Sidhu moose wala ਦੇ ਬਾਪੂ Balkaur singh sidhu ਨੇ ਅੱਜ ਦੱਸਿਆ ਇੱਕ ਹੋਰ ਸੱਚ ਸੁਣਕੇ ਫ਼ੈਨ ਹੋਏ ਹੈਰਾਨJatt Babe

  Рет қаралды 97,092

Jatt Babe Television

Jatt Babe Television

Күн бұрын

Пікірлер: 441
@babbughulyani9957
@babbughulyani9957 11 ай бұрын
ਦਿਲ ਨੂੰ ਝਿਜੌੜ ਕੇ ਰੱਖ ਦਿੰਦੀਆਂ ਬਾਪੂ ਬਲਕੌਰ ਸਿੰਘ ਦੀਆਂ ਗੱਲਾਂ। ਵਾਹਿਗੁਰੂ ਮੇਹਰ ਕਰਨ।
@simarjitkaur3098
@simarjitkaur3098 11 ай бұрын
ਵੀਰ ਜੀ ਵਾਹਿਗੁਰੂ ਜੀ ਸਿੱਧੂ ਮੂਸੇ ਵਾਲਾ ਦੇ ਪਿਤਾ ਜੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ
@sand305
@sand305 11 ай бұрын
ਬਾਪੂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿਚ ਰੱਖਣ 🙏
@sukhjindersingh1675
@sukhjindersingh1675 11 ай бұрын
ਇਨਸਾਫ ਸਿਰਫ ਰੱਬ ਹੀ ਦੇਵੇਗਾ ਬਾਪੂ
@GotaSingh-gj7dq
@GotaSingh-gj7dq 11 ай бұрын
Asin akal purakh nu bhul gae bhra,ji
@UppalOnkar
@UppalOnkar 11 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਭੋਲੇ ਅਤੇ ਇਮਾਨਦਾਰ ਬਾਪੂ ਨੂੰ ਵੀਰ ਦਾ ਇਨਸਾਫ ਦਿਵਾਉਣ🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😭😭😭😭
@RupinderKaur-kw1jc
@RupinderKaur-kw1jc 11 ай бұрын
Justice for sidhu moosewala putt Miss you rabb tuhanu vapis behj deve
@kulwantbrar1470
@kulwantbrar1470 11 ай бұрын
ਵੀਰ ਜੀ ਤਹਾਨੂੰ ਪਰਮਾਤਮਾ ਇਨਸਾਫ ਜ਼ਰੂਰ ਦੇਵੇਗਾ
@amanvlogs41
@amanvlogs41 11 ай бұрын
Bhan chodd aaa rab vvv......kuz ne honaaaaa
@ManpreetKaur-vj9xy
@ManpreetKaur-vj9xy 11 ай бұрын
Rbb to v ykeen Tut giya 😢
@MontyBrar-mu4ek
@MontyBrar-mu4ek 11 ай бұрын
Uncle tension na lao milde ah kise din tuhanu aapa v salia nu legal process naal he takkar davage
@rajveerranavlog7141
@rajveerranavlog7141 11 ай бұрын
Bappu ji tusi smje nii ek bande nu maran liye ehna paisa na gagster kol hunda duji gal eh h,........ Mai to PM modi ko bolna chahata hu ke jo educated person hai unko moka de, ye crime or jo v h vo v unko jo khada party mai unko btao h .. Hamare bas mai hota to nayak... Because mai ek kargill lada h father to gandhi nii rkhni is se phle badboob falaaye..... Jai hind.
