Shree Brar : Pash ( Official Song ) New Punjabi Songs 2023 | Latest Punjabi Songs

  Рет қаралды 193,498

Shree Brar

Shree Brar

Жыл бұрын

Singer -Writer - Shree Brar
Music-Harry sharan

Пікірлер: 813
@ShreeBrar
@ShreeBrar Жыл бұрын
waheguru ji tuhanu sab nu tarakkiyan-tandrustiyan den...zindabad♠
@rohittakdaina
@rohittakdaina Жыл бұрын
Bahot Shona Geet na veere love you tusi bhot Sona likha da ho or bhota Sona gaata ho aap ka jsa koi na veere waheguru mehar kariyO 🙏🏻
@manroopbhullar786
@manroopbhullar786 Жыл бұрын
waheguru mehar kare tere baba
@MoosaJatt855
@MoosaJatt855 Жыл бұрын
🙏🙏🙏🙏
@jpsingh4438
@jpsingh4438 Жыл бұрын
Waheguru g tuhadi lami umra bakhshe
@harmansandhu6663
@harmansandhu6663 Жыл бұрын
🔥🔥🔥
@harp.aulakh
@harp.aulakh Жыл бұрын
ਮੈਂ ਸਰੀਰ ਦੇ ਮਰਨ ਨੂੰ ਮੌਤ ਨੀ ਮੰਨਦਾ, ਜਮੀਰ ਦੇ ਮਰਨ ਨੂੰ ਮੌਤ ਮੰਨਦਾ ਹਾਂ..⚔️⛳️
@voice.of.punjab
@voice.of.punjab Жыл бұрын
ਜਿਓਣਾ ਅਣਖ ਨਾਲ, ਮਰਨਾ ਧਰਮ ਵਾਸਤੇ ⚔️💙
@Thealtafmalik_
@Thealtafmalik_ Жыл бұрын
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@Kuwait522
@Kuwait522 Жыл бұрын
Kainthhh song bro
@ManjeetSingh-hu3is
@ManjeetSingh-hu3is Жыл бұрын
Nice line
@bablukhojalewala7592
@bablukhojalewala7592 Жыл бұрын
Har jagh tuhade ehi same comment hunda kyo..
@Jatt673
@Jatt673 Жыл бұрын
Sahi keha Manpreet
@raavikaur0090
@raavikaur0090 Жыл бұрын
ਕੁੱਝ ਲਿਖਤਾਂ ਬਵਾਲ ਕਰ ਜਾਂਦੀਆਂ, ਜਿੱਥੇ ਕੰਮ ਕਰਨ ਨਾ ਹਥਿਆਰ, ਉੱਥੇ ਕਲਮਾਂ ਕਮਾਲ ਕਰ ਜਾਂਦੀਆਂ, ਜ਼ੁਰਤ ਰੱਖਦਾ ਜੋ ਸੱਚ ਨੂੰ ਲਿਖਣ ਦੀ, 'ਸੋਚ ਬਾਗ਼ੀ' ਉਹਦੇ ਨਾਮ ਕਰ ਜਾਂਦੀਆਂ। ਰਾਵੀ ✍🏻
@user-og4in5yx2i
@user-og4in5yx2i Жыл бұрын
ਸੋਹਣਾ ਨਾਮ ਤੁਹਾਡਾ
@preetsaini8491
@preetsaini8491 Жыл бұрын
