Shri Guru Granth Sahib G Punjabi Explanation Ang 1 || Japuji Sahib ||

  Рет қаралды 728,400

ਧਰਮ ਦੀ ਝਲਕ (Religion Outlook)

ਧਰਮ ਦੀ ਝਲਕ (Religion Outlook)

Күн бұрын

Пікірлер: 1 100
@ReligionOutlook
@ReligionOutlook 7 ай бұрын
ਪਹਿਲੇ ਅੰਗ ਦੀ ਗੁਰਬਾਣੀ ਦੀ ਵਿਆਖਿਆ ਸੰਗੀਤ ਤੋਂ ਬਿਨਾ : kzbin.info/www/bejne/qXyqlJares11bZI
@PB05Gurjantsinghsidhu
@PB05Gurjantsinghsidhu 3 ай бұрын
ਮੇਰੇ ਦਿਲ ਦੀ ਆਸ ਸੀ ਕਿ ਮੈਨੂੰ ਯੂਟਿਊਬ ਤੇ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਗੁਰਬਾਣੀ ਤੇ ਓਸਦੇ ਅਰਥ ਮਿਲ ਜਾਣ। ਜਿਸ ਨਾਲ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਸਮਝ ਸਕਾ । ਸੁਣ ਸਕਾ । ਤੁਹਾਡਾ ਬਹੁਤ ਬਹੁਤ ਧੰਨਵਾਦ
@Aspirant_Dairy_125
@Aspirant_Dairy_125 11 ай бұрын
You do such a noble work most of the sikh don't know about the actual meaning of bani you help them to connect with god God Bless You ❤❤❤❤
@insar9530
@insar9530 3 жыл бұрын
Dhan dhan sri guru granth sahib ji di katha ਆਰੰਭ ਕਰਕੇ ਬਹੁਤ ਵੱਡਾ ਉਪਰਾਲਾ ਕੀਤਾ
@gk-gw1of
@gk-gw1of 2 жыл бұрын
Ang989
@GodIsOne010
@GodIsOne010 Жыл бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻
@patwal_moosa_4735
@patwal_moosa_4735 Жыл бұрын
​❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@CHANDNAGRA
@CHANDNAGRA Жыл бұрын
ਗੁਰੂ ਸਾਹਿਬ ਜੀ ਨਾਲ ਜੋੜ ਰਹੇ ਹੋ ਸਾਨੂੰ ਬਹੁਤ ਸੋਹਣੇ ਢੰਗ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜੀ 🙏
@harcharansingh2971
@harcharansingh2971 3 сағат бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ 🙏🙏🙏🙏🙏🙏🙏
@gurwindersinghgori1521
@gurwindersinghgori1521 2 жыл бұрын
ਵਾਹਿਗੁਰੂ ਜੀ ਜੋ back ground music 🎵 ਬਹੁਤ disturbing create krda ਕਿਪ੍ਰ‌ ਕਰਕੇ ਉਸ ਦੀ ਅਵਾਜ਼ ਨੂੰ ਘੱਟ ਕਰੋ ਜੀ
@Noname-guy1
@Noname-guy1 8 ай бұрын
sahio keha
@Rolando_Cueva
@Rolando_Cueva 5 ай бұрын
music nahi, sangit.
@story247.
@story247. 5 ай бұрын
Alag lag hunda hai ki music te Sangeet​@@Rolando_Cueva
@amansandhu1973
@amansandhu1973 2 ай бұрын
Ys music is disturbing
@happytuberpayal9304
@happytuberpayal9304 5 жыл бұрын
I m a Hindu bengali by birth.. But really I am impressed by the path of Sikhism.. I regularly visit gurudwara and it is the first religious place which allowed me on my period days... This is the only path which can soothe every soul even when one is atheist .. It talks about equality, unity, peace, love and selflessness... I would become Amritdhari one day.. And will devote myself in his unfulfilled works..
@ReligionOutlook
@ReligionOutlook 5 жыл бұрын
Good to hear your story sister. very happy
@nazarsandhu
@nazarsandhu 4 жыл бұрын
Thanks sister Guru Granth Sahib ji is our Guru Everyone must fellow what’s written in it Then it works All religions are respectful Anyone can follow our Guru Thanks
@RaviKumar-gy2tx
@RaviKumar-gy2tx 4 жыл бұрын
Did you ever read Srimad Bhagwad Gita... I think never.... Hindutva and Sikhism are almost same but the mool is Vaidic Sanatan Dharm.... If you are really Hindu then read our religious Books first, like Srimad Bhagwad Gita, Ramayan. Know and understand your "DHARM" .....Satya Sanatan Dharm ki Jai... Jai Shri Ram🚩
@happytuberpayal9304
@happytuberpayal9304 4 жыл бұрын
@@RaviKumar-gy2tx Sreemad Bhagvat Geeta has some contrasting and ambiguous thoughts.. If you carefully read it, contrasting thoughts on morality and values are expressed.. But yes, I found Geeta a very helpful resource to carry on the cycle of life.. How a man should lead a life is expressed there.. I would recommend you to read Bhagvat Geeta translated in english by Sanyasi Maharaj Srimad Prabhupada and Rishi Aurobindo's Essays on Geeta.. However, Guru Granth sahib is a modern version of Geeta because Sikhism is the youngest religion of the world.. And Guru Nanak was the man of science..
