ਸਿਆਪਾ ਸਾਲੇ ਦੇ ਵਿਆਹ ਦਾ ਭਾਗ 11 • Latest New Comedy Movie 2022

  Рет қаралды 116,836

VCR WALE JATT

VCR WALE JATT

Күн бұрын

Directed and Editing by :- Swarn Dhaliwal ( 8872587117 )
• For Business Enquiry email us at :-
Dhaliwalswarn4@gmail.com
.........
Story writer.... ਹਾਕਮ ਭੋਲਾ ( VCR WALE JATT )
....
Featuring:-
......
ਹਾਕਮ ( ਭੋਲਾ ) : 8146247683
.......
ਪੰਮੀ : 9872941062
............
ਲਛਮਣ ਲੱਛਾ , ਸ਼ੇਜਿਲਾਂ ਸੰਗਰੂਰ , ਸ਼ਨਿਤਾ ਭੂਟਾਲ
............
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
...
Music Credit :- Mehra Music Beats
..................
Follow kro Instagram and Facebook te @VCRWALEJATT
.........
Apna Second Channel V Subscribe Krlo @VCR WALE Vlogs
...........................................
Our Social Whatsapp Contact :- 8872587117
.......
#comedyvideo #newpunjabifilm #vcrwalejatt #newpunjabimovie2022 #comdey #punjabivideo
...............
/ @vcrwalejatt

Пікірлер: 209
@HarpalSingh-xg1nl
@HarpalSingh-xg1nl 2 жыл бұрын
ਭੋਲੇ ਪੁੱਤਰਾ ਸਾਰਿਆਂ ਦਾ ਕੰਮ ਕਮਾਲ ਆ ਸੁਨੀਤਾ ਭਰਿੰਡ ਬਣੀ ਫਿਰਦੀ ਬਹੁਤ ਰੂਹ ਖੁਸ਼ ਹੋ ਗਈ ਆਹ ਵੀਡੀਓ ਫੱਟੇ ਚੱਕ
@vadethanduramsarpunchghuna4625
@vadethanduramsarpunchghuna4625 2 жыл бұрын
ਭੋਲੇ ਨੇ ਬਹੁਤ ਵਧੀਆ ਸਾਲਾਂ ਦਾ ਵਿਆਹ ਕਰਤਾ ਪੱਛਮੀ ਨੂੰ ਬਹੁਤ ਬਹੁਤ ਮੁਬਾਰਕਾਂ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ
@rajwindersingh5364
@rajwindersingh5364 2 жыл бұрын
Vary nice video ❤️🌹🌹❤️bai g all team good working 🤣😂👌👌👌👍👍
@GurvinderSingh-jg4nn
@GurvinderSingh-jg4nn 2 жыл бұрын
ਬਹੁਤ ਵਧੀਆ ਵੀਡੀਓ ਭੋਲ਼ੇ ਬਾਈ
@MalkitSingh-rm3xy
@MalkitSingh-rm3xy 2 жыл бұрын
ਸਿਰਾ ਵੀਡੀਓ ਬਾਈ ਭੋਲੇ
@surendersheoran1696
@surendersheoran1696 2 жыл бұрын
Surender sheoran kheowali sirsa nice video
@gagantung1720
@gagantung1720 2 жыл бұрын
Full sirra video ਅਾ ਭੋਲੇ ਬਾੲੀ
@AbdulRauf-du4oe
@AbdulRauf-du4oe 2 жыл бұрын
Bhai bahut acchi video Bhai अच्छी-अच्छी video Pakistan
@Kular-wm2pc
@Kular-wm2pc 2 жыл бұрын
ਬਹੁਤ ਵਧੀਆ ਹੈ ਵੀਰ
