੱਕ ਦੇਵੇ ਤੇ ਸੁਪਰੀਮ ਕੋਰਟ ਵਿੱਚੋਂ ਕੇਸ ਵਾਪਿਸ ਲਵੇ।
@veerpalkaur1788
@veerpalkaur1788 11 күн бұрын
ਸਰਕਾਰ ਨੂੰ ਅਪੀਲ ਆ ਜੋ ਹੱਕ ਭਾਵੀ ਅਧਿਆਪਕ ਦਾ ਉਹਨਾਂ ਦਾ ਹੱਕ ਦਿਉ। ਉਹਨਾਂ ਦੇ ਮਨੋਬਲ ਨੂੰ ਬੁਲੰਦ ਕਰੋ। ਉਹਨਾਂ ਨੂੰ ਮੌਤ ਵੱਲ ਨਾ ਧੱਕੋ
@beantkaur3650
@beantkaur3650 11 күн бұрын
Sir nu ensaaf milna chahiye 🙏
@PoojaRani-vs1tc
@PoojaRani-vs1tc 10 күн бұрын
ਗੁਰਿੰਦਰ ਸਰ ਜੀ ਨੂੰ ਨੌਕਰੀ ਮਿਲਣੀ ਚਾਹੀਦੀ ਹੈ।
@surjitsingh6134
@surjitsingh6134 11 күн бұрын
ਬਹੁਤ ਮਾੜੀ ਗੱਲ ਸਰਕਾਰ ਦੀ।
@SukhwinderKaur-tf3gl
@SukhwinderKaur-tf3gl 11 күн бұрын
ਬਹੁਤ ਮਾੜੀ ਗੱਲ ਹੈ ਸਰਕਾਰ ਦੀ
@jasvindersaggu
@jasvindersaggu 11 күн бұрын
Bahut dukh lagia tohadi kahaani sun k
@AmandeepSingh-bu4wn
@AmandeepSingh-bu4wn 11 күн бұрын
ਫੇਲ ਸਰਕਾਰ ਏ
@nvdeep.s
@nvdeep.s 11 күн бұрын
bhut dukh de gal aa bai ..
@Dr_kaur_jaspreet
@Dr_kaur_jaspreet 8 күн бұрын
bhut hi respected han sir sanu ehna to bhut hosla milda hai
@gurjindersingh8891
@gurjindersingh8891 10 күн бұрын
ਬਣਦਾ ਹੱਕ ਜਰੂਰ ਮਿਲਣਾ ਚਾਹੀਦਾ
@RavinderSinghPB50
@RavinderSinghPB50 11 күн бұрын
Yrr eh ta bhot dhakka rona aagya eh sunke
@jatindersharma2521
@jatindersharma2521 10 күн бұрын
Lakh di lahnat hai Punjab govt te
@nnseducation2019
@nnseducation2019 11 күн бұрын
Sade nal bahutbura kita
@Dosanjh84
@Dosanjh84 11 күн бұрын
ਸਾਰਾ ਪੰਜਾਬ ਤੁਹਾਡੇ ਨਾਲ ਹੈ ਤੁਸੀਂ ਹਾਈਕੋਰਟ ਜਿੱਤੇ ਹੋ ਹੁਣ ਸੁਪਰੀਮ ਕੋਰਟ ਵੀ ਲੜੋ ਇਹਨਾਂ ਝੂਠੇ ਡਰਾਮੇ ਬਾਜ਼ਾ ਦੇ ਨਾਲ ਆਪਣਾ ਖਾਤਾ ਸਾਂਝਾ ਕਰੋ ਇੱਕ ਪੇਸ਼ੀ ਛੱਡੋ ਸਾਰੀਆਂ ਪੇਸ਼ੀਆਂ ਦੀ ਫੀਸ ਪੰਜਾਬੀ ਭਰ ਦੇਣਗੇ।
@ithink97
@ithink97 11 күн бұрын