@RaviKumar-gy2tx
@RaviKumar-gy2tx 4 жыл бұрын
@@happytuberpayal9304 Mai sirf Sanatan Dharm pe believe karta hu... Wo Satya hai wo hi Sanatan hai... Guru Granth me bhi Ishwar ke liye jin naamo ko liya gaya hai unme se kuch hain = Ram, Govind, Hari, Madhusudan, Narayan, Achyut, Murari, Banvari, Gopal...... Ye sab naam kis ke hain ye aap bhi jaanti ho shayad.... To jab duniya ki sabse Pracheen Sabhyata meri hai to mai kisi aur ke paas kyu jaun... Mai Mahadev ka Bhakt hu... Uss Sada Shiv Mahadev se bada to door uske barabar bhi koi nahi hai.... Har Har Mahadev, Jai Jai Shri Ram🚩🚩🚩🚩🚩🚩
@manysingh3270
@manysingh3270 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@priyal2086
@priyal2086 3 жыл бұрын
ਬਹੁਤ ਬਹੁਤ ਧੰਨਵਾਦ, ਵਿਆਖਿਆ ਕਰਨ ਲਈ , ਵਾਹਿਗੁਰੂ ਜੀ 🙏
@paramjitkaur495
@paramjitkaur495 4 ай бұрын
🌹💐🎹💐🌹ਧੰਨ ਧੰਨ ਸੀ੍ ਗੁਰੂ ਗ੍ੰਥ ਸਾਹਿਬ ਜੀ ਮਹਾਰਾਜ ਜੀ 🌹🌺🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਗੁਰੂ ਖਾਲਸਾ ਜੀ💐🌹💐👏
@rohanparince1760
@rohanparince1760 4 жыл бұрын
Zindgi bdln di takat rakhn wala vidio
@manpreet00081
@manpreet00081 Ай бұрын
@J-p9m ye ek parmpara ha jaise mere ghar k samne hindu families reside krti ha , to unki shadi ma vo ramayan krvate ha ,jaise sikh log path krvate h , ye path sukhmani sahib ji ka kraya jata ha sukh shanti bnaye rkhne k liye or future ma koi problem na aye ..
@rohanparince1760
@rohanparince1760 Ай бұрын
@J-p9m ji ha
@GurjantSingh-xt6pb
@GurjantSingh-xt6pb Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@ReligionOutlook
@ReligionOutlook 6 жыл бұрын
Sare veeran da bhut bhut dhanwaad ena pyar den lyi. Deri lyi muafi chaunde han. Jald hi asi duja ang di viakhya lai ke a rhe han te us ton baad silsila jari rakhange. Dhanwaad
@gurpreetsinghdevgan1009
@gurpreetsinghdevgan1009 6 жыл бұрын
ਬਹੁਤ ਵਧੀਆ ਕੰਮ ਲੋਕਾਂ ਨੂੰ ਪਹਿਲਾ ਬਹੁਤ ਗੁਮਰਾਹ ਕੀਤਾ ਡੇਰੇਦਾਰਾਂ ਨੇ ਗਿਆਨ ਨਹੀਂ ਦਿੱਤਾ ਸਗੋਂ ਆਪਣੀ ਮਣਮਤ ਲੋਕਾਂ ਸਿਰ ਮੜ੍ਹ ਦਿਤੀਆਂ ਪਰ ਜੇ ਲੋਕ ਆਪ ਅਰਥ ਸਮਝਦੇ ਤਾ ਇਕ ਦੂਜੇ ਨਾਲ ਪਿਆਰ ਨਾਲ ਵਿਚਾਰਦੇ ਹੋਏ ਜੀਵਨ ਬਤੀਤ ਕਰਦੇ ਇੱਕ ਦੂਜੇ ਦੇ ਹੱਕ ਦੀ ਗੱਲ ਕਰਦੇ
@butarai4795
@butarai4795 5 жыл бұрын
ਬਾਈ ਜੀ ਮੈਂਨੂੰ ਦੱਸੋ ਗੁਰੂ ਗਰੰਥ ਸਾਹਿਬ ਵਿੱਚ ਦੁਨੀਆਂ ਕਿਵੇ ਬਣੀ ਤੇ ਪਹਿਲਾ ਇਨਸਾਨ ਕਿਵੇ ਆਇਆ ਦੁਨੀਆ ਤੇ ਇਨਸਾਨ ਦਾ ਵਾਜ਼ੂਦ ਧਰਤੀ ਤੇ ਗੁਰਬਾਣੀ ਕੀ ਆਖਦੀ ਹੈ? ਮੈਂ ਇਸਲਾਮ ਧਰਮ ਦੀ ਕੁਰਆਨ ਪੜ੍ਹੀ ਹੈਂ ਉਸ ਵਿੱਚ ਦਸਿਆ ਗਿਆ ਕੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈਂ ਕੋਈ ਇਨਸਾਨ ਪਹਿਲਾਂ ਜੋ ਦੁਨੀਆ ਵਿੱਚ ਆਇਆ ਕਿਰਪਾ ਕਰਕੇ ਮੈਨੂੰ ਜ਼ਵਾਬ ਜਰੂਰ ਦੇਣਾ ਜੀ thuada ਬਹੂਤ ਧੰਨਵਾਦ ਹੋਵੇਗਾ ।
@ReligionOutlook
@ReligionOutlook 5 жыл бұрын
@@butarai4795 veer shri guru granth sahib g vich parmatma di sift, guru di importance and changi jeevan jach diyan hdaitan dittian ne mostly. Specifically universe di rachna bare kuj nhi kiha gya.