@gurvinderkullar5431
@gurvinderkullar5431 2 жыл бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ
@ashwanisharda6924
@ashwanisharda6924 2 жыл бұрын
ਬਹੁਤ ਵਧੀਆ ਵੀਡੀਓ ਸੀ ਸਾਰੇ ਹੀ ਸੀਨ ਬਹੁਤ ਵਧੀਆ ਸਨ ਸਾਰੀ ਟੀਮ ਨੇ ਐਕਟਿੰਗ ਬਹੁਤ ਵਧੀਆ ਕੀਤੀ 👌👌👌👍👍👍🎊🎉🌟💫
@hardeepsidhu2055
@hardeepsidhu2055 2 жыл бұрын
ਬਹੁਤ ਵਧੀਆ ਵੀਡੀਓ ਹੈ
@Sahil-ov9yw
@Sahil-ov9yw Жыл бұрын
ਸੋਹਣੀ ਐਕਟਿੰਗ and ਸੋਹਣੀ ਵੀਡੀਓ😂😂😂😂😂
@sukhdhillonpb4671
@sukhdhillonpb4671 2 жыл бұрын
ਬਹੁਤ ਵਧੀਆ ਵਡੀਓ ਵਿਚ ਰੌਣਕ ਲਾਈ 👌
@jassdeep3404
@jassdeep3404 2 жыл бұрын
Sirrrrrra bai g bahut ghaint
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯
@kiranjeetkaur283
@kiranjeetkaur283 Жыл бұрын
A
@avtardeol7895
@avtardeol7895 2 жыл бұрын
ਭੋਲੇ ਬਾਈ ਪਾਣੀ ਟਿੱਬੇ ਤੇ ਚਾੜ੍ਹਿਆ। ਗਿਆ
@sandeepmaan1707
@sandeepmaan1707 5 ай бұрын
ਭੋਲੇ ਬਾਈ ਥੋੜੀਆ ਵੀਡੀਓ ਬਹੁਤ ਸੋਨੀਆ ਹੁੰਦੀਆ ਇਕ ਤਾਂ ਭੋਲਾ ਬਈ ਬੋਲਦਾ ਬਹੁਤ ਸੋਹਣਾ ਆ ਜਿਹੜਾ ਪਮੀ ਐ ਇਹ ਐਨਾ ਸੰਗ ਪਾੜਦਾ ਕੇ ਖਾਣਾ ਇਹ ਸਾਰੀ ਵੀਡੀਓ ਦੀ ਜਦ ਵਡ ਦਿੰਦਾ ਪਤੰਦਰਾ ਰੌਲਾ ਬਹੁਤ ਪਾਉਂਦਾ ਕਲਨ ਮਾਂਗੇ ਆਲੀਆ ਬਾਕੀ ਭੋਲੇ ਬਾਈ ਦੀ ਤੇ ਸ਼ੈਲਜਾ ਦੇ ਐਕਟਿੰਗ ਬਹੁਤ ਸੋਹਣੀ ਆ ਧਨਵਾਦ
@sarwandassmehton3421
@sarwandassmehton3421 2 жыл бұрын
The best video bhole beta God bless you all your team 👌👌👌👌👌👌👌👌👌👌👌
@Sunpreetsingh-i5y
@Sunpreetsingh-i5y Жыл бұрын
ਭੋਲਾ ਸਿੰਘ ਆਪਣੀ-ਆਪਣੀ ਜਗ੍ਹਾ ਸਭ ਕਾ ਰੌਲ ਵਧੀਆ ਸੀ
@happyhappysingh1745
@happyhappysingh1745 2 жыл бұрын
Very nice video bhola ji
@JagtarSingh-ex5sv
@JagtarSingh-ex5sv 2 жыл бұрын
ਘੈਂਟ ਫਿਲਮ
@randeepsidhu987
@randeepsidhu987 2 жыл бұрын
ਭੋਲੇ ਭਾਈ ਪੰਮੀ ਬਾਈ ਤੁਹਾਡੀਆਂ ਸਾਰੀਆਂ ਵੀਡੀਓ ਵਧੀਆ ਹੁੰਦੀਆਂ ਅਗਲਾ ਭਾਗ ਬਣਾਓ ਜੀ ਜਲਦੀ
@nadeemmasih1376
@nadeemmasih1376 2 жыл бұрын
Nice video
@daljeetjeeti383
@daljeetjeeti383 4 ай бұрын
ਭੋਲੇ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ
@akgemernewsatetsvideo1194
@akgemernewsatetsvideo1194 2 жыл бұрын
ਬਹੁਤ ਘੈਟ ਵੀਡੀਓ ਬਾਈ ਜੀ ਸਿਰਾ ਹੀ ਕਰਿਆ ਪਿਆ ਸਾਰੀ ਟੀਮ ਨੇ
@gulabsinghgulabsingh8145
@gulabsinghgulabsingh8145 2 жыл бұрын