@DarshanSingh-he4lv
@DarshanSingh-he4lv 11 ай бұрын
🎉😢😮😅
@atamveergill3605
@atamveergill3605 11 ай бұрын
ਦਿਲ ਝਜੋੜ ਕੇ ਰੱਖ ਦਿੰਦੀ ਆ ਵੀ ਜੀ ਥੋਡੀਆਂ ਗੱਲਾਂ ਲੋਕਾਂ ਦੀ ਅਰਦਾਸ ਆਪ ਦੀ ਅਰਦਾਸ ਰੱਬ ਜ਼ਰੂਰ ਸੁਣੋ ❤❤
@ramandeepkour1931
@ramandeepkour1931 11 ай бұрын
Miss you aa Sidhu Bai 😭😭😭😭 legend never die justice for Sidhu moose Wala ♥️♥️♥️♥️♥️♥️ waheguru ji waheguru ji kro 🙏 mar 🙏
@BalvinderKour-dr2fc
@BalvinderKour-dr2fc 11 ай бұрын
Waheguru ji Waheguru ji Waheguru ji justicia for sidhu moosewala miss you legend never die ❤❤❤❤❤❤❤
@royalgamer6757
@royalgamer6757 11 ай бұрын
😭😭😭ਸੁਣ ਲੈ ਰੱਬਾਂ ਨੇੜੇ ਹੋ ਕੇ ਮਾਂ, ਬਾਪ ਦੀ ਪੁਕਾਰ ਤੇ ਲੋਕਾਂ ਦੀ ਫਰਿਆਦ,,,, ਕੋਈ ਦਿਨ ਨੀ ਇਹੋ ਜਿਹਾ ਜਿਸ ਦਿਨ ਨਾ ਅੱਖਾਂ ਭਰੀਆਂ ਹੋਣ
@jatendersingh267
@jatendersingh267 11 ай бұрын
ਵਾਹਿਗੁਰੂ ਜੀ ਇਨਸਾਨ ਦਿਉ ਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਜੀ
@mehakkhatra
@mehakkhatra 11 ай бұрын
ਮਰੇ ਪੱਤ ਨੂੰ ਵਾਹਿਗੁਰੂ ਜਰੂਰ ਇੰਨਸਾਫ ਦੇਵੇਗਾ ਇਹਨਾਂ ਪਾਪੀ ਨੂੰ ਕਿਤੇ ਕੋਈ ਢੋਈ ਨਹੀ ਮਿਲਦੀ
@rahisingh-oo1rk
@rahisingh-oo1rk 11 ай бұрын
ਰੱਬਾ ਜੇ ਕਿਤੇ ਹੈਗਾ ਤਾਂ ਸੁਣ ਲੈ ਲੱਖਾਂ ਲੋਕਾਂ ਦੀ ਆਵਾਜ਼
@SINGH.JASS.
@SINGH.JASS. 11 ай бұрын
Koi rabb ne ha bro amwa gala na bass
@KAMAL-SIDHU295
@KAMAL-SIDHU295 11 ай бұрын
Legend Sidhu Moose wala😢❤ 💔💔💔💔💔💔
@simarjitkaur3098
@simarjitkaur3098 11 ай бұрын
ਸਰਕਾਰੇ ਕਿਥੇ ਸੁਤੀ ਪਈ ਆ ਤੁਸੀਂ ਕਿਉਂ ਨਹੀਂ ਸੁਣ ਰਹੇ ਸਿੱਧੂ ਦੇ ਮਾਤਾ ਪਿਤਾ ਜੀ ਵੇਖ ਲਵੋ ਸੜਕਾਂ ਤੇ ਰੋਲਦੇ ਆ ਇਨਸਾਫ਼ ਦਿਉਂ
@GursewakSidhu-bt5bn
@GursewakSidhu-bt5bn 11 ай бұрын
ਬਾਪੂ ਜੀ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ।ਇਸ ਦੇਸ਼ ਵਿੱਚ ਸਭ ਤੋਂ ਗੰਦੀ ਪਾਰਟੀ ਕਾਂਗਰਸ ਰਹੀ ਹੈ ਜਿੰਨਾ ਨੇ ਬੀਤੇ ਸਮੇਂ ਵਿੱਚ ਪੰਜਾਬ ਵਿੱਚ ਸਿੱਖਾ ਦੇ ਬੱਚਿਆ ਦੀ ਰੱਜ ਕੇ ਕਤਲੋਗਾਰਤ ਕੀਤੀ ਸੀ ਉਸੇ ਰਾਹ ਉੱਪਰ ਅੱਜ ਬੀਜੇਪੀ ਤੇ ਆਪ ਪਾਰਟੀ ਵੀ ਚੱਲ ਰਹੇ ਹਨ।ਇਸ ਦੇਸ਼ ਵਿੱਚ ਕੋਈ ਨਿਆਂ ਨਾਮ ਦੀ ਚੀਜ਼ ਕੋਈ ਨਹੀਂ ਹੈ।ਇਸ ਦੇਸ਼ ਦਾ ਤੇ ਵਾਹਿਗੁਰੂ ਹੀ ਰਾਖਾ ਹੈ।