@tonyroy8123
@tonyroy8123 4 жыл бұрын
Bina matlab di kahani. Word ANG is very meaningless in this day and age.
@harmanpreetsingh1668
@harmanpreetsingh1668 4 жыл бұрын
@@tonyroy8123 samjao ge ki kehna chonhe oo
@amnindersingh1066
@amnindersingh1066 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@hargobindsingh1882
@hargobindsingh1882 3 жыл бұрын
💕ਵਾਹਿਗੁਰੂ ਜੀ ਆਪ ਜੀ ਨੂੰ ਸਦਾ ਨਿਮਸਕਾਰ 💞
@davinderdhaliwal6531
@davinderdhaliwal6531 2 жыл бұрын
Vaheguru
@khalsamanjitsingh812
@khalsamanjitsingh812 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@lilyverma4161
@lilyverma4161 Жыл бұрын
waheguruji tussi bot bot changa tei easy Samjha rhey woji. Lakh lakh thanks ji
@bsaroraarora6732
@bsaroraarora6732 7 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌺🌺🌺🌺🌺
@balkarsingh6335
@balkarsingh6335 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ManjitKaur-bk1yp
@ManjitKaur-bk1yp 3 жыл бұрын
Waheguru ji ka khalsa waheguru ji ki Fateh 🙏🏻🙏🏻🙏🏻
@SurjitSingh-xd5sk
@SurjitSingh-xd5sk 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@yuvi183
@yuvi183 6 жыл бұрын
Very detailed translation. when I was young i use to go to Gurudwara and listen what "Paathi" saying and didn't understand a word, I always wondered that what would it mean ? and after listening its translation I realised that if I understood it early in my childhood I would be the completely different person today. We should educate our children about our religion instead of forcing them to be religious. We should hand it to them the translation version of "SHRI GURU GRANTH SAHIB" and tell them to read it, like u read your interesting books or at least just give it to them and tell them keep it with you for your entire life, read it whenever u feel like.
@SatnamSingh-yx5qv
@SatnamSingh-yx5qv 5 жыл бұрын
Why not to teach them to understand gurbani themselves if they listen katha carefully they will b able to do arths themselves
@gurnamchahal6617
@gurnamchahal6617 5 жыл бұрын