Bhola 22 siraaa Vadda 22 gbu all 👍👍🙏😎😎😎😘😘😂😂😘😘😂 love you truck bhar k ❤️❤️😘😂😂😘😂😘
@sharmarj371
@sharmarj371 2 жыл бұрын
Bhole bhai diyean video buat sohniyea hundiyea a
@happy-tc9vo
@happy-tc9vo 2 жыл бұрын
ਬਾਰੀ ਬਰਸੀ ਖੱਟਣ ਗਿਆ ਸੀ ,ਖੱਟ , ਖੱਟ, ਕੇ ਲਿਆਂਦਾ ਕੱਛਾ , ਮੇਰੇ ਸਾਲੇ ਦਾ ਵਿਆਹ ਹੋ ਗਿਆ , ਕਰਦਾ ਸੀ , ਨਸ਼ਾ ,ਪੱਤਾ ,,,ਵਾਹ ,ਵਾਹ ਕਿਆ ਬਾਤ ,😂😂🤣🤣😂😂😅😅
@GurdevSingh-fv4hd
@GurdevSingh-fv4hd 2 жыл бұрын
ਸਾਰਿਆ ਦਾ ਜ਼ਬਰਦਸਤ ਰੋਲ🙏🙏
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@SekhonFarm-zk7by
@SekhonFarm-zk7by Жыл бұрын
Nnb uu! .. .
@bawawkp2172
@bawawkp2172 2 жыл бұрын
Vcr wale jatt waheguru ji chrdi kala ch rkhe 🙏 boht sohni video luv u acting boht ghaint a luv u sari team nu
@harpinderbhullar5719
@harpinderbhullar5719 2 жыл бұрын
ਬਹੁਤ ਵਧੀਆ ਕਹਾਣੀ ਸਾਰੇ ਜਾਣੇ ਅੱਤ ਕਰਵਾਉਂਦੇ ਆ
@jaspalsingh8616
@jaspalsingh8616 2 жыл бұрын
Sirra hi sare part 👌🏻👌🏻👌🏻👌🏻👌🏻👌🏻👌🏻👌🏻
@sahibsinghsabipadda
@sahibsinghsabipadda 9 ай бұрын
Very beautiful v.c.r.wala Punjabi film village sapranchi
@GurdialSinghJandey
@GurdialSinghJandey 2 жыл бұрын
Very very good👍
@sanawarjotsinghsanawarjot72
@sanawarjotsinghsanawarjot72 2 жыл бұрын
Very nice ji bro ❤️❤️❤️
@honeyhoney8465
@honeyhoney8465 2 жыл бұрын
Kaint
@rishujindal1516
@rishujindal1516 2 жыл бұрын
Sira kra kra khiya
@shinderpalmaan9917
@shinderpalmaan9917 2 жыл бұрын
Bhola bai ji bahut he vedia vedio Saree team nu bahut he bahut Mubaraka
@JaspreetSingh-jy2pj
@JaspreetSingh-jy2pj 2 жыл бұрын
ਹੁਣ ਤਕ ਸਾਰੀਆਂ ਕੜੀਆਂ ਇਕ ਤੋਂ ਵੱਧ ਕੇ ਇਕ ਸਨ ਬਸ ਅੱਜ ਥੋੜ੍ਹਾ ਜਿਹਾ ਠੰਡਾ ਕੰਮ ਲੱਗਿਆ। ਅੱਜ ਦੀ ਕਿਸ਼ਤ ਚ ਜਿਵੇਂ ਕੰਮ ਨਬੇੜਨ ਵਾਲਾ ਕੰਮ ਕੀਤਾ ਹੋਵੇ। ਆਸ ਹੈ ਅੱਗੇ ਹੋਰ ਵੀ ਬੇਹਤਰੀਨ ਕੰਮ ਦੇਖਣ ਨੂੰ ਮਿਲੇਗਾ।
@KabaddijagtCom-pp6rj
@KabaddijagtCom-pp6rj 2 жыл бұрын
ਵੇ ਤੂੰ ਵੀ ਇਥੇ ਆਜਾ ਘੈਂਟ ਡਾਇਲਾਗ 👍👍👍
@ricky5272
@ricky5272 2 жыл бұрын
Sira bhai Keep it up God bless you all Ricky Brar Hong Kong
@manjindersingh3207
@manjindersingh3207 2 жыл бұрын
