Sidhu moose wala ਦਾ ਦੋਸਤ ਹੀ ਕਿਓ ਹੋ ਗਿਆ ਬਾਪੂ ਬਲਕੌਰ ਸਿੰਘ ਦੇ ਖਿਲਾਫ਼ moose ਦੀ ਸਰਪੰਚੀ ਚ ਖੜਾ, ਦੱਸਿਆ ਸੱਚ

  Рет қаралды 95,845

Jatt Babe Television

Jatt Babe Television

Күн бұрын

Пікірлер: 169
@dalbirsinghsingh8144
@dalbirsinghsingh8144 2 ай бұрын
ਸਿੱਧੂ ਬਾਈ ਵਰਗਾ ਕੋਈ ਨਹੀ ਹੋ ਸਕਦਾ
@ravigrewal9369
@ravigrewal9369 2 ай бұрын
ਹਾ ਜੀ ਬਿਲਕੁਲ ਜਿੰਨਾਂ ਦੇ ਪੁੱਤ ਮਾਰੇ ਉਹਨੇ ?
@harpalkaursandhu4250
@harpalkaursandhu4250 2 ай бұрын
ਪੁਰਾਣੀ ਕਹਾਵਤ ਸੱਚ ਸੁਣੀ ਹੋਣੀ ਹੈ .. ਜਿਵੇ ਕਹਿੰਦੇ ਦੁਸ਼ਮਣ ਤੋ ਡਰ ਘੱਟ ਦੋਸਤ ਤੋ ਜ਼ਿਆਦਾ ਕਿਉਂ ਕੇ ਭੇਤੀ ਦੋਸਤ
@HardeepSingh-py6ve
@HardeepSingh-py6ve 2 ай бұрын
ਤੁਹਾਡੇ ਪਿੰਡ ਨੂੰ ਹੀਰੇ ਪੁੱਤ ਕਰਕੇ ਜਾਣਦੇ ਨੇ ਸਾਰੇ
@kuldeepkaur1145
@kuldeepkaur1145 2 ай бұрын
ਤੁਹਾਡੇ ਪਿੰਡ ਨੂੰ ਸਿਰਫ ਤੇ ਸਿਰਫ ਸਿੱਧੂ ਕਰਕੇ ਹੀ ਦੁਨੀਆ ਜਾਣਦੀ ਹੈ ਵਰਨਾ ਨਾ ਪਿੰਡ ਨੂੰ ਨਾ ਪਿੰਡ ਦੇ ਲੋਕਾਂ ਨੂੰ ਕੋਈ ਵੀ ਨੀ ਜਾਣਦਾ ਸੀ ਉਸ ਭਗਤ ਬੰਦੇ ਦੀ ਕਦਰ ਕਰੋ ਸਰਪੰਚੀ ਕੋਈ ਵੱਡੀ ਗੱਲ ਨਹੀਂ
@GurwinderSingh-hu4js
@GurwinderSingh-hu4js 2 ай бұрын
Na pind nu n naa hi mansa nu
@kulvirkaur2154
@kulvirkaur2154 2 ай бұрын
Right
@GurdevSingh-vd5ie
@GurdevSingh-vd5ie 2 ай бұрын
ਮੈ ਦਿੱਲੀ ਤੋਂ।।।। ਸਾਡੇ ਕੇੜੀ ਲਿਖਾਂ ਪਹਿਲਾਂ।।।। ਮੇਰੇ ਨਾਲ ਜਦੋ ਕਿ ਮੈਨੂੰ ਕਾਲਾ ਕੁੱਤਾ ਤੱਕ ਨਹੀਂ ਜਾਣਦਾ 😢ਚਾਲੀ ਸਾਲ ਤੋ ਵੱਧ ਸਮਾਂ ਹੋ ਗਿਆ ਇਸ ਇਲਾਕੇ ਚ ਤੁਸੀਂ ਹਿਸਾਬ ਲਾ ਲਉ ਅਖੋਤੀ ਸਿਰਾਂ ਤੇ ਪੱਗਾਂ ਫਸਾਈ ਬੜੇ ਰਹਿੰਦੇ ਨੇ ਐਥੇ ਯਾਂ ਖਾ ਬੁਲਾ ਲੈਣ ਸਤ ਸ਼ੀਰੀਂ ਅਕਾਲ ਵੀ ਕਦੇ ਯਾਂ ਆਪ ਬੁਲਾਵਾ।।।।।😢 ਗਦਾਰੀਆਂ ਸੁਣੋ ਏਨਾਂ ਦੀਆਂ ਸਣੇ ਪ੍ਰਧਾਨ ਗੁਰਦੁਆਰਾ ਸਾਹਿਬ ਦ 😢 ਇੱਕ ਪੜੋਸੀ ਜੋ ਗੈਰ ਸਿੱਖ ਹੈ ਸਾਡੀ ਗਲੀ ਦ ਰਸਤਾ ਬੰਦ ਕਰਨ ਤੇ ਵਿਰੋਧ ਕਰਨਾ ਕੀ ਸਾਡਾ ਗੁਨਾਹ ਹੋ ਗਿਆ।।।।। ਪੁਲਿਸ ਵਾਲੇ ਉਸਦੇ ਕੋਲ ਤਾਸ਼ ਹੁਕਾ ਦਾਰੂ ਪੀਂਦੇ ਨੇ।।।।😢 ਇੱਕ ਅਖੋਤੀ ਮੋਹਲੇ ਦਾ ਪੰਗਾ ਸਿਰਾਂ ਤੇ।।।ਮੇਰੀ ਭੰਡੀ ਹੋਰਾ ਅਖੋਤੀ ਆ ਕੋਲ ਅਖੇ ਇਹ ਗਲਤ ਨੇ ਉਸ ਨਾਲ ਬਿਨਾਂ ਗੱਲ ਤੋ ਲੜਦੇ ਝਗੜਦੇ ਨੇ।।।ਇਹ ਗੁਜ਼ਰ ਜਾਟ ਸਹੀ ਹੈ ਹੂਕਾ ਬੀੜੀ ਪੀਣ ਵਾਲੇ 😢 ਮੈਂ ਕੋਈ ਨਸ਼ਾ ਨਹੀਂ ਕਰਦਾ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਵਾ ਔਰ ਬਾਣੀ ਅਨੁਸਾਰ ਜੀਵਨ ਜਿਊਣ ਵੀ ਗੁਨਾਹ ਹੈ ਐਨਾ ਗਦਾਰਾਂ ਲੀ 😢😢😢😮😮😮ਵੀਰ ਜੀ ਮੇਰਾ ਯੂ ਟਿਊਬ ਚੈਨਲ ਅਜੇ ਹੁਣੇ ਸ਼ੁਰੂ ਕੀਤਾ ਹੈ ਹਫਤਾ ਹੋਇਆ ਗੁਰਦੇਵ ਸਿੰਘ ਦਿੱਲੀ ਦੇ ਨਾਂ ਤੇ।।।।।ਲਭ ਕੇ ਸਰਚ ਕਰੋ ਵਿਯੂ ਅਤੇ ਸਕਰਾਬਰ ਚਾਹੀਦੇ ਨੇ ਨਭੇ ਦਿਨਾਂ ਚ ਇੱਕ ਹਜ਼ਾਰ।।।ਅਜੇ ਕਮੀਆਂ ਨੇ ਬੋਲਣ ਚ ਪਰ ਜਲਦ ਸੁਧਾਰ ਕਰ ਲਉ ਗਾ ਜੀ 🎉🎉🎉🎉🎉