ਪੰਜਾਬ ਪੁਲਿਸ ਕਾਂਸਟੇਬਲ 2023 ਨੂੰ joining ਨਹੀਂ ਦਿੱਤੀ। ਦੋ ਸਾਲ ਹੋ ਗਏ ਮਾਨ ਸਰਕਾਰ ਦੀ ਪਹਿਲੀ ਭਰਤੀ ਪੁਲਿਸ ਦੀ 😢😢 ਰਤਨ ਬਾਈ ਸਾਡੇ ਵਾਸਤੇ ਵੀਡੀਓ ਬਣਾਉ ਜੀ 😢😢😢 ਬਹੁਤ ਪ੍ਰੇਸ਼ਾਨ ਆ ਜੀ
@amandeepkour3292
@amandeepkour3292 10 күн бұрын
16 nov nu denge
@carrierspoint2193
@carrierspoint2193 10 күн бұрын
sir weldone... justice for gurwinder sir.... don't play with berojagaar candidates
@karamdhami92
@karamdhami92 11 күн бұрын
Har saal posts kehnde c kadhange, calendar jaari krange...... Kuj kita nhi... Saal bahd posts awe.... Fer v aa... Dil nu haul painde... Dharne lg k posts aundiyan😢😢
@ManpreetKaur-vp1nu
@ManpreetKaur-vp1nu 10 күн бұрын
ਸਾਡੀ ਸਰਕਾਰ ਨੂੰ ਅਪੀਲ ਹੈ ਕਿ ਇਹਨਾਂ ਨੂੰ ਜੁਆਇਨ ਕਰਵਾਇਆ ਜਾਵੇ,, ਹਾਈ ਕੋਰਟ ਦਾ ਆਰਡਰ ਮੰਨਿਆ ਜਾਵੇ,
@amarkaur-ph8fw
@amarkaur-ph8fw 11 күн бұрын
Sir nu insaff jrur milna chahida and ona diya sathiya nu vi
@goldenpreet7541
@goldenpreet7541 10 күн бұрын
ਇਸ ਸਰਕਾਰ ਨੇ ਵੋਟਾਂ ਲਈਆਂ ਅਧਿਆਪਕ ਪੋਸਟਾਂ ਦੇ ਸਿਰ 'ਤੇ ਸੀ ਅਤੇ ਇਸ ਸਰਕਾਰ ਨੇ ਰੋਲੇ ਵੀ ਅਧਿਆਪਕ ਹੀ ਆ ਸਭ ਤੋਂ ਵੱਧ.....ਉਡੀਕ ਈ ਕਰੀ ਜਾਣੇ ਆ ਪੋਸਟਾਂ ਦੀ ਬੱਸ.....ਨਵੇਂ ਵੀ ਤਿਆਰ ਆ ਹੁਣ *overage* ਹੋਣ ਨੂੰ....ਉਡੀਕ ਕਰਦੇ-ਕਰਦੇ ਪੋਸਟਾਂ ਦੀ..................
@HarneetSingh95
@HarneetSingh95 10 күн бұрын
ਸ਼ਰਮ ਆਉਣੀ ਚਾਹੀਦੀ ਆ ਸਰਕਾਰ ਨੂੰ
@priyankarani5011
@priyankarani5011 11 күн бұрын
Aj tak di sb to ਘਟੀਆਂ ਸਰਕਾਰ😢
@nitikachhokra6161
@nitikachhokra6161 11 күн бұрын
Gurinder te ina de sathiya nu join karvya jaye merit holders di kadar Karo🙏🙏
@kanwarshaminderpalsingh6286
@kanwarshaminderpalsingh6286 11 күн бұрын
ਵੀਰ ਇਸ ਵੀਰ ਦਾ ਨੰਬਰ ਹੈਂ ਤਾਂ ਜ਼ਰੂਰ ਦੇਣਾ.. ਬਹੁਤ ਜਰੂਰੀ ਆ ਇਸ ਵੀਰ ਦਾ ਸਾਥ ਦੇਣਾ..