Bhole Y Thodi vedio sare Pariwar ch bath k Dekh sakh de Aa .Bhut vadiya vedio Y ji Pammi y ji party ho gye
@Davinderdhaula
@Davinderdhaula 2 жыл бұрын
ਸਾਰੇ ਪਿੰਡ ਤੋ ਲੋਟ ਨਹੀ ਆਉਣਾ ਨ੍ਹੀ ਜੇ ਰੁੱਸ ਗਿਆ ਪਹ੍ਉਣਾ 😀😀...ਐਨੀ ਕੁ ਤਾਂ ਕਰਨੀ ਬਣਦੀ ਆ ...ਸਹੁਰਿਆਂ ਚ ਇੱਜਤ ਜੀ ਬਣੀ ਰਹਿੰਦੀ ਆ
@harbhajansingh5390
@harbhajansingh5390 2 жыл бұрын
😇😟👍😢😜👍😥😛👍😅😝👍😋😑👍😰😊👍😱😁👍😭😁👍😍👍
@Sa-qm6jh
@Sa-qm6jh 2 жыл бұрын
Bhola✌👌👌👌👌😁
@manshahiajk6135
@manshahiajk6135 2 жыл бұрын
ਬਹੁਤ ਵਧੀਆ ਵਡਿਓ ਜੀ 👌👌
@neelamkaur9905
@neelamkaur9905 2 жыл бұрын
Bhole. Bahut. Vadhia
@Bhupindersingh-uh2mu
@Bhupindersingh-uh2mu 2 жыл бұрын
Ghant aa yaar
@SatgurAujla-tb9pu
@SatgurAujla-tb9pu 6 ай бұрын
ਬਹੁਤ ਵਧੀਆ ਵੀਡੀਓ ਆ ਭੋਲੇ ਬਾਈ ਸਾਰਿਆਂ ਦਾ ਜਬਰਦਸਤ ਰੋਲ ਆ ਬਾਈ ਆ, ਰਾਣੀ ਦੇ ਚਾਅ ਚ ਭੋਲੇ ਤੇ ਵਿਚਲੋ,ਦੀ ਕਿਸੇ ਨੇ ਜ਼ਾਤ ਪੁਂਛੀ ਨੂੰ, ਪਿੱਛੋਂ ਬੋਤਲ ਚੱਕ 🎉🎉🎉🎉🎉🎉🎉😅😅😅😅😅😅😅😅 ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ 💪💪🙏🙏🙏🙏🙏🙏🙏🙏
@CHAHAL-er9zf
@CHAHAL-er9zf 2 жыл бұрын
Ghaint video
@KuldeepSingh-dt1pb
@KuldeepSingh-dt1pb 2 жыл бұрын
ਭੋਲੇ ਬਾਈ ਤੇ ਰਾਣੋ ਦੀ ਐਕਟਿੰਗ ਬਹੁਤ ਹੀ ਵਧੀਆ ਹੈ 👌
@mallmann8309
@mallmann8309 2 жыл бұрын
ਬਹੁਤ ਹੀ ਵਧੀਆ ਵਿਆਹ ਸੀ ਪਰ ਅੰਤ ਮਾੜਾ ਸੀ। ਸਾਰੀ ਟੀਮ ਦਾ ਵਧੀਆ ਕੰਮ ਸੀ ਪਰ ਪੁੱਤ ਰਾਣੋ ਦਾ ਸਾਰੇ ਹੀ ਵਿਆਹ ਵਿਚ ਬਹੁਤ ਬਹੁਤ ਹੀ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਇਸ ਬੱਚੀ ਨੂੰ ਹੋਹ ਤਰੱਕੀ ਦੇਵੇ ਅਤੇ ਲੰਬੀ ਆਰਜੂ ਬਖਸੇ। ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸੇ। ਪੁੱਤ ਰਾਣੋ ਤੂੰ ਫੋਨ ਨੰ : send ਕਰਨਾ ਮੈ ਜਰੂਰ ਤੇਰੀ ਮਾਲੀ ਮੱਦਤ ਕਰਾਗਾ। ਮਲ ਸਿੰਘ ਮਾਨ - ਬਰੈਮਟਨ ( ਕਨੇਡਾ )
@karmjitrai146
@karmjitrai146 2 жыл бұрын
ਅੱਜ ਦੀ ਵੀਡਿਓ ਠੀਕ ਠੀਕ ਸੀ ਪਰ ਪੰਮੀ ਦੀ ਐਕਟਿੰਗ ਬਹੁਤ ਵਧੀਆ ਲੱਗੀ
@ManjitSingh-qc7nv
@ManjitSingh-qc7nv 2 жыл бұрын
😀😀 pole veer kee dasee a yaar tusi att e kari.jane o Best of luck
@JaspreetSingh-ps3bo
@JaspreetSingh-ps3bo 2 жыл бұрын
Sira
@khaintbanda9067
@khaintbanda9067 2 жыл бұрын
Very nice video, unlimited entertainment,sare hi part bahut sohne bnae veero, thanks all team.