@pindercheema2461
@pindercheema2461 2 ай бұрын
Sidhu legend ❤
@gopijatt4717
@gopijatt4717 2 ай бұрын
Justice for sidhu moosewala target hona cahida new sarpanch da waheguru ji Waheguru ji Waheguru ji Waheguru ji SBS NAGAR BLC CITY
@BabarAli-wj6ri
@BabarAli-wj6ri 2 ай бұрын
Pakistan sidhu moose miss you
@jassadhillon6924
@jassadhillon6924 2 ай бұрын
Thank you y
@RinkuSngh-f4m
@RinkuSngh-f4m 2 ай бұрын
Hlo
@dcsinghsidhumansa9335
@dcsinghsidhumansa9335 2 ай бұрын
Sidhu moosawela great 👍
@jassadhillon6924
@jassadhillon6924 2 ай бұрын
@@RinkuSngh-f4m hello y
@RupinderKaur-mk3kd
@RupinderKaur-mk3kd 2 ай бұрын
ਬਾਈ ਜੀ ਜਦੋਂ ਵਿਚਾਰਿਆਂ ਦੀ ਜਿੰਦਗੀ ਵਿੱਚ ਹੀ ਤੂਫਾਨ ਆ ਗਿਆ ਤਾਂ ਕੰਮ ਪੂਰੇ ਕਿਵੇਂ ਹੁੰਦੇ ਇਹ ਤਾਂ ਸਾਰੇ ਸਮਝ ਸਕਦੇ ਆ ਉਹਨਾਂ ਦੇ ਤਾਂ ਵਿਚਾਰਿਆਂ ਦੇ ਸਾਰੇ ਸੁਪਨੇ ਵਿਚਾਲੇ ਹੀ ਰਹਿ ਗਏ ਖੁਦ ਹੀ ਦੁਨੀਆ ਹੀ ਉੱਜੜ ਗਈ
@manpreetsingh-ch9mv
@manpreetsingh-ch9mv 2 ай бұрын
Sahi gal as onna da sab kuj Barbad ho geya
@malkitkaur41
@malkitkaur41 2 ай бұрын
Bolkor Singh ❤❤❤🎉🎉🎉
@sukhmanjotsingh7427
@sukhmanjotsingh7427 2 ай бұрын
ਵੀਰ ਕਿੱਡਾ ਦੁੱਖ ਸੀ ਕੰਮ ਕਿਥੇ ਕੀ ਕਰਦੇ ਇਹਨਾ ਵੱਡਾ ਦੁੱਖ ਝੱਲਣ ਕਿਤੇ ਸੋਖਾ ਸੀ
@sonyele7317
@sonyele7317 2 ай бұрын
Sudhu mousswala Legend
@Monu-likhari
@Monu-likhari 2 ай бұрын
Justice for sidhu moose wala ❤️
@parmjeetsingh4650
@parmjeetsingh4650 2 ай бұрын
ਏ ਪਿਆਰ ਨੀ ਬਾਈ ਏ ਅੱਗ ਆ ਜਿਸ ਵਿਚ ਤੁਸੀ ਸੜਨਾ ਏ ਗੱਲ ਯਾਦ ਰੱਖੋ ok ਕਿਉਕਿ ਜਿਸ ਜਿਸ ਨੇ ਵੀ ਬਾਈ ਸਿੱਧੂ ਨਾਲ ਗਲਤ ਕੀਤਾ ਜਾ ਗਲਤ ਸੋਚ ਰੱਖੀ o na ਨਾਲ waheguru Ji ਇਨਸਾਫ਼ ਕਰਨਗੇ o ਇੱਕ ਹੋਰ ਹੀ ਰੂਹ ਸੀ ਜਿਸ ਦੀ ਪਰਖ ਕਿਸੇ ਕਿਸੇ ਨੇ ਕੀਤੀ ਸੀ ਪਰ ਹੁਣ ਦੁਨੀਆ ਗਵਾ ਏ ਕੋਈ ਰੂਹ ਆਈ ਸੀ
@deep-zo8vi
@deep-zo8vi Ай бұрын
Sidhu moosewala Amar rahe ❤❤❤❤❤❤❤❤❤❤
@GursewakSingh-yg7bc
@GursewakSingh-yg7bc 2 ай бұрын