Bhut sohna likhy sis rab tri kalam nu eve he shakti dve changa likhan ly 🙏🙏🙏
@satbirkaura
@satbirkaura Жыл бұрын
Continue ji
@raavikaur0090
@raavikaur0090 Жыл бұрын
@@satbirkaura sure 😇
@sippy_sidhu_13
@sippy_sidhu_13 Жыл бұрын
ਜਿਹੜੇ ਅਣਖ ਨਾਲ ਜਿੰਦਗੀ ਜਿਉਦੇ ਨੇ ਉਹਨਾ ਦੀਆ ਹੀ ਗੱਲਾ ਹੁੰਦੀਆ ਬਾਈ ਜਿਉਦਾ ਰਹਿ 💯✅⛳
@voice.of.punjab
@voice.of.punjab Жыл бұрын
ਜ਼ਿੰਦਗੀ ਜਿਉਣੀ ਆ, ਕੱਟਣੀ ਨਹੀ⚔️💙
@mandeepkaur0604
@mandeepkaur0604 Жыл бұрын
Zingdi ni hunda zindgi hundi
@gurjeetgill5962
@gurjeetgill5962 Жыл бұрын
@@mandeepkaur0604 *ਅੱਜਕੱਲ੍ਹ ਇਹ ਹਿਸਾਬ-ਕਿਤਾਬ ਆ ਬੱਸ ਕੋਈ ਚੱਕਵੀ ਜਹੀ ਗੱਲ ਕਰਦੋ ਇਹ ਨੀਂ ਦੇਖਣਾ ਉਹ ਸਹੀ ਜਾਂ ਗਲਤ*
@proud2514
@proud2514 Жыл бұрын
✅️
@simranvlogs137
@simranvlogs137 Жыл бұрын
ਆਪਾ ਤਾ ਕਦੀ ਕਦੀ ਜਿੰਦਗੀ ਜਿਉਂਦੇ ਹਾਂ ਪਰ ਕਦੀ ਕਦੀ ਕੱਟਣੀ ਵੀ ਪੈਂਦੀ ਆ ਬਾਈ
@voice.of.punjab
@voice.of.punjab Жыл бұрын
@@mandeepkaur0604 ਧੰਨਵਾਦ ਦੱਸਣ ਲਈ🙏🏻
@carferrari6956
@carferrari6956 Жыл бұрын
ਬਹੁਤ ਸੋਹਣਾ ਗੀਤ ਐ ਬਰਾੜਾ ਵਸਦਾ ਰਹਿ ਜਿਉਂਦਾ ਰਹਿ ਲਿਖਦਾ ਰਹਿ ਤੇ ਗਾਉਂਦਾ ਰਹਿ ਜ਼ਾਲਮ ਦੀਆਂ ਜੜ੍ਹਾਂ ਹਿਲਾ ਕੇ ਜ਼ੁਲਮ ਅੱਗੇ ਹਿੱਕ ਡਾਉਂਦਾ ਰਹਿ
@Gurlove0751
@Gurlove0751 Жыл бұрын
ਸ੍ਰੀ ਬਰਾੜ ਹੋਰੀਂ ਸਿਸਟਮ ਨੂੰ ਨੇੜੇ ਤੋਂ ਦੇਖਦੇ ਹਨ । ਪੂਰੀ ਸਪੋਰਟ ਆ ਬਾਈ ਸ੍ਰੀ ਬਰਾੜ ਨੂੰ 🚩🚩🚩🚩🚩🚩🚩
@gurpreetmatt_05
@gurpreetmatt_05 Жыл бұрын
ਗੱਲ ਕੱਲ ਦੀ ਨੀ ਗੱਲ ਅੱਜ ਦੀ ਏ , ਜ਼ਰਾ ਸੋਚਿਉ ਦੁਨੀਆਂ ਠੱਗ ਦੀ ਏ, ਸ੍ਰੀ ਸਮਝਿਆ ਕਲਯੁੱਗ ਦੇ ਰੰਗ ਨੂੰ, ਤਾਂ ਹੀ ਲਿਖ਼ਦੇ ਨੂੰ ਕਲਮ ਤਾਂ ਫੱਬਦੀ ਏ.......❤️👍
@luv_preet
@luv_preet Жыл бұрын
ਸ਼੍ਰੀ ਬਰਾੜ ਨੂੰ ਫੁੱਲ ਸਮਰਥਨ ❤️
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jugrajsandhu1801
@jugrajsandhu1801 Жыл бұрын