@mssurkhan
@mssurkhan 11 күн бұрын
Love you bro ❤
@Housewifestudy576
@Housewifestudy576 11 күн бұрын
Ana ta,channel h piglewada other n. Lelo
@kanwarshaminderpalsingh6286
@kanwarshaminderpalsingh6286 11 күн бұрын
@@Housewifestudy576 no. nai aa description ch othey.. No. Mil skda
@MEOWCHIROU_animeist
@MEOWCHIROU_animeist 11 күн бұрын
Pingalwara classes...channel hai ihna da
@gagnadeepsingh9815
@gagnadeepsingh9815 6 күн бұрын
ਜਦੋ ਸਰਕਾਰ ਜੋ ਪਟਵਾਰੀ ਆਪਣੀ ਨੌਕਰੀ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਰਿਟਾਇਰ ਹੋ ਚੁੱਕੇ ਆ ਉਹਨਾ ਨੂੰ ਲਗਾਤਾਰ ਪਿਛਲੇ ਢਾਈ ਸਾਲਾਂ ਤੋਂ ਨੌਕਰੀ ਤੇ ਦੁਬਾਰਾ ਰੱਖਿਆ ਹੋਇਆ ਤੇ ਬਿਜਲੀ ਮਹਿਕਮੇ ਵਿੱਚ ਵੀ ਰਿਟਾਇਰਡ ਮੁਲਾਜ਼ਮਾਂ ਨੂੰ ਦੁਬਾਰਾ ਰੱਖ ਰਹੇ ਆ ,, ਤਾਂ ਫਿਰ ਇਹੋ ਜਿਹੇ ਯੋਗ ਪੜੇ ਲਿਖੇ ਉਮੀਦਵਾਰਾਂ ਨੌਜਵਾਨਾ ਨੂੰ ਨੌਕਰੀ ਤੇ ਕਿਉ ਨੀ ਰੱਖ ਸਕਦੀ ਇੱਕ ਵੱਡਾ ਸਵਾਲ ?
@sukhdeepsandhu3104
@sukhdeepsandhu3104 11 күн бұрын
@devinderrani4349
@devinderrani4349 11 күн бұрын
Sarkar nu appeal a please join krwao jo case jitty a 🙏🏻
@panthvirmanes9349
@panthvirmanes9349 11 күн бұрын
Shame on cm punjab and Punjab government 😡😡
@PENDU.JATT.LIFE1350
@PENDU.JATT.LIFE1350 10 күн бұрын
#justice_karo_bhagwantmaan_ji
@karamdhami92
@karamdhami92 11 күн бұрын
2500 post kehnde khali aa... Te de den tan jobs... Apa v hale tyari kr rahe Punjabi de.... Kai vr te eni negative wibe aundi.. Jd post ghat aundiyan
@PENDU.JATT.LIFE1350
@PENDU.JATT.LIFE1350 10 күн бұрын
#justice_karo_bhagwantmaa_ji_Gurinder_singh_nal
@8899striker
@8899striker 11 күн бұрын
Koi haal nahi
@Karmandeepsingh-q6p
@Karmandeepsingh-q6p 8 күн бұрын
Shame on punjab government.government should take the case in supreme court back
@lakhwinderdhillon9764
@lakhwinderdhillon9764 11 күн бұрын
ਫੇਲ੍ਹ ਸਰਕਾਰ
@karamdhami92
@karamdhami92 11 күн бұрын
Please Sir ji da channel kehra,dsdo koi??
@jasvindergill9058
@jasvindergill9058 11 күн бұрын
Shame on Punjab government 😡
@pratibhagoyal3973
@pratibhagoyal3973 10 күн бұрын
Please support gurwinder vir
@jatindersharma2521
@jatindersharma2521 10 күн бұрын
Gurinder te una de sathiya nu join karvayo
@tarandeeptaran
@tarandeeptaran 9 күн бұрын
Ah mera dost ਜਿੰਮੀ ਹੈ
@karamdhami92
@karamdhami92 11 күн бұрын
Menu koi eh dso.. Jida manlo Govt. Job mil j.... Fer apa kise nu apni jgah job te rakhwa skde.??? PUNJABI Sub ch ee...??