yuvi singh ਮੂਲ ਮੰਤਰ ਅਤੇ ਆਦਿ ਮੰਤਰ॥ ੧ਓ ਸਤਿਨਾਮੁ ਕਰਤੁ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।॥ ॥ਜਪੁ॥ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕੁ ਹੋਸੀ ਭੀ ਸਚੁ।੧॥ ਸਬਦ ਅਰਥ ੧-ਪਰਮਾਤਮਾ ਇਕ ਹੈ॥ ਓ- ਓਅੰਕਾਰ, ਉਕਾਰਸ, ਸਾਕਾਰ॥ ਸਤਿਨਾਮੁ- ਸਚਾ, ਯਥਾਰਥਿਕ॥ ਕਰਤੁ-ਸਿਰਜਣਹਾਰ॥ ਪੁਰਖੁ-ਉਤਮ ਪੁਰਸ਼, ਨੇਕ ਪੁਰਸ਼, ਸ੍੍ੇਸ਼ਟ ਪੁਰਸ਼॥ ਨਿਰਭਉ-ਡਰ ਰਹਿਤ॥ ਨਿਰਵੈਰੁ-ਵੈਰ ਰਹਿਤ॥ਅਕਾਲ-ਸਮੇ ਤੋ ਰਹਿਤ॥ ਮੂਰਤਿ-ਸਰੂਪ, ਸੂਰਤ, ਸਕਲ॥ ਅਜੂਨੀ-ਜੂਨਾ ਤੋ ਰਹਿਤ॥ਸੈਭੰ-ਖੁਦ ਵਿਦਮਾਨ॥ ਗੁਰ-ਗਿਆਾਨ ਦਾਤਾ, ਗਿਆਨਵੰਤ, ਗੁਣ ਭਰਪੂਰ॥ ਪ੍ਰਸਾਦਿ-ਬਖਸ਼ਸ਼, ਕਿਰਪਾ, ਮਿਹਰ॥ ਜਪੁ-ਬਾਣੀ ਦਾ ਸਿਰਲੇਖ॥ ਆਦਿ-ਸੁੰਨ ਸਮਾਧਿ॥ ਸਚੁ-ਅਟਲ ਸਚਾਈ ਹੈ॥ ਜੁਗਾਦਿ-ਚਾਰੇ ਯੁਗ॥ ਹੈ ਭੀ-ਵਰਤਮਾਨ ॥ ਹੋਸੀ ਭੀ-ਸਦਾ ਹੀ॥ ਟੀਕਾ॥ ਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਮੂਲ ਮੰਤਰ ਰਾਹੀ ਫੁਰਮਾ ਰਹੇ ਹਨ ਕਿ ਪਰਮਾਤਮਾ ਇਕ ਅਤੇ ਸਾਕਾਰ ਹੈ ਅਰਥਾਤ ਉਸਦਾ ਦਾ ਸਰੂਪ ਹੈ॥ ਉਹ ਸਚਾ ਸਿਰਜਣਹਾਰਾ ਸ੍੍ੇਸ਼ਟ ਪੁਰਸ਼ ਹੈ॥ ਉਹ ਭੈਅ, ਡਰ, ਸਮੇ ਤੋ ਰਹਿਤ ਅਤੇ ਸੁਧ ਸਰੂਪ ਹੈ॥ ਪਰਮਾਤਮਾ ਜੂੰਨਾ ਤੋ ਰਹਿਤ ਹੈ, ਅਰਥਾਤ ਜਨਮ ਨਹੀ ਲੈਦਾ ਅਤੇ ਖੁਦ ਹੀ ਵਿਦਮਾਨ ਹੁੰਦਾ ਹੈ॥ ਗਿਆਨਦਾਤਾ ਅਰਥਾਤ ਪ੍ਰਭੂ ਦਾਤਾ ਬਖਸ਼ਣ ਵਾਲਾ ਹੈ॥ ॥ਜਪੁ ॥ ਬਾਣੀ ਦਾ ਸਿਰਲੇਖ ਹੈ॥ ਗੁਰੂ ਨਾਨਕ ਸਾਹਿਬ ਜੀ ਅਗੇ ਫੁਰਮਾ ਰਹੇ ਹਨ ਕਿ ਇਹ ਅਟਲ ਸਚਾਈ ਹੈ ਕਿ ਪਰਮਾਤਮਾ ਸੁੰਨ ਸਮਾਧਿ ਤੋ ਅਤੇ ਚਾਰੇ ਯੁਗਾ ਵਿਚ ਸੁਭਾਇਮਾਨ ਸੀ ਹੁਣ ਵੀ ਹੈ ਅਤੇ ਸਦਾ ਹੀ ਰਹੇਗਾ॥੧॥ ਟੀਕਾਕਾਰ :- ਗੁਰਨਾਮ ਸਿੰਘ॥ ||Principal and Primal Holy Hymn|| God is one, possess form, trueness, creator, virtuous, fearless, no enmity, timeless, have an image, unborn, self exists, enlightened and bestower. Jap:- Name of Gurbani. This is inevitable truth that God is exists from emptiness, through four ages, now and always be exists in future. Translator:- Gurnam Singh
@LovelySingh-rt8xy
@LovelySingh-rt8xy 5 жыл бұрын
Waheguru ji
@PintuKumar-hs9xs
@PintuKumar-hs9xs 4 жыл бұрын
Waheguru ji
@vikramsinghminhas9566
@vikramsinghminhas9566 4 жыл бұрын
Very good effort done this was need of the day
@harpreetsinghsingh8322
@harpreetsinghsingh8322 9 ай бұрын
Waheguru ji Waheguru ji ❤❤
@jassmaanmaan5793
@jassmaanmaan5793 3 жыл бұрын
Baba nanak ji sabh te mehar bhariya hath rakhan.shri guru granth sahib ji sanu sabh nu apne nal ਤਨੋ ਮਨੋ ਜੋੜ ਕੇ ਰੱਖਣ 🙏
@manpreetdhaliwal5206
@manpreetdhaliwal5206 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਬਹੁਤ ਹੀ ਗੁਣਾ ਦਾ ਖਜਾਨਾ ਇਕੱਠਾ ਕਰਕੇ ਤੁਸੀ ਯੂ ਟਿਉਬ ਤੇ ਪਾਇਆ ਹੈ ਸੋ ਸੁਣ ਕੇ ਬਹੁਤ ਅਨੰਦ ਆਉਂਦਾ ਏ । ਬਹੁਤੀ ਜ਼ਿੰਦਗੀ ਬਦਲ ਸਕਦੇ ਆ ਆਪਾ ਇਸ ਨੂੰ ਸੁਣ ਕੇ ਤੇ ਮੈ ਹਮੇਸਾ ਇਸ ਨੂੰ ਸੁਨਦੀ ਆ ਤੇ ਜ਼ਿੰਦਗੀ ਚ ਬਦਲਾਅ ਲਿਆ ਰਹੀ ਹਾ । ਪਰਮਾਤਮਾ ਤੇ ਭਰੋਸਾ ਬਣ ਚੁੱਕਾ ਏ ਤੇ ਅਜੀਬ ਜੀ ਇਕ ਗੁਰੂ ਦੀ ਬਖਸ਼ਿਸ਼ ਹਰ ਟਾਇਮ ਆਵਦੇ ਤੇ ਮਹਿਸੂਸ ਕਰਨ ਲੱਗ ਪਈ ਆ , ਹਰ ਟਾਇਮ ਮੇਰਾ ਗੁਰੂ ਮੇਰੇ ਨਾਲ ਰਹਿ ਕੇ ਮੈਨੂ ਭਟਕਣ ਤੋਂ ਬਚਾਉਣ ਲੱਗ ਗਿਆ ਏ ਤੇ ਹਰ ਚੀਜ਼ ਨੂੰ positive ਸੋਚਣ ਲੱਗ ਗਈ ਆ