@RakeshKumar-kz7ic
@RakeshKumar-kz7ic 11 ай бұрын
Justice for sidhu moosewala putt❤
@gurcharansingh2604
@gurcharansingh2604 11 ай бұрын
ਗੁਰੂ ਨਾਨਕ ਦੇਵ ਜੀ ਕਰਦੇ ਮਿਰ ਮਿਲੇ ਅਨਸਾਫ ਸਾਡੇ ਬਾਈ ਨੂ 👏👏
@moosegang275
@moosegang275 11 ай бұрын
ਹਰ ਪਿੰਡ ਅਰਦਾਸ ਕਰੇ ਹੁਣ. ਇਨਸਾਫ ਰੱਬਾ ਤੂੰ ਹੀ ਕਰ । 🙏
@babburomana8973
@babburomana8973 11 ай бұрын
ਬਾਪੂ ਓ ਬੰਦਾ ਸੈਟਰ ਦਾ ਪੰਜਾਬ ਸਰਕਾਰ ਦੇ ਵੱਸ ਦੀ ਗੱਲ ਨੀ ਹੈਗੀ ਵਾਹਿਗੁਰੂ ਮੇਹਰ ਕਰਨ
@ajitpalsingh5532
@ajitpalsingh5532 11 ай бұрын
Khoon kholda yar mera aah dukh dekhke.... Rabba bal baksh punjab nu ki sade cho koi soorma nikle te baapu nu insaaf dwaaye
@hassangamer8686
@hassangamer8686 11 ай бұрын
love always sidhu moosa wala and also love you baapu G and Maata G love from Pakistan
@lakvirsinghsomalsomal4396
@lakvirsinghsomalsomal4396 11 ай бұрын
Justice for Sidhu moosewala bai ji 😢😢😢😢
@sarabjotsinghsingh1452
@sarabjotsinghsingh1452 11 ай бұрын
Justice for sidhu moosewala 💔 🙏
@Rajivkumar-i2q
@Rajivkumar-i2q 11 ай бұрын
Bilkul sahi gal bapu ji kaleja cher hunda tuhadiya gla sun ke 😢😢😢😢
@ramzanjatt1886
@ramzanjatt1886 11 ай бұрын
Haye Oyee jatta 😢😢😢 Awain Nai Sidhu Bolda sii Odiyan Ragan Ch Khon Ek Ankhi Peo Da Sii Sidhu Tan Bolda Sii❤❤❤❤❤
@gurinayaadrukhi6759
@gurinayaadrukhi6759 11 ай бұрын
Justice for sidhu moose wala
@Amansharma-1990
@Amansharma-1990 11 ай бұрын
❤ Da nhi mada Tera Sidhu Moose wala bapuji
@sukhjindersingh1675
@sukhjindersingh1675 11 ай бұрын
ਗੈਂਗਸਟਰ ਨੂੰ ਏਨੀ security ਦੇਣ ਦੀ ਲੋੜ ਨਹੀਂ
@MohanSingh-mm5kb
@MohanSingh-mm5kb 11 ай бұрын
ਵਾਹਿਗੁਰੂ ਜੀ ਮੇਹਰ ਕਰੇ
@jasdeepbatthbatth4491
@jasdeepbatthbatth4491 10 ай бұрын
ਵਾਹਿਗੁਰੂ ਜੀ ਮੇਹਰ ਕਰੋ
@kamaljeetkaur7304
@kamaljeetkaur7304 11 ай бұрын