ਵੈਰੀ ਬਣ ਗਏ ਨੇੜੇ ਦੇ
@GurvinderSingh-jg4nn
@GurvinderSingh-jg4nn 2 ай бұрын
ਚੰਗਾ ਇੱਥੇ ਕੋਈ ਕਿਸੇ ਨੂੰ ਨਹੀਂ ਕਹਿੰਦਾ ਚੰਗਾ ਕਹਾਉਣ ਲਈ ਮਰਨਾ ਪੈਂਦਾ
@JaswinderSingh-cj7pg
@JaswinderSingh-cj7pg 2 ай бұрын
ਜੱਟ ਬਾਬਾ ਜਿਓਦਾ ਬਸਦਾ ਰਹੈ ਵੀਰੇ ਤੇਰਾ ਬਹੁਤ ਧੰਨਵਾਦ ਸਿੰਧੂ ਬਾਈ ਨਾਲ ਤਾ ਤੇਰਾ ਵੀ ਬਹੁਤ ਪਿਆਰ ਸੀ
@gurmukhsandhujattbabe
@gurmukhsandhujattbabe 2 ай бұрын
❤🙏🏻
@gurmindersingh5862
@gurmindersingh5862 2 ай бұрын
​@@gurmukhsandhujattbabetu v veere justice de gl kreya kr Sidhu de
@JaswinderSingh-cj7pg
@JaswinderSingh-cj7pg 2 ай бұрын
@@gurmukhsandhujattbabe ਵੀਰੇ ਤੈਨੂੰ ਮਿਲਣਾ ਜਰੂਰ ਮਿਲਕੇ ਜਾਏਓ ਵੀਰ ਜੀ ਥੋਡਾ ਬਹੁਤ ਧੰਨਵਾਦ ਹੋਵੇਗਾ ਜੀ ਧੰਨਵਾਦ ਧੰਨਵਾਦ
@JaswinderSingh-cj7pg
@JaswinderSingh-cj7pg 2 ай бұрын
@@gurmukhsandhujattbabe ਤੋਹਾਡੀ ਅਸੀ ਹਰ ਵਿੜੀਓ ਵੇਖਦੇ ਹਾ ਜੀ ਬਹੁਤ ਵਧੀਆ ਹੁਦੀ ਏ ਧੰਨਵਾਦ ਜੀ
@Mnisharma7193
@Mnisharma7193 2 ай бұрын
ਇਸ ਜਿਲੇ ਨੂ ਕੁਣ ਜਾਣਦਾ sidhu ❤ ਕਰਕੇ ਸਬ ਕੁਜ ਵ ਪਿਡ ਵਾਲੇ ਲੁਕ ਕੁਜ ਸਾਰਮ ਕਾਰਲੋ
@Pug_love18
@Pug_love18 2 ай бұрын
ਚੋਣਾਂ ਚ ਖੜਨ ਦਾ ਅਧਿਕਾਰ ਸਬ ਨੂੰ ਆ ਕਦੇ ਵੀ ਕਿਸੇ ਇੱਕ ਦੇ ਹੱਥ ਚ ਸਤਾ ਨੀ ਦੇਣੀ ਚਾਹੀਦੀ ਸਰਪੰਚ ਉਸ ਨੂੰ ਚੁਣੋ ਜੋ ਪਿੰਡ ਚ ਮੌਜੂਦ ਰਹੇ ਤੇ ਪਿੰਡ ਦਾ ਵਿਕਾਸ ਕਰੇ
@OnlySidhu2
@OnlySidhu2 2 ай бұрын
ਤੇ ਇਹ ਸ਼ਰਨੀ ਤਾਂ ਰਹਿੰਦਾ ਸੀ ਮਾਨਸਾ ਆ ਇਹ ਨੇ ਪਿੰਡ ਚ ਟਟੂ ਰਹਿਣਾ।
@SukhSidhu-j2b
@SukhSidhu-j2b Ай бұрын
Hun oh pind hi rhu​@@OnlySidhu2
@SunnySingh-ks5fh
@SunnySingh-ks5fh Ай бұрын
Sidhu❤️❤️❤️ love u bro
@rj_gamer709
@rj_gamer709 2 ай бұрын
Love u mata ji or bapu ji
@KulwinderKaur-j1g
@KulwinderKaur-j1g 2 ай бұрын
ਸਿੱਧੂ ਸੁਖਦੀਪ ਸਿੰਘ ਮੂਸੇ ਵਾਲਾ ਜਿੰਦਬਾਦ 🙏🥰
@KakaKaka-ws1xf
@KakaKaka-ws1xf 2 ай бұрын
Shubdeep c sukhdeep ni 😢
@SunnyBrother-ye9zw
@SunnyBrother-ye9zw 2 ай бұрын
Miss U sidhu 😭😭
@karmitakaur3390
@karmitakaur3390 2 ай бұрын
Miss you Sidhu moose wala 😭😭
@GoraNaraesh
@GoraNaraesh 2 ай бұрын
Veera apna pind nu bahot pyar kar da se
@harmanbawa1665
@harmanbawa1665 2 ай бұрын
Sidhumoosewala ustad ji Miss you 🙏🏻🙏🏻