ਜਿਹੜਿਆਂ ਰਾਹਾਂ ਤੇ ਅਸੀਂ ਤੁਰੇ ਹੋਏ ਆਂ ਸਾਨੂੰ ਵੀ ਪਤਾ ਆ ਬਹੁਤੀ ਲੰਮੀ ਰੇਸ ਨਈ ਜਿਹਦਾ ਦਿਲ ਕਰੇ ਲਾ ਦਿੰਦਾ ਧਮਕੀ , ਜਿਹਦਾ ਦਿਲ ਕਰੇ ਪਾ ਦਿੰਦਾ ਕੇਸ ਨੀ। ਮੇਰੀ ਮਾਂ ਮੈਨੂੰ ਪਾਉਂਦੀ ਦਿਸੇ ਵੈਣ ਗੋਰੀਏ ਕਲਮ ਜਦੋਂ ਜਾਂਦੀ ਮੇਰੀ ਪਾਸ਼ ਦੇ ਉੱਤੇ ਪੁੱਛਦੀ ਜੇ ਮੇਰੀ ਨੈੱਟ ਵਰਥ ਬਿੱਲੋ ਨੀ ਅਜੈਸੀ ਮਿਲੀਅਨ ਰੱਖੂ ਮੇਰੀ ਲਾਸ਼ ਦੇ ਉੱਤੇ -੨ ਆਵਾਂ ਭਾਵੇਂ ਨਾ ਮੈਂ ਆਵਾਂ ਚੱਲਿਆ ਚਅ ਨੀ ! ਐਨਾਂ ਪਤਾ ਆਉਂਦਾ ਨਈਉ ਦੱਲਿਆਂ ਚਅ ਨੀ। ਆ ਗਈ ਜਿੱਥੇ ਮੌਤ ਹਿੱਕ ਤਾਣ ਜਾਉਂਗਾ । ਮੰਗਦਾਂ ਖੈਰਾਤ ਅੱਡ ਪੱਲਿਆਂ ਚਅ ਨਈ। ਟਰੇਸ ਉੱਤੇ ਚੱਲਦੇ ਨੰਬਰ ਜੱਟੀਏ, ਪੂਰੀ ਨਿਗਰਾਨੀ ਗੱਲਬਾਤ ਦੇ ਉੱਤੇ। ਪੁੱਛਦੀ ਜੇ ਮੇਰੀ ਨੈੱਟ ਵਰਥ ਬਿੱਲੋ, ਨੀ ਅਜੈਸੀ ਮਿਲੀਅਨ ਰੱਖੂ ਮੇਰੀ ਲਾਸ਼ ਦੇ ਉੱਤੇ -੨ ❤️❤️👌👌👌
@ManmeetSandhu-Music
@ManmeetSandhu-Music Жыл бұрын
ਆਵਾ ਜਾ ਨਾ ਆਵਾ ਮੈ ਚੱਲਿਆ ਚ ਨੀ ਪਰ ਏਨਾ ਪਤਾ ਆਉਦਾ ਨਹੀਓ ਦੱਲਿਆ ਚ ਨੀ ❤🔥🔥
@sandeepdaksh5592
@sandeepdaksh5592 Жыл бұрын
Love you Brar veera... Bhot vadiya song aa... 💯🔥 Please safe rho bhot agency aa tuhanu marvan ch lagiya na.... Sidhu 22 to baad tuhadi Kalam nhi rukni chahidi.... Rabb tuhanu meri umar bhi la Deva.... Long live rehne tusi mera heart 💜🤎❤️ ch.. Love you jatta ❣️
@itz_kds_dynasty650
@itz_kds_dynasty650 Жыл бұрын
One of finest vocal of punjabi music industry.. #Brar_Saab...😍
@khabrandakhuh
@khabrandakhuh Жыл бұрын
ਬਰਾੜ ਬਾਈ ਜੀ ਤੁਹਾਡੀ ਸੱਚ ਬੋਲਣ ਦੀ ਬੇਬਾਕੀ, ਦਲੇਰੀ ਅਤੇ ਨਿਡਰਤਾ ਨੂੰ salute ✌️✌️
@Jatt673
@Jatt673 Жыл бұрын
Bada att banda shiri
@vtoor6362
@vtoor6362 Жыл бұрын
After moose wala tere tu bhote waddi ummed awww kaum nu shreee veere .. Teri kalam ch kaumi dard aww ♥️
@bhullaroye
@bhullaroye Жыл бұрын
ਚੰਗਾ ਕੰਮ ਜਾਰੀ ਰੱਖ ਵੀਰੇ 🧡🧡 #ShreeBrar
@PanjabLife
@PanjabLife Жыл бұрын
ਮਾਣ ਆ ਵੀਰ ਤੇਰੇ ਤੇ ਜਿਉਂਦਾ ਰਹਿ ♥️♥️
@official_bathinde_wala
@official_bathinde_wala Жыл бұрын
ਬਹੁਤ ਸੋਹਣਾ ਆ ਬਾਈ ਪਰਮਾਤਮਾ ਤੈਨੂੰ ਖੁਸ਼ ਰੱਖੇ
@amninderboparai5580
@amninderboparai5580 Жыл бұрын
ਬਹੁਤ ਵਧੀਆ ਗੀਤ ਵੀਰ ਇਹ ਗੀਤ ਆ 5 k mint da hona chahida ਜਿਉਂਦੇ ਰਹਿ ਭਰਾਵਾਂ
@swaich168.