@shariqaman731
@shariqaman731 2 жыл бұрын
Tuhadday sabhi episode changay honday hain. Rabb rakha.
@KulwinderKaur-mz4zz
@KulwinderKaur-mz4zz 2 жыл бұрын
Bhut wait kar raha c
@jsa-bb2mf
@jsa-bb2mf 2 жыл бұрын
Hi
@bhanghusaab8659
@bhanghusaab8659 2 жыл бұрын
Bhot vdiaa video aw g👍❤️gud job💝
@sukhbitkaursukhbitkaur4113
@sukhbitkaursukhbitkaur4113 2 жыл бұрын
Bhut vadhia video ji. Boliyen Bhut vadhia c
@karnailgrewal3629
@karnailgrewal3629 2 жыл бұрын
Very Very Very Nice Video
@sukhdevsidhu9172
@sukhdevsidhu9172 2 жыл бұрын
Very nice video 👍💞👍
@asduggal3690
@asduggal3690 2 жыл бұрын
ਵੀਰ ਜੀ ਵੀਡੀਓ ਬਹੁਤ ਵਧੀਆ ਵੀਰ ਜੀ ਖਸਖਸ ਪੋਸਤ ਭੂੱਕੀ ਦੀ ਖੇਤੀ ਬਾਰੇ ਵੀ ਵੀਡੀਓ ਬਣਾਇਆ ਕਰੋ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ
@darshansingh4293
@darshansingh4293 2 жыл бұрын
Very very nice video.Appreciated Thanks
@gills6180
@gills6180 2 жыл бұрын
Entertainment unlimited, your all team deserves thumbs Up for excellent performance 👍
@moosewalayt6143
@moosewalayt6143 2 жыл бұрын
Super all
@gurjeetsingh4647
@gurjeetsingh4647 2 жыл бұрын
ਬਹੁਤ ਵਧੀਆ ਬਾਈ ਜੀ
@beantrenatus4291
@beantrenatus4291 2 жыл бұрын
ਸਾਰੇ ਵੀਡੀਓ ਪਾਰਟ ਬਹੁਤ ਵਧੀਆ ਨੇ।
@malkeetsingh2908
@malkeetsingh2908 2 жыл бұрын
Good bist nice
@lovelymehra8054
@lovelymehra8054 2 жыл бұрын
ਬਹੁਤ ਹੀ ਵਧੀਆ ਵੀਡੀਓ ਆ ਬਾਈ ❤❤❤
@darshansinghcheema6383
@darshansinghcheema6383 2 жыл бұрын
Very nice video
@gurjindersingh1612
@gurjindersingh1612 2 жыл бұрын
Sat shri akal ji sari team nu very nice video acting best 🙏🥀💖🥀👍
@JagtarSingh-dp8lf
@JagtarSingh-dp8lf 2 жыл бұрын
Video vadia aa y ji siraaa lat bhai ji
@AmandeepKaur-yl5qv
@AmandeepKaur-yl5qv 2 жыл бұрын
Nice 👍👍👍👍👍👍👍👍👍👍👍👍👍👍👍👍👍👍👍 👍
@SeemaRani-tj3ov
@SeemaRani-tj3ov 2 жыл бұрын
Pami di acting 👌👌👌
@rajinderkaur9137
@rajinderkaur9137 2 жыл бұрын
Very nice
@pardhanstikerartskheri3688
@pardhanstikerartskheri3688 2 жыл бұрын
Kaimo kaim bhole
@garjindrsingh3002
@garjindrsingh3002 2 жыл бұрын
😃😃😃😂😂😂
@deoldeolsingh9429
@deoldeolsingh9429 2 жыл бұрын
very precious entertainment for us !!! All did very well, difficult to choose any one as best among all. Thanks all including writers. 😀😀😀😀😀😀😀😀👍👍👍👍👍👍🙏🙏🙏🙏🙏🙏🙏