@ReligionOutlook
@ReligionOutlook 2 жыл бұрын
Waheguru mehar bnayi rakhn bhain ji
@nirmalkaur6702
@nirmalkaur6702 5 жыл бұрын
Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍👍👍👍👍👍 you are right
@sukhdeepkaur2809
@sukhdeepkaur2809 3 жыл бұрын
ਬਹੁਤ ਬਹੁਤ ਧੰਨਵਾਦ ਜੀ ਗਿਆਨ ਦੇਣ ਲਈ 🙏🙏🙏🙏🙏
@sukhwinderkaur9207
@sukhwinderkaur9207 4 жыл бұрын
Dhan Dhan shiri Guru granth saheb ji nu koti koti parnam. Apji da kotan kot shukrana hai ji apji ne ehi uprala kita hai. Waheguru ji ka khalsa waheguru ji Fatah 💐💐💐💐
@simranmandhan11
@simranmandhan11 2 жыл бұрын
Dhan dhan guru nanak dev ji❤
@chamandeepkaur9193
@chamandeepkaur9193 Жыл бұрын
ਬਹੁਤ ਸੁੰਦਰ ਵੀਰ ਜੀ। ਬਹੁਤ ਧੰਨਵਾਦ ਤੁਹਾਡਾ। ਵਾਹਿਗਰੂ ਜੀ ਮੇਹਰ ਕਰਨ। 🌺🙏😇
@god_vibes004
@god_vibes004 Жыл бұрын
I m also hindu but equality of guru, guru's teaching take me here😌, waheguru ji ka khalsa waheguru ji ki fateh🙏
@kaurmal8791
@kaurmal8791 Жыл бұрын
Waheguru Ji Mehar Karan
@Gagan-f4c
@Gagan-f4c 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 🙏🙏
@Amritpalsingh-gp8sc
@Amritpalsingh-gp8sc 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🌹🌹🌹
@Lubana96
@Lubana96 6 жыл бұрын
ਧੰਨਵਾਦ ਵਾਹਿਗੁਰੂ
@balwindersinghsingh8450
@balwindersinghsingh8450 5 жыл бұрын
Guru. Nayak. Devo. Ji
@saggueducation6291
@saggueducation6291 Жыл бұрын
ਵਾਹਿਗੁਰੂ ਜੀ , ਬਹੁਤ ਹੀ ਪਵਿੱਤਰ ਤੇ ਸੋਹਣਾ ਕੰਮ ਹੈ।
@simonjeetsingh1211
@simonjeetsingh1211 Жыл бұрын
From many time i wanted to read and understand guru Granth shaib ji but I wasn’t able to understand. Finally got this channel no words to Appreciate your effort veerji. Everyday I’m going to watch video from ang 1. Request to all please share videos so everyone get Waheguru’s blessing.
@jaipreetsingh6515
@jaipreetsingh6515 Жыл бұрын
Same here veer
@Tutomajaria256
@Tutomajaria256 Жыл бұрын
same
@SurenderKumar-zh3en
@SurenderKumar-zh3en 4 ай бұрын
मैं राजस्थान का बागड़ी भाषी युवक हूं । मेरे दिल में भी सभी गुरुओं के प्रति बहुत ज्यादा प्रेम और आदर, सम्मान है । मैं गुरुग्रंथ साहिब को पढ़ना चाहता हूं ❤❤❤❤❤
@AvtarSingh-xv1vc
@AvtarSingh-xv1vc 4 жыл бұрын
VERY GOOD KNOWLEDGE THANK YOU FOR AGAIN SIR YOU ARE GREAT
@un.known-User.