@swaich168. Жыл бұрын
ਜਿਵੇਂ sidhu y ne last ride Gaya c ove vrr shree brar ne v pash Gaya keep it up brr jionda ਰਹਿ vrr 🙏🙏
@officialsukh7715
@officialsukh7715 Жыл бұрын
ਡਰ ਵਾਹਿਗੁਰੂ ਜੀ ਹੋਣਾ ਚਾਹੀਦਾ ਦਰਦ ਕੌਮ ਤੇ ਪੰਜਾਬ ਲਈ ਤੇ ......ਬੰਦ ਸਰਕਾਰ ਦੀ ਕਰਕੇ ਰੱਖਣੀ ਚਾਹੀਦੀ ਬਾਕੀ ਮੌਤ ਤਾਂ ਇਕ ਦਿਨ ਸਾਰਿਆਂ ਨੂੰ ਆਉਣੀ
@singhkulbir1755
@singhkulbir1755 Жыл бұрын
ਸਰਕਾਰ ਤੇ ਹਕੂਮਤ ਉਹਨਾ ਨੂੰ ਦਬਾਉਣ ਦੀ ਕੌਸ਼ਿਸ ਕਰਦੀ ਆ ਜਿਹੜੇ ਚ ਸੱਚ ਬੋਲਣ ਹਿੰਮਤ ਹੁੰਦੀ ਆ ਰੱਬ ਮਿਹਰ ਕਰੇ
@mukhtair2294
@mukhtair2294 7 ай бұрын
ਇਸ ਗੀਤ ਤੋਂ ਸਾਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲਦਾ ਹੈ ਜ਼ਮੀਰ ਕਿਸ ਨੂੰ ਆਖਦੇ ਹਨ ਇਨਸਾਨ ਥੋੜਾ ਜੀਅ ਲਾਵੇਂ ਪਰ ਸ਼ਾਨ ਨਾਲ ਜਿਵੇਂ ਕੇ ਵੱਡੇ ਵੀਰ ਦੀਪ ਬਾਈ ਜੀ ਸ਼ਭਦੀਪ ਬਾਈ ਜੀ
@riprecords1372
@riprecords1372 Жыл бұрын
ਵੀਰੇ ਐ ਗੀਤ ਤਿੰਨ ਮਿੰਟ ਦਾ ਚਾਹੀਦਾ ਸਾਨੂੰ 🔥🔥🔥🔥🔥👌👌
@bishnoi1029_
@bishnoi1029_ Жыл бұрын
Support Shree Brar 💪💪 Never Fold Never Back Down. Stay Strong and Safe. ਨਹੀਂ ਤਾਂ ਬਾਅਦ ਵਿੱਚ ਸਿੱਧੂ ਪਾਜੀ ਵਾਂਗ ਤੁਸੀਂ ਇਸ ਦੇ ਗੀਤ ਸੁਣਦੇ ਰਹੋਗੇ।
@manjitsingh8577
@manjitsingh8577 Жыл бұрын
ਲਵ ਯੂ ਐ ਰਾਜਸਥਾਨ ਵਾਲੇਆਂ,,,ਫੁਲ ਸਪੋਟ ਐ ਪੰਜਾਬ ਆਲੇਆ ਵੱਲੋਂ
@woodwarkhs2910
@woodwarkhs2910 Жыл бұрын
ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਵੀਰ ਨੂੰ 🙏
@jashanrandhawa250
@jashanrandhawa250 Жыл бұрын
Shree Brar Veere naal hmesha khade aa ,, Veere Di soch Nu salute aa
@rajveerkaurakku7675
@rajveerkaurakku7675 Жыл бұрын
❤️❤️❤️❤️🔥🔥🔥🔥🚩🚩🚩🚩💪💪💪💪💪ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ
@user-hb7ko7ky2i
@user-hb7ko7ky2i Жыл бұрын
ਬਿਲਕੁਲ ਸਹੀਆ ਬਾਈ ਤੇਰੀ ਗਿਣਤੀ ਹਮੇਸਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਵਿੱਚ ਹੀ ਆਉ।
@simarsingh401
@simarsingh401 Жыл бұрын