@Paramjitkaur-f7m
@Paramjitkaur-f7m 2 ай бұрын
Miss you sidhu moosewala putter Ji ❤❤❤❤❤❤❤😢😢😢😢😢😢😢😢😢
@RakeshKumar-kz7ic
@RakeshKumar-kz7ic 2 ай бұрын
Ludh miss you putt
@rj_gamer709
@rj_gamer709 2 ай бұрын
Miss u Sidhu
@manpreetsandhu3586
@manpreetsandhu3586 2 ай бұрын
Sidhu ਹੁੰਦਾ ਤੇ ਕਿਸੇ ਨੇ ਚੂੰ ਨੀ ਸੀ ਕਰਨੀ
@charanjeetsingh7782
@charanjeetsingh7782 2 ай бұрын
ਸਰਪੰਚੀ ਇਲੈਕਸ਼ਨ ਸਭ ਵੱਡਾ ਹੁੰਦਾ ਹੈ
@malkeetmaan4048
@malkeetmaan4048 2 ай бұрын
ਅਜਿਹਾ ਨਹੀਂ ਹੋਣਾ ਚਾਹੀਦਾ ਸੀ , ਸਰਪੰਚੀ ਕੋਈ ਵੱਡੀ ਗੱਲ ਨਹੀਂ ਹੈ ਸਿਧੂ ਮੂਸੇਵਾਲਾ ਦੇ ਮੁਕਾਬਲੇ ਕੁਝ ਨਹੀਂ , ਪਿੰਡ ਦੀ ਪਛਾਣ ਸਿਧੂ ਮੂਸੇ ਵਾਲੇ ਕਰਕੇ ਹੋਈ ਹੈ ,ਸਾਰਾ ਪਿੰਡ ਹੀ ਸਰਪੰਚ ਤੋਂ ਵੱਧ ਪਾਵਰ ਰੱਖਦਾ ਹੈ ਸਿਧੂ ਮੂਸੇਵਾਲਾ ਕਰਕੇ
@surinderpalsingh4916
@surinderpalsingh4916 2 ай бұрын
ਦੁਨੀਆ ਮਤਲਬ ਦੀ ਹੈ ਅਤੇ ਜਦੋਂ ਮਤਲਬ ਨਿਕਲ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ
@Insightswithshubh
@Insightswithshubh 2 ай бұрын
Asi sidhu di family de nal hhhhh
@sukhdeepsingh-ku3fc
@sukhdeepsingh-ku3fc 2 ай бұрын
ਯਾਰ ਵੋਟਾਂ ਚ ਖੜਨ ਦਾ ਹਰ ਇੱਕ ਨੂੰ ਅਧਿਕਾਰ ਏ! ਸਭ ਨੂੰ ਮੌਕਾ ਮਿਲਣਾ ਚਾਹੀਦਾ! ਇਹ ਕੋਈ ਗੁਨਾਹ ਥੋੜੀ ਆ! ਆਪਣੇ ਲੋਕਾਂ ਦੀ ਇਸ ਸੋਚ ਕਰਕੇ ਹੀ ਕਾਮਯਾਬ ਨਹੀਂ ਹੁੰਦੇ! ਜੇ ਨਹੀਂ ਪਸੰਦ ਤਾਂ ਤੁਸੀਂ ਵੋਟਾਂ ਨਾਂ ਪਾਵੋ! ਇਹਦੇ ਵਿੱਚ ਧੋਖਾ, ਬਹਿਸ ਵਾਲੀ ਕੋਈ ਗੱਲ ਹੀ ਨਹੀਂ
@dubaimusic123
@dubaimusic123 2 ай бұрын
ਬਿਲਕੁਲ ਸਭ ਕੋਲ ਅਧਿਕਾਰ ਹੈ ਪਰ ਕਿਸੇ ਬਾਰੇ ਕੁਝ ਵੀ ਗਲਤ ਬੋਲਣ ਦਾ ਅਧਿਕਾਰ ਨਹੀਂ
@jasdeepbatthbatth4491
@jasdeepbatthbatth4491 Ай бұрын
Justice for Sidhu moose wala
@jagrajgill6918
@jagrajgill6918 2 ай бұрын
lok kde v support ni kr skde jo scha hunda , mooseale wrga koi ni aya aj tk punjab ch ja india ch pr fr v lok sle manse d kde ni smj skde , moose de lok v ni smj skde ,, Hd e hogi yr
@bvirk5911
@bvirk5911 2 ай бұрын
Es pind nu kon jnda c eh a gya hun
@lg7065
@lg7065 2 ай бұрын
Mera putt Sidhu only ❤
@sukhmansidhu7764
@sukhmansidhu7764 2 ай бұрын
Teri interview sidhu krke ho rhi a
@GoldyCheema-y8i