,, justices for sidhu mooswala ❤❤❤😭😭😭😭😭😭
@kuldeepsingh-sh9kg
@kuldeepsingh-sh9kg 11 ай бұрын
Bapu ji baba shrigururamdaas ji nyay krenge waheguru ji agge Saadi ਅਰਦਾਸਾ ਨੇ bapuji insaaf howga ji justis sidhumoosewala paaji miss u veerji
@Gurbani_on_time
@Gurbani_on_time 11 ай бұрын
ਵਾਹਿਗੁਰੂ ਜੀ ਲੰਗਰ ਚਲਾਉ ਇਥੇ ਬਾਈ ਦੀ ਯਾਦ ਵਿੱਚ
@MaanSaab-gy9mm
@MaanSaab-gy9mm 11 ай бұрын
ਯਾਰ ਇਕ ਇਕ ਗੱਲ ਬਾਪੂ ਜੀ ਦੀ ਸਹੀ ਆ।। ਮੈਂ ਤਾਂ ਸਿੱਧੂ ਵੀਰ ਦੇ ਸਾਰੇ ਫੈਨਾ ਨੂੰ ਇਕ ਬੇਨਤੀ ਕਰਦਾ ਯਾਰ ਸਾਰੇ ਵੀਡੀਓ ਪਾ ਪਾ ਹਨੇਰੀਆਂ ਲਿਆ ਦੋ ਕਿ ਇਨਸਾਫ ਦਿਉ ਇਨਸਾਫ਼ ਦਿਉ ਸਿੱਧੂ ਤਾਂ ਤੁਹਾਡੇ ਲਈ ਖੜ ਗਿਆ ਪਰ ਆਪਾਂ ਸਿੱਧੂ ਲਈ ਕਿਤੇ ਨਾ ਕਿਤੇ ਨਹੀਂ ਖੜ੍ਹੇ ਲੱਗਦੇ ਯਾਰ ਇਹਨਾਂ ਤੋਂ ਅਜੇ ਤੱਕ ਐਟਰਵਿਉ ਵਾਲਾ ਮਸਲਾ ਨਹੀਂ ਸੁਲਝਿਆ
@Gurtejsingh-nl9xd
@Gurtejsingh-nl9xd 11 ай бұрын
ਸਹੀ ਗੱਲਾਂ ਬਾਪੂ ਤੁਹਾਡੀਆਂ ਗੈਂਗਸਟਰ ਬਹੁਤ ਗੰਦ ਪਾ ਰਹੇ ਆ ਅਤੇ ਆਪਣੀਆਂ ਸਰਕਾਰਾਂ ਪਤਾ ਨੀ ਕਿਉ...... ਇੰਨਾ ਨੂੰ ਸਕੁਰਟੀਆਂ ਦਿੰਦੇ ਆ ਇੰਨਾ ਨੂੰ ਸਾਰਿਆਂ ਨੂੰ ਮੌਤ ਦੀ ਸਜਾ ਹੋਣੀ ਚਾਹੀਦੀ ਏ Miss you Sidhu veer
@KusahamLata
@KusahamLata 11 ай бұрын
Justice for Sidhu mouse wala 🙏🙏😭😭😭😭😭😭😭
@swaranjit2481
@swaranjit2481 11 ай бұрын
ਹਾਏ ਕਿੰਨਾ ਦੁੱਖੀ ਏ ਬਾਪੂ ਹੇ ਪ੍ਰਮਾਤਮਾ ਜੀ ਤੁਸੀਂ ਇਨਸਾਫ਼ ਜ਼ਰੂਰ ਦਿਉ sidhu ਬਾਈ ਦਾ
@jaswantsingh5607
@jaswantsingh5607 11 ай бұрын
Justice for Sidhu Musa wala ❤❤❤❤
@pathankotVlog21
@pathankotVlog21 11 ай бұрын
Jastice for Sidhu moose wala
@JasbirSingh-uu8wk
@JasbirSingh-uu8wk 11 ай бұрын
Legend never dies ❤
@justicefor_Sidhumossewala
@justicefor_Sidhumossewala 11 ай бұрын
Waheguru ji insaaf jaroor karnge baapu ji . miss you Sidhu Veera love you Sidhu Veera aaj ve Tere nal aa ...# justice for Sidhu mossewala
@surindermangat9732
@surindermangat9732 11 ай бұрын
Justice for sidhu moosewala punjab da Heera putt marvata . Public dharna lave insaaf jroor miluga sidhu always in our heart.