ਸ਼੍ਰੀ ਬਰਾੜ 🙏 ਖ਼ੁਦਾ ਤੇਰੀ ਹਿਫ਼ਾਜ਼ਤ ਕਰੇ ਵੀਰ । ਕਦੀ ਸਿੱਧੂ ਗਾਉਂਦਾ ਸੀ ਅਸੀ ਸਮਝ ਨਹੀਂ ਸਕੇ। ਧਮਕੀ ਸਵੇਰੇ ਚਾਹ ਨਾਲ ਗੋਲੀ ਆਲੀ ਮਿਲਦੀ ਐ, ਅੱਜ ਤੁਸੀਂ ਕਹਿੰਦੇ ਪਏ ਹੋ। ਵਾਹਿਗੁਰੂ ਤੁਹਾਡੀ ਹਿਫ਼ਾਜ਼ਤ ਕਰੇ 🙏
@gurwindersingh7203
@gurwindersingh7203 Жыл бұрын
ਇਹ ਬੰਦਾ ਓਹ ਆ ਜਿਸਨੂੰ ਕਿਸਮਤ ਕਹਿੰਦੀ ਦੱਬ ਕੇ ਰੱਖ ਕੰਮ ❤️❤️❤️❤️ਹਾਰਦਾ ਨੀ ਦਬਦਾ ਨਈ,,, shree brar 🥰🥰 ਸੱਚਾ ਬੰਦਾ ਤੇ ਘੈਂਟ ਲਿਖਾਰੀ
@arshdeepchatha3688
@arshdeepchatha3688 Жыл бұрын
Gand banda. Eh sala pagoda
@kuldeepmatharu7583
@kuldeepmatharu7583 Жыл бұрын
ਆਵਾ ਜਾ ਨਾ ਆਵਾ ਚਲਇਆ ਨੀ । ਪਰ ਏਨਾ ਪਤਾ ਓਂਦਾ ਨਾਇਯੋਂ ਦਲਿਆਂ ਚ ਨੀ👌👌👌
@gursewaksinghk
@gursewaksinghk Жыл бұрын
ਬੋਹਤ ਸੋਹਣੀ ਲਿਖਤ ਆ 22 ਦਿਲੋਂ support ਆ ਤੈਨੂੰ ਜਿੰਦਾ ਰਹਿ shree brar
@dharmindersinghkhalsa7713
@dharmindersinghkhalsa7713 Жыл бұрын
ਬਿੱਲਕੁਲ ਸਹੀ ਗੱਲ ਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ । 🙏🏻🙏🏻🙏🏻🙏🏻🙏🏻
@Hardeepsingh-ug3qy
@Hardeepsingh-ug3qy Жыл бұрын
Veere zindagi juni Aa pr kde ve galat kadam na chakke koi te bhout he kat kalakar rehge Aa changi kalam wale waheguru ji ❤️ Mehar kran ge 🙏🙏
@sandhu_z7712
@sandhu_z7712 Жыл бұрын
Wmk ਰੱਬ ਚੜ੍ਹਦੀ ਕਲਾਂ ਚ ਰੱਖੇ 45 da rkhhh je koi aya bina soche chkkdio kmm bss ahi hall aa hun lok nll ne 💓
@panjabtimes8913
@panjabtimes8913 Жыл бұрын
ਜਿਊਦਾ ਰਹਿ ਸੋਹਣਿਆ ❤️✍️👌🏻
@jagvirsinghbenipal5182
@jagvirsinghbenipal5182 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 👌👌🔥🔥🔥
@singhkulbir1755
@singhkulbir1755 Жыл бұрын
ਸਰੀਰ ਨੂੰ ਤੇ ਕੈਦ ਕਰ ਲਵੋਗੇ ਪਰ ਕਲ਼ਮ ਨੂੰ ਨੀ ਕੈਦ ਕਰ ਸਕਦੇ ਜਿਹਨਾ ਸਾਹ ਚਲਣਗੇ ਕਲਮ ਚਲੇਗੀ ਬਰਾੜ ਚੜਦੀਕਲਾ ਰਹਿਣਾ ਸਦਾ
@SukhpreetSingh-ks5if
@SukhpreetSingh-ks5if Жыл бұрын
Waheguru ji lambi Umar kran veer di 🙏🙏🙏
@kulbirbaggar613
@kulbirbaggar613 Жыл бұрын
ਰੱਬ ਬਹੁਤ ਤਰੱਕੀਆਂ ਬਖਸ਼ੇ ਵੀਰ ਨੂੰ 👍👌
@sahilsandhu4539