@GoldyCheema-y8i 2 ай бұрын
Sidhu😢
@karanbaraich2300
@karanbaraich2300 2 ай бұрын
👍
@ninderphuglana5445
@ninderphuglana5445 2 ай бұрын
ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਕੋਈ ਵੀ ਨਹੀਂ ਜਾਣਦਾ ਸੀ ਸਿੱਧੂ ਵਾਈ ਕਰਕੇ ਜਾਣਦੇ ਨੇ
@GurpreetSingh-g1d5q
@GurpreetSingh-g1d5q 2 ай бұрын
Jitna sidhu de bande ne a yad rhkea
@rashpalkaur4012
@rashpalkaur4012 2 ай бұрын
Sidhu Herra c
@ashtec4546
@ashtec4546 2 ай бұрын
Veere galat kar riho ho mai vi mansa to ha apna veer bahut hi nek insan c usda karke hi moosa and mansa di pehchan bani hai ok veer ❤❤
@SimranjeetSingh-lt7ds
@SimranjeetSingh-lt7ds 2 ай бұрын
Aam aadami party valllo khda kita hoya isnu
@dubaimusic123
@dubaimusic123 2 ай бұрын
​@@SimranjeetSingh-lt7dssarpanchi ch kehri party hundi? Sarpanch pind lai hunda. Parties state ja nation level te hundia. Lgda c k lok padh likh k desh di traki krnge pr pta ni ki padh ge te master ki padha ge 😂 pind hi dob denge 😂. Political Science bahut vadia subject lgda sb nu padhna chahida.
@kalasingh-qs6im
@kalasingh-qs6im 2 ай бұрын
ਬਾਈ ਜੀ ਤੁਸੀ ਪਿੰਡ ਦੇ ਨੰਬਰਦਾਰ ਪੰਜ ਸਾਲ ਰਹੇ ਤੁਸੀ ਕੀ ਕੀਤਾ ਉਹ ਵੀ ਵਿਖਾ ਦਿਉ ਕੁਸ ਨੀ ਕੀਤਾ ਤੁਸੀ ਸਿੱਧੂ ਪਰਿਵਾਰ ਨੇ ਸਾਡੇ ਪਿੰਡ ਦੇ ਬਹੁਤ ਸਾਰੇ ਕੀਤੇ ਹਨ ਅਸੀ ਸਿੱਧੂ ਮੂਸੇ ਵਾਲਾ ਦੇ ਨਾਲ ਹਾਂ
@OnlySidhu2
@OnlySidhu2 2 ай бұрын
ਨੰਬਰਦਾਰੀ ਵੀ ਇਹਨੇ ਭੂੰਦੜ ਨਾਲ ਰਲ ਕੇ ਦੱਬੀ ਸੀ... ਇਹ ਜੱਦੀ ਨੰਬਰਦਾਰ ਨਹੀਂ ਸੀ।
@OnlySidhu2
@OnlySidhu2 2 ай бұрын
ਕੁਛ ਦੇਰ ਚੇਅਰਮੈਨ ਵੀ ਰਿਹਾ ... ਉਦੋਂ ਦੱਸਦੇ ਕੀ ਰੰਗ ਲਾਏ ਨੇ ਇਹਨੇ।
@rb.cheema786
@rb.cheema786 2 ай бұрын
#LegendSidhuMooseWala #JusticeForSidhu22
@parmjeetsingh4650
@parmjeetsingh4650 2 ай бұрын
ਜੇ ਬਾਈ ਸਿੱਧੂ ਨਾਲ ਪਿਆਰ ਹੁੰਦਾ ਤਾਂ ਏ ਬੋਲ ਨਾ ਬੋਲ ਦਾ
@parveenkaur4234
@parveenkaur4234 2 ай бұрын
Pind wale lalchi ho gye. Oh sidhu parivar to ohna di personal property to v aas rakhde ne. Bsnda ona hi kharch kru jini grant augi. Agla palle to kine lauga?