@un.known-User. 6 жыл бұрын
Bhai ji tuhada bahhoot bahoot dhanbaad. Tusi ena vdia kam kiitta hai
@yugrajsingh9589
@yugrajsingh9589 6 жыл бұрын
Waheguru ji
@kirandeepkour581
@kirandeepkour581 2 жыл бұрын
Waheguru ji❤️💐
@sehajpreetsingh9602
@sehajpreetsingh9602 6 жыл бұрын
Bahut vdia veer ji
@RaviKumar-gy2tx
@RaviKumar-gy2tx 4 жыл бұрын
श्री राम राम रामेति रमे रामे मनोरमे। सहस्र नाम तत् तुल्यम राम नाम वरानने।। 🚩🙏
@neptune0909
@neptune0909 11 ай бұрын
Hijda . Tanatani hijda
@vonishapahuja7747
@vonishapahuja7747 4 жыл бұрын
This was a very helpful video. ❤️ thankyou
@ReligionOutlook
@ReligionOutlook 4 жыл бұрын
I'm so glad!
@jograjsingh7482
@jograjsingh7482 4 жыл бұрын
Thanks sister gurbani suni tusi
@tejidhaliwal5794
@tejidhaliwal5794 7 жыл бұрын
Satnam Sri Waheguru Ji
@kuljitkaur3843
@kuljitkaur3843 2 жыл бұрын
Shukrana Sache nal jodn da Judav vich drdta aave ji No words for excellant Exp.
@tarandeepkaur9823
@tarandeepkaur9823 Жыл бұрын
Ssa virji aap ji ne bauhat vadda uprala kita hain SGGSJ di vyakhya karke . It's so easy for a layman like me to understand. Thank you so much ji . May waheguruji always always shower his blessings on you so you can come up with nitnem katha too
@iqbalsandhu7587
@iqbalsandhu7587 6 жыл бұрын
Waheguru g bhut vdya lga tuhade vichar sun k bhut knowledgeabe c 👍
@harwindersinghruby3715
@harwindersinghruby3715 2 жыл бұрын
ਧੰਨਵਾਦ' ਸਰ ਜੀ ਬੁਹਤ ਦੇਰ ਦੇ ਉੱਡੀਕ c ਕਿਸੇ ਐਸੇ ਦੀ ਜੋ ਸਾਨੂੰ ਅੰਨਿਆਂ ਨੂੰ ਰਾਹ ਦਿਖਾ ਸਕੇ
@amitagambhir3848
@amitagambhir3848 3 жыл бұрын
🙏🌹Dhan Dhan Guru Nanak Ji🌹🙏🌹S H U K R A N A🌹🙏
@priyankabhalla17
@priyankabhalla17 3 жыл бұрын
Very nicely explained thankyou sir 🙏🙌
@GodIsOne010
@GodIsOne010 4 жыл бұрын
🙏🏻Waheguru ji 🙏🏻Duniea te. Mehar kro ji please ji 🙏🏻. Waheguru ji 🙏🏻. Sab. De. Avgun Maaf kro ji plzzzzzzzzz ji 🙏🏻. Satnam ji waheguru ji 🙏🏻
@GodIsOne010
@GodIsOne010 Жыл бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻
@shabbirahmeddar7765
@shabbirahmeddar7765 2 жыл бұрын
ਸਤਨਾਮ ਸ਼ਰੀ ਵਾਹੇ ਗੁਰੂ ਜੀ।
@jashanpreet2739
@jashanpreet2739 5 жыл бұрын
Wheguru g 🙏
@vaibhavchopra5297
@vaibhavchopra5297 Жыл бұрын
ਵਾਹਿਗੁਰੂ ਜੀ 🙏🦅❤️❤️
@Rani-nd6gv
@Rani-nd6gv 4 жыл бұрын
" wahe guru ji khaalsa, wahe guru ji ki fateh". shri guru nanak's teachings was for the welfare of all human beings. sahajayoga meditation is the best way to follow the teachings of guru nanak. in sahajayoga you get your self realization and can conect yourself with the ctreator of this universe. this creator's power helps to create pure love between the world. this is beneficial for all human beings. also gives you inner peace, good health, good concentration and memory power .