@roopasingh5521
@roopasingh5521 11 ай бұрын
101% bapu jii sehi bol reha he
@ManjeetSingh-oq6jw
@ManjeetSingh-oq6jw 11 ай бұрын
ਸਰਕਾਰਾਂ ਨੇ ਕਤਲ ਕੀਤਾ ਤੇ ਅਸੀਂ ਕੀਹਦੇ ਤੋਂ ਇਨਸਾਫ ਭਾਲਦੇ ਆਂ
@sarinasandhu411
@sarinasandhu411 11 ай бұрын
ਸਹੀ ਕਿਹਾ ਬਾਪੂ ਜੀ ਨੇ ਅੱਜ ਬਹੁਤ ਦੁੱਖ ਹੋਇਆ
@karanveersamrala8408
@karanveersamrala8408 11 ай бұрын
#Justice for Sidhu moose wala
@manjeetkaur6023
@manjeetkaur6023 11 ай бұрын
# justice for sidhu musewala ❤
@kulwinderkumar3438
@kulwinderkumar3438 11 ай бұрын
Baba ਨਾਨਕ ਦੇਵ ਜੀ tuhade din aw tuhada ਜਨਮ ਦਿਹਾੜਾ aw baba ji kina bhola c sade bapu nu insaf de do baba nanak ji tuhade age hath jor k fryad aw
@rommibhau6382
@rommibhau6382 11 ай бұрын
ਸਰਕਾਰ ਦਾ ਈ ਬੰਦਾ ਏਹ ਬਿਸ਼ਨੋਈ
@rozgaarwithgoutampuri8037
@rozgaarwithgoutampuri8037 11 ай бұрын
ਸਿੱਧੂ ਨੂੰ ਇਨਸਾਫ ਮਿਲ ਵੀ ਜਾਵੇ ਪਰ ਸਾਨੂੰ ਨਹੀਂ ਮਿਲਣਾ ਇਸ ਤੋਂ ਚੰਗਾ ਆਪਾਂ ਸਾਰੇ ਕਾਂਗਰਸ ਹੀ ਜੀਤਾ ਲੈਂਦੇ ਤਾਂ ਸਿੱਧੂ ਅੱਜ ਕਿਸੇ ਆਹੁਦੇ ਤੇ ਤਾਂ ਹੁੰਦਾ ਨਾਲੇ ਆਪਣੇ ਸਭ ਦੇ ਨਾਲ ਵੀ ਹੁੰਦਾ ਸਾਰੀ ਜ਼ਿੰਦਗੀ ਅਫ਼ਸੋਸ ਰਹੂਗਾ ਇਮਾਨਦਾਰ ਮੁੱਖਮੰਤਰੀ ਜਿਤਾਉਣ ਦਾ
@abhijeet2156
@abhijeet2156 10 ай бұрын
Waheguru ji Maher krna lnsaf jror miluga
@gulbagsinghsidhu4759
@gulbagsinghsidhu4759 11 ай бұрын
ਜਸਟਿਸ ਫਾਰ ਸਿੱਧੂ ਮੂਸੇਵਾਲਾ
@bhoodevmandaar
@bhoodevmandaar 11 ай бұрын
#Justiceforsidhumoosewala
@HarpalSingh-uv9ko
@HarpalSingh-uv9ko 11 ай бұрын
ਵਾਹਿਗੁਰੂ ਜੀ ਇਹਨਾਂ ਨੂੰ ਇਨਸਾਫ਼ ਦਵਾਉ ਜੀ
@navjot8117
@navjot8117 11 ай бұрын
ਇਨਸਾਫ ਜ਼ਰੂਰ ਮਿਲੇਗਾ ਜੀ
@officialzehergaming._
@officialzehergaming._ 11 ай бұрын
Justice for sidhu moose wala 💪✅
@hassangamer8686
@hassangamer8686 11 ай бұрын
Sidhu Moosa wala Zinda Bad Legends Always Alive with Her Arts
@ShankarSingh-qy3im
@ShankarSingh-qy3im 11 ай бұрын
Waheguru Ji 🙏♥️🥺✊♥️🙏♠️💯
@hassangamer8686
@hassangamer8686 11 ай бұрын