@gurwindersinghsandhu1977
@gurwindersinghsandhu1977 2 ай бұрын
Moose pind walio tuhadi pahichan sidhu karke bani vekhia je kite lahnta na khatio
@gurdeepbhathal6058
@gurdeepbhathal6058 2 ай бұрын
Sarpanchi Da election Vada hunda by g
@JaspalSingh-fo9hh
@JaspalSingh-fo9hh 2 ай бұрын
Love you beta ❤❤
@RobandeepSingh-x7b
@RobandeepSingh-x7b 2 ай бұрын
Musse pind de sarre kusse he nikle
@sonujammuwala2261
@sonujammuwala2261 2 ай бұрын
Lahanata eho jehe dost te
@CanadaKD
@CanadaKD 2 ай бұрын
ਸਿੱਧੂ ਕਰਕੇ ਪਿੰਡ ਨੂੰ ਜਾਣਦੇ ਸੀ ਲੋਕ ਜੇ ਸਿੱਧੂ ਪਿੰਡ ਦਾ ਨਾਮ ਨਾ ਲੈਂਦਾ ਕਿਸੇ ਨੇ ਨਹੀਂ ਸੀ ਪੁੱਛਣਾਂ ਮੂਸੇ ਪਿੰਡ ਨੂੰ ।
@jagmailsidhu7534
@jagmailsidhu7534 2 ай бұрын
Mussa pind dae baught loke ghuusa nae
@gurnamsingh3216
@gurnamsingh3216 2 ай бұрын
ਨਗਰ ਕੀਰਤਨ ਰੋਕਣ ਦਾ ਫ਼ਲ ਮਿਲਿਆ।।
@gagandeepsinghgill6123
@gagandeepsinghgill6123 2 ай бұрын
ਵੀਰ ਕਿਸਨੇ ਕੀਤਾ ਸੀ ਇਹ ਘਟੀਆ ਕੰਮ??
@RoshanSingh-cg3xv
@RoshanSingh-cg3xv 2 ай бұрын
ਬਾਈ ਸਿੱਧੂ ਨੇ ਕਿਹਾ ਸੀ ਦੱਲੇ ਹੋਮ ਲੈਂਡ ਰਹਿੰਦੇ ,ਤਾਹਿਓਂ ਯਾਰ ਪਿੰਡ ਰਹਿੰਦੇ ਨੇ, ਨੀਂ ਮੈਂ ਉਨ੍ਹਾਂ ਨਾ ਨੀਂ ਬੈਂਦਾ , ਪਰ ਬਾਈ "ਸਿੱਧੂ" ਮੈਨੂੰ ਅਫਸੋਸ ਹੈ ਕਿ ਇਹ ਕਿਥੋਂ ਆ ਗਏ ...................🤔🤔
@dayasinghsandhu6269
@dayasinghsandhu6269 2 ай бұрын
ਇਸੇਬਸਰਮ ਨੂੰ ਪਿੱਛੋਂ ਖੱਚ ਤੁਹੱਡਾ ਪਿੰਡ ਦਾ ਨਾਮ ਸੰਸਾਰ ਵਿੱਚ ਉੱਚ ਕੀਤਾ ਸਿੱਧੂ ਨਾ ਕੀਤਾ
@parmjeetsingh4650
@parmjeetsingh4650 2 ай бұрын
Bai Sidhu right 👍 bol da c a lok leera ne
@BabarAli-wj6ri
@BabarAli-wj6ri 2 ай бұрын
Please support sidhu moose wala
@GurpreetSinghGill-f6w
@GurpreetSinghGill-f6w 2 ай бұрын
ਸਰਮ ਕਰ ਲਓੁ ਮੂਸੇ ਪਿੰਡ ਦੀ ਪਹਿਚਾਣ ਦਿੱਤੀ ਹੈ ਸਾਰੇ ਪੰਜਾਬ ਵਿੱਚ ਬਲਕੋਰ ਸਿੰਘ ਦੀ ਪਾਵਰ ਮੰਤਰੀ ਜਿੰਨੀ ਰੱਖਦਾ ਹੈ ਓੁਹਨਾ ਕੀ ਲੈਣਾ ਸਰਪੰਚੀ ਤੋ
@babaljhajj8187
@babaljhajj8187 2 ай бұрын
Ki power he is di
@RajinderSingh-r5t
@RajinderSingh-r5t Ай бұрын
ਲਓ ਜੀ ਹੁਣ ਸਰਪੰਚ ਵੀ ਖੜਾ ਛੜਾ ਗਿਆ ਕੰਮ ਤਾਂ ਇੰਨੇ ਕੀਤੇ ਹੋਏ ਨੇ ਜਦੋਂ ਅਸੀਂ ਗਏ ਸੀ ਅੰਦਰ ਕੱਚਾ ਸੀ ਇੱਥੇ ਮੂਸਾ ਪਿੰਡ
@RamgarhiaArsh-z2r
@RamgarhiaArsh-z2r 2 ай бұрын
Song sahi kita 22nia chacha mama song
@kabooter_bazz4953
@kabooter_bazz4953 2 ай бұрын
ਚੋਣਾਂ ਵਿੱਚ ਖੜਨਾਂ ਚਾਹੀਦਾ ਜਿੱਤ ਹਾਰ ਤਾਂ ਬਣੀ ਹੋਈ ਆ
@dubaimusic123
@dubaimusic123 2 ай бұрын
ਪਰ ਕਿਸੇ ਲਈ ਗਲਤ ਵੀ ਨਹੀਂ ਬੋਲਣਾ ਚਾਹੀਦਾ
@KarnailSidhu-l5v
@KarnailSidhu-l5v 2 ай бұрын
ਪੱਤਰਕਾਰ ਦਾ ਢਿੱਡ ਕਿਉਂ ਦੁਖਦਾ ਐ ਪਿੰਡ ਦੇ ਲੋਕ ਜੋ ਮਰਜ਼ੀ ਕਰਨ
@Gupreet_Singh
@Gupreet_Singh 2 ай бұрын
Enjoy Sarpanchi veer hope you can be better than them.