@manpreet4225
@manpreet4225 4 жыл бұрын
ਪਰਮਾਤਮਾ ਤੁਹਾਨੂੰ ਚੜਦੀਕਲਾ ਚੈ ਰਾਖੰ ਬੋਤ ਵੜਿਆ ਵ੍ਯਖਯਾ ਕੀਤੀ ਹੈ ਇਕ ਇਕ ਗੱਲ ਪਰਮਾਤਮਾ ਦੀ ਦਸੀਂ ਹੈ ਥਾਂਵਾਦ ਹੈ ਤੁਹਾਡਾ
@sukhpreetjatana527
@sukhpreetjatana527 3 жыл бұрын
Sir your voice is so nice nd it makes environment peaceful for me
@Sunny_Ghai
@Sunny_Ghai Жыл бұрын
ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🥀🛐
@rahulbansal9001
@rahulbansal9001 6 жыл бұрын
I love u waheguru ji
@KuldipSingh-yc7bd
@KuldipSingh-yc7bd 2 жыл бұрын
💖🌺🌹🌷🥀🌷🥀🌷🥀🌷🥀🌺💖🌹🌹🌷🌷🥀💐💖🌺🌹🌷🥀🥀💐💖🌺🌹🌷🌷💐💖🌺🌹🌷🥀🌹🌷🌹🌷🌹💖💐ਮੇਰੇ ਵਾਹਿਗੁਰੂ ਜੀ🌹🌺💖🌹💐💖🌺🌹🌷🌹🥀🌹🌷🌷🥀🥀🌺💖💐💖🌺🌹🌷🥀🌷🥀💐💖🌺🌹🌹🌷🥀🙏🙏🙏
@ninderjeetsingh9324
@ninderjeetsingh9324 3 жыл бұрын
Beautiful Translation 🙏😊 Loves from Netherlands 🇳🇱 Europe 🌍
@kourharpreet376
@kourharpreet376 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਜੀ ਬਹੁਤ।। ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ
@deepatwal1833
@deepatwal1833 4 жыл бұрын
THANK YOU SO MUCH ENI SOHNA EXPLAIN KITA.. WAHEGURU JI🙏
@JasvinderSingh-tb1pq
@JasvinderSingh-tb1pq 2 жыл бұрын
Waheguru Ji ka Khalsa Waheguru Ji ki Fateh. Veerji you are blessed by waheguru to translate Shri Guru Granth Sahib Ji to bring light in humanity. This is the purpose of your life. You are translating from your heart. This is the biggest gift you are giving to humanity. This is the biggest service you are providing in the universe. Blessings ❤🙏🌈👣
@mehakdeepkaur5261
@mehakdeepkaur5261 Жыл бұрын
Satnam sri waheguru g 🙏🏻🙏🏻
@AS-px2dy
@AS-px2dy 5 жыл бұрын
🙏🏻🙏🏻🙏🏻🙏🏻🙏🏻 God is one 🙏🏻🙏🏻🙏🏻🙏🏻🙏🏻always believe in god 🙏🏻🙏🏻🙏🏻 🌹🌹🌹satnam Shri waheguru Ji 🌹🌹🌹waheguru ji sab te Meher kro ji please 👏👏👏👏👏👏👏👏👏
@satnamkaur866
@satnamkaur866 4 жыл бұрын
Waheguruji🙏
@ParamjitKaur-wb1ft
@ParamjitKaur-wb1ft Жыл бұрын
Waheguru ji ka khalsa waheguru ji ki fateh
@daljitsingh-nu6oq
@daljitsingh-nu6oq 6 жыл бұрын
waheguru gggg
@Hasderaho326
@Hasderaho326 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ 🙏
@mahimanjit9994
@mahimanjit9994 6 жыл бұрын
WAHEGURUJI
@whitewalker3311
@whitewalker3311 3 жыл бұрын
I don't belive in God still I listen, gather information for enlightenment ...... 😊
@gurdeepsingh-dk6tn
@gurdeepsingh-dk6tn 3 жыл бұрын
ਬਾਬਾ ਜੀ, ਮਾਫ਼ੀ ਚਾਹੁਣਾ 🙏🙏🙏। ਪਿੱਛੇ ਚੱਲ ਰਿਹਾ ਮਿਊਜਿਕ ਦੀ ਆਵਾਜ਼ ਜ਼ਯਾਦਾ ਹੈ। ਘੱਟ ਰੱਖੋ।
@ranjitkaur3051
@ranjitkaur3051 10 ай бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ ਦਾਤਿਆ ਖਾਲਸੇ ਤੇ
@nikhillekhra
@nikhillekhra 4 жыл бұрын
very nice explanation ! Thankyou for the great teachings!