@sahilsandhu4539 Жыл бұрын
ਪਰਵਾ ਨਾ ਕਰੀਂ ਜੱਟਾਂ ♥️
@PreetFeelStatus
@PreetFeelStatus Жыл бұрын
❤❤
@ManjeetSingh-qs9jq
@ManjeetSingh-qs9jq Жыл бұрын
ਬਾਈ ਤੇਰੀ ਕਲਮ ਨੁ ਸਲੂਟ aw,,shree brar
@simransidhu7271
@simransidhu7271 Жыл бұрын
Wishing u all of the SucceSS nd HapPinesS bro❤❤.... waheguru ji lamiya umra bkhshn 🙏🏼🌸
@lovejotsingh2355
@lovejotsingh2355 Жыл бұрын
Bahut vadiaa ਭਾਊ ਜੀ rab ਨਾਲ ਆ ਤੁਹਾਡੇ
@Habibi_32
@Habibi_32 Жыл бұрын
Shree Brar janne love u ..yrr tere geet sunke ikk alag vibes andi aa ..ander aagg hi lg jndi a
@mentaljijaji
@mentaljijaji Жыл бұрын
Sach di awaz veer da name sahi baithda aa waheguru mehr kre brar sahb veer te 🙏🙏🙏🙏
@Cheney_ke_wala
@Cheney_ke_wala Жыл бұрын
Shree Brar ♥️♥️ Love from Cheney Ke Dograan Narowal Jatt⚔️
@amanmahal1720
@amanmahal1720 Жыл бұрын
Jatta naal aa tere..Gairat janam ton hi naal mildi aa , fame tan ajj hai kal nhi..salute aa vir
@HappySingh-ul7qq
@HappySingh-ul7qq Жыл бұрын
ਰੱਬ ਲੰਮੀਆਂ ਉਮਰਾਂ ਬਖਸ਼ੇ ਵੀਰ ਨੂੰ
@davindersingh9144
@davindersingh9144 Жыл бұрын
Keep it up⛳
@mralone0777
@mralone0777 Жыл бұрын
waheguru sadia umra ਤੁਹਾਡੇ ਨਾਮ ਲਿਖੇ 🤍 ਪੰਥ ਤੇ ਪੰਜਾਬ ਨੂੰ ਜਰੂਰਤ ਆਹ ਤੁਹਾਡੀ ❤️
@Jatt673
@Jatt673 Жыл бұрын
Shiri Brar ni tu jatta tu sher Brar aaaa luv u 22 ..
@sukhdeepsingh7112
@sukhdeepsingh7112 Жыл бұрын
Shree brar jagdi jmeer aala 22 gob bless❤
@Dhindsa25
@Dhindsa25 Жыл бұрын
Jeyonda reh yaara . Jaagdia jameera aale khade aa tere naal . Dalleya da sala pata nahi . Love you veere Melbourne valon poora poora ❤
@deepsaini891
@deepsaini891 Жыл бұрын
bhut vdiya veere.... majboor krdi aa govt baagi hon nu ...