@jagmailsidhu7534
@jagmailsidhu7534 2 ай бұрын
Bolkor singh aun valae time vich cm banuga 💯💯💯💯💯💯💯
@HarjinderSingh-re8yq
@HarjinderSingh-re8yq 2 ай бұрын
ਇਹ ਵੱਡਾ ਪੱਤਰਕਾਰ ਸਾਰਾ ਦਿਨ ਸਿੱਧੂ। ਦੇ ਪਿਓ ਦੇ ਲੇਛੀ ਜਾਦਾ ਸਾਰਾ ਦਿਨ
@mogewala4425
@mogewala4425 2 ай бұрын
You have to ask them, their son Ghabru has left the world, they are looking for this job.
@RavinderKumar-m7d6h
@RavinderKumar-m7d6h 2 ай бұрын
Sidhu krke pind da naam bneya thanu kaun janda c
@sharmasharma-mf5rf
@sharmasharma-mf5rf 2 ай бұрын
ਏ ਤਾਂ ਦੇਖਣ ਨੂੰ ਹੀ ਬੰਦਾ ਸ਼ਹੀ ਨੀ ਲੱਗਦਾ
@dayalsingh1244
@dayalsingh1244 2 ай бұрын
Veer.. Ji. Tusi. Kaam.. Poore. Kar. Diao
@kuldeepsinghkuldeep853
@kuldeepsinghkuldeep853 2 ай бұрын
dukh kise nu ni paisa paisa karde aa sare fer ki ho janda j sidhu de peo nu sarpanch bna dinde
@surindermangat9732
@surindermangat9732 2 ай бұрын
Moose pind nu koe janda v nahi c sidhu es pind nu sikhran te pahunch giya sher putt c dekho laj rakhio is di pag di nahi ta lok lahnat honge.
@ArwinderKaurgill
@ArwinderKaurgill 2 ай бұрын
Moose pind nu koi nhi c jaanda sidhu krje ihna di pehchann bni ina chawla nu kdr nhi c sidhu di
@ParmDhillon-dx6kf
@ParmDhillon-dx6kf 2 ай бұрын
Bai Edi kehdi gal hogi yaar. Sarpanchi da election aa Pher ki ho geya kise nu vi haq aa ladai da
@PrabhjotSingh-cy5ho
@PrabhjotSingh-cy5ho 2 ай бұрын
Yaar har ik da hak h
@Machinery_mehkma
@Machinery_mehkma 2 ай бұрын
Paise yad aunde kede khade aa tan kada ho gaya lichad malwa ale
@amangrewal2235
@amangrewal2235 2 ай бұрын
veer eh chodar de pukhay lok kug nahi dekh de eh loka nu koi pind da fikar nahi hunda . na he eh lok pind di improvement vastay sarpanch bann na chounday ah. eh lok da motive sirf apne naam nall tey gadi pishay sarpanch lakhvoun da hunda. eh jo hun chodar punay di pukh punjab vich chaldi ah bus eh nay he sanu maarna tey maar rehi ah .sab tou vadh jaroori appa saray punjab nu ek houn di lodd ah .bihari saday punjab tey kabza kar rehay ah saday punjab de school vich he saday bachiya nu punjabi boln tou rokiya janda tey asi chodra ch oljay hain .bichara Lakha bhai kalpee janda asi kyu osda sath nahi dinday.....
@harmilapsinghtoor9572
@harmilapsinghtoor9572 2 ай бұрын
ਚਲੋ ਇਸ ਨੁ ਹੁਣ ਮਸੁਰੀ ਪੁਰੀ ਮਿਲਗੀ
@hardeepr9215
@hardeepr9215 2 ай бұрын
Unj ena ekkath pr Anderson koi ni jarda
@BaljitHundal-z7m
@BaljitHundal-z7m 2 ай бұрын
ਿੲਹ ਪੱਤਰਕਾਰ ਕੀ ਲੈਣ ਜਾਦੇ ਆ
@Jashanpreetsingh-jm4gh
@Jashanpreetsingh-jm4gh 2 ай бұрын
Sidhu de father nu kinne saal sarpanchi de ke rakhni a . Democracy??