Sidhu Moosa Wala Rip Love From Pakistan
@rommibhau6382
@rommibhau6382 11 ай бұрын
ਸਹੀ ਗੱਲਾ ਕੀਤੀਆ ਬਾਪੂ ਜੀ
@kulwinderkumar3438
@kulwinderkumar3438 11 ай бұрын
ਬਿਸ਼ਨੋਈ ਨੂੰ ਲੋਕਾਂ ਅੱਗੇ ਕਰਨ ਜੇ ਓ ਆਪਣੇ ਆਪ ਨੂੰ ਬਹੁਤ ਬਣਦਾ ਆਉਂਦਾ ਕਿਓਂ ਨਹੀਂ ਲੋਕਾਂ ਅੱਗੇ
@gurtejSingh-ie2kr
@gurtejSingh-ie2kr 11 ай бұрын
Justice for sidhu
@PuranDeol
@PuranDeol 11 ай бұрын
#justiceforsidhumoosewala
@kuljinderkuljindersinghgil9043
@kuljinderkuljindersinghgil9043 11 ай бұрын
Waheguru ji
@KalaSingh-ly1hf
@KalaSingh-ly1hf 11 ай бұрын
ਜਸਟਿਸ ਫੋਰ ਸਿੱਧੂ ਮੂਸੇਵਾਲਾ
@karmitakaur3390
@karmitakaur3390 11 ай бұрын
Justice for Sidhu moose wala 🙏🙏Miss you Sidhu moose wala 😭😭😭😭
@hassangamer8686
@hassangamer8686 11 ай бұрын
Baapu G We All With You And You Family Go ahead
@deep-zo8vi
@deep-zo8vi 11 ай бұрын
Legend never die ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@JarnailSingh-nj5zi
@JarnailSingh-nj5zi 11 ай бұрын
ਬਲਕੌਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ । ਬਿਸ਼ਨੋਈ ਸਿੱਖਾਂ ਨੂੰ ਖਤਮ ਕਰਨ ਲਈ ਰਖਿਆ ਹੋਇਆ ਹੈ ।
@TinkuMaan-s7x
@TinkuMaan-s7x 10 ай бұрын
ਬਾਪੂ ਜੀ ਤੇਰੇ ਪੁੱਤ ਨੂੰ ਵਾਹਿਗੁਰੂ ਜੀ ਜਰੂਰ ਇਨਸਾਫ ਦਵਾਗਾ
@jagsirguradi7398
@jagsirguradi7398 11 ай бұрын
੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@KhushalSingh-im3wo
@KhushalSingh-im3wo 11 ай бұрын
ਵੀਰ ਜੀ ਸਦਾ ਇਮਾਨਦਾਰ ਮਨੁੱਖ ਦੀ ਹੀ ਮਦਦ ਕਰਨੀ ਚਾਹੀਦੀ ਹੈ ਇਨਸਾਫ਼ ਹੋਣਾ ਚਾਹੀਦਾ ਹੈ
@pikachugirl5566
@pikachugirl5566 11 ай бұрын
Dhan dhan baba deep singh ji mehar kreyo☬🙏🏻🧿🙇‍♀️family te🙇‍♀️
@satinderkaursatinderkaur8321
@satinderkaursatinderkaur8321 11 ай бұрын
ਬਾਪੂ ਜੀ ਰੱਬ ਤੁਹਾਨੂੰ ਤੰਦਰੁਸਤੀ ਬਖਸ਼ਣ, ਸਰਕਾਰ ਨੂੰ ਕੀ ਕਹਿਣਾ ਕਰੀਏ,ਮੇਰਾ ਤਾ ਕਿਸੇ ਨੂੰ ਵੋਟ ਪਾਉਣ ਨੂੰ ਨਹੀ ਜੀ ਕਰਦਾ,ਕੁੱਤੀ ਚੋਰਾ ਨਾਲ ਰਲੀ ਹੋਈ ਆ,ਕੋਈ ਗੱਲ ਨੀ ਬਾਪੂ ਜੀ ਰੱਬ ਤਾ ਹੈ ਕੱਲ ਨੂੰ ਇਹਨਾ ਦੇ ਵੀ ਬੱਚੇ ਨੇ ,ਪਤਾ ਲੱਗੂ ਔਲਾਦ ਦਾ ਦੁੱਖ ਕੀ ਹੁੰਦਾ