@mrsingh9070
@mrsingh9070 8 ай бұрын
Song & Voice 💯👌🏻🔥
@lovepreetsidhu7596
@lovepreetsidhu7596 Жыл бұрын
✍🏼🔥Awan Bhawe Na M Awan Challeya Ch Ni , Ehna Pta Onda Na M Dalleya Ch Ni 💯👏🙌
@Gupshup242
@Gupshup242 Жыл бұрын
PURA GAANA 🔥🔥🔥🔥 SHREE BRAR DI KALAM KA KOI JAWAB NI🔥🔥🔥
@manjinderjattana6480
@manjinderjattana6480 Жыл бұрын
ਇਸੇ ਤਰ੍ਹਾਂ ਹੀ ਆਉਣ ਦਿਉਂ ਹੋਰ ਵੀ ਗਾਣੇ
@sidhumoos1994
@sidhumoos1994 Жыл бұрын
Moosewaale ton baad jis bnde di kalam sach boldi oh shreee vere thodi kalam aa love you meri jaan diyaan rakh apna bss veere ❤️❤️❤️❤️🔥
@preetguri1994
@preetguri1994 Жыл бұрын
ਮਰਦ ਦਲੇਰ👌❤️💯💪
@jaideepsandhu5337
@jaideepsandhu5337 Жыл бұрын
ਜਵਾਨਾਂ ਰੱਬ ਮਿਹਰ ਭਰਿਆ ਹੱਥ ਰੱਖੂ ਜਿਊਦਾ ਰਹਿ
@ginnypannu4998
@ginnypannu4998 Жыл бұрын
Tere lai ta bol hi nai aa 22 mere valo sirra, kiant, att. Waheguru ji chadikala vich rakhan veer nu🙏🙏🙏
@moursaabproductions
@moursaabproductions Жыл бұрын
Bahut vadiya paaji keept up
@tractorandfarmingvlogs8931
@tractorandfarmingvlogs8931 Жыл бұрын
👍🏻👍🏻👍🏻 siraa gall baat . Jeona anakh naal
@dimplegarg7546
@dimplegarg7546 Жыл бұрын
Aaa kiti shree veer gall Such likhya y ❤❤❤❤❤❤
@ABiDMoosewala
@ABiDMoosewala Жыл бұрын
Bhai Rab thono mri umar ve la de Ustad Sidhu to bd toci jey safe Rho love from Pakistan ❤️🇵🇰
@Deep.1822
@Deep.1822 Жыл бұрын
Avan phavan Kalyan vich ni Par ava na shree dallyan vich ni❤️⛳⛳
@gurindersingh9880
@gurindersingh9880 Жыл бұрын
Jug jug jio bai ji love u 🥰
@davindersingh9144
@davindersingh9144 Жыл бұрын
Sira⛳
@gurisandhu3160
@gurisandhu3160 Жыл бұрын
Shree Brar 💐
@lakhvirsingh5093
@lakhvirsingh5093 Жыл бұрын
ਬਹੁਤ ਵਧੀਆ ਗੀਤ
@Veerpalkaur-yl3kn
@Veerpalkaur-yl3kn Жыл бұрын
Nice 👌👌 waheguru ji 🙏
@sukhmandersingh5378
@sukhmandersingh5378 Жыл бұрын
Baii kise v tra di lod hoi dssi nle khyal rkhi avda ❤♠️
@BaldevSingh-dz8cf
@BaldevSingh-dz8cf Жыл бұрын
ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏 ਪੰਜਾਬ ਤੇ
@Harpreetsingh-ib7bz
@Harpreetsingh-ib7bz Жыл бұрын
ਜੋਰ ਜਵਾਨੀ ਧੰਨ ਪੱਲੇ ਫੇਰ ਬਰਾੜ ਸਿੱਧਾ ਕਿਉਂ ਚਲੇ ☠
@SurinderSingh-yz3zh
@SurinderSingh-yz3zh Жыл бұрын
ਬਾਹ ਜੀ ਬਾਹ
@ManjeetSingh-oq6jw
@ManjeetSingh-oq6jw Жыл бұрын
ਗਾਣਾ ਵੀ ਬਹੁਤ ਸੋਹਣਾ ਹਰ ਮੁਦੇ ਉਤੇ ਲਿਖਦੇ ਵੀ ਹੋ ਤੇ ਲਿਖਦੇ ਵੀ ਸਿਰਾ ਪਰ ਤੁਸੀਂ ਆਪਣਾ ਖ਼ਿਆਲ ਰੱਖ ਅਸੀਂ ਸਿੱਧੂ ਮੂਸੇਵਾਲੇ ਵਾਂਗ ਆਪਣਾ ਹੋਰ ਹੀਰਾ ਨਹੀਂ ਗਵਾਉਣਾ ਚਾਹੁੰਦੇ
@rajveerkaur339
@rajveerkaur339 Жыл бұрын
Good bro wahe guru g thunu chardikala vich rakhe
@sukhdeep8491
@sukhdeep8491 Жыл бұрын
🔥🔥
@Gurpinder1111
@Gurpinder1111 Жыл бұрын
Munda Aj da aa pash ni gabru te gaddi doone g class ni 💯⚔️
@GurpreetSingh-xs3zj
@GurpreetSingh-xs3zj Жыл бұрын
Nice veer . Aaun doh geet
@IPS_JAGRAON
@IPS_JAGRAON Жыл бұрын
🙏🙏1st
@gauravjeetbatth6823
@gauravjeetbatth6823 Жыл бұрын
Love u jatta ❤️❤️❤️
@Akash.Singh.1.1.1.1.1
@Akash.Singh.1.1.1.1.1 Жыл бұрын
Ghaint aa bro as always.