@RamgarhiaArsh-z2r
@RamgarhiaArsh-z2r 2 ай бұрын
Ver nu bhhar rahna chida o ver pind pind karda rahda c aa nia pind wAlay jdo nal hudia c odu 22 karda c
@lakhycheema7566
@lakhycheema7566 2 ай бұрын
Eh vi gal shi nhi vi pind da mshoor bnda hi sarpanch ban skda va sab da haq aa
@rajurj6829
@rajurj6829 2 ай бұрын
apne aa kai mere aa mere nal vairy aa ton madi kiti
@dharamsinghji35
@dharamsinghji35 2 ай бұрын
Moosa pehlan v moosa hi c kateehar ainwe lokan nu gumrah kari jandi hai
@ManpreetSingh-r2p4i
@ManpreetSingh-r2p4i 2 ай бұрын
Je thonu koi puchhda ya janda sirf sidhu krke hee a
@PreetGur-dl2dw
@PreetGur-dl2dw 2 ай бұрын
ਪੱਤਰਕਾਰ ਕੀ ,,ਲੈਣ ਜਾਦੇ ਆ ,,ਕਿਸੇ ਦੀ ਲੱਗਦੀ ਹੁੰਦੀਆ ਓਹ ਤਾ ਗਲਤ ਹੀ ਕਹੂ,, ਬਾਕੀ ਇਹ ਸਰਪੰਚ ਤਾ ,ਹੁਣ ਹੀ ,ਦਿੱਖ ਰਿਹਾ ,ਪਿੰਡ ਦੇ ਬੰਦੇ ਆ ਨੂੰ ,,ਹੁਣ ਹੀ ਕਹੀ ਜਾਦਾ ,ਜੋ ,ਬੋਲ ਰਿਹਾ ਮੈ ,ਜਾਣਦਾ ਨੀ ਉਸ ਨੂੰ ਸਰਪੰਚ ਬਣਕੇ ਕਿਹੜੇ ਸੱਚ ਦਾ ਸਾਥ ਦੇਣਾ ਪਤਾ ਲੱਗ ਰਿਹਾ 😢
@ninderphuglana5445
@ninderphuglana5445 2 ай бұрын
ਇਹ ਚੈਨਲਾਂ ਵਾਲੇ ਵੀ ਕਮਾਈ ਖਾਂਦੇ ਨੇ ਸਿੱਧੂ ਦੇ ਨਾਂਮ ਤੇ
@KamalDhiman-l7i
@KamalDhiman-l7i 2 ай бұрын
Fer ki hogeya sbnu hkk aa sishu de ghrde rbb thoda ne je ohna ne pind ly kush krna v howe bina srpnchi to v kr skde ne.. Jyda ehna nu hwa dy jandi jnta..
@OnlySidhu2
@OnlySidhu2 2 ай бұрын
ਬਾਕੀ ਤੁਹਾਡੇ ਪਿੰਡ ਦੇ ਲੋਕ ਦੱਸਦੇ ਆਹ ਸਰਨੀ ਪਹਿਲਾਂ ਭੁੰਦੜ ਦਾ ਕੌਲੀ ਚੱਟ ਸੀ. ਹੁਣ ਇਹ ਆਪ ਆਲਿਆਂ ਨਾਲ ਤੁਰਿਆ ਫਿਰਦਾ.... ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਇਹਦਾ ਸਾਲੇ ਦਾ ਕੋਈ ਸਟੈਂਡ ਹੀ ਨਹੀਂ ਗਾ। ਤੁਹਾਡੇ ਪਿੰਡ ਦੇ ਲੋਕ ਹੀ ਦੱਸਦੇ ਨੇ ਨੰਬੜਦਾਰੀ ਇਹ ਨੇ ਦੱਬੀ ਆ। ਘਰ ਨੇ ਸ਼ਾਮ ਲਾਟ ਦੱਬ ਕੇ ਬਣਾਇਆ। ਆਹ ਸ਼ਾਮਲਾਟਾਂ ਖਾਲੀ ਕਰਾਉਣ ਦਾ ਹੁਕਮ ਵੀ ਆਪ ਸਰਕਾਰ ਦਾ ਹੀ ਆ ਕਾਂਗਰਸ ਜਾਂ ਅਕਾਲੀਆਂ ਦਾ ਨੀ।
@GurwinderK-i1h
@GurwinderK-i1h 2 ай бұрын
Aa jehde kehnde v sidhu kr k lok moose nu jan de ne fr hun ki loka nu muft ch roti miln lg gi v eh sidhu de pind de ne ..oh aavde vaste kma k gya...moorkho sara chandigarh/ Mumbai vdde vdde loka nal bhrea pya fr ta othe vota e na hon....oh es pind da c eh alg gl e...vota alg ne... balkaur singh dc lgea pind te ...ghtia bnda oh...pind ta janda e hunda v kehda bnda keho ja...sara din ta nind da balkaur singh aavde pind aalea nu....oh ta bhukha bs rajneeti da
@Ramjatin
@Ramjatin 2 ай бұрын
Moosa pind Hun ghussa pind BN gya a
@SeviSevi-sz3iq
@SeviSevi-sz3iq 2 ай бұрын
Sarpanchi cheej kuj v ni Sidhu mure
@Labhsingh1431
@Labhsingh1431 2 ай бұрын
Mukh Mantri Se Bada action Hota Hai
@harvindersinghdhaliwal8369
@harvindersinghdhaliwal8369 2 ай бұрын
Sidhu da dost eh hai hi nhi shuru ton..views layi pata nhi kyu ehna jooth bolde ne
@NindaSingh-cy5cp
@NindaSingh-cy5cp 2 ай бұрын
Ghar da bhati Lanka dahe par jaat nu nu nhi hra sakda koi
Support each other🤝
00:31
ISSEI / いっせい
Рет қаралды 81 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Support each other🤝
00:31
ISSEI / いっせい
Рет қаралды 81 МЛН