@SandeepKaur-qm6cv
@SandeepKaur-qm6cv 11 ай бұрын
#justice for sidhu moose wala 😭
@balkarsingh-zg7ib
@balkarsingh-zg7ib 11 ай бұрын
Waheguru ji waheguru ji kripa Karo 🙏🙏🙏🙏
@cool9532
@cool9532 11 ай бұрын
ਸਰਕਾਰ ਬਦਲੂਗੀ ਫੇਰ ਆਸ ਹੈਗੀ ਇਨਸਾਫ ਦੀ
@paramjeetaulakh2820
@paramjeetaulakh2820 11 ай бұрын
Respected SIDDHU SAHAB ,YOU ARE VERY GREAT PERSON WE ARE PROUD OF YOU BUT What I have to do please guide us GOD IS WITH US RESPECTED SIR PLEASE BE STRONG EVRY WAY ,SHURE WE WILL GET INSAAF GOD BLESS TO BOTH OF YOU THANK YOU
@hassangamer8686
@hassangamer8686 11 ай бұрын
Love You sidhu Moosa wala Dil Da nai Marra Sadda Sidhu moosa wala
@MohanSingh-mm5kb
@MohanSingh-mm5kb 11 ай бұрын
ਇੱਲਾਂ ਦੇ ਆਲਣਿਆਂ ਵਿਚ ਮਾਸ ਨਹੀਂ ਲੱਭਦਾ।
@satnaamkaur9192
@satnaamkaur9192 11 ай бұрын
ਜਿਸ ਤਨ ਲੱਗੇ ਸੋ ਤਨ ਜਾਣੇ 🙏
@travellingjatt9716
@travellingjatt9716 11 ай бұрын
JUSTICE SIDHU MOSSEWALA LEGEND WAHEGURU SAB KRO BAPU JI
@JaspreetSingh-it1fx
@JaspreetSingh-it1fx 11 ай бұрын
Waheguru ji bappu g nu chardikla vich rakhan❤️❤️
@PawanKumar-qh2jc
@PawanKumar-qh2jc 11 ай бұрын
आज रोना आ गया बापू जी दी गल्ला सुन के 😢😢😢
@Sunny-k3t5c
@Sunny-k3t5c 11 ай бұрын
ਬਾਪੂ ਬਲਕੌਰ ਸਿੰਘ ਜੀ ਤੁਸੀਂ ਆਪਦੇ ਜਿਲ੍ਹੇ ਤੇ ਕੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਖੜ ਜਾਓ ਐੱਮ ਐਲ ਏ ਦੀ ਵੋਟਾਂ ਚ ਸਿਰਫ ਤੁਸੀਂ ਕਾਗਜ਼ ਭਰ ਦੋ ਵੋਟ ਮੰਗਣ ਵੀ ਨਾ ਜਾਓ ਤੁਹਾਨੂੰ ਘਰ ਬੈਠੇ ਹੀ ਜਿਤਾਵਾਂਗੇ ਕਿਉਂ ਨਾ ਸਾਨੂੰ ਆਪ ਹੀ ਜਾਣ ਦੇਣੀ ਪਵੇ ਫਿਰ ਜਿਹੜਾ ਕਾਨੂੰਨ ਦਾ ਘਮੰਡ ਨਾ ਜਿਹੜਾ ਇਹ ਕਾਨੂੰਨ ਦੇ ਘਮੰਡ ਨੂੰ ਕਾਨੂੰਨ ਦੇ ਨਾਲ ਹੀ ਤੋੜਿਆ ਜਾਊਗਾ ਫਿਰ ਇਹ ਕੋਈ ਕਾਨੂੰਨ ਥੋੜੋ ਹੋਇਆ ਬਾਈ ਦਿੱਲੀ ਦੇ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਕੀਤਾ ਸੀ ਦੋ ਮੁੰਡੇ ਨਬਾਲਕ ਸੀਗੇ ਤੇ ਦੋ ਨੂੰ ਫਾਂਸੀ ਹੋ ਗਈ ਸੀ ਦੋਵਾਂ ਨੂੰ 18 ਸਾਲ ਤੋਂ ਬਾਅਦ ਫਾਂਸੀ ਹੋਈ ਸੀ ਹੁਣ ਜਿਹੜੇ ਬੰਦੇ ਨੇ ਬਿਸ਼ਨੋਈ ਨੇ ਕਤਲ ਕਰਵਾਇਆ ਜਾਂ ਉਹਦੀ ਪਲੈਨਿੰਗ ਕੀਤੀ ਉਸ ਬੰਦੇ ਨੂੰ ਫਾਂਸੀ ਸਜ਼ਾ ਕਿਉਂ ਨਹੀਂ ਹੁੰਦੀ ਜਿਹੜਾ ਬੰਦਾ ਇਹਦੇ ਪਿੱਛੇ ਮਾਸਟਰ ਮਾਇੰਡ ਆ ਉਹਦੇ ਤੇ ਉਹਨੂੰ ਕਿਉਂ ਨਹੀਂ ਮੂਹਰੇ ਲਿਆ ਤਾ ਲਿਆਇਆ ਜਾਂਦਾ