@kalasingh7836
@kalasingh7836 2 жыл бұрын
Nice
@reetarani3692
@reetarani3692 2 жыл бұрын
Next part jalde padeo veer g
@sandeepgrewal6930
@sandeepgrewal6930 2 жыл бұрын
Nice
@jassabehbalkalan4985
@jassabehbalkalan4985 2 жыл бұрын
End 22ji
@gursewaksingh8019
@gursewaksingh8019 Жыл бұрын
Bahut vadhja vedio ha
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ
@bikramsingh8559
@bikramsingh8559 2 жыл бұрын
V good👍 bhola
@talwinder2935
@talwinder2935 2 жыл бұрын
Boliyan bohat ghaint c
@bhalwindersingh1208
@bhalwindersingh1208 2 жыл бұрын
Very nice video 👍❤👍
@sukhiduggankaur384
@sukhiduggankaur384 2 жыл бұрын
ਪ੍ਰਾਉਣਾ ਰੁਸ ਗਿਆ,,😂😂😂😂🎉
@sukhjitkaur2393
@sukhjitkaur2393 2 жыл бұрын
Very nice video g
@butasingh4752
@butasingh4752 2 жыл бұрын
ਸੁਨੀਤਾ ਨੇ ਤਾ ਬੁੱਢੇ ਦੀ ਪੱਗ ਨਾਲ ਦੀ ਚੁੰਨੀ ਲੈ ਰੱਖੀ ਹੈ ਬਹੁਤ ਸੌਕੀਨਨ ਹੈ
@bhaikaramjotsinghalampuri9348
@bhaikaramjotsinghalampuri9348 2 жыл бұрын
thik thik c bai
@gurwindersroyegurwindersro543
@gurwindersroyegurwindersro543 2 жыл бұрын
Nice video bhai ji ❤️❤️
@lakhvirkaurkailalakhvirkau9214
@lakhvirkaurkailalakhvirkau9214 2 жыл бұрын
So nice video aw god bless you
@jagatbirsingh6272
@jagatbirsingh6272 2 жыл бұрын
All the persons done very well
@vdgdbdjdj7785
@vdgdbdjdj7785 2 жыл бұрын
ਸਾਲੇ ਦਾ ਵਿਆਹ ਦਾ ਸਿਆਪਾ 12
@manjindersinghbhullar8221
@manjindersinghbhullar8221 2 жыл бұрын
ਭੋਲੇ ਬਾਈ ਸਾਰੀਆਂ ਹੀ ਵੀਡੀਓ ਬਹੁਤ ਸੋਹਣੀ ਆ ਹਨ 👍🏻👍🏻👍🏻👍🏻
@nadeemmasih1376
@nadeemmasih1376 2 жыл бұрын
Good video. All team good working
@kalasingh7836
@kalasingh7836 2 жыл бұрын
Nice
@harmandhaliwal1548
@harmandhaliwal1548 2 жыл бұрын
Very good video Bhai ji 👌👌👌👌👌
@narendragosain6465
@narendragosain6465 2 жыл бұрын
Nice work by all artists
@ArjunBallu-m4f
@ArjunBallu-m4f Ай бұрын
Nice good super❤❤❤❤🎉🎉🎉
小丑家的感情危机!#小丑#天使#家庭
00:15
家庭搞笑日记
Рет қаралды 27 МЛН
Миллионер | 2 - серия
16:04
Million Show
Рет қаралды 829 М.
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 3,1 МЛН
U.K to Aye Parone 100 saal umer da baba
24:11
Anjum Saroya
Рет қаралды 397
小丑家的感情危机!#小丑#天使#家庭
00:15
家庭搞笑日记
Рет қаралды 27 МЛН