@bindisohalishergill7016
@bindisohalishergill7016 Жыл бұрын
Waheguru chardikala ch rakhe hmesha thonu ❤️❤️❤️❤️❤️❤️ mere veer
@Singhsandhukhalsa
@Singhsandhukhalsa Жыл бұрын
Bahut vdiya bai g...guru wale ban jao
@mangusidhu167
@mangusidhu167 Жыл бұрын
❤❤❤ ਧਿਆਨ ਰੱਖਿਆ ਕਰ ਵੀਰੇ ❤❤❤
@gurpalsingh1402
@gurpalsingh1402 Жыл бұрын
Waheguru ji mehar kre tuhade upar hamesha veer ji.
@teranonu1682
@teranonu1682 Жыл бұрын
Waah Shree brar siraaa
@rehmatkaur9831
@rehmatkaur9831 Жыл бұрын
Sach boln wale da hamesha sath dena chaida sidhu moose wale veere ne sach keha se asi full support kara ge🙏🙏 #justiceforsidhumoosewala
@pargatsingh-sw9wz
@pargatsingh-sw9wz Жыл бұрын
ਜਿਊਂਦੇ ਵੱਸਦੇ ਰਹੋ ਵੀਰ ਹੌਂਸਲੇ ਬੁਲੰਦ ✌️✌️
@gurbaxsingh6000
@gurbaxsingh6000 Жыл бұрын
Punjab di suchi awaz shree brar🙏
@worldwide__cinema__0001
@worldwide__cinema__0001 Жыл бұрын
Koi res nhi teri jatta 😍❣❣❣
Кәріс тіріма өзі ?  | Synyptas 3 | 8 серия
24:47
kak budto
Рет қаралды 1,5 МЛН
КАРМАНЧИК 2 СЕЗОН 4 СЕРИЯ
24:05
Inter Production
Рет қаралды 636 М.
Godzilla Attacks Brawl Stars!!!
00:39
Brawl Stars
Рет қаралды 9 МЛН
Normal vs Smokers !! 😱😱😱
00:12
Tibo InShape
Рет қаралды 11 МЛН
NEVER DIE : Shree brar (Official Video) | New Song 2022
3:19
Shree Brar
Рет қаралды 3,2 МЛН
KHAN BAINI SUPERHIT SONGS JUKEBOX
34:11
DEEP X BEATZ
Рет қаралды 662 М.
Stray Kids "Lose My Breath (Feat. Charlie Puth)" M/V
2:53
JYP Entertainment
Рет қаралды 13 МЛН
Asik - Coco Chanel (Lyrics Video)
1:58
Rukh Music
Рет қаралды 1,4 МЛН
RM 'Come back to me' Official MV
5:42
HYBE LABELS
Рет қаралды 7 МЛН
Қайдағы махаббат
3:00
Досбол Нұрылла - Topic
Рет қаралды 592 М.
Akimmmich & Bimo | Qaraközim (Mood Video)
2:45
akimmmich
Рет қаралды 755 М.
Жонибек - Санамжон ( Видеоклип )
5:40
JonibekStudio
Рет қаралды 3,9 МЛН