@akashbuttar1073
@akashbuttar1073 11 ай бұрын
ਵਹਿਗੁਰੂ ਜੀ ਇਨਸਾਫ ਦਿਉ
@karamdhami92
@karamdhami92 11 ай бұрын
Sidhu de Jhalak paindi aj Bapu ji nu vekh k ji 🎉
@ParamjeetKaur-ux8ut
@ParamjeetKaur-ux8ut 11 ай бұрын
ਜਿੱਥੇ ਮੁੱਖ ਮੰਤਰੀ ਭੰਡ ਹੋਵੇ ਓਥੇ ਆਹੀ ਕੁੱਛ ਹੋਣਾ ਭਾਈ 🙏
@parambirsingh5943
@parambirsingh5943 11 ай бұрын
Justice for MOOSEWALA.....
@jaswindersinghkhalsa4095
@jaswindersinghkhalsa4095 11 ай бұрын
ਸੱਚ ਬਾਪੂ ਜੀ
@imgill6617
@imgill6617 11 ай бұрын
Bapu ji rab karuga insaaf ehoja insaaf karu eh yaad rakhange #justiceforsidhumoosewala 🙏
@harjtoor8994
@harjtoor8994 11 ай бұрын
Veer ji we all pray for both of your health and #justiceforsidhumoosewala,waheguru ji jarur sunan ge 🙏
@gautamkanwar5507
@gautamkanwar5507 11 ай бұрын
Justice for sidhu moose wala..... justice dedo Shubhdeep nu aab toh.....
@manpreetsingh-qu5nq
@manpreetsingh-qu5nq 10 ай бұрын
Justice for sidhu veera 💔💔Waheguru waheguru ji 🙏🏻🙏🏻🙏🏻
@786gabru
@786gabru 11 ай бұрын
May God give u more strength 🙏🙏
@ParminderSingh-db6pe
@ParminderSingh-db6pe 11 ай бұрын
Legend sidhu Moose wala hai ❤❤❤❤❤❤❤❤❤❤❤❤❤❤❤❤❤❤❤❤
@JasbirSingh-uu8wk
@JasbirSingh-uu8wk 11 ай бұрын
Tussi bhout hosle vale o Assi thade naal aa eh sarkaar ne hi gnnd paya shrm aundi a indian hon te #justiceforsidhumoosewala
@user-rajput929
@user-rajput929 11 ай бұрын
#justicforsidhumosewala
啊?就这么水灵灵的穿上了?
00:18
一航1
Рет қаралды 57 МЛН
А что бы ты сделал? @LimbLossBoss
00:17
История одного вокалиста
Рет қаралды 9 МЛН
啊?就这么水灵灵的穿上了?
00:18
一航1
Рет қаралды 57 МЛН