@GurjantsinghKang-y6w
@GurjantsinghKang-y6w 11 күн бұрын
Very sad story
@amanjeetkaur871
@amanjeetkaur871 11 күн бұрын
Banda hak dita jave
@SUKHSIDHU7
@SUKHSIDHU7 10 күн бұрын
Gurvinder Bai is more intelligent, more educated, more skilled, more knowledgeable, and a kinder person than Prime Minister Bhagwant Singh Mann. He deserves his rights. India often fails to recognize true talent and real individuals who genuinely deserve opportunities.
@tarsemsagar6853
@tarsemsagar6853 10 күн бұрын
16:44 hell with this govt.
@OZMarksman
@OZMarksman 11 күн бұрын
Sarkar ne naukri nhi deni na dewe ewe roule ta nah..
@surjitsingh-jq8si
@surjitsingh-jq8si 10 күн бұрын
Sharma Nall Marjan Maan
@Pawandeepkaur-s7n
@Pawandeepkaur-s7n 11 күн бұрын
Sarker nu chahida hey k....gurinder veer nu join Karao......punjab Vich tuc Punjabi teachers Di gall Kyo nahi sunndy....fr punjab Te Punjabi da tamghojj kyo sarkare
@GurwinderSingh-hr4ee
@GurwinderSingh-hr4ee 9 күн бұрын
ਪ੍ਰੋਫੈਸਰ ਸੜਕਾ ਤੇ ਰੌਲਤੇ। ਏਨਾ ਦੀ ਦੁਰਦਸਾ ਦੇਖ ਕੇ ਕੌਣ ਪੜਨਾ ਚਾਹੇਗਾ।
@devilsutube
@devilsutube 11 күн бұрын
Bai youtube channel v das dinde , jithe bai padounde aa.
@waheguru889
@waheguru889 11 күн бұрын
ਪਿੰਗਲਵਾੜਾ classes
@Kulwantsingh-xv9mg
@Kulwantsingh-xv9mg 6 күн бұрын
Gurwinder Singh nu insaf milna chahida
@mukeshkumar-ym9wu
@mukeshkumar-ym9wu 10 күн бұрын
Gtia govt
@karamdhami92
@karamdhami92 11 күн бұрын
J nhi job deni Govt. Ne... Tan M. L. A. bna den tuhanu... Tusi v Mantri bn k takkro ehna nu... Bs ji
@roopgjobsalert1608
@roopgjobsalert1608 10 күн бұрын
ਘਟੀਆ ਸਰਕਾਰ ਕੰਮ ਕਰਨ ਤੋਂ ਭੱਜ ਰਹੀ ਹੈ 😢😢
@DarshanSingh-qx4ti
@DarshanSingh-qx4ti 11 күн бұрын
Fail Government
@JUJHARIMMIHELP
@JUJHARIMMIHELP 11 күн бұрын
1 CRORE VAKEEL NU DE SAKDI A PUNJAB SARKAR OHI CRORE EHNA NU PAY DEDO 10 SAAL LANG JAAN GE AND AAP LYI SHARM DI GAL A JI
@RamKumar-ce8xy
@RamKumar-ce8xy 10 күн бұрын
मास्टर जी मेरे गांव के है जी
@harshdeepsingh8711
@harshdeepsingh8711 11 күн бұрын
Main Pehla jhadu nu koi GAlat bolda c ta bande nu kuttan janda c , hun main je koi jhadu nu wadia bolda ohnu Kutan janda , bas eho farq aa 2022 to baad 😂
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 12 МЛН
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 5 МЛН
Show with Ravneet Singh Bittu | Political | EP 532 | Talk with Rattan
51:59
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 12 МЛН