@sekhon92
@sekhon92 2 жыл бұрын
This is amazing and been looking for this for so long ❤
@navisharma9385
@navisharma9385 2 жыл бұрын
Jai sat guru dev ji 🙏
@gagandeepsingh7638
@gagandeepsingh7638 3 жыл бұрын
ਵਾਹਿਗੁਰੂ ਜੀ 🙏
@AmmySingh-ct3kt
@AmmySingh-ct3kt 4 ай бұрын
ਵਾਹਿਗੁਰੂ ਜੀ🎉🎉🎉
@bigbtruckstop4845
@bigbtruckstop4845 3 жыл бұрын
I don't understand how people still find something to dislike this:-(
@englishshoeshouseandbeauty2175
@englishshoeshouseandbeauty2175 3 жыл бұрын
Satnam shri waheguru ji maharaj
@ashnoorkaur2302
@ashnoorkaur2302 6 жыл бұрын
Thanks Veer Ji
@punjab-np9mc
@punjab-np9mc 5 жыл бұрын
Gbu Kus ta chnga dekh rhi ne kuddian punjab diyan chnga lga
@karamjeetkaur8376
@karamjeetkaur8376 6 ай бұрын
Waheguru Waheguru Waheguru Waheguru jo 🙏🏼 ♥️
@SAINI9292
@SAINI9292 6 жыл бұрын
Waheguru
@SAINI9292
@SAINI9292 6 жыл бұрын
Waheguru g
@TARAN443
@TARAN443 6 жыл бұрын
Waheguru ji
@satvinderkaur4853
@satvinderkaur4853 11 күн бұрын
Satnam Shri Waheguru Sahib ji 🙏🏻
@avtarsandhu65
@avtarsandhu65 6 жыл бұрын
Good job sir
@MohinderSingh-tl4oj
@MohinderSingh-tl4oj 6 жыл бұрын
Waheguru ji
@pindawale7348
@pindawale7348 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@baljeetkaur1579
@baljeetkaur1579 6 жыл бұрын
Nice
@gagangaggu1937
@gagangaggu1937 2 жыл бұрын
Bht vaddi seva kar rhe o is gyan nal jaanu krwa k bhulle bhatke nu bht madad mile gi Waheguru ji ka khalsa Waheguru ji ki fateh
@upscprep4560
@upscprep4560 2 жыл бұрын
I will be your permanent subscriber and always try to follow and implement in my life the teachings of shri guru granth sahib ji .. One of the most nice religion..
@GodIsOne010
@GodIsOne010 4 жыл бұрын
☝️God is one always believe in. God ☝️please ji 🙏🏻. Respect all religion ji 🙏🏻. Satnam ji waheguru ji 🙏🏻
@zainabashfaq6851
@zainabashfaq6851 4 жыл бұрын
Kia guru granth parhny s koi taklef kam hoti h.I am lahori Muslim.I am in severe pain.which guru manter is good in pain and remove obstacles .
@ParminderSingh-kh4tk
@ParminderSingh-kh4tk 4 жыл бұрын
@@zainabashfaq6851 mere hisaab se koi guru mantar to pta nhi muje abhi, pr aap ek baar God ko yaad kro, unko worship kro, jis naam se aap apne God ko bulate ho us naam se krlo, Or hmesha ache kaam kro, to aapki takleef zrur door hogi. 🙏
@PowerSingh
@PowerSingh 3 жыл бұрын
@@zainabashfaq6851 Samjkar and meaning jankar agar Parho Ge sache dil se Guru Granth Sahib Ji ko toh jrur taqleef door hogi bhai🙏
@satgursingh5553
@satgursingh5553 2 жыл бұрын
Dhan dhan Sri guru granth sahib ji waheguru ji waheguru ji waheguru ji 🙏🙏🙏🙏
@IqbalSingh-wu9lb
@IqbalSingh-wu9lb 4 жыл бұрын
Nicely explained in easy way for the next generation - children from the child hood. Shouldbe taken as any other lession
@jagmeetwoodworks
@jagmeetwoodworks 5 жыл бұрын
Please without music
@rekha99900
@rekha99900 4 жыл бұрын
This is so amazing I just came to your channel and it make me happy to watch this katha of dhan shri guru granth sahib ji I have no words to show my gratitude for you I will be your permant viewer of this beautiful content Thanks a lot love from winnipeg 🇨🇦😇
@valindersingh8415
@valindersingh8415 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@rajindersb
@rajindersb 4 жыл бұрын
Pl reduce the volume of the back ground music. 🙏
@rahulbansal9001
@rahulbansal9001 6 жыл бұрын
I miss u waheguru ji
@jaggtarsinghsaini8960
@jaggtarsinghsaini8960 7 жыл бұрын
Bhot vdiaa effort ai g.... waheguru ji thonu chardiklan ch rakhn.... kdo aa rahi ai duji video ji ?
@DavinderSingh-sn2ut
@DavinderSingh-sn2ut Жыл бұрын
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Shri Guru Granth Sahib G Punjabi Explanation Ang 2 || Japuji Sahib ||
25:43
ਧਰਮ ਦੀ ਝਲਕ (Religion Outlook)
Рет қаралды 242 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Live -  Katha Bhai Sahib Singh Ji Markanda - 1 April 2024
1:23:26
Sikh Youth Of Punjab
Рет қаралды 238 М.
Sehaj Path Ang 1 To 13 | Bhai Sarwan Singh | Fizza Records Gurbani
37:41
Fizza Records Gurbani
Рет қаралды 2,1 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.